Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

ਰਾਵੀ ਦਰਿਆ ਨੇ ਇਸਲਾਮਪੁਰ ਪਿੰਡ ਨੂੰ ਪਾਣੀ ਨਾਲ ਭਰਿਆ!

ASAvtar Singh
Aug 27, 2025 03:30:47
Gurdaspur, Punjab
Gurdaspur ਦੀਨਾਨਗਰ ਦੇ ਪਿੰਡ ਇਸਲਾਮਪੁਰ ਵਿੱਚ ਦਾਖਲ ਹੋਇਆ ਰਾਵੀ ਦਰਿਆ ਦਾ ਪਾਣੀ ਪੂਰਾ ਪਿੰਡ ਪਾਣੀ ਵਿੱਚ ਡੁੱਬਿਆ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਤ ਜਗ੍ਹਾ ਕਈ ਲੋਕਾਂ ਨੇ ਘਰ ਦੀਆਂ ਛੱਤਾਂ ਤੇ ਕੱਢੀ ਰਾਤ
8
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Aug 27, 2025 06:18:45
DMC, Chandigarh:
WT….श्री गणेश चतुर्थी से भगवान गणेश महाराज 10 दिनों के लिए पृथ्वी पर आगमन करते हैं इसी दौरान भक्तों द्वारा भगवान को अपने निवास स्थान पर या अपने कर्म स्थान पर विराजमान कर उनकी पूजा अर्चना करते हैं। Byte….भक्तों की सुविधा के लिए भगवान गणेश की इस बार इको फ्रेंडली भगवान गणेश प्रतिमाएँ बनायी गई है जिन्हें आप अपने घर में ही विसर्जित कर सकते हैं और उस जल को अपने कमरों में डालकर मिट्टी मे तुलसी माता का पौधा लगा सकते हैं या तुलसी माता के पौधे में डाल सकते हैं। Byte….आचार्य पंडित इन्द्र मणि त्रिपाठी ने बताया की दस दिनों तक भगवान की पूजा करें और 11 में दिन छह सितंबर को विसर्जन कर सकते हैं इसके अतिरिक्त भगत जो अधिक दिन पूजा नहीं कर सकते वह 1 दिन ,3 दिन ,पाँच दिन ,सात दिन, नौ दिन या ग्यारह दिनों तक किसी भी समय पूजा कर सकते हैं उन्होंने कहा कि भगवान का शुद्ध मन से अपने घर में विराजमान करें और सुबह शाम फ़ल, धूप, दीप के साथ पूजा आराधना और आर्थिक करें सभी मनोकामनाएं पूरी होगी। Bytes…. गणेश भगवान की जो भक्त मूर्तियाँ लेने आ रहे थे उनको ढोल के साथ ख़ुशी मनाने का कार्यक्रम किया जा रहा था भक्तों ने कहा की भगवान सभी मनोकामना को पूर्ण करते हैं और सुख समृद्धि देते हैं।
3
comment0
Report
SSSandeep Singh
Aug 27, 2025 05:47:59
Shimla, Himachal Pradesh:
विधायक डॉ जनक बोले चंबा में हालात खराब, सदन में उठाएंगे मामला एंकर- हिमाचल प्रदेश के जिला चंबा में भी बारिश ने जबर्दस्त तबाही मचाई है ऐसे में जिला के कई इलाकों तक सड़क कनेक्टिविटी पूरी तरीके से प्रभावित हो चुकी है वहीं दूसरी तरफ जिला के कई इलाके में दूरसंचार सेवा ठप हो चुकी है, इसी मामले पर चंबा से भरमौर के विधायक डॉ जनक राज ने जानकारी देते हुए बताया कि मणिमहेश यात्रा के दौरान गए श्रद्धालुओं की जानकारी नहीं मिल पा रही है। जिला के कुछ इलाकों को छोड़कर बाकी तमाम क्षेत्रों सड़क-दूरसंचार सेवा ठप है। आइये सुन लेते हैं और क्या महत्वपूर्ण जानकारी दे रहे हैं डॉ जनक सुन लेते हैं R-VOX पॉप डॉ जनक राज ,विधायक भरमौर स्टोरी बाई संदीप सिंह शिमला feed sent through LU70 server 151
1
comment0
Report
BSBHARAT SHARMA
Aug 27, 2025 05:32:36
Ajnala, Punjab:
ਅਜਨਾਲਾ ਹਲਕੇ ਵਿੱਚ ਰਾਵੀ ਦੇ ਵਹਾਅ ਕਾਰਨ ਪੈਦਾ ਹੋਏ ਸਥਿਤੀ ਵਿੱਚ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਰਾਹਤ ਟੀਮਾਂ ਨਾਲ ਮੌਕੇ ਉੱਤੇ ਪੁੱਜੇ।
4
comment0
Report
NLNAND LAL
Aug 27, 2025 05:32:28
Solan, Himachal Pradesh:
लोकेशन : नालागढ़ बद्दी के मानपुरा ढेला मार्ग पर टूटा पुल बना खतरा: बच्चे व प्रवासी मजदूर नदी के तेज बहाव में जान जोखिम में डालकर पार करने को मजबूर सोशल मीडिया पर वायरल वीडियो में बच्चे व मजदूर छाता लेकर नदी पार करते दिखे, प्रशासन की लापरवाही पर सवाल, सुरक्षा उपायों की मांग एंकर : बद्दी उपमंडल के मानपुरा ढेला मार्ग पर दाबत चौक के पास टूटा हुआ पुल बच्चों व प्रवासी मजदूरों के लिए मौत का जाल बन गया है। भारी बारिश के कारण नदी में तेज बहाव के बीच बच्चे व प्रवासी मजदूर आने -जाने के लिए इस नदी को पार करने को मजबूर हैं। सोशल मीडिया पर वायरल एक वीडियो में साफ देखा जा सकता है कि किस तरह प्रवासी मजदूर व बच्चे छाता लिए और डरते-डरते नदी के तेज बहाव को पार कर रहे हैं, जिससे उनकी जान को हर पल खतरा है। ऊपरी इलाकों में बारिश बढ़ने पर नदी का बहाव और तेज हो सकता है, जिससे बड़ा हादसा होने का डर बना हुआ है। ग्रामीणों ने प्रशासन की लापरवाही पर सवाल उठाते हुए तत्काल पुल की मरम्मत और सुरक्षा उपायों की मांग की है। Download link https://we.tl/t-n3fhFxqqz4 1 item Dabat_Chonk_River_Gai_Risk_Worker_&_Childs_Shots1.mp4 119 MB
1
comment0
Report
RBRohit Bansal
Aug 27, 2025 05:02:51
DMC, Chandigarh:
ਨਾਭਾ ਤੋਂ ਕਿਸਾਨ ਜਥੇਬੰਦੀ ਬੀਕੇਯੂ ਆਜ਼ਾਦ ਵੱਲੋਂ ਪਿਛਲੇ ਦਿਨਾਂ ਵਿੱਚ ਕੁਝ ਟਰਾਲੀਆਂ ਫੜੀਆਂ ਗਈਆਂ ਜੋ ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਦੀ ਵਰਕਸ਼ਾਪ ਤੋਂ ਬਰਾਮਦ ਹੋਈਆਂ ਪਰ ਇਸ ਮਾਮਲੇ ਵਿੱਚ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਮਾਮਲੇ ਵਿੱਚ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਧਿਆਨ ਦੇਣ ਦੀ ਜਰੂਰਤ ਹੈ ਜੋ ਵੀ ਲੋਕ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਉਹਨਾਂ ਖਿਲਾਫ ਕਾਰਵਾਈ ਹੋਵੇ ਅਤੇ ਨਾਲ ਹੀ ਇਹਨਾਂ ਟਰੈਕਟਰ ਟਰਾਲੀਆਂ ਨੂੰ ਸ਼ੰਭੂ ਮੋਰਚੇ ਤੋਂ ਲਿਆਉਣ ਲਈ ਨਾਭਾ ਦੇ ਮਿਊਨਸੀਪਲ ਕਾਰਪੋਰੇਸ਼ਨ ਦੇ ਟਰੈਕਟਰਾਂ ਦਾ ਇਸਤੇਮਾਲ ਕੀਤਾ ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
8
comment0
Report
NSNitesh Saini
Aug 27, 2025 04:16:53
Sundar Nagar, Himachal Pradesh:
लोकेशन - मंडी स्लग - चंडीगढ-मनाली नेशनल हाईवे पर दवाड़ा के पास हाईवे क्षतिग्रस्त हाईवे पर ब्यास नदी का फ्लड़ आने से सड़क पर पड़ा बड़ा होल यहां से आगे नेशनल हाईवे भी बीते रोज से पड़ा है बंद, सड़कों वाहन फंसे है जाम में मौसम खुलने के बाद आज शाम तक हाईवे खुलने की संभावना मंडी (नितेश सैनी) : एंकर : चंडीगढ़-मनाली नेशनल हाईवे एक बार फिर से भारी बारिश और ब्यास नदी के उफान के कारण बाधित हो गया है। दवाड़ा के पास हाईवे पर ब्यास नदी का फ्लड आने से सड़क का हिस्सा धंस गया और वहां बड़ा गड्ढा बन गया। इस कारण हाईवे पर आवाजाही पूरी तरह से ठप हो गई है। बताया जा रहा है कि इस स्थान से आगे का हिस्सा भी बीते रोज से बंद पड़ा है, जिससे हाईवे पर लंबा जाम लग गया है और कई वाहन फंसे हुए हैं। यात्रियों को भारी परेशानी का सामना करना पड़ रहा है। प्रशासन के अनुसार लगातार हो रही बारिश से हाईवे की मरम्मत कार्य में दिक्कतें आ रही हैं। हालांकि मौसम साफ होने पर विभागीय टीमें सड़क को बहाल करने में जुटी हुई हैं। संभावना जताई जा रही है कि अगर मौसम साफ रहा तो आज शाम तक हाईवे को फिर से बहाल कर दिया जाएगा। स्थानीय प्रशासन ने लोगों से अपील की है कि वे अनावश्यक यात्रा से बचें और हाईवे बहाली तक वैकल्पिक मार्गों का उपयोग करें।
11
comment0
Report
RBRohit Bansal
Aug 27, 2025 04:15:25
DMC, Chandigarh:
Header ਹੜ੍ਹ ਦੀ ਲਪੇਟ ਚ ਆਈ ਕਾਰ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹੀ ਕਾਰ YouTuber ਰਾਣਾ ਰਾਮਗੜ੍ਹੀਆ ਨੇ ਬਚਾਈ ਕਾਰ ਤੇ ਕਾਰ ਸਵਾਰ ਦੀ ਜਾਨ ਟਰੈਕਟਰ ਨਾਲ ਟੋਚਣ ਕਰ ਕੱਡੀ ਕਾਰ ਬਾਹਰ Script Anchor ਹੋਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਰਘੋਵਾਲ ਵਿਖੇ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਲੋਕਾਂ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਤੇ ਕਿਸਾਨਾਂ ਦੇ ਸਾਹ ਸੁਕਨੇ ਪਾਏ ਹੋਏ ਨੇ, ਕਿਸਾਨਾਂ ਨੂੰ ਹੋਰ ਨੁਕਸਾਨ ਦਾ ਖਤਰਾ ਸਤਾਉਣ ਲੱਗਾ ਹੈ, ਤੇ ਦੂਜੇ ਪਾਸੇ ਪੰਜਾਬ, ਹਰਿਆਣਾ ਹਿਮਾਚਲ ਤੇ ਨਾਲ਼ ਲੱਗਦੀਆਂ ਕੰਡੀ ਇਲਾਕਿਆਂ ਵਿੱਚ ਅਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। Vo 1 ਪਿੰਡ ਰਘੋਵਾਲ ਤੋਂ ਬਿਸੋਚੱਕ ਨੂੰ ਜੋੜਦੀ ਇਹ ਸੜਕ 'ਤੇ ਪੈਂਦੀ ਖੱਡ (ਚੋ) ਦੀਆਂ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਰ ਹੜ੍ਹ ਦੀ ਲਪੇਟ ਵਿੱਚ ਆ ਗਈ। ਇਹ ਕਾਰ ਸੁਨਿਲ ਕੁਮਾਰ ਪਿੰਡ ਦੁਲਮੀਵਾਲ ਦੇ ਨਾਮ 'ਤੇ ਸੀ। ਕਾਰ ਦੇ ਅੰਦਰ ਬੈਠੇ ਸੁਨਿਲ ਕੁਮਾਰ ਨੇ ਬਹੁਤ ਹੀ ਮੁਸ਼ਕਲ ਨਾਲ ਦਰਵਾਜ਼ਾ ਖੋਲ੍ਹਿਆ ਤੇ ਲਾਗੇ ਇੱਕ ਉੱਚੇ ਸਥਾਨ ਤੇ ਪੁਜ ਆਪਣੀ ਜਾਨ ਬਚਾਈ Vo2 ਇਹ ਦ੍ਰਿਸ਼ ਉਥੇ ਮੌਜੂਦ ਇੱਕ ਯੂਟਿਊਬਰ ਰਾਣਾ ਰਮਗੜ੍ਹੀਆ ਨੇ ਵੇਖਿਆ ਤਾਂ ਉਸਨੇ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾ ਕੇ ਤੁਰੰਤ ਆਪਣੇ ਟ੍ਰੈਕਟਰ ਦੇ ਜ਼ਰੀਏ ਕਾਰ ਨੂੰ ਬਾਹਰ ਕੱਢਿਆ ਅਤੇ ਸੁਨਿਲ ਦੀ ਜਾਨ ਬਚਾਈ। Closing VO ਇਲਾਕੇ ਦੇ ਲੋਕਾਂ ਨੇ ਰਾਣਾ ਰਮਗੜ੍ਹੀਆ ਦੀ ਹਿੰਮਤ ਅਤੇ ਸਮੇਂ ਸਿਰ ਕੀਤੀ ਮਦਦ ਦੀ ਵੱਡੀ ਸਰਾਹਨਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਰਾਣਾ ਰਾਮਗੜ੍ਹੀਆ ਆਪਣੇ ਪਿੰਡ ਰਾਘੋਵਾਲ ਦਾ ਮੌਜੂਦਾ ਪੰਚ ਵੀ ਹੈ
5
comment0
Report
SSSandeep Singh
Aug 27, 2025 02:46:08
Shimla, Himachal Pradesh:
कुल्लू-मनाली का सम्पर्क देश-दुनिया से कटा, आपात स्थिति में पेट्रोल पंप में फ्यूल रिज़र्व रखने के आदेश, एंकर- आसमानी आफत थमने का नाम नहीं ले रही है हिमाचल प्रदेश में बारिश बाढ़ भूस्खलन ने ऐसी तबाही मचाई की हिमाचल प्रदेश से पिछले 72 घंटे में तबाही की तस्वीर सामने आ रही है इस वक्त हिमाचल प्रदेश का जिला कुल्लू प्रदेश के बाकी हिस्सों से पूरी तरीके से कट चुका है मनाली में जबरदस्त तरीके से व्यास नदी में आई बाढ़ ने तबाही मचाई ,पूरा एरिया ब्लैकआउट है और इस वक्त हिमाचल प्रदेश में मौसम के क्या ताजा हालात हैं और जिला कुल्लू में इस वक्त मौजूद स्थिति पर ताजा जानकारी क्या है आइये सुन लेते हैं हमारे संवाददाता संदीप सिंह शिमला से क्या जानकारी दे रहे हैं R-WT शिमला से जानकारी देते हुए व दृश्य स्टोरी बाई संदीप सिंह शिमला feed sent through LU 70 server 151
13
comment0
Report
SSSandeep Singh
Aug 27, 2025 01:45:38
Kullu, Himachal Pradesh:
बारिश, बाढ़ ने कुल्लू-मनाली में मचाई तबाही, समूची मनाली घाटी में न सिंगल व लाइट, सड़क सम्पर्क भी टुटा स्टोरी बाई-संदीप सिंह एंकर-जिला कुल्लू में भारी बारिश से सड़कें ठप, NH-03 और वैकल्पिक मार्ग बंद। जिला प्रशासन ने सख्त निर्देश जारी करते हुए पेट्रोल पंपों को आपातकालीन सेवाओं के लिए रिज़र्व स्टॉक रखना अनिवार्य कर दिया है। बड़े पंपों पर न्यूनतम 5000 लीटर डीज़ल व 3000 लीटर पेट्रोल, छोटे पंपों पर 3000 लीटर डीज़ल व 2000 लीटर पेट्रोल रिज़र्व रखना होगा, LMV को अधिकतम 20 लीटर, HMV को 100 लीटर ही मिलेगा, एम्बुलेंस, फायर टेंडर व राहत कार्यों में लगे वाहनों को प्राथमिकता दी जाएगी। जमाखोरी या काला बाज़ारी पर IPC धारा 188, 269, 270 व आपदा प्रबंधन अधिनियम-2005 के तहत दो साल तक की सज़ा या जुर्माना होगा।
14
comment0
Report
ASAvtar Singh
Aug 26, 2025 18:01:43
Gurdaspur, Punjab:
Gurdaspur flash ਦੀਨਾਨਗਰ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ 66 ਕੇਵੀ ਬਿਜਲੀ ਘਰ ਗਾਲਹੜੀ ਵੀ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ 66 ਕੇਵੀ ਬਿਜਲੀ ਘਰ ਦੀ ਬਿੱਜਲੀ ਸਪਲਾਈ ਕੀਤੀ ਗਈ ਬੰਦ 50 ਦੇ ਕਰੀਬ ਪਿੰਡਾਂ ਦੀ ਬਿੱਜਲੀ ਹੋਈ ਬਿਲਕੁਲ ਹੋਈ ਬੰਦ ਲੋਕਾਂ ਅੰਦਰ ਸਹਿਮ ਦਾ ਮਾਹੌਲ
14
comment0
Report
RKRAJESH KATARIA
Aug 26, 2025 18:01:35
Firozpur, Punjab:
110 ਪੀੜਤਾਂ ਨੂੰ ਬਾਰੀਕੇ ਸਕੂਲ ਵਿਖੇ ਕੀਤਾ ਗਿਆ ਹੈ ਅਵੈਕੂਏਟ ਡਿਪਟੀ ਕਮਿਸ਼ਨਰ 26 ਅਗਸਤ ਫਿਰੋਜ਼ਪੁਰ। ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਾਰੇ ਕੇ ਵਿਖੇ 110 ਹੜ ਪ੍ਰਭਾਵਿਤਾਂ ਨੂੰ ਅਸਥਾਈ ਕੈਂਪ ਲਗਾ ਕੇ ਅਵੈਕੂਏਟ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਕੈਂਪ ਵਿੱਚ ਵਿਜਿਟ ਕਰਕੇ ਕਿਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਰਹਿਣ, ਖਾਣ ਪੀਣ ਅਤੇ ਸਿਹਤ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਕੀਤੇ ਗਏ ਹਨ।
14
comment0
Report
NLNitin Luthra
Aug 26, 2025 16:18:21
Batala, Punjab:
ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਚੱਕਰੀ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨ ਤੇ ਤੀਸਰੀ ਮੰਜ਼ਿਲ ਚ ਲੱਗੀ ਅੱਗ ਦਾ ਕਾਰਨ ਜਨਰੇਟਰ ਦੱਸਿਆ ਜਾ ਰਿਹਾ ਹੈ ਜਨਰੇਟਰ ਕਰਨ ਅੱਗ ਲੱਗੀ ਉੱਥੇ ਕੁਝ ਕੱਪੜਾ ਵੀ ਪਿਆ ਹੋਇਆ ਸੀ ਜਿਸ ਕਰਕੇ ਅੱਗ ਭੜਕ ਗਈ ਸਮੇਂ ਰਹਿੰਦੇ ਫਾਇਰ ਬ੍ਰਿਗੇਡ ਪਹੁੰਚੀ ਜਿਨਾਂ ਨੇ ਤੀਸਰੀ ਮੰਜ਼ਿਲ ਦਾ ਦਰਵਾਜ਼ਾ ਤੋੜ ਕੇ ਅੱਗ ਤੇ ਕਾਬੂ ਪਾਇਆ ਗੱਲਬਾਤ ਦੌਰਾਨ ਫਾਇਰ ਅਫਸਰ ਨੇ ਕਿਹਾ ਕਿ ਦੋ ਗੱਡੀਆਂ ਅਤੇ 10 ਦੇ ਕਰੀਬ ਸਾਡੇ ਮੁਲਾਜ਼ਮ ਪਹੁੰਚੇ ਹੋਏ ਨੇ ਤੇ ਅੱਗ ਤੇ ਕਾਬੂ ਪਾ ਰਹੇ ਨੇ ਦੂਸਰੇ ਪਾਸੇ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਕੱਪੜੇ ਦੀ ਦੁਕਾਨ ਹੈ ਔਰ ਤੀਸਰੀ ਮੰਜ਼ਿਲ ਤੇ ਅੱਗ ਲੱਗੀ ਹੈ ਫਾਇਰ ਬਰਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ https://we.tl/t-PPfi2aQJQG
14
comment0
Report
RKRAJESH KATARIA
Aug 26, 2025 16:17:55
Firozpur, Punjab:
ਸਤਲੁਜ ਦਰਿਆ ਵਿੱਚ ਹਰੀਕੇ ਹੈਡ ਤੋਂ ਫਿਰੋਜ਼ਪੁਰ ਹੁਸੈਨੀ ਵਾਲਾ ਹੈਡ ਨੂੰ ਛੱਡਿਆ ਗਿਆ 2 ਲਖ 40 ਹਜਾਰ ਕਿਊਸਿਕ ਪਾਨੀ , ਹਰੀਕੇ ਹੈਡ ਦੇ ਖੋਲੇ ਸਾਰੇ ਫਲੱਡ ਗੇਟ , ਹੁਸੈਨੀਵਾਲਾ ਤੋਂ ਅੱਗੇ ਛੱਡਿਆ ਜਾ ਰਿਹਾ ਹੈ ਦੋ ਲੱਖ 20 ਹਜਾਰ ਕਿਊਸੀ ਪਾਨੀ ਪਾਕਿਸਤਾਨ ਅਤੇ ਫਾਜ਼ਿਲਕਾ ਨੂੰ , ਹੁਸੈਨੀ ਵਾਲਾ ਹੈਡ ਦੇ ਨਹਿਰੀ ਵਿਭਾਗ ਨੇ 24 ਫਲੱਡ ਗੇਟ ਖੋਲੇ , Vo 1= ਸਤਲੁਜ ਵਿੱਚ ਲਗਾਤਾਰ ਜਲਸਤਾਰ ਵੱਧਦਾ ਜਾ ਰਿਹਾ ਹੈ ਹਰੀਕੇ ਹੈਂਡ ਤੋਂ ਡਾਊਨ ਸਟਰੀਮ ਹੁਸੈਨੀ ਵਾਲਾ ਹੈਡ ਨੂੰ ਲਗਾਤਾਰ ਫਲੱਡ ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਇੱਕ ਵਾਰ ਫਿਰ ਰਿਕੇ ਹੈਡ ਤੋਂ ਫਿਰੋਜ਼ਪੁਰ ਹੁਸੈਨੀਵਾਲਾ ਹੈਡ ਨੂੰ 2 ਲੱਖ 40 ਹਜਾਰ ਕਿਊਸਿਕ ਪਾਨੀ ਰਿਲੀਜ ਕੀਤਾ ਗਿਆ ਹੈ ਜਿਸ ਨਾਲ ਦੋਨਾਂ ਹੈਡ ਦੇ ਵਿਚਾਲੇ ਪੈਂਦੇ ਕਈ ਪਿੰਡਾਂ ਵਿੱਚ ਹੜ ਆ ਗਏ ਨੇ ਅਤੇ ਪੂਰੀ ਤਰਹਾਂ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਅਤੇ ਕੁਝ ਪਿੰਡਾਂ ਦੇ ਚੁਫੇਰੇ ਪਾਣੀ ਪਹੁੰਚ ਗਿਆ ਹੈ ਜਾਣਕਾਰੀ ਦਿੰਦੇ ਹੋਏ ਸਿਚਾਈ ਵਿਭਾਗ ਦੇ ਐਕਸੀਅਨ ਐਕਸੀਅਨ ਗੁਰਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਹਰੀਕੇ ਹੈਡ ਤੋਂ 2 ਲੱਖ 40 ਹਜਾਰ ਤੁਸੀਂ ਪਾਣੀ ਸਤਰੁਜ ਵਿੱਚ ਛੱਡਿਆ ਜਾ ਰਿਹਾ ਹੈ ਜੋ ਕਿ ਅੱਗੋਂ ਹੁਸੈਨੀ ਵਾਲਾ ਹੈਡ ਤੋਂ ਪਾਕਿਸਤਾਨ ਅਤੇ ਫਾਜ਼ਿਲਕਾ ਨੂੰ 2 ਲੱਖ 13 ਹਜਾਰ ਕਿਊਸੀਕ ਪਾਨੀ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੀ ਪਾਣੀ ਦੀ ਆਮਦ ਜਿਆਦਾ ਹੁੰਦੀ ਹੈ ਉਸੇ ਹਿਸਾਬ ਨਾਲ ਹੀ ਫਲੱਡ ਗੇਟ ਹੋਰ ਖੋਲ ਦਿੱਤੇ ਜਾਂਦੇ ਨੇ ਹੁਣ ਤੱਕ 24 ਫਲੱਡ ਗੇਟ ਹੁਸੈਨੀ ਵਾਲਾ ਹੈਡ ਦੇ ਖੋਲੇ ਜਾ ਚੁੱਕੇ ਨੇ ਜਿਸ ਨਾਲ ਪਾਣੀ ਅੱਗੇ ਪਾਕਿਸਤਾਨ ਅਤੇ ਫਾਜ਼ਲਕਾ ਨੂੰ ਛੱਡਿਆ ਜਾ ਰਿਹਾ ਬਾਈਟ= ਗੁਰਵੀਰ ਸਿੰਘ ਸਿੱਧੂ , ਐਕਸੀਅਨ, ਕਨਾਲ
14
comment0
Report
RKRAJESH KATARIA
Aug 26, 2025 16:05:15
Firozpur, Punjab:
ਸਤਲੁਜ ਦਰਿਆ ਵਿੱਚ ਹਰੀਕੇ ਹੈਡ ਤੋਂ ਫਿਰੋਜ਼ਪੁਰ ਹੁਸੈਨੀ ਵਾਲਾ ਹੈਡ ਨੂੰ ਛੱਡਿਆ ਗਿਆ 2 ਲਖ 40 ਹਜਾਰ ਕਿਊਸਿਕ ਪਾਨੀ , ਹਰੀਕੇ ਹੈਡ ਦੇ ਖੋਲੇ ਸਾਰੇ ਫਲੱਡ ਗੇਟ , ਹੁਸੈਨੀਵਾਲਾ ਤੋਂ ਅੱਗੇ ਛੱਡਿਆ ਜਾ ਰਿਹਾ ਹੈ ਦੋ ਲੱਖ 20 ਹਜਾਰ ਕਿਊਸੀ ਪਾਨੀ ਪਾਕਿਸਤਾਨ ਅਤੇ ਫਾਜ਼ਿਲਕਾ ਨੂੰ , ਹੁਸੈਨੀ ਵਾਲਾ ਹੈਡ ਦੇ ਨਹਿਰੀ ਵਿਭਾਗ ਨੇ 24 ਫਲੱਡ ਗੇਟ ਖੋਲੇ , Vo 1= ਸਤਲੁਜ ਵਿੱਚ ਲਗਾਤਾਰ ਜਲਸਤਾਰ ਵੱਧਦਾ ਜਾ ਰਿਹਾ ਹੈ ਹਰੀਕੇ ਹੈਂਡ ਤੋਂ ਡਾਊਨ ਸਟਰੀਮ ਹੁਸੈਨੀ ਵਾਲਾ ਹੈਡ ਨੂੰ ਲਗਾਤਾਰ ਫਲੱਡ ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਇੱਕ ਵਾਰ ਫਿਰ ਰਿਕੇ ਹੈਡ ਤੋਂ ਫਿਰੋਜ਼ਪੁਰ ਹੁਸੈਨੀਵਾਲਾ ਹੈਡ ਨੂੰ 2 ਲੱਖ 40 ਹਜਾਰ ਕਿਊਸਿਕ ਪਾਨੀ ਰਿਲੀਜ ਕੀਤਾ ਗਿਆ ਹੈ ਜਿਸ ਨਾਲ ਦੋਨਾਂ ਹੈਡ ਦੇ ਵਿਚਾਲੇ ਪੈਂਦੇ ਕਈ ਪਿੰਡਾਂ ਵਿੱਚ ਹੜ ਆ ਗਏ ਨੇ ਅਤੇ ਪੂਰੀ ਤਰਹਾਂ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਅਤੇ ਕੁਝ ਪਿੰਡਾਂ ਦੇ ਚੁਫੇਰੇ ਪਾਣੀ ਪਹੁੰਚ ਗਿਆ ਹੈ ਇਸ ਬਾਬਤ ਡੇਲੀ ਪੋਸਟ ਨੂੰ ਐਕਸਕਲੂਸਿਵ ਜਾਣਕਾਰੀ ਦਿੰਦੇ ਹੋਏ ਸਿਚਾਈ ਵਿਭਾਗ ਦੇ ਐਕਸੀਅਨ ਐਕਸੀਅਨ ਗੁਰਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਹਰੀਕੇ ਹੈਡ ਤੋਂ 2 ਲੱਖ 40 ਹਜਾਰ ਤੁਸੀਂ ਪਾਣੀ ਸਤਰੁਜ ਵਿੱਚ ਛੱਡਿਆ ਜਾ ਰਿਹਾ ਹੈ ਜੋ ਕਿ ਅੱਗੋਂ ਹੁਸੈਨੀ ਵਾਲਾ ਹੈਡ ਤੋਂ ਪਾਕਿਸਤਾਨ ਅਤੇ ਫਾਜ਼ਿਲਕਾ ਨੂੰ 2 ਲੱਖ 13 ਹਜਾਰ ਕਿਊਸੀਕ ਪਾਨੀ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੀ ਪਾਣੀ ਦੀ ਆਮਦ ਜਿਆਦਾ ਹੁੰਦੀ ਹੈ ਉਸੇ ਹਿਸਾਬ ਨਾਲ ਹੀ ਫਲੱਡ ਗੇਟ ਹੋਰ ਖੋਲ ਦਿੱਤੇ ਜਾਂਦੇ ਨੇ ਹੁਣ ਤੱਕ 24 ਫਲੱਡ ਗੇਟ ਹੁਸੈਨੀ ਵਾਲਾ ਹੈਡ ਦੇ ਖੋਲੇ ਜਾ ਚੁੱਕੇ ਨੇ ਜਿਸ ਨਾਲ ਪਾਣੀ ਅੱਗੇ ਪਾਕਿਸਤਾਨ ਅਤੇ ਫਾਜ਼ਲਕਾ ਨੂੰ ਛੱਡਿਆ ਜਾ ਰਿਹਾ ਬਾਈਟ= ਗੁਰਵੀਰ ਸਿੰਘ ਸਿੱਧੂ , ਐਕਸੀਅਨ, ਕਨਾਲ
14
comment0
Report
Independence Day
Advertisement
Back to top