Back
हुषियारपुर पुलिस लाइन में रिटायर्ड पुलिसकर्मियों को सम्मान, Elder's Day का खास जश्न
RKRAMAN KHOSLA
Dec 22, 2025 13:17:40
Hoshiarpur, Punjab
ਹੁਸ਼ਿਆਰਪੁਰ ਦੀ ਪੁਲਿਸ ਲਾਈਨ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਐਲਡਰਸ ਡੇ ਮਨਾਇਆ ਗਿਆ ਇਸ ਮੌਕੇ ਤੇ ਸਾਰੇ ਹੀ ਰਿਟਾਇਰਡ ਪੁਲਿਸ ਮੁਲਾਜ਼ਮਾਂ ਨੂੰ ਸੱਦ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਉਹਨਾਂ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਹਨਾਂ ਵੱਲੋਂ ਇਹ ਦਿਵਸ ਮਨਾਇਆ ਗਿਆ ਉਹਨਾਂ ਕਿਹਾ ਹਰ ਸਾਲ ਦਸੰਬਰ ਦੇ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਅਤੇ ਜਿਲ੍ਹੇ ਦੇ ਸਾਰੇ ਹੀ ਰਿਟਾਇਰਡ ਪੁਲਿਸ ਮੁਲਾਜ਼ਮਾਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣੇ ਜਾਂਦੇ ਹਨ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਲਈ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ 100 ਦੇ ਕਰੀਬ ਰਿਟਾਇਰਡ ਪੁਲਿਸ ਮੁਲਾਜ਼ਮ ਪਹੁੰਚੇ ਅਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਉਹਨਾਂ ਕਿਹਾ ਕਿ ਕੇਸ ਨੂੰ ਟਰੇਸ ਕਰਨ ਵਿੱਚ كਈ ਵਾਰ ਅਸੀਂ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸਹਾਇਤਾ ਲਈਦੀ ਹੈ ਕਿਉਂਕਿ ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਪੁਲਿਸ ਦੀ ਨੌਕਰੀ ਕਰਦੇ ਹੋਏ ਕੱਢੀ ਹੈ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਦੀ ਹੌਸਲਾ ਵਜਾਈ ਕਰੀਏ ਉਹਨਾਂ ਨਾ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਈ ਵਾਰ ਉਹਨਾਂ ਨੂੰ ਇਹ ਕੰਪਲੇਂਟਾਂ ਆਉਂਦੀਆਂ ਹਨ ਕਿ ਰਿਟਾਇਰਡ ਪੁਲਿਸ ਮੁਲਾਜ਼ਮਾਂ ਦੀ ਠਾਣਿਆਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਇਸ ਤੇ ਵੀ ਉਹਨਾਂ ਨੇ ਗੰਭੀਰਤਾ ਨਾਲ ਸਾਰੇ ਹੀ ਥਾਣਿਆਂ ਨੂੰ ਆਰਡਰ ਦਿੱਤੇ ਹਨ ਕਿ ਰਿਟਾਇਰ ਪੁਲਿਸ ਮੁਲਾਜ਼ਮਾਂ ਦੀ ਬੈਠ ਕੇ ਆਰਾਮ ਨਾਲ ਗੱਲ ਸੁਣੀ ਜਾਵੇ ਤੇ ਉਹਨਾਂ ਕਿਹਾ ਕਿ ਅੱਜ ਉਹ ਲਿਖਤੀ ਆਰਡਰ ਵੀ ਸਾਰੇ ਹੀ ਥਾਣਿਆਂ ਨੂੰ ਜ਼ਿਲੇ ਵਿੱਚ ਕੱਢਣਗੇ 21 ਰਿਟਾਇਰਡ ਪੁਲਿਸ ਮੁਲਾਜ਼ਮਾਂ ਦੀ ਥਾਣੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਗੱਲ ਸੁਣੀ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowDec 22, 2025 14:19:410
Report
KSKuldeep Singh
FollowDec 22, 2025 14:09:350
Report
GPGYAN PRAKASH
FollowDec 22, 2025 13:47:300
Report
BSBhushan Sharma
FollowDec 22, 2025 13:39:190
Report
NSNaresh Sethi
FollowDec 22, 2025 13:36:260
Report
TSTEJINDER SINGH
FollowDec 22, 2025 13:21:280
Report
SBSANJEEV BHANDARI
FollowDec 22, 2025 13:21:070
Report
VKVarun Kaushal
FollowDec 22, 2025 13:20:490
Report
JSJagmeet Singh
FollowDec 22, 2025 13:19:070
Report
TBTarsem Bhardwaj
FollowDec 22, 2025 13:18:370
Report
JSJagmeet Singh
FollowDec 22, 2025 12:49:05Fatehgarh Sahib, Punjab:ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ । ਮੀਡੀਆ ਤੋਂ ਬਣਾਈ ਰੱਖੀ ਦੂਰੀ।
0
Report
MJManoj Joshi
FollowDec 22, 2025 12:34:560
Report
MJManoj Joshi
FollowDec 22, 2025 12:34:470
Report
TSTEJINDER SINGH
FollowDec 22, 2025 12:34:370
Report