Back
अबोहर के सरकारी अस्पताल में डॉक्टरों के अभाव से महिला व नवजात की मौत, जांच के आदेश
SNSUNIL NAGPAL
Oct 04, 2025 05:15:13
Fazilka, Punjab
ਅਬੋਹਰ ਵਿਖੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਮਹਿਲਾ ਤੇ ਨਵਜੰਮੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਮਹਿਲਾ ਰੋਗ ਵਿਸ਼ੇਸ਼ਗ ਡਾਕਟਰ ਨਾ ਹੋਣ ਕਰਕੇ ਨਰਸ ਸਟਾਫ ਵੱਲੋਂ ਡਿਲੀਵਰੀ ਕੀਤੀ ਜਾ ਰਹੀ ਸੀ । ਜਿਸ ਤੋਂ ਬਾਅਦ ਇਹ ਘਟਨਾ ਹੋਈ ਹੈ । ਇਸ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ । ਹਾਲਾਂਕਿ ਦੱਸਿਆ ਜਾ ਰਿਹਾ ਕਿ ਫਾਜ਼ਿਲਕਾ ਰੋਡ ਨਿਵਾਸੀ ਦੀਪਕ ਕੁਮਾਰ ਆਪਣੀ ਗਰਭਵਤੀ ਪਤਨੀ ਪਲਵੀ ਨੂੰ ਲੈ ਕੇ ਸਰਕਾਰੀ ਹਸਪਤਾਲ ਗਿਆ ਸੀ । ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਸ ਸਮੇਂ ਜੱਚਾ ਬੱਚਾ ਵਾਰਡ ਵਿੱਚ ਕੋਈ ਮੈਡੀਕਲ ਅਫਸਰ ਮੌਜੂਦ ਨਹੀਂ ਸੀ । ਉਸਦੀ ਪਤਨੀ ਦੀ ਡਿਲੀਵਰੀ ਬਿਨਾ ਕਿਸੇ ਮੈਡੀਕਲ ਅਫਸਰ ਦੀ ਦੇਖਰੇਖ ਵਿੱਚ ਸਟਾਫ ਵੱਲੋਂ ਕੀਤੀ ਜਾਵੇਗੀ ਤਾਂ ਇਸ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ । ਹਾਲਾਂਕਿ ਉਸਦੀ ਪਤਨੀ ਦੀ ਸਿਹਤ ਵੀ ਬਾਅਦ ਚ ਵਿਗੜ ਗਈ । ਜਿਸ ਨੂੰ ਰੈਫਰ ਕਰਨ ਲਈ ਕਿਹਾ ਗਿਆ । ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਦੂਸਰੇ ਹਸਪਤਾਲ ਲੈ ਕੇ ਜਾ ਰਿਹਾ ਸੀ ਕਿ ਰਾਸਤੇ ਵਿੱਚ ਉਸਨੇ ਵੀ ਦਮ ਤੋੜ ਦਿੱਤਾ । ਫਿਲਹਾਲ ਇਸ ਮਾਮਲੇ ਵਿੱਚ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਦਾ ਬਿਆਨ ਸਾਹਮਣੇ ਆਇਆ ਹੈ । ਜਿਨਾਂ ਵੱਲੋਂ ਕਹਿਣਾ ਕਿ ਇਸ ਮਾਮਲੇ ਵਿੱਚ ਤਿੰਨ ਡਾਕਟਰਾਂ ਦੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ । ਜਿਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਰਿਪੋਰਟ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowOct 04, 2025 08:06:260
Report
MSManish Shanker
FollowOct 04, 2025 08:06:190
Report
AAAsrar Ahmad
FollowOct 04, 2025 07:49:590
Report
RKRAMAN KHOSLA
FollowOct 04, 2025 07:33:330
Report
VRVIJAY RANA
FollowOct 04, 2025 07:29:340
Report
STSumit Tharan
FollowOct 04, 2025 07:28:320
Report
JRJAIDEEP RATHEE
FollowOct 04, 2025 07:27:580
Report
RKRAMAN KHOSLA
FollowOct 04, 2025 07:25:050
Report
KPKomlata Punjabi
FollowOct 04, 2025 07:24:380
Report
BSBHARAT SHARMA
FollowOct 04, 2025 07:24:240
Report
BSBHARAT SHARMA
FollowOct 04, 2025 06:21:252
Report
AAAsrar Ahmad
FollowOct 04, 2025 06:19:200
Report
AAAsrar Ahmad
FollowOct 04, 2025 06:15:27Noida, Uttar Pradesh:ਜ਼ਰੂਰੀ ਅੱਪਡੇਟ - ਭਾਖੜਾ ਡੈਮ ਸਬੰਧੀ
4 ਅਕਤੂਬਰ, ਸਮਾਂ 10.30 ਵਜੇ
Important update Bhakra Dam Satluj
4th Oct, 10.30 am
0
Report
RKRAMAN KHOSLA
FollowOct 04, 2025 05:34:540
Report
VKVarun Kaushal
FollowOct 04, 2025 05:17:230
Report