Back
अमृतसर के गेट खजाना में पड़ोसी ने 10 वर्षीय बच्चे के साथ दुशकर्म का प्रयास
BSBHARAT SHARMA
Dec 16, 2025 07:17:02
Amritsar, Punjab
ਅੰਮ੍ਰਿਤਸਰ ਦੇ ਗੇਟ ਖਜਾਨਾ ਵਿਖੇ 10 ਸਾਲ ਦੇ ਮਾਸੂਮ ਬੱਚੇ ਨਾਲ 60 ਸਾਲ ਦੇ ਗੁਆਂਢੀ ਨੇ ਕੀਤੀ ਦੁਸ਼ਕਰਮ ਦੀ ਕੋਸ਼ਿਸ਼
ਬੱਚਾ ਪਤੰਗ ਲੁੱਟਣ ਦੇ ਚਲਦੇ ਗਿਆ ਸੀ ਗੁਆਂਢੀ ਦੇ ਘਰ, ਉਥੇ ਗੁਆਂਢੀ ਤਿਲਕ ਰਾਜ ਨੇ ਬੱਚੇ ਲਿਆ ਦਬੋਚ
ਬੱਚੇ ਨੇ ਕੀਤਾ ਪਰਿਵਾਰ ਸਾਹਮਣੇ ਖੁਲਾਸਾ ਮਾਮਲਾ ਪਹੁੰਚਿਆ ਥਾਣੇ ਪੀੜੀਤ ਪਰਿਵਾਰ ਵਲੋ ਇਨਸ਼ਾਫ ਦੀ ਮੰਗ
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਦੇ ਅਧੀਨ ਆਉਦੇ ਇਲਾਕਾ ਗੇਟ ਖਜਾਨਾ ਦਾਈ ਵਾਲੀ ਗਲੀ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ 10 ਸਾਲਾਂ ਬੱਚੇ ਦੇ ਨਾਲ 60 ਸਾਲ ਦੇ ਗੁਆਂਢੀ ਵਲੋ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਦੇ ਚਲਦੇ ਪੀੜੀਤ ਲੜਕੇ ਦੇ ਪਰਿਵਾਰ ਵਲੋ ਪੁਲਿਸ ਪ੍ਰਸ਼ਾਸ਼ਨ ਕੌਲੋ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀਮੰਗ ਕੀਤੀ ਗਈ ਹੈ ਅਤੇ ਆਰੋਪੀ ਉਪਰ ਕਾਨੂੰਨੀ ਕਾਰਵਾਈ ਦੀ ਗਲ ਆਖੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਬੱਚੇ ਦੇ ਪਿਤਾ ਕਰਨ ਮੇਹਤਾ ਨੇ ਦੱਸਿਆ ਕਿ ਉਹਨਾ ਦਾ 10 ਸਾਲ ਦਾ ਬੱਚਾ ਜੋ ਕਿ ਪਤੰਗ ਲੁਟਣ ਦੇ ਲਈ 60 ਸਾਲਾਂ ਗੁਆਂਢੀ ਤਿਲਕ ਰਾਜ ਦੇ ਘਰ ਗਿਆ ਸੀ ਜੋ ਕਿ ਘਰ ਵਿਚ ਇਕੱਲਾ ਰਹਿੰਦਾ ਸੀ ਉਸਨੇ ਬੱਚੇ ਨੂੰ ਦਬੋਚ ਕੇ ਉਸ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋ ਬੱਚਾ ਉਥੋ ਬੜੀ ਮੁਸ਼ਕਿਲ ਨਾਲ ਬਚ ਕੇ ਨਿਕਲਿਆ ਅਤੇ ਉਸਨੇ ਘਰ ਆ ਕੇ ਸਾਰੀ ਗਲ ਦਸੀ ਜਿਸ ਤੋ ਬਾਦ ਉਸਦੇ ਪਿਤਾ ਅਤੇ ਇਲਾਕਾ ਨਿਵਾਸੀਆ ਵਲੋ ਥਾਣਾ ਡੀ ਡਵੀਜ਼ਨ ਵਿਚ ਸ਼ਿਕਾਇਤ ਦਰਜ ਕਰਵਾ ਆਰੋਪੀ ਨੂੰ ਪੁਲਿਸ ਹਵਾਲੇ ਕੀਤਾ ਹੈ ਅਤੇ ਆਰੋਪੀ ਤਿਲਕ ਰਾਜ ਉਪਰ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆ ਇਨਸ਼ਾਫ ਦੀ ਗੁਹਾਰ ਲਗਾਈ ਹੈ।ਇਸ ਮੌਕੇ ਪਿਤਾ ਕਰਨ ਮੇਹਤਾ ਦਾ ਕਹਿਣਾ ਸੀ ਕਿ ਉਹਨਾਂ ਦਾ ਗੁਆਂਢੀ ਜੋ ਕਿ ਇਕੱਲਾ ਰਹਿੰਦਾ ਹੈ ਉਸਦਾ ਬੇਟਾ ਫੌਜੀ ਹੈ ਅਤੇ ਲੜਕੀ ਆਸਟ੍ਰੇਲੀਆ ਰਹਿੰਦੀ ਹੈ ਅਤੇ ਅਕਸਰ ਇਹ ਸਾਡਿਆਂ ਬੱਚੇ ਨਾਲ ਅਜਿਹੀ ਹਰਕਤਾਂ ਕਰਦਾ ਰਹਿੰਦਾ ਸੀ ਅਤੇ ਬੱਚੇ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਪਰ ਅਜ ਬੱਚੇ ਵਲੋ ਬੜੀ ਹਿੰਮਤ ਕਰ ਇਸ ਗਲ ਦਾ ਖੁਲਾਸਾ ਕੀਤਾ ਜਿਸਦੇ ਚਲਦੇ ਤਿਲਕ ਰਾਜ ਨੂੰ ਥਾਣੇ ਲਿਆਂਦਾ ਗਿਆ ਹੈ।
ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸੰਬਧੀ ਪੀੜੀਤ ਬੱਚੇ ਦੇ ਪਿਤਾ ਵਲੋ ਸ਼ਿਕਾਇਤ ਦਿਤੀ ਗਈ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚਲ ਰਹੀ ਹੈ ਜਲਦੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowDec 16, 2025 11:26:290
Report
RMRakesh Malhi
FollowDec 16, 2025 11:08:230
Report
ASARVINDER SINGH
FollowDec 16, 2025 10:57:450
Report
SSSanjay Sharma
FollowDec 16, 2025 10:46:170
Report
RBRohit Bansal
FollowDec 16, 2025 10:46:06Chandigarh, Chandigarh:ਵੀਡਿਓ ਕਾਂਨਫਰੰਸ ਰਾਹੀਂ ਅੰਮ੍ਰਿਤਪਾਲ ਪੇਸ਼। ਪਹਿਲੀ ਤਸਵੀਰ ਆਈ ਸਾਹਮਣੇ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹੋਈ ਸੁਣਵਾਈ।
0
Report
SSSanjay Sharma
FollowDec 16, 2025 10:45:110
Report
ASAnmol Singh Warring
FollowDec 16, 2025 10:34:470
Report
BKBIMAL KUMAR
FollowDec 16, 2025 10:22:270
Report
BKBIMAL KUMAR
FollowDec 16, 2025 10:07:240
Report
RMRakesh Malhi
FollowDec 16, 2025 10:05:480
Report
RBRohit Bansal
FollowDec 16, 2025 10:04:410
Report
ADAnkush Dhobal
FollowDec 16, 2025 10:03:370
Report
TBTarsem Bhardwaj
FollowDec 16, 2025 09:49:470
Report
PSPramod Sharma
FollowDec 16, 2025 09:45:160
Report
MSManish Shanker
FollowDec 16, 2025 09:43:50Sahibzada Ajit Singh Nagar, Punjab:पूर्व केंद्रीय मंत्री साधू सिंह धर्म स्रोत आज ईडी और विजिलेंस द्वारा दर्ज मामलों में अपने पुत्र गुरप्रीत सहित मोहाली अदालत में पेश हुए। साधू सिंह धर्म स्रोत के मामले में दो गवाहों ने गवाही दी। मामले की सुनवाई 13 जनवरी तक टली.
0
Report