Back
अमृतसर के रामबाग घाह मंडी में विश्वकर्मा दिवस पर मैकेनिक्स ने एकता के साथ पूजा
BSBHARAT SHARMA
Oct 22, 2025 08:06:47
Amritsar, Punjab
ਅੰਮ੍ਰਿਤਸਰ ਰਾਮਬਾਗ ਘਾਹ ਮੰਡੀ ਵਿਖੇ ਮਕੈਨਿਕਾਂ ਦੇ ਵੱਲੋਂ ਮਨਾਇਆ ਗਿਆ ਵਿਸ਼ਵਕਰਮਾ ਦਿਵਸ\n\nਚਾਬੀਆਂ ਤੇ ਪਾਨਿਆਂ ਨੂੰ ਕੱਚੀ ਲੱਸੀ ਨਾਲ ਧੋ ਕੇ ਮਕੈਨਿਕਾਂ ਨੇ ਕੀਤੀ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ\n\nਵਿਸ਼ਵਕਰਮਾ ਦਿਵਸ ਮੌਕੇ ਮਕੈਨਿਕਾਂ ਦੀ ਏਕਤਾ ਤੇ ਮਿਹਨਤ ਨੂੰ ਸਲਾਮ — \n\nਅੰਮ੍ਰਿਤਸਰ ਦੇ ਰਾਮਬਾਗ ਘਾਹ ਮੰਡੀ ਵਿਖੇ ਵਿਸ਼ਵਕਰਮਾ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਕੈਨਿਕਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਅੱਗੇ ਅਰਦਾਸ ਕੀਤੀ। ਮਕੈਨਿਕਾਂ ਵੱਲੋਂ ਆਪਣੀਆਂ ਦੁਕਾਨਾਂ ‘ਤੇ ਵਰਤੇ ਜਾਣ ਵਾਲੇ ਚਾਬੀਆਂ, ਪਾਨਿਆਂ ਤੇ ਹੋਰ ਸਾਜ਼-ਸੰਸਕਾਰਾਂ ਨੂੰ ਕੱਚੀ ਲੱਸੀ ਨਾਲ ਧੋ ਕੇ ਉਹਨਾਂ ਦੀ ਪੂਜਾ ਕੀਤੀ ਗਈ। ਇਹ ਰਿਵਾਇਤੀ ਤਰੀਕੇ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਮਕੈਨਿਕਾਂ ਦੀ ਮਿਹਨਤ ਤੇ ਕਲਾ ਨੂੰ ਸਲਾਮ ਕਰਦਾ ਹੈ।\n\nਇਸ ਮੌਕੇ ਮਕੈਨਿਕ ਬਿੱਟੂ ਬਰਾੜ ਨੇ ਕਿਹਾ ਕਿ ਉਹ ਹਰ ਸਾਲ ਵਿਸ਼ਵਕਰਮਾ ਦਿਵਸ ਬੜੇ ਚਾਵ ਨਾਲ ਮਨਾਉਂਦੇ ਹਨ। ਉਹਨਾਂ ਕਿਹਾ ਕਿ ਸਾਰੇ ਮਕੈਨਿਕ ਭਰਾਵਾਂ ਨੂੰ ਇੱਕੋ ਪਲੇਟਫਾਰਮ ‘ਤੇ ਇਕੱਠੇ ਹੋ ਕੇ ਇਸ ਦਿਨ ਨੂੰ ਵੱਡੇ ਪੱਧਰ ‘ਤੇ ਮਨਾਉਣਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਸਾਜ਼-ਸੰਸਕਾਰਾਂ ਨਾਲ ਰੋਜ਼ੀ-ਰੋਟੀ ਚੱਲਦੀ ਹੈ, ਉਹਨਾਂ ਦੀ ਪੂਜਾ ਕਰਨੀ ਸਭ ਦਾ ਧਰਮ ਹੈ।\n\nਬਾਈਟ : ਬਿੱਟੂ ਬਰਾੜ ਮਕੈਨਿਕ,
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 22, 2025 17:16:380
Report
AAAsrar Ahmad
FollowOct 22, 2025 17:16:25Noida, Uttar Pradesh:DELHI CM REKHA GUPTA & DELHI MINISTER MANJINDER SINGH SIRSA ARRIVES AT SRI MOTI BAGH SAHIB FOR ARDAS OF HOLY JORA SAHIB OF GURU GOBIND SINGH JI AND MATA SAHIB KAUR JI.
0
Report
AAAsrar Ahmad
FollowOct 22, 2025 17:16:16Noida, Uttar Pradesh:SAHARANPUR (UP): MOHAMMAD MUSTAFA (FORMER PUNJAB DGP) ON HIS SON DEATH CASE
0
Report
AAAsrar Ahmad
FollowOct 22, 2025 17:16:09Noida, Uttar Pradesh:PANCHKULA (HARYANA): VIKRAM NEHRA (ACP, PANCHKULA) PRESS CONFERENCE
0
Report
MJManoj Joshi
FollowOct 22, 2025 17:15:300
Report
AAAsrar Ahmad
FollowOct 22, 2025 15:45:170
Report
DRDivya Rani
FollowOct 22, 2025 15:32:170
Report
JSJagmeet Singh
FollowOct 22, 2025 15:17:590
Report
TBTarsem Bhardwaj
FollowOct 22, 2025 15:15:540
Report
AAAsrar Ahmad
FollowOct 22, 2025 15:15:09Noida, Uttar Pradesh:AMRITSAR (PUNJAB): STUBBLE BURNING CONTINUES IN FIELD/ VISUALS/ FARMERS REAX
0
Report
AAAsrar Ahmad
FollowOct 22, 2025 14:49:30Noida, Uttar Pradesh:ਆਮ ਆਦਮੀ ਪਾਰਟੀ ਦੇ ਹਲਕਾ ਤਰਨ ਤਾਰਨ ਤੋਂ ਉਮੀਦਵਾਰ ਹਰਮੀਤ ਸਿੰਘ ਸੰਧੂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ
4
Report
AAAsrar Ahmad
FollowOct 22, 2025 14:40:580
Report
VKVipan Kumar
FollowOct 22, 2025 14:37:050
Report
KDKuldeep Dhaliwal
FollowOct 22, 2025 14:33:200
Report
MSManish Sharma
FollowOct 22, 2025 13:38:200
Report