Back
भठिंडा के बीड़ तालाब क्षेत्र में अवैध देसी शराब निर्माण मामला: एक्साइज व पंजाब पुलिस की संयुक्त कार्रवाई
KBKulbir Beera
Mar 09, 2026 07:34:56
Bathinda, Punjab
ਨਸ਼ੇ ਪੱਖੋਂ ਹੋਟ ਸਪੋਟ ਮੰਨੇ ਜਾਂਦੇ ਬਠਿੰਡਾ ਦੇ ਬੀੜ ਤਲਾਬ ਏਰੀਏ ਵਿੱਚੋਂ ਨਜਾਇਜ਼ ਦੇਸੀ ਸ਼ਰਾਬ ਬਣਾਉਣ ਦਾ ਫੜਿਆ ਜੰਗੀਰਾ ਐਕਸਾਈਜ਼ ਅਤੇ ਪੰਜਾਬ ਪੁਲਿਸ ਨੇ ਕੀਤੀ ਕਾਰਵਾਈ। ਮੁਲਜ਼ਮ ਕਚਹਿਰੀਆਂ ਵਿੱਚ ਕਰਦਾ ਹੈ ਕੰਮ ਅਤੇ ਘਰਵਾਲੀ ਹੈ ਪੰਚਾਇਤ ਮੈਂਬਰ ਨਸ਼ੇ ਪੱਖੋਂ ਹੋਟ ਸਪੋਟ ਮੰਨੇ ਜਾਂਦੇ ਬਠਿੰਡਾ ਦੇ ਬੀੜ ਤਲਾਬ ਬਸਤੀ ਜਿੱਥੇ ਖੇਤਾਂ ਵਿੱਚ ਇੱਕ ਪਿਗਰੀ ਫਾਰਮ ਬਣਿਆ ਹੋਇਆ ਹੈ ਅੱਜ ਉਥੇ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇੜ ਕੀਤੀ ਅਤੇ ਨਜਾਇਜ਼ ਦੇਸੀ ਸ਼ਰਾਬ ਬਣਾਉਣ ਦਾ ਫੜਿਆ ਜੰਗੀਰਾ ਪਿਗਰੀ ਫਾਰਮ ਵਿੱਚ ਸ਼ਰਾਬ ਬਣਾਉਣ ਦੀ ਭੱਠੀ ਲੱਗੀ ਹੋਈ ਸੀ ਅਤੇ ਮੁਲਜ਼ਮ ਵੱਲੋਂ ਲਗਾਤਾਰ ਸ਼ਰાબ ਬਣਾਈ ਜਾ ਰਹੀ ਸੀ ਜੋ ਆਸ ਪਾਸ ਦੇ ਏਰੀਏ ਵਿੱਚ ਵੇਚੀ ਜਾਂਦੀ ਸੀ ਜਿੱਥੇ ਵੱਡੇ ਪੱਧਰ ਤੇ ਸ਼ਰਾਬ ਬਣਾਉਣ ਵਾਲਾ ਸਮਾਨ ਫੜਿਆ ਉੱਥੇ ਹੀ 100 ਦੇ ਕਰੀਬ ਬਣੀ ਹੋਈ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ। ਮੌਕੇ ਤੇ ਜੀ ਮੀਡੀਆ ਟੀਮ ਵੱਲੋਂ ਜਦ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਐਕਸਾਈਜ਼ ਮਹਿਕਮੇ ਵੱਲੋਂ ਰੇੜ ਕਰਨ ਦੀ ਗੱਲ ਕਹੀ ਜਦੋਂ ਅਸੀਂ ਖੇਤਾਂ ਵਿੱਚ ਬਣੇ ਪਿਗਰੀ ਫਾਰਮ ਵਿੱਚ ਰਿੜ ਕੀਤੀ ਤਾਂ ਸਾਨੂੰ 100 ਲੀਟਰ ਨਜਾਇਜ਼ ਸ਼ਰਾਬ ਅਤੇ ਸ਼ਰਾਬ ਬਣਾਉਣ ਵਾਲਾ ਸਮਾਨ ਮਿਲਿਆ ਜੋ ਕਿ ਧਰਤੀ ਹੇਠਾਂ ਦੱਬਿਆ ਹੋਇਆ ਸੀ ਜਿਸ ਨੂੰ ਅਸੀਂ ਦੇਸੀ ਲਾਹਣ ਵੀ ਕਹਿ ਦਿੰਨੇ ਹਾਂ ਕਿਉਂਕਿ ਇਸ ਏਰੀਏ ਵਿੱਚ ਲੋਕਾਂ ਦੀ ਆਉਣੀ ਜਾਣੀ ਨਹੀਂ ਹੈ ਹੁਣ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜਮ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਜਲਦ ਫੜ ਲਵਾਂਗੇ ਅਤੇ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਨੇ ਦੱਸਿਆ ਕਿ ਸਾਡੇ ਕੋਲ ਜਾਣਕਾਰੀ ਆਈ ਸੀ ਕਿ ਖੇਤਾਂ ਵਿੱਚ ਨਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਚੱਲ ਰਿਹਾ ਹੈ ਜਿਸ ਤੇ ਅਸੀਂ ਅੱਜ ਰੇੜ ਕੀਤੀ ਅਤੇ ਸਖਤ ਕਾਰਵਾਈ ਵੀ ਕਰਾਂਗੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੌਕੇ ਤੇ ਏਰੀਏ ਦੇ ਨੰਬਰਦਾਰ ਨੇ ਦੱਸਿਆ ਕਿ ਇਹ ਆਦਮੀ ਕਚਹਿਰੀਆਂ ਵਿੱਚ ਟਾਈਪਿਸਟ ਦਾ ਕੰਮ ਕਰਦਾ ਹੈ ਅਤੇ ਇਸ ਦੇ ਘਰ ਵਾਲੀ ਪੰਚਾਇਤ ਮੈਂਬਰ ਹੈ ਸਾਨੂੰ ਵੀ ਪਤਾ ਨਹੀਂ ਸੀ ਕਿ ਇੱਥੇ ਨਜਾਇਜ਼ ਸ਼ਰਾਬ ਕੱਢੀ ਜਾ ਰਹੀ ਹੈ। ਇਹ ਵੀ ਦੱਸਣਾ ਹੋਵੇਗਾ ਕਿ ਪਹਿਲਾਂ ਵੀ ਪੰਜਾਬ ਵਿੱਚ ਨਜਾਇਜ਼ ਸ਼ਰਾਬ ਕਾਰਨ ਬਹੁਤ ਸਾਰੀਆਂ ਮੌਤਾਂ ਵੀ ਹੋ ਗਈਆਂ ਸਨ ਇਹ ਇੰਟੈਲੀਜੈਂਸੀ ਦਾ ਫੇਲੀਅਰ ਹੈ ਕਿ ਜਿਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਬਠਿੰਡਾ ਦੇ ਵਿੱਚ ਨਜਾਇਜ਼ ਸ਼ਰਾਬ ਵੀ ਕੱਢੀ ਜਾ ਰਹੀ ਹੈ। ਵਾਕ ਥਰੂ ਕੁਲਬੀਰ ਬੀਰਾ ਬਠਿੰਡਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 09, 2026 08:54:330
Report
AZAbhinva zeepunjabi
FollowMar 09, 2026 08:54:110
Report
ADAnkush Dhobal
FollowMar 09, 2026 08:51:430
Report
VSVARUN SHARMA
FollowMar 09, 2026 08:32:310
Report
DSDharmindr Singh
FollowMar 09, 2026 08:32:130
Report
RBRohit Bansal
FollowMar 09, 2026 07:46:160
Report
MJManoj Joshi
FollowMar 09, 2026 07:45:230
Report
MJManoj Joshi
FollowMar 09, 2026 07:37:55Chandigarh, Chandigarh:Variender meet singh padda (Congress) vs Ex minister kuldeep dhaliwal (AAP party) on walkout
0
Report
HSHarmeet Singh Maan
FollowMar 09, 2026 07:35:310
Report
ADAnkush Dhobal
FollowMar 09, 2026 07:17:020
Report
MSManish Sharma
FollowMar 09, 2026 07:16:55Tarn Taran Sahib, Punjab:पंजाब में सोया चाप और मोमोज खाने से भाई-बहन की मौत, नीले पड़े दोनों के शव; पुलिस ने शुरू की जांच
0
Report
ASAvtar Singh
FollowMar 09, 2026 07:16:410
Report
VKVipan Kumar
FollowMar 09, 2026 07:16:260
Report