Back
सुखबीर सिंह बादल फाजिलका दौरे में मदद का भरोसा, सरकार पर संपत्ति बेचने का आरोप
SNSUNIL NAGPAL
Oct 04, 2025 09:32:43
Fazilka, Punjab
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਤੇ ਨੇ । ਜਿਸ ਦੌਰਾਨ ਉਹਨਾਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ । ਇਨਾ ਹੀ ਨਹੀਂ ਬਰਸਾਤਾਂ ਕਾਰਨ ਟੁੱਟੀਆਂ ਡਰੇਨਾਂ ਕਰਕੇ ਪ੍ਰਭਾਵਿਤ ਹੋਏ ਇਲਾਕੇ ਸਾਬੂਆਣਾ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ । ਜਿੱਥੇ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਕਈ ਪ੍ਰੋਪਰਟੀਆਂ ਵੇਚਣ ਦੇ ਵਿੱਚ ਲੱਗੀ ਹੋਈ ਹੈ । ਮੰਡੀ ਤੱਕ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਅਕਾਲੀ ਦਲ ਵੇਚਣ ਨਹੀਂ ਦੇਵੇਗਾ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowOct 04, 2025 12:17:330
Report
SSSatnam Singh
FollowOct 04, 2025 12:15:35Bhadaur, Punjab:ਸਾਬਕਾ ਸਰਪੰਚ ਤੇ ਸਮਾਜਸੇਵੀ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਹਿਣਾ ਦਾ ਬਲਾਕ ਵਾਲੇ ਅੱਡੇ ਤੇ ਗੋਲੀ ਮਾਰ ਕੇ ਕਤਲ ਕੀਤਾ ਮੌਕੇ ਤੇ ਹੋਈ ਮੌਤ, ਧੌਂਣ ਚ ਮਾਰੀ ਗਈ ਗੋਲੀ
0
Report
BKBIMAL KUMAR
FollowOct 04, 2025 11:49:171
Report
SSSanjay Sharma
FollowOct 04, 2025 11:36:210
Report
TBTarsem Bhardwaj
FollowOct 04, 2025 11:31:000
Report
MJManoj Joshi
FollowOct 04, 2025 11:15:330
Report
MSManish Sharma
FollowOct 04, 2025 11:06:450
Report
SSSanjay Sharma
FollowOct 04, 2025 11:05:120
Report
RBRajneesh Bansal
FollowOct 04, 2025 11:04:410
Report
SSSanjay Sharma
FollowOct 04, 2025 11:03:410
Report
MJManoj Joshi
FollowOct 04, 2025 11:02:220
Report
DVDEVENDER VERMA
FollowOct 04, 2025 11:02:150
Report
BSBHARAT SHARMA
FollowOct 04, 2025 10:34:560
Report
SSSanjay Sharma
FollowOct 04, 2025 10:26:093
Report
SSSanjay Sharma
FollowOct 04, 2025 10:17:100
Report