Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140406

पंजाब के मुख्यमंत्री भगवंत मान ने फतेहगढ़ साहिब के अन्न बाज़ार का अचानक दौरा किया

JSJagmeet Singh
Oct 23, 2025 09:57:51
Fatehgarh Sahib, Punjab
ਜਿਲਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਦੀ ਅਨਾਜ ਮੰਡੀ ਵਿੱਚ ਅਚਨਚੇਤ ਦੌਰਾ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ। ਜਿਨਾਂ ਵਲੋਂ ਚੱਲ ਰਹੇ ਝੋਨੇ ਦੇ ਸੀਜਨ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਡੀਆਂ ਦੇ ਵਿੱਚ ਝੋਨ ਦਾ ਸੀਜਨ ਠੀਕ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਪੇਮੈਂਟ ਵੀ 24 ਘੰਟਿਆਂ ਦੇ ਵਿੱਚ ਪੈ ਰਹੀ ਹੈ。
6
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Oct 23, 2025 14:32:15
Fazilka, Punjab:फाजिल्का में डेंगू का कहर लगातार बढ़ता जा रहा है । आए दिन डेंगू के मामले सामने आ रहे हैं । हालात यह हैं कि फाजिल्का के सरकारी और प्राइवेट अस्पतालों में डेंगू के मरीजों का आंकड़ा बढ़ रहा है । रोजाना डेंगू पॉजिटिव मामले आ रहे हैं । अब तक करीब 162 मामले जिले में सामने आ चुके हैं । जिनमें से 46 एक्टिव है । हालांकि स्वास्थ्य विभाग और नगर कौंसिल ने दोनों ने मिलकर प्रेस कॉन्फ्रेंस की और लोगों से सहयोग की मांग की । जानकारी देते हुए फाजिल्का के सिविल सर्जन डॉक्टर रोहित गोयल ने बताया कि फाजिल्का जिले में डेंगू का आंकड़ा आए दिन बढ़ रहा है । और पिछले दो दिनों में करीब 23 मामले सामने आए है । यही वजह है कि अब तक करीब 162 डेंगू के पॉजिटिव मामले पाए जा चुके है । जिनमें से 46 एक्टिव है । हालांकि उन्होंने कहा कि जिले भर में 120 टीमें तैनात की गई है । लेकिन फाजिल्का में ही 100 से अधिक डेंगू के मामले सामने आए है । इसलिए घर घर जाकर टीमें चेकिंग कर रही है । और डेंगू का लार्वा बरामद होने पर नष्ट किया जा रहा है । जिसमें उनके द्वारा लोगों से सहयोग की अपील की जा रही है कि उनकी टीमों को घरों में चेकिंग करने नहीं दी जा रही । जिस पर टीम का सहयोग करे ताकि डेंगू पर कंट्रोल किया जा सके । उधर नगर कौंसिल के ईओ वीर बिक्रम धूड़िया ने बताया कि फाजिल्का शहर के सभी वार्डों में फॉगिंग करवाई जा चुकी है । हालांकि इस मामले में डेंगू का लार्वा मिलने पर 167 चालान भी किए जा चुके है । उन्होंने कहा कि विभाग के अधिकारी अपने स्तर पर अलर्ट है । अब दूसरे राउंड के दौरान फॉगिंग करवाई जाएगी । लेकिन लोग भी एहतियात बरतें ताकि डेंगू से बचा जा सके ।
0
comment0
Report
SNSUNIL NAGPAL
Oct 23, 2025 13:32:47
Fazilka, Punjab:फाजिल्का के अरनीवाला में एक दर्दनाक सड़क हादसा हुआ है । जिसमें दो युवाओं की मौत हो गई । बताया जा रहा है कि बाइक पर सवार होकर दो युवा आ रहे थे कि जो बाइक से गिर गए । और हादसा इतना भयानक था कि जहां एक ही मौके पर मौत हो गई और दूसरे को सड़क सुरक्षा फोर्स सरकारी अस्पताल लेकर पहुंची तो वहां दूसरे नौजवान ने भी दम तोड़ दिया फिलहाल पुलिस मामले की जांच कर रही है । कि आखिरकार हादसा कैसे हुआ और इसकी वजह क्या थी । मृतक राहुल सिंह के पिता शेर सिंह ने बताया कि वह अरणीवाला सफाई कर्मचारी यूनियन का प्रधान है । आज उसका लड़का मोबाइल बदलने के लिए घर से गया था । आज उन्होंने बाहर राजस्थान जाना था । उन्होंने आरोप लगाए कि कुछ महीने पहले उसके लड़के को पुलिस ने अंदर कर दिया था। आज भी उसके लड़के के पीछे उक्त पुलिस कर्मचारी लगा था कि उसका लड़का अपने दोस्त के साथ बाइक पर आ रहे थे कि उनकी टक्कर बस के साथ हो गई । इस हादसे में दोनों की मौत हो गई । उन्होंने कहा कि किसी चोरी के मामले में उसके लड़के से पूछताछ करने के लिए उसे पुलिस उठाकर ले गई थी । फिलहाल उसके द्वारा इंसाफ की मांग की जा रही है । हालांकि मौके की सीसीटीवी वीडियो सामने आई है । जिसमें बाइक सवार युवाओं के साथ हुए हादसा साफ दिखाई दे रहा है । प्राप्त जानकारी के अनुसार अरनीवाला मलोट रोड पर सड़क हादसे में दो नौजवानों की मौत हुई है । मोटरसाइकिल पर सवार यह दोनों नौजवान गांव मूलियांवाली की तरफ से आ रहे थे । जब वह बन्नावाला बाईपास के पास पहुंचे तो वहां बस के साथ उनका मोटरसाइकल टकरा गया और हादसा गहो गया । जिसमें मंगत सिंह उर्फ मंगू पुत्र जसवीर सिंह उम्र करीब 22 साल और राहुल पुत्र शेर सिंह उम्र करीब 22 साल दोनों जख्मी हो गए । जिनमें से मंगत सिंह की हादसे वाली जगह पर ही मौत हो गई । जबकि राहुल की हालत गंभीर देखते हुए उसे मौके पर पहुंची सड़क सुरक्षा फोर्स द्वारा फाजिल्का के सरकारी अस्पताल ले जाया गया । जहां डॉक्टर ने उसे भी मृतक ऐलान दिया । मंगत सिंह के माता-पिता नरमें की फसल की चुगाई करने का काम करते हैं । जो बाहर गए हुए थे । जबकि राहुल के पिता शेर सिंह सफाई सेवक के तौर पर नगर पंचायत अरणीवाला में काम कर रहा है । हादसे के बाद पुलिस मौके पर पहुंच गई और पुलिस द्वारा मामले में जांच पड़ताल की जा रही है ।
0
comment0
Report
TBTarsem Bhardwaj
Oct 23, 2025 13:22:11
Ludhiana, Punjab:ਲੁਧਿਆਣਾ ਰੇਲਵੇ ਸਟੇਸ਼ਨ ਤੇ ਛਟ ਪੂਜਾ ਤੇ ਜਾਣ ਵਾਲਿਆਂ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਕੀਤੇ ਵਿਸ਼ੇਸ਼ ਪ੍ਰਬੰਧ ਛਟ ਪੂਜਾ ਕਰਨ ਲਈ ਉੱਤਰ ਪ੍ਰਦੇਸ ਅਤੇ ਬਿਹਾਰ ਲਈ ਰੇਲਵੇ ਵੱਲੋਂ 23 ਅਕਤੂਬਰ ਤੇ 24 ਅਕਤੂਬਰ ਨੂੰ ਚਲਾਈਆਂ ਦੋ ਦੋ ਵਿਸ਼ੇਸ਼ ਸਪੈਸ਼ਲ ਰੇਲ ਗੱਡੀਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਛੱਟ ਪੂਜਾ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।ਵੱਖ ਵੱਖ ਸੂਬਿਆ ਵਿੱਚ ਕੰਮ ਕਰਨ ਲਈ ਆਏ ਪ੍ਰਵਾਸੀ ਭਾਈ ਚਾਰੇ ਦੇ ਲੋਕ ਛੱਟ ਪੂਜਾ ਲਈ ਆਪਣੇ ਸੂਬੇ ਵਿਚ ਜਾਂਦੇ ਹਨ। ਜਿਸ ਕਾਰਨ ਰੇਲਾ ਦੇ ਵਿੱਚ ਵੀ ਕਾਫੀ ਭੀੜ ਹੋ ਜਾਂਦੀ ਹੈ। ਅਤੇ ਯੂ ਪੀ ਬਿਹਾਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਨੂੰ ਲਏ ਕੇ ਰੇਲਵੇ ਵਿਭਾਗ ਵਲੋ ਵੀ ਪੰਜਾਬ ਦੇ ਲੁਧਿਆणा , ਜੰਲਧਰ, ਅਮ੍ਰਿਤਸਰ ਰੇਲਵੇ ਸਟੇਸ਼ਨ ਤੇ ਯਾਤਰੀਆਂ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਅਤੇ ਬਿਹਾਰ ਅਤੇ ਯੂ ਪੀ ਲਈ 23, ਅਕਤੂਬਰ ਅਤੇ 24 ਅਕਤੂਬਰ ਨੂੰ ਵਿਸ਼ੇਸ਼ ਟਰੇਨਾਂ ਵੀ ਚਲਾਈਆਂ ਗਈਆਂ ਹਨ sੱਟ ਪੂਜਾ ਲਈ ਜਾਣ ਵਾਲੇ ਲੋਕਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਤੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ ਅਤੇ ਰੇਲਵੇ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਹਨ
0
comment0
Report
NLNAND LAL
Oct 23, 2025 13:17:14
Thanthewal, Nalagarh, Himachal Pradesh:*लोकेशन:** नालागढ़ हिमाचल प्रदेश सरकार ने खाद्य आपूर्ति विभाग के तहत किसानों की धान की फसल की खरीद 3 अक्टूबर से शुरू कर दी है। नालागढ़ अनाज मंडी और बद्दी के तहत मलपुर मंडी में खरीद प्रक्रिया जारी है। यह कदम पूर्व जयराम ठाकुर सरकार की शुरू की गई मंडी व्यवस्था को मजबूत करने की दिशा में है, जिससे किसानों को पंजाब, हरियाणा और चंडीगढ़ की मंडियों तक नहीं जाना पड़ता था. लेकिन इस बार मंडियों में कई चुनौतियाँ सामने आई हैं — मजदूरों की कमी, बिजली तारों की दिक्कत और फसल बर्बादी जैसी समस्याओं से किसान परेशान हैं। 3 अक्टूबर से मंडियों में धान की खरीद शुरू हुई, लेकिन मजदूरों की भारी कमी के चलते किसान अपनी फसल मंडी में लटकी रहने से परेशान हैं। बिजली तारों की दिक्कत से भी किसानों को नुकसान उठाना पड़ रहा है. --- **बाइट – किसान अवतार सिंह:** *"मजदूरों की कमी से हमारी फसल मंडी में कई दिनों तक पड़ी रहती है। इसके अलावा, लंबी दूरी तक बिछाई गई बिजली तारों की दिक्कत से भी परेशानी हो रही है। सरकार को तुरंत समाधान निकालना चाहिए।"* मंडी प्रभारी नरेंद्र सिंह ने बताया कि पिछले साल 1 लाख क्विंटल से अधिक धान की खरीद हुई थी, लेकिन इस बार अब तक मात्र 12,000 क्विंटल ही मंडी पहुंच पाई है. --- **बाइट – मंडी प्रभारी नरेंद्र सिंह:** *"प्राकृतिक आपदा और बारिश ने फसल को नुकसान पहुंचाया, जिससे उत्पादन कम हुआ। फिर भी, हम मजदूरों की समस्या को 2-3 दिन में हल करेंगे और खरीद प्रक्रिया में तेजी लाएंगे।"* 2024 की भारी बारिश ने हिमाचल की खेती को करीब 30% तक प्रभावित किया था, जिसका असर इस साल की धान की फसल पर साफ नजर आ रहा है। किसान सुखविंदर सिंह ठाकुर ने सरकार से त्वरित कदम उठाने की मांग की है ताकि उनकी मेहनत का सही मूल्य मिल सके। मंडी प्रशासन ने आश्वासन दिया है कि मजदूरों की अतिरिक्त तैनाती और बिजली आपूर्ति में सुधार के लिए प्रयास किए जा रहे हैं। हालांकि, किसानों में अभी भी नाराजगी बरकरार है। ---हिमाचल सरकार की नई फसल नीति 2025 में किसानों को बेहतर मूल्य देने का वादा किया गया है, लेकिन मौजूदा हालात इस वादे की परीक्षा ले रहे हैं। अब देखना यह है कि क्या सरकार किसानों की उम्मीदों पर खरी उतरती है या यह समस्या और गहराती है।
0
comment0
Report
SBSANJEEV BHANDARI
Oct 23, 2025 12:04:54
Chandigarh, Chandigarh:चंडीगढ़ चंडीगढ़ के मनीमाजरा स्थित इंदिरा कॉलोनी में बीती रात कॉलोनी निवासी रसीला राम पर 15 से 20 नकाबपोश हमलावरों ने तेजधार हथियारों से हमला कर दिया। इस हमले में रसीला राम गंभीर रूप से घायल हो गए। फिलहाल पुलिस मामले की जांच कर रही है वही कयास लगाए जा रहे हैं कि हमला किसी पुरानी रंजिश को लेकर किया गया है । परिजनों ने उन्हें तुरंत सेक्टर-32 अस्पताल पहुंचाया, जहां डॉक्टरों की निगरानी में उनका इलाज जारी है। वारदात सीसीटीवी कैमरा में कैद हुई है। सूचना मिलते ही आईटी पार्क थाना पुलिस की टीम मौके पर पहुंची और जांच शुरू कर दी। फिलहाल पुलिस ने अज्ञात हमलावरों के खिलाफ मामला दर्ज कर लिया है और उनकी तलाश जारी है। निवासियों का कहना है कि इंदिरा कॉलोनी में आए दिन असामाजिक तत्व खुलेआम हथियार लेकर घूमते हैं, जिससे इलाके में डर और दहशत का माहौल है। लोगों ने प्रशासन से सख्त कार्रवाई की मांग की है ताकि भविष्य में इस तरह की घटनाओं पर रोक लग सके।
0
comment0
Report
HSHarmeet Singh Maan
Oct 23, 2025 12:03:11
Nabha, Punjab:साहिब श्री गुरु तेग बहादर महाराज जी की 350 साला शताब्दी को समर्पित पटना साहिब से शुरू हुआ महान जागरती नगर कीरत्न नाभा धरती पर पहुँचा नाभा के संंघतों वल्‍लों फूलों की वर्षा की गई और नाभा के विधायक द्वारा विशेष प्रबंध किए गए। उन्होंने कहा कि हम भाग्यशाली हैं हमारे कर्मों के भीतर इस यात्रा को दर्शन करने का मौका मिला। इसके बाद यह महान जागृति नगर कीर्तन महाराज रिपुदमन सिंह के महल विखे पहुँचा जहाँ वाजियों के साथ भर्मा स्वागत किया गया और गुरु की निशानियों के संगतों वल्‍लों खूब दर्शन किए गए। इस मौके पर पटियाला रेंज के पूर्व डीआईजी मनदीप सिंह सिद्धू भी पहुँचे उन्होंने कहा कि हम भी भाग्यवाले हैं तीन राजाओं के शस्त्रों के दर्शन करने का मौका मिला, बाबा दीप सिंह जी का हस्तलिखत गुरु ग्रंथ साहिब को देखने का मौका मिला। महारानी प्रीति सिंह ने कहा कि आज उस महल में पहुँचा जहाँ कई राजाओं की निशानियाँ पहले शोभित थीं।
0
comment0
Report
KCKhem Chand
Oct 23, 2025 11:54:17
Kot Kapura, Punjab:ਕੋਟਕਪੂਰਾ ਦੇ ਬਠਿੰਡਾ ਰੋਡ 'ਤੇ ਤਿਕੋਨੀ ਚੌਂਕ ਨੇੜੇ ਇਕ ਕਬਾੜੀ ਦੀ ਦੁਕਾਨ ਨੂੰ ਅੱਜ ਦੁਪਹਿਰ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਕੋਟਕਪੂਰਾ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ। ਹਾਲਾਂਕਿ ਅਜੇ ਵੀ ਅੱਗ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਾਣਕਾਰੀ ਮੁਤਾਬਕ, ਅੱਜ ਦੁਪਹਿਰ ਲਗਭਗ 2 ਵਜੇ ਕਬਾੜੀ ਦੀ ਦੁਕਾਨ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਜਦ ਦੁਕਾਨਦਾਰ ਨੇ ਵੇਖਿਆ ਤਾਂ ਸਮਾਨ ਨੂੰ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪਹਿਲਾਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ, ਪਰ ਜਦ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤਾਂ ਇਕ ਹੋਰ ਗੱਡੀ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ。 ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਦੁਕਾਨਦਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗਿਆ ਅਤੇ ਅਜੇ ਵੀ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਦ ਅੱਗ ਤੇ ਪੂਰੀ ਤਰ੍ਹਾਂ ਕੰਟਰੋਲ ਹੋ ਜਾਵੇਗਾ, ਤਦ ਹੀ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕੇਗਾ। ਫਾਇਰ ਅਫਸਰ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਸੀ, ਜੋ ਕਿ ਅਜੇ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਗ ਲੱਗਣ ਦੇ ਕਾਰਨਾਂ ਬਾਰੇ ਮਾਲਕਾਂ ਨੂੰ ਵੀ ਅਜੇ ਕੁਝ ਪਤਾ ਨਹੀਂ ਹੈ, ਜੋ ਅੱਗ ਪੂਰੀ ਤਰ੍ਹਾਂ ਬੁਝਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
0
comment0
Report
SGSatpal Garg
Oct 23, 2025 11:49:21
Patran, Punjab:पातड़ा़ से सतपाल गर्ग स्टोरी। पातड़ा में एस.के.एम. से जुड़ी जत्थेबंदियों का डीएसपी कार्यालय के बाहर धरना नशे के मामलों में निर्दोषों को फंसाने का लगाया आरोप, तस्करों के खिलाफ सख्त कार्रवाई की मांग ऐकर। ): संयुक्त किसान मोर्चा (एस.के.एम.) से जुड़ी various जत्थेबंदियों ने आज पातड़ा के डीएसपी कार्यालय के बाहर ज़ोरदार धरना प्रदर्शन किया। किसानों ने आरोप लगाया कि नशे के मामलों में निर्दोष लोगों को फंसाया जा रहा है, जबकि असली नशा तस्करों पर प्रशासन सख्त कार्रवाई नहीं कर रहा। धरने के दौरान किसान नेताओं ने मांग की कि नशा तस्करों के खिलाफ कठोर कदम उठाए जाएं और जो लोग नशे की लत का शिकार हैं, उनके खिलाफ किसी भी प्रकार का केस दर्ज न किया जाए, बल्कि उन्हें इलाज और पुनर्वास की सुविधा दी जाए। किसानों ने इस दौरान सरकार के खिलाफ नारेबाज़ी की और पुलिस प्रशासन से पारदर्शी जांच की मांग की। डीएसपी द्वारा किसानों को उनकी मांगों पर सकारात्मक कार्रवाई का भरोसा देने के बाद धरना शांतिपूर्वक समाप्त कर दिया गया। इस मौके पर पत्रकारों से बातचीत करते हुए ब्लाक प्रधान अमरीक सिंह घंगा, कित्ती किसान यूनियन के जिला प्रेस सचिव गुरविंदर सिंह देधना, क्रांतिकारी किसान यूनियन के सूबा नेता हरभजन सिंह बुट्टर, ने कहा कि प्रशासन को नशे की जड़ तक जाकर कार्रवाई करनी चाहिए, न कि गरीब और निर्दोष युवाओं को फंसाकर आंकड़े पूरे करने चाहिए।किसान नेताओं ने चेतावनी दी कि यदि उनकी मांगों पर जल्द अमल न किया गया, तो आंदोलन को और तेज किया जाएगा। बाईट किसान आगू बाईट एस एच ओ पवित्र सिंह
2
comment0
Report
RBRohit Bansal
Oct 23, 2025 11:47:43
Chandigarh, Chandigarh:2310ZP_CHD_AMAN_PC_R Bjp ਦੇ ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ ਤੇ ਘਟੀਆ ਇਲਜ਼ਾਮ ਲਗਾਏ ਨੇ ਪੰਜਾਬ। ਨੇ ਜਾਣ ਕੇ ਪਰਾਲੀ ਨੂੰ ਅੱਗ ਲਗਾਈ ਜੌ ਸਰਾ ਸਰ ਗ਼ਲਤ ਨੇ ਤੇ ਪੰਜਾਬ ਦੀ ਇਹ ਮਾਨਸਿਕਤਾ ਨਹੀਂ ਹੈ 21 ਅਕਤੂਬਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2021 ਵਿੱਚ 597 2022 ਵਿੱਚ 393 2023 ਵਿੱਚ 146 2024 ਵਿੱਚ 65 2025 ਵਿੱਚ 62 ਕੇਸ ਨੇ ਇਸੇ ਦੇ ਨਾਲ ਜੇਕਰ ਸਾਲ ਦੀ 15 ਸਤੰਬਰ ਤੋਂ 21 ਅਕਤੂਬਰ ਤੱਕ ਦੀ ਗੱਲ ਕੀਤੀ ਜਾਵੇ ਤਾਂ 2021 4327 22 3114 23 1764 24 1510 2025 415 ਤਕ ਕੇਸ ਰਿਪੋਰਟ ਕੀਤੀ ਗਈ ਇਹ ਡਾਟਾ ਕੇ ਕੇਂਦਰ ਸਰਕਾਰ ਦਾ ਹੈ ਪੰਜਾਬ ਦਾ ਨਹੀਂ ਇਸ ਗੱਲ ਤੋਂ ਸਪੱਸ਼ਟ ਹੈ ਬੀਜੇਪੀ ਅਤੇ ਕੇਂਦਰ ਦੀ ਸਰਕਾਰ ਪੰਜਾਬ ਨਾਲ ਕਿੰਨਾ ਗ਼ਲਤ ਨਜ਼ਰੀਆ ਰੱਖਦੀ ਹੈ ਇਹ ਸਾਡੀ ਨਹੀਂ ਸਾਡੇ ਕਿਸਾਨ ਦੀ ਪ੍ਰਾਪਤੀ ਹੈ 1 ਲੱਖ 50 ਹਜ਼ਾਰ ਦੇ ਕਰੀਬ ਯੰਤਰ ਅਸੀ ਕਿਸਾਨ ਨੁੰਦਿੱਤੇ ਜਿੰਨੇ ਵੀ ਹੋਰ ਕੋਈ ਸੁਵਿਧਾ ਦੀ ਜਰੂਰਤ ਹੋਵੇਗੀ ਉਹ ਵੀ ਦਿੱਤੀ ਜਾਵੇਗੀ BJP ਨੂੰ ਪਾਕਿਸਤਾਨ ਨਾਲ ਕੋਈ ਪਿਆਰ ਹੈ ਜਿਸ ਕਰਕੇ ਉਹ ਪਾਕਿਸਤਾਨ ਦਾ ਨਾਮ ਨਹੀਂ ਲਾਏ ਰਹੇ ਅਤੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਜੌ ਪੰਜਾਬ ਤੋਂ ਬਾਹਰ ਫ਼ਸਲ ਲਿਆ ਕੇ ਵੇਚਣ ਦੀ ਗੱਲ ਸਾਮ੍ਹਣੇ ਆਏ ਉਸ ਮਾਮਲੇ ਵਿੱਚ ਅਸੀ ਮਾਮਲੇ ਦਰਜ ਕੀਤੇ ਗਏ ਕਿਸੇ ਵੀ ਤਰਹ ਦੀ ਕੋਈ ਗ਼ਲਤ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਜੌ ਪੰਜਾਬ ਤੋਂ ਬਾਹਰ ਫ਼ਸਲ ਲਿਆ ਕੇ ਵੇਚਣ ਦੀ ਗੱਲ ਸਾਮ੍ਹਣੇ ਆਏ ਉਸ ਮਾਮਲੇ ਵਿੱਚ ਅਸੀਂ ਦੱਸਿਆ ਹੈ ਅਸੀ ਘਾਟ ਕੀਤਾ ਹੈ ਸਰਕਾਰ ਦੇ ਧਿਆਨ ਵਿੱਚ ਕੋਈ ਕਟ ਲਗਨ ਦੀ ਗੱਲ ਨਹੀਂ ਹੈ ਪਰ ਸਰਕਾਰ ਨੇ ਨਮੀ ਨੂੰ ਹੋਰ ਜ਼ਯਾਦਾ ਕਾਰਨ ਦੀ ਗੱਲ ਕੇਂਦਰ ਨੂੰ ਕਿਹਾ ਸੀ ਪਰ ਉਸਨੇ ਧਿਆਨ ਨਹੀਂ ਦਿੱਤਾ ਜੇਕਰ ਕਿਤੇ ਵੀ ਕੋਈ ਅਜਿਹਾ ਮਾਮਲਾ ਸਾਮ੍ਹਣੇ ਆਉਂਦਾ ਹੈ ਤਾਂ ਅਸੀਂ ਕਾਰਵਾਈ ਕਰਨ ਵਾਲੇ ਹਾ ਜੇਕਰ ਕਿਸਾਨ ਨੂੰ ਪਰਾਲੀ ਦੇ ਮਾਮਲੇ ਵਿਚ ਕੋਈ ਪੈਸੇ ਦਿੱਤੇ ਜਾਣ ਤਾਂ ਇਸ ਨਾਲ ਪਰਾਲੀ ਦਾ ਮਾਮਲਾ ਹੱਲ ਹੋ ਸਕਦਾ ਹੈ North india ਦਾ ਇਹ ਇਕ ਨੈਸ਼ਨਲ ਦੀ ਪ੍ਰੌਬਲਮ ਹੈ, ਇਸਦਾ ਹਲ ਕੇਂਦਰ ਨੂੰ ਅੱਗੇ ਲੱਗਕੇ ਕਰਨਾ ਚਾਇਆਦਾ ਹੈ ਜਿਸ ਸਮੇਂ ਕੇਜਰੀਵਾਲ ਇਲਜ਼ਾਮ ਲਗਾ ਰਹੇ ਸੀ ਉਸ ਸਮੇਂ ਵੀ ਸਾਰਿਆ ਦਾ ਯੋਗਦਾਨ ਹੋਵੇਗਾ ਪੰਜਾਬ ਵੀ ਬਾਕੀ ਵੀ ਪਰ ਅਸੀਂ ਡਾਟਾ ਦੱਸ ਰਿਹਾ ਹੈ ਅਸੀ ਘਾਟ ਕੀਤਾ ਹੈ
2
comment0
Report
MJManoj Joshi
Oct 23, 2025 11:36:18
Chandigarh, Chandigarh:2310ZP_MORINDA_SCHOOL_R ਮੁੱਖ ਮੰਤਰੀ ਦਫ਼ਤਰ, ਪੰਜਾਬ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਦੇ ਸਮਰੱਥ ਬਣਾਵਾਂਗੇ-ਮੁੱਖ ਮੰਤਰੀ ਮੋਰਿੰਡਾ ਵਿਖੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਸਕੂਲ ਆਫ ਐਮੀਨੈਂਸ ਨੂੰ ‘ਆਧੁਨਿਕ ਯੁੱਗ ਦੇ ਮੰਦਰ’ ਦੱਸਿਆ ਮੋਰਿੰਡਾ (ਰੂਪਨਗਰ), 23 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਤਾਂ ਕਿ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਦੇ ਸਮਰੱਥ ਬਣਾਇਆ ਜਾ ਸਕੇ। ਮੁੱਖ ਮੰਤਰੀ ਅੱਜ ਇੱਥੇ ਸ਼ਹੀਦ ਸੂਬੇਦਾਰ ਮੇਵਾ ਸਿੰਘ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਾਂਤੀ ਵਿਦਿਆਰਥੀਆਂ ਨੂੰ ਭਵਿੱਖਮੁਖੀ ਮੁਕਾਬਲਿਆਂ ਲਈ ਤਿਆਰ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਬੁਲੰਦੀਆਂ ਛੂਹਣ ਦੇ ਯੋਗ ਬਣਾਉਣ ਵਿੱਚ ਉਸਾਰੂ ਨਤੀਜੇ ਲਿਆ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਤੀਤ ਵੱਲ ਨਜ਼ਰ ਮਾਰੀਏ ਤਾਂ ਦੁਖ਼ ਹੁੰਦਾ ਹੈ ਕਿ ਕਿਵੇਂ ਗਲਤ ਨੀਤੀਆਂ ਨੇ ਗਰੀਬ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਸੀ。 ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ ਜਿਨ੍ਹਾਂ ਦੀ ਦੇਸ਼ ਭਰ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁੱਲ 118 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ''ਤੇ ਹੁਣ ਤੱਕ 231.74 ਕਰੋੜ ਰੁਪਏ ਖਰਚ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਗ਼ਰੀਬ ਬੱਚਿਆਂ ਦੇ ਰੌਸ਼ਨ ਭਵਿੱਖ ਵੱਲ ਸ਼ਾਨਦਾਰ ਸ਼ੁਰੂਆਤ ਮੰਨਿਆ ਜਾ ਰਿਹਾ ਹੈ。 ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਖਾਸ ਕਰਕੇ ਕੁੜੀਆਂ ਲਈ ਮੁਫ਼ਤ ਬੱਸ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇਕ ਵੀ ਕੁੜੀ ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੇ ਨਾ ਰਹੇ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਕੂਲ "ਆਧੁਨਿਕ ਯੁੱਗ ਦੇ ਮੰਦਰ" ਵਜੋਂ ਮਿਆਰੀ ਸਿੱਖਿਆ ਮੁਹੁੱਈਆ ਕਰਵਾ ਕੇ ਹਜ਼ਾਰਾਂ ਵਿਦਿਆਰਥੀਆਂ ਦੇ ਜੀਵਨ ਨੂੰ ਰੌਸ਼ਨ ਕਰਨਗੇ। ਭਗਵੰਤ ਸਿਂਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਦੀ ਗੱਲ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਇਨ੍ਹਾਂ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲਾ ਲੈ ਰਹੇ ਹਨ, ਜੋ ਇਸ ਮਾਡਲ ਦੀ ਸਫਲਤਾ ਨੂੰ ਦਰਸਾਉਂਦਾ ਹੈ。 ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਦੀ ਤਿਆਰੀ, ਨੀਟ, ਜੇ.ਈ.ਈ., ਸੀ.ਐਲ.ਈ.ਟੀ. ਅਤੇ ਨਿਫਟ ਵਰਗੀਆਂ ਮੁਕਾਬਲੇ ਦੀਆਂ ਪ੍ਰीਖਿਆਵਾਂ ਲਈ ਵਿਸ਼ੇਸ਼ ਕੋਚਿੰਗ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਆਫ਼ ਐਮੀਨੈਂਸ ਅਤੇ ਹੋਰ ਸਰਕਾਰੀ ਸਕੂਲਾਂ ਤੋਂ 265 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਦੀ ਪ੍ਰੀਖਿਆ ਵਿੱਚ ਯੋਗਤਾ ਪ੍ਰਾਪਤ ਕੀਤੀ, 44 ਨੇ ਜੇ.ਈ.ਈ. ਐਡਵਾਂਸ پਾਸ ਕੀਤਾ ਅਤੇ 848 ਵਿਦਿਆਰਥੀਆਂ ਨੇ ਨੀਟ ਲਈ ਯੋਗਤਾ ਪ੍ਰਾਪਤ ਕੀਤੀ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਕ ਹੋਰ ਪਹਿਲਕਦਮੀ ਕਰਦਿਆਂ ਸਕੂਲ ਮੈਂਟਰਸ਼ਿਪ ਪ੍ਰੋਗਰਮ (ਸਕੂਲੀ ਬੱਚਿਆਂ ਦਾ ਮਾਰਗਦਰਸ਼ਨ ਪ੍ਰੋਗਰਾਮ) ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਸੀਨੀਅਰ ਅਧਿਕਾਰੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸੇਧ ਦੇ ਰਹੇ ਹਨ。 ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਸ਼ੁਰੂ ਕੀਤੀ ਜਿਸ ਨੂੰ ਮਾਪਿਆਂ ਤੋਂ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ 19,200 ਸਰਕਾਰੀ ਸਕੂਲ ਹਨ ਅਤੇ ਲਗਭਗ 25 ਲੱਖ ਮਾਪੇ ਪੀ.ਟੀ.ਐਮ. ਵਿੱਚ ਹਿੱਸਾ ਲੈ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਮਿਆਰੀ ਸਿੱਖਿਆ ਵਿੱਚ ਸਰਕਾਰੀ ਤੇ ਨਿੱਜੀ ਸਕੂਲਾਂ ਵਿਚਕਾਰ ਪਾੜੇ ਨੂੰ ਪੂਰਨ ਲਈ ਦ੍ਰਿੜ ਯਤਨ ਕਰ ਰਹੀ ਹੈ。
0
comment0
Report
Diwali 2025
Advertisement
Back to top