Back
Kotkapura शहर में पटाखा स्टॉल पर फायरिंग, घायल युवक की हालत गंभीर
NSNaresh Sethi
Oct 22, 2025 05:31:29
Kot Kapura, Punjab
ਕੋਟਕਪੂਰਾ ਸ਼ਹਿਰ ਵਿਚ ਦੇਰ ਸ਼ਾਮ ਪਟਾਖਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ਤੇ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਨੌਜਵਾਰ ਬੁਰੀ ਤਰ੍ਹਾਂ ਜਖਮੀਂ ਹੋਇਆ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਜਖਮੀਂ ਦੇ ਭਰਾ ਲਲਿਤ ਨੇ ਦੱਸਿਆ ਕਿ ਬੀਤੇ ਕੱਲ੍ਹ ਉਹਨਾਂ ਨੇ ਪਟਾਖਿਆਂ ਦੀ ਸਟਾਲ ਲਗਾਈ ਹੋਈ ਸੀ ਜਿਥੇ ਕੁਝ ਲੜਕੇ ਆਏ ਅਤੇ ਮਾਰੱਖੁੱਟ ਕਰਨ ਲੱਗੇ, ਉਹਨਾਂ ਦੱਸਿਆ ਕਿ ਉਸ ਸਮੇਂ ਲੋਕਾਂ ਨੇ ਵਿਚ ਬਚਾਅ ਕਰਦੇ ਹੋਏ ਲੜਾਈ ਰੁਕਵਾ ਦਿੱਤੀ ਪਰ ਹਮਲਾਵਰ ਉਹਨਾਂ ਦੇ ਗੱਲੇ ਵਿਚੋਂ ਕ੍ਰੀੱਬ 10 ਹਜਾਰ ਰੁਪਏ ਚੋਰੀ ਕਰ ਕੇ ਲੈ ਗਏ ਸਨ ਜਿਸ ਸਬੰਧੀ ਉਹਨਾਂ ਨੇ ਥਾਨਾਂ ਸਿਟੀ ਕੋਟਕਪੂਰਾ ਵਿਖੇ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਦੱਸਿਆਲ ਦੇਰ ਸ਼ਾਮ ਜਦ ਉਹ ਆਪਣੀ ਪਟਾਖਿਆਂ ਦੀ ਸਟਾਲ ਤੇ ਪਟਾਖੇ ਵੇਚ ਰਹੇ ਸਨ ਤਾਂ ਉਹੀ ਹਮਲਾਵਰ ਫਿਰ ਆਏ ਅਤੇ ਸਿਧੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਕਰੀਬ 3 ਫਾਇਰ ਕੀਤੇ ਗਏ ਜਿਸ ਨਾਲ ਉਸ ਦੇ ਚਚੇਰਾ ਭਰਾ ਦੇ ਪੇਟ ਵਿਚ ਗੋਲੀ ਵੱਜੀ, ਉਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ, ਤਾਂ ਅਸੀਂ ਆਪਣੇ ਭਰਾ ਨੂੰ ਫਰੀਦਕੋਟ ਦੇ GGS ਮੈਡੀਕਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਪੁਲਿਸ ਤੇ ਦੋਸ਼ ਲਗਾਉਣਦਿਆ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਹਮਲਾਵਰਾਂ ਨਾਲ ਸਾਡੀ ਲੜਾਈ ਹੋਈ ਸੀ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਕੱਲ੍ਹ ਫਿਰ ਸ਼ਿਕਾਇਤ ਦਿੱਤੀ ਸੀ ਪੁਲਿਸ ਕੱਲ੍ਹ ਵੀ ਕੋਈ ਕਾਰਵਾਈ ਨਹੀਂ ਕੀਤੀ, ਅੱਜ ਹੁਣ ਉਹਨਾਂ ਗੋਲੀ ਹੀ ਮਾਰ ਦਿੱਤੀ। ਉਹਨਾਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 22, 2025 15:45:170
Report
DRDivya Rani
FollowOct 22, 2025 15:32:170
Report
JSJagmeet Singh
FollowOct 22, 2025 15:17:590
Report
TBTarsem Bhardwaj
FollowOct 22, 2025 15:15:540
Report
AAAsrar Ahmad
FollowOct 22, 2025 15:15:09Noida, Uttar Pradesh:AMRITSAR (PUNJAB): STUBBLE BURNING CONTINUES IN FIELD/ VISUALS/ FARMERS REAX
0
Report
AAAsrar Ahmad
FollowOct 22, 2025 14:49:30Noida, Uttar Pradesh:ਆਮ ਆਦਮੀ ਪਾਰਟੀ ਦੇ ਹਲਕਾ ਤਰਨ ਤਾਰਨ ਤੋਂ ਉਮੀਦਵਾਰ ਹਰਮੀਤ ਸਿੰਘ ਸੰਧੂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ
4
Report
AAAsrar Ahmad
FollowOct 22, 2025 14:40:580
Report
VKVipan Kumar
FollowOct 22, 2025 14:37:050
Report
KDKuldeep Dhaliwal
FollowOct 22, 2025 14:33:200
Report
MSManish Sharma
FollowOct 22, 2025 13:38:200
Report
AAAsrar Ahmad
FollowOct 22, 2025 13:37:483
Report
VSVARUN SHARMA
FollowOct 22, 2025 13:36:590
Report
AAAsrar Ahmad
FollowOct 22, 2025 13:34:43Noida, Uttar Pradesh:KEDARNATH TEMPLE BEING DECORATED WITH FLOWERS FOR CEREMONIAL WINTER CLOSURE OF SHRI KEDARNATH DHAM VISUALS
0
Report
AAAsrar Ahmad
FollowOct 22, 2025 13:34:16Noida, Uttar Pradesh:AMRITSAR (PUNJAB): STUBBLE BURNING CONTINUES IN FIELD VISUALS
0
Report
SBSANJEEV BHANDARI
FollowOct 22, 2025 13:33:220
Report