Back
Batinda में गुरु गोबिंद सिंह रिफायनरी के बाहर ड्राइवरों को धमकाने वाले गैंगस्टर के आरोप, तीन गिरफ्तार
KBKulbir Beera
Dec 16, 2025 06:49:10
Bathinda, Punjab
ਜ਼ਿਲਾ ਬਠਿੰਡਾ ਦੇ ਰਾਮਾ ਮੰਡੀ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬਾਹਰ ਕਥਿਤ ਤੌਰ ਤੇ ਗੱਡੀਆਂ ਤੇ ਹੈਲਪਰ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਇਕ ਗੈਂਗਸਟਰ ਦੇ ਲੋਕਾਂ ਵੱਲੋਂ ਤੰਗ ਕਰਨ ਦਾ ਸੰਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ, ਪੀੜਿਤ ਗੱਡੀਆਂ ਤੇ ਹੈਲਪਰ ਦਾ ਕੰਮ ਕਰਨ ਵਾਲੇ ਲੋਕਾਂ ਨੇ ਪੁਲਿਸ ਵੱਲੋਂ ਕੋਈ ਸੁਣਵਾਈ ਨਾ ਹੋਣ ਤੇ ਬਠਿੰਡਾ ਪ੍ਰੈੱਸ ਕਲੱਬ ਵਿੱਚ ਪੁੱਜ ਕੇ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਖੁਲਾਸੇ ਕੀਤੇ ਹਨ,
ਪੀੜਤਾਂ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬਾਹਰ ਇੱਕ ਦੁਕਾਨ ਤੇ ਬੈਠ ਕੇ 30 ਲੋਕ ਕੰਮ ਕਰਦੇ ਹਨ ਜੋ ਵੱਖ ਵੱਖ ਗੱਡੀਆਂ ਤੇ ਹੈਲਪਰ ਦਾ ਕੰਮ ਕਰਨ ਦੇ ਨਾਲ ਨਾਲ ਗੱਡੀ ਚ ਵਰਤਿਆ ਜਾਣ ਵਾਲਾ ਕੁਝ ਸਮਾਨ ਉਸ ਦੁਕਾਨ ਤੋਂ ਹੀ ਖਰੀਦਿਆ ਜਾਂਦਾ ਹੈ ਪਰ ਗੈਂਗਸਟਰ ਦੇ ਬੰਦੇ ਉਹਨਾਂ ਨੂੰ ਧਮਕਾ ਰਹੇ ਹਨ ਅਤੇ ਉਹਨਾਂ ਨੂੰ ਇਥੋਂ ਦੁਕਾਨ ਬੰਦ ਕਰਕੇ ਚਲੇ ਜਾਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਉਹਨਾਂ ਦੀ ਦੁਕਾਨ ਤੋਂ ਹੀ ਸਮਾਨ ਲੈਣ ਅਤੇ ਉਹਨਾਂ ਦੇ ਬੰਦਿਆਂ ਨੂੰ ਹੀ ਗੱਡੀਆਂ ਤੇ ਕੰਮ ਤੇ ਭੇਜਿਆ ਜਾ ਰਿਹਾ ਹੈ,
ਉਹਨਾਂ ਦੱਸਿਆ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਦੇਣ ਦੇ ਨਾਲ ਨਾਲ ਬੀਤੇ ਦਿਨ ਕੁਝ ਲੋਕਾਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਭਾਵੇਂ ਕਿ ਪੁਲਿਸ ਨੇ ਉਹਨਾਂ ਨੂੰ ਇੱਕ ਵਾਰ ਫੜ ਕੇ ਛੱਡ ਦਿੱਤਾ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਪੁਲਿਸ ਵੱਲੋਂ ਸਾਨੂੰ ਹੀ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਾ ਹੀ ਪੁਲਿਸ ਤੇ ਨਾ ਹੀ ਸਰਕਾਰ ਸਾਡੀ ਗਰੀਬ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ, ਉਹਨਾਂ ਮੰਗ ਕੀਤੀ ਕਿ ਜੋ ਅਸੀਂ ਪੁਰਾਣੇ ਕੰਟਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਹਾਂ ਸਾਨੂੰ ਕੰਮ ਮਿਲਣਾ ਚਾਹੀਦਾ ਹੈ ਅਤੇ ਸਾਨੂੰ ਡਰਾਉਣ ਧਮਕਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਗੈਂਗਸਟਰ ਸਾਡੇ 30 ਬੰਦਿਆਂ ਤੋਂ ਪਿਛਲੇ ਦੋ ਤਿੰਨ ਮਹੀਨਿਆਂ ਤੋਂ 1500 ਰੁਪਏ ਪ੍ਰਤੀ ਆਦਮੀ ਪੈਸੇ ਲੈ ਰਿਹਾ ਹੈ ਫਿਰ ਵੀ sਾਨੂੰ ਕੰਮ ਨਹੀਂ ਕਰਨ ਦੇ ਰਿਹਾ।
ਉਧਰ ਦੂਜੇ ਪਾਸੇ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਿਤ ਲੋਕਾਂ ਦੇ ਬਿਆਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਕਥੀਤ ਆਰੋਪੀਆਂ ਦੀ ਗਿਰਫਤਾਰੀ ਲਈ ਛਾਪਾਮਾਰੀ ਕੀਤੀ ਜा ਰਹੀ ਹੈ ਅਤੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਈਟ 03 ਹਰਪ੍ਰੀਤ ਸਿੰਘ ਡੀਐਸਪੀ ਤਲਵੰਡੀ ਸਾਬੋ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowDec 16, 2025 10:57:450
Report
SSSanjay Sharma
FollowDec 16, 2025 10:46:170
Report
RBRohit Bansal
FollowDec 16, 2025 10:46:06Chandigarh, Chandigarh:ਵੀਡਿਓ ਕਾਂਨਫਰੰਸ ਰਾਹੀਂ ਅੰਮ੍ਰਿਤਪਾਲ ਪੇਸ਼। ਪਹਿਲੀ ਤਸਵੀਰ ਆਈ ਸਾਹਮਣੇ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹੋਈ ਸੁਣਵਾਈ।
0
Report
SSSanjay Sharma
FollowDec 16, 2025 10:45:110
Report
ASAnmol Singh Warring
FollowDec 16, 2025 10:34:470
Report
BKBIMAL KUMAR
FollowDec 16, 2025 10:22:270
Report
BKBIMAL KUMAR
FollowDec 16, 2025 10:07:240
Report
RMRakesh Malhi
FollowDec 16, 2025 10:05:480
Report
RBRohit Bansal
FollowDec 16, 2025 10:04:410
Report
ADAnkush Dhobal
FollowDec 16, 2025 10:03:370
Report
TBTarsem Bhardwaj
FollowDec 16, 2025 09:49:470
Report
PSPramod Sharma
FollowDec 16, 2025 09:45:160
Report
MSManish Shanker
FollowDec 16, 2025 09:43:50Sahibzada Ajit Singh Nagar, Punjab:पूर्व केंद्रीय मंत्री साधू सिंह धर्म स्रोत आज ईडी और विजिलेंस द्वारा दर्ज मामलों में अपने पुत्र गुरप्रीत सहित मोहाली अदालत में पेश हुए। साधू सिंह धर्म स्रोत के मामले में दो गवाहों ने गवाही दी। मामले की सुनवाई 13 जनवरी तक टली.
0
Report
RMRakesh Malhi
FollowDec 16, 2025 09:43:340
Report
TBTarsem Bhardwaj
FollowDec 16, 2025 09:43:100
Report