Back
दिल्ली के लाल किले के पास धमाके के बाद देशभर में हाई अलर्ट
NSNaresh Sethi
Nov 11, 2025 02:47:02
Kot Kapura, Punjab
ਐਂਕਰ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲਾ ਕੋਲ ਹੋਏ ਕੱਲ ਕਾਰ ਬੰਬ ਧਮਾਕੇ ਤੋਂ ਬਾਅਦ ਕਈ ਕੀਮਤੀ ਜਾਨਾਂ ਗਈਆਂ ਸਨ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਸੇ ਦੇ ਚਲਦੇ ਕੱਲ ਦੇਰ ਰਾਤ ਫਰੀਦਕੋਟ ਵਿੱਚ ਵੀ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਜਿਸ ਦੇ ਚੱਲਦੇ ਜਿੱਥੇ ਪੁਲਿਸ ਵੱਲੋਂ ਸ਼ਹਰ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਉੱਥੇ ਹੀ ਸ਼ਹਿਰ ਦੇ ਬਾਹਰੀ ਐਂਟਰੀ ਪੁਆਇੰਟਾਂ ਤੇ ਨਾਕੇਬੰਦੀ ਕਰ ਹਰ ਆਉਣ ਜਾਣ ਵਾਲੇ ਵਾਹਨ ਦੀ ਗਹਿਨ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਸਦਰ ਦੇ ਮੁਖੀ ਐਸਐਚਓ ਰਜੇਸ਼ ਕੁਮਾਰ ਨੇ ਦੱਸਿਆ ਕਿ ਰੂਟੀਨ ਵਿੱਚ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਪਰ ਅੱਜ ਮਿਲੇ ਖਾਸ ਨਿਰਦੇਸ਼ਾਂ ਦੇ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਬਲਿਕ ਨੂੰਘਬਰਾਉਣ ਦੀ ਕੋਈ ਜਰੂਰਤ ਨਹੀਂ ਸਿਰਫ ਅਲਰਟ ਰਹਿਣ ਦੀ ਲੋੜ ਹੈ ਜਿੱਥੇ ਵੀ ਉਹਨਾਂ ਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਦਾ ਹੈ ਉਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦੇਵੇ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦਿਆਂ ਹੀ ਕਾਰਵਾਈ ਕੀਤੀ ਜਾ ਸਕੇ।
ਬਾਈਟ- ਰਜੇਸ਼ ਕੁਮਾਰ SHO ਸਦਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DBDevender Bhardwaj
FollowNov 11, 2025 05:14:130
Report
AAAsrar Ahmad
FollowNov 11, 2025 05:07:180
Report
AAAsrar Ahmad
FollowNov 11, 2025 05:06:480
Report
AAAsrar Ahmad
FollowNov 11, 2025 04:45:190
Report
AAAsrar Ahmad
FollowNov 11, 2025 04:19:260
Report
SBSANJEEV BHANDARI
FollowNov 11, 2025 04:05:370
Report
SNSUNIL NAGPAL
FollowNov 11, 2025 04:02:000
Report
AAAsrar Ahmad
FollowNov 11, 2025 04:01:170
Report
AKAshok Kumar1
FollowNov 11, 2025 03:37:22Noida, Uttar Pradesh:बताया जा रहा है कि आज़ादपुर मंडी के साथ साथ ये तीनों चांदनी चौक आए थे ATS तीनों को उठाया है
0
Report
SKSanjay Kumar Verma
FollowNov 11, 2025 03:37:150
Report
ADAnkush Dhobal
FollowNov 11, 2025 03:23:270
Report
PSParambir Singh Aulakh
FollowNov 11, 2025 03:22:580
Report
MSManish Sharma
FollowNov 11, 2025 03:03:450
Report
AAAsrar Ahmad
FollowNov 11, 2025 02:47:430
Report