Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਵਿੱਚ ਮਜ਼ਦੂਰਾਂ ਦਾ ਧਰਨਾ: ਰੋਜਗਾਰ ਨਾ ਮਿਲਣ 'ਤੇ ਚਿੰਤਾ ਵਧੀ

KDKuldeep Dhaliwal
Sept 03, 2025 10:32:35
Mansa, Punjab
ਮਾਨਸਾ ਵਿਖੇ ਮਜਦੂਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ ਐਂਕਰ : ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਨਾ ਮਿਲਣ ਦੇ ਚੱਲਦਿਆਂ ਅੱਜ ਜ਼ਿਲ੍ਹੇ ਭਰ ਦੇ ਮਜ਼ਦੂਰਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਮਜ਼ਦੂਰ ਨੇਤਾਵਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਜਲਦ ਰੋਜਗਾਰ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।  ਵੀਓ_ ਮਾਨਸਾ ਵਿਖੇ ਸੀਪੀਆਈ ਦੀ ਅਗਵਾਈ ਵਿੱਚ ਜ਼ਿਲ੍ੇ ਭਰ ਦੇ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਸੀਪੀਆਈ ਦੇ ਸੂਬਾ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਮਜ਼ਦੂਰ ਆਪਣੇ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕੰਮ ਦੇ ਲਈ ਮਨਰੇਗਾ ਸਕੀਮ ਚਲਾਈ ਗਈ ਸੀ ਉਥੇ ਹੀ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕੰਮ ਨਾ ਦੇ ਕੇ ਮਸ਼ੀਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰ ਪਰਿਵਾਰ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਪ੍ਰਤੀ ਦਿਨ ਹਜ਼ਾਰ ਰੁਪਏ ਮਜ਼ਦੂਰੀ ਦਿੱਤੀ ਜਾਵੇ ਅਤੇ ਦੋ ਦਿਨ ਰੁਜ਼ਗਾਰ ਦਿੱਤਾ ਜਾਵੇ ਇਸ ਦੌਰਾਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਵਿੱਚ ਫੰਡ ਇਸ ਵਾਰ ਘੱਟ ਰੱਖੇ ਗਏ ਹਨ ਜਦੋਂ ਕਿ ਮਨਰੇਗਾ ਦੇ ਵਿੱਚ ਮਜ਼ਦੂਰਾਂ ਦੇ ਲਈ ਫੰਡ ਜਿਆਦਾ ਰੱਖਿਆ ਜਾਣਾ ਚਾਹੀਦਾ ਸੀ ਕਿਉਂਕਿ ਅੱਜ ਮਜ਼ਦੂਰ ਵਰਗ ਹੈ ਜੋ ਦੇਸ਼ ਦੇ ਵਿੱਚ ਹਰ ਜਗਹਾ ਮਜ਼ਦੂਰੀ ਕਰਕੇ ਆਪਣਾ ਪੇਟ ਭਰ ਰਿਹਾ ਪਰ ਸਰਕਾਰਾਂ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇਣ ਤੋਂ ਭੱਜ ਰਹੀਆਂ ਨੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 21 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਮਜ਼ਦੂਰਾਂ ਵੱਲੋਂ ਮੀਟਿੰਗ ਰੱਖੀ ਗਈ ਹੈ ਅਤੇ ਇਸ ਤੋਂ ਬਾਅਦ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜ਼ਦੂਰ ਆਪਣੇ ਹੱਕ ਲੈਣ ਦੇ ਲਈ ਸੰਘਰਸ਼ ਕਰਨਗੇ।  ਬਾਈਟ ਕਾਮਰੇਡ ਹਰਦੇਵ ਅਰਸ਼ੀ ਬਾਈਟ ਕ੍ਰਿਸ਼ਨ ਚੌਹਾਨ
7
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 04, 2025 17:30:49
Noida, Uttar Pradesh:
केंद्रीय मंत्री ने किया कपूरथला के बाढ़ प्रभावित क्षेत्र का दौरा केंद्रीय टीमों और राज्य सरकार की रिपोर्ट के अनुसार होगा नुकसान का आकलन । नाजुक दौर में पंजाब के साथ है केंद्रीय मंत्री शिवराज चौहान ने कपूरथला के बाढ़ ग्रस्त इलाके का दौरा किया और गांव बागुवाल में बात चीत के दौरान उन्हों ने कहा की पंजाब काफी नाजुक हालत से गुजर रहा है बाढ़ ने काफी नुकसान कर दिया है दरिया ब्यास से कई बार इसी तरह से नुकसान हुआ है और मेहनती किसान जो की इस पर बसे है उनकी फसल और घरों का नुकसान हो गया है जिस का आकलन केंद्रीय टीम भी कर रही है और राज्य सरकार से मिल कर उसके आधार पर मुआवजे को अंतिम रूप दिया जायेगा । केंद्रीय मंत्री ने साफ किया की उनके संज्ञान में है की जिस जमीन पर फसल है उन की मालिकाना हक किसानों के पास नहीं जिस कारण से बहुत किसान मुआवजे से वंचित रह जाते है इस के हल के लिए भी विचार विमर्श से कुछ किया जाएगा केंद्रीय मंत्री ने कहा की मुश्किल समय में पंजाब के साथ है और इस। से पंजाब को निकालना उनकी पहली प्राथमिकता है । केंद्रीय मंत्री ने कहा की पहले तत्काल मदद के बाद आने वाले समय में इस मुश्किल से कैसे निकल जाए और नदियों नालों को कैसे साफ किया जाए इस के लिए भी राज्य सरकार का सहयोग किया जाएगा । बाइट : केंद्रीय मंत्री शिवराज चौहान
14
comment0
Report
SSSanjay Sharma
Sept 04, 2025 17:01:25
Noida, Uttar Pradesh:
Sukhvinder Singh Sukhu आज श्री मणिमहेश यात्रा के दौरान फँसे 607 श्रद्धालुओं को सुरक्षित भरमौर से चंबा पहुँचाया गया और उसके बाद एचआरटीसी की 13 बसों के माध्यम से नि:शुल्क नूरपुर और पठानकोट रवाना किया गया है, जहाँ से वे अपने गंतव्यों की ओर प्रस्थान करेंगे। अभी क़रीब 100 और श्रद्धालुओं के चंबा पहुँचने की उम्मीद है, जिनके लिए 2 बसें पहले से तैनात की गई हैं। ज़िला प्रशासन ने सभी श्रद्धालुओं के लिए भोजन, पानी और अन्य आवश्यक सुविधाओं की नि:शुल्क व्यवस्था की है। इसके अतिरिक्त 35 श्रद्धालुओं को छोटे हेलीकॉप्टर से सात उड़ानों के माध्यम से चंबा पहुँचाया गया है, जिसका पूरा ख़र्च राज्य सरकार वहन कर रही है। इस सफल अभियान के लिए ज़िला प्रशासन, अधिकारियों-कर्मचारियों, स्वयंसेवी संस्थाओं और स्थानीय लोगों को बधाई और धन्यवाद। साथ ही, राजस्व मंत्री श्री जगत सिंह जी को विशेष धन्यवाद, जो इस पूरे ऑपरेशन की ग्राउंड ज़ीरो से लगातार मॉनिटरिंग कर रहे हैं। यदि मौसम अनुकूल रहा, तो कल सुबह 6:30 बजे से पठानकोट में तैनात वायुसेना के दो MI-17 हेलीकॉप्टरों के ज़रिए रेस्क्यू ऑपरेशन आगे बढ़ाया जाएगा।
14
comment0
Report
SSSanjay Sharma
Sept 04, 2025 17:00:45
Noida, Uttar Pradesh:
Union Agriculture Minister Shivraj Singh Chouhan meets flood-affected people of Kapurthala village of Punjab.
14
comment0
Report
SSSanjay Sharma
Sept 04, 2025 16:02:19
Noida, Uttar Pradesh:
VajraCorps_IndianArmy x post - #OperationRahat | Care with Compassion In flood-threatened #RukhnewalaKalan, #Ferozepur — the sudden rise of Sutlej waters put embankments and homes at grave risk. Shoulder-to-shoulder, #GoldenArrowDivision soldiers & villagers toiled day and night, reinforcing the banks and averting disaster. A living testament to unity, courage & the enduring Army–people bond. #OperationRahat | संवेदना के साथ सहयोग बाढ़-प्रभावित #RukhnewalaKalan, #Ferozepur में सतलुज नदी के अचानक बढ़ते पानी ने तटबंधों और घरों को गंभीर ख़तरे में डाल दिया। कंधे से कंधा मिलाकर, #GoldenArrowDivision के सैनिकों और ग्रामीणों ने दिन-रात मेहनत कर तटबंधों को मज़बूत किया और बड़ी आपदा टाल दी। यह एकता, साहस और सेना–जनता के अटूट बंधन की सजीव मिसाल है। #OperationRahat | ਮਮਤਾ ਨਾਲ ਸਹਿਯੋਗ ਬਾੜ੍ਹ-ਪ੍ਰਭਾਵਿਤ #RukhnewalaKalan, #Ferozepur ‘ਚ ਸਤਲੁਜ ਦੇ ਅਚਾਨਕ ਵਧੇ ਪਾਣੀਆਂ ਨੇ ਬੰਨ੍ਹਾਂ ਅਤੇ ਘਰਾਂ ਨੂੰ ਗੰਭੀਰ ਖ਼ਤਰੇ ਵਿੱਚ ਪਾ ਦਿੱਤਾ। ਮੋਰਾ-ਮੋਰੀ ਖੜ੍ਹ ਕੇ, #GoldenArrowDivision ਦੇ ਜਵਾਨਾਂ ਅਤੇ ਪਿੰਡ ਵਾਸੀਆਂ ਨੇ ਦਿਨ-ਰਾਤ ਮਿਹਨਤ ਕਰਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਅਤੇ ਵੱਡੀ ਆਫ਼ਤ ਟਾਲ ਦਿੱਤੀ। ਇਹ ਏਕਤਾ, ਹਿੰਮਤ ਅਤੇ ਫੌਜ–ਲੋਕਾਂ ਦੇ ਅਟੁੱਟ ਨਾਤੇ ਦੀ ਜੀਵੰਤ ਮਿਸਾਲ ਹੈ।
13
comment0
Report
SSSanjay Sharma
Sept 04, 2025 15:47:15
Noida, Uttar Pradesh:
Amarinder Singh Raja Warring X POST - Symbolism sans substance serves no purpose. union Agriculture Minister @ChouhanShivraj ji wading through knee-deep floodwaters, should be followed up with adequate and substantial package for the flood hit people. Meanwhile his visit was hijacked by the @BJP4Punjab which ensured that the Hon Minister is not able to meet anyone. We the @INCPunjab MPs were given appointment for 6 pm. Five of our MPs were waiting but later told that the minister will not be available before 10PM. We handed over the memorandum to the Amritsar Deputy Commissioner, which we were to submit to the Hon Minister. We have sought Rs 50,000 crore special flood relief package for Punjab.
14
comment0
Report
TSTEJINDER SINGH
Sept 04, 2025 15:47:07
Rupnagar, Punjab:
#DeputyCommissioner Varjeet Walia ਤੇ #SSP Gulneet Singh Khurana ਵੱਲੋਂ ਭਾਖੜਾ ਡੈਮ ਵਿੱਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਜ਼ਿਲ੍ਹਾ ਰੂਪਨਗਰ ਵਿਚ ਹੁਣ ਸਥਿਤੀ ਕੰਟਰੋਲ ਵਿੱਚ ਹੈ ਅਤੇ ਉਨ੍ਹਾਂ ਵੱਲੋਂ ਇਲਾਕਾ ਵਾਸੀਆਂ ਅਤੇ ਸਮੂਹ ਸਮਾਜਿਕ ਜਥੇਬੰਦੀਆਂ ਦਾ ਖਾਸ ਧੰਨਵਾਦ ਕੀਤਾ ਗਿਆ।
14
comment0
Report
BKBIMAL KUMAR
Sept 04, 2025 15:16:57
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 0409ZP_APS_HARJOT_121_R ਕੈਬਨਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਤਲੁਜ ਦਰਿਆ ਨੂੰ ਚੈਨੇਲਾਈਜ਼ ਓ ਭਾਈ ਕਰਨ ਲਈ ਪ੍ਰੋਜੈਕਟ ਰਿਪੋਰਟ ਅਤੇ ਡੀਪੀਆਰ ਬਣਾ ਲਈ ਗਈ ਹੈ ਜਲਦ ਹੀ ਕੇਂਦਰੀ ਮੰਤਰੀ ਸੀਆਰ ਪਟੇਲ ਨੂੰ ਮਿਲਣ ਦਾ ਟਾਈਮ ਮੰਗਿਆ ਗਿਆ  ਉਹਨਾਂ ਕਿਹਾ ਕਿ ਸਤਲੁਜ ਦਰਿਆ ਵਿੱਚ ਕ੍ਰੈਸ਼ਰ ਵਾਲੇ ਮਾਇਨਿੰਗ ਕਰਕੇ ਨੁਕਸਾਨ ਤਾਂ ਕਰ ਰਹੇ ਹਨ ਮਗਰ ਅੱਜ ਸਾਨੂੰ ਲੋੜ ਹੈ ਤਾਂ ਕੋਈ ਵੀ ਨਹੀਂ ਆਇਆ  Anchor - ਮਾਝੇ ਨੂੰ ਮਾਲਵੇ ਨਾਲ ਜੋੜਨ ਵਾਲਾ ਕਿਲੋਮੀਟਰ ਲੰਬਾ ਪੁਲ ਜੋ ਗੈਰ ਕਾਨੂੰਨੀ ਮਾਈਨਿੰਗ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਸਤਲੁਜ ਦਰਿਆ ਵਿੱਚ ਇਸ ਦ ਨਜ਼ਦੀਕ ਵੱਡੀ ਤਾਦਾਦ ਵਿੱਚ ਕਰੈਸ਼ਰ ਹਨ । ਇਸ ਪੁੱਲ ਨੂੰ ਲੈ ਕੇ ਕਈ ਵਾਰ ਖਬਰਾਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਭਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਪੁੱਲ ਦੇ ਕਿਨਾਰੇ ਖੁਰਨੇ ਸ਼ੁਰੂ ਹੋ ਗਏ ਤੇ ਕਾਫੀ ਜਮੀਨ ਸਤਲੁਜ ਵਿੱਚ ਬਹਿ ਗਈ । ਤੇ ਭਾਖੜਾ ਡੈਮ ਵੱਲੋਂ 10 ਫੁੱਟ ਤੱਕ ਫਲੱਡ ਗੇਟ ਖੋਲ ਦਿੱਤੇ ਗਏ ਅਤੇ ਅੱਜ ਸਵੇਰ ਤੋਂ ਹੀ 8500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ।ਜਿਸ ਕਾਰਨ ਖਤਰਾ ਹੋਰ ਵਾਧਾ ਨਜ਼ਰ ਆ ਰਿਹਾ ਹੈ ਅਤੇ ਹੋਰ ਵਾਧੂ ਪਾਣੀ ਛੱਡੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਇਸ ਨੂੰ ਦੇਖਦੇ ਹੋਏ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਆਪਣੇ ਸਾਥੀਆਂ ਅਤੇ ਇਲਾਕੇ ਦੇ ਨੌਜਵਾਨਾਂ ਨਾਲ ਖੁਦ ਮਿੱਟੀ ਦੀ ਬੋਰੀ ਦੀਆਂ ਰੋਕਾਂ ਲਗਾਉਂਦੇ ਨਜ਼ਰ ਆਏ । ਸਤਲੁਜ ਦਰਿਆ ਦੇ ਕਿਨਾਰੇ ਖੁਰਨ ਤੋਂ ਰੋਕਣ ਲਈ ਅੱਜ ਸਵੇਰ ਤੋਂ ਹੀ ਵੱਡੀ ਤਾਦਾਦ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਭਰ ਕੇ ਸਤਲੁਜ ਦਰਿਆ ਦੇ ਕਿਨਾਰੇ ਤੇ ਰੋਕਾਂ ਲਗਾ ਰਹੇ ਹਨ ਅਤੇ ਅੱਜ ਦੇਰ ਸ਼ਾਮ ਖੁਦ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਨੌਜਵਾਨਾਂ ਨਾਲ ਸੇਵਾ ਕਰਦੇ ਨਜ਼ਰ ਆਏ ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਸਤਲੁਜ ਦਰਿਆ ਵਿੱਚ ਪਾਣੀ ਵਾਧੂ ਮਾਤਰਾ ਵਿੱਚ ਆ ਰਿਹਾ ਹੈ। ਖੁਦ ਕੈਬਨਟ ਮੰਤਰੀ ਦਿਨ ਤੇ ਰਾਤ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਹਾਲ ਚਾਲ ਜਾਣ ਰਹੇ ਹਨ । ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਸਾਰੀ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਦੱਸਿਆ ਕਿ ਕਰੈਸ਼ਰ ਵਾਲੇ ਗੈਰ ਕਾਨੂੰਨੀ ਮਾਈਨਿੰਗ ਤਾਂ ਕਰਦੇ ਹਨ ਮਗਰ ਅੱਜ ਜਰੂਰਤ ਪੈਣ ਤੇ ਕੋਈ ਵੀ ਕਰੈਸ਼ਰ ਵਾਲਾ ਇੱਥੇ ਨਹੀਂ ਪਹੁੰਚਿਆ ਤੇ ਉਹਨਾਂ ਖਾਸ ਤੌਰ ਤੇ ਦੱਸਿਆ ਕਿ ਉਹਨਾਂ ਦੱਸਿਆ ਕਿ ਸਤਲੁਜ ਦਰਿਆ ਨੂੰ ਚੈਨਲਾਈਜ ਕਰਨ ਲਈ ਡੀਪੀਆਰ ਅਤੇ ਪ੍ਰੋਜੈਕਟ ਰਿਪੋਰਟ ਬਣਾ ਲਈ ਗਈ ਹੈ ਤੇ ਜਲਦ ਹੀ ਕੇਂਦਰੀ ਮੰਤਰੀ ਸੀ ਆਰ ਪਟੇਲ ਹੁਣ ਮਿਲਣ ਦਾ ਟਾਈਮ ਵੀ ਮੰਗਿਆ ਹੈ।
14
comment0
Report
TBTarsem Bhardwaj
Sept 04, 2025 15:02:45
Ludhiana, Punjab:
ਭਾਰਤੀ ਫੌਜ, ਐਨਡੀਆਰਐਫ ਪ੍ਰਸ਼ਾਸਨ ਦੇ ਨਾਲ, ਪਿੰਡ ਵਾਸੀਆਂ ਨੇ ਸਸਰਾਲੀ ਕਲੋਨੀ ਵਿੱਚ ਮੌਜੂਦਾ ਧੁੱਸੀ ਬੰਦ ਨੂੰ ਮਜ਼ਬੂਤ ​​ਕੀਤਾ - ਹਰਦੀਪ ਸਿੰਘ ਮੁੰਡੀਆਂ ਅਤੇ ਹਿਮਾਂਸ਼ੂ ਜੈਨ* * ਹੁਣ ਤੱਕ ਕੋਈ ਪਾੜ ਨਹੀਂ ਪਿਆ, ਡੀਸੀ ਨੇ ਲੋਕਾਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ* ਬੰਦ ਨੂੰ ਮਜ਼ਬੂਤ ​​ਕਰਨ ਲਈ ਲੋਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ* *ਲੁਧਿਆਣਾ, ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਐਨਡੀਆਰਐਫ ਅਤੇ ਸੈਂਕੜੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਜੋ ਬੰਨ੍ਹ ਵਿੱਚ ਕਿਸੇ ਵੀ ਪਾੜ ਨੂੰ ਰੋਕਿਆ ਜਾ ਸਕੇ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ, ਧੁੱਸੀ ਬੰਦ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਸੰਭਾਵੀ ਹੜ੍ਹਾਂ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਮੌਕੇ 'ਤੇ ਨਿਰੀਖਣ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਪਛਾਣਦੇ ਹੋਏ, ਉਨ੍ਹਾਂ ਨੇ ਬੰਨ੍ਹ ਨੂੰ ਤੇਜ਼ੀ ਨਾਲ ਮਜ਼ਬੂਤ ​​ਕਰਨ ਲਈ ਜੇਸੀਬੀ ਅਤੇ ਪੋਕਲੇਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਪੱਥਰ ਦੇ ਪੱਥਰ, ਰੇਤ, ਮਿੱਟੀ ਅਤੇ ਲੋਹੇ ਦੇ ਜਾਲ ਦੇ ਆਦੇਸ਼ ਦਿੱਤੇ। ਭਾਵੇਂ ਕਿ ਲੁਧਿਆਣਾ ਦੇ ਧੁੱਸੀ ਬੰਦ ਵਿੱਚ ਕੋਈ ਪਾੜ ਨਹੀਂ ਪਿਆ ਹੈ, ਪਰ ਦਰਿਆ ਦੇ ਪਾਣੀ ਦੀ ਤੇਜ਼ ਰਫ਼ਤਾਰ ਕਾਰਨ ਇਲਾਕੇ ਦੀ ਸੁਰੱਖਿਆ ਲਈ ਸਰਗਰਮ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਫੌਜ, ਐਨਡੀਆਰਐਫ, ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀਆਂ ਟੀਮਾਂ ਧੁੱਸੀ ਬੰਦ ਨੂੰ ਮਜ਼ਬੂਤ ​​ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਅਤੇ ਬੰਦ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਲੋੜ ਅਨੁਸਾਰ ਵਾਧੂ ਸਰੋਤ ਜੁਟਾਏ ਜਾਣਗੇ। ਕੈਬਨਿਟ ਮੰਤਰੀ ਮੁੰਡੀਆਂ ਅਤੇ ਡਿਪਟੀ ਕਮਿਸ਼ਨਰ ਜੈਨ ਨੇ ਲੋਕਾਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੁਆਰਾ ਸਾਂਝੀ ਕੀਤੀ ਜਾ ਰਹੀ ਅਸਲ-ਸਮੇਂ ਦੀ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਵੀ ਕੀਤੀ। ਟੀਮਾਂ ਇੱਥੇ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਨਿਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਸ਼ਾਸਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ, ਭਰੋਸਾ ਦਿੱਤਾ ਕਿ ਜੋਖਮਾਂ ਨੂੰ ਘਟਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਮੌਕੇ 'ਤੇ ਪਿੰਡ ਵਾਸੀਆਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਸਸਰਾਲੀ ਕਲੋਨੀ ਦੇ ਵਸਨੀਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਬਾਅਦ ਵਿੱਚ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਉੱਥੇ ਪਹੁੰਚੇ ਅਤੇ ਧੁੱਸੀ ਬੰਦ ਦੇ ਮਜ਼ਬੂਤੀਕਰਨ ਦੇ ਕੰਮ ਦਾ ਨਿਰੀਖਣ ਕੀਤਾ।
14
comment0
Report
KDKuldeep Dhaliwal
Sept 04, 2025 15:02:04
Mansa, Punjab:
ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਲਗਾਤਾਰ ਵਧ ਰਿਹਾ ਪਾਣੀ ਐਂਕਰ : ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਸਰਦੂਲਗੜ੍ਹ ਚੋ ਗੁਜਰਨ ਵਾਲੀ ਘੱਗਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਹੀ ਹੈ ਇਸ ਸਮੇਂ ਘੱਗਰ ਦੇ ਵਿੱਚ 21.4 ਤੇ ਚੱਲ ਰਹੀ ਹੈ ਸਥਾਨਕ ਲੋਕ ਲਗਾਤਾਰ ਕਿਨਾਰਿਆਂ ਤੇ ਮਿੱਟੀ ਪਾ ਰਹੇ ਨੇ, ਵਿਧਾਇਕ ਨੇ ਕਿਹਾ ਕਿ ਪਿਛਲੇ ਪਾਣੀ ਵਧਣ ਕਾਰਨ ਘੱਗਰ ਦੇ ਵਿੱਚ ਪਾਣੀ ਹੋਰ ਵਧੇਗਾ।  ਵੀਓ _ ਪੰਜਾਬ ਭਰ ਵਿੱਚ ਬਾਰਿਸ਼ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਗੁਜਰਨ ਵਾਲੀ ਘੱਗਰ ਦੇ ਵਿੱਚ ਪਾਣੀ ਵਧਣ ਦਾ ਖਤਰਾ ਮੰਡਰਾ ਰਿਹਾ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਅਤੇ ਖਨੌਰੀ ਵਿਖੇ ਪਾਣੀ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਾਰਨ ਸਰਦੂਲਗੜ ਘੱਗਰ ਦੇ ਵਿੱਚ ਵੀ ਪਾਣੀ ਵਧਣ ਕਾਰਨ ਚਿੰਤਾ ਵਧ ਗਈ ਹੈ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਦੇ ਨਾਲ ਪੰਜਾਬ ਦੇ ਵਿੱਚ ਹੜ ਆਏ ਹੋਏ ਹਨ ਅਤੇ ਹੁਣ ਖਨੌਰੀ ਬਾਰਡਰ ਤੇ ਪਾਣੀ ਵਧਣ ਕਾਰਨ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਦੂਲਗੜ੍ਹ ਵਿਖੇ ਘੱਗਰ ਦੇ ਕਿਨਾਰਿਆਂ ਤੇ ਲਗਾਤਾਰ ਮਿੱਟੀ ਪਾ ਕੇ ਕਿਨਾਰਿਆਂ ਨੂੰ ਮਜਬੂਤ ਕੀਤਾ ਜਾ ਰਿਹਾ ਪਰ ਪਿੱਛੇ ਤੋਂ ਪਾਣੀ ਵਧਣ ਕਾਰਨ ਕਿਨਾਰੇ ਖੁਰ ਸਕਦੇ ਨੇ ਉਹਨਾਂ ਕਿਹਾ ਕਿ ਘੱਗਰ ਦੇ 64 ਫੁੱਟ ਏਰੀਆ ਹੈ ਅਤੇ ਕਈ ਜਗ਼੍ਹਾ ਤੋਂ ਘੱਗਰ ਦੇ ਕਿਨਾਰੇ ਪੱਕੇ ਵੀ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀ ਮੌਜੂਦ ਹਨ ਤੇ ਅਜੇ ਸਥਿਤੀ ਕੰਟਰੋਲ ਦੇ ਵਿੱਚ ਹੈ। ਸਥਾਨਕ ਵਾਸੀਆਂ ਨੇ ਕਿਹਾ ਕਿ ਲਗਾਤਾਰ ਬਾਰਿਸ਼ ਹੋਣ ਦੇ ਨਾਲ ਪਾਣੀ ਵੱਧ ਰਿਹਾ ਹੈ ਬਾਈਟ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਬਾਈਟ ਸਹਿਰ ਵਾਸੀ ਬਾਈਟ ਸ਼ਹਿਰ ਵਾਸੀ
14
comment0
Report
AMAjay Mahajan
Sept 04, 2025 15:00:52
Pathankot, Punjab:
एंकर : बाढ़ प्रभावित वह परिवार जिनके परिजन बाढ़ में बह गए और उनकी मृत्यु हो गई उन परिवारों को मंत्री लालचंद कट्टारु चक ने सरकार द्वारा दिए गए चार-चार लाख रुपए के चेक भेंट किये, मंत्री लालचंद ने मीडिया से बातचीत करते हुए कहा कि हमारे जिले के आठ परिवार हैं जिनके परिजन बाढ़ में बहने से उनकी मृत्यु हुई है उन सभी परिवारों को चार-चार लाख रुपया सरकार की तरफ से दिया जा रहा है अभी चार परिवारों को चेक दिए गए है बाद में अन्य चार परिवारों को भी सहायता राशि दी जाएगी बाइट : लाल चन्द कट्टारु चक (मंत्री)
14
comment0
Report
TSTEJINDER SINGH
Sept 04, 2025 14:45:12
Rupnagar, Punjab:
Ropar Special Coverage With walk through ਭਾਖੜਾ ਡੈਮ ਤੋਂ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਬਧ ਮਾਤਰਾ ਛੱਡੀ ਜਾ ਰਹੀ ਹੈ ਜਿਸ ਨਾਲ ਰੋਪੜ ਤੋਂ ਹੇਠਲੇ ਇਲਾਕੇ ਜਿਵੇਂ ਕਿ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਅਤੇ ਫਸਿਆ ਆਦਿ ਪਿੰਡਾਂ ਦੇ ਨਾਲ ਲੱਗਦੇ ਸਤਲੁਜ ਦੇ ਬੰਨ ਨੂੰ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਬੰਨ ਉੱਤੇ ਜਿਲਾ ਪ੍ਰਸ਼ਾਸਨ ਪੂਰੀ ਤਰਹਾਂ ਨਜ਼ਰ ਰੱਖ ਰਿਹਾ ਹੈ ਅਤੇ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਕਾਰਜ ਕਰ ਰਿਹਾ ਹੈ ਪ੍ਰੰਤੂ ਜੀ ਮੀਡੀਆ ਦੀ ਟੀਮ ਜਦੋਂ ਗਰਾਊਂਡ ਜ਼ੀਰੋ ਤੇ ਪਹੁੰਚੀ ਤਾਂ ਉੱਥੇ ਮੌਕੇ ਤੇ ਵੇਖਿਆ ਗਿਆ ਕਿ ਜਿਲਾ ਪ੍ਰਸ਼ਾਸਨ ਦਾ ਕੋਈ ਵੀ ਸਹਿਯੋਗ ਇਸ ਬੰਨ ਨੂੰ ਬਚਾਉਣ ਲਈ ਲੋਕਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਜਦੋਂ ਜੀ ਮੀਡੀਆ ਵੱਲੋਂ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਪਿਛਲੇ ਲਗਭਗ ਚਾਰ ਦਿਨਾਂ ਤੋਂ ਸਾਡੇ ਇਲਾਕੇ ਦੇ ਨੌਜਵਾਨ ਅਤੇ ਹੋਰ ਇਲਾਕਿਆਂ ਤੋਂ ਆਏ ਨੌਜਵਾਨ ਸੈਂਕੜੇ ਦੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਲਗਾਤਾਰ ਬੰਨ ਨੂੰ ਟੁੱਟਣ ਤੋਂ ਬਚਾ ਰਹੇ ਹਨ ਇਹਨਾਂ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ਵਿੱਚ ਬੰਨਦੇ ਬਿਲਕੁਲ ਨਾਲ ਨਜਾਇਜ਼ ਮਾਈਨਿੰਗ ਕੀਤੀ ਗਈ ਜਿਸ ਦਾ ਸਿੱਟਾ ਇਹ ਰਿਹਾ ਕਿ ਬੰਨ ਟੁੱਟਣ ਦੇ ਕਗਾਰ ਤੇ ਪਹੁੰਚ ਚੁੱਕਾ ਹੈ ਉਹਨਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਵਿੱਚ ਉਤਸਾਹ ਪੈਦਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ ਜਦੋਂ ਕਿ ਇਹਨਾਂ ਲੋਕਾਂ ਦਾ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਗੁੱਸਾ ਵੀ ਸਾਫ ਦਿਖਾਈ ਦਿੱਤਾ ਕਿ ਸਰਕਾਰ ਅਤੇ ਮੰਤਰੀ ਮੌਕੇ ਤੇ ਆਉਂਦੇ ਹਨ ਅਤੇ ਬਿਨਾਂ ਕੁਝ ਮਦਦ ਦੇਣ ਦੀ ਬਜਾਏ ਆਪਣਾ ਫੋਟੋਆਂ ਖਿਚਾ ਕੇ ਚਲੇ ਜਾਂਦੇ ਹਨ Bytes.With WT
14
comment0
Report
AMAjay Mahajan
Sept 04, 2025 14:19:46
Pathankot, Punjab:
एंकर :जिन इलाकों में गाड़ी नहीं जा सकती उन बाढ़ ग्रस्त इलाकों का दौरा करने बॉर्डर एरिया में बुलेट से पहुंचे मंत्री लालचंद कट्टारु चक, बुलेट चलाते नजर आए मंत्री लालचंद कट्टारु चक, डीएसपी देहाती सुखजिंदर सिंह को बुलेट के पीछे बिठाकर ले जाते नजर आए मंत्री लालचंद, मीडिया से बातचीत करते हुए उन्होंने कहा कि जिन इलाकों में गाड़ियां नहीं जा सकती उन इलाकों का वह दौर बुलेट से कर रहे हैं ताकि सभी इलाकों को राहत सामग्री पहुंचाई जा सके, उन्होंने कहा कि पॉलीटिशियन व्यक्ति का फिजिकल और मेंटली फिट होना बहुत जरूरी है वह लगातार अपने इलाके में राहत सामग्री बांटने का काम कर रहे हैं बाइट : लाल चन्द कट्टारु चक (मंत्री)
14
comment0
Report
KSKuldeep Singh
Sept 04, 2025 14:18:59
Banur, Punjab:
ਬੈਂਕ ਚ ਮਾਤਾ ਦੇ ਪੈਸੇ ਚੋਰੀ ਕਰ ਰਹੇ ਨਸ਼ੇੜੀਆਂ ਦਾ ਦੇਖੋ ਕੁੱਟ ਕੁਟਾਪਾ video viral ਕੁਲਦੀਪ ਸਿੰਘ ਬਨੂੜ - ਬਨੂੜ ਨੇੜੇ ਸਥਿਤ ਜਾਂਸਲੀ ਵਿਖੇ ਬੈਂਕ ਚੋਂ ਪੈਸੇ ਕਢਵਾ ਬੈਂਕ ਤੋਂ ਬਾਹਰ ਆਈ ਮਾਤਾ ਦੇ ਦੋ ਨਸ਼ੇੜੀ ਯੁਵਕ ਪੈਸੇ ਚੋਰੀ ਕਰਨ ਲੱਗੇ। ਮਾਤਾ ਨੇ ਨੌਜਵਾਨਾਂ ਦੀ ਇਸ ਹਰਕਤ ਤੇ ਰੌਲਾ ਪਾ ਦਿੱਤਾ। ਜਦੋਂ ਲੋਕ ਇਕੱਠੇ ਹੋਏ ਤਾਂ ਨਸ਼ੇੜੀ ਨੌਜਵਾਨ ਖੇਤਾਂ ਵੱਲ ਭੱਜ ਤੁਰੇ, ਪਰ ਲੋਕਾਂ ਨੇ ਉਹਨਾਂ ਨੂੰ ਫੜ ਕੇ ਖੂਬ ਕੁੱਟ ਕਟਾਪਾ ਕੀਤਾ ਅਤੇ ਪੁਲਿਸ ਹਵਾਲੇ ਕਰ ਦਿੱਤਾ। ਸ਼ਾਰਟ - ਵਾਇਰਲ ਵੀਡੀਓ
14
comment0
Report
SSSanjay Sharma
Sept 04, 2025 14:15:59
Noida, Uttar Pradesh:
Sukhbir Singh Badal X POST - ਅੱਜ ਹਲਕਾ ਚਮਕੌਰ ਸਾਹਿਬ ਦੇ ਪਿੰਡ ਸਾਰੰਗਪੁਰ ਫਸੇ ਵਿਖੇ ਪਹੁੰਚ ਸਤਲੁਜ ਦੇ ਬੰਨ੍ਹ ਦਾ ਦੌਰਾ ਕੀਤਾ ਜਿਸਨੂੰ ਸਾਡੇ ਕਿਸਾਨ ਭਰਾ ਆਪਣੇ ਵੱਲੋਂ ਪੈਸੇ ਇਕੱਠੇ ਕਰਕੇ ਮਜ਼ਬੂਤ ਕਰ ਰਹੇ ਹਨ , ਇਸ ਸੇਵਾ ਵਿੱਚ ਆਪਣੇ ਵਲੋਂ 2 ਲੱਖ ਰੁਪਏ ਨਕਦ ਅਤੇ ਜਿੰਨਾ ਇਹ ਕਹਿਣਗੇ, ਓਨੀ ਡੀਜ਼ਲ ਦੀ ਸੇਵਾ ਅਸੀਂ ਕਰਾਂਗੇ । ਪਾਣੀ ਦਾ ਪੱਧਰ ਲਗਾਤਾਰ ਵੱਧਣ ਕਰਕੇ ਇਸ ਬੰਨ੍ਹ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਜਿਸਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ । ਇਸ ਮੌਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ 500 ਵਰਕਰ ਇਥੇ ਕਿਸਾਨਾਂ ਦਾ ਸਾਥ ਦੇਣ ਲਈ ਹਾਜ਼ਰ ਰਹਿਣਗੇ ।
14
comment0
Report
SSSanjay Sharma
Sept 04, 2025 14:05:51
Noida, Uttar Pradesh:
ANI EVE R41...ANI DEL PM MODI VIDEO CONF DELHI: PM NARENDRA MODI INTERACTS WITH NATIONAL AWARDEE TEACHERS/ VISUALS (SOURCE: DD NEWS)
14
comment0
Report
Advertisement
Back to top