Back
मंडी में हाईवे की धंसने से प्रशासन की चिंता बढ़ी!
NSNitesh Saini
Aug 19, 2025 11:34:41
Sundar Nagar, Himachal Pradesh
लोकेशन - मंडी
स्लग -
दयोड़ के पास क्षतिग्रस्त हाईवे बना प्रशासन का सिरदर्द, डीसी ने अधिकारियों सहित किया मौके का निरीक्षण
डीसी मंडी ने अधिकारियों को दिए हाईवे को अस्थाई तौर पर बहाल रखने के निर्देश
कहा- भविष्य के लिए योजना बना रहा है लोक निर्माण विभाग
लेकिन वाहनों की आवाजाही को सुनिश्चित रखने के किए जा रहे हैं हरसंभव प्रयास
निर्माणाधीन टनल का भी किया निरीक्षण, कहा- लोगों की सुरक्षा सर्वाेपरि
यातायात नियमों की अवहेलना करने वालों पर भी सख्त हुए डीसी मंडी।
मंडी (नितेश सैनी) :
एंकर - चंडीगढ़-मनाली नेशनल हाईवे पर पंडोह के साथ लगती ग्राम पंचायत हटौण के दयोड़ में लगातार धंस रहा हाईवे प्रशासन के लिए सिरदर्द बनता जा रहा है। यहां लगातार धंस रही जमीन से हाईवे को बहाल रख पाना बहुत बड़ी चुनौती साबित हो रहा है। मंगलवार को डीसी मंडी अपूर्व देवगन ने पुलिस और लोक निर्माण विभाग के अधिकारियों के साथ मिलकर इस स्थान का निरीक्षण किया और वास्तविक स्थिति जानने की कोशिश की। मीडिया से बातचीत में डीसी मंडी ने बताया कि लोक निर्माण विभाग यहां भविष्य में स्थाई समाधान को लेकर योजना तो बना रहा है लेकिन मौजूदा समय में इसे अस्थाई तौर पर बहाल रखना काफी चुनौतीपूर्ण है। यहां एकतरफा यातायात को ही बहाल रखा गया है ताकि लोगों की सुरक्षा सुनिश्चित की जा सके। त्वरित कार्रवाई के लिए पुलिस और विभाग की मशीनरी तैनात की गई है।
बाइट - अपूर्व देवगन, डीसी मंडी
वीओ - अपूर्व देवगन ने बताया कि आवश्यक वस्तुओं की सारी सप्लाई ट्रकों और अन्य वाहनों के माध्यम से इसी हाईवे से होकर जाती है। कुल्लू-मनाली और लाहुल स्पिति की तरफ को सामान ले जाना हो या फिर वहां से फल और सब्जियों को मंडियों की तरफ पहुंचाने के लिए इसी मार्ग का इस्तेमाल किया जाता है। ऐसे में इसकी 24 घंटे निगरानी करनी पड़ रही है। उन्होंने बेहतरीन काम के लिए लोक निर्माण विभाग और पुलिस विभाग के अधिकारियों व कर्मचारियों को बधाई भी दी। इस मौके पर एसपी मंडी साक्षी वर्मा और एएसपी सचिव हीरेमठ सहित लोक निर्माण विभाग के अधिकारी भी मौजूद रहे।
बाइट - अपूर्व देवगन, डीसी मंडी
डीसी ने निर्माणाधीन टनल का भी किया निरीक्षण
इस दौरान डीसी मंडी अपूर्व देवगन ने पंडोह बायपास टकोली प्रोजेक्ट के तहत यहां निर्माणाधीन टनल का भी निरीक्षण किया। उन्होंने बताया कि टनल के संदर्भ में उनकी एनएचएआई के अधिकारियों से बात हुई है। इसका काम काफी समय पहले पूरा हो जाना था लेकिन यहां पहाड़ी काफी ज्यादा हिली है, जिस कारण कार्य अभी प्रगति पर है। उन्होंने कहा कि लोगों की सुरक्षा सर्वोपरि है और भविष्य में इसी को मद्देनजर रखते हुए निर्णय लिए जाएंगे।
बाइट - अपूर्व देवगन, डीसी मंडी
यातायात नियमों की अनदेखी को लेकर सख्त हुए डीसी मंडी
जब डीसी मंडी दयोड जा रहे थे तो पंडोह डैम से आगे काफी जाम लगा हुआ था। डीसी मंडी ने देखा कि बहुत से लोग एक लाइन में न चलते हुए ओवरटेक करने की होड़ में आगे जा रहे हैं जिससे जाम की स्थिति उत्पन्न हो रही है। ऐसे में उन्होंने खुद गाड़ी से उतरकर इस बात को लेकर सख्ती दिखाई। मौके पर मौजूद पुलिस कर्मियों ने यातायात नियमों की अवहेलना करने वालों के खिलाफ कार्रवाई भी की।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowAug 19, 2025 13:33:23Fatehgarh Sahib, Punjab:
Anchor - ਰੋਜ਼ਾ ਸ਼ਰੀਫ ਵਿਖੇ ਹਜ਼ਰਤ ਸ਼ੇਖ ਅਹਿਮਦ ਮੁਜੱਦਦ ਅਲਫਸਾਨੀ ਦੀ ਯਾਦ ਵਿੱਚ 21 ਤੋਂ 23 ਅਗਸਤ ਤੱਕ ਮਨਾਏ ਜਾ ਰਹੇ ਤਿੰਨ ਰੋਜ਼ਾ ਸਲਾਨਾ ਉਰਸ ਦੇ ਮੌਕੇ ਤੇ ਆਉਣ ਵਾਲ਼ੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਪੁਤਾ ਪ੍ਰਬੰਧ ਕੀਤੇ ਗਏ ਹਨ। ਉਸਰ ਮੌਕੇ ਵੱਡੀ ਗਿਣਤੀ ਸ਼ਰਧਾਲੂ ਬੰਗਲਾਦੇਸ਼ ਤੇ ਹੋਰ ਦੋਸ਼ਾਂ ਤੋਂ ਫਤਿਹਗੜ੍ਹ ਸਾਹਿਬ ਆਉਂਦੇ ਹਨ। ਇਸ ਸਬੰਧੀ ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ ਨੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਲਾਨਾ ਉਸਰ ਵਿੱਚ ਵੱਡੀ ਗਿਣਤੀ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ।ਉਥੇ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਪਾਕਿਸਤਾਨ ਤੋਂ ਸ਼ਰਧਾਲੂ ਦੀ ਆਣ ਦੀ ਸੂਚਨਾ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੀ ਹੈ ਜਦਕਿ ਬੰਗਲਾਦੇਸ਼ ਅਤੇ ਹੋਰ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚਣਗੇ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਤਿੰਨ ਰੋਜ਼ਾ ਸਲਾਨਾ ਉਰਸ ਦੇ ਮੌਕੇ ਤੇ ਆਉਣ ਵਾਲ਼ੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਪ੍ਰਸ਼ਾਸਨਿਕ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਿਤੇ ਗਏ ਹਨ ਉਹਨਾਂ ਦੱਸਿਆ ਕਿ ਸ਼ਰਧਾਲੂਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਮੁਢਲੀ ਸਹਾਇਤਾ ਕੇਂਦਰ, 24 ਘੰਟੇ ਮੈਡੀਕਲ ਸੁਵਿਧਾਵਾਂ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਆਲੇ ਦੁਆਲੇ ਦੀ ਸਾਫ ਸਫਾਈ, ਨਿਰਵਿਘਨ ਬਿਜਲੀ ਸਪਲਾਈ, ਆਰਜੀ ਪਖਾਨੇ ਲਗਾਉਣ ਸਮੇਤ ਹੋਰ ਪ੍ਰਬੰਧਾਂ ਨੂੰ ਕਰ ਲਿੱਤੇ ਗਏ ਹਨ।
Byte - ਸਈਅਦ ਸਾਦਿਕ ਰਜ਼ਾ ( ਰੋਜ਼ਾ ਸ਼ਰੀਫ ਦੇ ਖਲੀਫਾ )
Byte - ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ
0
Report
DSDEVINDER SHARMA
FollowAug 19, 2025 13:32:59Barnala, Punjab:
Approval by..Assignment Desk
Date...19-08-2023
Send 2C app
File.. 6 File
Station ..Barnala
Story slug..... 1908ZP_BNL_VIRAL_R
REPORTER....Devinder Sharma
A/L--- बरनाला के शहरी क्षेत्र स्थित चिंटू पार्क के बाथरूम में एक युवक का संदिग्ध हालात में शव मिला
शव के पास सिरिंज और एक ढक्कन मिला
सोशल मीडिया पर वीडियो और पोस्ट वायरल हो रहे हैं मृतक पांच बहनों का इकलौता भाई था
शहर वासियों जनतक लोगों ने नशे के ओवरडोज़ का संदेह जताया, अकाली दल, कांग्रेस पार्टी नेताओं ने नशे के खिलाफ सरकार के इंतजामों पर टिप्पणी की
घटनास्थल से कुछ ही दूरी पर एक ड्रग हाट स्पाट है
पुलिस ने घटना पर जांच का हवाला देते मौत का कारण हार्ट अटैक बताएं
Visual and Elements- बाथरूम में पड़े मृत युवक का वीडियो, सोशल मीडिया पर वायरल वीडियो और पोस्ट, शहर वासियों की बाईट, सरकारी अस्पताल के डॉक्टरों और पुलिस जांच अधिकारी की बाईट
V/o - सोशल मीडिया पर एक पोस्ट के ज़रिए मृतक का गांव बरनाला ज़िले का टल्लेवाल गाँव बताया जा रहा है, जो अपनी पाँच बहनों का इकलौता भाई था। सोशल मीडिया पर जहां यह वीडियो वायरल हो रहा है, वहीं अमनदीप धालीवाल नाम से एक पोस्ट भी वायरल हो रही है
*फेसबुक पर पोस्ट किया हुआ मैसेज*
*जिसमें चिट्टे ने मेरे गाँव के युवक की जान ले ली, यह युवक मेरे गाँव टल्लेवाल का है, वह पाँच बहनों का इकलौता भाई था। उसका शव बरनाला के चिंटू पार्क के पास मिला, अब हम क्या करें, मेरे गाँव में चिट्टे से एक मौत हो गई है।*
V/o - इस मामले को लेकर शिरोमणि अकाली दल पार्टी के शहरी अध्यक्ष यादविंदर सिंह बिट्टू दीवाना ने पंजाब सरकार के नशे पर वार अभियान के तहत चलाए जा रहे मुहिम पर टिप्पणी करते हुए कहा कि पंजाब में नशे की वजह से लगातार युवाओं की मौत हो रही है। पंजाब सरकार नशे को लेकर नाकाम रही है। इस घटना पर बोलते हुए उन्होंने कहा कि कल जब वह चिंटू पार्क से गुजर रहे थे तो उन्होंने लोगों का एक बड़ा जमावड़ा देखा। इस युवक के पास एक सिरिंज और ढक्कन मिला। उन्होंने सवाल उठाया कि नशे की वजह से युवाओं की मौत हो रही है, जबकि सिरिंज खुलेआम मिल रही है। लेकिन पंजाब सरकार बड़ी मछलियों को पकड़ने में नाकाम साबित हो रही है। उन्होंने नशे के खिलाफ सरकार के दावों को खोखला बताया। वहीं बरनाला से कांग्रेस पार्टी के नेता नरिंदर शर्मा ने भी इस पर टिप्पणी करते हुए कहा कि युवक का एक वीडियो सोशल मीडिया पर वायरल हो रहा है। जिसमें ऐसा लग रहा है कि युवक की मौत ओवरडोज की वजह से हुई है। लेकिन प्रशासन अटैक से मौत का कारण बता रहा है। उन्होंने प्रशासन से मांग की कि लोगों को सही जानकारी दी जाए। इस मौत का कारण क्या है। इस मामले को लेकर जहां सोशल मीडिया पर वायरल पोस्ट और वीडियो में इसे नशे की ओवरडोज़ बताया जा रहा है।
बाइट -यादविंदर सिंह बिट्टू दीवाना (शिरोमणि अकाली दल शहरी अध्यक्ष बरनाला)
बाईट -नरिंदर शर्मा (वरिष्ठ कांग्रेस नेता बरनाला)
V/o - इस मामले को लेकर बरनाला पुलिस कर्मियों ने बताया कि चिंटू पार्क के बाथरूम में एक अज्ञात शव मिला है, जहाँ युवक की मौत किसी अटैक से हुई प्रतीत होती है। शव से कोई सिरिंज नहीं मिली है।
बाइट - अवतार सिंह पुलिस जांच अधिकारी
Vo - इस मामले को लेकर सरकारी अस्पताल बरनाला के डॉ. राजकुमार ने बताया कि पुलिस द्वारा एक अज्ञात व्यक्ति को अस्पताल लाया गया था। उसकी मौत हो चुकी थी। मृतक का शव बरनाला के सरकारी शवगृह में रखवा दिया गया है। पोस्टमॉर्टम करवाया जाएगा।
बाइट - डॉ. राज कुमार (सरकारी अस्पताल बरनाला)
Vo - एक तरफ़ सोशल मीडिया पर पोस्ट और वीडियो वायरल हो रहे हैं और इस युवक की मौत का कारण नशे का ओवरडोज़ बताया जा रहा है, वहीं पुलिस प्रशासन इस युवक की मौत का कारण हार्ट अटैक बता रहा है। अभी तक कोई मेडिकल रिपोर्ट सामने नहीं आई है, जो अपने आप में एक बड़ा सवाल है।
0
Report
PSParambir Singh Aulakh
FollowAug 19, 2025 13:31:38Amritsar, Punjab:
ਸਨਅਤੀ ਫੋਕਲ ਪੁਆਇੰਟਾਂ ਦੀ ਸਾਂਭ ਸੰਭਾਲ ਲਈ ਵੱਖਰੀ ਅਥਾਰਟੀ ਬਣਾਈ ਜਾਵੇਗੀ - ਸੰਜੀਵ ਅਰੋੜਾ
ਇੰਡਸਟਰੀਅਲ ਪਲਾਟ ਧਾਰਕਾਂ ਨੂੰ ਲੀਜ਼ ਵਿੱਚੋਂ ਕੱਢ ਕੇ ਦਿੱਤੇ ਮਾਲਕੀ ਦੇ ਹੱਕ
ਸਾਡੀ ਸਰਕਾਰ ਦੌਰਾਨ ਇਕ ਲੱਖ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ
ਅੰਮ੍ਰਿਤਸਰ, 19 ਅਗਸਤ
ਸਨਅਤ ਅਤੇ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਾਰੇ ਸਨਅਤੀ ਫੋਕਲ ਪੁਆਇੰਟਾਂ ਦੀ ਸਾਂਭ ਸੰਭਾਲ ਲਈ ਇੱਕ ਵੱਖਰੀ ਅਥਾਰਟੀ ਬਣਾਉਣ ਜਾ ਰਹੀ ਹੈ, ਜਿਸ ਨਾਲ ਸਨਤਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ। ਉਹਨਾਂ ਦੱਸਿਆ ਕਿ ਫਿਲਹਾਲ ਅਸੀਂ ਫੋਕਲ ਪੁਆਇੰਟਾਂ ਨੂੰ ਅਪਗਰੇਡ ਕਰਨ ਲਈ 100 ਕਰੋੜ ਰੁਪਏ ਦੇ ਟੈਂਡਰ ਲਗਾਏ ਹਨ, ਜਿਸ ਨਾਲ ਉੱਥੇ ਸੀਵਰੇਜ਼ ,ਸੀਸੀਟੀਵੀ ਕੈਮਰੇ, ਲਾਈਟਾਂ, ਸੜਕਾਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ ਸਨਅਤਕਾਰਾਂ ਦੀ ਸਹੂਲਤ ਲਈ ਅਸੀਂ ਮੁਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਛੇਤੀ ਹੀ ਐਗਜੀਬਿਸ਼ਨ ਸੈਂਟਰ ਬਣਾਉਣ ਜਾ ਰਹੇ ਹਾਂ।
ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਇੰਡਸਟਰੀ ਦੇ ਵਿਕਾਸ ਲਈ ਸਾਰੇ ਵੱਡੇ ਸ਼ਹਿਰਾਂ ਵਿੱਚ ਰਾਈਜਿੰਗ ਪੰਜਾਬ- ਸੁਝਾਅ ਤੋਂ ਹੱਲ ਤੱਕ ਸਮਾਗਮ ਕੀਤੇ ਜਾ ਰਹੇ ਹਨ, ਜਿਸ ਦੀ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸਨਤਕਾਰਾਂ ਲਈ ਨਵੇਂ ਉਪਰਾਲੇ ਕਰ ਰਹੇ ਹਾਂ ਅਤੇ ਨਵੀਂ ਯੋਜਨਾਬੰਦੀ ਲੈ ਕੇ ਆ ਰਹੇ ਹਾਂ। ਹੁਣ ਤੱਕ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਗੱਲ ਕਰਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਸਾਢੇ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਉਹਨਾਂ ਦੱਸਿਆ ਕਿ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦੇ ਹੱਲ ਕੀਤੇ ਹਨ, ਜਿਸ ਦਾ ਪਲਾਟ ਹੋਲਡਰਾਂ ਨੂੰ ਵੱਡਾ ਲਾਭ ਹੋਇਆ ਹੈ। ਉਹਨਾਂ ਦੱਸਿਆ ਕਿ ਅਸੀਂ ਸਨਤਕਾਰਾਂ ਨੂੰ ਲੀਜ਼ ਉੱਤੇ ਅਲਾਟ ਕੀਤੇ ਗਏ ਪਲਾਟ ਦੀ ਮਲਕੀਅਤ ਦੇ ਰਹੇ ਹਾਂ ਤਾਂ ਜੋ ਉਹ ਉਸ ਨਾਲ ਆਪਣੀ ਵਿੱਤੀ ਲੈਣ ਦੇਣ ਅਸਾਨੀ ਨਾਲ ਕਰ ਸਕਣ।
ਉਹਨਾਂ ਦੱਸਿਆ ਕਿ ਪੰਜਾਬ ਵਿੱਚ ਇੰਡਸਟਰੀ ਲਗਾਉਣ ਲਈ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਵਿੱਚ ਯਕੀਨੀ ਬਣਾਈਆਂ ਜਾ ਰਹੀਆਂ ਹਨ ਅਤੇ ਪ੍ਰਵਾਨਗੀਆਂ ਤੀਸਰੇ ਚੌਥੇ ਦਿਨ ਤੋਂ ਹੀ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਲਈ ਕਿਸੇ ਦਫ਼ਤਰ ਦਾ ਕੋਈ ਚੱਕਰ ਨਹੀਂ ਲਗਾਉਣਾ ਪੈਂਦਾ, ਕੇਵਲ ਇੱਕ ਪੋਰਟਲ ਉੱਤੇ ਤੁਸੀਂ ਅਪਲਾਈ ਕਰਨਾ ਹੈ। ਉਹਨਾਂ ਦੱਸਿਆ ਕਿ ਸਾਡੇ ਅਧਿਕਾਰੀ ਸਨਤਕਾਰਾਂ ਦੇ ਜ਼ਿਆਦਾਤਰ ਮਸਲੇ ਫੋਨ ਉੱਤੇ ਹੀ ਹੱਲ ਕਰ ਰਹੇ ਹਨ ਅਤੇ ਕਿਸੇ ਵੀ ਸਨਅਤਕਾਰਾਂ ਨੂੰ ਕਿਸੇ ਦਫਤਰ ਵਿੱਚ ਜਾਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਅਸੀਂ ਸਨਅਤ ਨੂੰ ਸ਼ਿਖਰਾਂ ਉੱਤੇ ਲਿਜਾਣ ਲਈ ਵੱਖ-ਵੱਖ ਖੇਤਰਾਂ ਦੀਆਂ 24 ਕਮੇਟੀਆਂ ਬਣਾਈਆਂ ਹਨ, ਜਿਨਾਂ ਵਿੱਚ ਕੋਈ ਮੈਂਬਰ ਵੀ ਰਾਜਸੀ ਨਹੀਂ ਲਿਆ ਬਲਕਿ ਸਾਰੇ ਮੈਂਬਰ ਉਸ ਸਨਅਤ ਨਾਲ ਸੰਬੰਧਿਤ ਲਏ ਹਨ ਜਿਵੇਂ ਕਿ ਅੰਮ੍ਰਿਤਸਰ ਵਿਖੇ ਹੋਸਪਿਟੈਲਿਟੀ ਅਤੇ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਵੱਧ ਹੋਣ ਕਾਰਨ, ਇੱਥੋਂ ਦੇ ਮੈਂਬਰ ਵੱਧ ਹਨ ਅਤੇ ਇਹ ਕਮੇਟੀਆਂ ਇੱਥੋਂ ਹੀ ਕੰਮ ਕਰਨਗੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸੀਂ 13 ਅਤੇ 14 ਮਾਰਚ ਨੂੰ ਮੁਹਾਲੀ ਵਿੱਚ ਪੰਜਾਬ ਨਿਵੇਸ਼ ਸੰਮੇਲਨ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਆਪਣੇ ਸਾਰੇ ਸਨਤਕਾਰਾਂ, ਵਪਾਰੀਆਂ, ਐਨਆਰਆਈ ਭਰਾਵਾਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦੇਵਾਂਗੇ, ਤਾਂ ਜੋ ਵੱਧ ਤੋਂ ਵੱਧ ਨਿਵੇਸ਼ ਪੰਜਾਬ ਵਿੱਚ ਕਰ ਸਕਣ। ਉਹਨਾਂ ਇਹ ਵੀ ਦੱਸਿਆ ਕਿ ਰਾਈਟ ਟੂ ਬਿਜਨਸ ਵਿੱਚ ਜੋ ਪਹਿਲਾਂ ਪ੍ਰਵਾਨਗੀ 25 ਕਰੋੜ ਰੁਪਏ ਤੱਕ ਦੀ ਸੀ, ਨੂੰ ਵਧਾ ਕੇ 125 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਅਤੇ ਇਹ ਪ੍ਰਵਾਨਗੀਆਂ ਪੰਜ ਤੋਂ 15 ਦਿਨਾਂ ਤੱਕ ਮਿਲਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਨਤਕਾਰਾਂ ਵੱਲੋਂ ਦਿੱਤਾ ਗਿਆ ਟੈਕਸ ਉਹਨਾਂ ਦੇ ਫੋਕਲ ਪੁਆਇੰਟਾਂ, ਉਹਨਾਂ ਦੇ ਇੰਡਸਟਰੀਅਲ ਪਾਰਕਾਂ ਉੱਤੇ ਹੀ ਲੱਗੇ ਅਤੇ ਇਸ ਲਈ ਅਸੀਂ ਵਿਸ਼ੇਸ਼ ਅਥਾਰਟੀ ਬਣਾਉਣ ਜਾ ਰਹੇ ਹਾਂ। ਸ੍ਰੀ ਅਰੋੜਾ ਨੇ ਦੱਸਿਆ ਕਿ ਅਸੀਂ ਪਿਛਲੇ ਸਾਲ ਸਨਤਕਾਰਾਂ ਨੂੰ 90 ਕਰੋੜ ਰੁਪਏ ਦੇ ਇਨਸੈਂਟਿਵ ਦਿੱਤੇ ਸਨ ਅਤੇ ਹੁਣ ਪੰਜ ਮਹੀਨਿਆਂ ਵਿੱਚ ਹੀ 222 ਕਰੋੜ ਰੁਪਏ ਵੰਡ ਚੁੱਕੇ ਹਾਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਸਨਤਕਾਰਾਂ ਕੋਲੋਂ ਕਦੇ ਵੀ ਭਵਿੱਖ ਵਿੱਚ ਬੈਂਕ ਗਰੰਟੀ ਨਹੀਂ ਲਵਾਂਗੇ। ਸ੍ਰੀ ਅਰੋੜਾ ਨੇ ਅੱਜ ਅਧਿਕਾਰੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਫੋਕਲ ਪੁਆਇੰਟਾਂ ਦਾ ਦੌਰਾ ਵੀ ਕੀਤਾ ਅਤੇ ਇਹ ਸਾਰੀਆਂ ਮੁਸ਼ਕਿਲਾਂ ਛੇਤੀ ਹੱਲ ਕਰਨ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਕੀਤੀਆਂ। ਇਸ ਮੌਕੇ ਉਹਨਾਂ ਨਾਲ ਵਿਧਾਇਕ ਸ਼੍ਰੀਮਤੀ ਜੀਵਨਜੋਤ ਕੌਰ, ਸ੍ਰੀਮਤੀ ਸੁਰਭੀ ਮਲਿਕ ਮੈਨਜਿੰਗ ਡਾਇਰੈਕਟਰ, ਸ੍ਰੀ ਰਾਹੁਲ ਚਾਬਾ ਵਧੀਕ ਸੀਈਓ ਇਨਵੈਸਟ ਪੰਜਾਬ , ਸ੍ਰੀ ਜਸਕਰਨ ਬਦੇਸ਼ਾ ਇੰਚਾਰਜ ਲੋਕ ਸਭਾ, ਸ਼ਹਿਰੀ ਪ੍ਰਧਾਨ ਸ੍ਰੀ ਪ੍ਰਭਬੀਰ ਬਰਾੜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
0
Report
SBSANJEEV BHANDARI
FollowAug 19, 2025 13:31:31Zirakpur, Punjab:
ਜ਼ੀਰਕਪੁਰ
ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਟੁੱਟੀਆਂ ਸੜਕਾਂ ਕਾਰਨ ਲੋਕ ਖੱਜਲ ਖਵਾਰ ਹੋ ਰਹੇ ਹਨ । ਟੁੱਟੀਆਂ ਸੜਕਾਂ ਅਤੇ ਸੜਕਾਂ ਤੇ ਪਏ ਟੋਏ ਕਾਰਨ ਰਾਹਗੀਰ ਅਤੇ ਵਸਨੀਕ ਫੱਟੜ ਵੀ ਹੋ ਚੁੱਕੇ ਹਨ । ਬਰਸਾਤਾਂ ਦੇ ਦਿਨਾਂ ਵਿੱਚ ਹਾਲ ਬਦ ਤੋਂ ਬੱਦਤਰ ਹੋ ਜਾਂਦੇ ਹਨ ਜਿਸ ਕਾਰਨ ਚਿੱਕੜ ਅਤੇ ਪਾਣੀ ਨਾਲ ਭਰੀਆਂ ਸੜਕਾਂ ਤੋਂ ਲੋਕ ਖਾਸੇ ਪਰੇਸ਼ਾਨ ਹਨ ਅਤੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਛੇਤੀ ਤੋਂ ਛੇਤੀ ਸੜਕਾਂ ਨੂੰ ਠੀਕ ਕਰਵਾਇਆ ਜਾਵੇ । ਬੀਤੇ ਸੱਤ ਤੋਂ ਅੱਠ ਮਹੀਨੇ ਪਹਿਲਾ ਪ੍ਰਸ਼ਾਸਨ ਵੱਲੋਂ ਸਿੰਘਪੁਰਾ ਤੋਂ ਵੀਆਈਪੀ ਰੋਡ ਵੱਲ ਜਾਂਦੀ ਸੜਕ ਨੂੰ ਪਾਈਪਾਂ ਪਾਉਣ ਵਾਸਤੇ ਪੱਟਿਆ ਗਿਆ ਸੀ ਜਿਸ ਤੋਂ ਬਾਅਦ ਸੜਕ ਹਾਲੇ ਤੱਕ ਠੀਕ ਨਹੀਂ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਵਸਨੀਕਾ ਵੱਲੋਂ ਵੀਆਈਪੀ ਰੋਡ ਇਲਾਕੇ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ ਬਾਰ ਬਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਮੱਦੇ ਨਜ਼ਰ ਬੀਤੇ ਦਿਨੀ ਡੀਸੀ ਮੋਹਾਲੀ ਵੱਲੋਂ ਇਲਾਕੇ ਦਾ ਦੌਰਾ ਕਰ ਨਗਰ ਕੌਂਸਲ ਅਧਿਕਾਰੀਆਂ ਨੂੰ ਸੜਕਾਂ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸੀ।
ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਟੁੱਟੀਆਂ ਸੜਕਾਂ ਨੂੰ ਜਲਦ ਤੋਂ ਜਲਦ ਠੀਕ ਕਰਾਇਆ ਜਾਵੇ ।
Public bytes ( 10 )
Shots
0
Report
DSDharmindr Singh
FollowAug 19, 2025 13:31:21Khanna, Punjab:
ਖੰਨਾ 'ਚ ਕਾਂਗਰਸ ਸਰਕਾਰ ਵੇਲੇ ਹੋਏ ਕਰੀਬ 25 ਲੱਖ ਰੁਪਏ ਦੇ ਘੁਟਾਲੇ ਚ ਪੰਚਾਇਤ ਮੰਤਰੀ ਨੇ ਐਕਸ਼ਨ ਲਿਆ। ਵਿਭਾਗ ਦੀ ਪੜਤਾਲੀਆ ਰਿਪੋਰਟ ਮਗਰੋਂ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਿਸੰਘ ਕੋਟਲੀ ਉਪਰ ਗੰਭੀਰ ਇਲਜਾਮ ਲਗਾਏ। ਸੌਂਦ ਨੇ ਕਿਹਾ ਕਿ ਕੋਟਲੀ ਦੇ ਕਰੀਬੀ ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਮੁੰਡੇ ਜਸਦੇਵ ਸਿੰਘ ਦੇ ਨਾਂਅ ਉਪੁਰ 1 ਕਰੋੜ ਦਾ ਟੈਂਡਰ ਲੈ ਕੇ 20 ਪਿੰਡਾਂ ਅੰਦਰ ਕੰਮ ਕੀਤਾ। ਫਿਰ ਇਸ ਵਿਚੱਕ ਕਰੀਬ 25 ਲੱਖ ਦਾ ਘੁਟਾਲਾ ਕੀਤਾ ਗਿਆ। ਆਪ ਸਰਕਾਰ ਨੇ ਇਸਦੀ ਜਾਂਚ ਕਰਾਈ ਤਾਂ ਇਸ ਵਿੱਚ ਇੱਕ ਬੀਡੀਪੀਓ, ਜੇਈ,. ਏਈ, ਠੇਕੇਦਾਰ ਦੋਸ਼ੀ ਪਾਏ ਗਏ। ਹੁਣ ਜਿਥੇ ਸਬੰਧਤ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇਗਾ। ਚਾਰਜਸ਼ੀਟ ਦਾਇਰ ਹੋਵੇਗੀ ਤੇ ਉਥੇ ਹੀ ਠੇਕੇਦਾਰ ਤੇ ਉਸਦਾ ਸਾਥ ਦੇਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। ਇੱਕ ਇੱਕ ਪੈਸਾ ਵਸੂਲ ਕੀਤਾ ਜਾਵੇਗਾ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ (ਕੈਬਨਿਟ ਮੰਤਰੀ)
0
Report
BKBIMAL KUMAR
FollowAug 19, 2025 13:15:23Anandpur Sahib, Punjab:
Story Assigned By Desk
Reporter - Bimal Sharma
Location - Nangal
File Folder -
1908ZP_APS_BBMB_WT_R
ਭਾਖੜਾ ਡੈਮ ਦੇ ਖੋਲੇ ਗਏ 4 ਫਲੱਡ ਗੇਟ
ਭਾਖੜਾ ਡੈਮ ਦੇ ਫਲੱਡ ਗੇਟਾਂ ਰਾਹੀਂ ਲਗਭਗ 13 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦਕਿ ਟਰਬਾਈਨਾਂ ਰਾਹੀਂ 32,171 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 20650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
Anchor – ਉੱਤਰੀ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ, ਜੋ ਹਰ ਰੋਜ਼ ਲਗਭਗ ਦੋ ਤੋਂ ਢਾਈ ਫੁੱਟ ਵੱਧ ਰਿਹਾ ਸੀ। ਇਸਨੂੰ ਦੇਖਦੇ ਹੋਏ, ਬੀਬੀਐੰਬੀ ਪ੍ਰਸ਼ਾਸਨ ਨੇ ਅੱਜ ਦੁਪਹਿਰ 3 ਵਜੇ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਇੱਕ-ਇੱਕ ਫੁੱਟ ਤੱਕ ਖੋਲ੍ਹ ਦਿੱਤੇ।ਹਾਲਾਂਕਿ ਬੀਬੀਐੰਬੀ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ, ਪਰ ਸਰੋਤਾਂ ਦੇ ਹਵਾਲੇ ਨਾਲ ਅਤੇ ਬੀਬੀਐੰਬੀ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ, ਸ਼ਾਮ 4 ਵਜੇ ਗੇਟਾਂ ਨੂੰ 2 ਫੁੱਟ ਅਤੇ 5 ਵਜੇ 3 ਫੁੱਟ ਤੱਕ ਖੋਲ੍ਹਿਆ ਜਾਵੇਗਾ। ਇਸ ਤਰ੍ਹਾਂ ਕੁੱਲ 43,300 ਕਿਊਸਿਕ ਪਾਣੀ ਡੈਮ ਦੀ ਗੋਬਿੰਦ ਸਾਗਰ ਝੀਲ ਤੋਂ ਛੱਡਿਆ ਜਾਵੇਗਾ। ਫਲੱਡ ਗੇਟਾਂ ਰਾਹੀਂ 13,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦਕਿ ਟਰਬਾਈਨਾਂ ਰਾਹੀਂ 32,171 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਮੈਦਾਨੀ ਇਲਾਕਿਆਂ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਭਾਖੜਾ ਡੈਮ ਹਰ ਸਾਲ ਆਪਣੇ ਫਲੱਡ ਗੇਟਾਂ ਦੀ ਟੈਸਟਿੰਗ ਲਈ ਇਨ੍ਹਾਂ ਨੂੰ ਖੋਲ੍ਹਦਾ ਹੈ। ਤਾਂ ਜੋ ਜੇਕਰ ਝੀਲ ਵਿੱਚ ਅਚਾਨਕ ਪਾਣੀ ਦੀ ਮਾਤਰਾ ਵੱਧ ਜਾਵੇ, ਤਾਂ ਗੇਟ ਖੋਲ੍ਹੇ ਜਾ ਸਕਣ।ਅੱਜ ਭਾਖੜਾ ਡੈਮ ਦੀ ਝੀਲ ਦਾ ਪੱਧਰ 1665.6 ਫੁੱਟ ਹੈ ਅਤੇ ਝੀਲ ਵਿੱਚ ਪਾਣੀ ਦੀ ਆਮਦ 65,617 ਕਿਊਸਿਕ ਹੈ, ਜੇ ਅਸੀਂ ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਨੰਗਲ ਡੈਮ ਤੋਂ ਸਤਲੁਜ ਵਿੱਚ 20,650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉੱਥੇ ਹੀ ਇਸ ਮਾਮਲੇ ਵਿੱਚ ਐਸ.ਡੀ.ਐਮ. ਨੰਗਲ ਸਚਿਨ ਪਾਠਕ ਨੇ ਦੱਸਿਆ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ 'ਤੇ ਧਿਆਨ ਨਾ ਦਿਓ।
ਬਾਈਟ – ਐਸ.ਡੀ.ਐਮ. ਨੰਗਲ ਸਚਿਨ ਪਾਠਕ
ਵਾਕ ਥਰੂ ਬਿਮਲ
1
Report
TSTEJINDER SINGH
FollowAug 19, 2025 12:46:18Rupnagar, Punjab:
रोपड
भाखड़ा बांध के फ्लड गेट दो फुट खोले गए है तथा उनमें से पानी छोड़ा जा रहा है।डीसी रूपनगर वरजीत सिंह वालिया ने बताया कि
ट्रबाईनो द्वारा 36500 क्यूसिक पानी छोड़ा जा रही है जब कि फ्लड गेट से साढ़े सात हज़ार क्यूसिक पानी छोड़ा जा रहा है।कुल 45000 क्यूसेक पानी में से 23000 क्यूसिक नहरो में जाएगा तथा जब कि सतलुज दरिया में लगभग 22000 क्यूसिक पानी रहेगा।डीसी ने कहा कि , घबराने की कोई आवश्यकता नहीं है जब कि यह पानी आने वाली स्थिति को नियंत्रित रखने के लिए छोड़ा जा रहा है तां कि अगर हिमाचल में ओर बरसात होती है तो पानी को कंट्रोल में रखा जा सके।उन्होंने कहा कि अभी तक बाढ़ की कोई स्थिति नहीं है।
बाईट-वरजीत वालिया -डीसी रोपड
5
Report
VBVIJAY BHARDWAJ
FollowAug 19, 2025 11:48:39Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- आम आदमी पार्टी के राष्ट्रीय प्रवक्ता एवं प्रदेश प्रभारी रितुराज गोविंद झा और सह प्रभारी विजय फुलारा ने बिलासपुर में विभिन्न विषयों को लेकर की प्रेसवार्ता तो ज़ी मीडिया से खास बातचीत में बोले ऋतुराज हिमाचल प्रदेश में बूथ स्तर पर संगठन को किया जाएगा मजबूत तो प्रदेश सरकार की फेल गारंटियों को लेकर जल्द आप कार्यकर्ता मुख्यमंत्री आवास व सचिवालय का करेंगे घेराव, पंचायत व शहर के चुनाव के बाद विधानसभा चुनाव भी लड़ेगी आप पार्टी.
रिपोर्ट- विजय भारद्वाज
टॉप- बिलासपुर, हिमाचल प्रदेश.
एंकर- आम आदमी पार्टी द्वारा जिला परिषद कार्यालय बिलासपुर के हॉल में जिला कार्यकर्ता संवाद सम्मेलन का आयोजन किया गया, जिसमें आप पार्टी के राष्ट्रीय प्रवक्ता एवं हिमाचल प्रभारी ऋतुराज गोविंद झा, सह प्रभारी विजय फुलारा, आप पार्टी के प्रदेश अध्यक्ष सुरजीत सिंह ठाकुर और प्रदेश प्रवक्ता बलदेव मुख्यरूप से उपस्थित रहे. वहीं बैठक के दौरान हिमाचल प्रदेश में संगठन की गतिविधियों, पुनर्गठन और आगामी रणनीति के संबंध में चर्चा की गई और पार्टी को मजबूती प्रदान करने के ऋतुराज गोविंद ने कार्यकर्ताओं को निर्देश दिए हैं. वहीं ज़ी मीडिया से खास बातचीत में आप पार्टी के राष्ट्रीय प्रवक्ता ऋतुराज गोविंद झा ने कहा कि हिमाचल प्रदेश के समस्त जिलों में कार्यकर्ता सम्मेलन आयोजित कर बूथ स्तर पर पार्टी को मजबूत करने के निर्देश दिए गए हैं तो साथ ही प्रदेश में भाजपा व कांग्रेस की सरकारों की लूट से परेशान आम जनता के हितों की लड़ाई के लिए आप पार्टी जमीनी स्तर पर कार्यकर्ताओं को मजबूत फौज खड़ा करेगी ताकि तीसरे विकल्प के रूप में आम आदमी पार्टी आगे आएगी और विपक्ष की भूमिका निभाते हुए पंजाब में हो रहे विकास के आधार पर हिमाचल की जनता के समक्ष रखेगी. साथ ही ऋतुराज गोविंद झा ने कहा कि हिमाचल की वर्तमान कांग्रेस सरकार अपनी गारंटियों को पूरा करने में फेल साबित हुई है और इस मुद्दे को लेकर जल्द ही आप पार्टी के कार्यकर्ता मुख्यमंत्री आवास सहित सचिवालय का घेराव करेगी. इसके साथ ही उन्होंने कहा कि हिमाचल प्रदेश के मंडी जिला में आई प्राकृतिक आपदा को देखते हुए आप पार्टी के कार्यकर्ताओं ने एकजुटता का प्रमाण देते हुए चंदा इकट्ठा कर आपदा प्रभावितों की मदद करने का काम किया है और प्रदेश सरकार को भी चाहिए कि आपदा पीड़ितों की सहायता के लिए हर संभव कदम उठाए जाएं.
वन टू वन- ऋतुराज गोविंद झा, राष्ट्रीय प्रवक्ता, आम आदमी पार्टी.
12
Report
KSKuldeep Singh
FollowAug 19, 2025 11:34:35Banur, Punjab:
चोआ नदी के बहाव में बहे नाबालिग बच्चे का पांचवे दिन भी नहीं लगा सुराग
गांव झांसली और नंडियाली के मध्य गुजर रहे चोए में हुआ था हादसा
कुलदीप सिंह
बनूड़ -
चोआ नदी के बहाव में बहे नाबालिग बच्चे का पांचवे दिन भी कोई सुराग नहीं लगा है। पीड़ित परिवार का रो रो कर बुरा हाल है। लेकिन बच्चे का कोई अता-पता नहीं लग रहा
15 अगस्त को छुट्टी वाले दिन गांव झांसली का रहने वाला नाबालिक बच्चा अपने साथियों के साथ चोआ नदी में नहाने के लिए किया था,
कि अचानक बच्चा पानी के तेज बहाव में बह गया।
घटना 15 अगस्त को सुबह 8:00 की थी। सूचना मिलते ही तहसीलदार राजपुरा, ड्रेनेज डिपार्मेंट, हेल्थ विभाग और पुलिस प्रशासन की टीम ने मौके पर पहुंचकर तैराकों के जरिए बच्चों की तलाश शुरू की थी।
गांव के सरपंच ने बताया कि चोए में काफी दूर तक बच्चे की तलाश की गई थी लेकिन पांचवें दिन भी बच्चे का कोई सुराग नहीं मिला है।
शार्ट -
14
Report
NSNavdeep Singh
FollowAug 19, 2025 11:34:27Moga, Punjab:
ਮੋਗਾ ਦੇ ਪਿੰਡ ਲੋਪੋਂ ਵਿੱਚ ਪਿੰਡ ਵਾਸੀਆਂ ਨੇ ਚੋਰਾਂ ਨੂੰ ਫੜ ਕੇ ਕੀਤੀ ਉਹਨਾਂ ਦੀ ਛਿੱਤਰ ਪਰੇਡ।
ਛਿੱਤਰ ਪਰੇਡ ਕਰਦਿਆਂ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ !
ਟ੍ਰਾਂਸਫਾਰਮਰਾਂ ਤੋਂ ਤਾਰਾਂ ਕਰਦੇ ਸਨ ਚੋਰੀ, ਪੁਲਿਸ ਨੇ ਫੜੇ ਗਏ ਚੋਰ ਦੀ ਪੁੱਛਗਿਛ ਤੋਂ ਬਾਅਦ ਕੁਲ ਛੇ ਚੋਰਾਂ ਨੂੰ ਕੀਤਾ ਗ੍ਰਫਤਾਰ ਅਤੇ ਚੋਰੀ ਕੀਤੀ ਗਈਆ ਤਾਰਾਂ ਵੀ ਕਰਵਾਈਆਂ ਰਿਕਵਰ ।
ਉੱਥੇ ਹੀ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਹੋਕਾ ਦਵਾ ਕੇ ਕੀਤੀ ਪਿੰਡ ਵਾਸੀਆਂ ਨੂੰ ਅਪੀਲ ਕਿਹਾ ਜੇਕਰ ਕੋਈ ਵੀ ਪਿੰਡ ਵਾਸੀ ਕੀ ਹਾਲ ਆ ਹੋਰ ਜੀ ਪੁਲਿਸ ਕੋਲੋਂ ਚੋਰਾ ਨੂੰ ਛਡਾਉਣ ਜਾਵੇਗਾ ਤਾਂ ਉਹਦੇ ਘਰ ਅੱਗੇ ਲਗਾਇਆ ਜਾਵੇਗਾ ਧਰਨਾ ।
13
Report
BSBALINDER SINGH
FollowAug 19, 2025 11:04:47Patiala, Punjab:
ਪਾਤੜਾਂ ‘ਚ ਭਾਂਡਿਆਂ ਫੈਕਟਰੀ ‘ਚ ਭਿਆਨਕ ਅੱਗ ਲੱਗੀ। ਇੱਕ ਮਜ਼ਦੂਰ ਦੀ ਮੌਤ।। ਕਈ ਮਜ਼ਦੂਰਾਂ ਨੇ ਦੌੜ ਕੇ ਬਚਾਈ ਜਾਨ, ਕੁਝ ਦੇ ਅੰਦਰ ਫਸੇ ਹੋਣ ਦਾ ਸ਼ੱਕ ।।
ਪਾਤੜਾਂ :
ਸ਼ਹਿਰ ਦੇ ਪਾਤੜਾਂ ਨੂੰ ਜਾਖਲ ਰੋਡ ਉੱਤੇ ਭਾਂਡਿਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਕਿ ਦੋ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਢੇ ਤਿੰਨ ਘੰਟਿਆਂ ਤੋਂ ਲਗਾਤਾਰ ਅੱਗ ਨੂੰ ਬੁਝਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਨਜਨੀ ਦੀ ਵਾਪਰੀ ਇਸ ਘਟਨਾ ਖਬਰ ਲਿਖੇ ਜਾਣ ਤੱਕ ਕੁਝ ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਡਾ ਪ੍ਰੀਤੀ ਯਾਦਵ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਵਿੱਚ ਮੌਕੇ ਉੱਤੇ ਪੁੱਜੀਆਂ ਹੋਈਆਂ ਹਨ। ਅੱਗ ਬੁਝਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਫੈਕਟਰੀ ਦੀਆਂ ਕੰਧਾਂ ਵਿੱਚ ਤਰੇੜਾਂ ਆ ਰਹੀਆਂ ਹਨ। ਜਿਸ ਕਰਕੇ ਜਿੱਥੇ ਅੱਗ ਬੁਝਾਊਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਨਰਵਾਣਾ ਜਾਖਲ ਰੋਡ ਬਾਈਪਾਸ ਉੱਤੇ ਸਿੰਗਲਾ ਮੈਟਲ ਇੰਡਸਟਰੀਜ ਦੇ ਯੂਨਿਟ ਨੰਬਰ ਦੋ ਵਿੱਚ ਸਵੇਰੇ ਦਸ ਵੱਜ ਕੇ ਕੁਝ ਮਿੰਟਾਂ ਉੱਤੇ ਅਚਾਨਕ ਅੱਗ ਲੱਗ ਗਈ। ਫੈਕਟਰੀ ਵਿੱਚ ਵੱਡੇ ਪੱਧਰ ਉੱਤੇ ਭਾਂਡਿਆਂ ਨੂੰ ਪੈਕ ਕਰਨ ਲਈ ਵਰਤੇ ਜਾਂਦੇ ਗੱਤੇ ਅਤੇ ਪਲਾਸਟਿਕ ਦਾ ਭੰਡਾਰ ਹੋਣ ਕਰਕੇ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਿਆ।
ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੇ ਜਾਣ ਉੱਤੇ ਅੱਗ ਬਝਾਊ ਗੱਡੀਆਂ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਗਰੀਨਐੱਸ ਵੈਲਫੇਅਰ ਫੋਰਸ ਦੇ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਫੈਕਟਰੀ ਦੇ ਨਾਲ ਲੱਗਦੇ ਖੇਤਾਂ ਬਰਸਾਤ ਦੇ ਪਾਣੀ ਚਿੱਕੜ ਦੀ ਵਜ੍ਹਾ ਕਰਕੇ ਅੱਗ ਨੂੰ ਬੁਝਾਉਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਰਹੀ। ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਅਤੇ ਡੇਰਾ ਸਿਰਸਾ ਦੀ ਸੰਗਤ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਵਲੰਟੀਅਰਾਂ ਵੱਲੋਂ ਅੱਗ ਤੇ ਕਾਬੂ ਪਾਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਕਾਬੂ ਪਾਏ ਜਾਣ ਦੇ ਸਾਰੇ ਆਪਰੇਸ਼ਨ ਦੀ ਅਗਵਾਈ ਐਸਡੀਐਮ ਪਾਤੜਾਂ ਅਸ਼ੋਕ ਕੁਮਾਰ ਖੁਦ ਕਰ ਰਹੇ ਹਨ।
14
Report
NSNitesh Saini
FollowAug 19, 2025 10:47:55Sundar Nagar, Himachal Pradesh:
लोकेशन मंडी :
स्लग :
पंडोह डैम में बारिश से बढ़ा जलस्तर, तीन गेटों से छोड़ा जा रहा 60,000 क्यूसेक पानी
सिल्ट बढ़ने से बग्गी सुरंग का प्रवाह घटा, विद्युत उत्पादन प्रभावित
प्रशासन की अपील: नदी-नालों के किनारे न जाएं, अफवाहों से बचें
मंडी (नितेश सैनी) :
एंकर : सोमवार रात को जिला कुल्लू में हुई भारी बारिश के चलते पंडोह डैम में जलस्तर में अचानक तेज़ी से इजाफा हुआ। डैम में पानी का प्रवाह रातोंरात बढ़कर 60,000 क्यूसेक तक पहुंच गया। साथ ही डैम में सिल्ट (गाद) की मात्रा भी 20,000 पीपीएम से अधिक दर्ज की गई, जिससे हालात पर एहतियात बरतना पड़ा। स्थिति को नियंत्रित रखने के लिए बीबीएमबी प्रशासन ने डैम के तीन गेट खोलकर लगभग 60000 क्यूसेक पानी व्यास नदी में छोड़ा है। इससे एक दिन पहले डैम में व्यास नदी की ओर से लगभग 30,000 क्यूसेक पानी दर्ज किया गया था। फिलहाल डैम का जलस्तर 2924 फीट रिकॉर्ड किया गया है, जो कि खतरे के निशान 2941 फीट से काफी नीचे है। डैम में सिल्ट की अधिकता को देखते हुए बग्गी सुरंग, जिसकी अधिकतम क्षमता 9000 क्यूसेक है, उससे अब सिर्फ 3000 क्यूसेक पानी डेहर पावर हाउस को भेजा जा रहा है। इससे विद्युत उत्पादन पर असर पड़ा है और उत्पादन में कमी आई है। बीबीएमबी अधिकारियों ने बताया कि यदि सिल्ट की मात्रा और अधिक बढ़ती है तो बग्गी सुरंग को ऐहतियातन पूरी तरह बंद भी किया जा सकता है।
बीबीएमबी पंडोह के अधिशाषी अभियंता चंद्रमणि शर्मा ने बताया कि फिलहाल स्थिति पूरी तरह से नियंत्रण में है। जलस्तर और मौसम की लगातार निगरानी की जा रही है। उन्होंने बताया कि कुल्लू-मनाली की तरफ बारिश रुक चुकी है, जिससे आगे खतरे की आशंका कम है। बीबीएमबी और जिला प्रशासन ने लोगों से अपील की है कि वे नदी-नालों के किनारे न जाएं, किसी भी तरह की अफवाहों पर विश्वास न करें, और केवल प्रशासन द्वारा जारी दिशा-निर्देशों का ही पालन करें। फिलहाल सतर्कता के तौर पर अलर्ट जारी किया गया है।
13
Report
KCKhem Chand
FollowAug 19, 2025 10:47:43Kot Kapura, Punjab:
ਕੋਟਕਪੂਰਾ ਵਿਖੇ ਸੀਆਈਏ ਸਟਾਫ ਨੇ ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ
ਐਕਟਵਾ ਤੇ ਸਵਾਰ ਹੋ ਕੇ ਨਸ਼ੇ ਦੀ ਸ਼ਹਿਰ ਵਿੱਚ ਕਰਦੇ ਸਨ ਸਪਲਾਈ
ਕੋਟਕਪੂਰਾ ਵਿਖੇ ਸੀਆਈਏ ਸਟਾਫ ਨੇ 50 ਗ੍ਰਾਮ ਹੈਰੋਇਨ ਅਤੇ 10 ਹਜਾਰ ਦੀ ਡਰੱਗ ਮਨੀ ਸਮੇਤ ਐਕਟਿਵਾ ਸਵਾਰ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨਾਂ ਪਾਸੋਂ ਇੱਕ ਕੰਪਿਊਟਰ ਕੰਡਾ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਅਸ਼ੋਕ ਕੁਮਾਰ ਉਰਫ ਅਸ਼ੋਕ ਵੱਜੋਂ ਹੋਈ ਜਿਨ੍ਹਾਂ ਖਿਲਾਫ ਥਾਨਾ ਸਿਟੀ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਐਸਐਸਪੀ ਡਾ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਵੱਲੋਂ ਕੋਟਕਪੂਰਾ ਦੇ ਮੋਗਾ ਰੋਡ ਤੇ ਨਾਕਾਬੰਦੀ ਦੇ ਦੌਰਾਨ ਐਕਟਿਵਾ ਸਵਾਰ ਉਕਤ ਦੋਹਾਂ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਅਤੇ ਤਲਾਸ਼ੀ ਲਏ ਜਾਣ ਤੇ ਇਹਨਾਂ ਦੀ ਐਕਟਿਵਾ ਵਿੱਚੋਂ 50 ਗ੍ਰਾਮ ਹੈਰੋਇਨ,10 ਹਜਾਰ ਦੀ ਡਰੱਗ ਮਨੀ, ਕੰਪਿਊਟਰ ਕੰਡਾ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ।
ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਮੁਲਜਮਾਂ ਦੇ ਖਿਲਾਫ ਥਾਣਾ ਸਿਟੀ ਕੋਟਕਪੂਰਾ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਨੂੰ ਅਦਾਲਤ ਤੋਂ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਦੇ ਹੋਏ ਬਰਾਮਦ ਹੈਰੋਇਨ ਦੇ ਬਾਰੇ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਪੜਤਾਲ ਕੀਤੀ ਜਾਵੇਗੀ।
ਬਾਈਟ ਜਤਿੰਦਰ ਸਿੰਘ ਡੀ ਐਸ ਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
13
Report
KSKamaldeep Singh
FollowAug 19, 2025 10:47:20DMC, Chandigarh:
नागरिक उड्डयन के पूर्व महानिदेशक, श्री एच.एस. खोला ने आज पंजाब यूनिवर्सिटी में एक सार्वजनिक व्याख्यान दिया। बी.एम. आनंद ऑडिटोरियम में आयोजित इस कार्यक्रम का मुख्य विषय "विमानन सुरक्षा और दुर्घटना जांच में उन्नत प्रौद्योगिकी का अनुप्रयोग" था। इस व्याख्यान का आयोजन पंजाब यूनिवर्सिटी के भौतिकी विभाग और भारत में विज्ञान और प्रौद्योगिकी संवर्धन समिति द्वारा किया गया था।
पंजाब इंजीनियरिंग कॉलेज के एक विशिष्ट पूर्व छात्र, खोला ने उत्सुक दर्शकों के साथ अपने व्यापक ज्ञान और अनुभव को साझा किया। उन्होंने यूके के क्रैनफील्ड इंस्टीट्यूट से मास्टर डिग्री भी प्राप्त की है। इस कार्यक्रम को पंजाब इंजीनियरिंग कॉलेज के एयरोस्पेस इंजीनियरिंग विभाग के छात्रों और संकाय सदस्यों द्वारा भी समर्थन मिला। इस कार्यक्रम के प्रायोजक Studds थे और इसमें सभी के लिए सुरक्षित आकाश सुनिश्चित करने में प्रौद्योगिकी की महत्वपूर्ण भूमिका पर प्रकाश डाला गया।
14
Report