Back
फरिदकोट के सुखनवाला गांव में पत्नी ने प्रेमी के साथ मिलकर पति की हत्या कर दी
NSNaresh Sethi
Dec 05, 2025 13:18:23
Kot Kapura, Punjab
ਫਰੀਦਕੋਟ ਦੇ ਪਿੰਡ ਸੁੱਖਨਵਾਲਾ ਵਿਖੇ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਮਲਾ ਕਾਫੀ ਸੁਰਖੀਆਂ ਵਿੱਚ ਆਇਆ ਸੀ ਹਾਲਾਂਕਿ ਇਸ ਘਟਨਾ ਨੂੰ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕੀਤਾ ਗਿਆ ਸੀ ਪਰ ਪੁਲਿਸ ਦੀ ਨਜ਼ਰ ਤੋਂ ਕੁਝ ਵੀ ਨਹੀਂ ਬਚ ਸਕਿਆ । ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੂੰ ਪੁਲਿਸ ਵੱਲੋਂ ਮੌੱਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਉਸਦਾ ਪ੍ਰੇਮੀ ਹਰਕੰਵਲ ਪ੍ਰੀਤ ਮੌੱਕੇ ਤੋਂ ਫਰਾਰ ਹੋ ਗਿਆ ਸੀ। ਪਰਿਵਾਰ ਵੱਲੋਂ ਸ਼ੰਕਾ ਜਤਾਈ ਜਾ ਰਹੀ ਸੀ ਕਿ ਇਸ ਮਾਮਲੇ ਵਿੱਚ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਸਾਰੇ ਅਰੋਪੀਆਂ ਦੀ ਗਿਰਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ । ਪੁਲਿਸ ਵੱਲੋਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜਦ ਹਰਕਵਲ ਪ੍ਰੀਤ ਸਿੰਘ ਦੇ ਪਰਿਵਾਰ ਤੋਂ ਦਬਾਅ ਪਾਇਆ ਗਿਆ ਤਾਂ ਮਜਬੂਰਨ ਹਰਕਵਲਪ੍ਰੀਤ ਜੋ ਕਿ ਮੌਕੇ ਤੇ ਘਟਨਾਕ੍ਰਮ ਤੋਂ ਬਾਅਦ ਮੁੰਬਈ ਭੱਜ ਗਿਆ ਸੀ ਮਜਬੂਰਨ ਉਸਨੂੰ ਅਦਾਲਤ ਵਿੱਚ ਸਰੰਡਰ ਕਰਨਾ ਪਿਆ। ਇਸ ਤੋਂ ਬਾਅਦ ਲਗਾਤਾਰ ਇਹਨਾਂ ਤੋਂ ਪੁੱਛਗਿੱਛ ਹੁੰਦੀ ਰਹੀ ਵਰ ਪੁੱਛਕਿਛ ਵਿੱਚ ਸਾਹਮਣੇ ਆਇਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਹਲੇ ਫਰਾਰ ਚੱਲ ਰਿਹਾ ਸੀ ਪੁਲਿਸ ਵੱਲੋਂ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਵੀ ਕੱਲ ਰਾਤ ਗਿਰਫਤਾਰ ਕਰ ਲਿਆ ਜਿਸ ਤੋਂ ਬਾਅਦ ਅੱਜ ਸੁਬਹਾ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ गया। ਐਸਐਸਪੀ ਫਰੀਦਕੋਟ ਵੱਲੋਂ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਵੱਲੋਂ ਪਹਿਲਾਂ ਗੁਰਵਿੰਦਰ ਸਿੰਘ ਨੂੰ ਕੁਝ ਜਹਰੀਲੀ ਚੀਜ਼ ਦਿੱਤੀ ਗਈ ਜਿਸ ਨਾਲ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਿਆ ਅਤੇ ਬਾਅਦ ਵਿੱਚ ਉਸਦਾ ਗਲਾ ਘੁੱਟ ਰ ਕੇ ਕਤਲ ਕਰ dita ਗਿਆ। ਹਾਲਾਂਕਿ ਕਤਲ ਦੀ ਵਜਹਾ ਗਲਾ ਘੁੱਟਣਾ ਜਾਂ ਜਹਰੀਲੀ ਚੀਜ਼ ਰਹੀ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਫ ਹੋ ਪਾਏਗਾ। ਉਹਨਾਂ ਦੱਸਿਆ ਕਿ ਇਹਨਾਂ ਦਾ ਤੀਸਰਾ ਸਾਥੀ ਸ਼ਿਵਜੀਤ ਸਿੰਘ ਉਹ ਵੀ ਮੁੰਬਈ ਫਰਾਰ ਹੋ ਗਿਆ ਸੀ ਜਿਸ ਨੂੰ ਕੱਲ ਰਾਤ ਗਿਰਫਤਾਰ ਕਰ ਲਿਆ ਉਸ ਵੱਲੋਂ ਜਿਸ ਕਾਰ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਕਾਰ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਸ਼ਿਵਜੀਤ ਸਿੰਘ ਜੋ ਕਿ ਹਰਕਵਲਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਬਾਹਰ ਗੱਡੀ ਵਿੱਚ ਬੈਠਾ_Rਿਹਾ ਅਤੇ ਬਾਅਦ ਵਿੱਚ ਘਟਨਾ ਤੋਂ ਬਾਅਦ ਉਸ ਨੂੰ ਲੈ ਕੇ ਉਥੋਂ ਫਰਾਰ ਹੋ ਗਿਆ ਸੀ ।ਪੁਲਿਸ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਗਿਰਫਤਾਰ ਕਰ ਲਏ ਜਾ ਚੁੱਕੇ ਹਨ ਪਰ ਘਟਨਾ ਨੂੰ ਚੋਰੀ ਦਾ ਰੂਪ ਦੇਣ ਲਈ ਘਰ ਦੇ ਕੁੱਜ ਗਹਿਣੇ ਹਰਕਵਲ ਆਪਣੇ ਨਾਲ ਲੈ ਗਿਆ ਸੀ ਜਿਨਿਆਂ ਨੂੰ ਉਸਦੀ ਨਿਸ਼ਾਨਦੇਹੀ ਤੇ ਬ੍ਰਾਮਦ ਕਰ ਲਿਆ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 05, 2025 14:04:040
Report
MSManish Shanker
FollowDec 05, 2025 13:53:270
Report
KKKIRTIPAL KUMAR
FollowDec 05, 2025 13:40:5580
Report
BSBHARAT SHARMA
FollowDec 05, 2025 13:40:4066
Report
SSSanjay Sharma
FollowDec 05, 2025 13:37:3241
Report
BSBHARAT SHARMA
FollowDec 05, 2025 13:30:30101
Report
SSSanjay Sharma
FollowDec 05, 2025 13:00:58Noida, Uttar Pradesh:DELHI: KANGANA RANAUT (BJP) ON PM NARENDRA MODI PRESENTED COPY OF RUSSIAN EDITION OF BHAGAVAD GITA TO RUSSIAN PRESIDENT VLADIMIR PUTIN
121
Report
SSSanjay Sharma
FollowDec 05, 2025 12:57:11114
Report
SSSanjay Sharma
FollowDec 05, 2025 12:55:15Noida, Uttar Pradesh:DELHI: DHARAMVIRA GANDHI (CONGRESS) ON SIKH MARRIAGE BILL
153
Report
SNSUNIL NAGPAL
FollowDec 05, 2025 12:49:21119
Report
TSTEJINDER SINGH
FollowDec 05, 2025 12:48:06155
Report
KSKamaldeep Singh
FollowDec 05, 2025 12:36:38128
Report
BSBHARAT SHARMA
FollowDec 05, 2025 12:31:1684
Report
KDKuldeep Dhaliwal
FollowDec 05, 2025 12:16:07174
Report