Back
पठानकोट के रणजीत सागर डैम का जल स्तर बढ़ा, क्या होगा आगे?
AMAjay Mahajan
Aug 28, 2025 08:03:33
Pathankot, Punjab
एंकर : पठानकोट के रणजीत सागर डैम का वाटर लेवल 525.650 मीटर पहुंच चुका है जबकि खतरे का निशान 527.91 पर है माधोपुर हेड वर्क्स से लगातार पानी पाकिस्तान की ओर छोड़ा जा रहा है क्योकि पहाड़ो से पानी लगातार नीचे रंजीत सागर डैम में पहुंच रहा है
वाक थ्रू
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowAug 28, 2025 14:01:31Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 2808ZP_APS_SDM_R
Anchor - ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਤੋਂ ਬਾਅਦ ਦਰਿਆ ਕਿਨਾਰੇ ਵਸੇ ਪਿੰਡਾਂ ਦਾ ਜਾਇਜ਼ਾ ਲੈਣ ਲਈ ਨੰਗਲ ਦੇ ਐਸ.ਡੀ.ਐਮ. ਨੰਗਲ ਵੱਲੋਂ ਦੌਰਾ ਕੀਤਾ ਗਿਆ। ਨੰਗਲ ਦੇ ਐਸ.ਡੀ.ਐਮ. ਨੇ ਦਰਿਆ ਕੰਢੇ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਉਹਨਾ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਤਲੁਜ ਦਰਿਆ ਕੰਢੇ ਕਿਸੇ ਵੀ ਪਿੰਡ ਵਿੱਚ ਪਾਣੀ ਦਾਖਲ ਨਹੀਂ ਹੋਇਆ ਹੈ, ਹਾਲਾਂਕਿ ਖੇਤਾਂ ਵਿੱਚ ਪਾਣੀ ਜ਼ਰੂਰ ਵੱਗ ਰਿਹਾ ਹੈ। ਐਸ.ਡੀ.ਐਮ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ਦਾ ਹਿੱਸਾ ਨਾ ਬਣਨ ਅਤੇ ਸਿਰਫ਼ ਸਰਕਾਰ ਵੱਲੋਂ ਜਾਰੀ ਅੰਕੜਿਆਂ ’ਤੇ ਹੀ ਵਿਸ਼ਵਾਸ ਕਰਨ , ਉਹਨਾਂ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਤਲੁਜ ਦਰਿਆ ਕੰਢੇ ਕਿਸੇ ਵੀ ਪਿੰਡ ਵਿੱਚ ਪਾਣੀ ਦਾਖਲ ਨਹੀਂ ਹੋਇਆ ਹੈ, ਹਾਲਾਂਕਿ ਖੇਤਾਂ ਵਿੱਚ ਪਾਣੀ ਜ਼ਰੂਰ ਵੱਗ ਰਿਹਾ ਹੈ। ਇਥੇ ਦਰਿਆ ਦੇ ਨਾਲ ਲੱਗਣ ਕਾਰਨ ਅਤੇ ਨੀਵੇਂ ਲੈਵਲ ਹੋਣ ਕਾਰਨ ਡੰਗਿਆਂ ਵਿਚੋਂ ਨਿਕਲਿਆ ਪਾਣੀ ਪੁਲੀ ਰਾਹੀਂ ਇਮਾਰਤ ਵਿੱਚ ਦਾਖਲ ਹੋਇਆ। ਐਸ.ਡੀ.ਐਮ. ਨੇ ਭਰੋਸਾ ਦਵਾਇਆ ਕਿ ਹਾਲਾਤ ਸਧਾਰਨ ਹੋਣ ਉਪਰੰਤ ਲੋਕਾਂ ਦੇ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕੀਤੀ ਜਾਵੇਗੀ।
One To One SDM Nangal
14
Report
MSManish Sharma
FollowAug 28, 2025 14:00:19Tarn Taran Sahib, Punjab:
Ist ON ZEEPHH
पाकिस्तान सीमा से सटे तरन तारन के थाना खेमकरण के अंतर्गत आते गांव मियांवाली में कंटीली तारो के नजदीक बना टेंपररी बांध का कुछ हिस्सा टूटा,
पाकिस्तान से मियांवाली और उसके साथ लगते गांव में पानी घुसना शुरू
इस गांव में लगी अंतरराष्ट्रीय सीमा की फेंसिंग का कुछ हिस्सा भी टूटा
प्रशासन और गांव के लोगों ने बांध को बांधने का किया काम शुरू
13
Report
RKRAJESH KATARIA
FollowAug 28, 2025 13:19:39Firozpur, Punjab:
ਸਰਹੱਦੀ ਖੇਤਰ ਵਿੱਚ ਆਏ ਹੜਾਂ ਦੇ ਬਾਵਜੂਦ ਵੀ ਪਾਕਿਸਤਾਨ ਬੈਠੇ ਨਸ਼ਾ ਸਮਗਲਰ ਭਾਰਤ ਵਿੱਚ ਭੇਜ ਰਹੇ ਨੇ ਹੈਰੋਇਨ ਦੀ ਖੇਪ , 6 ਕਿਲੋ ਹੈਰੋਇਨ ਸਨੀ ਇਕ ਪਾਕਿਸਤਾਨੀ ਡਰੋਨ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਕੀਤਾ ਕਾਬੂ , ਡਰੋਨ ਦੇ ਜਰੀਏ ਭਾਰਤ ਵਿੱਚ ਭੇਜੀ ਗਈ ਸੀ ਹੈਰੋਇਨ ਦੀ ਖੇਪ , ਫਲੱਡ ਕਾਰਨ ਬੀਐਸਐਫ ਅਤੇ ਪੁਲਿਸ ਨੂੰ ਸਰਹੱਦ ਤੇ ਚੌਕਸੀ ਕਰਨੀ ਹੋ ਰਹੀ ਹੈ ਮੁਸ਼ਕਿਲ ਨਸ਼ਾ ਤਸਕਰ ਇਸ ਦਾ ਫਾਇਦਾ ਚੱਕ ਕੇ ਕਰ ਰਹੇ ਨੇ ਸਰਹੱਦ ਪਾਰ ਤੋਂ ਨਸ਼ੇ ਦਾ ਕਾਰੋਬਾਰ , ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਈ ਹੈਰੋਇਨ ਦੀ ਖੇਪ ਪਿੰਡ ਜੇ ਕੇ ਸਿੰਘ ਵਾਲਾ ਵਿੱਚੋਂ ਮਿਲੀ ਹੈਰੋਇਨ ਦੀ ਖੇਪ
14
Report
MSManish Shanker
FollowAug 28, 2025 13:01:21Sahibzada Ajit Singh Nagar, Punjab:
Manish Shanker Mohali
ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਪਹੁੰਚੇ ਹਾਸੇ ਕਲਾਕਾਰ ਜਸਵਿੰਦਰ ਭੱਲਾ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ।
Shorts
Byte-CM Naib Saini
14
Report
ADAnkush Dhobal
FollowAug 28, 2025 12:33:55Shimla, Himachal Pradesh:
With Updated Anchor Read
एंकर—- हिमाचल प्रदेश विधानसभा अध्यक्ष कुलदीप सिंह पठानिया ने गुरुवार को नेशनल हाईवे अथॉरिटी ऑफ़ इंडिया के अधिकारियों के साथ बैठक ली। इस दौरान उन्होंने अधिकारियों को ज़रूरी दिशा निर्देश दिए। साथ ही सत्र के दौरान राज्य सरकार के अधिकारियों की तरह ही उन्हें भी सत्र में आकर ज़रूरी सवालों के सम्बंध में सूचना उपलब्ध करवाने के लिए कहा है। विधानसभा अध्यक्ष ने कहा कि लोक निर्माण मंत्री समय समय पर ज़रूरत के मुताबिक अथॉरिटी के अधिकारियों से रिपोर्ट लेते रहेंगे. उन्होंने कहा कि जिला चंबा में भी हालात बेहद गंभीर हैं। वे शुक्रवार सुबह मुख्यमंत्री सुखविंदर सिंह और राजस्व मंत्री जगत सिंह नेगी के साथ हेलीकॉप्टर के माध्यम से चम्बा जाएंगे और आपदा प्रभावितों का हाल जानकर राहत पहुंचाएंगे. विधानसभा अध्यक्ष ने कहा कि नेशनल हाईवे अथॉरिटी ऑफ़ इंडिया के अधिकारी अगर नियमों निर्देशों का पालन नहीं करेंगे, तो इसे सदन की अवहेलना माना जाएगा।
VO—- हिमाचल प्रदेश विधानसभा अध्यक्ष कुलदीप सिंह पठानिया ने लोक निर्माण विभाग और NHAI सड़कों की बहाली में जुटे हुए हैं। पहले मुख्य सड़कों को खोलने का काम किया जाएगा, उसके बाद ग्रामीण सड़कों को खोलने का काम होगा। विधानसभा अध्यक्ष ने निर्देश दिए हैं कि PWD और NHAI के अधिकारी समन्वय और सहयोग से काम करें। निर्देशों के अनुसार कदम नहीं उठाए गए तो सदन की अवमानना माना जाएगा। लोक निर्माण मंत्री विक्रमादित्य सिंह को NHAI के साथ समन्वय करने और गतिरोध की स्थिति में संज्ञान लेने के लिए अधिकृत किया गया है।
बाइट—- कुलदीप सिंह पठानिया, अध्यक्ष, हिमाचल प्रदेश विधानसभा
VO—-2— विधानसभा अध्यक्ष कुलदीप सिंह पठानिया ने बताया कि विधानसभा में नियम 102 के तहत प्रदेश में आई आपदा को राष्ट्रीय आपदा घोषित करने का संकल्प पास हुआ। विधानसभा अध्यक्ष ने उम्मीद जताई है कि केंद्र सरकार भी आपदा को लेकर उतनी ही चिंतित है और पहाड़ी राज्यों में विकास का मॉडल बदलने की जरूरत है। उन्होंने कहा कि पहाड़ों पर विकास का यूरोपीय मॉडल अपनाने की जरूरत है। उन्होंने कहा कि भारी बारिश से चंबा में भारी नुकसान हुआ है। 7 से 8 हजार श्रद्धालु मणिमहेश यात्रा में फंसे हुए हैं। एक ही सड़क कई जगहों से टूटी हुई है, जिससे सड़कें बहाल करने में समय लगेगा। सरकार और प्रशासन लोगों के साथ है और राहत कार्यों में तेजी लाने के निर्देश दिए गए हैं।
बाइट—- कुलदीप सिंह पठानिया, अध्यक्ष, हिमाचल प्रदेश विधानसभा
14
Report
BSBHARAT SHARMA
FollowAug 28, 2025 12:33:27Ajnala, Punjab:
ਰਾਵੀ ਦਰਿਆ ਦਾ ਪਾਣੀ ਹੁਣ ਹਲਕਾ ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਪਹੁੰਚਣਾ ਹੋਇਆ ਸ਼ੁਰੂ , ਪਾਣੀ ਹਾਈਵੇ ਵਿੱਚ ਪਹੁੰਚਣਾ ਹੋਇਆ ਸ਼ੁਰੂ , ਅਜਨਾਲਾ ਹਲਕੇ ਦੇ 25 ਤੋਂ 30 ਪਿੰਡਾਂ ਦੇ ਵਿੱਚ ਰਾਵੀ ਦਰਿਆ ਦਾ ਪਾਣੀ ਪਹੁੰਚਿਆ , ਫਸਲਾਂ ਹੋਈਆਂ ਤਬਾਹ, ਵੱਡੀ ਤਾਦਾਦ ਤੇ ਪਿੰਡ ਵਾਲੇ ਲੋਕ ਘਰਾਂ ਦੇ ਵਿੱਚ ਫਸੇ, ਅੰਮ੍ਰਿਤਸਰ ਦੇ ਸੰਸਦ ਗੁਰਜੀਤ ਔਜਲਾ ਵੀ ਪਹੁੰਚੇ
ਸੰਸਦ ਗੁਰਜੀਤ ਔਜਲਾ ਨੇ ਕਿਹਾ ਕਿ ਹਾਲਾਤ ਕਾਫੀ ਖਰਾਬ ਬਣੇ ਹੋਏ ਹਨ ਬੀਐਸਐਫ ਦੇ ਵੀ 100 ਤੋਂ ਵੱਧ ਜਵਾਨ ਫਸੇ ਹੋਏ ਹਨ , ਅਤੇ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨਾਂ ਦਾ ਰੈਸਕਿਊ ਕੀਤਾ ਜਾਵੇ। ਸਾਂਸਦ ਗੁਰਜੀਤ ਔਜਲਾ ਨੇ ਪੰਜਾਬ ਸਰਕਾਰ ਤੇ ਵੀ ਖੜੇ ਕੀਤੇ ਕਈ ਸਵਾਲ
121 ਸੰਸਦ ਗੁਰਜੀਤ ਔਜਲਾ
ਪਿੰਡ ਦੇ ਲੋਕਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀ। ਉਨਾਂ ਨੇ ਕਿਹਾ ਕਿ ਵੱਡੀ ਤਾਦਾਦ ਤੇ ਲੋਕ ਆਪਣੇ ਘਰ ਦੇ ਵਿੱਚ ਫਸੇ ਹੋਏ ਹਨ ਅਤੇ ਉੱਥੇ ਕੋਈ ਵੀ ਪਾਣੀ ਅਤੇ ਰਾਸ਼ਨ ਦਾ ਪ੍ਰਬੰਧ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਉਨਾਂ ਦੀ ਸਾਰ ਨਹੀਂ ਲਿੱਤੀ ਕਈ ਲੋਕ ਚਾਰ ਚਾਰ ਪੰਜ ਪੰਜ ਫੀਟ ਪਾਣੀ ਨੂੰ ਪਾਰ ਕਰਕੇ ਲੰਗਰ ਲੈਣ ਵਾਸਤੇ ਵਿਖਾਈ ਦੇ ਰਹੇ ਹਨ ਗਈ , ਉਹਨਾਂ ਦਾ ਕਹਿਣਾ ਹੈ ਕਿ ਉਹ ਮਜਬੂਰ ਹਨ ਕਿਉਂਕਿ ਘਰਾਂ ਦੇ ਵਿੱਚੋਂ ਉਹਨਾਂ ਦੇ ਛੋਟੇ ਛੋਟੇ ਬੱਚੇ ਹਨ ਉਹਨਾਂ ਖਵਾਉਣਾ ਜਰੂਰੀ ਹੈ। ਉਨਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਸਾਰ ਲਿੱਤੀ ਜਾਵੇ।
121 ਪਿੰਡ ਵਾਸੀ
ਜਿੱਥੇ ਇੱਕ ਪਾਸੇ ਲਗਾਤਾਰ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਵੱਖ-ਵੱਖ ਸਮਾਜਿਕ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ।
ਕਈ ਲੋਕ ਫਸੇ ਹੋਏ ਹਨ ਅਤੇ ਉਹਨਾਂ ਤੱਕ ਰਾਸ਼ਨ ਪਾਣੀ ਨਹੀਂ ਪਹੁੰਚ ਰਿਹਾ , ਅਤੇ ਉਹ ਆਪਣੇ ਘਰੋਂ ਵੀ ਬਾਹਰ ਨਹੀਂ ਨਿਕਲ ਸਕਦੇ ਜਿਸ ਕਰਕੇ ਹੁਣ ਕਈ ਸੰਸਥਾਵਾਂ ਅੱਗੇ ਆਈਆਂ ਹਨ ਅਤੇ ਉਨਾਂ ਦੇ ਵੱਲੋਂ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ , ਸੰਸਥਾ ਦੇ ਆਗੂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਉਹਨ੍ਾਂ ਦੇ ਵੱਲੋਂ ਹੜ ਪੀੜਤਾਂ ਨੂੰ ਪਾਣੀ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਉਨਾਂ ਦਾ ਰੈਸਕਿਊ ਵੀ ਕੀਤਾ ਜਾ ਰਿਹਾ
121 ਸਮਾਜ ਸੇਵੀ ਸੰਸਥਾਵਾਂ ਦੇ ਆਗੂ
ਰਾਵੀ ਦਰਿਆ ਦਾ ਪਾਣੀ ਹੁਣ ਰਮਦਾਸ ਹਲਕੇ ਦੇ ਪਿੰਡਾਂ ਦੇ ਵਿੱਚ ਵੀ ਵੜਨਾ ਸ਼ੁਰੂ ਹੋ ਚੁੱਕਾ ਹੋਇਆ ਹੈ। ਲੋਕ ਪਿੰਡ ਵਾਲੇ ਆਪਣਾ ਘਰ ਛੱਡ ਕੇ ਸੁਰੱਖਿਤ ਜਗਹਾ ਜਾਣ ਨੂੰ ਮਜਬੂਰ , ਪਿੰਡ ਵਾਲਿਆਂ ਨੇ ਕਿਹਾ ਕਿ ਹਾਲਾਤ ਕਾਫੀ ਖਰਾਬ ਬਣੇ ਹੋਏ ਹਨ ਅਤੇ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ।
121 ਪਿੰਡ ਵਾਸੀ
14
Report
MTManish Thakur
FollowAug 28, 2025 12:33:15Kullu, Himachal Pradesh:
हिमाचल प्रदेश की पर्यटन नगरी मनाली में बीते दिनों हुई बारिशों से काफी अधिक नुकसान हुआ है। ऐसे में यहां पर सड़क मार्ग विवादित है। और मनाली का संपर्क दोनों जगह से कटा हुआ है। वाम तट मार्ग में अलेउ के पास चचोग में सड़क का एक हिस्सा पूरी तरह टूट चुका है। उसे में दोनों तरफ वाहन फंसे हुए है। लोक निर्माण विभाग की मशीनरी अभी भी सड़क बहाली के कार्य मे जुटी हुई है। 2 से 3 दिन के भीतर सड़क बहाल कर दी जाएगी। और मनाली का सम्पर्क फिरसे जुड़ पायेगा।
14
Report
RKRAMAN KHOSLA
FollowAug 28, 2025 12:32:51Hoshiarpur, Punjab:
पोंग डैम से छोड़ा गया 1 लाख 10 हजार क्यूसेक पानी।
ब्यास दरिया के सबसे नजदीक गांव नौशहरा पतन में हजारों एकड़ फसल पानी में डूबी।
लोगों में डर का माहौल। कहा कोई नहीं आया हमारी सार लेने।
जी मीडिया की टीम सबसे पहले पहुंची इस गांव में ।
होशियारपुर मुकरियां का गांव नौशहरा पतन जो ब्यास दरिया के सबसे करीब बसा हुआ गांव है। ब्यास दरिया ने इस गांव में खूब तबाही मचाई है। कई हजार एकड़ फसल पूरी तरह से पानी में डूबी हुई है। लोगों का कहना है कि पिछले दिनों पानी 5 से 6 फुट तक गांव में भर गया था। अब पानी कम हुआ तो आज दोबारा डैम द्वारा भारी मात्रा में पानी छोड़ दिया गया है। धीरे धीरे पानी फिर बढ़ना शुरू हो गया है। 3 से 4 घंटों में पानी घरों के अंदर होगा। गांववासियों का कहना है कि ना तो कोई मीडिया हमारी सार लेने पहुंचा और ना ही कोई प्रशासनिक अधिकारी। 2023 में भी इस गांव में लोगों का बहुत जानी माली नुकसान हुआ और अब दोबारा वहीं हालात बन गए हैं। लोगों ने पंजाब सरकार से मांग की है कि घुसी बांध को पक्का किया जाए ताकि हर बार की तरह किसान बाढ़ की मार ना झेले ।
One to one with public
13
Report
NLNitin Luthra
FollowAug 28, 2025 11:46:18Batala, Punjab:
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸੰਬੰਧ ਵਿੱਚ ਅੱਜ ਬਟਾਲਾ ਤੋਂ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਬੇਰ ਸਾਹਿਬ ਲਈ ਸੰਗਤ ਹੋਈ ਰਵਾਨਾ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਰਦਾਸ ਕਰਨ ਮਗਰੋਂ ਸੰਗਤ ਗੁਰਦੁਆਰਾ ਬੇਰ ਸਾਹਿਬ ਲਈ ਰਵਾਨਾ ਹੋਈ ਇਹ ਸੰਗਤ ਕੱਲ ਨੂੰ ਗੁਰਦੁਆਰਾ ਬੇਰ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਲੈ ਕੇ ਬਟਾਲਾ ਵਾਲੀ ਰਵਾਨਾ ਹੋਏਗਾ ਔਰ ਦੇਰ ਰਾਤ ਬਟਾਲਾ ਪਹੁੰਚੇਗਾ। ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੂਰਬ ਬੜੀ ਹੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੱਲ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਬਰਾਤ ਰੂਪੀ ਆਰੰਭ ਹੋਏਗਾ ਜੋ ਦੇਰ ਰਾਤ ਬਟਾਲਾ ਪਹੁੰਚੇਗਾ ਨਾਲ ਹੀ ਉਹਨਾਂ ਨੇ ਸੰਗਤ ਦੇ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਨਗਰ ਕੀਰਤਨ ਦੇ ਵਿੱਚ ਸ਼ਰਧਾ ਅਤੇ ਭਾਵਨਾ ਲੈ ਕੇ ਆਓ ਨਾਕੀ ਹੁੱਲੜਬਾਜੀ ਕਰਨ
https://we.tl/t-NKonIbSDEC
14
Report
NLNitin Luthra
FollowAug 28, 2025 11:31:42Batala, Punjab:
ਡੇਰਾ ਬਾਬਾ ਨਾਨਕ ਅਤੇ ਨਾਲ ਲੱਗਦੇ ਪਿੰਡ ਬੁਰੀ ਤਰ੍ਹਾਂ ਨਾ ਹੜ ਦੇ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਨੇ ਕੁਝ ਪਿੰਡ ਦੇ ਅਜਿਹੇ ਨੇ ਜੋ ਸੰਪਰਕ ਤੋਂ ਹੀ ਬਾਹਰ ਨੇ ਜਿਹਨਾਂ ਵਿੱਚ ਖਾਸ ਕਰਕੇ ਪਿੰਡ ਰੱਤਾ ਅਬਦਾਲ ਕੋਠੇ ਹਵੇਲੀਆਂ ਅਤੇ ਟਾਲੀ ਸਾਹਿਬ ਇਹਨਾਂ ਪਿੰਡਾਂ ਦਾ ਸੰਪਰਕ ਕੱਲ ਤੋਂ ਟੁੱਟਾ ਹੋਇਆ ਹੈ ਨਾ ਕੋਈ ਪਿੰਡ ਦੇ ਅੰਦਰ ਜਾ ਸਕਦਾ ਹੈ ਅਤੇ ਨਾ ਹੀ ਬਾਹਰ ਆ ਸਕਦਾ ਹੈ। ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਦੇ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਹੈ ਪਰ ਕਿਸੇ ਨਾਲ ਵੀ ਕੋਈ ਸੰਪਰਕ ਨਹੀਂ ਹੋ ਰਿਹਾ ਸੜਕ ਟੁੱਟ ਚੁੱਕੀ ਹੈ ਔਰ ਪਿੰਡ ਦੇ ਅੰਦਰ ਜਾਣਾ ਮੁਸ਼ਕਿਲ ਹੈ ਪਿੰਡਾਂ ਦੇ ਲੋਕ ਆਪਣੀ ਛੱਤ ਤੇ ਰਹਿਣ ਨੂੰ ਮਜਬੂਰ ਨੇ
https://we.tl/t-v1F7RrckqD
14
Report
DSDharmindr Singh
FollowAug 28, 2025 11:31:02Khanna, Punjab:
ਖੰਨਾ ਵਿਖੇ ਗਲਾਡਾ ਨੇ ਗੈਰ ਕਾਲੋਨੀ ਉਪਰ ਕਾਰਵਾਈ ਕੀਤੀ। ਕਰੀਬ ਸਵਾ ਏਕੜ ਜ਼ਮੀਨ ਚ ਬਣ ਰਹੀ ਕਾਲੋਨੀ ਨੂੰ ਜੇਸੀਬੀ ਨਾਲ ਤੋੜਿਆ। ਪੁਲਿਸ ਫੋਰਸ ਸਮੇਤ ਐਕਸ਼ਨ ਕੀਤਾ ਗਿਆ। ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਇੱਕ ਕਲੋਨਾਈਜਰ ਨਜਾਇਜ ਕਾਲੋਨੀ ਕੱਟ ਰਿਹਾ ਸੀ ਜਿਸਦੀ ਸ਼ਿਕਾਇਤ ਓਹਨਾਂ ਨੇ ਗਲਾਡਾ ਅਤੇ ਹੋਰ ਅਧਿਕਾਰੀਆਂ ਨੂੰ ਕੀਤੀ। ਇਸਦੇ ਨਾਲ ਹੀ ਹਾਈਕੋਰਟ ਵਿਖੇ ਕੇਸ ਵੀ ਦਾਇਰ ਕੀਤਾ ਗਿਆ। ਅੱਜ ਗਲਾਡਾ ਦੇ ਅਧਿਕਾਰੀ ਕਾਰਵਾਈ ਕਰਨ ਆਏ ਅਤੇ ਸਾਰੀ ਕਾਲੋਨੀ ਤੋੜ ਗਏ। ਦੂਜੇ ਪਾਸੇ ਬੀਡੀਪੀਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਐਕਸ਼ਨ ਗਲਾਡਾ ਵੱਲੋਂ ਕੀਤਾ ਗਿਆ ਉਹਨਾਂ ਦੀ ਨਾਲ ਡਿਊਟੀ ਲਗਾਈ ਗਈ ਸੀ ਦੂਜੇ ਪਾਸੇ ਗਲਾਡਾ ਦੇ ਜੇਈ ਨੇ ਕਿਹਾ ਕਿ ਦੋ ਮਹੀਨਾਂ ਪਹਿਲਾਂ ਕਾਲੋਨੀ ਕੱਟਣੀ ਸ਼ੁਰੂ ਕੀਤੀ ਸੀ ਜਿਸਦੀ ਸ਼ਿਕਾਇਤ ਮਿਲਣ ਮਗਰੋਂ ਕਾਰਵਾਈ ਅਮਲ ਚ ਲਿਆਂਦੀ ਗਈ
ਬਾਈਟ - ਪਾਲ ਸਿੰਘ ਸ਼ਿਕਾਇਤਕਰਤਾ
ਅਧਿਕਾਰੀ
14
Report
BKBIMAL KUMAR
FollowAug 28, 2025 11:30:24Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 2808ZP_APS_SATLUJ_WTR_R
Anchor - ਸਤਲੁਜ ਦਰਿਆ ਦੇ ਵਿੱਚ 30,550 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਸਤਲਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਮਗਰ ਹਾਲੇ ਸਥਿਤੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਪਾਣੀ ਨੇ ਪਿੰਡਾਂ ਤੱਕ ਪਹੁੰਚ ਨਹੀਂ ਕੀਤੀ ਹਾਲਾਂਕਿ ਜਿਸ ਜਗ੍ਹਾ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨਿਚਲੇ ਇਲਾਕੇ ਦਾ ਪਿੰਡ ਬੇਲਾ ਰਾਮਗੜ੍ਹ ਪੱਟੀ ਟੇਕ ਸਿੰਘ ਹੈ ਇਹ ਗੁਰਦੁਆਰਾ ਸਾਹਿਬ ਕਾਫੀ ਨੀਵਾਂ ਹੋਣ ਕਰਕੇ ਸਭ ਤੋਂ ਪਹਿਲਾਂ ਇੱਥੇ ਪਾਣੀ ਪਹੁੰਚਦਾ ਹੈ । ਗੁਰਦੁਆਰਾ ਸਾਹਿਬ ਵਿੱਚ ਪਾਣੀ ਦਾਖਲ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚੋਂ ਸਮਾਨ ਕੱਢ ਕੇ ਸੁਰੱਖਿਤ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ । ਹਾਲਾਤ ਦਾ ਜਾਇਜ਼ਾ ਲੈਣ ਲਈ ਨੰਗਲ ਦੇ ਐਸ.ਡੀ.ਐਮ. ਵੱਲੋਂ ਖ਼ਾਸ ਦੌਰਾ ਕੀਤਾ ਗਿਆ। ਨੰਗਲ ਦੇ ਐਸ.ਡੀ.ਐਮ. ਨੇ ਦਰਿਆ ਕੰਢੇ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਉਹਨਾ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਤਲੁਜ ਦਰਿਆ ਕੰਢੇ ਕਿਸੇ ਵੀ ਪਿੰਡ ਵਿੱਚ ਪਾਣੀ ਦਾਖਲ ਨਹੀਂ ਹੋਇਆ ਹੈ, ਹਾਲਾਂਕਿ ਖੇਤਾਂ ਵਿੱਚ ਪਾਣੀ ਜ਼ਰੂਰ ਵੱਗ ਰਿਹਾ ਹੈ।
VO1 --- ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਤੋਂ ਨੰਗਲ ਡੈਮ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਅਨੰਦਪੁਰ ਸਾਹਿਬ ਨਹਿਰ ਅਤੇ ਭਾਖੜਾ ਨਹਿਰ ਰਾਹੀਂ ਛੱਡਣ ਦੇ ਨਾਲ-ਨਾਲ ਸਿੱਧਾ ਸਤਲੁਜ ਦਰਿਆ ਵਿੱਚ ਵੀ ਪਹੁੰਚ ਰਿਹਾ ਹੈ। ਨੰਗਲ ਦੇ ਐਸ.ਡੀ.ਐਮ. ਨੇ ਦਰਿਆ ਕੰਢੇ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ਦਾ ਹਿੱਸਾ ਨਾ ਬਣਨ ਅਤੇ ਸਿਰਫ਼ ਸਰਕਾਰ ਵੱਲੋਂ ਜਾਰੀ ਅੰਕੜਿਆਂ ’ਤੇ ਹੀ ਵਿਸ਼ਵਾਸ ਕਰਨ . ਐਸ.ਡੀ.ਐਮ. ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਤਲੁਜ ਦਰਿਆ ਕੰਢੇ ਕਿਸੇ ਵੀ ਪਿੰਡ ਵਿੱਚ ਪਾਣੀ ਦਾਖਲ ਨਹੀਂ ਹੋਇਆ ਹੈ, ਹਾਲਾਂਕਿ ਖੇਤਾਂ ਵਿੱਚ ਪਾਣੀ ਜ਼ਰੂਰ ਵੱਗ ਰਿਹਾ ਹੈ। ਇਥੇ ਦਰਿਆ ਦੇ ਨਾਲ ਲੱਗਣ ਕਾਰਨ ਅਤੇ ਨੀਵੇਂ ਲੈਵਲ ਹੋਣ ਕਾਰਨ ਡੰਗਿਆਂ ਵਿਚੋਂ ਨਿਕਲਿਆ ਪਾਣੀ ਪੁਲੀ ਰਾਹੀਂ ਇਮਾਰਤ ਵਿੱਚ ਦਾਖਲ ਹੋਇਆ। ਐਸ.ਡੀ.ਐਮ. ਨੇ ਭਰੋਸਾ ਦਵਾਇਆ ਕਿ ਹਾਲਾਤ ਸਧਾਰਨ ਹੋਣ ਉਪਰੰਤ ਲੋਕਾਂ ਦੇ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕੀਤੀ ਜਾਵੇਗੀ।
VO2 --- ਕੱਲ ਸਵੇਰ ਤੋਂ ਨੰਗਲ ਡੈਮ ਤੋਂ ਸਤਲੁਜ ਵਿੱਚ 21,150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਪਰ ਕੱਲ ਰਾਤ 10 ਵਜੇ ਤੋਂ ਅੱਜ ਸਵੇਰੇ 9 ਵਜੇ ਤੱਕ 9,400 ਕਿਊਸਿਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵੇਲੇ 30,550 ਕਿਊਸੇਕ ਪਾਣੀ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਦੂਜੇ ਪਾਸੇ, ਭਾਖੜਾ ਡੈਮ ਦਾ ਪਾਣੀ ਪੱਧਰ 1671.94 ਫੁੱਟ ਤੱਕ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 8 ਫੁੱਟ ਘੱਟ ਹੈ। ਹਾਲਾਤ ਨੂੰ ਦੇਖਦੇ ਹੋਏ ਭਾਖੜਾ ਡੈਮ ਦੇ ਸਾਰੇ ਚਾਰ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਇਸ ਸਮੇਂ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 36,350 ਕਿਊਸਿਕ ਅਤੇ ਸਪਿੱਲਵੇ ਰਾਹੀਂ 9,532 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਕੁੱਲ ਮਿਲਾਕੇ 45,882 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਵਹਿ ਰਿਹਾ ਹੈ।
Walk Through And Byte SDM Nangal Sachin Pathak u
14
Report
RBRohit Bansal
FollowAug 28, 2025 11:23:44DMC, Chandigarh:
ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਰੇ ਅਹੁਦੇਦਾਰਾਂ ਨੂੰ ਹੜਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਆਪਣੇ ਪੰਜਾਬ ਵਾਸੀਆਂ ਦੇ ਨਾਲ ਖੜਨ ਦੀ ਹਦਾਇਤ ਅਤੇ ਜਥੇਬੰਦੀ ਵੱਲੋਂ ਹਰ 13 ਦੀ ਸਮਗਰੀ ਪਹੁੰਚਾਉਣ ਅਤੇ ਸਹਾਇਤਾ ਕਰਨ ਦੀ ਹਦਾਇਤ ਕੀਤੀ ਗਈ
14
Report
RNRam Narian Kansal
FollowAug 28, 2025 11:23:12Sunam Udham Singh Wala, Punjab:
Location sunam
R N Kansal
एंकर
" बीबी जागीर कौर आज गोबिंद सिंह लोंगोवाल की बेटी के निधन पर परिवार के साथ दुःख साझा करने पहुँचीं। इस मौके पर हमारी टीम ने उनसे पंजाब की मौजूदा राजनीति और अकाली दल के भविष्य को लेकर कुछ अहम सवाल पूछे।"
:
"बीबी जी, अकाली दल आज जिस दौर से गुजर रहा है, उसके हालात आप कैसे देखती हैं? पार्टी को दोबारा मज़बूत करने के लिए आपकी क्या रणनीति होगी?"
:
"क्या आपको लगता है कि अब नेतृत्व परिवर्तन का समय आ गया है?"
:
"पंजाब की राजनीति में महिलाओं की भूमिका सीमित क्यों दिखती है? अकाली दल में महिलाओं की भागीदारी बढ़ाने के लिए आप क्या कदम उठाएंगी?"
:"बीबी जी, पंजाब में नशा, धर्मांतरण और सिख नौजवानों का विदेश पलायन लगातार चुनौती बनकर सामने है—आप इनसे निपटने के लिए क्या सुझाव देंगी?"
:
"क्या आपको लगता है कि आने वाले चुनावों में अकाली दल नई ऊर्जा और आपके नेतृत्व के अनुभव के साथ मज़बूती से उतर पाएगा?"
क्लोज़िंग
"बीबी जागीर कौर का कहना है कि अकाली दल एक बार फिर से जनता का विश्वास जीतने के लिए तैयार है। अब देखना ये है कि क्या आने वाले चुनावों में पार्टी इन चुनौतियों को पार कर पाएगी या नहीं।"
Opening
Byte bibi jagir kaur
Closing R N Kansal
14
Report
DSDEVINDER SHARMA
FollowAug 28, 2025 11:20:21Barnala, Punjab:
Approval by..Assignment Desk
Date...28-08-2023
Send 2C app
File.. 6 File
Station ..Barnala
Story slug..... 2808ZP_BNL_HADSA_R
REPORTER....Devinder Sharma
A/L--- भारी बारिश के कारण बरनाला में बड़ा हादसा
घर में सो रहे गरीब परिवार के सदस्यों पर छत गिरी, 1 की मौत 4 घायल
परिवार के मुखीय लखवीर सिंह (33) की मौके पर ही मौत हो गई
एकलौता बेटा, दो बेटियां और पत्नी भी गंभीर रूप से घायल, फरीदकोट रेफर किया गया
नगर कौंसिल बरनाला के बैक साइड बनी हुई एक गरीब बस्ती में हादसा हुआ,
पीड़ित परिवार ने कच्चे मकानों को पक्के मकान में बदलने के लिए कई बार सरकारी दफ्तरों में भरे फॉर्म
परिवार के सदस्यों और मोहल्ले के निवासियों ने परिवार को पांच लाख रुपये का आर्थिक मुआवजा और घायलों के इलाज की मांग की
ज़िला प्रशासन मौके पर स्थिति का जायजा ले रहा है
विपक्षी दलों ने सरकार और प्रशासन की कार्यप्रणाली पर सवाल उठाए भाजपा नेता ने भी पंजाब सरकार पर कटाक्ष करते कहा की लोग भलाई स्कीम्स को पंजाब सरकार लागू नहीं कर रही और वह भारतीय जनता पार्टी को भी डाटा चोरी करने के नाम पर बदनाम करके इन स्कीमों को बंद कर रही है जिसकी सबसे बड़ी उदाहरण आज देखने को मिली प्रधानमंत्री आवास योजना के तहत इस परिवार का फॉर्म भर गया था लेकिन उसकी फाइल को बार-बार रिजेक्ट किया जाता था और आज इतना बड़ा हादसा हो गया
Visual and Elements - मृतक की फ़ाइल फ़ोटो, मृतक के घर की छत गिरने के शाट, विरलाप करते परिवार के सदस्यों के शाट, परिवार के सदस्यों की बाइट, पुलिसकर्मियों की बाइट, विधायक काला ढिल्लों और भाजपा नेता की बाइट
V/o - इस अवसर पर मृतक के परिवार और मोहल्ले के निवासियों ने अपना विरोध व्यक्त करते हुए कहा कि मृतक लखबीर सिंह दिहाड़ी मजदूरी करके परिवार का भरण-पोषण करते हैं। मृतक लखबीर सिंह का घर कच्चा था। उन्होंने कच्चे घर को पक्का करवाने के लिए सरकार द्वारा चलाई जा रही सुविधाओं के लिए कई बार फॉर्म भरे थे। लेकिन उनके कच्चे घर के फॉर्म बार-बार खारिज कर दिए गए। परिजनों और मोहल्लेवासियों का आरोप है कि अगर समय रहते इस गरीब परिवार को नया घर मिल जाता तो आज इतना बड़ा हादसा नहीं होता, इसके लिए प्रशासन जिम्मेदार है। मृतक के परिजन घायलों के इलाज की मांग कर रहे हैं। साथ ही परिवार के इकलौते कमाने वाले लखबीर सिंह की मौत के बाद परिवार को आर्थिक मुआवजे के तौर पर 50 लाख रुपये की राशि की भी मांग की रहा है।
बाइट - जगदीप सिंह (मृतक का भाई)
बाइट - मुकंद सिंह (पारिवारिक सदस्य)
बाइट - गुरजीत सिंह जोगी
V/o - इस अवसर पर थाना प्रभारी गुरतेज सिंह ने बताया कि आज छत गिरने से एक परिवार के सदस्य घायल हो गए। इनमें से एक की मौत हो गई और बाकी घायलों का इलाज चल रहा है।
बाइट - गुरतेज सिंह (जांच अधिकारी)
V/o - इस दुर्भाग्यपूर्ण घटना को लेकर बरनाला विधानसभा क्षेत्र से कांग्रेस विधायक कुलदीप सिंह ढिल्लों ने घटनास्थल पर पहुँचकर परिवार से दुःख साझा किया। साथ ही, उन्होंने राजनीतिक नेताओं पर जन कल्याणकारी योजनाओं का लाभ उठाने के लिए भेदभाव करने का आरोप भी लगाया।
बाइट - कुलदीप सिंह ढिल्लों (कांग्रेस विधायक)
VO--- भाजपा नेता राजेंद्र उप्पल ने भी पंजाब सरकार पर कटाक्ष करते कहा की लोग भलाई स्कीम्स को पंजाब सरकार लागू नहीं कर रही और वह भारतीय जनता पार्टी को भी डाटा चोरी करने के नाम पर बदनाम करके इन स्कीमों को बंद कर रही है जिसकी सबसे बड़ी उदाहरण आज देखने को मिली प्रधानमंत्री आवास योजना के तहत इस परिवार का फॉर्म भर गया था लेकिन उसकी फाइल को बार-बार रिजेक्ट किया जाता था अगर उसे स्कीम के तहत पैसा मिला होता और आज उसका घर पक्का होता और आज यह हादसा ना होता और यह कीमती जान बच सकती थी
बाइट - राजिंदर उप्पल (भाजपा नेता)
VO--- मौके की सरकारे चाहे जितनी मर्जी स्कीमें लागू कर दें लेकिन इस तरीके के हादसे फिर भी आए दिन देखने को मिल रहे हैं सरकार कच्चे घरों को पक्का करने के लिए स्कीम्स लागू करती हैं लेकिन जमीनी स्तर पर उनको पूर्ण तरीके से लागू नहीं किया जाता और जरूरतमंद परिवारों तक यह स्कीम नहीं पहुंच पाती या फिर संबंधित विभाग कहीं ना कहीं लापरवाही करता नजर आता है जिसके चलते इन स्कीमों का लाभ जरूरतमंदों को नहीं मिल पाता और इस तरीके के खौफनाक हादसे आए दिन सामने देखने को मिल रहे हैं कब सरकार इन स्कीमों के प्रति ग्राउंड रिपोर्ट्स देख पायेगी और कब इन स्कीमों का लाभ लोगों को मिल पाएगा यह देखने वाली बात है जरूरत है सरकार स्कीम को लागू करने के साथ-साथ ग्राउंड में इन रिपोर्ट्स का चेक भी करें ताजो यह स्कीम लोगों तक सही मौके पर मिल पाए और इन हाथों को रोका जा सके
REPORTER.....
Devinder Sharma BARNALA
14
Report