Back
फरीदकੋਟ के गुरु गोबिंद सिंह अस्पताल के बाहर मेडिकल वेस्ट के ढेर, बदबू फैलने लगी
NSNaresh Sethi
Oct 21, 2025 12:34:58
Kot Kapura, Punjab
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ মেডिकल ਹਸਪਤਾਲ ਦੇ ਮਨੋਰੋਗ ਵਿਭਾਗ ਦੇ ਬਾਹਰ ਮੈਡੀਕਲ ਵੇਸਟ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਰਕੇ ਆਸਪਾਸ ਕਾਫੀ ਬਦਬੂ ਫੈਲੀ ਹੋਈ ਹੈ ਅਤੇ ਮੇਡੀਕਲ ਵੇਸਟ ਸਮਾਨ ਲਿਫਾਫਿਆਂ ਤੋਂ ਬਾਹਰ ਨਿਕਲ ਕੇ ਖਿਲਰ ਰਿਹਾ ਹੈ ਜੋ ਖੁਲੇਆਮ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਇਸ ਵੇਸਟ ਚ ਇਸਤੇਮਾਲ ਕੀਤੀਆਂ ਸਰਿੰਜ਼ਾ आਦਿ ਦੀ ਦੁਰਵਰਤੋਂ ਹੋ ਸਕਦੀ ਹੈ. ਇਸ ਸਬੰਧੀ ਜਦ ਮੈਡੀਕਲ ਸੁਪਰਡੈਂਟ ਡਾ ਨੀਤੂ ਕੁੱਕੜ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਮੈਡੀਕਲ ਹਸਪਤਾਲ ਦੀ ਵੇਸਟ ਚੁੱਕਣ ਵਾਲੀ ਏਜੈਂਸੀ ਵੱਲੋਂ ਜੋ ਸਾਰਾ ਕੂੜਾ ਅਤੇ ਮੈਡੀਕਲ ਵੇਸਟ chuk ਕੇ ਨਗਰ ਕੌਂਸਲ ਨਾਲ ਡੰਪ ਕੀਤਾ ਜਾਂਦਾ ਸੀ ਉਸ ਵੱਲੋਂ ਕੰਟਰੈਕਟ ਖਤਮ ਕਰ ਦਿੱਤਾ ਗਿਆ ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮੇਡੀਕਲ ਹਸਪਤਾਲ ਆਪਣੇ ਪੱਧਰ ਤੇ ਵੇਸਟ ਨੂੰ ਡੰਪ ਕਰਨ ਲਈ ਤਿਆਰੀ ਕਰ ਚੁੱਕਾ ਹੈ ਜਿਸ ਨਾਲ ਦੋ ਯਾ ਤਿੰਨ ਦਿਨਾਂ ਵਿੱਚ ਇਹ ਵੇਸਟ ਇਥੋਂ ਚੁੱਕੀ ਜਾਵੇਗੀ.
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowOct 21, 2025 17:45:110
Report
KSKuldeep Singh
FollowOct 21, 2025 13:06:212
Report
ASAnmol Singh Warring
FollowOct 21, 2025 13:05:052
Report
ATAkashdeep Thind
FollowOct 21, 2025 12:55:372
Report
ATAkashdeep Thind
FollowOct 21, 2025 12:54:03Noida, Uttar Pradesh:SRI AKAL TAKHT SAHIB JATHEDAR GAINI KULDEEP SINGH GARGAJJ
3
Report
SBSANJEEV BHANDARI
FollowOct 21, 2025 12:53:422
Report
KBKulbir Beera
FollowOct 21, 2025 12:33:330
Report
ATAkashdeep Thind
FollowOct 21, 2025 12:17:217
Report
VSVARUN SHARMA
FollowOct 21, 2025 10:37:426
Report
MSManish Shanker
FollowOct 21, 2025 10:37:251
Report
VSVARUN SHARMA
FollowOct 21, 2025 09:46:002
Report
MJManoj Joshi
FollowOct 21, 2025 09:45:231
Report
KCKhem Chand
FollowOct 21, 2025 09:01:352
Report
ASAnmol Singh Warring
FollowOct 21, 2025 09:01:083
Report