Back
फरीदकोट सीट पर गुरशरण सिंह ने अकाली दल के गुरकवल सिंह को 141 वोटों से हराया
NSNaresh Sethi
Dec 17, 2025 15:16:17
Kot Kapura, Punjab
14 ਦਿਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਡ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਗਿਣਤੀ ਅੱਜ ਹੋ ਰਹੀ ਹੈ ਜੀਸ ਦੌਰਾਨ ਫਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਬਾਜੀ ਮਾਰਦੇ ਹੋਏ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਗੁਰਕਵਲ ਸਿੰਘ ਨੂੰ 141 ਵੋਟਾਂ ਨਾਲ ਸ਼ਿਕਸਤ ਦਿੱਤੀ। ਗੁਰਸ਼ਰਨ ਸਿੰਘ ਦੀ ਜਿੱਤ ਤੇ ਉਸਦੇ ਸਮਰਥਕਾਂ ਚ ਬਹੁਤ ਜੋਸ਼ ਦਿਖਾਈ ਦਿੱਤਾ ਜਿਨ੍ਹਾਂ ਵੱਲੋਂ ਗੁਰਸ਼ਰਨ ਦੀ ਜਿੱਤ ਦੀ ਖੁਸ਼ੀ ਢੋਲ ਵਜਾ ਕੇ ਅਤੇ ਪਟਾਕੇ ਚਲਾ ਕੇ ਜਾਹਰ ਕੀਤੀ ।ਇਸ ਮੌਕੇ ਗੁਰਸ਼ਰਨ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ਅਤੇ ਫਰੀਦਕੋਟ ਦੇ ਵਿਧਾਇਕ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਉਸਨੇ ਵਿਸ਼ਵਾਸ਼ ਜਾਹਰ ਕਰ ਉਸਨੂੰ ਪਾਰਟੀ ਵੱਲੋਂ ਟਿਕਟ ਦੇਕੇ ਚੋਣ ਮੈਦਾਨ ਚ ਉਤਾਰਿਆ।
ਬਾਈਟ- ਗੁਰਸ਼ਰਨ ਸਿੰਘ ਜੇਤੂ ਉਮੀਦਵਾਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowDec 17, 2025 16:46:24Sri Muktsar Sahib, Punjab:ਗਿੱدੜਬਾਹਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕੰਮੀਟੀ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਉਂਟਿੰਗ ਸੈੰਟਰ ਦੇ ਬਾਹਰ ਕੀਤਾ ਗਿਆ ਹੰਗਾਮਾ ਉਹਨਾਂ ਕਿਹਾ ਕਿ ਜਿੱਤੇ ਹੋਏ ਉਮੀਦਵਾਰਾਂ ਨੂੰ ਨਹੀਂ ਦਿੱਤੇ ਜਾ ਰਹੇ ਜੇਤੂ ਸਰਟੀਫਿਕੇਟ。
0
Report
AJAnil Jain
FollowDec 17, 2025 16:45:380
Report
KDKuldeep Dhaliwal
FollowDec 17, 2025 16:07:120
Report
TBTarsem Bhardwaj
FollowDec 17, 2025 16:04:320
Report
SBSANJEEV BHANDARI
FollowDec 17, 2025 15:52:010
Report
NLNitin Luthra
FollowDec 17, 2025 15:51:450
Report
KCKhem Chand
FollowDec 17, 2025 15:30:320
Report
BKBIMAL KUMAR
FollowDec 17, 2025 15:17:590
Report
RBRohit Bansal
FollowDec 17, 2025 14:46:400
Report
DSDharmindr Singh
FollowDec 17, 2025 14:36:170
Report
ASAnmol Singh Warring
FollowDec 17, 2025 14:35:22Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਦੀਆਂ ਕੁੱਲ 20 ਸੀਟਾਂ ਚੋਂ 15 ਦੇ ਨਤੀਜੇ ਆਏ ਸਾਹਮਣੇ 15 ਚੋ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜੇਤੂ
ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਪੱਸ਼ਟ ਬਹੁਮਤ
0
Report
VKVarun Kaushal
FollowDec 17, 2025 14:34:320
Report
VKVipan Kumar
FollowDec 17, 2025 14:04:580
Report
MSManish Sharma
FollowDec 17, 2025 13:54:580
Report