Back
AIIMS दिल्ली की टीम बाढ़ प्रभावित पंजाब में चिकित्सा सहायता के लिए पहुंची!
AAAsrar Ahmad
Sept 06, 2025 01:01:45
Noida, Uttar Pradesh
AIIMS Delhi deploys medical team to flood-hit Punjab
New Delhi [India], September 5 (ANI): The All India Institute of Medical Sciences (AIIMS) New Delhi has deployed [India] team to extend medical relief and humanitarian support in flood-affected areas of Punjab and northern India.
According to a release, AIIMS New Delhi is proud to announce that a dedicated team of doctors and nurses has been deployed to extend medical relief and humanitarian support to the flood-affected areas of Punjab and Northern India.
This noble initiative reflects the ethos and responsibility of AIIMS towards society, standing firmly by the Trinity Mission of Patient Care, Education, and Research -- with service to humanity at its core.
The deployed medical team includes doctors across multiple disciplines, including medicine, psychiatry, paediatrics, community medicine, surgical fields, radiodiagnosis, and laboratory medicine, along with senior nursing officers from the Chief Nursing Officer''s Office, ensuring comprehensive specialist support for healthcare and emergency needs.
These dedicated professionals will be working tirelessly on the ground to provide essential medical care, distribute medicines, and support the affected communities in their time of dire need.
AIIMS salutes their spirit of service and selflessness and extends best wishes for their safety and success in this mission. Together, let us uphold the values of AIIMS by bringing healing and hope to those who need it most.
Meanwhile, Punjab Governor and Chandigarh Administrator Gulab Chand Kataria on Friday flagged off nine trucks loaded with relief material for families and animals affected by floods across the state. The relief consignment has been dispatched on behalf of the Red Cross Society, Punjab, from the Punjab Raj Bhawan.
According to a release, the trucks are bound for Ferozepur, Amritsar, Gurdaspur, Pathankot, Kapurthala, Hoshiarpur, Ropar, Ludhiana, Malerkotla and Jalandhar. Relief will be distributed through the respective district Red Cross units to ensure timely delivery to those in need.
The supplies include family tents, tarpaulins, kitchen sets, blankets and nearly 7,000 household kits containing essentials such as rations, sanitary pads and soap. Alongside the Punjab Red Cross, in collaboration with NGOs, it has arranged 100 tonnes of animal fodder for the flood-affected regions.
Addressing the gathering, Governor Kataria said, "It is the moral duty of society to provide relief and assistance to families affected by disasters like floods. The cooperation of Red Cross and various organisations strengthens the tradition of Punjab -- service, cooperation and human values." He added that during his recent visits to seven flood-hit districts, he had personally witnessed the hardships faced by people, underscoring the need for collective efforts to support them.
The Governor further emphasised that the spirit of solidarity has always defined Punjab. "People of Punjab have consistently stood by each other in times of crisis. Today, once again, we must unite to ensure affected families can return to normal life soon," he said.
Just a day earlier, the Chandigarh Red Cross had sent two trucks of relief material to Amritsar, carrying 500 household kits, sanitary pad kits and 500 sets of utensils.
The flagging-off ceremony was attended by Principal Secretary to the Governor Vivek Pratap Singh, Deputy Commissioner Chandigarh Nishant Kumar Yadav, Secretary Punjab Red Cross Society Shiv Dular Singh Dhillon, along with officials from Punjab Raj Bhawan and the Red Cross Society Punjab. (ANI)
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 07, 2025 17:45:37Noida, Uttar Pradesh:
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲਿਖੀ ਮੁੱਖ ਮੰਤਰੀਆਂ ਨੂੰ ਚਿੱਠੀ
ਪੰਜਾਬ ਦੀ ਹਰ ਸੰਭਵ ਮਦਦ ਕਰਨ ਲਈ ਲਿਖੀ ਗਈ ਚਿੱਠੀ
ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ
ਪੰਜਾਬ ਨੇ ਹਰ ਔਖੇ ਸਮੇਂ ਦੇਸ਼ ਦਾ ਸਾਥ ਦਿੱਤਾ ਅੱਜ ਪੰਜਾਬ ਦੇ ਸਾਥ ਦੇਣ ਦੀ ਜਰੂਰਤ ਹੈ
14
Report
HSHarmeet Singh
FollowSept 07, 2025 17:15:52Kurali, Punjab:
ਰੋਪੜ ਦੇ ਨਜ਼ਦੀਕ ਪਿੰਡ ਫਸਿਆਂ ਦੇ ਵਿੱਚ ਬੰਨ ਨੂੰ ਪਏ ਪਾੜ ਨੂੰ ਪੂਰ ਰਹੇ ਨੌਜਵਾਨਾਂ ਨਾਲ ਗੱਲਬਾਤ ਮੌਕੇ ਦੀਆਂ ਤਸਵੀਰਾਂ ਨੌਜਵਾਨਾਂ ਨਾਲ ਕੀਤੀ ਗੱਲਬਾਤ
14
Report
ATAkashdeep Thind
FollowSept 07, 2025 16:32:18Noida, Uttar Pradesh:
BATALA, AMRITSAR (PUNJAB): HOCKEY ASIA CUP 2025 FINAL/ INDIA VS SOUTH KOREA MATCH/ VISUALS FROM INDIAN HOCKEY PLAYER DILPREET SINGH’S RESIDENCE
14
Report
KDKuldeep Dhaliwal
FollowSept 07, 2025 14:48:07Mansa, Punjab:
एंकर : पंजाब के नालायक और गैरतजुर्बेकार मुख्यमंत्री और सरकार बनाने के कारण आज पंजाब का ही हाल है। इन शब्दों का प्रक्रिटावा ।बठिंडा से सांसद और पूर्व केंद्रीय मंत्री हरसिमरत कौर बादल ने आज मानसा और बुडलाडा के दौरे दौरान किया प्रतिडा से सांसद हरसिमरत कौर बादल इन दिनों अपने हलकी के दौरे पर हैं। आज उन्होंने मानसा गाव वुर्ज डिल्वा मे पिछले दिनी श्रमणीय अकाली दल के वर्कर की मृत्यु पर परिवार से दुःख बांटने लिए पहुँचे वहीं उसके बाद वह बुडलाडा शहर में पिछले दिली हुई बरसात के कारण बाज़ार खड़े पानी से परेशान शहरवासियों से मिलने पहुंची शहरवासियों ने अपना। दुख सुनाते हुए हरसिमरत कौर बादल से मदद की गुहार लगाई वहीं बीबा। बादल ने तुरंत बाजार से पानी निकालने के लिए ₹150000 नगद है और दो। पापसेट की ग्रांट जारी की।इस अवसर पर ग्रांट दी इस अवसर पर लोगों ने हरसिमरत कौर बादल। का धन्यवाद किया। वहीं बीबा बादल ने कहा कि आज पंजाब का। ये हाल है कि पंजाब के नालायक और गैरतजुर्बेकार मुख्यमंत्री चुनने और सरकार के कारण पुरा पंजाब बाढ़ में डूब रहा है है। आज तो बीएमबी के अधिकारियों ने भी है। कहा है कि यह कुदरती आफत नहीं है। ये सब सरकार की नाले की है क्योंकि इन्होंने समय रहते पानी ने ही छोड़ा और उनके अपने हल्के बुडलाडा में 10। दिन से अनाज मंडी में पानी भरा हुआ है और ना? ही विधायक और ना प्रशासन ने।
है इन लोगों की सार ली है।आज उन्होंने पंसे और पैसे दिए हैं
बाइट हरसिमरत कौर बादल सांसद
14
Report
ASAnmol Singh Warring
FollowSept 07, 2025 14:32:50Sri Muktsar Sahib, Punjab:
ਖੇਤੀਬਾੜੀ ਮੰਤਰੀ ਖੁਡੀਆ ਹਲਕਾਂ ਲੰਬੀ ਦੇ ਉਹ ਪਿੰਡਾਂ ਦਾ ਦੌਰਾ ਕੀਤਾ ਜੋ ਹਰ ਸਮੇਂ ਬਾਰਸ਼ਾ ਦੀ ਮਾਰ ਝੱਲਦੇ ਰਹੇ ਪਰ ਇਸ ਵਾਰ ਅਜੇ ਕੁਝ ਬਚਾਉ ਜਿਨ੍ਹਾਂ ਦਾ ਨਤੀਖਣ ਕਰਨ ਉਪਰੰਤ ਅੱਧਕਾਰੀਆ ਲੋੜਦੇ ਸਮੱਗਰੀ ਮੁਹਿਆਯਾ ਕਰਨ ਦੇ ਦਿੱਤੇ ਨਿਰਦੇਸ਼ ਅਤੇ ਦੇਸ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਪੰਜਾਬ ਲਈ ਵਸੇਸ ਯੋਗਦਾਨ ਪਾਉਣ ਦੀ ਅਪੀਲ ਕੀਤੀ
ਬਾਰਸ਼ਾ ਕਾਰਨ ਜਿਥੇ ਪੰਜਾਬ ਦੇ ਕਈ ਹਲਕਿਆਂ ਵਿਚ ਭਾਰੀ ਨੁਕਸਾਨ ਗੋਇਆ ਹੈ ਉਥੇ ਹਲਕਾਂ ਲੰਬੀ ਢੇ ਕਈ ਪਿੰਡ ਹਮੇਸ਼ਾ ਹੀ ਬਾਰਸ਼ਾ ਦਾ ਮਾਰ ਝਲਦੇ ਹਨ ਉਣਾ ਪਿੰਡਾਂ ਵਿਚ ਅਜੇ ਕੁਝ ਬਚਾਉ ਹੋਣ ਤੇ ਪੁਖ਼ਤੇ ਪ੍ਰਬੰਧਾਂ ਨੂੰ ਲੈ ਕੇ ਕੇ ਅਲੱਗ ਅਲੱਗ ਵਿਭਾਗਾ ਦੇ ਅਧਿਕਾਰੀਆਂ ਨੂੰ ਲੈ ਕੇ ਹਲ਼ਕੇ ਦੇ ਪਿੰਡ ਮਿੱਡਾ, ਸਰਾਵਾ ਬੋਦਲਾ, ਰਾਣੀ ਵਾਲਾ , ਪੱਕੀ ਟੀਬੀ ਦਾ ਦੌਰਾ ਕਰਕੇ ਅੱਧਕਾਰੀਆ ਨੂੰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜੋ ਵੀ ਲੋਕਾ ਨੂੰ ਕਿਸੇ ਚੀਜ ਦੀ ਜਰੂਰਤ ਹੈ ਉਹ ਮੁਹਿਆਯਾ ਕਰਵਾਈ ਜਾਵੇ । ਇਸ ਮੌਕੇ ਪਿੰਡ ਪੱਕੀ ਟੀਬੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਬਾਰਸ਼ਾ ਨੇ ਪੰਜਾਬ ਦੇ ਕਰੀਬ 1400 ਪਿੰਡਾਂ ਤੋਂ ਵੱਧ ਦੇ ਕਰੀਬ 5 ਲੱਖ ਏਕੜ ਦਾ ਨੁਕਸਾਨ ਹੋਇਆ ਪਰ ਕੁਦਰਤੀ ਕਰੋਪੀ ਅੱਗੇ ਕਿਸੇ ਦਾ ਕੋਈ ਵੱਸ ਨਹੀਂ ਚਲਦਾ ਅੱਜ ਹਲਕਾਂ ਲੰਬੀ ਦੇ ਉਹ ਪਿੰਡਾਂ ਦਾ ਦੌਰਾ ਕੀਤਾ ਜੋ ਬਾਰਸ਼ਾ ਦੌਰਾਨ ਹਮੇਸ਼ਾ ਹੀ ਪ੍ਰਭਾਵਿਤ ਹੁੰਦਾ ਰਹੇ ਪਰ ਇਸ ਵਾਰ ਅਜੇ ਕੁਝ ਬਚਾਉ ਹੈ ਦੇਖਣ ਉਪਰੰਤ ਕੋਈ ਨੇ ਬਚਾਉ ਰਹਿਤ ਸਮਗਰੀ ਜਿਵੇ ਮੋਟਰਾਂ , ਬਿਜਲੀ ਦੇ ਟਰਾਂਸਫਾਰਮਰ ਦੀ ਮੰਗ ਰੱਖੀ ਹੈ ਉਹ ਅੱਧਕਾਰੀਆ ਨੂੰ ਹਦਾਇਤ ਕੀਤੀ ਹੈ ਜਲਦ ਦਿਤੇ ਜਾਣ ਉਣਾ ਕਿਹਾ ਕੇ ਬਾਰਸ਼ਾ ਕਾਰਨ ਨਰਮੇ ਦੀ ਫਸਲ ਕੁਝ ਪ੍ਰਭਾਵਤ ਹੋਈ ਹੈ ਜਲਦ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਉਣਾ ਪੰਜਾਬ ਹਲਾਤਾਂ ਨੂੰ ਦੇਖਦੇ ਹੋਏ ਕੇਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਆਏ ਸਨ ਜਿਨਾਂ ਨੂੰ ਹਿਲਾਤ ਦਿਖਾਏ ਸ਼ਨ ਜਿਨ੍ਹਾਂ ਮੱਦਦ ਕਰਨ ਦਾ ਅਸਵਾਸ਼ਨ ਦਿਵਾਇਆ ਹੈ । ਦੇਸ ਦੇ ਪ੍ਰਧਾਨ ਮੰਤਰੀ ਦੇ ਪੰਜਾਬ ਫੇਰੀ ਤੇ ਉਣਾ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਨੇ ਦੇਸ ਦੀ ਅਜਾਦੀ ਲਈ ਵੱਡਮੁੱਲਾ ਯੋਗਦਾਨ ਪਾਇਆ ਅੱਜ ਕੁਦਰਤੀ ਕਰੋਪੀ ਦੀ ਮਾਰ ਝੱਲ ਰਿਹਾ ਇਸ ਕਰਕੇ ਅਪੀਲ ਕਰਦੇ ਹਾਂ ਕਿ ਉਹ ਕੋਈ ਵਸੇਸ ਯੋਗਦਾਨ ਪਾਉਣ।
Byte ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ
14
Report
SBSANJEEV BHANDARI
FollowSept 07, 2025 14:17:15Dera Bassi, Punjab:
ਡੇਰਾਬੱਸੀ ਵਿੱਚ ਮੁਸਲਿਮ ਭਾਈਚਾਰੇ ਨੇ ਹੜ੍ਹ ਪੀੜਿਤਾਂ ਲਈ ਭੇਜੀ ਰਾਹਤ ਸਮੱਗਰੀ । ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਮਾ ਮਸਜਿਦ ਡੇਰਾਬੱਸੀ 'ਚ ਰਾਹਤ ਸਮਗਰੀ ਭੇਜਣ ਸਮੇਂ ਕਿਹਾ ਕਿ ਧਰਮ ਸਾਨੂੰ ਵੰਡਦਾ ਨਹੀਂ, ਸਗੋਂ ਇਕੱਠੇ ਹੋਣ ਦਾ ਪਾਠ ਪੜ੍ਹਾਉਂਦਾ ਹੈ। ਹੁਣ ਤੱਕ 15 ਟਰੱਕਾਂ ਰਾਹਤ ਸਮਗਰੀ ਭੇਜੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 7 ਟਰੱਕ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਕੀਤੇ ਗਏ ਹਨ। ਇਸ ਸਮਗਰੀ ਵਿੱਚ ਤਿਰਪਾਲ, ਮੱਛਰਦਾਨੀ, ਦਵਾਈਆਂ, ਚੱਪਲ ਤੇ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ।
BYTE- MLA DERABASSI
BYTE- DONOR
13
Report
TBTarsem Bhardwaj
FollowSept 07, 2025 14:17:04Ludhiana, Punjab:
ਲੁਧਿਆਣਾ ਵਿੱਚ ਦੇਖਦੇ ਹੀ ਦੇਖਦੇ ਢਹਿ,ਢੇਰੀ ਹੋਈ ਬਹੁਮੰਜ਼ਿਲਾ ਬਿਲਡਿੰਗ ਨਗਰ ਨਿਗਮ ਲੁਧਿਆਣਾ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ
ਲੁਧਿਆਣਾ ਦੇ ਵਿਸ਼ਕਰਮਾ ਚੌਂਕ ਵਿੱਚ ਵਾਪਰਿਆ ਵੱਡਾ ਹਾਦਸਾ ਪੁਰਾਣੀ ਬਹੁਮੁੰਜਲਾ ਬਿਲਡਿੰਗ ਇਕ ਦਮ ਡਿੱਗ ਗਈ ਜਿਸ ਦੀਆਂ ਤਸਵੀਰਾਂ ਲੋਕਾਂ ਨੇ ਆਪਣੇ ਮੋਬਾਈਲ ਫੋਨ ਵਿੱਚ ਕੈਦ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਨਾਲ ਬਹੁ ਮੰਜਿਲਾ ਬਿਲਡਿੰਗ ਡਿੱਗ ਰਹੀ ਹੈ ਇਸ ਬਿਲਡਿੰਗ ਸੰਬੰਧੀ ਆਲੇ ਦੁਆਲੇ ਰਹਿਣ ਵਾਲੇ ਗੁਆਡੀਆ ਵੱਲੋਂ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਕਰਨ ਦਾ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਇਸ ਖਸਤਾ ਹਾਲਤ ਬਿਲਡਿੰਗ ਸਬੰਧੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਹ ਬਿਲਡਿੰਗ ਬਿਲਡਿੰਗ ਕਾਨੂੰਨ ਦੀ ਉਲੰਘਣਾ ਕਰਕੇ ਬਣਾਈ ਗਈ ਸੀ ਮਿਲੀ ਜਾਣਕਾਰੀ ਅਨੁਸਾਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ
14
Report
SGSatpal Garg
FollowSept 07, 2025 13:31:32Patran, Punjab:
पातडा़ं से सतपाल गर्ग
स्टोरी सेहत मंत्री डाक्टर बलवीर सिंह ने हल्का शुतराना के अस्पतालों का जायजा लिया और कमीयों को जल्द पुरी करने की बात कहीं।
एंकर
पंजाब के स्वास्थ्य एवं परिवार कल्याण मंत्री डॉ. बलबीर सिंह ने आज पातड़ां स्थित कमियुनिटी हैल्थ सैंटर पातडां, शुतराना और बादशाह पुर का दौरा किया। इस दौरान उन्होंने अस्पतालों में उपलब्ध सुविधाओं की समीक्षा की, और बढीया सेहत सहुलियत देने का आश्वासन दिया।उन्होंने आशा वर्करों को मेडिसिन किटें भी वितरित कीं और कहा कि यह किटें गांव-गांव घर-घर पहुंचाई जाएं ताकि लोग स्वास्थ्य के प्रति जागरूक हों।
डॉ. बलबीर सिंह ने मौके पर मीडिया से बातचीत में कहा कि पंजाब सरकार लोगों को गुणवत्तापूर्ण स्वास्थ्य सेवाएं उपलब्ध करवाने के लिए वचनबद्ध है। इस मौके पर सेहत संघर्ष कमेटी पातडा़ं ने अस्पताल में सेहत सहुलियत देने के लिए मैडीकल स्टाफ को पुरा करने के लिए मांग पत्र सौंपा गया। उन्होंने कहा कि अस्पतालों में डॉक्टरों और नर्सिंग स्टाफ की कमी को पूरा करने के लिए नई भर्तियां जल्द की जाएंगी। इसके साथ ही राज्य के प्रमुख अस्पतालों में 24 घंटे आपातकालीन सेवाएं और अन्य स्वास्थ्य सुविधाएं शुरू करने की दिशा में तेजी से काम किया जा रहा है। मंत्री ने कहा कि पातड़ां और समाणा जैसे क्षेत्रीय अस्पतालों को भी उच्चस्तरीय सुविधाएं दी जाएंगी ताकि आम जनता को अपने ही इलाके में बेहतर इलाज मिल सके। उन्होंने स्वास्थ्य विभाग के स्टाफ की भी सराहना की और कहा कि डॉक्टर, नर्सें और अन्य कर्मचारी सेवा भावना से कार्य कर रहे हैं। साथ ही अस्पताल प्रबंधन को निर्देश दिए कि मरीजों को किसी भी तरह की परेशानी न हो और उनकी देखभाल में कोई कमी न छोड़ी जाए।
बाईट सेहत मंत्री बलवीर सिंह
बाईट विधायक कुलवंत सिंह बाजीगर
13
Report
AJAnil Jain
FollowSept 07, 2025 13:19:06Lehragaga, Punjab:
*ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਦਿਨ ਰਾਤ ਇੱਕ ਕੀਤਾ: ਬਰਿੰਦਰ ਕੁਮਾਰ ਗੋਇਲ*
*ਕੈਬਨਿਟ ਮੰਤਰੀ ਵੱਲੋਂ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ
*ਘੱਗਰ ਸਬੰਧੀ ਹਾਲਾਤ ਦਾ ਲਗਾਤਾਰ ਲਿਆ ਜਾ ਰਿਹਾ ਹੈ ਜਾਇਜ਼ਾ
*ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਕੀਤਾ ਧੰਨਵਾਦ
ਮੂਨਕ,
ਕੈਬਨਿਟ ਮੰਤਬੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ 'ਤੇ ਘੱਗਰ ਦਰਿਆ ਦੇ ਖੇਤਰ ਵਾਲੇ ਪਿੰਡਾਂ ਚਾਦੂੰ, ਕੁੰਦਨੀ, ਸੁਰਜਨਭੈਣੀ, ਰਾਮਪੁਰ ਗੁਜਰਾਂ, ਫੂਲਦ, ਰਾਜਰਹੇੜੀ, ਡੂਡੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਸ਼੍ਰੀ ਗੋਇਲ ਨੇ ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਲਈ ਹਰ ਲੋੜੀਂਦੀ ਚੀਜ਼ ਮੁਹੱਈਆ ਕੀਤੇ ਜਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਕਿਸਮ ਦੀ ਕਸਰ ਨਹੀਂ ਛੱਡੀ ਜਾ ਰਹੀ। ਕੱਲ੍ਹ ਰਾਤ ਵੀ ਉਹ ਖੁਦ ਘੱਗਰ ਦਰਿਆ ਦੇ ਕੰਢਿਆਂ ਦਾ ਵੱਖ-ਵੱਖ ਥਾਂ 'ਤੇ ਜਾਇਜ਼ਾ ਲੈਂਦੇ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਿੱਟੀ ਤੇ ਰੇਤੇ ਦੀਆਂ ਬੋਰੀਆਂ ਭਰਨ ਅਤੇ ਜੰਬੋ ਬੈਗ ਤਿਆਰ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਲੋੜ ਮੁਤਾਬਕ ਬੋਰੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋੜੀਂਦੇ ਜਾਲ ਵੀ ਮੌਜੂਦ ਹਨ। ਇਸ ਦੇ ਨਾਲ-ਨਾਲ ਜੇ.ਸੀ.ਬੀ. ਮਸ਼ੀਨੀਆਂ ਸਮੇਤ ਸਾਰੀਆਂ ਲੋੜੀਂਦੀਆਂ ਮਸ਼ੀਨਾਂ ਤਿਆਰ ਰੱਖੀਆਂ ਹੋਈਆਂ ਹਨ। ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਹਿਤ ਵੱਖ-ਵੱਖ ਰਾਹਤ ਕੈਂਪ ਤਿਆਰ ਕੀਤੇ ਗਏ ਹਨ ਅਤੇ ਪਸ਼ੂਆਂ ਲਈ ਇਵੈਕੁਏਸ਼ਨ ਸੈਂਟਰ ਤੈਅ ਕੀਤੇ ਗਏ ਹਨ।
ਸੰਭਾਵੀ ਤੌਰ ਉੱਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਦੇ ਲੋਕਾਂ ਲਈ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਪਸ਼ੂਆਂ ਲਈ ਹਰੇ ਚਾਰੇ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਹੈ। ਲੋੜੀਂਦੀਆਂ ਕਿਸ਼ਤੀਆਂ ਅਤੇ ਗੋਤਾਖੋਰ ਵੀ ਤਿਆਰ ਬਰ ਤਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ 24 ਘੰਟੇ ਮੂਨਕ ਖੇਤਰ ਵਿੱਚ ਮੌਜੂਦ ਹਨ ਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਇਸ ਕੁਦਰਤੀ ਸੰਕਟ ਦੀ ਘੜੀ ਨੂੰ ਇੱਕ ਦੂਜੇ ਦੇ ਸਹਿਯੋਗ ਸਦਕਾ ਹੀ ਮਜ਼ਬੂਤੀ ਨਾਲ ਲੰਘਾਇਆ ਜਾ ਸਕਦਾ ਹੈ। ਇਸ ਲਈ ਹਰ ਇਨਸਾਨ ਨੂੰ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਹਾਲਾਤ ਦੇ ਟਾਰਕੇ ਹਿਤ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤ ਮੁਹੱਈਆ ਕਰਵਾਉਣ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਲਈ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।
14
Report
SGSatpal Garg
FollowSept 07, 2025 13:18:29Patran, Punjab:
पातडा़ं से सतपाल गर्ग
स्टोरी हल्का शुतराना में घगर का बढ़ता जलस्तर
एसडीएम ने हरचंदपुरा में लिया बांध का जायजा, लोगों को किया अलर्ट
एंकर । हल्का शुतराना क्षेत्र में घगर नदी का जलस्तर लगातार बढ़ रहा है। हालात को देखते हुए रविवार को एसडीएम पातडां ने गांव हरचंदपुरा का दौरा किया। यहां पर बांधे जा रहे अस्थायी बांध की स्थिति का जायजा लिया गया।
एसडीएम ने मौके पर मौजूद अधिकारियों और ग्रामीणों को निर्देश दिए कि नदी के जलस्तर पर लगातार निगरानी रखी जाए। उन्होंने बताया कि प्रशासन पूरी तरह सतर्क है और हालात से निपटने के लिए सभी जरूरी इंतजाम किए गए हैं।
ग्रामीणों को अलर्ट करते हुए एसडीएम ने कहा कि किसी भी प्रकार की आपात स्थिति में तुरंत प्रशासन से संपर्क करें। उन्होंने कहा कि गांवों में बनी निगरानी समितियां लगातार स्थिति की जानकारी देती रहें ताकि किसी तरह की जन-हानि न हो।
गौरतलब है कि घगर नदी में पिछले दो दिनों से पानी की आवक बढ़ी हुई है। इसी कारण हरचंदपुरा और आसपास के गांवों में बाढ़ जैसी स्थिति को देखते हुए प्रशासन अलर्ट मोड पर है।
बाईट एसडीएम अशोक कुमार
बाईट कुलदीप सिंह थिंद
Bytes Kissan
14
Report
BKBIMAL KUMAR
FollowSept 07, 2025 13:17:23Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 0709ZP_APS_MANDIR_R
Anchor - ਨੰਗਲ ਦੇ ਲਕਸ਼ਮੀ ਨਾਰਾਇਣ ਮੰਦਰ ਦੀ ਇਮਾਰਤ ਦਾ ਇੱਕ ਹਿੱਸਾ ਪਿਛਲੇ ਦਿਨਾਂ ਚ ਤੇਜ ਬਾਰਿਸ਼ ਤੇ ਸਤਲੁਜ ਦਰਿਆ ਦੇ ਤੇਜ਼ ਪਾਣੀ ਕਾਰਨ ਨੁਕਸਾਨਿਆ ਗਿਆ ਸੀ ਜਿਸ ਦੇ ਚਲਦਿਆਂ ਮੰਦਰ ਦੀ ਇਮਾਰਤ ਨੂੰ ਭਾਰੀ ਖਤਰਾ ਪੈ ਗਿਆ ਸੀ ਜਿਸਨੂੰ ਦੇਖਦੇ ਹੋਏ ਸਰਦਾਰ ਹਰਜੋਤ ਸਿੰਘ ਬੈਂਸ ਨੇ ਤੁਰੰਤ ਹਰਕਤ ਵਿੱਚ ਪਾਉਂਦੇ ਹੋਏ 50 ਤੋਂ 70 ਫੁੱਟ ਡੰਗਾ ਸਤਲੁਜ ਦਰਿਆ ਦੇ ਕੰਢੇ ਲਾਉਣ ਦਾ ਨਿਰਮਾਣ ਕਾਰਜ ਸਥਾਨਕ ਨੌਜਵਾਨਾਂ ਦੇ ਨਾਲ ਮਿਲ ਕੇ ਸ਼ੁਰੂ ਕਰ ਦਿੱਤਾ ਸੀ ਜੋ ਪਿਛਲੇ 72 ਘੰਟਿਆਂ ਤੋਂ ਲਗਾਤਾਰ ਚੱਲ ਰਿਹਾ ਹੈ ।
VO1 - ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਐਨਡੀ ਆਰ ਐਫ ਦੀਆਂ ਟੀਮਾਂ ਤੇ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਕਿਸ਼ਤੀ ਵਿੱਚ ਬੈਠ ਕੇ ਡੰਗੇ ਦੀ ਜਗ੍ਹਾ ਦਾ ਨਿਰੀਖਣ ਕਰ ਰਹੇ ਨੇ ਕਾਫੀ ਮੁਸ਼ਕਿਲ ਭਲੇ ਹਾਲਾਤਾਂ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਡੰਗਾ ਲਗਾਇਆ ਜਾ ਰਿਹਾ ਹੈ ਜੋ ਲਗਭਗ 75% ਪੂਰਾ ਹੋ ਗਿਆ ਹੈ। ਇਸ ਇਮਾਰਤ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਸਥਾਨਕ ਨੌਜਵਾਨ ਵੱਡੀ ਗਿਣਤੀ ਵਿੱਚ ਇਹ ਸੇਵਾ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਤਕਨੀਕੀ ਮਾਹਰ ਬੁਲਾਏ ਗਏ ਹਨ, ਇਸ ਇਮਾਰਤ ਨੂੰ ਮਜਬੂਤ ਕਰਨ ਲਈ ਠੋਸ ਨੀਤੀ ਬਣਾ ਕੇ ਪੱਕੇ ਤੌਰ ਤੇ ਕੰਮ ਕੀਤਾ ਜਾਵੇਗਾ ਤਾਂ ਜੋ ਅਗਲੇ ਲੰਮੇ ਅਰਸੇ ਤੱਕ ਇਸ ਇਮਾਰਤ ਨੂੰ ਸੁਰੱਖਿਅਤ ਰੱਖਿਆ ਜਾਵੇ।
Byte - Harjot Bains Education Minister Punjab
14
Report
SNSUNIL NAGPAL
FollowSept 07, 2025 12:47:02Fazilka, Punjab:
30 ਸਕੂਲ ਅਗਲੇ ਹੁਕਮਾ ਤੱਕ ਰਹਿਣਗੇ ਬੰਦ
ਫਾਜਿਲਕਾ 7 ਸਤੰਬਰ
ਜਿਲਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਇਹ ਹੁਕਮ ਜਿਲਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ਤੇ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਇਹ ਹੁਕਮ ਡੀਐਮ ਐਕਟ 2005 ਦੀ ਧਾਰਾ 30 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ।
ਜਿਹੜੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਬਲਾਕ ਫਾਜਿਲਕਾ-1 ਅਧੀਨ ਸਕੂਲ
1) ਸਰਸ ਘੁਰਕਾ
2) ਸਪ੍ਰਸ ਢਾਈ ਮੋਹਣਾ ਰਾਮ
3) ਸਪ੍ਰਸ ਘੁਰਕਾ
(4) ਸਪ੍ਰਸ ਗੁਦੜ ਭੈਣੀ
5) ਸਸਸ ਹਸਤਾ ਕਲਾਂ
6) ਸਹਸ ਬਹਿਕ ਬੌਦਲਾ
7) ਸਮਿ/ਪ੍ਰਸ ਰਾਣਾ
8) ਸਪ੍ਰਸ ਬਹਿਕ ਹਸਤਾਂ ਉਤਾੜ
9) ਸਪ੍ਰਸ ਨਵਾਂ ਹਸਤਾ ਕਲਾਂ
ਬਲਾਜ ਫਾਜਿਲਕਾ-2 ਅਧੀਨ ਸਕੂਲ
1) ਸਸਸ ਝਾਂਗੜ ਭੈਣੀ
2) ਸਮਿਸ ਮਹਾਤਮ ਨਗਰ
3) ਸਪ੍ਰਸ ਝਾਗੜ ਭੈਣੀ
4) ਸਪ੍ਰਸ ਰੇਤੇ ਵਾਲੀ ਭੈਣੀ
5) ਸਪ੍ਰਸ ਗੁਲਾਬੇਵਾਲੀ ਭੈਣੀ
6) ਸਪ੍ਰਸ ਢਾਣੀ ਸੱਦਾ ਸਿੰਘ
7) ਸਪ੍ਰਸ ਮਹਾਤਮ ਨਗਰ
8) ਸਪ੍ਰਸ ਦੋਣਾ ਨਾਨਕਾ
9)ਸਪ੍ਰਸ ਮੁਹਾਰ ਜਮਸ਼ੇਰ
10)ਸਪ੍ਰਸ ਮੁਹਾਰ ਖੀਵਾ
11) ਸਪ੍ਰਸ ਮਨਸਾ ਬ੍ਰਾਂਚ
12) ਸਪ੍ਰਸ ਗੱਟੀ ਨੰ.1
13) ਸਪ੍ਰਸ ਤੇਜਾ ਰੁਹੇਲਾ
14) ਸਸਸ ਸਾਬੂਆਣਾ
15)ਸਹਸ ਮੌਜ਼ਮ
16) ਸਮਿ/ਪ੍ਰਸ ਸਲੇਮ ਸ਼ਾਹ
17) ਸਪ੍ਰਸ ਆਲਮ ਸ਼ਾਹ
ਬਲਾਕ ਜਲਾਲਾਬਾਦ-1 ਅਧੀਨ ਸਕੂਲ
1) ਸਪ੍ਰਸ ਢਾਣੀ ਬਚਨ ਸਿੰਘ
2) ਸਸਸ ਲਾਧੂਕਾ
3) ਸਮਿਸ ਚੱਕ ਖੀਵਾ
4)ਸਪ੍ਰਸ ਚੱਕ ਖੀਵਾ
14
Report
KSKamaldeep Singh
FollowSept 07, 2025 12:45:49Fazilka, Punjab:
ਫਾਜ਼ਿਲਕਾ ਦੇ ਲੋਕਾਂ ਦੇ ਹੌਂਸਲੇ ਬੁਲੰਦ
ਘਰ ਵਿੱਚ ਪਾਣੀ ਤੇ ਵਿਅਕਤੀ ਆਪ ਲੋਕਾਂ ਲਈ ਕਰ ਰਿਹਾ ਹੈ ਮਦਦ
ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਹੈ ਸੇਵਾ
ਫਾਜ਼ਿਲਕਾ ਦੇ ਨੂਰਸ਼ਾਹ ਢਾਣੀਆਂ ਵੀ ਪਾਣੀ ਨਾਲ ਘਿਰੀਆ
ਲੋਕ ਘਰਾਂ ਦੀਆਂ ਛੱਤਾਂ ਉੱਪਰ ਰਹਿਣ ਲਈ ਮਜਬੂਰ
ਚਾਰੋਂ ਪਾਸੇ 4 ਤੋਂ 8 ਫੁੱਟ ਪਾਣੀ
ਬਜ਼ੁਰਗ ਘਰ ਛੱਡਣ ਨੂੰ ਤਿਆਰ ਨਹੀਂ, ਸਮਾਨ ਦੀ ਚੋਰੀ ਦਾ ਡਰ
ਬੱਚਿਆਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ
14
Report
ATAkashdeep Thind
FollowSept 07, 2025 12:45:45Noida, Uttar Pradesh:
ਰੌਸ਼ਨ ਪ੍ਰਿੰਸ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਵੰਡੀ ਗਈ ਰਾਹਤ ਸਮਗਰੀ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਹਾਲਾਤਾਂ ਲਈ ਜਾਣਕਾਰੀ
Cut shorts byte
ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਜੋ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੇ ਸਨ। ਅੱਜ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰ ਦਾ ਮੰਜ਼ਰ ਦੇਖ ਕੇ ਭਾਵਕ ਹੋ ਉਠੇ। ਕਿਹਾ ਕਿ ਇਸ ਸੰਕਟ ਦੇ ਵਿੱਚੋਂ ਅਸੀਂ ਮਿਲ ਕੇ ਬਾਹਰ ਨਿਕਲਾਗੇ ਅਤੇ ਪੂਰੀ ਇੰਡਸਟਰੀ ਨਾਲ ਖੜੋ ਕੇ ਇਹਨਾਂ ਲੋਕਾਂ ਦਾ ਜਿੱਥੇ ਮੁੜ ਵਸੇਬਾ ਕਰੇਗੀ ਉਥੇ ਹੀ ਹਰ ਸੰਭਵ ਯਤਨ ਕੀਤੇ ਜਾਣਗੇ ਕਿ ਇਹ ਲੋਕ ਆਪਣਾ ਜੀਵਨ ਮੁੜ ਤੋਂ ਉਸੇ ਤਰ੍ਹਾਂ ਜੀ ਸਕਨ।
ਇਸ ਦੌਰਾਨ ਰੌਸ਼ਨ ਪ੍ਰਿੰਸ ਵੱਲੋਂ ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਹਾਲਾਤਾਂ ਦੀ ਜਾਣਕਾਰੀ ਲਈ ਗਈ ਅਤੇ ਰਾਹਤ ਸਮੱਗਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਬਾਈਟ : ਰੌਸ਼ਨ ਪ੍ਰਿੰਸ
14
Report
KCKhem Chand
FollowSept 07, 2025 12:22:21Kot Kapura, Punjab:
ਕੋਟਕਪੂਰਾ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਉਹਨਾਂ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਇਸੇ ਲੜੀ ਦੇ ਤਹਿਤ ਹੀ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ,ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੌਂਸਲਰ ਸਵਤੰਤਰ ਜੋਸ਼ੀ , ਨਗਰ ਕੌਂਸਲਰ ਸਿਮਰਨ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਪ੍ਰੇਮ ਨਗਰ ਲੱਕੜ ਕੰਡੇ ਦੇ ਨੇੜੇ ਛੱਪੜ ਦੀ ਸਾਫ ਸਫਾਈ ਅਤੇ ਉਸ ਥਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਹਾਲਾਂਕਿ ਇਸ ਕਾਰਵਾਈ ਦਾ ਇਲਾਕੇ ਦੇ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਲੇਕਿਨ ਮੌਕੇ ਤੇ ਹਾਜ਼ਰ ਪੁਲਿਸ ਨੇ ਇਹਨਾਂ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਕਿਹਾ ਕਿ ਉਨਾਂ ਦੇ ਘਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਲੋਕਾਂ ਨੇ ਦੱਸਿਆ ਕਿ ਇਸ ਛੱਪੜ ਤੇ ਸਾਫ ਸਫਾਈ ਨਾ ਹੋਣ ਕਾਰਨ ਅਤੇ ਨਜਾਇਜ਼ ਕਬਜ਼ੇ ਹੋਣ ਦੇ ਕਾਰਨ ਇਲਾਕੇ ਦੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਅੱਧੇ ਸ਼ਹਿਰ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸਵਤੰਤਰ ਜੋਸ਼ੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਛੱਪੜਾਂ ਤੇ ਨਜਾਇਜ਼ ਕਬਜ਼ੇ ਕਰਵਾਏ ਗਏ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਬੰਦ ਕਰ ਦਿੱਤਾ ਗਿਆ, ਇਸੇ ਕਾਰਨ ਹੀ ਲੋਕਾਂ ਨੂੰ ਇਸ ਵਾਰ ਭਾਰੀ ਬਰਸਾਤ ਦੇ ਮੌਸਮ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਵਿੱਖ ਵਿੱਚ ਕੋਈ ਮੁਸ਼ਕਿਲ ਪਰੇਸ਼ਾਨੀ ਨਾ ਆਵੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਛੱਪੜ ਦੀ ਸਾਫ ਸਫਾਈ ਅਤੇ ਇਥੋਂ ਨਜਾਇਜ਼ ਕਬਜ਼ੇ ਹਟਾਉਣ ਦੇ ਕੰਮ ਸ਼ੁਰੂ ਕੀਤਾ ਗਿਆ।
ਬਾਈਟ ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ
ਬਾਈਟ ਸਵਤੰਤਰ ਜੋਸ਼ੀ ਨਗਰ ਕੌਂਸਲਰ ਕੋਟਕਪੂਰਾ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
14
Report