Become a News Creator

Your local stories, Your voice

Follow us on
Download App fromplay-storeapp-store
Advertisement
Back
Moga142001
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ 'ਤੇ 18 ਲੱਖ ਰੁਪਏ ਦੀ ਠੱਗੀ ਦਾ ਦੋਸ਼!
NSNavdeep Singh
Aug 27, 2025 13:33:41
Moga, Punjab
ਫਿਰ ਕਸੂਤੇ ਫਸੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਪੰਜਾਬ ਪ੍ਰਧਾਨ ਸੁਖ ਗਿੱਲ ਤੋਤੇਵਾਲ । ਕਨੇਡਾ ਭੇਜਣ ਦੇ ਨਾਮ ਤੇ ਇੱਕ ਲੜਕੀ ਤੋਂ 18 ਲੱਖ ਰੁਪਏ ਦੀ ਡੀਲ ਕਰਨ ਦੇ ਮਾਮਲੇ ਵਿੱਚ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁਖ ਗਿੱਲ ਤੇ ਥਾਣਾ ਧਰਮਕੋਟ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 420 ਦੇ ਤਹਿਤ ਕੀਤਾ ਮਾਮਲਾ ਦਰਜ। ਸੁਖ ਗਿੱਲ ਤੇ ਦੋਸ਼ ਲੱਗੇ ਹਨ ਕਿ ਉਸ ਵੱਲੋਂ ਜਾਅਲੀ LMIA ਤਿਆਰ ਕਰਵਾਈ ਸੀ ਅਤੇ ਡੀਲ ਮੁਤਾਬਕ ਉਸਨੇ ਲੜਕੀ ਨੂੰ ਵਰਕ ਪਰਮਿਟ ਤੇ ਵਿਦੇਸ਼ ਨਹੀਂ ਭੇਜਿਆ। ਦੱਸ ਦਈਏ ਕਿ ਜ਼ੀ ਮੀਡੀਆ ਕੋਲ ਸੁਖ ਗਿੱਲ ਵੱਲੋਂ ਬਲਵਿੰਦਰ ਸਿੰਘ (ਸ਼ਿਕਾਇਤਕਰਤਾ) ਨੂੰ ਦਿੱਤਾ ਗਏ ਇਕਰਾਰਨਾਮੇ ਦੀ Exclusive ਕਾਪੀ ਵੀ ਮੌਜੂਦ ਹੈ । ਜਿਸ ਵਿੱਚ ਸੁਖ ਗਿੱਲ ਨੇ ਮੰਨਿਆ ਹੈ ਕਿ ਉਹ ਹਰਪ੍ਰੀਤ ਕੌਰ ਨੂੰ ਕੈਨੇਡਾ ਵਿਖੇ 10 ਸਾਲ ਦੇ ਟੂਰਿਸਟ ਵੀ ਦੇ ਉੱਪਰ ਭੇਜ ਰਿਹਾ ਹੈ ਅਤੇ ਕੈਨੇਡਾ ਜਾਣ ਤੋਂ ਬਾਅਦ ਮੈਂ ਹਰਪ੍ਰੀਤ ਕੌਰ ਨੂੰ ਕਨੇਡਾ ਵਿਖੇ ਦੋ ਸਾਲ ਦਾ ਵਰਕ ਪਰਮਿਟ ਵੀ ਲੈ ਕੇ ਦੇਣ ਦਾ ਪਾਬੰਦ ਹੋਵਾਂਗਾ । ਇਕਰਾਰਨਾਮੇ ਵਿੱਚ ਲਿਖਿਆ ਹੈ ਕਿ ਮੈਂ ਬਲਵਿੰਦਰ ਸਿੰਘ ਪਾਸੋਂ 22 ਲੱਖ ਰੁਪਏ ਵਸੂਲ ਕਰਾਂਗਾ ਅਤੇ ਬਲਵਿੰਦਰ ਸਿੰਘ ਪਾਸੋਂ ਨਗਦ ਰਕਮ 10 ਲੱਖ 60 ਹਜ਼ਾਰ ਵਸੂਲ ਕਰ ਚੁੱਕਾ ਹਾਂ ਅਤੇ 7 ਲੱਖ 40 ਹਜਾਰ ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਬਰਾਂਚ ਧਰਮਕੋਟ ਦਾ ਚੈੱਕ ਵੀ ਵਸੂਲ ਕਰ ਚੁੱਕਾ ਹਾਂ ਅਤੇ ਬਾਕੀ 4 ਲੱਖ ਰੁਪਆ ਮੈਂ ਹਰਪ੍ਰੀਤ ਕੌਰ ਨੂੰ ਕਨੇਡਾ ਵਿਖੇ ਵਰਕ ਪਰਮਿਟ ਲੈ ਕੇ ਦਿਨ ਉਪਰੰਤ ਵਸੂਲ ਕਰਾਂਗਾ ।
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Aug 27, 2025 17:01:11
Hoshiarpur, Punjab:
हिमाचल प्रदेश के कांगड़ा के इंदौरा में बाढ़ का कहर जमकर बरपा। बाढ में फंसे अरनी यूनिवर्सिटी के करीब 400 छात्रों का देर रात रेस्क्यू 14वीं एनडीआरएफ ने किया। सभी छात्रों को सुरक्षित निकाल लिया गया है। वीडियो अब जाकर सामने आया है। वीडियो देख अंदाजा लगाया जा सकता है कि कितना भयाभय रहा होगा मंजर।
14
comment0
Report
RBRohit Bansal
Aug 27, 2025 16:01:22
DMC, Chandigarh:
ਸਭ ਤੋਂ ਪਹਿਲਾਂ ਪੂਰੇ ਪ੍ਰੋਗਰਾਮ ਦਾ ਮੋਂਟਾਜ਼ ਚਲਾਉਣਾ (ਪਾਣੀ ਛੱਡਣ ਵਾਲੇ ਸ਼ੋਰਟ, ਬੱਚੇ ਅਤੇ ਮਹਿਲਾਵਾਂ, ਪੁੱਲ ਦੇ shot) Opening PTC - ਪੋਂਗ ਡੈਮ ਵਿੱਚੋਂ ਪਾਣੀ ਛੱਡਿਆ ਜਾ ਚੁੱਕਾ ਹੈ ਅਤੇ ਇਸ ਦਾ ਅਸਰ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ ਬਿਆਸ ਦਰਿਆ ਦੇ ਜਰੀਏ ਦੇਖਣ ਨੂੰ ਮਿਲੇਗਾ ਕਿਉਂਕਿ ਜੋ ਪਾਣੀ ਛੱਡਿਆ ਗਿਆ ਕਿ ਦੂਰ ਤੱਕ ਜਾਏਗਾ, ਮੋਂਟੇਜ 2nd WKT ਇਹ ਰਿਆਲੀ ਦਾ ਪੁੱਲ ਹੈ ਅਤੇ ਇਸ ਪੁੱਲ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਿੱਟੀ ਖੁਰਨੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਪੁੱਲ ਦੇ ਉੱਪਰੋਂ ਭਾਰੀ ਵਾਹਨਾਂ ਦਾ ਲੰਘਣਾ ਬੰਦ ਕਰ ਦਿੱਤਾ ਗਿਆ ਹੈ ਮੰਟਾਜ਼ 3rd WKT ਇਹ ਸੜਕ ਰਿਆਲੀ ਦੇ ਪੁਲ ਜਰੀਏ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦੀ ਹੈ ਪਰ ਹਿਮਾਚਲ ਦਾ ਰਿਆਲੀ ਅਤੇ ਪੰਜਾਬ ਦਾ ਮਨਜੀਤ ਦਾ ਰਾਸਤਾ ਆਪਸ ਵਿੱਚ ਟੁੱਟ ਚੁੱਕਾ ਹੈ ਇਹ ਰਾਹ ਮਹਿਜ਼ 15 ਮਿੰਟ ਦਾ ਰਾਸਤਾ ਹੈ, ਜੋ ਹੁਣ ਵੱਧ ਕੇ ਤਕਰੀਬਨ 40 ਕਿਲੋਮੀਟਰ ਤੋਂ ਜਿਆਦਾ ਦੋ ਘੰਟਿਆਂ ਤੋਂ ਜਿਆਦਾ ਦਾ ਸਮਾਂ ਜਾ ਚੁੱਕਾ ਮੋਂਤਾਜ਼ 4th ਬਿਆਸ ਦਰਿਆ ਦੇ ਨਾਲ ਲੱਗਦੇ ਪੰਜਾਬ ਦੇ ਪਿੰਡ ਚੰਗੜਵਾਂ ਦੀਆਂ ਜੋ ਝੁਗੀਆਂ ਬਿਆਸ ਦਰਿਆ ਦੇ ਬਿਲਕੁਲ ਕਿਨਾਰੇ ਤੇ ਸੀ ਉਸ ਜਗ੍ਹਾ ਤੋਂ ਤਮਾਮ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ ਪਿੰਡ ਦੇ ਹੀ ਥਾਨ ਮੰਦਰ ਵਿੱਚ ਲਿਆ ਕੇ ਬਿਠਾਇਆ ਗਿਆ ਜਿੱਥੇ ਛੋਟੇ ਛੋਟੇ ਬੱਚੇ ਨੇ ਪ੍ਰਸ਼ਾਸਨ ਇਹਨਾਂ ਦੀ ਪੂਰੀ ਮਦਦ ਕਰ ਰਿਹਾ ਪਰ ਲੋਕਾਂ ਦਾ ਇਤਰਾਜ਼ ਹੈ ਕਿ ਉਹਨਾਂ ਨੂੰ ਸਥਾਨਕ ਬੀਜੇਪੀ ਦੇ ਐਮਐਲਏ ਨੇ ਕੋਈ ਸਾਥ ਨਹੀਂ ਦਿੱਤਾ ਅਤੇ ਨਾ ਹੀ ਪਿੰਡ ਵਿੱਚ ਕੋਈ ਗੇੜਾ ਲਗਾਇਆ ਮੋਂਤਾਜ Closing WKT ਚੰਗੜਵਾ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਪਰ ਪਿੰਡ ਬਿਲਕੁਲ ਸੁਰੱਖਿਤ ਨੇ ਡੀਸੀ ਵੱਲੋਂ ਵੀ ਦੌਰਾ ਕੀਤਾ ਗਿਆ ਪਿੰਡ ਰੈਡ ਅਲਰਟ ਤੇ ਨੇ ਔਰ ਜੇਕਰ ਪਾਣੀ ਹੋਰ ਵੱਧਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਖਤਰਾ ਹੋਰ ਵੱਧ ਸਕਦਾ ਕੈਮਰਾਮੈਨ ਬਨੀ ਚੌਹਾਨ ਦੇ ਨਾਲ ਰੋਹਿਤ ਬਾਂਸਲ ਜੀ ਮੀਡੀਆ ਹੁਸ਼ਿਆਰਪੁਰ
14
comment0
Report
ADAnkush Dhobal
Aug 27, 2025 15:35:59
Shimla, Himachal Pradesh:
हिमाचल प्रदेश सरकार ने बुधवार को आईपीएस अधिकारियों के तबादले और नई नियुक्तियां की हैं। गृह विभाग द्वारा जारी अधिसूचना के अनुसार पांच अधिकारियों को नई जिम्मेदारियां सौंपी गई हैं। IPS रानी बिंदु को केंद्रीय प्रतिनियुक्ति से लौटने के बाद पुलिस महानिरीक्षक (क्राइम) के पद पर तैनात की गई हैं। वह 2006 बैच की आईपीएस अधिकारी हैं। डॉ. डी.के. चौधरी पुलिस ट्रेनिंग कॉलेज डरोह के प्रिंसिपल होंगे। वह 2008 बैच के आईपीएस अधिकारी हैं। सौम्या संबशिवन डीआईजी सेंट्रल रेंज मंडी को अब डीआईजी नॉर्दर्न रेंज, धर्मशाला के पद पर तैनात किया गया गई है। वह 2010 बैच की आईपीएस अधिकारी हैं। राहुल नाथ डीआईजी को स्टेट विजिलेंस एंड एंटी करप्शन ब्यूरो शिमला से डीआईजी सेंट्रल रेंज, मंडी नियुक्त किया गया है। वह 2010 बैच के आईपीएस अधिकारी हैं।
14
comment0
Report
NRNARINDER RATTU
Aug 27, 2025 15:16:11
Nawanshahr, Punjab:
Story idea --For Approval From -Nawanshahr Reporter --Narinder Rattu. Anchor /Read - 2 जुलाई को पोजेवाल थाने के अंतर्गत गांव कुल्लपुर में हरदीप नामक व्यक्ति की गोली मारकर हत्या कर दी गई थी। इसमें काउंटर इंटेलिजेंस और नवांशहर पुलिस की संयुक्त टीमों ने बहुत ही बारीकी से जांच की और मुंबई से दो आरोपियों को गिरफ्तार किया। इनमें एक आरोपी करण गंगर जिसे रिमांड पर लिया गया था और उससे पूछताछ के दौरान पता चला कि उसने यहां एक हथियार छिपा रखा था जिसकी रिकवर करने पुलिस पार्टी आरोपी को लेकर बलाचौर के गांव पद्दी के घाटी में हथियार को रिकवर करने आई, तो करण गंगड ने पुलिस पार्टी पर फायरिंग कर दी जिसके बाद जवाबी फायर में पुलिस ने भी फायरिंग की ।आरोपी द्वारा किए गए फायरिंग जो पुलिस की सरकारी वाहन था, वह इस स्थिति से टकरा गया , लेकिन कोई हताहत नहीं हुआ ।लेकिन इस घटना में आरोपी करण गंगड जख्मी हो गया ।फिलहाल पुलिस इस घटना की बारीकी से जांच कर रही है । Voi - इस मौके एस एस पी डॉ मेहताब सिंह ने बताया की पंजाब डीजीपी के मार्गदर्शन में गैंगस्टरों और अपराधियों के खिलाफ अभियान चलाया गया है । जिसमें नवांशहर पुलिस को बड़ी सफलता मिली है। 2 जुलाई को पोजेवाल थाने के अंतर्गत गांव पुल्लपुर में हरदीप नामक व्यक्ति की गोली मारकर हत्या कर दी गई थी। इसमें काउंटर इंटेलिजेंस और नवांशहर पुलिस की संयुक्त टीमों ने बहुत ही बारीकी से जांच की और मुंबई से दो आरोपियों को गिरफ्तार किया। इनमें एक आरोपी करण गंगर जिसे रिमांड पर लिया गया था और उससे पूछताछ के दौरान पता चला कि उसने यहां एक हथियार छिपा रखा था। जब हमारी पुलिस पार्टी हथियार को कवर करने आई, तो उसने पुलिस पार्टी पर फायरिंग कर दी और जिसने फायरिंग की, जो एक सरकारी वाहन था, वह इस स्थिति से टकरा गया। जब पुलिस ने आत्मरक्षा में गोली चलाई, तो उसका पैर घायल हो गया। उसे तुरंत चिकित्सा सहायता के लिए ले जाया गया। मैं आपको बताना चाहूंगा कि यह आरोपी जो घायल हुआ है, उसके खिलाफ पहले से ही तीन मामले दर्ज हैं । दोनों तरफ से दो-दो गोलियां चलीं । बाइट - डॉ मेहताब सिंह एस एस पी नवांशहर
14
comment0
Report
MJManoj Joshi
Aug 27, 2025 14:48:23
DMC, Chandigarh:
सरकार की ओर से ADGP SPS परमार को पंजाब का ADGP लॉ एंड ऑर्डर पर तैनात किया है। सरकार की ओर से उन्हें 25 अप्रैल को चीफ़ विजीलैंस डायरेक्टर के पद से बर्खास्त कर दिया गया था बर्खास्तगी के आर्डर आज दोपहर वापस लिए गए थे । IPS ऑफ़िसर वीरेंद्र सिंह बराड़ को AIG जेलस लगाया गया है जबकि सस्पेंड किए गए फाजिल्का के SSP वरिंदर सिंह बराड़ की सस्पेंशन भी सरकार ने आज दोपहर वापस ली थी ।
14
comment0
Report
SNSUNIL NAGPAL
Aug 27, 2025 13:48:54
Fazilka, Punjab:
ਸਰਹੱਦੀ ਇਲਾਕੇ ਵਿੱਚ ਸਤਲੁਜ ਉਫਾਨ ਤੇ ਹੈ । ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ । ਅਜਿਹੇ ਵਿੱਚ ਹਾਲਾਤ ਵਿਗੜਦੇ ਦੇਖ ਐਨਡੀਆਰ ਐਫ ਟੀਮ ਮੌਕੇ ਤੇ ਤੈਨਾਤ ਕੀਤੀ ਗਈ ਹੈ । ਜਿਨਾਂ ਵੱਲੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ । ਇਸੇ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਪਿੰਡ ਤੇਜਾ ਰੁਹੇਲਾ ਦਾ ਰਹਿਣ ਵਾਲਾ 16 ਸਾਲ ਦਾ ਸਾਜਨ ਨਾਮ ਦਾ ਬੱਚਾ ਆਪਣੇ ਮੋਜਮ ਪਿੰਡ ਤੋਂ ਆਪਣੇ ਪਿੰਡ ਤੇਜਾ ਰੁਹੇਲਾ ਵੱਲ ਆ ਰਿਹਾ ਸੀ । ਕਿ ਰਾਸਤੇ ਦੇ ਵਿੱਚ ਰਾਹ ਦੇ ਵਿੱਚ ਡੂੰਘਾ ਪਾਣੀ ਹੋਣ ਕਰਕੇ ਫਸ ਗਿਆ । ਉਸਨੇ ਸ਼ੋਰ ਮਚਾਇਆ ਤੇ ਨੇੜੇ ਬੰਨ ਤੇ ਕੰਮ ਕਰ ਰਹੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਬਚਾਉਣ ਗਏ ਲੋਕ ਵੀ ਫਸ ਗਏ । ਜਿਸ ਤੋਂ ਤੁਰੰਤ ਬਾਅਦ ਪਿੰਡ ਦੇ ਲੋਕਾਂ ਤੋਂ ਮਾਰਫਤ ਪਟਵਾਰੀ ਦੇ ਰਾਹੀਂ ਐਨਡੀਆਰਐਫ ਟੀਮ ਨੂੰ ਬੁਲਾਇਆ ਗਿਆ ਤਾਂ ਇਸ ਦੌਰਾਨ ਐਨਡੀਆਰ ਦੀ ਟੀਮ ਨੇ ਮੌਕੇ ਤੇ ਤੇਜ਼ੀ ਨਾਲ ਕਿਸ਼ਤੀ ਤੇ ਸਵਾਰ ਕਰ ਸੁਰੱਖਿਤ ਥਾਂ ਤੇ ਕੱਢ ਲਿਆਂਦਾ ਹੈ । ਫਿਲਹਾਲ ਬੱਚੇ ਦਾ ਮੈਡੀਕਲ ਚੈਕ ਅਪ ਕੀਤਾ ਜਾ ਰਿਹਾ ਹੈ ।
14
comment0
Report
VKVipan Kumar
Aug 27, 2025 13:16:32
Dharamshala, Himachal Pradesh:
मानसून शुरू होने के बाद से अब तक जिले को लगभग 463 करोड़ रुपये का हुआ नुकसान- DC   एंकर-  कांगड़ा जिला में इस बार की बरसात ने भारी तबाही मचाई है। उपायुक्त कांगड़ा हेमराज बैरवा ने बुधवार को पत्रकारों से अनौपचारिक बातचीत में बताया कि मानसून शुरू होने के बाद से अब तक जिले को लगभग 463 करोड़ रुपये का नुकसान हुआ है। सबसे ज्यादा क्षति आईपीएच और लोक निर्माण विभाग (PWD) को पहुंची है। डीसी ने बताया कि बरसात के दौरान अब तक 48 लोगों की मौत हुई है, जिसमें सड़क दुर्घटनाओं के मामले भी शामिल हैं। जिले में करीब 78 मकान पूरी तरह से क्षतिग्रस्त हुए हैं, जबकि 530 मकानों को आंशिक क्षति पहुंची है। उन्होंने बताया कि पौंग डैम के साथ लगते 23 पंचायत है, जिनमें फतेहपुर की 6 और इंदौरा की 17 पंचायतें शामिल हैं। कई क्षेत्रों पर जलभराव की स्थिति बनने के चलते पहले ही लोगों को सुरक्षित स्थानों पर पहुंचा दिया गया था। वहीं, जो लोग पीछे रह गए थे, उन्हें NDRF टीम की मदद से रेस्क्यू कर निकाला गया। कुल मिलाकर लगभग 500 लोगों को सुरक्षित स्थानों तक पहुंचाया गया है। डीसी बैरवा ने कहा कि फतेहपुर और इंदौरा क्षेत्र में जमीन और फसलों को भी भारी नुकसान हुआ है, जिसका आकलन अभी किया जा रहा है। उन्होंने बताया कि जिले की कई सड़कें भी प्रभावित हुई हैं। धर्मशाला के आसपास सुधेड़ और मैक्लोडगंज की ओर जाने वाले मार्गों को विशेष नुकसान पहुंचा है। प्रशासन इन सड़कों को जल्द दुरुस्त कर भारी वाहनों की आवाजाही बहाल करने के प्रयास में जुटा है। उन्होंने कहा कि राहत एवं पुनर्निर्माण का कार्य लगातार जारी है और जिला कांगड़ा की स्थिति अभी तक सामान्य बनी हुई है। बाइट - हेमराज बैरवा , DC , कांगड़ा
14
comment0
Report
TSTEJINDER SINGH
Aug 27, 2025 13:05:29
Rupnagar, Punjab:
ਰੋਪੜ- ਰੋਪੜ ਦੇ ਵਿੱਚ ਨਵੇਕਲੀ ਤਰਾ ਦੀ ਸਿਆਸਤ ਦੇਖਣ ਨੂੰ ਮਿਲੀ ਜਿੱਥੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕੀਤਾ ਹੈ ਤੇ ਇਸ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਦੋ ਆਜਾਦ ਕੌਂਸਲਰ ਵੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਗੁੱਟ ਨਾਲ ਮਤੇ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੱਤੇ ਜਦ ਕਿ ਅਕਾਲੀ ਕੋਸਲਰ ਇਸ ਮੀਟਿੰਗ ਤੋਂ ਗ਼ੈਰ ਹਾਜ਼ਰ ਰਹੀ। ਰੋਪੜ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੂੰ ਪ੍ਰਧਾਨਗੀ ਪਦ ਤੋਂ ਉਤਾਰਨ ਦੇ ਲਈ ਬੀਤੇ ਕੁੱਝ ਦਿਨਾਂ ਤੋਂ ਸਿਆਸਤ ਗਰਮਾਈ ਹੋਈ ਹੈ।ਗੋਰਤਲਬ ਹੈ ਕਿ ਕੌਂਸਲ ਪ੍ਰਧਾਨ ਸੰਜੇ ਵਰਮਾ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਕੇ ਕਾਂਗਰਸ ਪਾਰਟੀ ਦੇ ਬਹੁਮਤ ਨਾਲ ਨਗਰ ਕੌਂਸਲ ਦੇ ਪ੍ਰਧਾਨ ਬਣੇ ਹਨ ਤੇ ਅੱਜ ਕਾਂਗਰਸ ਪਾਰਟੀ ਦੇ 16 ਕੌਂਸਲਰਾਂ ਨੇ ਆਪਣੀ ਪਾਰਟੀ ਦੇ ਕੌਂਸਲ ਪ੍ਰਧਾਨ ਸੰਜੇ ਵਰਮਾ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰ ਲਿਆ ਤੇ ਇਸ ਮਤੇ ਵਿਚ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਦੋ ਆਜ਼ਾਦ ਕੋਸਲਰਾ ਨੇ ਵੀ ਕਾਂਗਰਸ ਪਾਰਟੀ ਦੇ ਕੋਸਲਰਾ ਦਾ ਸਾਥ ਦਿੱਤਾ ਜਿਸਦੇ ਚਲਦਿਆਂ ਬੇਭਰੋਸਗੀ ਦਾ ਇਹ ਮਤਾ ਬਹੁਮਤ ਨਾਲ ਤਾ ਪਾਸ ਹੋ ਗਿਆ ਪਰ ਕਾਂਗਰਸ ਦੀ ਧੜੇਬੰਦੀ ਨੂੰ ਹੋਰ ਉਜਾਗਰ ਕਰ ਗਿਆ।ਭਾਵੇਂ ਕਿ ਕੋਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਵਾਲੇ ਕਾਂਗਰਸੀ ਕੋਸਲਰਾ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੇ ਕੰਮ ਨਾਂ ਹੋਣ ਕਾਰਨ ਮਜਬੂਰੀ ਵਿਚ ਕੋਸਲ ਪ੍ਰਧਾਨ ਖ਼ਿਲਾਫ਼ ਇਹ ਮਤਾ ਲਿਆ ਹਨ ਪਰ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਕੋਸਲਰਾ ਨੇ ਇਸ ਨੂੰ ਕਾਂਗਰਸ ਦੀ ਆਪਣੀ ਲੜਾਈ ਦੱਸਿਆ ਪਰ ਉਹ ਕਾਂਗਰਸ ਦਾ ਸਮਰਥਨ ਕਰਨ ਦੇ ਸਵਾਲ ਤੋਂ ਟਾਲ-ਮਟੋਲ ਕਰਦੇ ਰਹੇ।ਉਧਰ ਇਹ ਪ੍ਰਕਿਰਿਆ ਕਰਵਾਉਣ ਪੁੱਜੇ ਐਸ ਡੀ ਐਮ ਨੇ ਕਿਹਾ ਕਿ ਇਹ ਮਤਾ ਸਰਕਾਰ ਪਾਸ ਭੇਜਿਆ ਜਾਵੇਗਾ ਤੇ ਸਰਕਾਰ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਅਗਲੇਰੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ। ਬਾਈਟ ਅਮਰਜੀਤ ਸਿੰਘ ਜੌਲੀ-ਕਾਂਗਰਸੀ ਕੋਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ-ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਕੋਸਲਰ ਡਾ ਸੰਜੀਵ ਕੁਮਾਰ -ਐਸ ਡੀ ਐਮ ਰੋਪੜ
14
comment0
Report
SBSANJEEV BHANDARI
Aug 27, 2025 13:03:18
Zirakpur, Punjab:
ਜ਼ੀਰਕਪੁਰ ਜ਼ੀਰਕਪੁਰ ਦੇ ਵਿਸ਼੍ਰਾਂਤੀ ਸਿਟੀ 2 ਵਿਖੇ ਇੱਕ 17 ਸਾਲ ਦੀ ਨਬਾਲਿਗ ਕੁੜੀ ਨੇ ਗੱਲ ਫਾਹਾ ਲੈ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਕ 17 ਸਾਲਾਂ ਛਾਇਆ ਨਾਮ ਦੀ ਕੁੜੀ ਨੂੰ ਇੱਕ ਮੁੰਡੇ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਸ ਤੋਂ ਪਰੇਸ਼ਾਨ ਹੋ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮ੍ਰਿਤਕ ਦੀ ਪਹਿਚਾਣ 17 ਸਾਲਾਂ ਛਾਇਆ ਵਜੋਂ ਹੋਈ ਹੈ ਜੋ ਝਾਰਖੰਡ ਦੀ ਰਹਿਣ ਵਾਲੀ ਸੀ ਅਤੇ ਪਿਛਲੇ ਡੇਢ ਮਹੀਨੇ ਤੋਂ ਆਪਣੀ ਭੈਣ ਦੇ ਕੋਲ ਜ਼ੀਰਕਪੁਰ ਦੇ ਵਿਸ਼੍ਰਾਂਤੀ ਸਿਟੀ 2 ਵਿੱਚ ਰਹਿ ਰਹੀ ਸੀ । ਪੁਲਿਸ ਨੂੰ ਮੌਕੇ ਤੇ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਵਿੱਚ ਇਕ ਮੁੰਡੇ ਵੱਲੋਂ ਜੋ ਝਾਰਖੰਡ ਦਾ ਹੀ ਰਹਿਣ ਵਾਲਾ ਹੈ ਜਿਸ ਵੱਲੋਂ ਇੱਕ ਤਰਫਾ ਪਿਆਰ ਦੇ ਚੱਕਰ ਵਿੱਚ ਕੁੜੀ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਨ ਦੀ ਗੱਲ ਸਾਹਮਣੇ ਆਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ BNS ਦੀ ਧਾਰਾ 107 ਦੇ ਤਹਿਤ ਮਾਮਲਾ ਦਰਜ ਕਰ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। BYTE- POLICE VISUALS
14
comment0
Report
MJManoj Joshi
Aug 27, 2025 12:49:25
DMC, Chandigarh:
सथ के उम्मीदवार अशमीत सिंह के समर्थकों ने घेरा student center….. punjab university Chandigarh मे तीन सितंबर को होने वाले स्टूडेंट इलेक्शन को लेकर आज नॉमिनेशन का आख़िरी दिन था और इस दौरान स्टूडेंट्स की सथ (SATH)संस्था की ओर से अशमीत सिंह चुनाव मैदान में थे उनका नॉमिनेशन आगे नहीं किया गया जिस कारण स्टूडेंट्स ने धरना लगाया। अशमीत सिह का नाम उम्मीदवारों की लिसट मे नहीं था जिस कारण उनके समर्थकों ने स्टूडेंट सेंटर को धेर कर उस के पास धरना लगा दिया ।जिसके बाद यह मामला डीन स्टूडेंट वेलफेयर के पास पहुँचा । अशमीत जो वाइस प्रेसीडेंट के लिए चुनाव मैदान में है ने बताया की उनका नॉमिनेशन ऐसे लिए बाहर किया गया है क्योंकि उन्होंने एक एक जाम नहीं दिया था वह भी वीमार थे जिसका मेडिकल दिया गया है और हाई कोर्ट से भी यह ऑर्डर है कि बीमार होने के कारण किसी का एग्ज़ाम पूरा नहीं होता तो उसे सप्लीमेंट्री नहीं माना जाएगा। -साथियों ने कहा कि शाम के साढ़े 5 बज चुके हैं कोई फैसला नहीं किया गया अगर नामांकन रद्द किया गया तो संघर्ष किया जाएगा।
14
comment0
Report
KSKamaldeep Singh
Aug 27, 2025 12:35:42
Firozpur, Punjab:
ਹੜਾਂ ਦੀ ਮਾਰ ਹੇਠ ਪੰਜਾਬ ਦੇ ਵੱਖ-ਵੱਖ ਜਿਲ੍ਹੇ ਦਰਿਆ ਵਿੱਚ ਵੱਧ ਰਿਹਾ ਪਾਣੀ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਦਾ ਕਰ ਰਿਹਾ ਹੈ ਨੁਕਸਾਨ ਹਰੀਕੇ ਹੈਡ ਤੋਂ ਫਿਰੋਜ਼ਪੁਰ ਫਾਜ਼ਿਲਕਾ ਵੱਲ ਦਿਖਾਈ ਦੇ ਰਹੀਆਂ ਨੇ ਭਿਆਨਕ ਤਸਵੀਰਾਂ ਲੋਕਾਂ ਦੇ ਘਰ ਪਾਣੀ ਵਿੱਚ ਡੁੱਬੇ ਤੇ ਜਮੀਨਾਂ ਵੀ ਪਾਣੀ ਵਿੱਚ ਰੁੜੀਆਂ
14
comment0
Report
MSManish Shanker
Aug 27, 2025 12:31:30
Sahibzada Ajit Singh Nagar, Punjab:
Manish Shanker Mohali ਪੰਜਾਬੀ ਫਿਲਮਾਂ ਦੇ ਅਦਾਕਾਰ ਜਸਵਿੰਦਰ ਭੱਲਾ ਦੀ ਮੌਤ ਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ। Shorts Byte-Harpal Cheema Cabinet minister Punjab
14
comment0
Report
MSManish Sharma
Aug 27, 2025 12:20:05
Tarn Taran Sahib, Punjab:
तरन तारन के हरिके हेडवर्क्स के नजदीक शिरोमणि गुरुद्वारा प्रबंधक कमेटी के प्रचारक बाढ़ प्रभावित इलाकों में स्थित गुरुद्वारों से श्री गुरु ग्रन्थ साहिब जी के स्वरूप सुरक्षित स्थानों पर के जाने लगे। गांव वासियों से अपील कि जहां खतरा महसूस हो या अंदेशा हो वहां के गुरुद्वारों से गुरु ग्रन्थ साहिब महाराज के स्वरूप सुरक्षित स्थानों पर सम्मान सहित खुद पहुंचाए या उन्हें बताएं
14
comment0
Report
KDKuldeep Dhaliwal
Aug 27, 2025 12:03:53
Mansa, Punjab:
ਡਰੇਨ ਦਾ ਬੰਨ੍ਹ ਟੁੱਟਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ ਐਂਕਰ : ਪੰਜਾਬ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਦੇ ਨਾਲ ਪੰਜਾਬ ਦੇ ਕਈ ਜ਼ਿਲੇ ਹੜਾਂ ਦੀ ਮਾਰ ਹੇਠ ਆ ਗਏ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਡਰੇਨ ਦੇ ਬੰਨ ਟੁੱਟਣ ਕਾਰਨ ਦੋ ਦੋ ਤਿੰਨ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਤੇ ਸੈਂਕੜੇ ਏਕੜ ਫਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ।  ਵੀਓ _ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਜਿੱਥੇ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਹੜ ਆਉਣ ਦੇ ਕਾਰਨ ਫਸਲਾਂ ਅਤੇ ਘਰਾਂ ਦੀ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਲਵੇੜਾ ਦੇ ਵਿੱਚ ਬੀਤੀ ਰਾਤ ਡਰੇਨ ਦਾ ਬੰਨ ਟੁੱਟਣ ਕਾਰਨ ਜਲਵੇੜਾ ਗੋਬਿੰਦਪੁਰਾ ਅਤੇ ਰਿਉਦ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਅਤੇ ਘਰਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਪਿੰਡ ਜਲਵੇੜਾ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਡਰੇਨ ਦਾ ਬੰਨ ਟੁੱਟਣ ਕਾਰਨ ਪਾਣੀ ਪਿੰਡਾਂ ਦੇ ਵਿੱਚ ਦਾਖਲ ਹੋ ਗਿਆ ਹੈ ਜਿਸ ਕਾਰਨ ਛੇ ਤੋਂ 700 ਏਕੜ ਦੇ ਕਰੀਬ ਝੋਨੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਅਤੇ ਘਰਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਘਰਾਂ ਨੂੰ ਬਚਾਉਣ ਦੇ ਲਈ ਆਸ ਪਾਸ ਦੇ ਪਿੰਡਾਂ ਵੱਲੋਂ ਮਿਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਾ ਮਿਲਣ ਕਾਰਨ ਲੋਕ ਨਿਰਾਸ਼ ਨੇ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਪਿੰਡਾਂ ਦੇ ਵਿੱਚ ਲੋੜੀਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣ ਤਾਂ ਕਿ ਲੋਕ ਆਪਣੇ ਘਰਾਂ ਨੂੰ ਬਚਾ ਸਕਣ।  ਬਾਈਟ ਤਰਸੇਮ ਸਿੰਘ ਕਿਸਾਨ ਬਾਈਟ ਗੁਰਦੀਪ ਸਿੰਘ ਸਰਪੰਚ
14
comment0
Report
Independence Day
Advertisement
Back to top