Back
नंगल की झोंपड़ी में पिता ने फांसी लगाई, तीन बच्चों के घर पर मातم
BKBIMAL KUMAR
Sept 17, 2025 13:34:55
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 1709ZP_APS_SUICIDE_R
ਤਿੰਨ ਬੱਚਿਆਂ ਦੇ ਪਿਤਾ ਵੱਲੋਂ ਫਾਹਾ ਲਗਾ ਕੇ ਆਤਮਹਤਿਆ
Anchor --- ਨੰਗਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੰਗਲ ਟਰੱਕ ਯੂਨੀਅਨ ਦੇ ਨੇੜੇ ਬਣੀ ਝੋਂਪੜ ਬਸਤੀ ਵਿੱਚ ਰਹਿੰਦੇ ਤਿੰਨ ਬੱਚਿਆਂ ਦੇ ਪਿਤਾ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ , ਮ੍ਰਿਤਕ ਦੀ ਪਛਾਣ 35 ਸਾਲਾ ਸ਼ੇਰੂ ਵਜੋਂ ਹੋਈ ਹੈ ਜੋ ਪਰਵਾਸੀ ਸੀ ਅਤੇ ਕਾਫ਼ੀ ਸਮੇਂ ਤੋਂ ਨੰਗਲ ਵਿੱਚ ਹੀ ਰਹਿੰਦਾ ਸੀ। ਸ਼ੇਰੂ ਆਟੋ ਚਲਾਉਂਦਾ ਸੀ ਅਤੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਸ਼ੇਰੂ ਦੇ ਪਰਿਵਾਰ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਹਨ ।
VO1 - "ਜਦੋਂ ਸ਼ੇਰੂ ਨੇ ਫਾਹਾ ਲਗਾਇਆ, ਉਸ ਸਮੇਂ ਉਹ ਘਰ ਵਿੱਚ ਇਕੱਲਾ ਸੀ। ਉਸਦੀ ਪਤਨੀ ਨੇ ਦੱਸਿਆ ਕਿ ਮੈਂ ਕੰਮ ਤੋਂ ਵਾਪਸ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਗੁਆਂਡੀਆਂ ਨੇ ਛੱਤ ਤੋਂ ਟੀਨ ਹਟਾ ਕੇ ਵੇਖਿਆ ਤਾਂ ਉਹ ਫਾਹੇ ਨਾਲ ਲਟਕ ਰਿਹਾ ਸੀ। ਉਹ ਬਹੁਤ ਜ਼ਿਆਦਾ ਸ਼ਰਾਬ ਪੀਦਾ ਸੀ।"
VO2 --- ਐਸਐਚ ਓ ਨੰਗਲ ਨੇ ਗੱਲਬਾਤ ਕਰਦੇ ਆਂ ਦੱਸਿਆ ਕਿ "ਸਾਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ। ਸਾਡੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਡੈੱਡਬਾਡੀ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਈ। ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਹੈ ਤੇ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।"
ਫਿਲਹਾਲ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 17, 2025 15:32:010
Report
SSSanjay Sharma
FollowSept 17, 2025 15:19:513
Report
MJManoj Joshi
FollowSept 17, 2025 15:19:322
Report
KBKulbir Beera
FollowSept 17, 2025 14:46:490
Report
BSBALINDER SINGH
FollowSept 17, 2025 14:21:503
Report
SSSanjay Sharma
FollowSept 17, 2025 14:04:21Noida, Uttar Pradesh:
DUBAI (UAE): ASIA CUP 2025/ UAE VS PAKISTAN MATCH/ UAE CRICKET TEAM ARRIVES AT STADIUM/ VISUALS
-- -- -- -- -- -- -- -- -- -- -- -- -- -- -- -- -
DUBAI (UAE): ASIA CUP 2025/ UAE VS PAKISTAN MATCH/ VISUALS/ VOX-POP
0
Report
KBKulbir Beera
FollowSept 17, 2025 14:04:120
Report
BSBALINDER SINGH
FollowSept 17, 2025 14:04:010
Report
SNSUNIL NAGPAL
FollowSept 17, 2025 13:49:241
Report
SSSanjay Sharma
FollowSept 17, 2025 13:47:380
Report
MSManish Sharma
FollowSept 17, 2025 13:34:440
Report
KCKhem Chand
FollowSept 17, 2025 13:34:011
Report
BSBHARAT SHARMA
FollowSept 17, 2025 13:31:18Ludhiana, Punjab:ਰਾਹੁਲ ਗਾਂਧੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ
0
Report
BSBALINDER SINGH
FollowSept 17, 2025 13:20:301
Report