Back
Ajnala के मेन चौक में विधायक कुलदीप धालिवाल ने ट्रैफिक रोककर जाम खुलवाया
BSBHARAT SHARMA
Nov 28, 2025 05:06:15
Ajnala, Punjab
ਅਜਨਾਲਾ ਦੇ ਮੇਨ ਚੌਂਕ ‘ਚ ਲੱਗੇ ਭਾਰੀ ਜਾਮ ਨੂੰ ਖੁਲਵਾਉਣ ਲਈ ਵਿਧਾਇਕ ਕੁਲਦੀਪ ਧਾਲੀਵਾਲ ਬਣੇ ਟ੍ਰੈਫਿਕ ਮੁਲਾਜ਼ਮ
ਰੋਜ਼ਾਨਾ ਲੱਗਦੇ ਜਾਮ ਤੋਂ ਤੰਗ ਲੋਕਾਂ ਦੀ ਹੋਈ ਮਦਦ — ਧਾਲੀਵਾਲ ਨੇ ਆਪਣੇ ਹੱਥਾਂ ਨਾਲ ਸੰਭਾਲੀ ਟ੍ਰੈਫਿਕ
ਟਰੈਫਿਕ ਜਾਮ ਦੇਖ ਕੇ ਵਿਧਾਇਕ ਕੁਲਦੀਪ ਧਾਲੀਵਾਲ ਤੁਰੰਤ ਕਾਰਵਾਈ ‘ਚ, ਲੋਕਾਂ ਨੂੰ ਕੀਤੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਅਜਨਾਲਾ ਦੇ ਮੇਨ ਚੌਂਕ ਵਿੱਚ sਵੇਰ ਵੇਲੇ ਲੱਗੇ ਭਾਰੀ ਟਰੈਫਿਕ ਜਾਮ ਨੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੌਰਾਨ ਦਫ਼ਤਰਾਂ, ਸਕੂਲਾਂ ਅਤੇ ਕੰਮਕਾਜ ਲਈ ਜਾਂਦੇ ਲੋਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਇਸ ਜਾਮ ਵਿੱਚ ਫਸੇ ਰਹੇ। ਇਸੇ ਦੌਰਾਨ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਆਪਣੀ ਗੱਡੀ ‘ਚੋਂ ਇਸ ਰਾਹੀਂ ਗੁਜ਼ਰ ਰਹੇ ਸਨ। ਜਾਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਆਪਣੀ ਗੱਡੀ ਰੋਕੀ ਅਤੇ ਬਿਨਾਂ ਕਿਸੇ ਦੇਰ ਦੇ ਸਿੱਧੇ ਟਰੈਫਿਕ ਵੱਲ ਰੁਖ ਕੀਤਾ।
ਕੁਲਦੀਪ ਧਾਲੀਵਾਲ ਨੇ ਟਰੈਫਿਕ ਕਰਮਚਾਰੀ ਵੱਜੋਂ ਖ਼ੁਦ ਡਿਊਟੀ ਨਿਭਾਉਂਦੇ ਹੋਏ ਵਾਹਨਾਂ ਨੂੰ ਇੱਕ-ਇੱਕ ਕਰਕੇ ਸੁਚੱਜੇ ਢੰਗ ਨਾਲ ਰਾਹ ਦਿੱਤਾ। ਉਨ੍ਹਾਂ ਦੀ ਹਾਜ਼ਰਜਵਾਬੀ ਅਤੇ ਫੁਰਤੀ ਕਾਰਨ ਕੁਝ ਹੀ ਮਿੰਟਾਂ ਵਿੱਚ ਇਹ ਜਾਮ ਖੁਲਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਵਧ ਰਹੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਸੜਕਾਂ ‘ਤੇ ਸਬਰ ਅਤੇ ਕਾਇਦੇ ਦੀ ਬਹੁਤ ਲੋੜ ਹੈ।
ਲੋਕਾਂ ਨੇ ਵਿਧਾਇਕ ਦੀ ਇਸ ਤੁਰੰਤ ਕਾਰਵਾਈ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਮੂਮਨ ਨੇਤਾ ਐਸੀ ਸਥਿਤੀਆਂ ਵਿੱਚ ਗੱਡੀਆਂ ਦਾ ਕਾਫ਼ਲਾ ਲੰਘਾਉਂਦੇ ਹਨ, ਪਰ ਧਾਲੀਵਾਲ ਨੇ ਜਨਤਾ ਦੇ ਨਾਲ ਖੜ੍ਹ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ।
ਧਾਲੀਵਾਲ ਨੇ ਇਹ ਵੀ ਭਰੋਸਾ ਦਿਵਾਇਆ ਕਿ ਅਜਨਾਲਾ ਸ਼ਹਿਰ ਦੇ ਜਾਮ ਦੀ ਸਮੱਸਿਆ ਨੂੰ ਸਥਾਈ ਤੌਰ ‘ਤੇ ਹੱਲ ਕਰਨ ਲਈ ਸਰਕਾਰ ਵੱਲੋਂ ਜਲਦੀ ਹੀ ਜ਼ਰੂਰੀ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਬੇਵਜّه ਗਲਤ ਲੇਨ ਨਾ ਲੈਣ, ਗੱਡੀਆਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸ਼ਹਿਰ ਦੀ ਸੜਕਾਂ ਨੂੰ ਸੁਰੱਖਿਅਤ ਤੇ ਸੁਚੱਲ ਬਣਾਉਣ ਵਿੱਚ ਭਾਗੀਦਾਰੀ ਪਾਉਣ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowNov 28, 2025 04:48:11102
Report
DSDharmindr Singh
FollowNov 28, 2025 04:35:17129
Report
BSBHARAT SHARMA
FollowNov 28, 2025 04:17:48166
Report
AAAsrar Ahmad
FollowNov 28, 2025 04:17:17128
Report
AAAsrar Ahmad
FollowNov 28, 2025 04:03:26140
Report
BSBHARAT SHARMA
FollowNov 28, 2025 04:02:56122
Report
BSBHARAT SHARMA
FollowNov 28, 2025 04:00:45202
Report
RBRohit Bansal
FollowNov 28, 2025 03:05:41129
Report
ASAnmol Singh Warring
FollowNov 28, 2025 03:03:41179
Report
AAAsrar Ahmad
FollowNov 28, 2025 02:18:35136
Report
AAAsrar Ahmad
FollowNov 28, 2025 01:46:15169
Report
AAAsrar Ahmad
FollowNov 28, 2025 01:45:27Noida, Uttar Pradesh:AMRITSAR (PUNJAB-27/11/2025): FOUNDATION STONE OF 'SRI GURU TEGH BAHADUR SAHIB COMPLEX' LAID TO COMMEMORATE 350TH MARTYRDOM OF GURU TEGH BAHADUR IN AKALI MARKET.
212
Report
AAAsrar Ahmad
FollowNov 28, 2025 01:45:15258
Report