Back
पंजाब में शहीदों के मुद्दे परAAP नेता-नीतियों पर घमासान, विपक्ष ने उठाए सवाल
NLNitin Luthra
Feb 28, 2026 15:02:54
Batala, Punjab
ਪੰਜਾਬ ਪੁਲਿਸ ਦੇ ਗੁਰਦਾਸਪੁਰ ਵਿੱਚ ਹੋਏ ਸ਼ਹੀਦਾਂ ਤੇ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਜੋ ਸਾਰਾ ਸਰ ਗਲਤ ਹੈ ਸਾਨੂੰ ਚੰਗੀ ਰਾਜਨੀਤੀ ਕਰਨੀ ਚਾਹੀਦੀ ਹੈ ਨਾ ਕਿ ਸ਼ਹੀਦਾਂ ਤੇ ਇਹ ਕਹਿਣਾ ਹੈ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸì ਦਾ ਅੱਜ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਇਸ ਦਾ ਹੀ ਨਤੀਜਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਹੋਰ ਲੀਡਰ ਅਦਾਲਤ ਨੇ ਬਰੀ ਕੀਤੇ ਨੇ ਜੇਕਰ ਅੱਗੇ ਕੋਈ ਹੋਰ ਫੈਸਲਾ ਲੈਣਾ ਹੋਇਆ ਜਾਂ ਆਮ ਆਦਮੀ ਪਾਰਟੀ ਨੂੰ ਸ਼ਹਾਦਤ ਦੀ ਵੀ ਲੋੜ ਹੋਈ ਤੇ ਅਸੀਂ ਆਪਣੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਇਹ ਵੀ ਕਰ ਦਵਾਂਗੇ ਨਾਲ ਹੀ ਬਟਾਲਾ ਤੋਂ ਵਿਧਾਇਕ ਕਲਸੀ ਨੇ ਕਿਹਾ ਕਿ ਅੱਜ ਬਟਾਲਾ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਆਏ ਨੇ ਇਹਨਾਂ ਕੋਲੋਂ ਅਸੀਂ 70 ਲੱਖ ਰੁਪਏ ਦੀ ਗਰਾਂਟ ਲਈ ਹੈ ਜੋ ਬਟਾਲਾ ਵਿੱਚ ਟਰੈਫਿਕ ਲਾਈਟਾਂ ਲਗਾਉਣ ਅਤੇ ਸੀਸੀਟੀਵੀ ਲਗਾਉਣ ਦੇ ਕੰਮ ਆਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 28, 2026 16:03:050
Report
SSSanjay Sharma
FollowFeb 28, 2026 16:02:17Noida, Uttar Pradesh:ANI Mumbai Airport: Passengers stranded amid tensions in West Asia visuals from airport reaction
0
Report
RMRAHUL MISHRA
FollowFeb 28, 2026 16:01:590
Report
ADAnkush Dhobal
FollowFeb 28, 2026 16:01:410
Report
SSSanjay Sharma
FollowFeb 28, 2026 16:01:170
Report
DSDEVINDER SHARMA
FollowFeb 28, 2026 16:00:240
Report
SSSanjay Sharma
FollowFeb 28, 2026 16:00:07Noida, Uttar Pradesh:ABU DHABI PASSENGERS RX ABU DHABI (UAE): PASSENGERS STRANDED IN ABU DHABI AMID WEST ASIA TENSIONS/ VISUALS/ REAX
0
Report
SSSanjay Sharma
FollowFeb 28, 2026 15:46:49Noida, Uttar Pradesh:DELHI: PASSENGERS STRANDED AMID TENSIONS IN WEST ASIA VISUALS FROM IGI AIRPORT REAX
0
Report
SSSanjay Sharma
FollowFeb 28, 2026 15:46:19Noida, Uttar Pradesh:ANI कोलकाता (पश्चिम बंगाल): Sourav Ganguly (पूर्व भारतीय क्रिकेटर) ICC पुरुष टी20 वर्ल्ड कप 2026 मैच भारत बनाम वेस्ट इंडीज
0
Report
SSSanjay Sharma
FollowFeb 28, 2026 15:32:330
Report
SSSanjay Sharma
FollowFeb 28, 2026 15:03:010
Report
TBTarsem Bhardwaj
FollowFeb 28, 2026 15:01:490
Report
SPSomi Prakash Bhuveta
FollowFeb 28, 2026 15:00:530
Report
