Back
फरीदकोट से शुरू गुरु तेग बहादुर जयंती का नगर-कीर्तन, पंजाब में उत्साह
NSNaresh Sethi
Nov 19, 2025 15:18:21
Kot Kapura, Punjab
ਐਂਕਰ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੂਰਵ ਸਮੇਂ ਕਰਾਏ ਜਾ ਰਹੇ ਸ਼ਤਾਬਦੀ ਸਮਾਰੋਹ ਦੌਰਾਨ ਅਲੱਗ-ਅਲੱਗ ਪ੍ਰੋਗਰਾਮ ਤੈਅ ਕੀਤੇ ਗਏ ਸਨ ਜਿਸ ਦੇ ਚਲਦੇ ਪਹਿਲਾਂ ਫਰੀਦਕੋਟ ਵਿੱਚ ਆਵਾਜ਼ ਅਤੇ ਰੋਸ਼ਨੀ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਅੰਦਰ ਚਾਰ ਵਿਸ਼ਾਲ ਨਗਰ ਕੀਰਤਨ ਕੱਢੇ ਜਾਣੇ ਹਨ ਜਿਨਾਂ ਵਿੱਚੋਂ ਇੱਕ ਫਰੀਦਕੋਟ ਤੋਂ ਸ਼ੁਰੂ ਹੋਣਾ ਹੈ ਜੋ ਕੱਲ ਸੂਬਾ 8 ਵਜੇ ਫਰੀਦਕੋਟ ਦੇ ਰਿਆਸਤੀ ਕਿਲੇ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਹੀ ਫਰੀਦਕੋਟ ਵਿੱਚ ਸੰਗਤਾਂ ਦਾ ਭਾਰੀ ਇਕੱਠ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਫਰੀਦਕੋਟ riaasti kila ਜੋ ਦਿਨੇ ਵਿੱਚ ਬਾਬਾ ਸ਼ੇਖ ਫਰੀਦ ਜੀ ਵੱਲੋਂ 40 ਦਿਨ ਤਪ ਕੀਤਾ ਗਿਆ ਸੀ ਅਤੇ ਉਹਨਾਂ ਦੇ ਤਪ ਅਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਵਿਖੇ sadharan paath aarambh karvaaye gaye san jinan de kal bhog paaye jaanege ate bhog de uparant paalki sahib vich guru maharaj ji di beer nu saja ke eh visaal nagar kirtaan aarambh hovega jo Faridkot to chal ke Firouzpur pauhchega aur is da antim padhav Sri Anandpur Sahib vikhay hoga. aaj is itihasik visaal nagar kirtaan ton pehle kilne de andar ate baahar rang birangian roshaniyan nal bahut hi khoobsurat sajavat ki gayi hai ate tap sthaan di jagah te vi gurudwara sahib nu bahut hi sundar tarike naal sajaaya gaya. nagar kirtaan di shuruaat lai kitiyan ja rahee tayariya da jaaize laen lai Faridkot de vidhaak Gurditt Singh Sekhon paje. Bait - vidhaak Gurditt Singh Sekhon bait - Jagir Singh Saran mukh prabandhak kilha mubarak bait - Narinder Singh Ninda pradhan nagar council
104
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 19, 2025 16:16:3747
Report
SSSanjay Sharma
FollowNov 19, 2025 15:47:43153
Report
KSKuldeep Singh
FollowNov 19, 2025 15:36:2799
Report
MJManoj Joshi
FollowNov 19, 2025 15:04:35114
Report
SSSanjay Sharma
FollowNov 19, 2025 14:49:0673
Report
SBSANJEEV BHANDARI
FollowNov 19, 2025 14:47:1477
Report
SSSanjay Sharma
FollowNov 19, 2025 14:45:52176
Report
SSSanjay Sharma
FollowNov 19, 2025 14:39:02Noida, Uttar Pradesh:अनमोल बिश्नोई की वकील रजनी और NIA के स्पेशल पब्लिक प्रोसिक्यूटर राहुल त्यागी की अनमोल पर टिक टेक किया है。
136
Report
RKRAMAN KHOSLA
FollowNov 19, 2025 14:35:39178
Report
SSSanjay Sharma
FollowNov 19, 2025 14:19:3279
Report
VSVARUN SHARMA
FollowNov 19, 2025 14:19:24110
Report
RKRAJESH KATARIA
FollowNov 19, 2025 14:18:26132
Report
SSSanjay Sharma
FollowNov 19, 2025 14:01:45148
Report
VBVIJAY BHARDWAJ
FollowNov 19, 2025 13:49:25172
Report