Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

चुनाव शांतिपूर्ण रहा: सभी उम्मीदवारों और मतदाताओं का आभार

KCKhem Chand
Dec 15, 2025 06:34:46
Kot Kapura, Punjab
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਉਮੀਦਵਾਰਾਂ ਅਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਇਹਨਾਂ ਚੋਣਾਂ ਦੌਰਾਨ ਸਦਭਾਵਨਾ ਬਣਾਈ ਰੱਖੀ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਅਤੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਨਿਰਵਿਘਨ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ, ਇਲੈਕਸ਼ਨ ਡਿਊਟੀ ਨਿਭਾਉਣ ਵਾਲੇ ਚੋਣ ਅਮਲੇ/ਪੁਲਿਸ ਪ੍ਰਸਾਸ਼ਨ ਸਮੇਤ ਸਭ ਦਾ ਬਹੁਤ ਬਹੁਤ ਧੰਨਵਾਦ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 15, 2025 08:01:15
Kot Kapura, Punjab:ਪੰਜਾਬ ਅੰਦਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੁਣ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਿਸ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਇਸ ਤੋਂ ਪਹਿਲਾਂ ਸਟਰਾਂਗ ਰੂਮ ਜਿੱਥੇ ਕਿ ਵੋਟਾਂ ਵਾਲੇ ਬੈਲਟ ਬਾਕਸ ਰੱਖੇ ਗਏ ਹਨ ਉਹਨਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਜਿੱਥੇ 24 ਘੰਟੇ ਪੁਲਿਸ ਤੈਨਾਤ ਰਹੇਗੀ ਅਤੇ ਸਮੇਂ-ਸਮੇਂ ਤੇ ਅਬਜਰਵਰ ਇਸ ਦੀ ਨਿਗਰਾਨੀ ਵਜੋਂ ਵਿਜਿਟ ਕਰਨਗੇ ਇਸ ਤੋਂ ਇਲਾਵਾ ਸਟਰਾਂਗ ਰੂਮ ਅੰਦਰ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਗਏ ਹਨ ਤਾਂ ਜੋ 24 ਘੰਟੇ ਸਟਰਾਂਗ ਰੂਮ ਦੇ ਅੰਦਰ ਬੈਲਟ ਬਾਕਸਾਂ ਤੀ ਨਿਗਰਾਨੀ ਰੱਖੀ ਜਾ ਸਕੇ ਇਸ ਮੌਕੇ ਸਹਾਇਕ ਕਮਿਸ਼ਨਰ ਗੁਰਕਰਨ ਸਿੰਘ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਦੀ ਸੰਤੁਸ਼ਟੀ ਲਈ ਸੀਸੀਟੀਵੀ ਕੈਮਰਿਆਂ ਨਾਲ ਇੱਕ ਟੀਵੀ ਸਕਰੀਨ ਸਟਰਾਂਗ ਰੂਮ ਦੇ ਬਾਹਰ ਲਗਾਈ ਗਈ ਹੈ ਜਿਥੇ ਕੋਈ ਵੀ ਉਮੀਦਵਾਰ ਜਦ ਮਰਜੀ ਅੰਦਰਲੀ ਫੁਟੇਜ਼ ਦੇਖ ਸਕਦਾ ਹੈ।ਉਨ੍ਹਾਂ ਦੱਸੀਆਂ ਕੇ ਜਿਲੇ ਅੰਦਰ ਤਿੰਨ ਹਲਕੇ ਜੈਤੋ,ਕੋਟਕਪੂਰਾ ਅਤੇ ਫ਼ਰੀਦਕੋਟ ਅੰਦਰ ਸਟਰਾਂਗ ਰੂਮ ਬਣਾਏ ਗਏ ਹਨ ਜਿਥੇ 17 ਦਿਸੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈੱਕੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਬੈਲਟ ਪੇਪਰ ਜਰੀਏ ਵੋਟਿੰਗ ਹੋਣ ਕਾਰਨ ਗਿਣਤੀ ਤੇ ਸਮਾਂ ਲੱਗ ਸਕਦਾ ਹੈ ਜੀਸ ਕਾਰਨ ਨਤੀਜੇ ਥੋੜਾ ਦੇਰੀ ਨਾਲ ਆ ਸਕਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਪੱਖ ਚੋਣਾਂ ਕਰਵਾਈਆਂ ਗਈਆਂ ਅਤੇ ਵੋਟਾਂ ਦੀ ਗਿਣਤੀ ਮੌੱਕੇ ਵੀ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ।
0
comment0
Report
ASARVINDER SINGH
Dec 15, 2025 07:51:02
Hamirpur, Himachal Pradesh:प्रदेश सरकार के चिट्टा विरोधी अभियान के तहत 16 दिसंबर को हमीरपुर में हिमाचल प्रदेश पुलिस द्वारा एक भव्य मैगा वॉकथॉन का आयोजन किया जा रहा है। इस मैगा वॉकथॉन में विद्यार्थियों, युवाओं और आम नागरिकों सहित लगभग दस हजार लोगों के भाग लेने की उम्मीद है। आयोजन को लेकर यातायात और सुरक्षा व्यवस्था को सुचारू बनाए रखने के लिए पुलिस प्रशासन ने व्यापक प्रबंध किए हैं। यह जानकारी पत्रकार वार्ता के दौरान पुलिस अधीक्षक (एसपी) बलवीर सिंह ठाकुर ने दी।एसपी ने बताया कि मुख्यमंत्री ठाकुर सुखविंदर सिंह सुक्खू की अगुवाई में यह मैगा वॉकथॉन शहीद कैप्टन मृदुल शर्मा मेमोरियल ब्वायज सीनियर सेकेंडरी स्कूल के मैदान से शुरू होकर नादौन चौक, गांधी चौक, मुख्य बाजार, भोटा चौक और हथली खड्ड पुल से होते हुए दोसड़का स्थित पुलिस मैदान में संपन्न होगी। दोसड़का पुलिस मैदान में मुख्यमंत्री प्रतिभागियों को संबोधित करेंगे। उन्होंने बताया कि वॉकथॉन से पहले ब्वायज स्कूल मैदान में हिमाचल प्रदेश पुलिस के प्रसिद्ध आर्केस्ट्रा “हार्मनी ऑफ पाइन्स” के कलाकारों द्वारा सांस्कृतिक प्रस्तुतियां दी जाएंगी, जिससे प्रतिभागियों का उत्साहवर्धन किया जाएगा। मुख्यमंत्री के मैदान में पहुंचते ही सभी प्रतिभागियों को नशे, विशेषकर चिट्टा के विरोध की शपथ दिलाई जाएगी, इसके बाद पदयात्रा आरंभ होगी।एसपी बलवीर सिंह ने बताया कि पदयात्रा के दौरान हमीरपुर शहर में यातायात व्यवस्था पूरी तरह से बंद रहेगी। शहर में आने-जाने वाले सभी वाहनों को अणु, पक्का भरो और मट्टनसिद्ध की ओर से बाईपास की तरफ डायवर्ट किया जाएगा। केवल एंबुलेंस और अन्य आपातकालीन वाहनों को ही शहर में प्रवेश की अनुमति होगी। वॉकथॉन में भाग लेने वाले प्रतिभागियों को लाने वाले सभी वाहनों की पार्किंग बहुतकनीकी कॉलेज बड़ू के मैदान में की जाएगी। अणु की ओर से आने वाले वाहन कैप्टन मृदुल चौक पर प्रतिभागियों को उतारने के बाद बड़ू की ओर रवाना हो जाएंगे, जबकि दोसड़का की ओर से आने वाले वाहन बस स्टैंड पर प्रतिभागियों को उतारकर वापस बड़ू की ओर भेजे जाएंगे।एसपी ने आगे बताया कि जैसे ही पदयात्रा भोटा चौक से हथली की ओर आगे बढ़ेगी, वैसे ही शहर में ट्रैफिक को चरणबद्ध तरीके से खोल दिया जाएगा। दोसड़का पुलिस मैदान में मुख्यमंत्री के संबोधन और प्रतिभागियों को रिफ्रेशमेंट वितरित करने के बाद आयोजन समाप्त होगा।आयोजन के समापन के बाद सुजानपुर और नादौन की ओर जाने वाले प्रतिभागी के वाहन दोसड़का चौक पर ही उपलब्ध होंगे, जबकि भोटा और भोरंज की ओर जाने वाले प्रतिभागियों के वाहनों की व्यवस्था दोसड़का से आगे की ओर की जाएगी।
0
comment0
Report
SPSomi Prakash Bhuveta
Dec 15, 2025 07:31:43
Chamba, Himachal Pradesh:एंकर साहो स्थित चंद्रशेखर महादेव मंदिर समेटे है कई रहस्य स्थापना के समय प्राकृतिक शिव लिंग का बढ़ता आकार करता अचंभित तो वहीं नंदी की पत्थर की घंटी से निकलने वाली ध्वनि भी है एक पहेली मंदिर परिसर में स्थापित मेखली के नीचे से गुजरने से होते दुख तकलीफ़ दूर वीओ चंबा। साहो स्थित ऐतिहासिक चंद्रशेखर महादेव मंदिर कई रहस्यों को समेटे हैं। यह एक प्राचीन और रहस्यमयी शिव मंदिर है, जो अपने प्राकृतिक शिवलिंग, मेखली और नंदी की मूर्ति के कारण प्रसिद्ध है। यह मंदिर सदियों से लोगों को आस्था और विज्ञान के बीच एक अद्भुत संगम प्रस्तुत करता है। स्थापना के समय लगातार बढ़ता गया शिवलिंग और नंदी की पत्थर की घंटी से निकलने वाली ध्वनि आज भी एक पहेली है, जो भक्तों और शोधकर्ताओं को अचंभित करती है। कहते हैं मंदिर में एक प्राकृतिक शिवलिंग है जो निर्माण के दौरान लगातार बढ़ता जा रहा था। प्रचलित कहानी के अनुसार, भगवान शिव ने स्वप्न में दर्शन देकर छत बनाने से रोका, जिसके बाद शिवलिंग का आकार बढ़ना रुक गया। बहरहाल मंदिर की छत आज भी नीची है। यह मंदिर 10वीं शताब्दी में राजा सत्याकी के समय का माना जाता है, हालांकि एक शिलालेख के अनुसार, गंगा वंश के राजा नरसिंहदेव प्रथम ने 1246 ईस्वी में इसका निर्माण कराया था। मंदिर परिसर में नंदी की एक पत्थर की मूर्ति है, जिसकी घंटी को छूने पर धातु जैसी स्पष्ट ध्वनि निकलती है, जो विज्ञान को चुनौती देती है और इसे नंदी की चेतना का प्रतीक माना जाता है। यह मंदिर साल नदी के किनारे, चंबा से लगभग 18 किमी दूर स्थित है और अपनी प्राकृतिक सुंदरता के लिए जाना जाता है। महाशिवरात्रि और जातर मेले के दौरान यहाँ बड़ी संख्या में श्रद्धालु आते हैं। मंदिर परिसर में लक्ष्मी-नारायण, काली माता, हनुमान और गणेश के छोटे मंदिर भी हैं।
0
comment0
Report
VKVarun Kaushal
Dec 15, 2025 07:19:43
Samrala, Punjab:ਸ਼ੱਕੀ ਹਾਲਤਾਂ ਵਿਚ ਰਿਕਸ਼ਾ ਚਾਲਕ ਦੀ ਲਾਸ਼ ਘਰ ’ਚ ਮਿਲੀ ਸਥਾਨਕ ਕੁਹਾੜਾ ਰੋਡ ’ਤੇ ਸਥਿਤ ਮਾਂਗਟ ਕਾਲੋਨੀ ਦੇ ਵਾਸੀ ਗੁਰਚਰਨ ਸਿੰਘ ਜਿਸਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ, ਦੀ ਸ਼ੱਕੀ ਹਾਲਾਤਾਂ ਵਿਚ ਘਰ ਦੇ ਵਿਹੜੇ ’ਚ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਜੋ ਕਿ ਜੁਗਾੜੂ ਰਿਕਸ਼ਾ ਚਲਾਉਂਦਾ ਸੀ ਅਤੇ ਕੁਝ ਸਮਾਂ ਪਹਿਲਾਂ ਉਸਦੀ ਪਤਨੀ ਦੀ ਮੌਤ ਹੋਣ ਕਾਰਨ ਉਹ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਅੱਜ ਜਦੋਂ ਸਵੇਰੇ ਉਹ ਘਰੋਂ ਬਾਹਰ ਨਾ ਨਿਕਲਿਆ ਤਾਂ ਗੁਆਂਢ ’ਚ ਰਹਿੰਦੇ ਬੱਚੇ ਜਦੋਂ ਛੱਤ ’ਤੇ ਪਤੰਗ ਚੜਾਉਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਬਾਹਰ ਵਿਹੜੇ ਵਿਚ ਗੁਰਚਰਨ ਸਿੰਘ ਗਿਰਿਆ ਪਿਆ ਹੈ ਜੋ ਕੋਈ ਵੀ ਹਿੱਲਜੁਲ ਨਹੀਂ ਕਰ ਰਿਹਾ ਸੀ। ਬੱਚਿਆਂ ਦੇ ਮਾਪਿਆਂ ਨੇ ਆਸਪਾਸ ਗੁਆਂਢੀਆਂ ਨੂੰ ਦੱਸਿਆ ਅਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਗੁਰਚਰਨ ਸਿੰਘ ਮ੍ਰਿਤਕ ਹਾਲਤ ਵਿਚ ਪਿਆ ਸੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਆ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਗੁਰਚਰਨ ਸਿੰਘ ਦੇ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਗਈ ਜੋ ਕਿ ਉੱਥੇ ਪੁੱਜ ਗਏ ਸਨ。 ਪੁਲਿਸ ਅਨੁਸਾਰ ਮ੍ਰਿਤਕ ਦੇ ਘਰੋਂ ਖਾਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ ਅਤੇ ਇੱਕ ਬੋਤਲ ’ਚ ਥੋੜੀ ਜਿਹੀ ਸ਼ਰਾਬ ਬਾਕੀ ਸੀ। ਸ਼ੰਕਾ ਜਿਤਾਈ ਜਾ ਰਹੀ ਹੈ ਕਿ ਇਸ ਨੇ ਰਾਤ ਜਿਆਦਾ ਸ਼ਰਾਬ ਪੀ ਲਈ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ। ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਜਾਰੀ ਹੈ。
0
comment0
Report
ASARVINDER SINGH
Dec 15, 2025 06:37:53
Hamirpur, Himachal Pradesh:उद्यान विभाग हमीरपुर द्वारा की गई मेहनत के अब रंग लाने लगी है। उद्यान विभाग हमीरपुर ने 2020 में किसानों और बागवानों को अपने बंजर पड़े खेतों में मौसम्मी की फसल को लगाने के लिए प्रेरित किया गया था। किसानों और बागवानों ने विभाग की नसीयत के अनुसार कार्य शुरू किया। जिसके अब बेहतरीन परिणाम सामने आने लगे हैं। उद्यान विभाग की माने तो हमीरपुर जिला में इस बार मौसम्मी की बम्पर फसल की पैदावार हुई है। जिला में 165 किवंटल के करीब मौसम्मी की पैदावार हुई है। जिससे किसानों को घर बैठे लाखों रुपये की इनकम हो रही है। यही नहीं किसान मौसम्मी की फसल के साथ साथ अन्य फसलों की बिजाई भी उन्हीं खेतों पर कर रहे हैं। जिससे किसानों को दोहरी कमाई हो रही है।
0
comment0
Report
TBTarsem Bhardwaj
Dec 15, 2025 05:49:16
Ludhiana, Punjab:लुधियाना के होटल में अपनी गर्लफ्रेंड रेखा का मर्डर कर भागा युवक अमित निषाद अस्पताल में डॉक्टरों और पुलिस को गुमराह करता रहा। वह अपना कटा हुआ प्राइवेट पार्ट लेकर अस्पताल पहुंचा था। जब उससे डॉक्टर ने कटने का कारण पूछा तो उसने बताया कि बदमाशों ने हमला कर दिया था। इसके बाद जब पुलिस ने अस्पताल पहुंचकर युवक से पूछताछ की तो उसने पुलिस को भी वही कहानी बताई। हालांकि, इसी दौरान जब पुलिस को होटल के कमरे में महिला की अर्धनग्न लाश मिलने और हत्यारोपी के भागने की सूचना मिली तो युवक से फिर पूछताछ की गई। इस बार आरोपी ने कबूल किया कि उसने ही महिला की हत्या की है। युवक का चंडीगढ़ पीजीआई में इलाज चल रहा है। जबकि, महिला का शव लुधियाना के सिविल अस्पताल की मॉर्च्युरी में रखवाया गया है। सोमवार को महिला के परिजन पहुंचेंगे। इसके बाद शव का पोस्टमॉर्टम कर उसे परिजन को सौंपा जाएगा। रेखा पेशे से नर्स थी लुधियाना पुलिस के सूत्रों के अनुसार, 12 दिसंबर को सीएमसी अस्पताल से सूचना मिली थी कि एक युवक भर्ती हुआ है। उसका प्राइवेट पार्ट कटा हुआ है। जब थाना सलेम टाबरी की पुलिस अस्पताल की इमरजेंसी में पहुंची तो وہاں युवक अमित निषाद था। उसने बताया कि कुछ गुंडों ने जालंधर बाईपास के नजदीक उसे घेर लिया था। उन्होंने उसके प्राइवेट पार्ट पर धारदार हथियार से हमला किया। सीएमसी में प्राइवेट पार्ट की मरहम पट्‌टी हुई: पुलिस ने बताया कि अमित ने डॉक्टरों को भी यही कहानी बताई थी। बदमाशों के हमले का मामला था, इसलिए डॉक्टरों ने पुलिस को सूचना दी। डॉक्टरों ने अमित के प्राइवेट पार्ट पर लगे कट का इलाज किया। इसके बाद उसकी हालत गंभीर होने के चलते उसे चंडीगढ़ पीजीआई में भर्ती होने के लिए रेफर किया। इस केस को समझते समय लुधियाना पुलिस को जालंधर बाईपास के नजदीक के होटल से फोन पर सूचना मिली कि कमरे में एक महिला की अर्धनग्न लाश पड़ी है। उसके साथ आया युवक उसे मारकर होटल से भाग गया है। इस सूचना से पुलिस को अमित पर शक गया। जब उससे सख्ती से पूछताछ की गई तो उसने हत्या की कहानी बता दी। प्राइवेट पार्ट पर कपड़ा लपेटकर भागा था अमित: उसने बताया कि वह बाइक पर रेखा को लेकर होटल पहुंचा था, लेकिन जब संबंध बनाने के बाद रेखा ने उसका प्राइवेट पार्ट कटर से काट दिया तो उसने रेखा को गला दबाकर मार दिया। इसके बाद वह प्राइवेट पार्ट पर कपड़ा लपेटकर होटल से भागा। बाहर से ऑटो रिक्शा पकड़कर वह सीएमसी अस्पताल पहुंचा।
0
comment0
Report
VKVarun Kaushal
Dec 15, 2025 05:49:03
0
comment0
Report
SBSANJEEV BHANDARI
Dec 15, 2025 05:45:42
Zirakpur, Punjab:ਜ਼ੀਰਕਪੁਰ ਸਥਾਨਕ ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਸਥਿਤ ਇੱਕ ਹੋਟਲ ਦੀ ਲਿਫਟ ਵਿੱਚ ਫਸਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਲਿਫਟ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਉਹ ਵਿਚਕਾਰ ਹੀ ਰੁک ਗਈ ਸੀ। ਇਸ ਦੌਰਾਨ ਨੌਜਵਾਨ ਨੇ ਆਪਣੇ ਆਪ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਸੰਤੁਲਨ ਖ਼ਰਾਬ ਹੋਣ ਕਾਰਨ ਉਹ ਸਿੱਧਾ ਲਿਫਟ ਡਕਟ ਵਿੱਚ ਡਿੱਗ ਪਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਾਜਾ (25) ਵਜੋਂ ਹੋਈ ਹੈ, ਜੋ ਹਰਿਆਣਾ ਦੇ ਪੁਰਾਣੇ ਪੰਚਕੂਲਾ ਦਾ ਰਹਿਣ ਵਾਲਾ ਸੀ। ਉਹ ਹੋਟਲ ਕਲੀਓ ਵਿੱਚ ਸਵੀਪਿੰਗ ਦਾ ਕੰਮ ਕਰਦਾ ਸੀ। ਪੁਲੀਸ ਨੇ ਭਾਰਤੀ ਨਿਆਂ ਸੰਹিতা (ਬੀਐਨਐਸ) ਦੀ ਧਾਰਾ 194 ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਹੋਟਲ ਪ੍ਰਬੰਧਨ ਤੋਂ ਲਿਫਟ ਦੀ ਦੇਖਭਾਲ ਅਤੇ ਸੁਰੱਖਿਆ ਨਾਲ ਸਬੰਧਤ ਦਸਤਾਵੇਜ਼ ਵੀ ਮੰਗੇ ਗਏ ਹਨ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਲਾਪਰਵਾਹੀ ਸਾਹਮਣੇ ਆਉਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ。 ਜਾਣਕਾਰੀ ਅਨੁਸਾਰ, ਐਤਵਾਰ ਸਵੇਰੇ ਰਾਜਾ ਆਪਣੇ ਸਾਥੀ ਕਰਮਚਾਰੀ ਰਵੀ ਨਾਲ ਲਿਫਟ ਰਾਹੀਂ ਹੇਠਾਂ ਆ ਰਿਹਾ ਸੀ, ਜਦੋਂ ਤਕਨੀਕੀ ਖ਼ਰਾਬੀ ਕਾਰਨ ਲਿਫਟ ਵਿਚਕਾਰ ਹੀ ਰੁਕ ਗਈ ਅਤੇ ਦੋਵੇਂ ਅੰਦਰ ਫਸ ਗਏ। ਪ੍ਰਤੱਖਦਰਸ਼ੀਆਂ ਮੁਤਾਬਕ, ਲਿਫਟ ਰੁਕਣ ਤੋਂ ਬਾਅਦ ਰਾਜਾ ਨੇ ਹੋਟਲ ਸਟਾਫ਼ ਦੇ ਆਉਣ ਦੀ ਉਡੀਕ ਕਰਨ ਦੀ ਬਜਾਏ ਖੁਦ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ。 ਉਸ ਨੇ ਜ਼ਬਰਦਸਤੀ ਲਿਫਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਛਾਲ ਮਾਰ ਦਿੱਤੀ, ਪਰ ਫ਼ਲੋਰ ’ਤੇ ਪਹੁੰਚਣ ਦੀ ਥਾਂ ਉਹ ਸਿੱਧਾ ਹੇਠਾਂ ਡਕਟ ਵਿੱਚ ਡਿੱਗ ਪਿਆ। ਡਿੱਗਣ ਦੌਰਾਨ ਉਸ ਦਾ ਸਿਰ ਲੋਹੇ ਦੇ ਐਂਗਲ ਨਾਲ ਟਕਰਾ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਚੋਟਾਂ ਆਈਆਂ。 ਘਟਨਾ ਤੋਂ ਬਾਅਦ ਸਾਥੀ ਕਰਮਚਾਰੀ ਰਵੀ ਨੇ ਸ਼ੋਰ ਮਚਾਇਆ, ਜਿਸ ’ਤੇ ਹੋਟਲ ਸਟਾਫ਼ ਮੌਕੇ ’ਤੇ ਪਹੁੰਚਿਆ। ਤੁਰੰਤ ਐਂਬੂਲੈਂਸ ਰਾਹੀਂ ਜ਼ਖਮੀ ਰਾਜਾ ਨੂੰ ਨੇੜਲੇ ਨਿੱਜੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ’ਤੇ ਪਹੁੰਚੀ。
0
comment0
Report
KCKhem Chand
Dec 15, 2025 05:32:49
Kot Kapura, Punjab:ਕੋਟਕਪੂਰਾ ਵਿੱਚ ਸੰਘਣੀ ਧੁੰਦ ਕਾਰਨ ਵਿਜੀਬਿਲਿਟੀ ਕਾਫੀ ਘੱਟ ਗਈ ਹੈ। ਆਮ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਦੇ ਨਾਲ ਹੀ ਪਾਰਾ ਵੀ ਡਿੱਗ ਗਿਆ ਹੈ ਅਤੇ ਠੰઙ ਵੀ ਵਧ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਠੰਢ ਦੇਰ ਨਾਲ ਆਈ ਹੈ। ਦਸੰਬਰ ਦਾ ਅੱਧਾ ਮਹੀਨਾ ਬੀਤ ਗਿਆ ਹੈ ਅਤੇ ਹੁਣ ਧੁੰਦ ਅਤੇ ਠੰਢ ਵਧ ਗਈ ਹੈ। ਬੈਂਕ ਮੁਲਾਜ਼ਮ ਮਨੀਸ਼ ਕੁਮਾਰ ਨੇ ਦੱਸਿਆ ਕਿ ਵਿਜੀਬਿਲਿਟੀ ਬਹੁਤ ਘੱਟ ਹ ਧੁੰਦ ਦਾ ਕਹਿਰ ਵੀ ਜ਼ਿਆਦਾ ਹੈ ਇਸ ਕਰਕੇ ਆਪਣੇ ਵਹੀਕਲ ਲਾਈਟਾਂ ਆਨ ਕਰਕੇ ਚਲਾਏ ਜਾਣ ਤਾਂ ਕਿ ਕਿਸੇ ਵੀ ਦੁਰਘਟਨਾ ਤੋਂ ਬਚਾ ਹੋ ਸਕੇ। ਬਾਈਟ ਮਨੀਸ਼ ਕੁਮਾਰ ਕੋਟਕਪੂਰਾ ਨਿਵਾਸੀ ਵਿਨੇ ਅਰੋੜਾ ਨੇ ਦੱਸਿਆ ਦੇਖੋ ਜੀ ਧੁੰਦ ਕਰਕੇ ਕੱਲ ਵੀ ਇੱਕ ਦੰਪਤੀ ਦੀ ਜਾਨ ਚਲੀ ਗਈ ਹੈ। ਇਸ ਕਰਕੇ ਸਾਨੂੰ ਇਸ ਧੁੰਦ ਦੇ ਵਿੱਚ ਵਹੀਕਲ ਬਹੁਤ ਹੀ ਸਲੋ ਸਪੀਡ ਤੇ ਚਲਾਏ ਜਾਣੇ ਚਾਹੀਦੇ ਹਨ ਤਾਂ ਕਿ ਕਿਸੇ ਵੀ ਦੁਰਘਟਨਾ ਤੋਂ ਸਾਡਾ ਬਚਾਅ ਹੋ ਸਕੇ । ਬਾਈਟ ਵਿਨੇ ਅਰੋੜਾ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
SNSUNIL NAGPAL
Dec 15, 2025 05:07:20
Fazilka, Punjab:ਫਾਜ਼ਿਲਕਾ ਦੇ ਮਹਾਰਾਜਾ ਅਗਰਸੈਨ ਚੌਂਕ ਦੇ ਨੇੜੇ ਇੱਕ ਹਾਦਸਾ ਵਾਪਰਿਆ ਹੈ । ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ । ਦਰਅਸਲ ਈ ਰਿਕਸ਼ਾ ਦੇ ਵਿੱਚ ਸਵਾਰ ਨਿੱਜੀ ਸਕੂਲ ਦੇ ਕਰੀਬ ਅੱਠ ਤੋਂ ਨੌ ਬੱਚੇ ਜਾ ਰਹੇ ਸਨ ਕਿ ਰਾਸਤੇ ਦੇ ਵਿੱਚ ਅਚਾਨਕ ਅੱਗੇ ਸਾਈਕਲ ਸਵਾਰ ਲੜਕੀ ਆ ਗਈ । ਜਿਸ ਨੂੰ ਬਚਾਉਣ ਦੇ ਚੱਕਰ ਚ ਈ ਰਿਕਸ਼ਾ ਚਾਲਕ ਨੇ ਕੱਟ ਮਾਰ ਦਿੱਤਾ ਤੇ ਬੇਕਾਬੂ ਹੋਈ ਈ ਰਿਕਸ਼ਾ ਪਲਟ ਗਈ । ਜਿਸ ਤੋਂ ਬਾਅਦ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਹਾਲਾਂਕਿ ਮੌਕੇ ਤੇ ਇਲਾਕੇ ਦੇ ਲੋਕ ਭੱਜ ਕੇ ਪਹੁੰਚੇ । ਜਿੰਨਾਂ ਨੇ ਬੱਚਿਆਂ ਨੂੰ ਸੁਰੱਖਿਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਦੋ ਬੱਚੇ ਜਖਮੀ ਹੋਏ ਨੇ । ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਲੈਜਾਂਦਾ ਗਿਆ । ਜਦਕਿ ਡਰਾਈਵਰ ਤੇ ਬਾਕੀ ਬੱਚਿਆਂ ਦਾ ਬਚਾਅ ਰਹਿ ਗਿਆ。
0
comment0
Report
Advertisement
Back to top