Back
बाटाला के डेरा रोड पर दुकान पर दिनदहाड़े गोली, सुरक्षा पर सवाल उठे
NLNitin Luthra
Dec 16, 2025 07:24:50
Batala, Punjab
ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਡੇਹਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਦਿਨ ਦਿਹਾੜੇ ਅੰਨ ਪਛਾਤੇ ਵਿਅਕਤੀ ਵੱਲੋਂ ਚਲਾਈ ਗਈ ਗੋਲੀ ਜਿਸ ਦੀ ਸੀਸੀਟੀਵੀ ਵੀ ਆਈ ਸਾਹਮਣੇ ਦੁਕਾਨ ਦੇ ਮਾਲਕ ਨੇ કਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਧਮਕੀ ਆਈ ਸੀ। ਮੈਂ ਆਪਣੀ ਦਰਖਾਸਤ ਲੈ ਕੇ ਐਸਐਸਪੀ ਬਟਾਲਾ ਕੋਲ ਗਿਆ ਮੇੰ ਖੱਜਲ ਖਵਾਰ ਹੋ ਕੇ ਵਾਪਸ ਆ ਗਿਆ ਪਰ ਪੁਲਿਸ ਨੇ ਮੇਰੀ ਇੱਕ ਨਹੀਂ ਸੁਣੀ ਅੱਜ ਸਾਨੂੰ ਗੈਂਗਸਟਰਾਂ ਦੀ ਗੋਲੀ ਅੱਗੇ ਮਰਨ ਲਈ ਪੁਲਿਸ ਨੇ ਛੱਡ ਦਿੱਤਾ ਹੈ। ਅੱਜ ਮੇਰੀ ਦੁਕਾਨ ਤੇ ਗੋਲੀ چੱਲ ਗਈ ਹੈ। ਮੈਂ ਪੁਲਿਸ ਨੂੰ ਬਹੁਤ ਵਾਰ ਜਾ ਕੇ ਇਹ ਬੇਨਤੀ ਕੀਤੀ ਸੀ ਕਿ ਮੇਰੀ ਸਿਕਿਉਰਟੀ ਦਾ ਪ੍ਰਬੰਧ ਕਰੋ ਪਰ ਪੁਲਿਸ ਨੇ ਮੇਰੀ ਸਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕੰਟਰੋਲ ਰੂਮ ਤੋਂ ਕਿ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਕੋਈ ਵੀ ਜਖਮੀ ਨਹੀਂ ਹੋਇਆ ਜੋ ਇਹਨਾਂ ਨੇ ਦਰਖਾਸਤ ਦਿੱਤੀ ਹੈ ਉਸਕੇ ਵੀ ਕਾਰਵਾਈ ਕਰ ਰਹੇ ਹਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowDec 16, 2025 11:56:490
Report
SSSanjay Sharma
FollowDec 16, 2025 11:56:01Noida, Uttar Pradesh:ਪਰਾਲ਼ੀ ਦੇ ਮਸਲੇ ''ਤੇ ਪੰਜਾਬ ਦਾ ਪੱਖ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਚੰਡੀਗੜ੍ਹ ਤੋਂ
0
Report
SSSanjay Sharma
FollowDec 16, 2025 11:32:360
Report
GPGYAN PRAKASH
FollowDec 16, 2025 11:26:290
Report
RMRakesh Malhi
FollowDec 16, 2025 11:08:230
Report
ASARVINDER SINGH
FollowDec 16, 2025 10:57:450
Report
SSSanjay Sharma
FollowDec 16, 2025 10:46:170
Report
RBRohit Bansal
FollowDec 16, 2025 10:46:06Chandigarh, Chandigarh:ਵੀਡਿਓ ਕਾਂਨਫਰੰਸ ਰਾਹੀਂ ਅੰਮ੍ਰਿਤਪਾਲ ਪੇਸ਼। ਪਹਿਲੀ ਤਸਵੀਰ ਆਈ ਸਾਹਮਣੇ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹੋਈ ਸੁਣਵਾਈ।
0
Report
SSSanjay Sharma
FollowDec 16, 2025 10:45:110
Report
ASAnmol Singh Warring
FollowDec 16, 2025 10:34:470
Report
BKBIMAL KUMAR
FollowDec 16, 2025 10:22:270
Report
BKBIMAL KUMAR
FollowDec 16, 2025 10:07:240
Report
RMRakesh Malhi
FollowDec 16, 2025 10:05:480
Report
RBRohit Bansal
FollowDec 16, 2025 10:04:410
Report
ADAnkush Dhobal
FollowDec 16, 2025 10:03:370
Report