Back
फतिहगढ़ साहिब इलाके में धमाके जैसी आवाज़ से दहशत, पुलिस ने रातभर गश्त बढ़ाई
DSDharmindr Singh
Jan 30, 2026 05:17:02
Fatehgarh Sahib, Punjab
ਫਤਿਹਗੜ੍ਹ ਸਾਹਿਬ ਇਲਾਕੇ ਵਿੱਚ ਬੀਤੀ ਰਾਤ ਅਚਾਨਕ ਧਮਾਕੇ ਵਰਗੀ ਤੇਜ਼ ਆਵਾਜ਼ ਸੁਣਾਈ ਦੇਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਕਈ ਥਾਵਾਂ ‘ਤੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਤੱਕ ਹਿੱਲ ਗਏ। ਆਵਾਜ਼ ਸੁਣਦੇ ਹੀ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਇਕ ਦੂਜੇ ਨਾਲ ਸੰਪਰਕ ਕਰਕੇ ਹਾਲਾਤਾਂ ਦੀ ਜਾਣਕਾਰੀ ਲੈਂਦੇ ਰਹੇ。
ਸੂਚਨਾ ਮਿਲਦੇ ਹੀ ਐਸਐਸਪੀ ਫਤਿਹਗੜ੍ਹ ਸਾਹਿਬ ਵੱਲੋਂ ਤੁਰੰਤ ਹੁਕਮ ਜਾਰੀ ਕਰਦੇ ਹੋਏ ਪੁਲਿਸ ਦੀਆਂ ਵੱਖ-ਵੱਛ ਟੀਮਾਂ ਨੂੰ ਇਲਾਕੇ ਵਿੱਚ ਪੈਟਰੋਲਿੰਗ ਲਈ ਤਾਇਨਾਤ ਕੀਤਾ ਗਿਆ। ਰਾਤ ਭਰ ਪੁਲਿਸ ਵੱਲੋਂ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗਸਤ ਕੀਤੀ ਗਈ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਹਾਨੀਕਾਰਕ ਸਥਿਤੀ ਸਾਹਮਣੇ ਨਹੀਂ ਆਈ。
ਇਸ ਸਬੰਧੀ ਅੱਜ ਸਵੇਰੇ ਐਸਪੀ ਪੀਬੀਆਈ ਜਸਕੀਰਤ ਸਿੰਘ ਅਹੀਰ ਨੇ ਦੱਸਿਆ ਕਿ ਧਮਾਕੇ ਵਰਗੀ ਆਵਾਜ਼ ਸੁਣਾਈ ਦੇਣ ਮਗਰੋਂ ਪੁਲਿਸ ਪੂਰੀ ਤਰ੍ਹਾਂ ਅਲਰਟ ਰਹੀ। ਉਨ੍ਹਾਂ ਕਿਹਾ ਕਿ ਪੈਟਰੋਲਿੰਗ ਟੀਮਾਂ ਰਾਤ ਭਰ ਇਲਾਕੇ ‘ਚ ਘੁੰਮਦੀਆਂ ਰਹੀਆਂ, ਪਰ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ。
ਐਸਪੀ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਉਸ ਸਮੇਂ ਇਲਾਕੇ ਦੇ ਉਪਰੋਂ ਕੋਈ ਫਾਈਟਰ ਜੈਟ ਨਿਕਲਿਆ ਹੋਵੇ, ਜਿਸ ਦੀ ਤੇਜ਼ ਗੂੰਜ ਕਾਰਨ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਧਿਆਨ ਨਾ ਦਿੱਤਾ ਜਾਵੇ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ। ਪੁਲਿਸ ਹਾਲਾਤਾਂ ‘ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowJan 30, 2026 06:16:360
Report
VKVarun Kaushal
FollowJan 30, 2026 06:04:280
Report
AZAbhinva zeepunjabi
FollowJan 30, 2026 05:49:240
Report
AZAbhinva zeepunjabi
FollowJan 30, 2026 05:46:580
Report
MJManoj Joshi
FollowJan 30, 2026 05:37:190
Report
KCKhem Chand
FollowJan 30, 2026 05:34:360
Report
TBTarsem Bhardwaj
FollowJan 30, 2026 05:17:170
Report
AZAbhinva zeepunjabi
FollowJan 30, 2026 05:16:44Noida, Uttar Pradesh:वीडियो चलाने से पहले देखना कि कॉपी राइट न आए
नवजोत कौर सिद्दू ने बाब प्रेमानंद जी महराज जी के दर्शन किए
0
Report
NSNaresh Sethi
FollowJan 30, 2026 04:04:040
Report
RKRAMAN KHOSLA
FollowJan 30, 2026 02:45:470
Report
KSKapil sharma
FollowJan 30, 2026 02:16:16Noida, Uttar Pradesh:हिमाचल प्रदेश मनाली में बॉलीवुड स्टार सनी देओल ने मनाया बॉर्डर-2 की सफलता का जश्न, फिल्म के डायलॉग भी बोले
0
Report
AZAbhinva zeepunjabi
FollowJan 30, 2026 00:31:32Noida, Uttar Pradesh:NGT UDHAMPUR SNOWFALL VIS OFC
0
Report
SSSanjay Sharma
FollowJan 29, 2026 18:30:410
Report
VSVARUN SHARMA
FollowJan 29, 2026 18:00:520
Report