Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
ਤਰੁਣਪ੍ਰੀਤ ਸਿੰਘ ਨੇ ਬਚਾਅ ਕਾਰਜਾਂ ਵਿੱਚ ਦਿੱਤੀ ਹਿੱਸਾ, ਲੋਕਾਂ ਨੂੰ ਸੁਰੱਖਿਆ ਦੀ ਅਪੀਲ!
KSKamaldeep Singh
Aug 29, 2025 11:03:30
DMC, Chandigarh
R1 R2 R3 R4ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਫਾਇਲਕਾ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਕਾਫੀ ਲੋਕਾਂ ਤੱਕ ਰਾਸ਼ਨ ਅਤੇ ਰਾਹਤ ਸਮਗਰੀ ਪੰਚਾਈ ਗਈ ਅਤੇ ਲੋਕਾਂ ਨੂੰ ਸੁਰੱਖਿਆ ਥਾਵਾਂ ਵੱਲ ਜਾਣ ਦੇ ਲਈ ਅਪੀਲ ਕੀਤੀ ਗਈ। ਕਾਫੀ ਥਾਵਾਂ ਤੇ ਕੁਝ ਲੋਕ ਰੈਸਕਿਊ ਕਰਨ ਵਾਲੇ ਸਨ ਉਹਨਾਂ ਨੂੰ ਰੈਸਕਿਊ ਵੀ ਕੀਤਾ ਗਿਆ। ਇਸ ਸਮੇਂ ਕੈਬਨਟ ਮੰਤਰੀ ਦੇ ਨਾਲ ਫਾਇਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ , ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚਸਪਿੰਦਰ ਸਿੰਘ ਚਹਿਲ ਵੀ ਮੌਕੇ ਤੇ ਮੌਜੂਦ ਸਨ। ਇਸ ਸਮੇਂ ਆਮ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆਂ ਵੀ ਦੱਸਿਆ ਕਿ ਲਗਾਤਾਰ ਇਹ ਰੈਸਕਿਊ ਆਪਰੇਸ਼ਨ ਚੱਲ ਰਹੇ ਹਨ ਵੱਖ ਵੱਖ ਥਾਵਾਂ ਤੋਂ ਅਸੀਂ ਲੋਕਾਂ ਨੂੰ ਰੈਸਕਿਊ ਕਰਕੇ ਲੈ ਕੇ ਆ ਰਹੇ ਹਾਂ ਅਤੇ ਇਹ 25 ਪਿੰਡਾਂ ਦੇ ਵਿੱਚ ਪੂਰਾ ਜੋ ਅਸਰ ਹੈ ਕਹਿ ਸਕਦੇ ਇਸ ਸਮੇਂ ਦਿਖਾਈ ਦੇ ਰਿਹਾ। ਜਿਹੜੇ ਲੋਕ ਘਰ ਛੱਡ ਕੇ ਨਹੀਂ ਆ ਰਹੇ ਉਹਨਾਂ ਲੋਕਾਂ ਦੇ ਘਰਾਂ ਤੱਕ ਰਾਹਤ ਸਮੱਗਰੀ ਸਾਡੇ ਵੱਲੋਂ ਪਹੁੰਚਾਈ ਜਾ ਰਹੀ
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Aug 29, 2025 14:02:57
Noida, Uttar Pradesh:
Indian Railways to commemorate 350th Martyrdom Day of Guru Tegh Bahadur Ji with historic initiatives, under the guidance of Hon’ble Prime Minister Shri Narendra Modi Ji
0
comment0
Report
VKVarun Kaushal
Aug 29, 2025 14:02:47
Samrala, Punjab:
Varun Kaushal Samrala ਛੇ ਮਹੀਨੇ ਪਹਿਲਾਂ ਹੋਈ ਲਾਪਤਾ ਨਾਬਾਲਕ ਲੜਕੀ ਪੁਲਿਸ ਵੱਲੋ ਨੌਜਵਾਨ ਸਮੇਤ ਕਾਬੂ । ਸਮਰਾਲਾ ਪੁਲਿਸ ਆਖਰ ਛੇ ਮਹੀਨੇ ਪਹਿਲਾਂ ਲਾਪਤਾ ਹੋਈ ਉਸ ਨਾਬਾਲਕ ਲੜਕੀ ਨੂੰ ਇਕ ਲੜਕੇ ਸਮੇਤ ਬਰਾਮਦ ਕਰਨ ਵਿੱਚ ਅੱਜ ਸਫਲ ਹੋ ਗਈ ਹੈ ਜਿਸ ਦੇ ਵਾਰਸਾਂ ਨੇ ਆਪਣੀ 14 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਇਸ ਸਾਲ ਫਰਵਰੀ ਵਿੱਚ ਰਿਪੋਰਟ ਦਰਜ ਕਰਵਾਈ ਸੀ। ਸਥਾਨਕ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਲਾਪਤਾ ਹੋਈ ਲੜਕੀ ਦੀ ਭਾਲ ਲਈ ਮੋਰਿੰਡਾ ਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਲਗਾਤਾਰ ਭਾਲ ਕਰਦੀ ਰਹੀ ਹੈ ਪਰ ਅੱਜ ਪੁਲਿਸ ਇਸ ਲਾਪਤਾ ਲੜਕੀ ਅਤੇ ਇਕ ਨੌਜਵਾਨ ਲੜਕੇ ਨੂੰ ਭਾਲਣ ਵਿੱਚ ਸਫਲ ਹੋਈ ਹੈ । ਉਹਨਾਂ ਦੱਸਿਆ ਕਿ ਬਰਾਮਦ ਕੀਤੀ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਕਾਬੂ ਕੀਤੇ ਗਏ 20 ਕੂ ਸਾਲ ਦੇ ਲੜਕੇ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 363 , 366 ਦਾ ਪਰਚਾ ਦਰਜ ਕੀਤਾ ਸੀ ਅਤੇ ਇਹ ਪ੍ਰਵਾਸੀ ਮਜਦੂਰ ਪਰਿਵਾਰ ਦੇ ਲੜਕਾ -ਲੜਕੀ ਦੋਵੇਂ ਇਸ ਹਲਕੇ ਦੇ ਇੱਕ ਪਿੰਡ ਦੇ ਵਸਨੀਕ ਹਨ । Byte :- ਪਵਿੱਤਰ ਸਿੰਘ ਥਾਣਾ ਮੁਖੀ ਸਮਰਾਲਾ
0
comment0
Report
SSSanjay Sharma
Aug 29, 2025 14:01:32
Noida, Uttar Pradesh:
Bhagwant Mann X POST- ਅੱਜ ਚੰਡੀਗੜ੍ਹ ਵਿਖੇ ਮੰਤਰੀ ਸਾਹਿਬਾਨ, ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ, ਪੁਲਿਸ ਤੇ ਫ਼ੌਜ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ। ਜਿਸ ਵਿੱਚ ਹੜ੍ਹ ਦੀ ਮਾਰ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ 'ਤੇ ਚੁੱਕੇ ਜਾ ਰਹੇ ਠੋਸ ਕਦਮਾਂ ਦੀ ਸਮੀਖਿਆ ਕੀਤੀ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ। ਨਾਲ ਹੀ ਮੁੱਖ ਸਕੱਤਰ, ਉੱਚ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਰਾਹਤ ਤੇ ਬਚਾਅ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਬਾਹਰ ਕੱਢਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ---- आज चंडीगढ़ में मंत्रियों, राज्य के सभी डिप्टी कमिश्नर, पुलिस व फ़ौज के उच्च अधिकारी और विभिन्न विभागों के सीनियर अधिकारियों के साथ हाई लेवल बैठक की। जिसमें बाढ़ की मार से निपटने के लिए ज़मीनी स्तर पर उठाए जा रहे ठोस कदमों की समीक्षा की। बाढ़ प्रभावित इलाकों में राहत और बचाव कार्यों की निगरानी के लिए एक उच्चाधिकार प्राप्त समिति का गठन किया। साथ ही मुख्य सचिव, उच्च अधिकारियों और विधायकों को बाढ़ प्रभावित क्षेत्रों का दौरा करने और राहत व बचाव कार्यों को और अधिक प्रभावी ढंग से संचालित करने को सुनिश्चित करने के लिए भी कहा। इस संकट की घड़ी में लोगों को बाहर निकालने के लिए हमारी सरकार पूरी तरह से वचनबद्ध है और इस नेक कार्य के लिए कोई कसर बाकी नहीं छोड़ी जाएगी।
0
comment0
Report
BKBIMAL KUMAR
Aug 29, 2025 13:51:30
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 2908ZP_APS_CHEEMA_PC_R ਮਹਾਨ ਕੋਸ਼' ਦੀ ਬੇਅਦਬੀ ਮਾਮਲਾ: ਅਕਾਲੀ ਦਲ ਵੱਲੋਂ ਪੰਜਾਬ ਸਰਕਾਰ 'ਤੇ ਨਿਸ਼ਾਨਾ, ਜੁਡੀਸ਼ਅਲ ਇਨਕੁਆਇਰੀ ਦੀ ਮੰਗ Anchor - ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ "ਮਹਾਨ ਕੋਸ਼" ਸਿੱਖ ਕੌਮ ਦੀ ਧਾਰਮਿਕ , ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਦਾ ਪ੍ਰਤੀਕ ਹੈ। ਇਸ ਦੀ ਬੇਅਦਬੀ ਕੋਈ ਸਧਾਰਣ ਘਟਨਾ ਨਹੀਂ, ਤੇ ਇਹ ਘਟਨਾ ਯੂਨੀਵਰਸਿਟੀ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਸਰਕਾਰ ਦੀ ਗੈਰ ਸੰਜੀਦਗੀ ਦਾ ਨਤੀਜਾ ਹੈ। VO1 - ਗੱਲਬਾਤ ਦੌਰਾਨ ਡਾ. ਚੀਮਾ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ "ਮਹਾਨ ਕੋਸ਼" ਦਾ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਮਰਿਆਦਾ ਅਨੁਸਾਰ ਸਸਕਾਰ ਨਾ ਕਰਨਾ ਨਿੰਦਣਯੋਗ ਹੈ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜੁਡੀਸ਼ਅਲ ਇਨਕੁਆਇਰੀ ਦੀ ਮੰਗ ਕੀਤੀ, ਤਾਕਿ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਦਬਾਅ 'ਚ ਆ ਕੇ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ, ਪਰ ਜਦੋਂ  ਤੱਕ ਇਸ ਮਾਮਲੇ ਚ ਕਥਿਤ ਦੋਸ਼ੀ ਅਧਿਕਾਰੀ ਅਹੁਦਿਆਂ 'ਤੇ ਬਰਕਰਾਰ ਹਨ ਉਦੋਂ ਤੱਕ ਨਿਰਪੱਖ ਜਾਂਚ ਸੰਭਵ ਨਹੀਂ। ਡਾ. ਚੀਮਾ ਨੇ ਮੁੱਖ ਮੰਤਰੀ ਦੀ ਚੁੱਪੀ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਧਾਰਮਿਕ ਅਤੇ ਸੱਭਿਆਚਾਰਕ ਮੁੱਦਿਆਂ ਨੂੰ ਲੈ ਕੇ ਗੰਭੀਰ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾ ਜੰਮੂ ਕਸ਼ਮੀਰ ਵਿੱਚ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਬੇਅਦਬੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਮੁੱਦੇ ਤੇ ਸਰਕਾਰ ਆਪਣੀ ਚੁੱਪੀ ਤੋੜੇ, ਜੁਡੀਸ਼ਅਲ ਇਨਕੁਇਰੀ ਕਰਵਾਏ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਉਨ੍ਹਾਂ ਵੱਲੋਂ ਇਕ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ।
4
comment0
Report
SGSatpal Garg
Aug 29, 2025 13:50:19
Patran, Punjab:
पातडा़ं से सतपाल गर्ग स्टोरी। हल्का शुतराना में संभावित बाढ़ के खतरे को देखते हुए प्रशासन पूरी तरह सतर्क हो गया है। शुक्रवार को एसडीएम पातड़ां अशोक कुमार ने घग्गर के साथ लगते गांव बादशाहपुर, हरचंदपुरा समेत अन्य गांवों के बांधों का दौरा किया और हालात का जायजा लिया। इस दौरान उन्होंने ड्रेन विभाग के अधिकारियों से प्रबंधों की जानकारी ली और मौके पर मौजूद किसानों से बातचीत की। एसडीएम अशोक कुमार ने कहा कि फिलहाल स्थिति पूरी तरह कंट्रोल में है और प्रशासन ने सभी इंतजाम मुकम्मल कर लिए हैं। अगर बाढ़ जैसी कोई स्थिति उत्पन्न होती है तो लोगों को समय रहते सूचित किया जाएगा। उन्होंने अपील की कि ग्रामीण किसी भी तरह की अफवाहों पर ध्यान न दें । प्रशासन की और से जररत पड़ने पर किश्ती आदि के पुख्ता प्रबंध किए गए हैं। लोगों को डरने की जरूरत नहीं है। बादशाहपुर गांव में बांध को मजबूत करने के लिए मिट्टी के थैलों से प्रबंध किए जा रहे हैं। गांव बादशाहपुर के सरपंच बचितर सिंह और हरचंदपुरा के सरपंच लखविंदर सिंह जमु ने बताया कि। प्रशासन की और से पुरी मदद की जा रही है वहां ही एसडीएम पातडां और संबंधित विभाग के अधिकारियों की और से भी बाढ़ जैसी स्थिति पर पुरी निगाह रखी जा रही है। इस समय स्थिति कंट्रोल में है। ड्रेन विभाग की ओर से लगातार मिट्टी के थैले लगाकर बांधों को मजबूत किया जा रहा है। ऐसे में ग्रामीणों को घबराने की जरूरत नहीं है। किसानों ने भी प्रशासनिक प्रबंधों पर संतोष जताते हुए कहा कि इस समय हालात पूरी तरह नियंत्रण में हैं। बाईट एसडीएम अशोक कुमार बाईट सरपंच
2
comment0
Report
NLNitin Luthra
Aug 29, 2025 13:36:16
Batala, Punjab:
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 538ਵਾਂ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਗੁਰਦੁਆਰਾ ਬੇਰ ਸਾਹਿਬ ਤੋਂ ਸੁਬਹ 5 ਵਜੇ ਆਰੰਭ ਹੋਇਆ ਸੀ ਜੋ ਕਿ ਦੇਰ ਸ਼ਾਮ ਜਿਲਾ ਗੁਰਦਾਸਪੁਰ ਵਿੱਚ ਦਾਖਲ ਹੋਇਆ ਜਿੱਥੇ ਜ਼ਿਲ੍ਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੁਮਾਜਿਆਂ ਵੱਲੋਂ ਸ਼ਰਧਾ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਐਸਜੀਪੀਸੀ ਦੇ ਮੈਂਬਰ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਡੀਸੀ ਗੁਰਦਾਸਪੁਰ ਨੇ ਖੁਸ਼ੀ ਪ੍ਰਗਟ ਹੁੰਦੇ ਆ ਕਿਹਾ ਕਿ ਬੜੀ ਵੱਡੇ ਭਾਗਾਂ ਵਾਲੇ ਹਾਂ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਨਗਰ ਕੀਰਤਨ ਵਿੱਚ ਪਹੁੰਚੇ ਹਾਂ ਆਪਣੇ ਵੱਲੋਂ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਬਾਹਰੋਂ ਆਈ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤਿਆਰੀਆਂ ਪੂਰੀਆਂ ਮੁਕੰਮਲ ਨੇ ਔਰ ਕੱਲ ਨੂੰ ਸਵੇਰੇ 7 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਾਲੇ ਦਿਨ ਇਹ ਨਗਰ ਕੀਰਤਨ ਆਰੰਭ ਹੋਏਗਾ
1
comment0
Report
SBSANJEEV BHANDARI
Aug 29, 2025 13:35:53
Zirakpur, Punjab:
ਜ਼ੀਰਕਪੁਰ ਸ਼ਹਿਰ ਵਿੱਚ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਿਸ ਵੱਲੌ ਵੀਆਈਪੀ ਰੋਡ ਤੇ ਸਥਿਤ ਤਿੰਨ ਅਤੇ ਅੰਬਾਲਾ ਰੋਡ ਤੇ ਸਥਿਤ ਇੱਕ ਸਪਾ ਸੈਂਟਰ ਤੇ ਛਾਪਾ ਮਾਰਿਆ ਜਿੱਥੇ ਮਸਾਜ ਕਰਨ ਦੇ ਨਾਮ ਤੇ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ । ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਪੰਜ ਕੁੜੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ਼ ਕੁੜੀਆਂ ਤੂੰ ਜਬਰਦਸਤੀ ਦੇਹ ਵਪਾਰ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਫਰਾਰ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਰਕਪੁਰ ਸ਼ਹਿਰ ਚ ਸੈਂਕੜਿਆਂ ਦੀ ਗਿਣਤੀ ਚ ਸਪਾ ਸੈਂਟਰ ਚੱਲ ਰਹੇ ਹਨ ਅਤੇ ਇਹਨਾਂ ਸਪਾ ਸੈਂਟਰਾਂ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਕਈ ਵਾਰ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ । BYTE- POLICE SHOTS OF POLICE STATION STILL SHOTS
3
comment0
Report
SSSanjay Sharma
Aug 29, 2025 13:35:37
Noida, Uttar Pradesh:
BSF NABS 02, SEIZES DRONE, HEROIN & PISTOL IN PUNJAB Acting on precise intelligence, #AlertBSF troops launched multiple operations along Punjab border, neutralising nefarious attempts of smugglers & anti-national elements. In Amritsar, 1 suspect was apprehended at Attari village and handed to Punjab Police. In a joint Op with ANTF, one more smuggler was held with 563 gms heroin & bike nearby Attari. Tracking a drone movement at Hardoratan, 1.127 kg heroin was recovered. At Fazilka, BSF recovered a DJI Mavic 3 drone & 620 gms heroin. At Havelian (Amritsar), troops recovered Pistol with magazine. Swift action, high vigilance & strong synergy with local police underline BSF’s relentless commitment in thwarting drug menace & cross-border threats, ensuring safety & security of Punjab’s citizens.
2
comment0
Report
SSSanjay Sharma
Aug 29, 2025 13:33:44
Noida, Uttar Pradesh:
Indian Air Force X POST - In a daring and skillful mission, helicopters of IAF evacuated 9 marooned civilians, including children, from the flood-hit Dera Baba Nanak area (Punjab) by winching them to safety. With unwavering commitment to #HADR operations, the IAF stands ready, as always.
2
comment0
Report
KSKamaldeep Singh
Aug 29, 2025 13:31:41
DMC, Chandigarh:
ਫਾਜਲਿਕਾ ਦੇ ਪਿੰਡ ਕਾਵਾਂ ਵਾਲੀ ਵਿਖੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਸ਼ੇਰ ਸਿੰਘ ਘੁਬਾਇਆ ਵੀ ਨਾਲ ਮੌਜੂਦ
3
comment0
Report
SSSanjay Sharma
Aug 29, 2025 13:20:47
Noida, Uttar Pradesh:
CHANDIGARH: BALJIT KAUR (PUNJAB MINISTER) ON FLOOD SITUATION IN STATE/ COMPENSATION FOR FARMERS DUE TO FLOOD
1
comment0
Report
SSSanjay Sharma
Aug 29, 2025 13:20:43
Noida, Uttar Pradesh:
SHIMLA (HIMACHAL PRADESH): HARSH WARDHAN CHAUHAN (HIMACHAL PRADESH MINISTER) ON FLOOD SITUATION IN STATE -------------------------------- SHIMLA (HIMACHAL PRADESH): SUKHRAM CHAUDHARY (BJP) ON FLOOD SITUATION IN STATE
2
comment0
Report
VKVipan Kumar
Aug 29, 2025 13:20:22
Dharamshala, Himachal Pradesh:
केंद्रीय मंत्री से किया जाएगा एफआरए में छूट के प्रावधान का आग्रह : डा. भारद्वाज कहा, यह समय आरोप-प्रत्यारोप का नहीं, बल्कि आपदा का मुकाबला करने का है बोले, प्रदेश के सांसद केंद्र में मजबूती से रखेंगे हिमाचल की बात एंकर : प्रदेश में जो आपदा आई है, ऐसे समय में सत्ता पक्ष व विपक्ष ने राजनीति से ऊपर उठकर इसे राष्ट्रीय आपदा घोषित करने का प्रस्ताव सर्वसम्मति से पारित किया है। इसके लिए मैं नेता प्रतिपक्ष जयराम ठाकुर और मुख्यमंत्री सुखविंद्र सिंह सुक्खू को बधाई देता हूं।  यह बात कांगड़ा संसदीय क्षेत्र के सांसद डा. राजीव भारद्वाज ने शुक्रवार को धर्मशाला में पत्रकारों से अनौपचारिक बाताचीत में कही। कांगड़ा, कुल्लू,  मंडी, चंबा की स्थिति सभी के सामने है। जहां  भी बरसात से नुकसान हुआ है, वहां भाजपा कार्यकर्ता सेवा में जुटे हुए हैं तथा आपदा के चलते फंसे लोगों को निकालने का काम कर रहे हैं। उन्होंने कहा कि कुल्लू में आई आपदा में जमीन ही नहीं बची है, ऐसे में केंद्रीय पर्यावरण मंत्री के समक्ष यह मामला उठाया जाएगा कि एफआरए में कुछ छूट का प्रावधान किया जाए, जिससे कि कुल्लू के आपदा प्रभावितों को राहत मिल सके। उन्होंने कहा कि आपदा का यह समय एक-दूसरे व आरोप लगाने का नहीं है, बल्कि सभी को मिलकर आपदा का मुकाबला करने का है।  पांच दिन से कर रहा मंड क्षेत्र का दौरा सांसद ने कहा कि मैं पिछले पांच दिनों से इंदौरा, फतेहपुर के मंड क्षेत्र का दौरा कर रहा हूं, स्थिति भयावह है। फसलें तबाह हो गई हैं, चिंता यह है कि जानमाल का नुकसान न हो। आपदा से प्रभावितों के पुनर्वास के लिए सभी राजनीतिक दलों को मिलकर विचार करना चाहिए कि इसका मुकाबला कैसे किया जाए।  आपदा से राहत के लिए केंद्र में जहां आवाज उठानी पड़ेगी, प्रदेश के सभी सांसद एक साथ हिमाचल का पक्ष दिल्ली में रखेंगे। नशे के बजाय युवाओं को खेल के मैदान में लाने की पहल सांसद ने कहा कि हॉकी के जादूगर मेजर ध्यान चंद के जन्मदिन पर इंडोर स्टेडियम धर्मशाला में कार्यक्रम का आयोजन किया जा रहा है। पीएम मोदी ने मेजर ध्यान चंद के जन्मदिन को राष्ट्रीय खेल दिवस के रूप में मनाने का निर्णय लिया था।  एनडीए संसदीय समिति की बैठक में निर्णय लिया है कि सांसद खेल महोत्सव का आयोजन किया जाएगा। जिसमें गांव से ब्लाक, ब्लाक से जिला व जिला से संसदीय क्षेत्र तक खेल आयोजन करवाए जाएंगे। इसका उद्देश्य यही है कि आज का युवा नशे से दूर होकर खेल के मैदान तक आए। खेल का मैदान शारीरिक के साथ मानसिक शक्ति भी देता है। खिलाड़ी को अनुशासन के रूप में सबसे बड़ा सबक मिलता है।  बाईट :     डॉ. राजीव भारद्वाज      सांसद कांगड़ा चम्बा लोकसभा क्षेत्र
3
comment0
Report
MJManoj Joshi
Aug 29, 2025 13:19:09
DMC, Chandigarh:
डेरा बस्सी ब्लॉक के गाँव खजूर मंडी में दोपहर के घग्घर नदी का पानी खेतों में आया पाँच फुट पानी मे धान की पूरी फ़सल डूब गई जहाँ पर चारों तरफ़ फसल की हरियाली दिखाई दे रही थी वह पूरा एरिया किसी बड़ी झील में तब्दील हो गया शाम होते होते घग्गर नदी का पानी खजूर मंडी गाँव की गलियों में घुस गया और गाँव के आस पास की सभी सड़कें पानी में डूब गई। -सुबह प्रशासन के अधिकारी कहते रहे कि दो घंटे साढ़े 12 बजे तक पानी उतर जाएगा लेकिन पानी उतरा नहीं बल्कि पानी बढ़ता गया शाम के साढ़े पाँच बजे तक गाँव के सभी खेत और खलिहान पानी में डूब चुके थे लेकिन प्रशासन का कोई भी अधिकारी गाँव बाले की सूध लेने के लिए नहीं पहुँचा लोग परेशान थे
5
comment0
Report
BSBALINDER SINGH
Aug 29, 2025 13:18:07
Patiala, Punjab:
Breaking ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਹਾਨ ਸ਼ਬਦ ਕੋਸ਼ ਦੀ ਮਰਿਆਦਾ ਨੂੰ ਭੰਗ ਕਰਨ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਦੋ ਅਧਿਕਾਰੀਆਂ ਨੂੰ ਕੀਤਾ ਸਸਪੈਂਡ ਮਹਾਨ ਸ਼ਬਦ ਕੋਸ਼ ਨੂੰ ਨਸ਼ਟ ਕਰਨ ਦੀ ਵਿਧੀ ਦੇ ਵਿੱਚ ਹੋਈ ਕੁਤਾਹੀ ਸਬੰਧੀ ਡਾਕਟਰ ਹਰਿੰਦਰ ਪਾਲ ਸਿੰਘ ਕਾਲੜਾ ਪ੍ਰੋਫੈਸਰ ਇੰਚਾਰਜ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਤੇ ਮਹਿੰਦਰ ਭਾਰਤੀ ਡਾਇਰੈਕਟਰ ਵਣ ਤ੍ਰਿਣ ਜੀਵ ਜੰਤੂ ਸੰਤੁਲਨ ਨੂੰ ਕੀਤਾ ਗਿਆ ਸਸਪੈਂਡ
3
comment0
Report
Independence Day
Advertisement
Back to top