Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

जालंधर के बीआर अंबेडकर चौक पर फायर ब्रिगेड-बीएमडब्ल्यू भिड़ंत, हंगामे के आसार

VSVARUN SHARMA
Feb 01, 2026 04:21:15
Mansurwal Dona, Punjab
जालंधर के डॉ. बीआर अंबेडकर चौक बना रणक्षेत्र! फायर ब्रिगेड गाड़ी से टकराई बीएमडब्ल्यू, ‘सुखबीर बादल का करीबी’ बताकर चालक ने मचाया हंगामा, पुलिस पर भी लगे पक्षपात के आरोप जालंधर: शहर के डॉ. बीआर अंबेडकर चौक पर शनिवार देर रात उस समय हंगामे की स्थिति बन गई जब फायर ब्रिगेड की गाड़ी और एक बीएमडब्ल्यू कार के बीच टक्कर हो गई। हादसे के बाद मौके पर मौजूद फायर ब्रिगेड कर्मी और कार चालक के बीच कहासुनी शुरू हो गई, जो देखते ही देखते पुलिस कार्रवाई को लेकर आरोप-प्रत्यारोप और हंगामे में बदल गई। बीच सड़क पर गाड़ियां खड़ी रहने के कारण राहगीरों को भी भारी परेशानी का सामना करना पड़ा। फायर ब्रिगेड अधिकारी रजिंदर कुमार सहोता ने बताया कि शहर में निकल रही सतगुुरु श्री रविदास जी की शोभायात्रा के मद्द्देनज़र फायर ब्रिगेड की गाड़ी लोगों की सुरक्षा के लिए डॉ. बीआर अंबेडकर चौक के पास तैनात की गई थी। इसी दौरान एक बीएमडब्ल्यू कार तेज रफ्तार में आई और खड़ी फायर ब्रिगेड गाड़ी में टक्कर मार दी। उन्होंने आरोप लगाया कि हादसे के बाद कार चालक ने अपनी गलती मानने के बजाय उल्टा फायर ब्रिगेड कर्मियों पर दोष मढ़ना शुरू कर दिया और खुद को सुखबीर बादल का करीबी बताते हुए अभद्र भाषा का प्रयोग किया। मामले की शिकायत थाना चार की पुलिस को दी गई। रजिंदर कुमार सहोता का आरोप है कि सूचना मिलने पर मौके पर पहुंची थाना चार की प्रभारी अनु पलयाल ने बिना उनकी बात सुने पक्षपातपूर्ण रवैया अपनाया और उल्टा फायर ब्रिगेड कर्मी को ही दोषी ठहराते हुए थाने ले जाने का दबाव बनाने लगीं। इसी दौरान कार चालक और फायर ब्रिगेड के कर्मियों के बीच बहसबाजी बढ़ गई, जिससे मौके पर भीड़ इकट्ठा हो गई और यातायात बुरी तरह प्रभावित हुआ। वहीं, थाना चार की प्रभारी अनु पलयाल ने सभी आरोपों को सिरे से खारिज किया। उन्होंने बताया कि पुलिस को सूचना मिली थी कि डॉ. बीआर अंबेडकर चौक पर एक्सीडेंट के बाद हंगामा हो रहा है। टीम के साथ मौके पर पहुंचकर दोनों पक्षों से ड्राइविंग लाइसेंस मांगे गए। कार चालक ने लाइसेंस दिखा दिया, जबकि फायर ब्रिगेड विभाग के कर्मी ने लाइसेंस देने से इनकार कर दिया। उन्होंने स्पष्ट किया कि जांच की प्रक्रिया के तहत दोनों पक्षों को थाने आने के लिए कहा गया था और किसी भी तरह का कोई पक्षपात नहीं किया गया। फिलहाल मामले को लेकर जांच जारी है और पुलिस सभी तथ्यों के आधार पर कार्रवाई की बात कह रही है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Feb 01, 2026 09:49:06
Hamirpur, Himachal Pradesh:भारतीय जनता पार्टी हिमाचल प्रदेश के प्रदेश वरिष्ठ प्रवक्ता राजिंदर राणा एवं विधायक आशीष शर्मा ने देश के आम बजट 2026 का सीधा प्रसारण कार्यकर्ताओं के साथ देखा । इस अवसर पर दोनों नेताओं ने बजट भाषण को अत्यंत ध्यानपूर्वक सुना तथा महत्वपूर्ण बिंदुओं को नोट भी किया। पार्टी पदाधिकारियों एवं कार्यकर्ताओं की उपस्थिति में बजट को लेकर विशेष उत्साह देखा गया। भाजपा प्रदेश वरिष्ठ प्रवक्ता राजिंदर राणा ने कहा कि यह बजट देश के विकास, गरीब कल्याण, युवाओं, किसानों एवं मध्यम वर्ग के हितों को ध्यान में रखते हुए प्रधानमंत्री नरेंद्र मोदी के नेतृत्व में विकसित भारत के संकल्प को मजबूत करेगा।उन्होंने बजट को दूरदर्शी बताते हुए कहा कि यह बजट आत्मनिर्भर भारत और आर्थिक सशक्तिकरण की दिशा में एक महत्वपूर्ण कदम है। उन्होंने कहा कि इस बजट से हिमाचल प्रदेश को भी काफी लाभ पहुंचेगा और मेडिकल क्षेत्र में भी हिमाचल के लोगों को फायदा पहुंचेगा ।
0
comment0
Report
SSSandeep Singh
Feb 01, 2026 09:36:04
Kullu, Himachal Pradesh:केंद्रीय बजट की भाजपा प्रदेश अध्यक्ष और नेता प्रतिपक्ष ने की सराहना. आज वित्त मंत्री निर्मला सीतारमण द्वारा पेश केंद्रीय बजट को भारतीय जनता पार्टी ने विकसित भारत 2047 की दिशा में एक सशक्त कदम बताया है. भाजपा के शिमला जिला मुख्यालय दीप कमल में प्रदेश अध्यक्ष राजीव बिंदल ने कहा कि समाज के हर वर्ष के कल्याण के लिए यह मोदी सरकार का बजट है. इसमें 7% ग्रोथ रेट के साथ यह देश के आर्थिक ग्रोथ की पहल है जो विकसित भारत-2047 के उद्देश्य को पूरा करता है. किसान, बागवान, युवा और महिला के कल्याण का और सबके साथ सबका विकास सोच का बजट है. उन्होंने बताया कि रोजगार के सृजन की अपार संभावनाएं- एमएसएमई, निर्यात और खादी व फार्मा उद्योग में बनी है, जिसे बजट में प्राथमिकता मिली है. फार्मा उत्पादकता में हिमाचल अग्रणी है तो जरूर हिमाचल को बड़ा लाभ मिलेगा. Tourism में हिमाचल के ट्रैकिंग और हाइकिंग का विस्तार करने का प्रावधान बजट में है जो हिमाचल में पर्यटन को बढ़ावा देगा. बिंदल ने कहा कि 16वा वित्त आयोग की सिफारिशों को स्वीकृति किया गया है अनुदान के रूप में राज्यों को राशि का प्रावधान है जिसका लाभ हिमाचल को भी मिलेगा. हिमाचल को विभिन्न क्षेत्रों में बजट کا बड़ा हिस्सा प्राप्त हुआ. इस बजट से भारत विश्व की तीसरी बड़ी अर्थव्यवस्था के रूप में उभरता नजर आ रहा है. बाइट- राजीव बिंदल, प्रदेश अध्यक्ष, भाजपा. विओ- नेता प्रतिपक्ष जयराम ठाकुर ने भी केंद्रीय बजट की सराहना करते हुए कहा कि एनडीए सरकार का लगातार 13वां बजट है जिससे भारत की आर्थिकी विश्व मानचित्र पर 4th स्थान पर है. 2047 में भारत विकसित राष्ट्र के रूप में स्थापित हो उसे बजट में दिशा मिली है. जयराम ठाकुर ने कहा कि बजट में इन्फ्रास्ट्रक्चर को प्राथमिकता मिली है. बायो फार्मा शक्ति प्रोजेक्ट से हिमाचल की फार्मा इंडस्ट्री को भी लाभ मिलेगा. सेमी कंडक्टर 2.0 भी देश के लिए बड़ा कदम सिद्ध होगी. सबसे बड़ा लाभ लोगों को कैंसर, और अन्य बीमारियों की दवाओं में टैक्स कमी का लाभ मिलेगा. राज्यों के लिए टैक्स शेयर में 10 प्रतिशत बढ़ोतरी से हिमाचल को आर्थिक सहायता होगी. आपदा के लिए बजट बढ़ाने से हिमाचल को भी लाभ मिलेगा. पर्यटन के क्षेत्र में लाभ रहेगा. शी मार्ट का बजट में जिक्र है जो हिमाचल को लाभान्वित करेगी. जल जीवन मिशन में बढ़ोतरी भी बड़ी खबर है. उन्होंने कहा कि मनरेगा की नई स्कीम में vb- gram g में बड़ी बढ़ोतरी लोगों को लाभान्वित करेगी. बाइट- जयराम ठाकुर, पूर्व मुख्यमंत्री व नेता प्रतिपक्ष.
0
comment0
Report
BSBHARAT SHARMA
Feb 01, 2026 09:30:48
Amritsar, Punjab:ਕੇਂਦਰ ਸਰਕਾਰ ਨੇ ਅੱਜ ਬਜਟ ਕੀਤਾ ਪੇਸ਼, ਅੰਮ੍ਰਿਤਸਰ ਵਾਸੀਆਂ ਦੀਆਂ ਉਮੀਦਾਂ ਟੁੱਟੀਆਂ ਕੇਂਦਰ ਸਰਕਾਰ ਦੇ ਵੱਲੋਂ ਅੱਜ ਕੇਂਦਰੀ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਪੇਸ਼ ਕੀਤਾ। ਇਸ ਬਜਟ ਤੋਂ ਅੰਮ੍ਰਿਤਸਰ ਸਮੇਤ ਪੰਜਾਬ ਵਾਸੀਆਂ ਨੂੰ ਕਾਫ਼ੀ ਉਮੀਦਾਂ ਸਨ, ਪਰ ਬਜਟ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਕਿਸਾਨਾਂ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਇਸ ਵਾਰ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਕੋਈ ਵੱਡਾ ਰਾਹਤ ਪੈਕੇਜ ਐਲਾਨੇਗੀ, ਪਰ ਬਜਟ ਵਿੱਚ ਕਿਸਾਨਾਂ ਲਈ ਕੋਈ ਖ਼ਾਸ ਜਾਂ ਵੱਡਾ ਐਲਾਨ ਨਹੀਂ ਕੀਤਾ ਗਿਆ। ਉੱਥੇ ਹੀ ਆਮ ਵਰਗ ਦੇ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਬਜਟ ਨਾਲ ਮਹਿੰਗਾਈ ‘ਚ ਕਮੀ ਆਵੇਗੀ, ਜ਼ਰੂਰੀ ਵਸਤਾਂ ਸਸਤੀਆਂ ਹੋਣਗੀਆਂ ਅਤੇ ਪੰਜਾਬ ਲਈ ਕੋਈ ਵੱਡਾ ਪ੍ਰੋਜੈਕਟ—ਜਿਵੇਂ ਏਮਸ ਹਸਪਤਾਲ ਜਾਂ ਵੱਡੀ ਇੰਡਸਟਰੀ—ਦੀ ਘੋਸ਼ਣਾ ਕੀਤੀ ਜਾਵੇਗੀ, ਤਾਂ ਜੋ ਰੋਜ਼ਗਾਰ ਦੇ ਮੌਕੇ ਵਧ ਸਕਣ। ਪਰ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਵਾਰ ਵੀ ਪੰਜਾਬ ਵਾਸੀਆਂ ਨੂੰ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ。
0
comment0
Report
KCKhem Chand
Feb 01, 2026 09:05:52
Kot Kapura, Punjab:ਕੋਟਕਪੂਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਆਗਮਨ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ, ਵਿਧਾਨਸਭਾ ਸਪੀਕਰ ਸਮੇਤ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਹੋਈਆਂ ਸ਼ਾਮਿਲ ਕੋਟਕਪੂਰਾ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਵੱਲੋਂ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਸ੍ਰੀ ਗੁਰੂ ਰਵਿਦਾਸ ਮੰਦਰ ਤੋਂ ਹੋਈ, ਜੋ ਸ਼ਹਿਰ ਦੇ ਵਿਕਖ-ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਮੁੜ ਮੰਦਰ ਵਿਖੇ ਆ ਕੇ ਸੰਪੰਨ ਹੋਇਆ。 ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਇਲਾਕੇ ਦੀਆਂ ਕਈ ਅਹਿਮ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨੂੰ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ। ਨਗਰ ਕੀਰਤਨ ਦੌਰਾਨ ਪੁਲਿਸ ਬੈਂਡ ਅਤੇ ਬਰਾਸ ਬੈਂਡ ਤੋਂ ਇਲਾਵਾ ਰਾਗੀ ਜਥਿਆਂ ਵੱਲੋਂ ਕਥਾ-ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੁੰਦਰ ਤਰੀਕੇ ਨਾਲ ਸਜਾਈ ਗਈ ਪਾਲਕੀ ਵਿੱਚ ਸੁਸ਼ੋਭਿਤ ਪਾਵਨ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਸੰਗਤਾਂ ਨੇ ਮੱਥਾ ਟੇਕਿਆ। ਇਸ ਮੌਕੇ ਡਰੋਨ ਰਾਹੀਂ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ गया। ਸਮਾਗਮ ਦੌਰਾਨ ਗੱਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਮੂਹ ਸੰਗਤਾਂ ਨੂੰ ਆਗਮਨ ਪੁਰਬ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਕਿਹਾ ਕਿ ਤਿਉਹਾਰ ਸਾਂਝੇ ਤੌਰ ‘ਤੇ ਮਨਾਉਣ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨਸਭਾ ਬਾਈਟ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫਰੀਦਕੋਟ ਮੰਦਰ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ ਮਾਂਡੀਆ ਨੇ ਸਮੂਹ ਸੰਗਤਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬਾਈਟ ਕੇਵਲ ਸਿੰਘ ਮਾਂਡੀਆਂ ਪ੍ਰਧਾਨ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
BSBALINDER SINGH
Feb 01, 2026 08:51:15
Patiala, Punjab:Patiala ਨਵਜੋਤ ਕੌਰ ਸਿੱਧੂ ਦੇ ਪਾਰਟੀ ਛੱਡਣ ਦੇ ਉੱਪਰ ਔਰ ਡਾਕਟਰ ਧਰਮਵੀਰ ਗਾਂਧੀ ਬੋਲ ਰਹੇ ਹਨ ਕਿ ਹੁਣ ਰਾਜਨੀਤੀਕ ਲੋਕਾਂ ਦਾ ਕੋਈ ਆਈਡੋਲੋਜੀ ਨਹੀਂ ਹੈ ਕੋਈ ਵੀ ਕਿਸੇ ਵੀ ਪਾਰਟੀ ਵਿੱਚ ਚਲਾ ਜਾਂਦਾ ਹੈ। ਉਹਨਾਂ ਨੇ ਇੱਕ ਵਾਰ ਫਿਰ ਤੋਂ ਬੀਜੇਪੀ ਦੇ ਉੱਪਰ ਨਿਸ਼ਾਨਾ ਸਾਧਦੇ ਕਿਹਾ ਕਿ ਸਭ ਜਾਣਦੇ ਹਨ ਕਿ ਦੇਸ਼ ਨੂੰ ਮਾੜੇ ਪਾਸੇ ਲਿਜਾ ਰਿਹਾ ਹੈ ਅਤੇ ਅਜਿਹੀਆਂ ਪਾਰਟੀਆਂ ਤੋਂ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਜਦੋਂ ਵੀ ਕਿਸੇ ਇੱਕ ਬਿਆਨ ਦਿੱਤਾ ਹੈ ਤਾਂ ਅਸੀਂ ਪਾਰਟੀ ਨਾਲ ਸਲਾਹ ਮਸ਼ਵਰਾ ਕਰਕੇ ਹੀ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਦੇ ਪਾਰਟੀ ਛੱਡ ਕੇ ਜਾਣ ਦੀਆਂ ਕਿਆਸਕਾਰੀਆਂ ਦੇ ਉੱਪਰ ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਇਨੀ ਸਿਆਸੀ ਉਥਲ ਪੁਥਲ ਚੱਲ ਰਹੀ ਹੈ ਕਿ ਕੌਣ ਕਿੱਥੇ ਚਲਾ ਜਾਵੇ ਇਸ ਬਾਰੇ ਕਹਿਣਾ ਮੁਸ਼ਕਿਲ ਹੈ ਪਰ ਮੈਂ ਸਮਝਦਾ ਹਾਂ ਕਿ ਚੰਨੀ ਕਾਂਗਰਸ ਵਿੱਚ ਹੀ ਰਹਿਣਗੇ। ਕਾਂਗਰਸ ਵਿੱਚ ਚੱਲ ਰਹੀ ਧੜੇਬਾਜ਼ੀ ਦੇ ਉੱਪਰ ਉਹਨਾਂ ਕਿਹਾ ਕਿ ਇਹ ਜੱਗ ਜਾਹਿਰ ਹੈ ਕੀ ਕਾਂਗਰਸ ਵਿੱਚ ਧੜੇਬਾਜ਼ੀ ਹੈ ਅਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਦਿੱਲੀ ਜਾ ਕੇ ਵੀ ਫਿਰ ਤੋਂ ਇਸ ਨੂੰ ਖਤਮ ਕਰਨ ਲਈ ਉੱਚ ਹਾਈ ਕਮਾਂਡ ਦੇ ਅੱਗੇ ਬੇਨਤੀ ਕਰਾਂਗਾ। ਜੇਕਰ ਸਿੱਧੂ ਜੋੜਾ ਬੀਜੇਪੀ ਦੇ ਵਿੱਚ ਜਾਂਦਾ ਹੈ ਤਾਂ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਦੇ ਉੱਪਰ ਸਵਾਲ ਤੇ ਉਹਨਾਂ ਜਵਾਬ ਦਿੰਦੇ ਆ ਕਿਹਾ ਕਿ ਇਹ ਹੁਣ ਚੱਲੀਆਂ ਹੋਈਆਂ ਤੋਪਾਂ ਹਨ । ਇਹ ਹੁਣ ਕਿਸੇ ਵੀ ਪਾਰਟੀ ਦੇ ਵਿੱਚ ਜਾਣ ਇਹਨਾਂ ਦਾ ਵੋਟ ਕੈਡਰ ਨਹੀਂ ਹੈ ਅਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਹੜੀ ਪਾਰਟੀ ਚ ਜਾ ਰਹੇ ਹਨ。 ਵਾਈਟ ਡਾਕਟਰ ਧਰਮਵੀਰ ਗਾਂਧੀ
0
comment0
Report
VSVARUN SHARMA
Feb 01, 2026 07:48:27
Mansurwal Dona, Punjab:ਵਿਸ਼ਵ ਜਲਵਾਯੂ ਦ dios 2026: ਪਵਿੱਤਰ ਵੇਈਂ ਕਾਰਸੇਵਾ ਦੀ 25ਵੀਂ ਵਰ੍ਹੇਗੰਢ ਮੌਕੇ ਵਿਸ਼ਾਲ ਵਾਤਾਵਰਣ ਕਾਨਫਰੰਸ ਦੀ ਸ਼ਾਨਦਾਰ ਸ਼ੁਰੂਆਤ ਸਮਾਗਮ ਦੌਰਾਨ ਸ਼ਮੂਲੀਅਤ ਕਰਨਗੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ Sultanpurlodi: ਵਿਸ਼ਵ ਜਲਵਾਯੂ ਦਿਵਸ 2026 ਦੇ ਮੌਕੇ ਪਵىتਰ ਵੇਈਂ ਦੀ ਕਾਰਸੇਵਾ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਵਾਤਾਵਰਣ ਕਾਨਫਰੰਸ ਦੀ ਸ਼ੁਰੂਆਤ ਅੱਜ ਸਵੇਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ, ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਹੋ ਗਈ। ਇਸ ਕਾਨਫਰੰਸ ਦਾ ਆਯੋਜਨ ਪਦਮ ਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ, ਮੈਂਬਰ ਰਾਜ ਸਭਾ ਵੱਲੋਂ ਕੀਤਾ ਗਿਆ ਹੈ। ਸਮਾਗਮ ਦੀ ਸ਼ੁਰੂਆਤ ਵਾਤਾਵਰਣ ਸੰਭਾਲ, ਜਲ ਸਰੋਤਾਂ ਦੀ ਰੱਖਿਆ ਅਤੇ ਕੁਦਰਤ ਨਾਲ ਸਾਂਝ ਦੇ ਸੁਨੇਹੇ ਨਾਲ ਕੀਤੀ ਗਈ। ਕਾਨਫਰੰਸ ਦੌਰਾਨ ਪੰਜਾਬ ਦੇ ਗੰਭੀਰ ਵਾਤਾਵਰਣੀ ਸੰਕਟ, ਦਰਿਆਵਾਂ ਦੀ ਦੁਰਦਸ਼ਾ, ਜਲ ਸੰਰੱਖਣ, ਜ਼ਹਿਰੀਲੀ ਖੇਤੀ ਅਤੇ ਕੁਦਰਤੀ ਸੰਤੁਲਨ ਵਰਗੇ ਅਹੰਕਾਰਕ ਮੁੱਦਿਆਂ ‘ਤੇ ਗੰਭੀਰ ਚਰਚਾ ਜਾਰੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਅਫਰੋਜ਼ ਅਹਿਮਦ, ਮੈਂਬਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਵਿੱਤਰ ਵੇईਂ ਦੀ ਕਾਰਸੇਵਾ ਸਿਰਫ਼ ਇਕ ਨਦੀ ਦੀ ਸਫਾਈ ਨਹੀਂ, ਸਗੋਂ ਇਹ ਵਾਤਾਵਰਣੀ ਪੁਨਰਜੀਵਨ ਦਾ ਮਾਡਲ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਭਰ ਵਿੱਚ ਵੇਈਂ ਵਰਗੇ ਅਭਿਆਨ ਲਾਗੂ ਕੀਤੇ ਜਾਣ ਤਾਂ ਪਾਣੀ ਦੇ ਸਰੋਤਾਂ ਨੂੰ ਬਚਾਇਆ ਜਾ ਸਕਦਾ ਹੈ। ਡਾ. ਅਫਰੋਜ਼ ਅਹਿਮਦ ਨੇ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਲੋਕ ਭਾਗੀਦਾਰੀ ਨੂੰ ਵਾਤਾਵਰਣ ਬਚਾਅ ਲਈ ਬਹੁਤ ਜ਼ਰੂਰੀ ਦੱਸਿਆ। ਕਾਨਫਰੰਸ ਦੇ ਸੰਚਾਲਕ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਏ ਹੋਏ ਦੇਸ਼-ਵਿਦੇਸ਼ ਦੇ ਮਹਿਮਾਨਾਂ ਨੂੰ ਪਵਿੱਤਰ ਕਾਲੀ ਵੇਈਂ ਨਦੀ ਵਿੱਚ ਕਿਸ਼ਤੀ ਦੀ ਸਵਾਰੀ ਕਰਵਾਈ ਅਤੇ ਕਾਰਸੇਵਾ ਦੇ 25 ਸਾਲਾਂ ਦੇ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੰਤ ਸੀਚੇਵਾਲ ਨੇ ਕਿਹਾ ਕਿ ਕਦੇ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਪਵਿੱਤਰ ਵੇਈਂ ਅੱਜ ਲੋਕਾਂ ਦੀ ਸਾਂਝੀ ਮਿਹਨਤ ਨਾਲ ਮੁੜ ਜੀਵੰਤ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਮਾਜ ਆਪਣੇ ਫਰਜ਼ ਨੂੰ ਸਮਝ ਲਵੇ ਤਾਂ ਕੁਦਰਤ ਨੂੰ ਬਚਾਉਣਾ ਮੁਸ਼ਕਲ ਨਹੀਂ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਦੀ ਕਾਰਸੇਵਾ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਭਾਗੀਦਾਰੀ ਨਾਲ ਹੀ ਵਾਤਾਵਰਣ ਸੰਭਾਲ ਸੰਭਵ ਹੈ। ਇਹ ਅਭਿਆਨ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਪਾਣੀ ਅਤੇ ਸੁਰੱਖਿਅਤ ਕੁਦਰਤ ਦੀ ਗਾਰੰਟੀ ਹੈ। ਕਾਨਫਰੰਸ ਵਿੱਚ ਪੰਜਾਬ ਅਤੇ ਦੇਸ਼ ਭਰ ਤੋਂ ਆਈਆਂ ਪ੍ਰਸਿੱਧ ਵਾਤਾਵਰਣੀ, ਸਮਾਜ ਸੇਵੀ ਅਤੇ ਧਾਰਮਿਕ ਸ਼ખ਼ਸੀਅਤਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਸਮਾਗਮ ਦੌਰਾਨ ਵਾਤਾਵਰਣ ਬਚਾਅ ਲਈ ਠੋਸ ਨੀਤੀਆਂ ਅਤੇ ਭਵਿੱਖੀ ਕਾਰਜ ਯੋਜਨਾਵਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਆਯੋਜਕਾਂ ਵੱਲੋਂ ਸਮੂਹ ਸੰਗਤ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਪਵਿੱਤਰ ਵਾਤਾਵਰਣ ਸੰਰੱਖਣ ਅਭਿਆਨ ਦਾ ਹਿੱਸਾ ਬਣਨ ਅਤੇ ਪੰਜਾਬ ਨੂੰ ਹਰਾ-ਭਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
0
comment0
Report
AMAjay Mahajan
Feb 01, 2026 07:47:34
Pathankot, Punjab:सुंदरचक रोड पर अज्ञात वाहन ने हैप्पी को चपेट में ले लिया, मौत. गांववासियों ने सुंदरचक रोड पर चक्का जाम किया, गरीब परिवार के लिए इंसाफ की गुहार. 5 बहनों का इकलौता भाई हैप्पी था, वह घर लौट रहा था जब हादसा हुआ. प्रशासन के अधिकारी मौके पर मौजूद थे. सुंदर चक्र निवासी युवक की अज्ञात वाहन की चपेट में आने से मौके पर मौत हो गई. गांव वासियों ने गरीब परिवार को इंसाफ दिलाने के लिए सुंदरचक रोड पर चक्का जाम किया. मृतक पांच बहनों का इकलौता भाई था. मृतक अपने बाइक से घर लौट रहा था जब यह हादसा हुआ. स्थानीय निवासियों ने आरोप लगाए हैं कि सुंदरचक रोड पर रेत बजरी से भारी भारी वाहन चलाते हैं जिससे हादसे होते हैं. प्रशासन द्वारा परिवार की मदद के लिए हर संभव प्रयास किए जाने की बात कही है.
0
comment0
Report
DVDEVENDER VERMA
Feb 01, 2026 07:47:14
Nahan, Himachal Pradesh:लोकेशन: नाहन नाहन में हर्षोल्लास के साथ मनाई गई गुरु रविदास जयंती, गुरु रविदास मंदिर में किया गया झंडा रोपण, विधायक अजय सोलंकी रहे मौजूद, कई कार्यक्रमों का हुआ आयोजन। संत शिरोमणि गुरु रविदास की 649वीं जयंती नाहन में हर्षोल्लास के साथ मनाई गई जयंती के मद्देनजर शहर में विभिन्न कार्यक्रमों का आयोजन किया जा रहा है। रविदास जयंती पर आयोजित कार्यक्रम में विधायक अजय सोलंकी ने बतौर मुख्य अतिथि शिरकत की। इस अवसर पर गुरु रविदास मंदिर में परंपरा अनुसार विधायक द्वारा झंडा रोपण किया गया मीडिया से बात करते हुए विधायक जी सोलंकी ने रविदास जयंती की बधाई देते हुए कहा कि हर वर्ष नाहन में गुरु रविदास जयंती हर्षोल्लास से साथ मनाई जाती है उन्होंने कहा कि संत शिरोमणि गुरु रविदास समाज के लिए आज भी प्रेरणा का काम करते है उठाएं। अजय सोलंकी ने कहा कि मौजूदा समय में समाज को गुरु रविदास द्वारा बताए गए मार्ग पर चलने की जरूरत है और सर्व समाज को समानता के साथ देखते हुए उनके उत्थान के लिए काम करें।
0
comment0
Report
NSNaresh Sethi
Feb 01, 2026 07:19:37
Kot Kapura, Punjab:ਬਠਿੰਡਾ - ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਤੇ ਹਾਈਵੇ ਅਥਾਰਟੀ ਵੱਲੋਂ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਕਰੀਬ ਡੇਢ ਡੇਢ ਫੁੱਟ ਡੂੰਘੇ ਟੋਏ ਪਾ ਕੇ ਇਸ ਨੂੰ ਰਿਪੇਅਰ ਕੀਤਾ ਜਾ ਰਿਹਾ । ਪਰ ਅੱਜ ਸੁਬਹਾ ਸੰਘਣੀ ਧੁੰਦ ਤੇ ਚਲਦੇ ਮੋਗਾ ਤੋਂ ਫਰੀਦਕੋਟ ਆ ਰਹੀ ਪੀਆਰਟੀਸੀ ਦੀ ਬੱਸ ਚਾਲਕ ਨੂੰ ਇਹ ਟੋਆ ਦਿਖਾਈ ਨਹੀਂ ਦਿੱਤਾ ਜਿਸ ਦੇ ਚਲਦੇ ਬਸ ਦਾ ਅਗਲਾ ਹਿੱਸਾ ਉਸ ਟੋਏ ਵਿੱਚ ਜਾ ਵੱਜਾ ਅਤੇ ਜਿਸ ਤੋਂ ਬਾਅਦ ਬਸ ਦਾ ਸਟੇਅਰਿੰਗ ਖੁੱਲਣ ਕਾਰਨ ਬਸ ਅੱਗੇ ਜਾ ਕੇ ਡਿਵਾਈਡਰ ਵਿੱਚ ਜਾ ਵੱਜੀ ਜਿਸ ਕਾਰਨ ਬੱਸ ਦੇ ਮੂਹਰਲੇ ਟਾਇਰ ਪੂਰੀ ਤਰਾਂ ਟੁੱਟ ਕੇ ਪਿੱਛੇ ਪਿਛਲੇ ਟਾਇਰਾਂ ਨਾਲ ਜਾ ਲੱਗੇ। ਗਨੀਮਤ ਰਹੀ ਕੇ ਇਸ ਹਾਦਸੇ ਦੇ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਕੋਈ ਜਿਆਦਾ ਸੱਟਾਂ ਨਹੀਂ ਵੱਜੀਆਂ। ਇਸ ਮੌਕੇ ਬੱਸ ਚਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਫਰੀਦਕੋਟ ਆ ਰਹੇ ਸਨ ਕਿ ਪਿੰਡ ਟਹਿਣਾ ਕੋਲ ਸੜਕ ਦੀ ਰਿਪੇਅਰ ਦਾ ਕੰਮ ਚਲਦੇ ਹੋਣ ਕਾਰਨ ਇੱਕ ਵੱਡਾ ਟੋਆ ਪੱਟਿਆ ਹੋਇਆ ਜੋ ਕਿ ਜਿਸ ਦੇ ਦੁਆਲੇ ਕੋਈ ਸੇਫਟੀ ਘੇਰਾ ਨਾ ਹੋਣ ਕਾਰਨ ਅਤੇ ਸੰਘਣੀ ਧੁੰਦ ਕਾਰਨ ਉਸ ਟੋਏ ਦਾ ਪਤਾ ਨਹੀਂ ਚੱਲਿਆ ਤੇ ਬੱਸ ਦਾ ਇੱਕ ਟਾਇਰ ਉਸ ਵਿੱਚ ਜ਼ੋਰ ਨਾਲ ਵੱਜਿਆ ਜੋ ਇਸ ਤੋਂ ਬਾਅਦ ਬੱਸ ਦਾ ਸਟੇਰਿੰਗ ਖੁੱਲ ਗਿਆ ਅਤੇ ਬੱਸ ਬੇਕਾਬੂ ਹੋ ਕੇ ਅੱਗੇ ਜਾ ਕੇ ਡਿਵਾਈਡਰ ਵਿੱਚ ਵੱਜੀ ਜਿਸ ਨਾਲ ਬੱਸ ਦੇ ਅਗਲੇ ਦੋਨੋਂ ਟਾਇਰ ਖੁੱਲ ਕੇ ਪਿਛਲੇ ਹਿੱਸੇ ਨਾਲ ਜਾ ਲੱਗੇ ਅਤੇ ਬੱਸ ਦਾ ਡੀਜਲ ਟੈਂਕ ਵੀ ਪਾੜ ਗਿਆ ਜਿਸ ਨਾਲ ਇਸ ਵਿੱਚ ਭਰਿਆ 200 ਲੀਟਰ ਦੇ ਕਰੀਬ ਡੀਜ਼ਲ ਸੜਕ ਦੇ ਖਿਲਰ ਗਿਆ। ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਚੱਲ ਰਹੇ ਕੰਮ ਤੇ ਅਣਗਹਿਲੀ ਵਰਤੀ ਜਾ ਰਹੀ ਹੈ ਕਿਉਂਕਿ ਅਚਾਨਕ ਮੌਸਮ ਵਿੱਚ ਵੀ ਤਬਦੀਲੀ ਆਣ ਦੇ ਕਾਰਨ ਧੁੰਦ ਪੈ ਗਈ ਜਿਸ ਕਾਰਨ ਸੜਕ ਵਿਚਕਾਰ ਬਣੇ ਟੋਇਆਂ ਦੇ ਆਲੇ ਦੁਆਲੇ ਕੋਈ ਸੁਰੱਖਿਆ ਘੇਰਾ ਨਹੀ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ।
0
comment0
Report
VKVarun Kaushal
Feb 01, 2026 07:19:08
Samrala, Punjab:ਸਰਕਾਰ ਨੇ ਆਪਣਾ ਰੁੱਖ ਸਰਵੇ ਵਿੱਚ ਪੇਸ਼ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਨੂੰ ਹੁਣ ਕੋਈ ਵੀ ਉਮੀਦ ਨਹੀਂ ਰਹੀ ਕਿਉਂਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਅੱਗੇ ਲੈ ਕੇ ਆਉਣ ਲਈ ਏਡੀ ਚੋਟੀ ਦਾ ਜੋਰ ਲਗਾ ਰਹੀ ਹੈ! ਬਲਵੀਰ ਸਿੰਘ ਰਾਜੇਵਾਲ ਉੱਥੇ ਇਸ ਬਹੁਤ ਛੋਟੇ ਇੰਡਸਟਰੀ ਖਤਮ ਹੋਣ ਦੀ ਕਗਾਰ ਤੇ ਹੈ ਉਹਨਾਂ ਦਾ ਕਹਿਣਾ ਹੈ ਕੀ ਦਿਨੋ ਦਿਨ ਰਾਅ ਮਟੀਰੀਅਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਪਰੰਤੂ ਬਣਾਇਆ ਹੋਇਆ ਮਾਲ ਜੀਐਸਟੀ ਤੇ ਨਹੀਂ ਵਿਕਦਾ ਜਿਸ ਕਾਰਨ ਉਹਨਾਂ ਨੂੰ ਮੁਨਾਫਾ ਨਾ ਮਾਤਰ ਮਿਲਦਾ ਹੈ ਜਗਦੀਪ ਸਿੰਘ ਛੋਟਾ ਇੰਡਸਟਰੀ ਲਿਸਟ ਹੁਣ ਤੱਕ ਸਰਕਾਰਾਂ ਨਕੰਮੀਆਂ ਹੀ ਆਈਆਂ ਸਾਨੂੰ ਬਹੁਤ ਉਮੀਦ ਸੀ ਸਰਕਾਰ ਤੇ ਕਿ ਸਰਕਾਰ ਗਰੀਬਾਂ ਦੇ ਲਈ ਕੁਝ ਸੋਚੇਗੀ ਮਹਿੰਗਾਈ ਤੇ ਠੱਲ ਪਾਵੇਗੀ ਪ੍ਰੰਤੂ ਦਿਨੋ ਦਿਨ ਵੱਧ ਰਹੀ ਖਾਣ ਪੀਣ ਦੀਆਂ ਵਸਤੂਆਂ ਦੇ ਨਾਲ ਨਾਲ ਗੈਸ ਸਲੰਡਰਾਂ ਨੇ ਸਾਡੀ ਰਸੋਈ ਦਾ ਜਿਹੜਾ ਬਜਟ ਆ ਉਹ ਹਿਲਾ ਕੇ ਰੱਖ ਦਿੱਤਾ ਹੈ。 ਘਰੇਲੂਆ ਔਰਤ ਉੱਥੇ ਹੀ ਨੌਜਵਾਨਾਂ ਨੇ ਸਰਕਾਰ ਦੇ ਆਉਣ ਵਾਲੇ ਬਜਟ ਤੋਂ ਇਹ ਉਮੀਦ ਕੀਤੀ ਕਿ ਉਹਨਾਂ ਦੀ ਰੋਜ਼ਾਨਾ ਆਉਣ ਜਾਣ ਲਈ ਵਧ ਰਹੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਤੇ ਠੱਲ ਪਾਉਣ ਦੀ ਲੋੜ ਹੈ ਨੌਜਵਾਨ
0
comment0
Report
Advertisement
Back to top