Back
फरीदकोट नगर परिषद के सफाई कर्मचारियों ने वेतन नहीं मिलने पर धरना दिया—हड़ताल जारी
NSNaresh Sethi
Dec 18, 2025 05:48:37
Kot Kapura, Punjab
ਫਰੀਦਕੋਟ ਦੇ ਨਗਰ ਕੌਂਸਲ ਅਧੀਨ ਕੰਮ ਕਰ ਰਹੇ ਪੱਕੇ ਅਤੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਗਾ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਮਹੀਨੇ ਤਨਖਾਹ ਸਮੇਂ ਸਿਰ ਨਾ ਮਿਲਣ ਦੇ roਸ ਵਜੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਆਪਣਾ ਗੁੱਸਾ ਜਾਹਰ ਕਰਦੇ ਰਹੇ ਹਨ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਮਹੀਨੇ ਸਾਨੂੰ ਤਨਖਾਹ ਲੈਣ ਲਈ ਹੜਤਾਲ ਜਾਂ ਧਰਨਾ ਲਗਾਣਾ ਪੈਂਦਾ ਹੈ। ਪਰ ਸਰਕਾਰ ਕਦੀ ਵੀ ਕੋਈ ਇਸਦਾ ਪੱਕা ਪ੍ਰਬੰਧ ਨਹੀਂ ਕਰਦੀ ਤਾਂ ਜੋ ਸਾਨੂੰ ਸਮੇਂ ਸਿਰ ਤਨਖਾਹ ਮਿਲੇ । ਉਹਨਾਂ ਕਿਹਾ ਕਿ ਸਾਡੇ ਪਰਿਵਾਰਾਂ ਦੇ ਗੁਜਾਰੇ ਇਸੇ ਤਨਖਾਹ ਦੇ ਸਿਰ ਤੇ ਚਲਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਚਲਦੇ ਉਹਨਾਂ ਦੀਆਂ ਫੀਸਾਂ ਅਤੇ ਸਰਦ ਰੁਤ ਦੇ ਕੱਪੜੇ ਆਦੀ ਲੈਣ ਲਈ ਸਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਅਪੀਲ ਕਰਦੇ ਰਹਿੰਦੇ ਹਾਂ ਕਿ ਸਾਡੀ ਤਨਖਾਹ ਜਿਹੜੀ ਹਰ ਮਹੀਨੇ ਸਮੇਂ ਸਿਰ ਸਾਡੇ ਖਾਤਿਆਂ ਵਿੱਚ ਪਾਈ ਜਾਵੇ। ਹਾਲਾਂਕਿ ਸਾਡੀਆਂ ਹੋਰ ਵੀ ਕਈ ਮੰਗਾਂ ਹਨ ਪਰ ਸਾਡੀ ਮੁੱਖ ਤੌਰ ਤੇ ਇਸ ਮੰਗ ਦਾ ਹੱਲ ਪੱਕੇ तੌਰ ਤੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੱਲ ਇਲੈਕਸ਼ਨ ਦੀ ਗਿਣਤੀ ਸਮੇਂ ਅਸੀਂ ਹੜਤਾਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 12 ਵਜੇ ਦੇ ਕਰੀਬ ਉਹਨਾਂ ਦੀ ਤਨਖਾਹ ਖਾਤੇ ਵਿੱਚ ਪੈ জਾਏਗੀ ਪਰ ਅੱਜ ਦੂਸਰਾ ਦਿਨ ਲੰਘਣ ਦੇ ਬਾਵਜੂਦ ਵੀ ਉਹਨਾਂ ਤੇ ਤਨਖਾਹ ਹਾਲੇ ਤੱਕ ਨਹੀਂ ਮਿਲੀ। ਉਹਨਾਂ ਕਿਹਾ ਕਿ ਜੇਕਰ ਸਮੇ ਸਿਰ ਸਾਡੀ ਤਨਖਾਹ ਨਹੀਂ ਮਿਲਦੀ ਤਾਂ ਅਸੀਂ ਪੱਕੇ ਤੌਰ ਤੇ ਆਪਣੀ ਹੜਤਾਲ ਸ਼ੁਰੂ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਜਿਹੜੀ ਸਾਡੀ ਹੜਤਾਲ ਪੰਜਾਬ ਪੱਧਰ ਤੇ ਹੋਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 18, 2025 09:49:040
Report
VSVARUN SHARMA
FollowDec 18, 2025 09:42:090
Report
ASAvtar Singh
FollowDec 18, 2025 09:32:060
Report
PSParambir Singh Aulakh
FollowDec 18, 2025 09:31:500
Report
HSHarmeet Singh Maan
FollowDec 18, 2025 09:31:340
Report
RBRohit Bansal
FollowDec 18, 2025 09:30:410
Report
AAAsrar Ahmad
FollowDec 18, 2025 09:25:23Noida, Uttar Pradesh:DELHI: DHARAMVIRA GANDHI (CONGRESS) ON VIKSIT BHARAT GUARANTEE FOR ROZGAR & AJEEVIKA MISSION (GRAMIN) BILL, 2025 PASSED IN LOK SABHA
0
Report
AAAsrar Ahmad
FollowDec 18, 2025 09:23:38Noida, Uttar Pradesh:DELHI: KANGANA RANAUT (BJP) ON VIKSIT BHARAT GUARANTEE FOR ROZGAR & AJEEVIKA MISSION (GRAMIN) BILL, 2025 PASSED IN LOK SABHA
0
Report
DSDharmindr Singh
FollowDec 18, 2025 09:20:430
Report
RBRohit Bansal
FollowDec 18, 2025 09:19:380
Report
AAAsrar Ahmad
FollowDec 18, 2025 09:12:470
Report
AAAsrar Ahmad
FollowDec 18, 2025 09:09:230
Report
AAAsrar Ahmad
FollowDec 18, 2025 09:08:20Noida, Uttar Pradesh:DELHI: MANISH TEWARI (CONGRESS) ON AIR INDIA FLIGHT AI-171 CRASH INCIDENT
0
Report
KDKuldeep Dhaliwal
FollowDec 18, 2025 09:02:310
Report
BSBHARAT SHARMA
FollowDec 18, 2025 08:52:010
Report