Back
स्कूलों को बम से उड़ाने की धमकी: तीन स्कूलों में अलर्ट, पुलिस जांच शुरू
NLNitin Luthra
Jan 23, 2026 08:51:25
Batala, Punjab
ਜਿੱਦਾਂ ਹੀ ਅੱਜ ਦਿਨ ਚੜਦਾ ਹੈ ਤੇ ਸਕੂਲ ਲੱਗ ਗਏ ਜਦੋਂ ਸਕੂਲ ਸਟਾਫ ਨੇ ਆ ਕੇ ਆਪਣੀ ਅਧਿਕਾਰਿਕ ਈਮੇਲ ਦੇਖੀ ਤਾਂ ਉਸਦੇ ਵਿੱਚ ਧਮਕੀ ਭਰੀ ਮੇਲ ਆਈ ਹੋਈ ਸੀ ਜਿਸ ਵਿੱਚ ਲਿਖਿਆ ਸੀ ਕਿ ਸਕੂਲ ਨੂੰ ਬੰਬ ਦੇ ਨਾਲ ਬੱਚਿਆਂ ਸਮੇਤ ਉੜਾ ਦਿੱਤਾ ਜਾਏਗਾ ਕਾਰਨ ਕਿ ਤਿਰੰਗਾ ਝੰਡਾ 26 ਜਨਵਰੀ ਵਾਲੇ ਦਿਨ ਨਾ ਲਹਿਰਾਇਆ ਜਾਵੇ ਜਿਸ ਮਗਰੋਂ ਸਕੂਲ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵੀ ਤੁਰੰਤ ਬਟਾਲਾ ਦੇ ਤਿੰਨ ਵੱਖ ਵੱਖ ਸਕੂਲਾਂ ਦੇ ਵਿੱਚ ਪਹੁੰਚੀ ਇਹਨਾਂ ਤਿੰਨਾਂ ਸਕੂਲਾਂ ਨੂੰ ਹੀ ਮੇਲ ਰਾਹੀਂ ਧਮਕੀ ਆਈ ਹੋਈ ਸੀ ਜਿਸ ਮਗਰੋਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਟੀਮਾਂ ਬਣਾਈਆਂ ਸਰਚ ਕੀਤੀ ਔਰ ਜਾਂਚ ਸ਼ੁਰੂ ਕਰ ਦਿੱਤੀ ਗੱਲਬਾਤ ਦੌਰਾਨ ਸਕੂਲ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ ਜਿੱਦਾਂ ਹੀ ਸਾਨੂੰ ਮੇਲ ਹਾਸਿਲ ਹੋਈ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਸਕੂਲੋਂ ਛੁੱਟੀ ਕਰਵਾਈ ਸਕੂਲ ਪੂਰੀ ਤਰ੍ਹਾਂ ਨਾਲ ਖਾਲੀ करਵਾ ਲਿਆ ਗਿਆ ਹੈ ਦੂਸਰੇ ਪਾਸੇ ਪੁਲਿਸ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਸਰਚ ਸ਼ੁਰੂ ਕਰ ਦਿੱਤੀ ਹੈ ਅਤੇ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowJan 23, 2026 11:16:340
Report
TBTarsem Bhardwaj
FollowJan 23, 2026 11:16:070
Report
VSVARUN SHARMA
FollowJan 23, 2026 11:12:220
Report
MTManish Thakur
FollowJan 23, 2026 11:11:470
Report
DSDharmindr Singh
FollowJan 23, 2026 11:10:380
Report
BSBHARAT SHARMA
FollowJan 23, 2026 11:10:200
Report
SNSUNIL NAGPAL
FollowJan 23, 2026 11:10:060
Report
DVDEVENDER VERMA
FollowJan 23, 2026 11:09:490
Report
MSManish Sharma
FollowJan 23, 2026 11:09:300
Report
DVDEVENDER VERMA
FollowJan 23, 2026 11:09:100
Report
BSBhushan Sharma
FollowJan 23, 2026 11:08:350
Report
RBRohit Bansal
FollowJan 23, 2026 11:08:130
Report
RKRAJESH KATARIA
FollowJan 23, 2026 10:49:420
Report
KBKulbir Beera
FollowJan 23, 2026 10:49:310
Report
KKKIRTIPAL KUMAR
FollowJan 23, 2026 10:48:540
Report