Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

सरकार ने 1600 करोड़ राहत पैकेज की घोषणा, क्या आपके बजट में भी फायदा?

SSSanjay Sharma
Sept 09, 2025 14:49:17
Noida, Uttar Pradesh
Byte on 1600 cr Relief package announced by central government..Regards Adv Arshdeep Singh kler Chief Spokesperson Shiromani Akali Dal
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 09, 2025 16:15:18
Noida, Uttar Pradesh:
Amended with minor error 50 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ ਇੰਸਪੈਕਟਰ ਗ੍ਰਿਫ਼ਤਾਰ ਕਪੂਰਥਲਾ /ਚੰਡੀਗੜ੍ਹ, 9 ਸਤੰਬਰ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਿਟੀ ਕਪੂਰਥਲਾ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ. ਆਈ.) ਰਾਜਵਿੰਦਰ ਸਿੰਘ (691/ਕਪੂਰਥਲਾ) ਅਤੇ ਸਿਪਾਹੀ ਬਲਤੇਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੇ ਕਬੂਲ ਕਰਨ ਦੇ ਦੋਸ਼ ਤਹਿਤ ਨਾਮਜ਼ਦ ਕੀਤਾ ਹੈ। ਇਸ ਵਿੱਚੋਂ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਇੱਕ ਇੰਗਲੈਂਡ ਨਿਵਾਸੀ ਐਨਆਰਆਈ ਮਹਿਲਾ, ਜੋ ਇਸ ਸਮੇਂ ਮੁੰਬਈ ਵਿੱਚ ਵੀ ਰਹਿੰਦੀ ਹੈ, ਵੱਲੋਂ ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ। ਬੁਲਾਰੇ ਨੇ ਹੋਰ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਕਤ ਏ.ਐਸ. ਆਈ. ਨੇ ਸ਼ਿਕਾਇਤਕਰਤਾ ਦੇ ਐਨਆਰਆਈ ਦੋਸਤ ਦੀ ਪੁਲਿਸ ਵੱਲੋਂ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਮੌਕੇ ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮੱਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਇੰਨਾਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਵੀ ਬਾਹਰ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਅਦਾਲਤੀ ਕਾਰਵਾਈ ਵਿੱਚ ਉਸਦੇ ਸਾਥੀ ਦੀ ਮਦਦ ਕਰਨ ਬਦਲੇ 5 ਹਜ਼ਾਰ ਰੁਪਏ ਹੋਰ ਮੰਗੇ ਸਨ ਜਿਸਦੀ ਉਸਨੇ ਰਿਕਾਰਡਿੰਗ ਕਰਕੇ ਆਨਲਾਈਨ ਸ਼ਿਕਾਇਤ ਦਰਜ ਕਰਾ ਦਿੱਤੀ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸੱਚੇ ਪਾਏ ਗਏ। ਇਸ ਤੋਂ ਬਾਅਦ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਬਿਊਰੋ ਦੇ ਥਾਣਾ, ਜਲੰਧਰ ਰੇਂਜ ਵਿੱਚ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
15
comment0
Report
SSSanjay Sharma
Sept 09, 2025 16:02:24
Noida, Uttar Pradesh:
50 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ ਇੰਸਪੈਕਟਰ ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕਪੂਰਥਲਾ, 9 ਸਤੰਬਰ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਿਟੀ ਸੁਲਤਾਨਪੁਰ ਲੋਧੀ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ. ਆਈ.) ਰਾਜਵਿੰਦਰ ਸਿੰਘ (691/ਕਪੂਰਥਲਾ) ਅਤੇ ਸਿਪਾਹੀ ਬਲਤੇਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੇ ਕਬੂਲ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਇੱਕ ਇੰਗਲੈਂਡ ਨਿਵਾਸੀ ਐਨਆਰਆਈ ਮਹਿਲਾ, ਜੋ ਇਸ ਸਮੇਂ ਮੁੰਬਈ ਵਿੱਚ ਵੀ ਰਹਿੰਦੀ ਹੈ, ਵੱਲੋਂ ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ। ਬੁਲਾਰੇ ਨੇ ਹੋਰ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਕਤ ਏ.ਐਸ. ਆਈ. ਨੇ ਸ਼ਿਕਾਇਤਕਰਤਾ ਦੇ ਐਨਆਰਆਈ ਦੋਸਤ ਦੀ ਪੁਲਿਸ ਵੱਲੋਂ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਮੌਕੇ ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮੱਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਇੰਨਾਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਵੀ ਬਾਹਰ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਅਦਾਲਤੀ ਕਾਰਵਾਈ ਵਿੱਚ ਉਸਦੇ ਸਾਥੀ ਦੀ ਮਦਦ ਕਰਨ ਬਦਲੇ 5 ਹਜ਼ਾਰ ਰੁਪਏ ਹੋਰ ਮੰਗੇ ਸਨ ਜਿਸਦੀ ਉਸਨੇ ਰਿਕਾਰਡਿੰਗ ਕਰਕੇ ਆਨਲਾਈਨ ਸ਼ਿਕਾਇਤ ਦਰਜ ਕਰਾ ਦਿੱਤੀ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸੱਚੇ ਪਾਏ ਗਏ। ਇਸ ਤੋਂ ਬਾਅਦ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਬਿਊਰੋ ਦੇ ਥਾਣਾ, ਜਲੰਧਰ ਰੇਂਜ ਵਿੱਚ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇ
14
comment0
Report
RBRohit Bansal
Sept 09, 2025 15:45:16
DMC, Chandigarh:
AMAN ARORA BYTE ON PM MODI'S VISIT
14
comment0
Report
AMAjay Mahajan
Sept 09, 2025 15:36:40
Pathankot, Punjab:
एंकर : पंजाब के सेहत मंत्री पठानकोट पहुंचे और सिविल हॉस्पिटल का दौरा किया मीडिया से बातचीत करते हुए उन्होंने प्रधानमंत्री दौरे पर बोलते हुए कहा कि प्रधानमंत्री ने 1600 करोड़ देकर पंजाब के साथ मजाक किया है  वीओ 1 : पंजाब के सेहत मंत्री पठानकोट पहुंचे और सिविल हॉस्पिटल का दौरा किया उन्होंने कहा कि प्रधानमंत्री का दौरा पंजाब के साथ मजाक है उन्होंने सिर्फ 1600 करोड रुपए देकर पंजाब के साथ मजाक किया है जबकि पंजाब को 20000 करोड रुपए की वित्तीय मदद की जरूरत है बाइट : बलबीर सिंह (सेहत मंत्री)
14
comment0
Report
BSBHARAT SHARMA
Sept 09, 2025 15:15:33
Ajnala, Punjab:
https://we.tl/t-23ngTucpQn ਰਾਵੀ ਦਰਿਆ ਤੇ ਸੱਕੀ ਨਾਲੇ ਦਾ ਪਾਣੀ ਬਣਿਆ ਕਹਿਰ ਹਜ਼ਾਰਾਂ ਏਕੜ ਖੇਤੀਬਾੜੀ ਦੀ ਫਸਲ ਡੁੱਬ ਕੇ ਹੋਈ ਤਬਾਹੀ ਫਲਦਾਰ ਬਾਗਾਂ ਅਤੇ ਮੁਰਗੀ ਪਾਲਣ ’ਤੇ ਵੀ ਵੱਡਾ ਅਸਰ ਪਾਣੀ ਨਿਕਾਸੀ ’ਚ ਲੋਹੇ ਦੀਆਂ ਸੀਖਾਂ ਬਣੀਆਂ ਰੁਕਾਵਟ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਸਹਾਇਤਾ ਦੀ ਕੀਤੀ ਮੰਗ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੰਜ ਵਿੱਚ ਰਾਵੀ ਦਰਿਆ ਅਤੇ ਸੱਕੀ ਨਾਲੇ ਦਾ ਪਾਣੀ ਕਹਿਰ ਬਣ ਕੇ ਟੁੱਟਿਆ ਹੈ। ਧੁੱਸੀਂ ਬੰਨ ਤੋਂ ਪਾਰਲੇ ਖੇਤਰਾਂ ਵਿੱਚ ਹਜ਼ਾਰਾਂ ਏਕੜ ਫਸਲਾਂ ਤੇ ਬਾਗਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਕੇ ਤਬਾਹ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਇਸ ਆਫ਼ਤ ਨੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਨੂੰ ਮਿਟੀ ਨਾਲ ਮਿਲਾ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਝੋਨਾ, ਪੱਠੇ, ਹਰਾ ਚਾਰਾ ਅਤੇ ਫਲਦਾਰ ਬਾਗਾਂ ਵਿੱਚ ਲੱਗੇ ਸੰਤਰਾ, ਨਾਖ, ਅਮਰੂਦ ਵਰਗੀਆਂ ਫਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ। ਇਕ ਕਿਸਾਨ ਨੇ ਰੋਸ ਨਾਲ ਕਿਹਾ, “ਮੇਰੇ ਖੇਤਾਂ ਵਿੱਚ ਲੱਗੀਆਂ ਸਾਰੀਆਂ ਫਸਲਾਂ ਖਤਮ ਹੋ ਗਈਆਂ ਹਨ, ਹੁਣ ਪਰਿਵਾਰ ਦੇ ਗੁਜ਼ਾਰੇ ਲਈ ਵੀ ਸੋਚਣਾ ਪਵੇਗਾ।” ਫਸਲਾਂ ਤੋਂ ਇਲਾਵਾ ਪਸ਼ੂ-ਪੰਛੀਆਂ ਨੂੰ ਵੀ ਹੜ੍ਹ ਦੀ ਮਾਰ ਨੇ ਤਬਾਹ ਕੀਤਾ ਹੈ। ਇਕ ਹੋਰ ਕਿਸਾਨ ਨੇ ਰੋਂਦੇ ਹੋਏ ਦੱਸਿਆ, “ਮੇਰੀਆਂ 3000 ਮੁਰਗੀਆਂ ਪਾਣੀ ਵਿੱਚ ਰੁੜ ਗਈਆਂ ਹਨ। ਸਾਲਾਂ ਦੀ ਮਿਹਨਤ ਤੇ ਲੱਖਾਂ ਰੁਪਏ ਦੀ ਲਗਤ ਇਕ ਪਲ ਵਿੱਚ ਬਰਬਾਦ ਹੋ ਗਈ।” ਖੇਤਾਂ ਵਿੱਚ ਅਜੇ ਵੀ ਪੰਜ ਤੋਂ ਛੇ ਫੁੱਟ ਤੱਕ ਪਾਣੀ ਖੜ੍ਹਾ ਹੈ, ਜਿਸ ਕਰਕੇ ਹੋਰ ਵੀ ਨੁਕਸਾਨ ਵਧਣ ਦਾ ਖ਼ਤਰਾ ਹੈ। ਸੱਕੀ ਨਾਲੇ ਦੀ ਸਥਿਤੀ ਹੋਰ ਵੀ ਗੰਭੀਰ ਹੈ। ਅਜਨਾਲਾ ਸਾਈਡ ਤੋਂ ਆਇਆ ਹੜ੍ਹ ਦਾ ਪਾਣੀ ਇੱਥੇ ਇਕੱਠਾ ਹੋ ਰਿਹਾ ਹੈ, ਪਰ ਨਿਕਾਸੀ ਪ੍ਰਣਾਲੀ ਸੁਚਾਰੂ ਨਾ ਹੋਣ ਕਾਰਨ ਸਮੱਸਿਆ ਵੱਧ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਨਾਲੇ ਵਿੱਚ ਲੱਗੀਆਂ ਲੋਹੇ ਦੀਆਂ ਸੀਖਾਂ ਪਾਣੀ ਦੇ ਬਾਹਰ ਜਾਣ ਵਿੱਚ ਵੱਡੀ ਰੁਕਾਵਟ ਪੈਦਾ ਕਰ ਰਹੀਆਂ ਹਨ। ਇਕ ਕਿਸਾਨ ਨੇ ਕਿਹਾ, “ਜੇ ਇਹ ਰੁਕਾਵਟਾਂ ਨਾ ਹੁੰਦੀਆਂ ਤਾਂ ਸਾਡੀ ਫਸਲ ਬਚ ਸਕਦੀ ਸੀ।” ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਨਾ ਤਾਂ ਜ਼ਿਲ੍ਹੇ ਦੇ ਡੀ.ਸੀ. ਨੇ ਮੌਕਾ ਵੇਖਿਆ ਹੈ ਅਤੇ ਨਾ ਹੀ ਕੋਈ ਹੋਰ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਆਇਆ ਹੈ। ਲੋਕਾਂ ਦਾ ਰੋਸ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਤੁਰੰਤ ਸਹਾਇਤਾ ਪਹੁੰਚਾਏ। ਇਕ ਬਜ਼ੁਰਗ ਕਿਸਾਨ ਨੇ ਕਿਹਾ, “ਜੇ ਸਰਕਾਰ ਹੁਣ ਸਾਡੀ ਮਦਦ ਨਾ ਕਰੇ ਤਾਂ ਅਸੀਂ ਕਰਜ਼ਿਆਂ ਹੇਠ ਦਬ ਕੇ ਬਰਬਾਦ ਹੋ ਜਾਵਾਂਗੇ।” ਬਾਈਟ:-- ਕਿਸਾਨ ਆਗੂ
14
comment0
Report
SSSanjay Sharma
Sept 09, 2025 15:03:21
Noida, Uttar Pradesh:
Gulab Chand Kataria X POST - माननीय प्रधानमंत्री श्री Narendra Modi जी का आभार, जिन्होंने पंजाब के बाढ़ प्रभावित क्षेत्रों का सर्वेक्षण कर ₹1600 करोड़ की सहायता, जो राज्य आपदा राहत कोष में पहले से उपलब्ध ₹12,000 करोड़ के अतिरिक्त है। मृतकों के परिजनों हेतु ₹2 लाख व घायलों हेतु ₹50,000 की घोषणा की।
14
comment0
Report
MSManish Sharma
Sept 09, 2025 15:00:39
Tarn Taran Sahib, Punjab:
गिरफ्तार महिलाओं और उनके पति के पाकिस्तानी तस्करों से संबंध तरन तारन के सीआईए की टीम ने हरप्रीत सिंह नाम के अंतर्राष्ट्रीय तस्कर के घर दबिश दी। जहां से उसकी दोनों पत्तियों की निशान देही पर घर से ढाई किलो हेरोइन और 1.25 लाख की ड्रग मनी भी बरामद हुई है। जिसके बाद हरप्रीत की दोनों पत्नियों बलविंदर और और मनप्रीत कौर निवासी भाई लद्दू को गिरफ्तार कर लिया गया जबकि हरप्रीत सिंह फरार है। हरप्रीत सिंह पुलिस को दो अन्य अपराधिक मामलों में भी वांटेड है पुलिस ने हरप्रीत सिंह और उसकी दोनों पत्नियों के खिलाफ केस दर्ज कर लिया है।
14
comment0
Report
RBRohit Bansal
Sept 09, 2025 14:50:29
DMC, Chandigarh:
-ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਲਈ 11 ਨੁਕਾਤੀ ਪੈਕੇਜ ਦਾ ਕੀਤਾ ਐਲਾਨ ਪੰਜਾਬ ਨੂੰ ਪਹਿਲਾਂ ਤੋਂ ਦਿੱਤੇ 12 ਹਜ਼ਾਰ ਕਰੋੜ ਦੇ ਆਫਤ ਰਾਹਤ ਫੰਡ ਦੇ ਨਾਲ ਹੋਰ ਵਾਧੂ 1600 ਕਰੋੜ ਦਿੱਤੇ ਪੰਜਾਬ ਭਾਜਪਾ ਨੇ ਕੀਤਾ ਧੰਨਵਾਦ ਚੰਡੀਗੜ, ਸਤੰਬਰ 9 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਅਤੇ ਗੁਰਦਾਸਪੁਰ ਵਿੱਚ ਅਧਿਕਾਰੀਆਂ ਅਤੇ ਪੀੜਤਾਂ ਲੋਕਾਂ ਨਾਲ ਬੈਠਕ ਕਰ ਕੇ ਆਫ਼ਤ ਦਾ ਮੁਲਾਂਕਣ ਕੀਤਾ। ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਲਈ 11 ਨੁਕਾਤੀ ਪੈਕੇਜ ਦੇ ਕਿਤੇ ਐਲਾਨ ਦਾ ਸਵਾਗਤ ਕਿਤਾ । ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਫਤ ਦੇ ਮੌਕੇ ਪੰਜਾਬ ਨਾਲ ਖੜਨ ਅਤੇ ਪੀੜਿਤ ਲੋਕਾਂ ਨੂੰ ਮਦਦ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ । ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਦੁੱਖ ਅਤੇ ਸਮੱਸਿਆ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ ਪ੍ਰਧਾਨ ਮੰਤਰੀ ਨੇ ਪੰਜਾਬ ਲਈ ਜੋ ਐਲਾਨ ਕੀਤੇ ਉਨ੍ਹਾਂ ਵੇਰਵਾ ਇਸ ਤਰ੍ਹਾਂ ਹੈ: - ਪੰਜਾਬ ਲਈ 1600 ਕਰੋੜ ਦੀ ਵਿੱਤੀ ਰਾਹਤ ਰਾਸ਼ੀ ਦਾ ਐਲਾਨ, ➖ ਇਹ ਰਾਸ਼ੀ ਪਹਿਲਾਂ ਹੀ ਸੂਬਾ ਸਰਕਾਰ ਨੂੰ ਭੇਜੀ ਗਈ 12000 ਕਰੋੜ ਦੀ ਰਾਸ਼ੀ ਤੋਂ ਅਲੱਗ ਹੋਵੇਗੀ। - ਸਟੇਟ ਡਿਜ਼ਾਸਟਰ ਰਿਲੀਫ਼ ਫੰਡ (ਐੱਸਡੀਆਰਐੱਫ) ਅਤੇ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਐਡਵਾਂਸ ਜਾਰੀ ਕੀਤੀ ਜਾਵੇਗੀ - ਬਹੁ-ਧਾਰਾਵੀਂ ਯੋਜਨਾ ਰਾਹੀਂ ਪੀਐੱਮ ਅਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਨੈਸ਼ਨਲ ਹਾਈਵੇਜ਼ ਨੂੰ ਠੀਕ ਕਰਨਾ, ਸਕੂਲਾਂ ਦੀ ਉਸਾਰੀ ਕਰਵਾਉਣਾਂ, ਪਸ਼ੂਆਂ ਤੇ ਮਵੇਸ਼ੀਆਂ ਲਈ ਮਿੰਨੀ ਕਿੱਟਾਂ ਦਾ ਪ੍ਰਬੰਧ ਕਰਨਾ ਅਤੇ ਪੀਐੱਮਐੱਨਆਰਐਫ਼ ਦੇ ਫੰਡ ਨਾਲ ਰਾਹਤ ਮੁਹੱਈਆ ਕਰਵਾਉਣਾ ਹੈ। - ਕਿਸਾਨ ਭਾਈਚਾਰੇ ਦੀ ਮਦਦ ਲਈ ਮਹੱਤਵਪੂਰਨ ਲੋੜ ਨੂੰ ਦੇਖਦੇ ਹੋਏ, ਉਨ੍ਹਾਂ ਕਿਸਾਨਾਂ ਨੂੰ ਵਾਧੂ ਸਹਾਇਤਾ ਦਿੱਤੀ ਜਾਵੇਗੀ,ਜਿਨ੍ਹਾਂ ਕੋਲ ਇਸ ਸਮੇਂ ਬਿਜਲੀ ਕੁਨੈਕਸ਼ਨਾਂ ਦੀ ਘਾਟ ਹੈ - ਸੂਬਾ ਸਰਕਾਰ ਦੇ ਖਾਸ ਪ੍ਰਸਤਾਵ ਦੇ ਮੱਦੇਨਜ਼ਰ ਜੋ ਬੋਰ ਗਾਰ ਨਾਲ ਭਰ ਗਏ ਹਨ ਜਾਂ ਪਾਣੀ ਵਿੱਚ ਵਹਿ ਗਏ ਹਨ, ਉਨ੍ਹਾਂ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪ੍ਰੋਜੈਕਟ ਤਹਿਤ ਨਵੀਨੀਕਰਨ ਲਈ ਮਦਦ ਦਿੱਤੀ ਜਾਵੇਗੀ। - ਡੀਜ਼ਲ ''ਤੇ ਚੱਲਣ ਵਾਲੇ ਬੋਰ ਪੰਪਾਂ, ਸੋਲਰ ਪੈਨਲਾਂ ਲਈ MNRE ਨਾਲ ਕਨਵਰਜੈਂਸ ਅਤੇ ਪਰ ਡਰੋਪ ਮੋਰ ਕਰੌਪ ਗਾਇਡਲਾਇਨਜ਼ ਤਹਿਤ ਮਾਈਕ੍ਰੋ ਸਿੰਚਾਈ ਲਈ ਸਹਾਇਤਾ ਦੀ ਸਹੂਲਤ ਦਿੱਤੀ ਜਾਵੇਗੀ। - ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਤਹਿਤ, ਪੇਂਡੂ ਖੇਤਰਾਂ ਵਿੱਚ ਘਰਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ "ਵਿਸ਼ੇਸ਼ ਪ੍ਰੋਜੈਕਟ" ਦੇ ਤਹਿਤ ਵਿੱਤੀ ਸਹਾਇਤਾ ਉਨ੍ਹਾਂ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ। - ਪੰਜਾਬ ਵਿੱਚ ਹਾਲ ਹੀ ਵਿੱਚ ਹੜ੍ਹਾਂ ਵਿੱਚ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੂਬਾ ਸਰਕਾਰ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਲੋੜੀਂਦੀ ਸਹਾਇਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ। - ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਰੀਚਾਰਜ ਢਾਂਚਿਆਂ ਦਾ ਨਿਰਮਾਣ ਵਿਆਪਕ ਤੌਰ ''ਤੇ ਕੀਤਾ ਜਾਵੇਗਾ। ਇਸ ਦਾ ਉਦੇਸ਼ ਨੁਕਸਾਨੇ ਗਏ ਰੀਚਾਰਜ ਢਾਂਚਿਆਂ ਦੀ ਮੁਰੰਮਤ ਕਰਨਾ ਅਤੇ ਵਾਧੂ ਪਾਣੀ ਦੀ ਸੰਭਾਲ ਦੇ ਢਾਂਚਿਆਂ ਦਾ ਨਿਰਮਾਣ ਕਰਨਾ ਹੋਵੇਗਾ। - ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਆਫ਼ਤ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਵਾਰਸਾਂ ਨੂੰ ਪ੍ਰਤੀ ਵਿਅਕਤੀ 2 ਲੱਖ ਰੁਪਏ ਅਤੇ ਗੰਭੀਰ ਜਖ਼ਮੀਆ ਦੇ ਇਲ਼ਾਜ਼ ਲਈ 50,000 ਮੁਆਵਜਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। - ਹੜਾਂ ਦੌਰਾਨ ਅਨਾਥ ਹੋਏ ਬੱਚਿਆਂ ਦੀ ਦੇਖ-ਭਾਲ ਲਈ ਪੀਐੱਮ ਚਾਇਲਡ ਕੇਅਰ ਸਕੀਮ ਤਹਿਤ ਸਹਾਇਤਾ ਕੀਤੀ ਜਾਵੇਗੀ।
14
comment0
Report
MSManish Sharma
Sept 09, 2025 14:45:41
Tarn Taran Sahib, Punjab:
सुखबीर सिंह बादल ने तरन तारन के बाद प्रभावित इलाकों का किया दौरा पीड़ित किसानों से सुनी उनकी मुश्किलें कहा शिअद की पूरी टीम पीड़ित किसानों के साथ हमेशा खड़ी है
14
comment0
Report
NLNitin Luthra
Sept 09, 2025 14:34:12
Batala, Punjab:
https://we.tl/t-EGHU2nuPUT ਪਿੰਡ ਚੀਮਾ ਖੁੱਡੀ ਦੇ ਰਹਿਣ ਵਾਲੇ ਸਾਬਕਾ ਸਰਪੰਚ ਕਾਂਗਰਸ ਪਾਰਟੀ ਜੁਗਰਾਜ ਸਿੰਘ ਜੋਗਾ ਦੇ ਦੋ ਕਾਰ ਸਵਾਰ ਅਨਪਛਾਤਿਆਂ ਨੇ ਚਲਾਈ ਗੋਲੀ ਇੱਕ ਗੋਲੀ ਛਾਤੀ ਦੇ ਵਿੱਚ ਲੱਗੀ ਗੰਭੀਰ ਜਖਮੀ ਹੋਣ ਕਰਕੇ ਚੋਗਾ ਸਿੰਘ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲੈਜਾਂਦਾ ਗਿਆ ਜਿੱਥੇ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਕਰ ਰਹੀ ਹੈ ਜਾਂਚ ਮ੍ਰਿਤਕ ਦੇ ਹਸਪਤਾਲ ਲੈ ਕੇ ਆਏ ਜੁਗਰਾਜ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੁਗਰਾਜ ਸਿੰਘ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਸਨ ਪਰ ਸਹੀ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ। ਇਸੇ ਨੂੰ ਲੈ ਕੇ ਅੱਜ ਦੋ ਅਨਪਛਾਤੇ ਆਏ ਤੇ ਉਹਨਾਂ ਦੀ ਛਾਤੀ ਚ ਗੋਲੀ ਮਾਰ ਤੀ ਇਸ ਦੌਰਾਨ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਜਖਮੀ ਹਾਲਤ ਚ ਇੱਕ ਵਿਅਕਤੀ ਆਇਆ ਸੀ ਜੋ ਜਾਂਚ ਕਰਨ ਤੇ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ
14
comment0
Report
SSSanjay Sharma
Sept 09, 2025 14:33:35
Noida, Uttar Pradesh:
Sunil Jakhar X POST - Prime Minister Shri Narendra Modi has announced an additional ₹1600 crore in aid for flood-affected Punjab, on top of the existing ₹12,000 crore in central assistance. He also announced ₹2 lakh for the families of those who lost their lives, ₹50,000 for the injured, and full support for orphaned children through the PM CARES fund. Funds have also been allocated to convert tubewells to solar pumps, rebuild homes under the PM Awas Yojana, repair schools under the Samagra Shiksha Abhiyan, and restore National Highways. The next installment of the PM Kisan Samman Nidhi will also be released in advance. Central teams are submitting their reports, and based on these, the Government of India will provide further assistance to Punjab. I wholeheartedly thank the Prime Minister for supporting the people of Punjab during this challenging time. ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਹੜ੍ਹ ਪੀੜਤ ਪੰਜਾਬ ਲਈ ਸੂਬੇ ਕੋਲ ਪਹਿਲਾਂ ਤੋਂ ਪਏ ਕੇਂਦਰੀ ਮਦਦ ਦੇ 12000 ਕਰੋੜ ਤੋਂ ਇਲਾਵਾ ₹1600 ਕਰੋੜ ਦੀ ਹੋਰ ਸਹਾਇਤਾ, ਮ੍ਰਿਤਕਾਂ ਲਈ ₹2 ਲੱਖ, ਜ਼ਖ਼ਮੀਆਂ ਲਈ ₹50 ਹਜ਼ਾਰ ਅਤੇ ਅਨਾਥ ਬੱਚਿਆਂ ਲਈ PM CARES ਹੇਠ ਪੂਰੀ ਸਹਾਇਤਾ ਦਾ ਐਲਾਨ ਕੀਤਾ ਗਿਆ। ਇਸ ਤੋਂ ਬਿਨ੍ਹਾਂ ਟਿਊਬਵੈਲਾਂ ਨੂੰ ਸੋਲਰ ਪੰਪਾਂ ਵਿਚ ਬਦਲਣ, ਮਕਾਨਾਂ ਨੂੰ ਪੀਐਮ ਅਵਾਸ਼ ਯੋਜਨਾ ਵਿਚ ਬਣਾਉਣ, ਸਕੂਲਾਂ ਨੂੰ ਸਮੱਗਰ ਸਿੱਖਿਆ ਅਭਿਆਨ ਵਿਚ ਠੀਕ ਕਰਨ ਅਤੇ ਨੈਸ਼ਨਲ ਹਾਈਵੇ ਚਾਲੂ ਕਰਨ ਲਈ ਮਦਦ ਦਾ ਐਲਾਣ ਕੀਤਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਵੀ ਅਡਵਾਂਸ ਜਾਰੀ ਕੀਤੀ ਜਾਵੇਗੀ। ਇਸ ਤੋਂ ਬਿਨਾਂ ਕੇਂਦਰੀ ਟੀਮਾਂ ਵੱਲੋਂ ਵੀ ਆਪਣੀ ਰਿਪੋਰਟ ਦਿੱਤੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਹੋਰ ਸਹਾਇਤਾ ਵੀ ਭਾਰਤ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਜਾਵੇਗੀ। ਪੰਜਾਬ ਵਾਸੀਆਂ ਦੀ ਇਸ ਮੁਸ਼ਕਲ ਘੜੀ ਵਿੱਚ ਮਦਦ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ।
14
comment0
Report
SSSanjay Sharma
Sept 09, 2025 14:33:26
Noida, Uttar Pradesh:
Partap Singh Bajwa X POST - Punjab’s Contribution - 2% of India’s population - Gives 15–19% wheat & 11–13% rice to feed the nation - Sends ~8% of soldiers to guard the borders -Punjab’s Losses 1.Crop losses -4 lakh acres affected 2.Livestock losses -3.5 lakh animals lost 3.Infrastructure loss -As per Govt’s interim estimate = ₹14,000 crore -₹ 20, 000 cr total losses This is what we get Relief = ₹1,600 cr (8% of total losses) PM @narendramodi ji, a state that feeds & defends India deserves justice, not token aid.
14
comment0
Report
VKVarun Kaushal
Sept 09, 2025 14:31:08
Samrala, Punjab:
Varun Kaushal Samrala ਭਾਰਤ ਦੇ ਪ੍ਰਧਾਨ ਮੰਤਰੀ ਅੱਜ ਪੰਜਾਬ ਅਤੇ ਹਿਮਾਚਲ ਦੀ ਫੇਰੀ ਤੇ ਆਏ ਸਨ । ਬੜੀਆਂ ਵੱਡੀਆਂ ਪੰਜਾਬ ਨੂੰ ਉਹਨਾਂ ਤੇ ਆਸਾਂ ਸਨ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਲੱਖਾਂ ਏਕੜ ਫਸਲ ਸਾਡੀ ਤਬਾਹ ਹੋ ਗਈ ਅਤੇ ਕਿੰਨੀਆਂ ਹੀ ਮੌਤਾਂ ਹੋ ਗਈਆਂ ਹਨ । ਪੰਜਾਬੀਆਂ ਨੂੰ ਆਹ ਸੀ ਕਿ 15 ਤੋਂ 20 ਹਜਾਰ ਕਰੋੜ ਦਾ ਪੈਕਜ ਦੇ ਕੇ ਜਾਣਗੇ । ਪਰੰਤੂ ਬਹੁਤ ਹੀ ਛੋਟੀ ਰਕਮ 1600 ਕਰੋੜ ਪੰਜਾਬ ਨੂੰ ਮਿਲੀ ਹੈ। ਬਹੁਤ ਵੱਡਾ ਧੋਖਾ ਜਿਹੜਾ ਪੰਜਾਬ ਨਾਲ ਹੋਇਆ । 1500 ਕਰੋੜ ਹਿਮਾਚਲ ਨੂੰ ਮਿਲ ਗਿਆ ਪ੍ਰੰਤੂ ਉਸ ਦੀ ਆਬਾਦੀ ਹੈ ਪੰਜਾਬ ਨਾਲੋਂ ਚਾਰ ਗੁਣਾ ਘੱਟ ਹੈ। ਅਗਰ ਉਸਦੇ ਮੁਤਾਬਕ ਹਿਸਾਬ ਲਾਇਆ ਜਾਵੇ ਤਾਂ ਵੀ 6 ਹਜਾਰ ਤੋਂ 7 ਹਜਾਰ ਕਰੋੜ ਬਣਦਾ ਹੈ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੰਨੇ ਸਾਲ ਹੋ ਗਏ ਇਹਨਾਂ ਨੂੰ ਪ੍ਰਧਾਨ ਮੰਤਰੀ ਬਣੇ ਆ ਅੱਜ ਪਹਿਲੀ ਵਾਰੀ ਕੁੱਝ ਦੇਣਾ ਸੀ ਪੰਜਾਬ ਨੂੰ ਉਹ ਵੀ ਬਿਪਤਾ ਦੇ ਟਾਈਮ ਅਸੀਂ ਮੰਗਦੇ ਸੀ ਖੇਤੀ ਅੱਗੇ ਹੀ ਘਾਟੇ ਵਿੱਚ ਜਾ ਰਹੀ ਸਾਨੂੰ ਤਾਂ ਉਮੀਦ ਸੀ ਕਿ ਕਰਜ਼ੇ ਵੀ ਮਾਫ ਕੀਤੇ ਜਾਣਗੇ ਸਾਡੀ ਫਸਲ ਬੀਮਾ ਯੋਜਨਾ ਨੂੰ ਲਾਗੂ ਸਹੀ ਢੰਗ ਨਾਲ ਕਰਕੇ ਜਾਣਗੇ । ਕਿਸਾਨਾਂ ਦੀਆਂ ਜਿਨਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਸਿਰਫ 2 ਲੱਖ ਰੁਪਏ ਇੱਥੇ ਸ਼ਰਾਬ ਨਾਲ ਲੋਕ ਮਰਦੇ ਨੇ ਉਹਨਾਂ ਨੂੰ 10 , 10 ਲੱਖ ਰੁਪਏ ਤੇ ਨੌਕਰੀ ਦਿੰਦੇ ਹਨ। ਜਿਹੜਾ ਕਿਸਾਨ ਖੇਤੀ ਕਰ ਅਨਾਜ 40% ਹਿੱਸਾ ਦੇਸ਼ ਨੂੰ ਦਿੰਦਾ ਹੈ ਦੇਸ਼ ਦਾ ਢਿੱਡ ਭਰਦਾ ਹੈ ਇਸ ਲਈ ਅਸੀਂ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਦੁਬਾਰਾ ਸੋਚਣ ਅਤੇ ਵਿਚਾਰ ਕਰਨ ਅਤੇ ਪੰਜਾਬ ਨੂੰ 15 ਤੋਂ 20 ਹਜਾਰ ਕਰੋੜ ਰੁਪਏ ਦਾ ਪੈਕਜ ਦਵੇ ਕਰਜ਼ਾ ਮਾਫ ਕਰੇ ਅਤੇ ਫਸਲ ਬੀਮਾ ਯੋਜਨਾ ਲਾਗੂ ਕਰੇ । Byte :- ਹਰਿੰਦਰ ਸਿੰਘ ਲੱਖੋਵਾਲ
14
comment0
Report
SSSanjay Sharma
Sept 09, 2025 14:17:21
Noida, Uttar Pradesh:
ANI EVE R42...ANI DEL KHARGE RESI RX 1855 DELHI: INDIA BLOC LEADERS LEAVE FROM CONGRESS NATIONAL PRESIDENT MALLIKARJUN KHARGE’S RESIDENCE/ VISUALS/ SHAKEEL AHMAD KHAN (CONGRESS), SUKHJINDER SINGH RANDHAWA (CONGRESS), KRISHNA ALLAVARU (BIHAR CONGRESS IN- CHARGE) & RAJESH RAM (BIHAR CONGRESS PRESIDENT) S/B
14
comment0
Report
Advertisement
Back to top