Back
फरीदकोट के पारसदीप सिंह खोसा भारतीय नौसेना के ऊँचे अधिकारी बने, पंजाब में खुशियाँ
NSNaresh Sethi
Dec 25, 2025 15:19:00
Kot Kapura, Punjab
ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੇ ਇੰਡੀਅਨ ਨੇਵੀ ਵਿਚ ਉੱਚ ਅਧਿਕਾਰੀ ਬਣਨ 'ਤੇ ਸਥਾਨਕ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਹਨਾਂ ਨੇ Sਖ਼ਤ ਮਿਹਨਤ ਕਰਕੇ ਇਲਾਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਚਮਕਾਇਆ ਹੈ ਅਤੇ ਆਪਣੇ ਸਕੂਲ ਅਤੇ ਅਧਿਆਪਿਕਾ ਦਾ ਨਾਂ ਉੱਚਾ ਕੀਤਾ ਹੈ।ਉਹਨਾਂ ਦੇ ਅੱਜ ਫ਼ਰੀਦਕੋਟ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ।ਇਕ ਪੱਤਰਕਾਰ ਸੰਮੇਲਨ ਆਯੋਜਿਤ ਕੀਤਾ ਗਿਆ। ਪਾਰਸਦੀਪ ਸਿੰਘ ਖੋਸਾ ਨੇ ਫ਼ਰੀਦਕੋਟ ਦੇ Sੇਂਟ ਮੈਰੀ ਕਾਨਵੇਂਟ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਚ ਦਾਖਿਲਾ ਲਿਆ, Sਖ਼ਤ ਮਿਹਨਤ ਕੀਤੀ ਅਤੇ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਪ੍ਰਾਪਤ ਕੀਤਾ।ਪਿਛਲੇ ਦਿਨੀਂ ਕੇਰਲਾ ਦੇ ਏਜ਼ਿਮਲਾ ਵਿਖੇ ਪਾਸਿੰਗ ਹੋਣ ਉਪਰੰਤ ਉਹ ਇੱਥੇ ਪਹੁੰਚੇ।ਉਹਨਾਂ ਦੇ ਪਿਤਾ ਗੁਰੂ ਨਾਨਕ ਮਿਸ਼ਨ ਸਕੂਲ ਬਾਘਾਪੁਰਾਣਾ ਦੇ ਡਾਇਰੈਕਟਰ ਹਨ ਅਤੇ ਮਾਤਾ ਸਕੂਲ ਦੇ ਪ੍ਰਿੰਸੀਪਲ ਹਨ। ਜਿਕਰਯੋਗ ਹੈ ਕਿ ਪਾਰਸਦੀਪ ਸਿੰਘ ਖੋਸਾ ਨੇ ਬਚਪਨ ਤੋਂ ਹੀ ਅੰਮ੍ਰਿਤ ਛਕਿਆ ਹੋਇਆ ਹੈ। ਉਹਨਾਂ ਦੱਸਿਆ ਕਿ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ ਤੇ ਉਹਨਾਂ ਨੇ ਮਕੈਨੀਕਲ ਵਿਚ ਬੀ ਟੇਕ ਕੀਤੀ। ਅੰਮ੍ਰਿਤਧਾਰੀ ਹੋਣ 'ਤੇ ਉਹਨਾਂ ਨਾਲ ਕਦੇ ਵੀ ਕੋਈ ਭੇਦ ਭਾਵ ਨਹੀਂ ਕੀਤਾ ਗਿਆ। ਸਗੋਂ ਕਿ ਉਹਨਾਂ ਨੂੰ ਆਪਣੇ ਸਾਥੀਆਂ ਤੋਂ ਵੱਧ ਇੱਜਤ ਮਾਣ ਪ੍ਰਾਪਤ ਹੋਇਆ। ਉਹਨਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਪੱਕਾ ਇਰਾਦਾ ਕਾਮਯਾਬੀ ਹਾਸਲ ਕਰਨ ਲਈ ਜਰੂਰੀ ਹੈ। ਉਹਨਾਂ ਨੂੰ ਇਹ ਮੁਕਾਮ ਹਾਸਲ ਕਰਨ ਲਈ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਧਿਆਪਿਕਾ ਨੇ ਬਹੁਤ ਸਹਿਯੋਗ ਦਿੱਤਾ ।ਉਹਨਾਂ ਦੇ ਪਿਤਾ ਆਸਟਰੇਲੀਆ ਵਿਖੇ ਆਪਣੇ ਸ਼ੁਰੂ ਕੀਤੇ ਨਵੇਂ പ്രੋਜੈਕਟ ਨੂੰ ਛੱਡ ਕੇ ਭਾਰਤ ਵਾਪਿਸ ਆਏ।ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ' ਰਾਖੀ ਕਰਨ ਅਤੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦੇਣ ਵਿਚ ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹੇ ਹਾਂ।ਇਸ ਲਈ ਯੂਵਾ ਪੀੜ੍ਹੀ ਨੂੰ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ।
ਬਾਈਟ - ਪਾਰਸਦੀਪ ਖੋਸਾ
ਬਾਈਟ- ਅਵਤਾਰ ਸਿੰਘ ਖੋਸਾ ਪਿਤਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowDec 25, 2025 16:31:000
Report
RKRAMAN KHOSLA
FollowDec 25, 2025 15:46:410
Report
RKRAMAN KHOSLA
FollowDec 25, 2025 15:18:100
Report
RBRohit Bansal
FollowDec 25, 2025 14:53:22Chandigarh, Chandigarh:पंजाब के गवर्नर गुलाबचंद कटारिया को धमकी
राज शेखावत ने दी गुलाबचंद कटारिया को धमकी
महाराणा प्रताप का अपमान करने का लगाया आरोप
गवर्नर पंजाब को लिखा जिस जगह भी मिले वहीं पर ही मारो
0
Report
VSVARUN SHARMA
FollowDec 25, 2025 14:30:580
Report
VSVARUN SHARMA
FollowDec 25, 2025 14:19:530
Report
JSJagmeet Singh
FollowDec 25, 2025 14:19:380
Report
TBTarsem Bhardwaj
FollowDec 25, 2025 14:19:110
Report
SSSandeep Singh
FollowDec 25, 2025 14:17:46Kullu, Himachal Pradesh:क्रिसमस पर सैलानियों की रौनकमनाली MALL ROAD पर नाचते हुए लोग
0
Report
KSKapil sharma
FollowDec 25, 2025 13:33:590
Report
SBSANJEEV BHANDARI
FollowDec 25, 2025 13:16:430
Report
ASAvtar Singh
FollowDec 25, 2025 13:16:290
Report
MJManoj Joshi
FollowDec 25, 2025 12:41:000
Report
RMRakesh Malhi
FollowDec 25, 2025 12:40:430
Report
