Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਜ਼ਮੀਨੀ ਵਿਵਾਦ 'ਚ ਨੌਜਵਾਨ ਦੀ ਹਤਿਆ, ਵੀਡੀਓ ਨੇ ਸਾਰੇ ਸਬੂਤ ਦਿੱਤੇ!

NLNitin Luthra
Aug 05, 2025 03:46:17
Batala, Punjab
Story:,, ਜ਼ਮੀਨੀ ਵਿਵਾਦ ਦੀ ਰੰਜਿਸ਼ ਦੇ ਚੱਲਦੇ 27 ਸਾਲ ਦੇ ਨੌਜਵਾਨ ਦੀ ਗੁਆਂਡੀਆ ਨੇ ਤੇਜ਼ਧਾਰ ਹਤਿਆਰ ਨਾਲ ਵਾਰ ਕਰ ਕੀਤੀ ਹੱਤਿਆ ,,, ਲੜਾਈ ਦੀ ਵੀਡੀਓ ਵੀ ਆਈ ਸਾਮਣੇ,, ਮ੍ਰਿਤਕ ਨੌਜਵਾਨ ਦੀ ਮਾ ਤੇ ਪਤਨੀ ਦਾ ਰੋ ਰੋ ਬੁਰਾ ਹਾਲ ,,  ਐਂਕਰ:,, ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ ਚ ਅੱਜ ਦੇਰ ਸ਼ਾਮ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ਚ ਰੋਕ ਘੇਰਾ ਪਾ ਤੇਜ਼ਧਾਰ ਹਤਿਆਰਾ ਨਾਲ ਵਾਰ ਕਰ ਦਿੱਤਾ , ਉੱਥੇ ਹੀ ਪੇਟ ਚ ਵਾਰ ਹੋਣ ਦੇ ਚਲਦੇ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਂਦੇ ਹੋਏ ਰਾਹ ਚ ਮੌਤ ਹੋ ਗਈ । ਉੱਥੇ ਹੀ ਪਿੰਡ ਚ ਹੋਈ ਇਸ ਲੜਾਈ ਦੀ ਇਕ ਵੀਡੀਓ ਵੀ ਸਾਮਣੇ ਆਈ ਹੈ। ਮ੍ਰਿਤਕ ਦੀ ਪਤਨੀ , ਬਜ਼ੁਰਗ ਮਾਂ ਅਤੇ ਪਰਿਵਾਰਕ ਮੈਬਰਾ ਦਾ ਰੋ ਰੋ ਬੁਰਾ ਹਾਲ ਹੈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਦੱਸੀ ਜਾ ਰਹੀ ਹੈ ,ਮ੍ਰਿਤਕ ਦੀ ਪਤਨੀ ਅਤੇ ਰਿਸ਼ੇਤਦਾਰਾ ਨੇ ਦੱਸਿਆ ਕੀ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਹਨਾ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜਮੀਨ ਦਾ ਝਗੜਾ ਚੱਲ ਰਿਹਾ ਹੈ ਅਤੇ ਮ੍ਰਿਤਕ ਦੀ ਪਤਨੀ ਮੁਤਕਬਿਕ ਉਹ ਅਤੇ ਉਸ ਦਾ ਪਤੀ ਅਤੇ ਸੱਸ ਅੱਜ ਪਿੰਡ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਜਿਹਨਾ ਨਾਲ ਉਹਨਾਂ ਦੇ ਪਰਿਵਾਰ ਦੀ ਜ਼ਮੀਨੀ ਵਿਵਾਦ ਹੈ ਉਹਨਾਂ ਪਰਿਵਾਰ ਵਲੋਂ ਇਕੱਠੇ ਹੋ ਉਸਦੇ ਪਤੀ ਤੇ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਹਮਲੇ ਚ ਉਸਦੇ ਪਤੀ ਦੀ ਮੌਤ ਹੋ ਗਈ ਉੱਥੇ ਹੀ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਜਦ ਤਕ ਪੁਲਿਸ ਬਲਜਿੰਦਰ ਸਿੰਘ ਦੇ ਕਤਲ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕਰਦਾ ਉਦੋ ਤਕ ਉਹ ਲਾਸ਼ ਦਾ ਪੋਸਟਮਾਰਟਮ ਨਹੀ ਕਰਵਾਂਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ । ਉਧਰ ਸਿਵਿਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦ ਪਰਿਵਾਰ ਨੇ ਹਸਪਤਾਲ ਲਿਆਂਦਾ ਸੀ ਤਾ ਉਸਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਲਈ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਚ ਰੱਖਿਆ ਗਿਆ ਹੈ ਅਤੇ ਪੁਲਿਸ ਨੂੰ ਵੀ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ ।  ਬਾਈਟ:,, ਕਰਮਜੀਤ ਕੌਰ ( ਮ੍ਰਿਤਕ ਦੀ ਪਤਨੀ )  ਬਾਈਟ:,,ਬਲਦੇਵ ਸਿੰਘ ਸੋਢੀ ( ਮ੍ਰਿਤਕ ਦਾ ਰਿਸ਼ਤੇਦਾਰ ) ਬਾਈਟ :,, ਡਾ ਸ਼ਮਸ਼ੇਰ ਸਿੰਘ ( ਡਿਊਟੀ ਮੈਡੀਕਲ ਅਫ਼ਸਰ - ਸਿਵਿਲ ਹਸਪਤਾਲ ਬਟਾਲਾ ) Download link  https://we.tl/t-kCvyF4Dbg2
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Aug 05, 2025 07:47:25
Amritsar, Punjab:
ਰਾਮ ਰਹੀਮ ਦੀ ਪੈਰੋਲ ਬਾਰੇ ਬੋਲਦੇ ਹੋਏ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇੱਥੋਂ ਸਰਕਾਰਾਂ ਦੀ ਮਨਸ਼ਾ ਜਾਹਿਰ ਹੁੰਦੀ ਹੈ ਕਿ ਕਿਸ ਤਰ੍ਹਾਂ ਬਾਰ-ਬਾਰ ਪੈਰੋਲ ਉਸ ਨੂੰ ਦਿੱਤੀ ਜਾ ਰਹੀ ਹੈ। ਇੰਨੇ ਘਨਾਉਣੇ ਅਪਰਾਧ ਤੋਂ ਬਾਅਦ ਵੀ ਧਾਮੀ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਇਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਾਡੇ ਬੰਦੀ ਸਿੰਘ ਜੇਲਾਂ ਚ ਬੰਦ ਨੇ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਸੋ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਭਰਤੀ ਪ੍ਰੀਖਿਆ ਚ ਅੰਮ੍ਰਿਤਧਾਰੀ ਲੜਕੀ ਨੂੰ ਬੈਠਣ ਨਾ ਦੇਣ ਦਾ ਮਾਮਲਾ ਐਸਜੀਪੀਸੀ ਵੱਲੋਂ ਰਾਜਸਥਾਨ ਸਰਕਾਰ ਨੂੰ ਕੀਤੀ ਗਈ ਮੇਲ ਲੜਕੀ ਨੂੰ ਪ੍ਰੀਖਿਆ ਦੇਣ ਦਾ ਦੁਬਾਰਾ ਦਿੱਤਾ ਜਾਵੇ ਮੌਕਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਭਰਤੀ ਪ੍ਰੀਖਿਆ ’ਚ ਅੰਮ੍ਰਿਤਧਾਰੀ ਉਮੀਦਵਾਰ ਲੜਕੀ ਗੁਰਪ੍ਰੀਤ ਕੌਰ ਨੂੰ ਕੜਾ ਅਤੇ ਕਿਰਪਾਨ ਪਹਿਨੇ ਹੋਣ ਕਰਕੇ ਦਾਖਲਾ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸਥਾਨ ਸਰਕਾਰ ਨੂੰ ਇੱਕ ਮੇਲ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਲੜਕੀ ਗੁਰਪ੍ਰੀਤ ਕੌਰ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ।, ਉੱਥੇ ਹੀ ਐਸਜੀਪੀਸੀ ਪ੍ਰਧਾਨ ਵੱਲੋਂ ਲੜਕੀ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਭਰਤੀ ਪ੍ਰੀਖਿਆ ’ਚ ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ ਗਈ ਸੀ ਕਿਉਂਕਿ ਲੜਕੀ ਨੇ ਕਿਰਪਾਨ ਅਤੇ ਕੜਾ ਪਹਿਨਿਆ ਹੋਇਆ ਸੀ, ਅੱਜ ਰਾਜਸਥਾਨ ਸਰਕਾਰ ਨੂੰ ਇੱਕ ਮੇਲ ਕੀਤੀ ਗਈ ਹੈ ਅਤੇ ਉਹ ਵੀ ਅਪੀਲ ਕਰਦੇ ਹਨ ਕਿ ਲੜਕੀ ਨੂੰ ਦੁਬਾਰਾ ਇੱਕ ਮੌਕਾ ਦਿੱਤਾ ਜਾਵੇ ਅਤੇ ਇਸ ਦੀ ਪ੍ਰੀਖਿਆ ਲਈ ਜਾਵੇ ਵਾਈਟ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮੌਕੇ ਲੜਕੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦੇ ਹਨ ਜਿਨਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਮਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਗਿਆ ਜਿਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਪ੍ਰੀਖਿਆ ਦੌਰਾਨ ਕੜਾ ਕਿਰਪਾਨ ਪਹਿਨਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਬਾਈਟ :- ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ
3
Report
RMRakesh Malhi
Aug 05, 2025 07:45:42
Una, Himachal Pradesh:
Slug: नगर पंचायत मेहतपुर बसदेहडा में  रात के समय नाले में गिरे व्यक्ति का सर्च ऑप्रेशन के बाद आज मिला शब, पुलिस और फायर बिभाग  की टीम द्वारा चलाया गया था सर्च ऑप्रेशन, रात जायदा वारिश होने के कारण नाले में पानी जायदा आने के कारण कुश किलोमीटर दूर तक बहकर पंहुचा शब, मृतक की पहचान कुलदीप सिंह S/0 मुकवाल सिंह उम्र 63 साल, वार्ड नंवर 4, नगर पंचायत मेहतपुर बसदेहड़ा के रूप में हुई हैँ पुलिस द्वारा आगामी कार्रवाई अमल में लाइ जा रही हैँ V/01: जिला ऊना के नगर पंचायत मैहतपुर बसदेहड़ा में पिछले कल रात एक व्यक्ति के नाले में गिरने से लापता हो गया तेज बारिश होने के कारण नाले में पानी का वहाव ज्यादा था जिसके बाद इसकी सूचना नगर पंचायत की अध्यक्ष अंजू बाला को दी गई उन्होंने तुरंत मौके पर पहुंचकर जिला प्रशासन को सूचित किया और स्वयं अन्य लोगों के साथ लापता व्यक्ति को ढूंढने के लिए जुट गई देर रात तक चलाए गए ऑपरेशन में फायर और पुलिस की टीम भी साथ में मौजूद रही लेकिन लापता व्यक्ति का कोई सुराग  नहीं लग सका आज सुबह फिर द्वारा से पुलिस बा फायर बिभाग की टीमों द्वारा सर्च ऑप्रेशन चलाया गया जिसमे लापता व्यक्ति का शब कुश किलोमीटर की दुरी पर रेलवे लाइन के नज़दीक नाले में फसा मिला रेस्क्यू टीम द्वारा शब  निकाल लिया गया हैँ नगर पंचायत की  अध्यक्ष अंजू बाला ने इस पूरे मामले की जानकारी देते हुए बताया कि मृतक व्यक्ति की पहचान कुलदीप सिंह S/0 मुकवाल सिंह उम्र 63 साल, वार्ड नंवर 4, नगर पंचायत मेहतपुर बसदेहड़ा के रूप में हुई हैँ पुलिस द्वारा आगामी कार्रवाई अमल में लाइ जा रही हैँ  Byte:अंजू बाला चेयरमैन नगर पंचायत मेहतपुर बसदेहडा Feed File:0508ZP_UNA_BODY_R 4 Feed Sent BY 2C Feed File:0508ZP_UNA_BODY_R 1--4 Assign BY:Assignment Desk 
3
Report
SNSUNIL NAGPAL
Aug 05, 2025 07:32:37
Fazilka, Punjab:
ਬੱਲੂਆਣਾ ਹਲਕਾ ਦੇ ਪਿੰਡਾਂ ਵਿੱਚ ਬਰਸਾਤ ਕਰਕੇ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ । ਜਿਸ ਕਰਕੇ ਕਈ ਪਿੰਡਾਂ ਦੇ ਕਿਸਾਨ ਆਹਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ । ਦਰਅਸਲ ਪ੍ਰਸ਼ਾਸਨ ਇੱਕ ਪਿੰਡ ਦਾ ਪਾਣੀ ਦੂਜੇ ਪਿੰਡ ਦੇ ਜਰੀਏ ਨਿਕਾਸੀ ਲਈ ਰਸਤੇ ਤੋੜ ਰਿਹਾ ਹੈ । ਜਿਸ ਕਰਕੇ ਵਿਵਾਦ ਹੋ ਰਿਹਾ ਹੈ । ਉਧਰ ਪ੍ਰਸ਼ਾਸਨ ਵੱਲੋਂ ਪਾਣੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਜਿੰਨਾ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਨਹੀਂ ਖੜਾ ਉਹ ਬਰਸਾਤ ਦੇ ਪਾਣੀ ਨੂੰ ਆਪਣੇ ਖੇਤਾਂ ਵਿੱਚ ਨਹੀਂ ਲਿਜਾਣ ਦੇ ਰਹੇ । ਇਸਲਈ ਪਿੰਡਾਂ ਵਿੱਚ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ । ਅਤੇ ਹੁਣ ਪਿੰਡ ਢਿੰਗਾਂਵਾਲੀ ਦੇ ਸਰਪੰਚ ਨੇ ਪ੍ਰਸ਼ਾਸਨ ਅੱਗੇ ਖੁੱਲੀ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਦੇ ਪਿੰਡ ਦੀ ਖੇਤਾਂ ਤੇ ਬਾਗਾਂ ਦੀ ਜਮੀਨ ਨੂੰ ਬਰਸਾਤੀ ਪਾਣੀ ਨਾਲ ਭਰਿਆ ਜਾਵੇਗਾ ਤਾਂ ਉਹ ਆਪਣੀ ਜਾਨ ਦੇਣ ਲਈ ਵੀ ਤਿਆਰ ਹਨ । ਪਰ ਪ੍ਰਸ਼ਾਸਨ ਨੂੰ ਗਰੀਬਾਂ ਦੇ ਖੇਤ ਉਜਾੜਨ ਨਹੀਂ ਦਿੱਤੇ ਜਾਣਗੇ । ਉਧਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਏਡੀਸੀ ਫਾਜ਼ਿਲਕਾ ਐਸਡੀਐਮ ਅਬੋਹਰ ਅਤੇ ਹੋਰ ਕਈ ਅਧਿਕਾਰੀ ਵੀ ਮੌਕੇ ਉੱਪਰ ਪਹੁੰਚੇ ਹਨ।
7
Report
SBSANJEEV BHANDARI
Aug 05, 2025 07:32:27
Zirakpur, Punjab:
ਜ਼ੀਰਕਪੁਰ ਬੀਤੀ ਦੇਰ ਰਾਤ ਜ਼ੀਰਕਪੁਰ ਸਥਿਤ ਨਾਬਾ ਇਲਾਕੇ ਵਿੱਚ ਪੈਂਦੇ ਫਲਾਈਟਾਂ ਵਿਖੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਨਾਲ ਜਖਮੀ ਹੋਏ ਹਨ ਜਿਨਾਂ ਨੂੰ ਪੰਚਕੁਲਾ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜੋ ਫਿਲਹਾਲ ਜੇਰੇ ਇਲਾਜ ਹਨ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ੀਰਕਪੁਰ ਪੁਲਿਸ ਨੇ ਦੱਸਿਆ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਤੀਰਾਂ ਵਿਚਾਲੇ ਝਗੜਾ ਹੋਇਆ ਜਿਸ ਤੋਂ ਬਾਅਦ ਗੱਲ ਇਨੀ ਵੱਧ ਗਈ ਕਿ ਇੱਕ ਧਿਰ ਵੱਲੋਂ ਦੂਸਰੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਰਵੀ ਅਤੇ ਸੁਰੇਸ਼ ਨਾਮ ਵਿਅਕਤੀਆਂ ਨੂੰ ਗੋਲੀ ਲੱਗੀ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਦੇ ਧੌਣ ਤੇ ਤੇ ਦੂਸਰੇ ਦੇ ਕੰਨ ਤੇ ਗੋਲੀ ਵੱਜੀ ਹੈ। BYTE - POLICE SPOT SHOTS
3
Report
MSManish Sharma
Aug 05, 2025 07:20:29
Tarn Taran Sahib, Punjab:
केस स्टडी के साथ ,एक्सक्लूज़िव रिपोर्ट कैसे नशे की दलदल में फंसे, क्या दिक्कतें रहीं और अब नशा छोड़ने के लिए कैसे मन बना, एंकर तरन तारन जहां सबसे अधिक युवक नशे की दलदल में फंसे हैं और वहीं एक तस्वीर ऐसी भी जिसमें इस दलदल में फंसे वर्ग का कुछ हिस्सा नशा छोड़ने की कोशिश में है। तरन तारन स्थित सरकारी नशा छुड़ाओ पुनर्वास केंद्र जहां इस दलदल से बाहर आने के लिए 50 युवक दाखिल है और सामान्य जिंदगी जीने की राह पर हैं। हर मरीज की अलग अलग कहानी है। ज़ी मीडिया ने नशे की लत को छोड़ने की कोशिश कर रहे ऐसे मरीजों से बात की। जिसमें उनसे जानने की कोशिश की कि उन्हें नशे की लत कैसे लगी, किस तरह उनको नशे की लत पूरा करने के लिए अपनों से लड़ना पड़ता था कितने का रोजाना नशा करते थे और नशा छोड़ने का उनका मन कैसे बना। ऐसे में कम उम्र के युवकों ने बताया कि उन्हें स्कूल के समय में दोस्तों के साथ मिलकर सिगरेट से नशा शुरू किया और धीरे-धीरे वह कब चिट्टे में बदल गया उन्हें पता ही नहीं चला। पहले वह 200 से 300 रुपए का चिट्टा पीते थे लेकिन अब यह हालत हो चुके थे कि वह एक दिन में दो से तीन हजार रुपए का नशा करने लगे। 121 वी ओ वहीं तरन तारन के ठर्रू स्थित सरकारी पुनर्वास केंद्र की मेडिकल अफसर नवदीप कौर ने बताया कि उनके केंद्र में 50 मरीज दाखिल है। जिन्हें सुबह योग करवाई जाती है उसके बाद सुबह का नाश्ता दोपहर का खाना और रात का खाना दिया जाता है जो सरकार की तरफ से बिल्कुल निशुल्क है इसके अलावा उन्हें बेड मिनटन आदि गेम खलाई जाती है ताकि उनका पूरा दिन बिजी रहे उन्होंने कहा कि कई युवक सामान्य जिंदगी जी रहे हैं उन्होंने बताया कि पहले यह केंद्र 50 बेड का था लेकिन युद्ध नशे के विरुद्ध सरकार की मुहिम के बाद इसे 100 बेड का कर दिया गया है। उन्होंने कहा कि केंद्र में काउंसलर्स और स्टाफ नर्स के साथ साथ अन्य स्टाफ की कमी जरूर है लेकिन मौजूदा स्टाफ अपनी ड्यूटी बखूबी से निभा रहा है। उन्होंने कहा कि मरीज के लिए बनाई गई वार्ड में ऐसी लगे हैं और मनोरंजन के लिए टीवी भी लगाया गया है। बाइट डॉक्टर नवदीप कौर तरन तारन के सरकारी नशा छुड़ाओ केंद्र में लगभग 50 मरीज दाखिल हैं। जो नशे की लत से छुटकारा पाने के लिए नशे से जंग लड़ रहे है है। यहां इन्हें सरकार की तरफ से जहां निशुल्क दवाइयां माहिर डॉक्टर्स द्वारा दी जाती है वहीं सकारात्मक सोच के लिए इनकी काउंसलिंग भी की जाती है। कैसे नशे की लत लगी, कब से और किस चीज का नशा करते थे और कैसे नशा छोड़ने का मन बना मरीजों से केस स्टडी के लिए बातचीत आधिकारिक बाइट
6
Report
NSNitesh Saini
Aug 05, 2025 07:10:27
Sundar Nagar, Himachal Pradesh:
लोकेशन मंडी : स्लग : जलमग्न हुई बल्हघाटी, सुकेती खड्ड उफान पर, गाड़ियों तक पहुंचा बाढ़ का पानी ऑटोमोबाइल एजेंसियों की पार्किंग में घुसा पानी, दर्जनों वाहन प्रभावित, नेशनल हाईवे बना जलमार्ग एंकर : जिला मंडी की बल्हघाटी एक बार फिर भारी बारिश की चपेट में आ गई है। बीती रात से हो रही मूसलाधार बारिश के चलते क्षेत्र की प्रमुख सुकेती खड्ड उफान पर है, जिससे आसपास के खेतों और रिहायशी क्षेत्रों में बाढ़ जैसे हालात पैदा हो गए हैं। स्थिति तब और गंभीर हो गई जब मंडी-नेरचौक नेशनल हाईवे पर पानी भर गया और ऑटोमोबाइल एजेंसियों की पार्किंग में बाढ़ का पानी घुस गया। इसके चलते दर्जनों गाड़ियां पानी में डूब गईं। वाहन डूबने से लाखों रुपये के नुकसान की आशंका जताई जा रही है। एजेंसियों के कर्मचारी और मालिक मौके पर मौजूद हैं और क्रेन की सहायता से वाहनों को बाहर निकालने का कार्य किया जा रहा है। हाईवे पर चारों ओर सिर्फ पानी ही पानी नजर आ रहा है, जिससे यातायात व्यवस्था भी बुरी तरह प्रभावित हुई है। प्रशासन की ओर से अलर्ट जारी कर लोगों से सावधानी बरतने की अपील की गई है। मौसम विभाग ने अगले 24 घंटों के लिए भारी बारिश का पूर्वानुमान जताते हुए ऑरेंज अलर्ट जारी किया है। जनजीवन अस्त-व्यस्त हो चुका है और लोग अब प्रशासन से राहत की उम्मीद लगाए बैठे हैं।
7
Report
NSNitesh Saini
Aug 05, 2025 07:10:16
Sundar Nagar, Himachal Pradesh:
लोकेशन मंडी : स्लग : मंडी की ज्यूनी घाटी में बादल फटने जैसे हालात, खड्ड उफान पर प्रशासन ने किया अलर्ट जारी, उपायुक्त अपूर्व देवगन ने लोगों से की अपील, नदी-नालों से रहें दूर मंडी (नितेश सैनी) : एंकर : हिमाचल प्रदेश के मंडी जिला की ज्यूनी घाटी में सोमवार सुबह बादल फटने जैसे हालात पैदा हो गए। ज्यूनी खंड अचानक उफान पर आ गई, जिससे क्षेत्र में अफरा-तफरी का माहौल बन गया। तेज बहाव के चलते कई ग्रामीण क्षेत्रों में पानी घुस गया है और स्थानीय लोगों को भारी परेशानी का सामना करना पड़ रहा है। हालात को देखते हुए जिला प्रशासन ने अलर्ट जारी कर दिया है। उपायुक्त मंडी अपूर्व देवगन ने लोगों से अपील की है कि वे नदी-नालों के समीप न जाएं और पूरी तरह सतर्क रहें। प्रशासन की टीमें प्रभावित क्षेत्रों में निगरानी बनाए हुए हैं और आपात सेवाएं अलर्ट मोड पर हैं। वहीं मौसम विभाग ने भी क्षेत्र में भारी बारिश की चेतावनी जारी की है। स्थानीय निवासियों को सुरक्षित स्थानों पर रहने और अनावश्यक यात्रा से बचने की सलाह दी गई है। प्रशासन ने ग्रामीणों से किसी भी आपात स्थिति में तत्काल संपर्क करने को कहा है।
8
Report
KDKuldeep Dhaliwal
Aug 05, 2025 07:04:15
Mansa, Punjab:
ਮੂਸੇਵਾਲਾ ਦੀ ਯਾਦਗਾਰ ਤੇ ਗੋਲੀਆਂ ਚਲਾਉਣ ਤੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ ਐਂਕਰ : ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਪਿਛਲੇ ਹਰਿਆਣਾ ਦੇ ਵਿੱਚ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਭਾਵਕ ਪੋਸਟ ਪਾ ਕੇ ਕਿਹਾ ਹੈ ਕਿ, ਸਾਡੇ ਪੁੱਤ ਦੀ ਯਾਦ ਤੇ ਹਮਲਾ, ਸਾਡੀ ਆਤਮਾ ਤੇ ਜ਼ਖਮ ਹੈ।  ਸਾਡੇ ਪੁੱਤ ਦੀ ਯਾਦ ਤੇ ਹਮਲਾ, ਸਾਡੀ ਆਤਮਾ ਤੇ ਜਖਮ ਹੈ" ਬੀਤੇ ਦਿਨੀ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ।  ਉਹ ਸਿਰਫ ਪੱਥਰ ਦੀ ਮੂਰਤ ਨਹੀਂ ਸੀ, ਉਹ ਉਹਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ ਤੇ ਉਹਦੇ ਲਈ ਲੋਕਾਂ ਦੇ ਦਿਲਾਂ ਚੋਂ ਜੋ ਪਿਆਰ ਹੈ ਉਹਦਾ ਨਿਸ਼ਾਨ ਸੀ, ਮੇਰਾ ਪੁੱਤਰ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ ਉਸ ਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਮਲਾ ਸਾਡੀ ਰੂਹ ਉੱਤੇ ਚੋਟ ਵਾਂਗ ਲੱਗਾ ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਪਰ ਉਹਦੀ ਬਗਾਵਤ ਜਰੂਰ ਕੀਤੀ ਜਾ ਰਹੀ ਹੈ ਪਰ ਉਹਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਆ ਜੋ ਹਮੇਸ਼ਾ ਚਲਦੀ ਰਹੇਗੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਨਾ ਇੱਕ ਦਿਨ ਇੱਕ ਨੂੰ ਉਹਦੀ ਕੀਤੀ ਦਾ ਦੰਡ ਜਰੂਰ ਮਿਲੂਗਾ ਸਾਡੀ ਚੁੱਪ ਸਾਡੀ ਹਾਰ ਨਹੀਂ
10
Report
MTManish Thakur
Aug 05, 2025 06:46:31
Kullu, Himachal Pradesh:
लगातार हो रही मूसलाधार बारिश ने हिमाचल के जिला कुल्लू में किसानों और बागवानों की मेहनत पर पानी फेर दिया है। खेतों में खड़ी टमाटर, मक्की, गोभी और शिमला मिर्च जैसी सब्जियां पूरी तरह सड़ चुकी हैं। वहीं, नाशपाती और सेब जैसे प्रमुख बागवानी फलों की फसल भी बारिश की मार से बच नहीं सकी। नुकसान इतना अधिक है कि उसका भरपाई करना आसान नहीं दिख रहा। खेतों में अपने सामने सड़ती फसल को देखकर किसान बागवान परेशान हो गए है। अब उन्हें भविष्य की चिंता सताने लगी है । जिला कुल्लू में बारिश से बागवानी फसलों को 1.15 करोड़ रुपये का अनुमानित नुकसान हुआ है। इसके साथ ही बागवानी विभाग द्वारा सब्जियों और अन्य फसलों के नुकसान का आकलन 56 लाख रुपये से अधिक बताया गया है। लगातार वर्षा से संपर्क मार्ग ही नहीं, बल्कि कई मुख्य सड़कें भी बंद हो चुकी हैं, जिससे सब्जी और फल मंडियों में किसानों-बागवानों की पहुंच बाधित हो गई है। परिवहन न हो पाने के कारण ट्रेडर्स और आढ़ती माल खरीदने से कतराने लगे हैं, जिससे खेतों में ही फसल सड़ने लगी है। मंडियों में न तो खरीदार हैं और न ही भाव मिल रहे हैं। गौरतलब है कि कुल्लू घाटी में इन दिनों टमाटर, मक्की, शिमला मिर्च और गोभी की भरपूर फसल खेतों में तैयार थी। लेकिन लगातार बारिश के कारण न तो समय पर स्प्रे हो पाया और न ही फसल को तोड़ा जा सका। ज्यादा नमी से फसलें खेतों में ही गलने और सड़ने लगे हैं। मिट्टी बहने से कई जगहों पर तो खेत ही खत्म हो गए। वही इस बार प्री-मानसून बारिश के चलते नाशपाती का तुड़ान नहीं हो पाया। फल पेड़ों पर ही पक कर सड़ गया या गिर गया। वहीं सेब की पत्तियों में स्कैब और फफूंदी जैसे रोगों का प्रकोप देखा गया, जिससे फल का आकार प्रभावित हुआ है। किसानों का कहना है कि इस बार का सेब बाजार में चल नहीं पाएगा, क्योंकि क्वालिटी और साइज दोनों कमजोर हैं। बाइट: बागवान देवराज का कहना है कि समय से पहले मानसून की दस्तक और लगातार हो रही भारी बारिश के चलते सबसे पहले नाशपाती की फसल को नुकसान पहुंचा। बारिश के कारण तुड़ान नहीं हो पाया और फल पेड़ों पर ही सड़ गया। जो थोड़ा बहुत माल मंडियों तक पहुंचा, वह भी रास्ते बंद होने के कारण सही दामों पर बिक नहीं सका। अब सेब की फसल पर भी संकट मंडरा रहा है। ज्यादा नमी के कारण पत्तियों में बीमारी लग गई है और फल का आकार भी नहीं बन पाया है। आढ़ती अब फल खरीदने से डर रहे हैं क्योंकि मुख्य मार्ग और संपर्क सड़कों की स्थिति कभी भी खराब हो सकती है। बाइट 1: देव राज, बागवान फाइल:3 Kullu-Farmers Hit By Rain बाइट: किसान राजेश ने बताया कि उन्होंने इस बार खेत में 4 हज़ार पौधे टमाटर के लगाए थे, लेकिन बारिश के कारण सारी फसल खेत में ही सड़ गई। इसके अलावा गोभी और शिमला मिर्च भी लगाई है, लेकिन अगर यही हालात रहे तो ये भी खराब हो जाएगी। मंडियों में फसलों के सही दाम नहीं मिल रहे हैं। हमारा मुख्य रोज़गार खेती ही है, ऐसे में फसलें खराब होने से आर्थिकी पर बड़ा संकट आ गया है। बाइट: 2 राजेश ,किसान कुल्लू फाइल:4 Kullu-Farmers Hit By Rain बाइट: उद्यान विभाग कुल्लू के उपनिदेशक रामनाथ ठाकुरने बताया कि बरसात के साथ-साथ प्राकृतिक आपदाओं के कारण ज़िले के कई बागीचों को भारी नुकसान हुआ है। उद्यान विभाग ने कुल्लू में 1 करोड़ 15 लाख रुपये का प्रारंभिक नुकसान आंका है। अब तक 5147 हेक्टेयर क्षेत्र में बागवानी फसलों को नुकसान पहुंचा है। लगातार बारिश से फलों में बीमारियां भी बढ़ रही हैं। बाइट 3: रामनाथ ठाकुर, उपनिदेशक, उद्यान विभाग कुल्लू फाइल: 5 Kullu-Farmers Hit By Rain बाइट: कृषि विभाग कुल्लू के उपनिदेशक सुशील शर्मा ने बताया कि अब तक कुल्लू ज़िले में 22 हेक्टेयर क्षेत्र में मक्की और 18 हेक्टेयर क्षेत्र में टमाटर व अन्य नकदी फसलों को नुकसान हुआ है। प्रारंभिक तौर पर करीब 56 लाख रुपये का नुकसान आंका गया है। अगर बारिश ऐसे ही जारी रही, तो यह आंकड़ा और बढ़ सकता है। बाइट 4: सुशील शर्मा, उपनिदेशक, कृषि विभाग कुल्लू फाइल:-6 Kullu-Farmers Hit By Rain जाहिर है कुल्लू घाटी में किसान और बागवान इस समय दोहरी मार झेल रहे हैं—एक तरफ आसमान से बरसती आफत, तो दूसरी ओर मंडियों तक न पहुंच पाने की बेबसी। अगर हालात जल्द नहीं संभले तो ना सिर्फ इस सीजन की फसलें बर्बाद होंगी, बल्कि हज़ारों परिवारों की आजीविका पर भी गंभीर संकट खड़ा हो सकता है।
13
Report
AMAjay Mahajan
Aug 05, 2025 06:46:07
Pathankot, Punjab:
एंकर : चक्की पुल नाके पर ड्यूटी पर तैनात हवलदार की बंदूक से दुर्घटनावश चली गोली, हवलदार के सर पर लगी गोली, घायल पुलिसकर्मी को इलाज के लिए निजी अस्पताल में करवाया भर्ती, पुलिस सारे मामले की जांच में जुटी वीओ 1 : चक्की पुल नाके पर ड्यूटी पर तैनात हवलदार की बंदूक से दुर्घटनावश चली गोली हवलदार के सर पर लगी गोली घायल हवलदार को निजी अस्पताल में करवाया गया दाखिल निजी अस्पताल में घायल हवलदार का चल रहा इलाज, सुबह की यह घटना है कि जब ड्यूटी पर पुलिस की पूरी टुकड़ी तैनात थी तभी हवलदार की अपनी ही बंदूक से अचानक गोली चल गई जो हवलदार के सर पर लगी घायल हवलदार अमरनाथ यात्रा की सुरक्षा में तैनात पुलिस बल का जवान बताया जा रहा है फिलहाल जानकारी के मुताबिक घायल पुलिसकर्मी का इलाज चल रहा है और पुलिस इस सारे मामले की जांच में जुटी है बाइट : मनदीप सलगोत्रा (एस एच ओ)
12
Report
MJManoj Joshi
Aug 05, 2025 06:45:56
DMC, Chandigarh:
सतलुज यमुना लिंक नहर को लेकर आज पंजाब और हरियाणा के मुख्यमंत्रियों की केंद्रीय जल शक्ति मंत्री की मध्यस्थता के बीच होने वाली बैठक को लेकर सरकार का रास्ता साफ़ है कि हमारे पास पानी नहीं है ये विचार पंजाब सरकार के जल स्त्रोतों मंत्री वीरेंद्र गोयल ने रखे। उन्होंने कहा कि पंजाब सरकार की ओर से मुख्यमंत्री भगवंत सिंह मान अपना पक्ष पूरी तरह से रख चुके है की सतलुज यमुना लिंक नहर की जगह है यमुना सतलुज लिंक नहर बनायी जाए। उन्होंने कहा कि केंद्र पंजाब के साथ हमेशा ही पक्षपात पूर्ण रवैये से काम कर रहा है हरियाणा के साथ पंजाब की बात व्यक्ति चाहिए इसका समर्थन करना चाहिए कि पंजाब में पानी नहीं है। -गोयल ने बताया कि मुख्यमंत्री की ओर से पिछले महीने हुई बैठक में भी साफ़ कर दिया था कि पंजाब के पास पानी नहीं है पूरा पंजाब डार्क जोन में जा रहा है। -उन्होंने कहा कि अगर इंडस वॉटर ट्रीटी को लेकर सरकार केंद्र की कोई काम करती है तो वहाँ से आने वाले पानी को लेकर विचार होगा हरियाणा को पानी उसे मिल सकता है जो आज़ादी के बाद ग़लत फ़ैसला हुआ था उसे अब सुधारने की ज़रूरत है बशर्ते है कि केंद्र सरकार किसी दूसरे देश के दबाव में आकर इस ट्रीटी पर लगाएगी पाबंदी को लाता है।
14
Report
KPKomlata Punjabi
Aug 05, 2025 06:33:39
Mandi, Himachal Pradesh:
मंडी स्टोरी मंडी मे रात भर हुई बारिश से मंडी में फिर हालात खराब है, नेशनल हाईवे 21 पर दो सप्ताह से रोजाना लैंडस्लाईड हो रहा है, आज भी मंडी पंडोह के बीच 9 मिल के पास लैंडस्लाईड हुआ, रात 1 बजे से पुलिस ने ट्रैफ़िक रोक रखा है, सेंकड़ों की संख्या में वाहन ट्रैफिक में फँसे है, फिलहाल हाईवे को 9 मिल से बहाल कर दिया है, और ध्यानपूर्वक ट्रैफिक को भेजा जा रहा है, लेकिन लगातार हो रही बारिश से तैनात पुलिसकर्मियों के मुताबिक अभी भी लैंडस्लाईड की संभावना 9 मिल और कैंची मोड व पंडोह डैम के पास बनी है, Elements: वीडियो Wkt
14
Report
RKRAJESH KATARIA
Aug 05, 2025 06:32:23
Firozpur, Punjab:
ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਨਾਲ ਕਈ ਆਰਜੀ ਪੁਲ ਇਸ ਪਾਣੀ ਦੀ ਚਪੇਟ ਵਿੱਚ ਆ ਗਏ ਹਨ ਤੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਸਤਲੁਜ ਦੇ ਪਾਣੀ ਵਿੱਚ ਡੁੱਬ ਗਈਆਂ ਹਨ ਕਿਸਾਨਾਂ ਦੀ ਪ੍ਰਸ਼ਾਸਨ ਅੱਗੇ ਅਪੀਲ ਸਮਾ ਰਹਿੰਦਿਆਂ ਧੁੱਸੀ ਬੰਨ੍ਹ ਨੂੰ ਕੀਤਾ ਜਾਵੇ ਹੋਰ ਮਜ਼ਬੂਤ ਨਹੀਂ ਤਾ ਹੋ ਸਕਦਾ ਹੈ ਵਡਾ ਨੁਕਸਾਨ ਕਿਸਾਨਾਂ ਵੱਲੋਂ ਆਰਜੀ ਬੰਨਾ ਨੂੰ ਮਿੱਟੀ ਲਗਾ ਕੇ ਮਜਬੂਤ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਮਗਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਪਾਣੀ ਲਗਾਤਾਰ ਕਰ ਰਿਹਾ ਹੈ ਕਿਸਾਨਾਂ ਦੀ ਫਸਲਾਂ ਨੂੰ ਤਬਾਹ ਸਤਲੁਜ ਦੇ ਪਾਣੀ ਦੀ ਚਪੇਟ ਵਿੱਚ ਬੀਐਸਐਫ ਦੀ ਕਈ ਚੈਕ ਪੋਸਟਾਂ ਵੀ ਪਾਣੀ ਵਿੱਚ ਘਿਰ ਗਈਆਂ ਹਨ ਤੇ ਬੀਐਸਐਫ ਦੇ ਜਵਾਨ ਹੁਣ ਮੋਟਰ ਰਾਹੀਂ ਆਪਣੀਆਂ ਚੈਕ ਪੋਸਟਾਂ ਤੇ ਪਹੁੰਚ ਰਹੇ ਹਨ ਮੌਕੇ ਦਾ ਜਾਇਜ਼ਾ ਲੈਣ ਪੁਜੇ ਨਹਰੀ ਵਿਭਾਗ ਦੇ ਅਧਿਕਾਰੀਆਂ ਨੇ ਸਥਿਤੀ ਦਸੀ ਬਿਲਕੁਲ ਠੀਕ, ਉਹਨਾਂ ਦੱਸਿਆ ਕਿ ਪਾਣੀ ਦਾ ਲੈਵਲ ਬਿਲਕੁਲ ਠੀਕ ਚਲ ਰਿਹਾ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਹੋਰ ਹੋਈ ਭਾਰੀ ਬਰਸਾਤ ਕਾਰਨ ਸਤਲੁਜ ਦਰੀਆ ਤੇ ਬਿਆਸ ਦਰਿਆ ਦਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਦੋਨੇ ਦਰਿਆ ਜਿਲਾ ਫਿਰੋਜ਼ਪੁਰ ਦੇ ਹਰੀਕੇ ਹੈਡ ਤੇ ਇਕੱਠੇ ਹੁੰਦੇ ਹਨ ਤਾਂ ਹਰੀ ਕੇ ਹੈਡ ਤੋਂ ਇਹ ਪਾਣੀ ਥੱਲੇ ਹੁਸੈਨੀ ਵਾਲਾ ਹੈੱਡ ਨੂੰ ਛੱਡਿਆ ਜਾਂਦਾ ਹੈ ਤੇ ਹਰੀ ਕੇ ਹੈਡ ਤੇ ਹੁਣ ਪਾਣੀ ਜਿਆਦਾ ਹੋਣ ਕਾਰਨ ਪਾਣੀ ਥੱਲੇ ਹੁਸੈਨੀ ਵਾਲਾ ਹੈਡ ਨੂੰ ਛੱਡਿਆ ਗਿਆ ਹੈ ਜਿਸ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪਹਿਲਾ ਨਾਲੋਂ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਵਧਦੇ ਹੋਏ ਪਾਣੀ ਨੇ ਕਈ ਆਰਜੀ ਬੰਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਤਾਂ ਇਹ ਪਾਣੀ ਹੁਣ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਕਰ ਰਿਹਾ ਹੈ ਸਤਲੁਜ ਦਰਿਆ ਦੇ ਨਾਲ ਲੱਗਦੇ ਕਿਸਾਨਾਂ ਦੀਆਂ ਫਸਲਾਂ ਵਿੱਚ ਸਤਲੁਜ ਦਾ ਪਾਣੀ ਭਰ ਗਿਆ ਹੈ ਤੇ ਸੈਂਕੜੇ ਏਕੜ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਤੇ ਇਸ ਪਾਣੀ ਵਿੱਚ ਡੁੱਬ ਗਈ ਹੈ ਪੀੜੀ ਤੇ ਕਿਸਾਨਾਂ ਨੇ ਦੱਸਿਆ ਕਿ ਬਸਤੀ ਰਾਮ ਲਾਲ ਮੁੱਠਿਆਂ ਵਾਲਾ ਸਹਣ ਸਹਣਾ ਵਾਲਾ ਤੇ ਨਾਲ ਕਈ ਹੋਰ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਇਸ ਵੱਧੇ ਸਤਲੁਜ ਦਰਿਆ ਦੇ ਪਾਣੀ ਦੀ ਚਪੇਟ ਵਿਚ ਆ ਗਈ ਹੈ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਸਮਾਂ ਰਹਿੰਦਿਆਂ ਤੁਸੀਂ ਬੰਨ ਨੂੰ ਮਜਬੂਤ ਕਰੇ ਨਹੀਂ ਤਾਂ ਜੇਕਰ ਇਸੇ ਤਰ੍ਹਾਂ ਹੀ ਪਾਣੀ ਵੱਧਦਾ ਰਿਹਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਬਾਈਟ ਪੀੜਿਤ ਕਿਸਾਨ ਮੌਕੇ ਦਾ ਜਾਇਜ਼ਾ ਲੈਣ ਪੁਜੇ ਨਹਰੀ ਵਿਭਾਗ ਦੇ ਅਧਿਕਾਰੀਆਂ ਨੇ ਸਥਿਤੀ ਦਸੀ ਬਿਲਕੁਲ ਠੀਕ, ਉਹਨਾਂ ਦੱਸਿਆ ਕਿ ਪਾਣੀ ਦਾ ਲੈਵਲ ਬਿਲਕੁਲ ਠੀਕ ਚਲ ਰਿਹਾ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਬਾਈਟ ਸੁਮੀਤ ਦਿਯੋੜਾ ਐਕਸੀਅਨ ਡ੍ਰੇਨੇਜ
14
Report
NSNitesh Saini
Aug 05, 2025 06:32:15
Sundar Nagar, Himachal Pradesh:
लोकेशन मंडी : स्लग : मंडी में मूसलाधार बारिश का कहर: लुणापानी में सड़कों पर बाढ़ जैसे हालात बल्ह क्षेत्र में जनजीवन प्रभावित, नदी-नाले उफान पर, प्रशासन ने जारी किया अलर्ट मंडी (नितेश सैनी) : एंकर : जिला मंडी में बीती रात से लगातार हो रही मूसलाधार बारिश ने जनजीवन को बुरी तरह प्रभावित किया है। बल्ह उपमंडल के लुणापानी क्षेत्र में हालात और भी गंभीर हो गए हैं, जहां सड़कों पर बाढ़ जैसी स्थिति बन गई है। तेज बारिश के चलते नदी-नाले उफान पर हैं और पानी रिहायशी इलाकों तक पहुंच गया है। स्थानीय लोगों ने बताया कि कई जगहों पर बारिश का पानी सड़कों पर बहने लगा है, जिससे यातायात पूरी तरह ठप हो गया है। खेतों और दुकानों में पानी भर गया है, जिससे आम जनजीवन अस्त-व्यस्त हो गया है। प्रशासन ने लोगों को सुरक्षित स्थानों पर रहने और अनावश्यक यात्रा से बचने की सलाह दी गई है। आपदा प्रबंधन टीम और पुलिस विभाग हालात पर नजर बनाए हुए हैं। मौसम विभाग ने अगले 24 घंटों तक भारी बारिश का पूर्वानुमान जताते हुए ऑरेंज अलर्ट भी जारी किया है। लोगों से अपील की गई है कि वे नदी-नालों के पास न जाएं और किसी भी आपात स्थिति में प्रशासन से तुरंत संपर्क करें।
14
Report
MTManish Thakur
Aug 05, 2025 06:31:10
Kullu, Himachal Pradesh:
हिमाचल प्रदेश में सेब सीज़न ने दस्तक दे दी है, और इसी के साथ प्रदेश के प्रमुख सेब उत्पादक जिलों में हलचल भी शुरू हो गई है। जिला कुल्लू के बागवान जहां अपने बगीचे से ताज़ा सेब देश की विभिन्न मंडियों की ओर रवाना कर रहे हैं, वहीं कुछ व्यापारियों की चालाकी भरी तरकीब अब विवाद का कारण बन गई है।  कुछ व्यापारियों द्वारा सेब और सब्जियों को वोल्वो बसों में भरकर बाहरी राज्यों खासकर दिल्ली और चंडीगढ़ की मंडियों तक पहुंचाने का मामला सामने आया है। ये बसें यात्रियों के साथ-साथ अपने नीचे बने बॉक्स में फल और सब्जियां भर कर ले जा रही हैं। इससे न केवल सुरक्षा और कानूनी नियमों का उल्लंघन हो रहा है, बल्कि स्थानीय जीप और ट्रक यूनियन को भी भारी नुकसान झेलना पड़ रहा है। व्यापारियों की इस गतिविधि की सूचना मिलने पर ट्रक यूनियन कुल्लू ने कड़ा एतराज जताया और पुलिस से हस्तक्षेप की मांग की और चंडीगढ़-मनाली हाईवे पर तलोगी के पास नाका लगाया गया, जहां जांच के दौरान पुलिस ने कई वोल्वो बसों में सेब और सब्जियों की अवैध ढुलाई पकड़ी। बस चालकों का चालान किया गया और उन्हें कड़ी चेतावनी दी गई कि भविष्य में ऐसी गतिविधि पाए जाने पर सख्त कार्रवाई होगी। ट्रक यूनियन कुल्लू के उपाध्यक्ष विशाल सूद ने बताया कि ऐसा मामला पहली बार नहीं हुआ है। "पिछले वर्ष भी वोल्वो बसों द्वारा फल और सब्जियों की ढुलाई की शिकायतें आई थीं। बबेली में हमने जांच की तो कुछ बसों से सेब के क्रेट मिले थे," उन्होंने कहा कि ऐसी ओवरलोडिंग केवल ट्रांसपोर्ट यूनियन को आर्थिक नुकसान ही नहीं पहुंचा रही, बल्कि इससे बस में सफर कर रहे यात्रियों की जान को भी खतरा है। वोल्वो बसों में जब उसमें क्षमता से अधिक भार (भारी फल और सब्जियों के क्रेट) रखा जाता है जिससे किसी भी समय दुर्घटना हो सकती है। वहीं वोल्वो बसों के ज़रिए फल ढुलाई करने होने इसका सीधा असर स्थानीय ट्रक और जीप चालकों की रोज़ी-रोटी पर पड़ रहा है। पुलिस की इस कार्रवाई से ट्रक यूनियन को उम्मीद है कि अब व्यापारियों को कानून का पालन करने के लिए मजबूर होना पड़ेगा। यदि नियमों का सख्ती से पालन हुआ, तो बागवानों के उत्पाद वैध वाहनों के जरिए ही राज्य से बाहर भेजे जाएंगे, जिससे यूनियन और चालकों को राहत मिलेगी। बाइट - विशाल सूद उपाध्यक्ष ट्रक यूनियन कुल्लू
14
Report
Advertisement
Back to top