Back
ਸਤਲੁਜ ਦਰਿਆ ਦੀਆਂ ਹੜਾਂ ਨੇ ਪਿੰਡਾਂ ਨੂੰ ਕੀਤਾ ਤਬਾਹ!
RKRAJESH KATARIA
Aug 16, 2025 05:15:35
Firozpur, Punjab
ਸਤਲੁਜ ਦਰਿਆ ਦਾ ਪਾਣੀ ਲਗਾਤਾਰ ਰਿਹਾ ਹੈ ਵੱਧ ਇਹ ਪਾਣੀ ਅੜਾਂ ਦੇ ਰੂਪ ਵਿੱਚ ਕਈ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਨੂੰ ਲੈਣ ਲੱਗਾ ਆਪਣੀ ਚਪੇਟ ਵਿੱਚ
ਫਿਰੋਜ਼ਪੁਰ ਸਤਲੁਜ ਦਰਿਆ ਦੇ ਨਾਲ ਲੱਗਦੇ ਸੱਤ ਤੋਂ ਅੱਠ ਪਿੰਡਾਂ ਵਿੱਚ ਬਣੀ ਹੜਾਂ ਦੀ ਸਥਿਤੀ ਸੈਂਕੜੋਂ ਏਕੜ ਫਸਲ ਪਾਣੀ ਵਿੱਚ ਡੁੱਬੀ ਤੇ ਕਈ ਘਰ ਵੀ ਆਏ ਹੜਾਂ ਦੀ ਲਪੇਟ ਵਿੱਚ
ਲੋਕਾਂ ਪ੍ਰਸ਼ਾਸਨ ਤੋਂ ਕੀਤੀ ਮੰਗ ਬੇੜੀਆਂ, ਚਾਰਾ ਤੇ ਆਮ ਲੋਕਾਂ ਦੇ ਲਈ ਖਾਣ ਪੀਣ ਦੀ ਰਸਦ ਦਾ ਕੀਤਾ ਜਾਵੇ ਇੰਤਜ਼ਾਮ
2023 ਦੀਆਂ ਹੜਾਂ ਵਿੱਚ ਤਬਾਹ ਹੋਏ ਕਿਸਾਨ ਹਜੇ ਉਹਨਾਂ ਹਾਲਾਤਾਂ ਨੂੰ ਹਜੇ ਭੁੱਲੇ ਨਹੀਂ ਸਨ ਕਿ ਸਤਲੁਜ ਨੇ ਫਿਰ ਉਹਨਾਂ ਤੇ ਆਪਣਾ ਕਹਿਰ ਢਾਇਆ ਹੈ ਫਿਰੋਜ਼ਪੁਰ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਧੀਰਾ ਘਾਰਾ, ਟੱਲੀ ਗੁਲਾਮ, ਨਿਆਲਾ ਲਵੇਰਾ, ਕਾਮਲ ਵਾਲਾ ,ਮੁੱਠਿਆਂ ਵਾਲਾ, ਆਦ ਪਿੰਡ ਹੜਾਂ ਦੀ ਚਪੇਟ ਵਿੱਚ ਆ ਚੁੱਕੇ ਹਨ ਅਗਰ ਸਤਲੁਜ ਦਾ ਪਾਣੀ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਕਈ ਹੋਰ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ ਲੋਕਾਂ ਦੱਸਿਆ ਕਿ ਉਹਨਾਂ ਹਜੇ 23 ਦੀਆਂ ਹੜਾਂ ਦੀਆਂ ਯਾਦਾਂ ਨਹੀਂ ਭੁਲਾਈਆਂ ਸਨ ਕਿ ਇੱਕ ਵਾਰ ਫਿਰ ਸਤਲੁਜ ਨੇ ਉਹਨਾਂ ਦੇ ਉੱਪਰ ਕਹਿ ਢਾ ਦਿੱਤਾ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲਈ ਬੇੜੀਆਂ ਲੋਕਾਂ ਦੇ ਖਾਣ ਪੀਣ ਦਾ ਸਮਾਨ ਤੇ ਪਸ਼ੂਆਂ ਦੇ ਲਈ ਚਾਰੇ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਇਸ ਮਾਰ ਨੂੰ ਝੇਲਦਿਆਂ ਜਿਆਦਾ ਪਰੇਸ਼ਾਨ ਨਾ ਹੋਣ ਉਹਨਾਂ ਇਹ ਵੀ ਮੰਗ ਕੀਤੀ ਕਿ ਹਰੀ ਕੇ ਹੈਡ ਤੋਂ ਆਉਣ ਵਾਲੇ ਪਾਣੀ ਨੂੰ ਹੁਸੈਨੀਵਾਲਾ ਹੈਡ ਤੋਂ ਜ਼ਿਆਦਾ ਤੋਂ ਜ਼ਿਆਦਾ ਅੱਗੇ ਰਲੀਜ ਕੀਤਾ ਜਾਵੇ ਤਾਂ ਜੌ ਇਹਨਾਂ ਪਿੰਡਾਂ ਵਿੱਚ ਹੜਾ ਦੀ ਮਾਰ ਘੱਟ ਸਕੇ
ਬਾਈਟ ਪਿੰਡ ਵਾਸੀ
ਬਾਈਟ ਪਿੰਡ ਵਾਸੀ
ਹੜ੍ਹ ਪੀੜਿਤ ਇਲਾਕਿਆਂ ਦਾ ਜਾਇਜਾ ਲੈਣ ਦੇ ਲਈ ਲੈਣ ਦੇ ਲਈ ਆਪ ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਐੱਸ ਡੀ ਐਮ ਫਿਰੋਜ਼ਪੁਰ ਵੀ ਪਹੁੰਚੇ ਜਿਨਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਹਾਂ ਮੁਸਤੈਦ ਹੈ ਤੇ ਹਰ ਤਰ੍ਹਾਂ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਜੇਕਰ ਪਾਣੀ ਇਸੇ ਤਰ੍ਹਾਂ ਵਾਧਾ ਹੈ ਤਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਜਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜਿੰਨਾ ਪਾਣੀ ਹਰੀ ਕੇ ਹੈਡ ਤੋਂ ਪਹੁੰਚ ਰਿਹਾ ਹੈ ਉਹ ਅੱਗੇ ਸਤਲੁਜ ਦਰਿਆ ਦੇ ਰਾਹੀਂ ਹੁਸੈਨੀ ਵਾਲਾ ਤੋਂ ਅੱਗੇ ਨਹਿਰਾਂ ਨੂੰ ਛੱਡਿਆ ਜਾ ਰਿਹਾ ਹੈ
ਬਾਈਟ ਰਣਬੀਰ ਸਿੰਘ ਭੁੱਲਰ
ਬਾਈਟ ਐੱਸ ਡੀ ਐਮ ਫਿਰੋਜ਼ੇਪੁਰ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowAug 16, 2025 08:31:29Dera Bassi, Punjab:
ਡੇਰਾਬਸੀ
ਬੀਤੇ ਕੱਲ ਡੇਰਾਬੱਸੀ ਦੇ ਮੁਬਾਰਕਪੁਰ ਪਿੰਡ ਦੇ ਟੋਬੇ ਵਿੱਚ ਡੁੱਬਣ ਕਾਰਨ ਛੇ ਸਾਲਾਂ ਬੱਚੇ ਅਧੀ ਰਾਜ ਦੀ ਮੌਤ ਹੋ ਗਈ। ਬੱਚੇ ਦੀ ਮਾਂ ਨੇ ਦੱਸਿਆ ਕਿ ਬੱਚਾ ਘਰੋਂ ਖੇਡਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ ਪਰ ਕੁਝ ਦੇਰ ਬਾਅਦ ਨਾਲ ਦੇ ਬੱਚਿਆਂ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਅਧੀ ਰਾਤ ਪਿੰਡ ਦੇ ਟੋਬੇ ਵਿੱਚ ਡੁੱਬ ਗਿਆ ਹੈ । ਸੂਚਨਾ ਮਿਲਣ ਤੋਂ ਬਾਅਦ ਮਾਂ ਪਿਓ ਮੌਕੇ ਤੇ ਪਹੁੰਚੇ ਅਤੇ ਅੱਧੀ ਰਾਤ ਨੂੰ ਬਾਹਰ ਕੱਢ ਡੇਰਾਬਸੀ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਾਸੂਮ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ । ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਮਾਂ ਨੇ ਕਿਹਾ ਕਿ ਪੈਰ ਤਿਲਕਣ ਕਾਰਨ ਬੱਚਾ ਟੋਬੇ ਵਿੱਚ ਡੁੱਬ ਗਿਆ ਜਦਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਜਦ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵਕਤ ਰਹਿੰਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਇਹ ਮੰਦਭਾਗੀ ਘਟਨਾ ਨਾ ਵਾਪਰਦੀ ।
WALKTHROUGH
BYTE- MOTHER
SHOTS
PHOTO OF DECEASED
0
Report
DVDEVENDER VERMA
FollowAug 16, 2025 08:19:46Nahan, Himachal Pradesh:
लोकेशन: नाहन
मंत्री विक्रमादित्य बोले लोगों की सुविधा अनुसार शिफ्ट किया जा रहे कार्यालय,
कार्यालय को शिफ्ट करने के पीछे नहीं कोई राजनीतिक सोच,
बोले पूर्व की सरकारों के समय भी कार्यालयों को किया गया शिफ्ट,
नाहन में विभिन्न विभागों के निर्माणधीन भवनों का लिया जाएगा
अधिकारियों को समय पर भवन निर्माण कार्य पूरा करने के निर्देश,
42 करोड़ की लागत से निर्माण अधीन ऑडिटोरियम का भी लिया जायजा।
एंकर: लोक निर्माण मंत्री विक्रमादित्य सिंह ने कहा है कि हिमाचल प्रदेश में लोगों की सुविधा अनुसार कार्यालयों को शिफ्ट किया जा रहा है और कार्यालयों को शिफ्ट करने के पीछे कोई भी राजनीतिक सोच नहीं है। सिरमौर जिला के दौरे पर पहुंचे मंत्री विक्रमादित्य सिंह ने जिला मुख्यालय नाहन में आज विभिन्न विभागों के निर्माणाधीन भवनों का जायजा लिया।
वीओ 1 मीडिया से बात करते हुए मंत्री विक्रमादित्य सिंह ने कहा कि लोगों की सुविधा के मुताबिक हिमाचल प्रदेश में कार्यालयों को शिफ्ट किया जा रहा है और इसके पीछे कोई भी राजनीतिक कारण नहीं है। उन्होंने कहा कि पूर्व की सरकारों के समय में भी कार्यालयों को शिफ्ट किया गया है पूर्व मुख्यमंत्री प्रेम कुमार धूमल के समय जहां शिमला से चयन बोर्ड को हमीरपुर शिफ्ट किया गया था वहीं पूर्व मुख्यमंत्री स्वर्गीय वीरभद्र सिंह के समय शिक्षा बोर्ड कार्यालय को भी राजधानी शिमला से धर्मशाला शिफ्ट किया गया था। उन्होंने कहा कि मौजूदा सरकार लोगों की सुविधाओं को लेकर गंभीर है और इस दृष्टि से कार्यालयों को शिफ्ट करने के निर्णय समय-समय पर लिए जा रहे हैं।
बाईट: विक्रमादित्य सिंह: लोक निर्माण मंत्री
वीओ 2 मंत्री विक्रमादित्य सिंह ने कहा कि प्रदेश पर में चल रहे विकास कार्य को समय पर पूरा करना प्रदेश सरकार की वचनबद्धता है और इस दिशा में आज नाहन में चल रहे भवन निर्माण कार्यों का जायजा लिया गया और आवश्यक दिशा निर्देश अधिकारी को जारी किए गए है। उन्होंने कहा कि नाहन में करोड़ों रुपए की लागत से विभिन्न विभागीय भवनों का निर्माण किया जा रहा है और तय समय सीमा के भीतर भावनाओं को बनाने की निर्देश दिए गए है।
उन्होंने कहा कि मुख्य रूप से नाहन में करीब 42 करोड रुपए की लागत से ऑडिटोरियम का निर्माण किया जा रहा है जिसमें आर्ट गैलरी और म्यूजियम की भी सुविधा रहेगी। उन्होंने कहा कि सिरमौर एक ऐतिहासिक जिला है और उस दृष्टि से यहां बनने जा रही है ऑडिटोरियम बेहद ही महत्वपूर्ण है और आने वाले समय में जिला की संस्कृति इस ऑडिटोरियम के भीतर देखने को मिलेगी साथ ही जिला के लोक कलाकारों को भी एक मंच मिलेगा।
बाईट: विक्रमादित्य सिंह : लोक निर्माण मंत्री
7
Report
GPGYAN PRAKASH
FollowAug 16, 2025 08:15:56Paonta Sahib, Himachal Pradesh:
पीडब्लूडी मंत्री ने पांवटा साहिब क्षेत्र में कई घोषणाएं
एंकर - लोक निर्माण एवं शहरी विकास मंत्री विक्रमादित्य सिंह सिरमौर जिले के पांवटा साहिब क्षेत्र के डर बना रहे हैं। यहां उन्होंने राज्य स्तरीय अंदर-19 ओपन बास्केटबॉल टूर्नामेंट का शुभारंभ किया साथ ही पांवटा साहिब महाविद्यालय के निर्माण अधीन भवन और उत्तराखंड हिमाचल को जोड़ने वाले भंगानी पुल का निरीक्षण किया। इस दौरान विक्रमादित्य सिंह ने टोंरु गांव जनसभा के दौरान यहां पांवटा साहिब, टोंरु,भड़ाना सड़क के पुनर्निर्माण और सड़क को डीएमआर करने की घोषणा की।
वीओ - जिला मुख्यालय नाहन में स्वतंत्रता दिवस समारोह के समापन के बाद लोक निर्माण विभाग एवं शहरी विकास मंत्री पांवटा साहिब पहुंचे। पांवटा साहिब क्षेत्र में लोक निर्माण मंत्री ने विभिन्न विकास योजनाओं का निरीक्षण किया। उन्होंने पांवटा साहिब महाविद्यालय भवन का निरीक्षण किया साथ ही भंगानी में हिमाचल और उत्तराखंड को जोड़ने वाले पुल का भी अवलोकन किया। एक स्कूल परिसर में प्रदेश स्तरीय ओपन अंदर 19 बास्केटबॉल प्रतियोगिता का शुभारंभ किया। बेहद व्यस्त कार्यक्रम के दौरान लोक निर्माण विभाग मंत्री आंजभोज क्षेत्र के टोंरु गांव पहुंचे। यहां उन्होंने एक जनसभा को भी संबोधित किया। जनसभा के दौरान विक्रमादित्य सिंह ने पांवटा साहिब से टोंरु, भड़ाना सड़क को जल्द सुधारने और सड़क का दर्जा बढ़ाने की घोषणा की। दरअसल इस क्षेत्र की मुख्य सड़क पिछले कई दशकों से उपेक्षा का शिकार हो रही थी। दर्जनों पंचायत को जोड़ने वाली इस सिंगल लेन सड़क पर गड्ढों का साम्राज्य है। सड़क के सुधार का मुद्दा अक्सर सरकार के सामने उठाया जाता रहा मगर, सड़क के हालात में कोई सुधार नहीं हो रहा था। ऐसे में पिछले दिनों श्री पांवटा साहिब विकास मंच के कार्यकर्ताओं ने सड़क के खराब हालत को लेकर लोक निर्माण विभाग मंत्री से मुलाकात की थी और उनसे क्षेत्र का दौरा करने का आग्रह किया था। लिहाजा विक्रमादित्य सिंह इस क्षेत्र के दौरे पर पहुंचे। इस अवसर पर मंत्री ने क्षेत्र के विकास से जुड़ी कई घोषणाएं की। हालांकि मंत्री के दौरे से पहले विभाग ने अपनी कर गुजरिया छुपाने के लिए सड़क के गड्ढों को मिट्टी से भर दिया था। जनसभा के दौरान विक्रमादित्य सिंह ने यह माना कि क्षेत्र में सड़कों के हालात बेहद खराब है।
बाइट - विक्रमादित्य सिंह, मंत्री
ज्ञान प्रकाश / पांवटा साहिब
2
Report
KSKuldeep Singh
FollowAug 16, 2025 08:03:58Banur, Punjab:
*ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਕਿਸਾਨ ਜਥੇਬੰਦੀ ਨੇ ਜੈਨਟਿਕ ਖੇਤੀ ਨੂੰ ਪ੍ਰਫੁਲਿਤ ਕੀਤੇ ਜਾਣ ਦੀ ਕੀਤੀ ਮੰਗ*
ਕੁਲਦੀਪ ਸਿੰਘ
ਬਨੂੜ -
ਭਾਰਤੀ ਕਿਸਾਨ ਯੂਨੀਅਨ (ਮਾਨ) ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਜੈਨੇਟਿਕ ਖੇਤੀ ਨੂੰ ਭਾਰਤ ਵਿੱਚ ਪ੍ਰਫੁਲਿਤ ਕਰਨ ਦੀ ਮੰਗ ਕੀਤੀ ਹੈ। ਬੀਕੇਯੂ ਮਾਨ ਡੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਵੰਤ ਸਿੰਘ ਨਡਿਆਲੀ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਕੇਂਦਰ ਸਰਕਾਰ ਦੇ ਨਾਲ ਜੈਨੇਟਿਕ ਖੇਤੀ ਨੂੰ ਲਾਗੂ ਕਰਨ ਸਬੰਧੀ ਮੁਲਾਕਾਤ ਕੀਤੀ ਗਈ। ਕਿਉਂਕਿ ਜੈਨਟਿਕ ਖੇਤੀ ਰਸ਼ੀਆ ਅਤੇ ਜਪਾਨ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ। ਜਿਸ ਦਾ ਭਾਰਤ ਵਿੱਚ ਵੱਡਾ ਲਾਭ ਕਿਸਾਨਾਂ ਨੂੰ ਹੋਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਇਸ ਖੇਤੀ ਦੇ ਭਾਰਤ ਵਿੱਚ ਪ੍ਰਸਾਰ ਨੂੰ ਲੈ ਕੇ ਜਾਣ ਬੁਝ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਸ਼ਾਰਟ -
ਬਾਈਟ - ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ।
3
Report
KCKhem Chand
FollowAug 16, 2025 07:46:13Kot Kapura, Punjab:
ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਇਸ ਮੌਕੇ ਤੇ ਵੱਖ ਵੱਖ ਪਿੰਡਾਂ ਅਤੇ ਮਹੱਲਿਆਂ ਤੋਂ ਪੁੱਜੇ ਲੋਕਾਂ ਨੇ ਆਪਣੀ ਨਿਜੀ ਅਤੇ ਇਲਾਕੇ ਦੀ ਸਾਂਝੀ ਸਮੱਸਿਆਵਾਂ ਦੇ ਬਾਰੇ ਵਿਧਾਨ ਸਭਾ ਸਪੀਕਰ ਨੂੰ ਜਾਣੂ ਕਰਵਾਇਆ ਅਤੇ ਵਿਧਾਨ ਸਭਾ ਸਪੀਕਰ ਨੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਜਦੋਂ ਵੀ ਹਲਕੇ ਵਿੱਚ ਹੁੰਦੇ ਹਨ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ ਉਹਨਾਂ ਕਿਹਾ ਕਿ ਉਹ ਬੜੇ ਵਡਭਾਗੀ ਹਨ ਕਿ ਪਰਮਾਤਮਾ ਨੇ ਉਨਾਂ ਨੂੰ ਲੋਕਾਂ ਦੀ ਸੇਵਾ ਕਰਨ ਦੇ ਯੋਗ ਬਣਾਇਆ ਹੈ। ਇਸ ਮੌਕੇ ਤੇ ਉਨਾਂ ਸਮੂਹ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਵੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਅੱਜ ਰਾਤ ਨੂੰ ਕੋੜ ਉਪਰਾ ਦੇ ਵੱਖ-ਵੱਖ ਮੰਦਰਾਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਾਮਿਲ ਹੋ ਕੇ ਲੋਕਾਂ ਨੂੰ ਇਸ ਦਿਨ ਦੀ ਵਧਾਈ ਦੇਣਗੇ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੋਟਰ ਸੂਚੀਆਂ ਵਿੱਚ ਧਾਂਧਲੀ ਦੇ ਮੁੱਦੇ ਤੇ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਬੜਾ ਗੰਭੀਰ ਮਸਲਾ ਹੈ ਉਹਨਾਂ ਕਿਹਾ ਕਿ ਵੋਟ ਦਾ ਅਧਿਕਾਰ ਅਤੇ ਆਜ਼ਾਦੀ ਲੈਣ ਲਈ ਪੰਜਾਬੀਆਂ ਅਤੇ ਬੰਗਾਲੀਆਂ ਵੱਲੋਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਅਤੇ ਜੇਕਰ ਹੁਣ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਗਲਤ ਤਰੀਕੇ ਦੇ ਨਾਲ ਖੋਇਆ ਜਾ ਰਿਹਾ ਹੈ ਤਾਂ ਇਹ ਲੋਕਤੰਤਰ ਦਾ ਘਾਣ ਹੈ। ਉਹਨਾਂ ਕਿਹਾ ਕਿ ਇਸ ਮਸਲੇ ਤੇ ਚੋਣ ਕਮਿਸ਼ਨ ਨੂੰ ਅੱਗੇ ਆ ਕੇ ਸਾਰੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅਤੇ ਜਿੱਥੇ ਵੀ ਇਸ ਤਰ੍ਹਾਂ ਦੀ ਧਾਂਦਲੀ ਵੇਖਣ ਨੂੰ ਮਿਲੀ ਹੈ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਬਾਈਟ ਕੁਲਤਾਰ ਸਿੰਘ ਸੰਧਵਾਂ
ਸਪੀਕਰ ਵਿਧਾਨਸਭਾ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
7
Report
BSBALINDER SINGH
FollowAug 16, 2025 07:32:27Patiala, Punjab:
Breaking News
ਪਟਿਆਲਾ ਦੇ ਇੱਕ ਕਲੱਬ ਚ ਦੇਰ ਰਾਤ ਚਲਿਆ ਗੋਲੀਆ 1 ਬਾਊਂਸਰ ਜਖਮੀ, ਹੋਸਪੀਟਲ ਦਾਖਿਲ
ਦੇਰ ਰਾਤ ਗਾਣੇ ਨੂੰ ਲੈਕੇ ਹੋਈ ਸੀ ਲੜਾਈ
ਪੁਲਿਸ ਜਾਂਚ ਚ ਜੁਟੀ
8
Report
TBTarsem Bhardwaj
FollowAug 16, 2025 07:19:03Ludhiana, Punjab:
ਲੁਧਿਆਣਾ ਬੱਸ ਸਟੈਂਡ ਉੱਪਰ ਪੀਆਰਟੀਸੀ ਪਨ ਬੱਸ ਕਟਰੈਕਟਰ ਯੂਨੀਅਨ ਦਾ ਧਰਨਾ ਤੀਸਰੇ ਦਿਨ ਵੀ ਜਾਰੀ ਕਿਹਾ ਜਦ ਤੱਕ ਮੰਗਾਂ ਲਿਖਤੀ ਤੌਰ ਤੇ ਨਹੀਂ ਮੰਨੀਆ ਜਾਂਦੀ ਧਨਾ ਰਹੇਗਾ ਜਾਰੀ
ਪਨ ਬਸ ਪੀਆਰਟੀਸੀ ਕਟਰੈਕਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਬੱਸਾਂ ਬੰਦ ਕਰਕੇ ਹੜਤਾਲ ਕੀਤੀ ਹੋਈ ਹੈ। ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਦੇ ਤੀਸਰੇ ਦਿਨ ਵੀ ਲੁਧਿਆਣਾ ਦੇ ਬੱਸ ਸਟੈਂਡ ਵਿੱਚ ਧਰਨਾ ਜਾਰੀ ਰਿਹਾ ਧਰਨਾ ਲਗਾਉਣ ਵਾਲੇ ਮੈਂਬਰਾਂ ਨੇ ਕਿਹਾ ਉਹਨਾਂ ਦੀ ਚੰਡੀਗੜ੍ਹ ਵਿੱਚ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਵੀ ਹੋਈ ਹੈ। ਪਰ 16 ਘੰਟੇ ਦਾ ਸਮਾਂ ਬੀਤ ਚੁੱਕਾ ਪਰ ਲਿਖਤੀ ਤੌਰ ਤੇ ਕਿਸੇ ਤਰ੍ਹਾਂ ਦੇ ਵੀ ਆਦੇਸ਼ ਜਾਰੀ ਨਹੀਂ ਕੀਤੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਉਹਨਾਂ ਵੱਲੋਂ ਆਪਣਾ ਧਰਨਾ ਆਉਣ ਵਾਲੇ ਦਿਨਾਂ ਵਿੱਚ ਕਿਸੇ ਧਰਨਾ ਜਾਰੀ ਰੱਖਿਆ ਜਾਵੇਗਾ ਅਤੇ ਵੱਡੀ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ।
Byte ਯੂਨੀਅਨ ਆਗੂ
Byte ਯੂਨੀਅਨ ਆਗੂ
13
Report
DSDEVINDER SHARMA
FollowAug 16, 2025 07:18:14Barnala, Punjab:
Approval by..Assignment Desk
Date...16-08-2023
Send 2C app
File.. 7 File
Station ..Barnala
Story slug..... 1608ZP_BNL_PROTEST_R
REPORTER....Devinder Sharma
A/L--- बरनाला में आढ़ती द्वारा प्रताड़ित किए जाने के बाद किसान की मौत, किसान संगठनों और ग्राम पंचायतों ने बरनाला डीएसपी कार्यालय के गेट के बाहर धरना,
किसान अपनी बेटी की शादी के लिए पिछले 20 सालों से अपना जमा किया हुआ 15 लाख 60 हज़ार पैसा आढ़तीया से मांग रहा था,
किसान पिछले 20 सालों से अपने बच्चों के भविष्य के लिए आढ़ती से पैसे जमा करवा रहा था
बार-बार पैसे मांगने पर आढ़ती उसे धमका रहा था
उसे अपनी बेटी की शादी का डर था जिस वजह से किसान दर्शन सिंह डिप्रेशन में चल रहा था
आढ़ती से पैसे न मिलने पर प्रताड़ित करने से उसकी तबीयत बिगड़ गई, इलाज के दौरान उसकी मौत हो गई
किसान के पक्ष में किसान संगठनों ने डीएसपी कार्यालय के सामने धरना दिया इस अवसर पर परिजनों और किसान संगठनों के नेताओं ने बताया कि ठीकरीवाल गाँव में रहने वाले छोटे किसान दर्शन सिंह, जो दो एकड़ ज़मीन पर खेती करते थे, पिछले 20 सालों से अपने बच्चों के बेहतर भविष्य के लिए बरनाला के साहूकार को अपनी फसल का पैसा देते आ रहे थे, ताकि ज़रूरत पड़ने पर वह उसका इस्तेमाल कर सकें।
आढ़ती के साथियों की गिरफ्तारी के साथ-साथ परिवार को 25 लाख रुपये और आर्थिक मुआवजा देने की मांग की जा रही है
पुलिस ने आढ़ती समेत पांच लोगों के खिलाफ मामला दर्ज कर लिया है और मामले की जांच शुरू कर दी है
ELEMENTS....
Visual Byte details.... मृतक दर्शन सिंह फाइल फोटो, किसान संगठन और परिवार के सदस्यों विरोध प्रदर्शन के शॉट्स, डीएसपी कार्यालय के बाहर प्रदर्शन करते किसान नेता परिवार के सदस्य बाइट, डीएसपी सतबीर सिंह बैंस के बाइट,
Vo - बताया जा रहा है कि किसान और आढ़ती के बीच संबंध हैं नौ मास का होता है। लेकिन अगर आढ़ती अपने किसान द्वारा जमा किया गया पैसा समय पर नहीं देता है, तो उस किसान का क्या होगा जिसने पिछले 20 सालों से अपनी बेटी की शादी के लिए उस विश्वास के साथ आढ़ती के पास पाई-पाई जमा की थी।
जी हाँ, ऐसा ही एक मामला बरनाला ज़िले के गाँव ठिकरीवाल से सामने आया है, जहाँ दो एकड़ में खेती करने वाला छोटा किसान दर्शन सिंह उम्र 60 साल, आढ़ती द्वारा अपनी बेटी की शादी के लिए जमा किया गया पैसा समय पर न देने के कारण मानसिक रूप से परेशान हो गया और इलाज के दौरान उसकी मौत हो गई।
Vo - इस मामले को लेकर मृतक किसान दर्शन सिंह के बेटे मनजीत सिंह, भारती किसान यूनियन एकता उगराहां संगठन के नेता दर्शन सिंह, भारती किसान यूनियन डकौदा संगठन के जिला महासचिव सिकंदर सिंह भूरे, ग्राम पंचायत सदस्य मनप्रीत सिंह समेत किसानों ने आढ़ती के खिलाफ कार्रवाई की मांग को लेकर डीएसपी कार्यालय बरनाला पर धरना दिया।
इस अवसर पर परिजनों और किसान संगठनों के नेताओं ने बताया कि ठीकरीवाल गाँव में रहने वाले छोटे किसान दर्शन सिंह, जो दो एकड़ ज़मीन पर खेती करते थे, पिछले 20 सालों से अपने बच्चों के बेहतर भविष्य के लिए बरनाला के साहूकार को अपनी फसल का पैसा देते आ रहे थे, ताकि ज़रूरत पड़ने पर वह उसका इस्तेमाल कर सकें।
Vo - मृतक किसान दर्शन सिंह ने जब अपनी बेटी की शादी के लिए साहूकार से पैसे मांगे, तो साहूकार पहले तो उन्हें गालियाँ देता रहा और फिर पैसे देने से इनकार करते हुए उन्हें धमकाया, जिसके बाद किसान दर्शन सिंह मानसिक रूप से इस हद तक परेशान हो गए कि उन्हें बच्चों के भविष्य के लिए दिए गए लाखों रुपये भी नहीं मिले और उन्हें अपनी बेटी की शादी का भी डर सताने लगा, जिसके कारण उनकी तबीयत बिगड़ने लगी। परिजनों ने उन्हें इलाज के लिए अस्पताल में भी भर्ती कराया। लेकिन पैसे न होने के कारण किसान दर्शन सिंह का इलाज नहीं करवा पाए, जिसके कारण इलाज के दौरान उनकी मौत हो गई।
Vo - इस अवसर पर, किसान संगठनों और ग्राम पंचायतों ने बरनाला डीएसपी कार्यालय के गेट के बाहर धरना भी दिया और दो एकड़ में खेती कर रहे मृतक किसान दर्शन सिंह के परिवार के खिलाफ सख्त कानूनी कार्रवाई की मांग की।
उन्होंने मांग की कि मृतक किसान दर्शन सिंह की मौत आढ़ती सहित उसके साथियों की वजह से हुई है। किसान को आढ़ती द्वारा जमा किए गए 15 लाख 60 हजार रुपये लेने हैं और उसके इलाज पर भी लाखों रुपये खर्च हो चुके हैं।
उन्होंने मांग की कि इस छोटे से परिवार में एक बेटे और एक बेटी की शादी है। और किसान का बेटा भी बेरोजगार है। वह अपनी इकलौती बहन की शादी कैसे करेगा।
उन्होंने मांग की कि आढ़ती और उसके साथियों के खिलाफ सख्त कानूनी कार्रवाई की जाए और परिवार के साथ न्याय किया जाए और मृतक किसान दर्शन सिंह के परिवार को मुआवजे के साथ 25 लाख रुपये दिए जाएं। ताकि परिवार का गुजारा हो सके।
किसान संगठनों ने चेतावनी दी कि अगर परिवार को 25 लाख रुपये का मुआवजा नहीं दिया गया और आढ़तियों और उनके साथियों को गिरफ्तार नहीं किया गया तो संघर्ष तेज किया जाएगा।
बाइट -मंजीत सिंह (मृतक किसान दर्शन सिंह के पुत्र)
बाइट -किसान नेता दर्शन सिंह (भारती किसान यूनियन एकता उगराहां संगठन बरनाला)
बाइट -महासचिव सिकंदर सिंह भूरे (भारती किसान यूनियन एकता डकौंदा संगठन बरनाला)
बाइट -पंच मनप्रीत सिंह (गाँव ठीकरीवाल)
Vo - इस मामले की जानकारी देते हुए बरनाला के डीएसपी सतबीर सिंह बैंस ने बताया कि गांव ठीकरीवाल के एक गरीब किसान का आढ़ती के साथ 15 लाख 60 हजार रुपये का विवाद था, जिसके चलते किसान दर्शन सिंह काफी परेशान था और उसे दिल की बीमारी भी थी। किसान बार-बार पैसों की मांग कर रहा था। परिजनों ने पुलिस को बयान दिया है कि उनके पिता की मौत आढ़तियों और उनके साथियों की वजह से हुई है। जिसके बाद मृतक दर्शन सिंह के बेटे मनजीत सिंह के बयान पर वलैती राम, राहुल बांसल, अनिल बांसल, कालू और राकेश कुमार के खिलाफ थाना सदर बरनाला में मामला दर्ज कर लिया गया है। जिन्हें जल्द ही गिरफ्तार कर लिया जाएगा।
बाइट - सतबीर सिंह बैंस ( डीएसपी बरनाला )
10
Report
NLNitin Luthra
FollowAug 16, 2025 07:04:05Batala, Punjab:
ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਾਮਿਆਂ ਵੱਲੋਂ ਬਟਾਲਾ ਦੇ ਨਗਰ ਨਿਗਮ ਦੇ ਗੇਟ ਦੇ ਬਾਹਰ ਲਗਾਇਆ ਗਿਆ ਧਰਨਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਅਸੀਂ ਪੂਰੇ ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕੰਮ ਬੰਦ ਕੀਤਾ ਹੋਇਆ ਹੈ ਪਰ ਬਟਾਲਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਹੈ ਜਿਸ ਨੂੰ ਲੈ ਕੇ ਸਾਡੇ ਕਾਮਿਆਂ ਨੂੰ ਅਫਸਰ ਧਮਕੀਆਂ ਲਗਾ ਰਹੇ ਆ ਕਿ ਜੇਕਰ ਉਹ ਡਿਊਟੀ ਤੇ ਵਾਪਸ ਨਾ ਮੁੜੇ ਤੇ ਉਹਨਾਂ ਨੂੰ ਮੈਂ ਕਿਵੇਂ ਜੋ ਕੱਢ ਦਿੱਤਾ ਜਾਏਗਾ ਜਦ ਕਿ ਸਾਡੇ ਮੁਲਾਜ਼ਮਾਂ ਨੂੰ ਅਫਸਰ ਤਨਖਾਹ ਵੀ ਘੱਟ ਦੇ ਰਹੇ ਆ ਆ ਅਤੇ ਸਾਡੀਆਂ ਮੰਗਾਂ ਉਹ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਪ੍ਰਦਰਸ਼ਨ ਜਾਰੀ ਰਹੇਗਾ ਜਿਸ ਵਿੱਚ ਸਾਨੂੰ ਪੱਕੇ ਕਰਨ ਦੀ ਮੰਗ ਹੈ ਤੇ ਜੋ ਠੇਕੇਦਾਰ ਵੱਲੋਂ ਸਾਨੂੰ ਤਨਖਾਹ ਘੱਟ ਦਿੱਤੀ ਜਾ ਰਹੀ ਆ ਉਹ ਵੀ ਸਾਡੀ ਅਹਿਮ ਮੰਗ ਹੈ
8
Report
RKRAMAN KHOSLA
FollowAug 16, 2025 07:03:37Hoshiarpur, Punjab:
पोंग डैम के महाराणा प्रताप सागर झील में पानी की आमद बढ़ी।
हिमाचल के कई जिलों में हुई भारी बारिश के कारण पोंग डैम की महाराणा प्रताप सागर झील का वाटर लेवल 1 फुट से ज्यादा बढ़ गया है। जानकारी अनुसार आज पोंग डैम का वाटर लेवल 1378.46 फुट नापा गया है। पोंग डैम के स्पिलवे गेटों के माध्यम से से तलवाड़ा की शाह नहर बराज में लगातार 56 हजार क्यूसेक पानी ब्यास दरिया में छोड़ा जा रहा है। वहीं जिस तरह लगातार हिमाचल में बादल फटने और भारी बारिश की खबरें सामने आ रही है उससे आने वाले समय में डैम का वाटर लेवल और ज्यादा बढ़ने की आशंका जताई जा रही है। वहीं दूसरी और ब्यास दरिया किनारे बसे पंजाब और हिमाचल के गांवों में पानी की आमद धीरे धीरे ज्यादा होती जा रही है। पोंग डैम द्वारा लगातार भारी मात्रा में पानी छोड़े जाने के कारण ब्यास दरिया उफान पर है और कई जगहों पर तबाही भी देखने को मिली है।
Wkt by Raman khosla hsp
10
Report
BNBISHESHWAR NEGI
FollowAug 16, 2025 07:02:58Dhar Chhiling Khola, Himachal Pradesh:
आस पास की पंचायतो की यातायात सुविधा ठp हो चुकी है। जिससे लोगों की सेब की तैयार फसल समय पर मंडी न पहुंचने के कारण सड़ने का खतरा हो गया है।
10
Report
BNBISHESHWAR NEGI
FollowAug 16, 2025 07:02:46Dhar Chhiling Khola, Himachal Pradesh:
शिमला जिला के 15/20 के गानवी खड्ड में 13 अगस्त को आई बाढ़ ने कई लोगों को बेघर कर दिया है । आस पास की पंचायतो की यातायात सुविधा ठप हो चुकी है। जिससे लोगों की सेब की तैयार फसल समय पर मंडी न पहुंचने के कारण सड़ने का खतरा हो गया है। उधर गानवी कस्बा भी लगातार बाढ़ की चपेट में आने से अब खतरे की जद में आ गया है।
उल्लेखनीय है कि इससे पूर्व 14 अगस्त 2007 को भी गानवी खड्ड में प्रल्यकारी बाढ़ आई थी और गांववी कस्बे में करीब 60 लोग बाढ़ में बह कर काल का ग्रास बन गए। उसके बाद बीते वर्ष 31 जुलाई को फिर से इस खड्ड ने रौंद रूप धारण कर लोगों की संपत्ति को तबाह किया था। ऐसे में लोग अब सरकार से दूसरी जगह भूमि उपलब्ध कराकर बसाने की मांग भी करने लगे हैं । ताकि वे भविष्य में अपने जीवन की हाड़ तोड़ मेहनत से खड़े किए आशियानो में भय के साए में जीवन यापन ना कर सके।
बाइट हिमकोफेड के पूर्व अध्यक्ष एवं पूर्व में रहे रामपुर से भाजपा प्रत्याशी कॉल सिंह नेगी ने बताया कि गानवी खड्ड की त्रासदी से लोगों का सब कुछ तहस-नस हो गया है। रहने के लिए कोई उनके पास पुख्ता व्यवस्था नहीं है। आने वाले समय में इन हालातो में यहां उन्हें रहना सुरक्षित नहीं है। इसलिए सरकार उन्हें भूमि उपलब्ध कराकर कहीं अन्यत्र स्थापित करें । वर्तमान त्रासदी के कारण उनके मकान दुकान सब नष्ट हो चुकी है।
बाइट वार्ड मेंबर गोपाल बंसल ने बताया कि तीन पंचायतो की यातायात कनेक्टिविटी गानवी खड्ड बाढ़ के कारण नष्ट हो चुकी है। सड़क और पुल क्षतिग्रस्त हो चुके हैं। उन्होंने प्रशासन से गुहार लगाई है कि इन इलाकों में बागवानों के सेब की सेब की तैयार फसल को बाहर निकालने के लिए जल्द से जल्द युद्ध स्तर पर कार्य कर सड़क बहाल करे।
बाइट। कूट पंचायत के पूर्व प्रधान विजय सिंह माटेट ने बताया कि गानवी खड्ड में बाढ़ आने के कारण बहुत नुकसान हुआ है। भगवान की कृपा रही की कोई जानी नुकसान नहीं हुआ है। गानवी खड्ड में बाढ़ आने के कारण चार पंचायतो की यातायात कनेक्टिविटी कट चुकी है । बागवानों की सेब की तैयार फसल फंस गई है। क्यो की कई बागवानों ने सेब तोड़ कर वाहनों में मंडी ले जाने के लिए भरा था कईयों ने बागीचो में सेब तोड़ रखा है । लेकिन रोड इस बीच बाढ़ आने के कारण अचानक तहस नहस हुआ है। उन्होंने बताया कि जब तक सड़क की व्यवस्था न हो तब तक जहां भी संभव हो स्पेन लगाकर वहां से वाहन मार्ग तक सेब को पहुंचाने की व्यवस्था की जाए।
13
Report
NSNaresh Sethi
FollowAug 16, 2025 07:02:18Faridkot, Punjab:
ਐਂਕਰ
ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਅਤੇ ਪਨਬੱਸ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਅੱਜ ਤੀਜੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਦੱਸ ਦਈਏ ਕਿ ਕੱਲ 15 ਅਗਸਤ ਸ਼ਾਮ ਨੂੰ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਯੂਨੀਅਨ ਦੇ ਮੁੱਖ ਆਗੂ ਅਤੇ ਸਰਕਾਰ ਦੇ ਨੁਮਾਇੰਦੇ ਜਿਨਾਂ ਵਿਚਕਾਰ ਗੱਲਬਾਤ ਹੋਈ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦ ਮੰਨੇ ਜਾਣ ਦਾ ਭਰੋਸਾ ਦਿੱਤਾ ਗਿਆ ਪਰ ਦੂਜੇ ਪਾਸੇ ਕੱਚੇ ਮੁਲਾਜ਼ਮਾਂ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਤਦ ਤੱਕ ਉਹ ਕਿਸੇ ਗੱਲ ਤੇ ਯਕੀਨ ਨਹੀਂ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਦੌਰਾਨ ਉਹਨਾਂ ਨੂੰ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਰ ਵਾਰ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਉਹ ਮਜਬੂਰੀ ਵੱਸ ਹੜਤਾਲ ਤੇ ਬੈਠੇ ਹਨ । ਉਹਨਾਂ ਕਿਹਾ ਕਿ ਸਾਡੀ ਇਹ ਹੜਤਾਲ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਤੱਦ ਤੱਕ ਉਹ ਹੜਤਾਲ ਜਾਰੀ ਰੱਖਣਗੇ।ਹਾਲਾਂਕਿ ਇਸ ਹੜਤਾਲ ਦੇ ਚੱਲਦੇ ਯਾਤਰੀਆਂ ਨੂੰ ਖਾਸ ਕਰ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬੱਸ ਸੇਵਾ ਦਾ ਫਾਇਦਾ ਲੈਣ ਵਾਲੀਆਂ ਮਹਿਲਾਵਾਂ ਨੂੰ ਕਾਫੀ ਦਿੱਕਤ ਆ ਰਹੀ ਹੈ।ਇਸ ਹੜਤਾਲ ਦੇ ਚੱਲਦੇ ਪੂਰੇ ਪੰਜਾਬ ਅੰਦਰ 20 ਪ੍ਰਤੀਸ਼ਤ ਹੀ ਬੱਸਾਂ ਸੜਕਾਂ ਤੇ ਉਤਰੀਆ ਜੋ ਪੱਕੇ ਮੁਲਾਜ਼ਮਾਂ ਵੱਲੋਂ ਚਲਾਈਆ ਜ਼ਾ ਰਹੀਆਂ ਹਨ ਜਦਕਿ 80 ਪ੍ਰਤੀਸ਼ਤ ਰੂਟ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ ਜਿਸ ਨਾਲ ਪੀਆਰਟੀਸੀ ਨੂੰ ਲੱਖਾਂ ਰੁਪਏ ਦਾ ਰੋਜ਼ਾਨਾ ਦਾ ਨੁਕਸਾਨ ਝਲਣਾ ਪੇ ਰਿਹਾ ਹੈ।
ਬਾਈਟ- ਪੀਆਰਟੀਸੀ ਕੱਚਾ ਮੁਲਾਜ਼ਮ ਯੂਨੀਅਨ ਆਗੂ।
9
Report
MTManish Thakur
FollowAug 16, 2025 06:16:53Kullu, Himachal Pradesh:
देशभर में श्रीकृष्ण जन्माष्टमी का त्यौहार मनाया जा रहा है. ऐसे में कुल्लू के सुल्तानपुर स्थित सत्यनारायण मंदिर में भी बड़ी धूमधाम से जन्माष्टमी का त्यौहार मनाया गया. ऐसे में यहां सभी लोगों ने भजन कीर्तन कर यहां कृष्ण जन्म की खुशी को मनाया. इस दौरान यहां खीरे में से भगवान कृष्ण का जन्म हुआ. और भक्तों ने प्रभु का आशीर्वाद प्राप्त किया. सुल्तानपुर के सत्यनारायण मंदिर में जन्माष्टमी का त्यौहार मनाया जाता है. यहां कृष्ण पक्ष की अष्टमी तिथि से शुरू होने पर रात्रि में 12 बजे श्रीकृष्ण का जन्मोत्सव मनाया जाता है. ऐसे में जहां अन्य मंदिरों में कृष्ण पक्ष की अष्टमी तिथि के खत्म होने पर रात्रि में 12 बजे जन्मोत्सव मनाया जाएगा . उन्होंने बताया यहां खीरे में से भगवान श्रीकृष्ण जन्म लेते है. ऐसे में श्रद्धालुओं के लिए यह प्रकटोत्सव बेहद खास होता है.
सत्यनारायण मंदिर के पुजारी जयंत मोदगिल ने बताया कि कई पीढ़ियों से उनका परिवार मंदिर में पूजा करने का काम कर रहा है. इस प्राचीन मंदिर में ही साल श्रीकृष्ण के जन्मोत्सव के दिन सभी श्रद्धालु एकत्रित होते है भजन कीर्तन करते है। उन्होंने बताया कि यहां खीरे में से भगवान का जन्म देखने और उनका आशीर्वाद प्राप्त करने के लिए श्रद्धालुओं की भीड़ रहती है.
बाइट - जयंत मोदगिल, पुजारी
सुल्तानपुर की रहने वाली अनीता शर्मा ने बताया कि वह हर साल ही भगवान श्रीकृष्ण की जन्माष्टमी देखने के लिए आती है. उन्होंने बताया कि कुल्लू की खास बात है कि सत्यनारायण मंदिर में पहले दिन श्रीकृष्ण जन्मोत्सव मनाया जाता है. जबकि भगवान रघुनाथ मंदिर और ने मंदिरों में कल भगवान श्रीकृष्ण का जन्म मनाया जाएगा.
बाइट - अनीता शर्मा
12
Report
SNSUNIL NAGPAL
FollowAug 16, 2025 06:03:10Fazilka, Punjab:
ਆਜ਼ਾਦੀ ਤੋਂ ਬਾਅਦ ਅੱਜ ਢਾਣੀ ਨੱਥਾ ਸਿੰਘ ਦੇ ਲੋਕ ਹੋਏ ਖੁਸ਼ ਨਜ਼ਰ ਆਏ ਨੇ । ਕਿਉਂਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਫਸਲਾਂ ਦਾ ਨੁਕਸਾਨ ਹੁੰਦਾ ਸੀ ਉੱਥੇ ਹੀ ਪਿੰਡ ਦਾ ਸੰਪਰਕ ਵੀ ਸ਼ਹਿਰ ਨਾਲੋਂ ਟੁੱਟ ਜਾਂਦਾ ਸੀ । ਅਤੇ ਲੋਕਾਂ ਨੂੰ ਪਿੰਡ ਵਿੱਚ ਆਓਣ ਜਾਓਣ ਦੇ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਸੀ। ਪਰ ਹਲਕਾ ਵਿਧਾਇਕ ਗੋਲਡੀ ਕੰਬੋਜ ਵੱਲੋਂ ਬਣਾਏ ਗਏ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਪੁਲ ਤੋਂ ਬਾਅਦ ਅੱਜ ਇਸ ਪਿੰਡ ਦੇ ਲੋਕ ਬਾਗੋਬਾਗ ਨਜ਼ਰ ਆਏ । ਬੇਸ਼ੱਕ ਇੱਕ ਵਾਰ ਫਿਰ ਪਾਣੀ ਆਇਆ ਪਰ ਪੁੱਲ ਦੇ ਬਣਨ ਕਾਰਨ ਅੱਜ ਮੌਕੇ ਤੇ ਪਿੰਡ ਵਾਸੀ ਤੇ ਵਿਧਾਇਕ ਵੀ ਪਹੁੰਚੇ । ਜਿੱਥੇ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਇਹ ਮੰਗ ਉਹਨਾਂ ਵੱਲੋਂ ਰੱਖੀ ਗਈ ਸੀ । ਜਿਸ ਨੂੰ ਹੁਣ ਪੂਰਾ ਕੀਤਾ ਗਿਆ ਹੈ ।
14
Report