Back
ਸਤਲੁਜ ਪਾਣੀ ਦੀ ਤਬਾਹੀ: ਲੋਕਾਂ ਦੀ ਅਰਦਾਸ ਦੇ ਨਾਲ ਵਾਹਿਗੁਰੂ ਜੀ ਤੋਂ ਮਿਹਰ ਦੀ ਬੇਨਤੀ!
SNSUNIL NAGPAL
Aug 30, 2025 05:03:19
Fazilka, Punjab
ਜਲਾਲਾਬਾਦ ਦੇ ਸਰਹੱਦੀ ਇਲਾਕੇ ਚ ਕਈ ਪਿੰਡ ਨੇ ਜੋ ਸਤਲੁਜ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਨੇ । ਇਸ ਕਰਕੇ ਲਗਾਤਾਰ ਤਬਾਹੀ ਮਚਾਈ ਜਾ ਰਹੀ ਹੈ । ਤੇ ਬਰਸਾਤ ਵੀ ਨਹੀਂ ਰੁਕ ਰਹੀ । ਤੇ ਹੁਣ ਸਤਲੁਜ ਕੰਢੇ ਅਰਦਾਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਵਰਦੇ ਮੀਂਹ ਦੇ ਵਿੱਚ ਤਰਪਾਲ ਲੈ ਕੇ ਪਹੁੰਚੇ ਇਲਾਕੇ ਦੇ ਲੋਕਾਂ ਤੇ ਸਥਾਨਕ ਰਾਜਨੀਤਿਕ ਆਗੂਆਂ ਵੱਲੋਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਜਾ ਰਹੀ ਹੈ । ਕਿ ਹੁਣ ਵਾਹਿਗੁਰੂ ਜੀ ਬਸ ਕਰੋ, ਹਾਲਾਤ ਵਿਗੜ ਚੁੱਕੇ ਨੇ, ਤੇ ਸਾਡੇ ਤੇ ਮਿਹਰ ਕਰੋ । ਦੱਸ ਦੇਈਏ ਕਿ ਇਸ ਦੀ ਅਗਵਾਈ ਜਿਲਾ ਭਾਜਪਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੱਲੋਂ ਕੀਤੀ ਗਈ ।
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowAug 30, 2025 10:49:47Anandpur Sahib, Punjab:
ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਹੜ ਪ੍ਰਭਾਵਿਤ ਪਿੰਡਾਂ ਦੇ ਦੌਰੇ ’ਤੇ, ਸਰਕਾਰ ’ਤੇ ਤਿੱਖੇ ਵਾਰ – ਮੁਆਵਜ਼ਾ ਤੇ ਗਰਦਾਵਰੀ ਦੀ ਕੀਤੀ ਮੰਗ
Anchor :- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਤਲੁਜ ਦਰਿਆ ਕੰਢੇ ਵੱਸਦੇ ਪਿੰਡ ਗੱਜਪੁਰ ਬੇਲਾ , ਸ਼ਾਹਪੁਰ ਬੇਲਾ, ਚੰਦਪੁਰ ਬੇਲਾ ਅਤੇ ਹਰੀਵਾਲ ਦਾ ਦੌਰਾ ਕਰਕੇ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਰਾਣਾ ਕੇ.ਪੀ. ਸਿੰਘ ਨੇ ਸੂਬਾ ਸਰਕਾਰ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ 2023 ਵਿੱਚ ਆਏ ਹੜਾਂ ਤੋਂ ਹੁਣ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਇਕ ਵਾਰ ਫਿਰ ਹੜ੍ਹ ਦੀ ਆਫ਼ਤ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਅਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਥੇ ਨਹੀਂ ਪਹੁੰਚਿਆ ਅਤੇ ਨਾ ਹੀ ਇਲਾਕੇ ਦੇ ਲੋਕਾਂ ਦੇ ਦੁੱਖ-ਦਰਦ ਸੁਣੇ ਹਨ।
VO1 ਰਾਣਾ ਕੇ.ਪੀ. ਸਿੰਘ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ 2023 ਦੇ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰੇ ਅਤੇ ਇਸ ਵਾਰ ਦੇ ਨੁਕਸਾਨ ਦੀ ਤੁਰੰਤ ਗਰਦਾਵਰੀ ਕਰਵਾ ਕੇ ਰਾਹਤ ਮੁਹੱਈਆ ਕਰਵਾਏ। ਉਹਨਾਂ ਚੇਤਾਵਨੀ ਦਿੱਤੀ ਕਿ ਪਿੰਡ ਸ਼ਾਹਪੁਰ ਬੇਲਾ ਅਤੇ ਚੰਦਪੁਰ ਬੇਲਾ ਵਿਖੇ ਲੱਗੇ ਡੰਗੇ ਰੁੜਦੇ ਜਾ ਰਹੇ ਹਨ, ਜੇਕਰ ਉਨ੍ਹਾਂ ਦੀ ਰੋਕਥਾਮ ਨਾ ਕੀਤੀ ਗਈ ਤਾਂ ਭਾਖੜੇ ਤੋਂ ਹੋਰ ਪਾਣੀ ਛੱਡੇ ਜਾਣ ਜਾਂ ਸਵਾਂ ਨਦੀ ਵਿੱਚ ਪਾਣੀ ਆਉਣ ਦੀ ਸਥਿਤੀ ਵਿੱਚ ਪਾਣੀ ਦਾ ਬਹਾਅ ਸਿੱਧਾ ਰਿਹਾਇਸ਼ੀ ਇਲਾਕਿਆਂ ਵੱਲ ਵੱਧ ਜਾਵੇਗਾ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਡਿੱਗਦੇ ਡੰਗਿਆਂ ਦੀ ਮੁਰੰਮਤ ਸ਼ੁਰੂ ਕਰਨੀ ਚਾਹੀਦੀ ਹੈ। ਸਾਬਕਾ ਸਪੀਕਰ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ ਖ਼ਾਸ ਰਾਹਤ ਪੈਕਜ ਜਾਰੀ ਕਰੇ, ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਮਿਲ ਸਕੇ।
VO2 --- ਰਾਣਾ ਕੇ ਪੀ ਸਿੰਘ ਨੇ ਦੱਸਿਆ ਕਿ ਹੜ੍ਹਾਂ ਨੇ ਇਲਾਕੇ ਵਿੱਚ ਵੱਡੀ ਤਬਾਹੀ ਮਚਾਈ ਹੈ। ਕਿਸਾਨਾਂ ਦੀ ਛੇ-ਛੇ ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ “ਇਹ ਸਿਰਫ਼ ਕੁਦਰਤੀ ਆਫ਼ਤ ਨਹੀਂ, ਇਹ ਸਰਕਾਰੀ ਬੇਧਿਆਨੀ ਦਾ ਨਤੀਜਾ ਵੀ ਹੈ।” ਰਾਣਾ ਕੇ ਪੀ ਸਿੰਘ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਗਰ ਹਰੇਕ ਕੰਮ ਸੰਤਾਂ ਨੂੰ ਹੀ ਕਰਨਾ ਪੈ ਰਿਹਾ ਹੈ ਫੇਰ ਸਰਕਾਰ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤਾਂ ਵੱਲੋਂ ਅਗੰਮਪੁਰ ਪੁਲ ਦੀ ਮੁਰੰਮਤ ਤੇ ਸਾਰੀ ਸੜਕ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ ਫੇਰ ਸਰਕਾਰ ਦਾ ਕੀ ਕੰਮ ਹੈ?
VO3 --- ਰਾਣਾ ਕੇਪੀ ਨੇ ਦੱਸਿਆ ਕਿ ਚੰਦਪੁਰ ਬੇਲਾ ਤੇ ਸ਼ਾਹਪੁਰ ਬੇਲਾ ਰੋਡ ਤੇ ਹੋਰ ਆਲੇ ਦੁਆਲੇ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਨਾਜੁਕ ਹੋ ਚੁੱਕੀ ਹੈ। ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ।ਰਾਣਾ ਕੇ ਪੀ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਤੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਨੁਕਸਾਨ ਕਾਬੂ ਤੋਂ ਬਾਹਰ ਹੋ ਸਕਦੇ ਹਨ ।
3
Report
KSKamaldeep Singh
FollowAug 30, 2025 10:49:06Fazilka, Punjab:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਾ ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਤੇ ਕਈ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਸਮੇਂ ਲੋਕਾਂ ਦੀਆਂ ਸੁਖਬੀਰ ਸਿੰਘ ਬਾਦਲ ਨੇ ਮੁਸ਼ਕਿਲਾਂ ਸੁਣੀਆਂ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨਾ ਲੋਕਾਂ ਦੀ ਮੰਗ ਸੀ ਕਿ ਪਸ਼ੂਆਂ ਵਾਸਤੇ ਚਾਰਾ ਜਾਂ ਅਚਾਰ ਭੇਜਿਆ ਜਾਵੇ ਉਹ ਅਸੀਂ ਅੱਜ ਹੀ ਲੈ ਕੇ ਨਾਲ ਆਏ ਆਂ ਅਤੇ ਜੋ ਵੀ ਹੋਰ ਰਾਸ਼ਨ ਦੀਆਂ ਜਰੂਰਤਾਂ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਸਾਡੀ ਟੀਮ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਥੇ ਮੈਡੀਕਲ ਕੈਂਪ ਅਤੇ ਮੱਛਰਾਂ ਲਈ ਸਪਰੇ ਵੀ ਛਿੜਕੀ ਜਾਏਗੀ
3
Report
KSKamaldeep Singh
FollowAug 30, 2025 10:49:00Fazilka, Punjab:
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਘਰਾਂ ਦੇ ਵਿੱਚ ਵੜਿਆ ਪਾਣੀ
ਲਗਾਤਾਰ ਦੂਜੇ ਪਿੰਡਾਂ ਵੱਲ ਨੂੰ ਵਧ ਰਿਹਾ ਹੈ ਪਾਣੀ
ਪਾਣੀ ਨਾਲ ਭਰੇ ਹੋਏ ਕਮਰਿਆਂ ਦੇ ਵਿੱਚ ਬਤੀਤ ਕਰ ਰਹੇ ਨੇ ਲੋਕੀ ਰਾਤ
ਤੇਜ ਵਹਾ ਪਾਣੀ ਵਿੱਚ ਨਹੀਂ ਲੱਗਦੇ ਕਿਸੇ ਦੇ ਵੀ ਪੈਰ
ਚੇਨ ਬਣਾ ਕੇ ਲੰਘਣਾ ਪੈਂਦਾ ਹੈ ਤੇਜ਼ ਵਹਾਅ ਪਾਣੀ ਵਿੱਚੋਂ
ਦੇਰ ਰਾਤ ਨੂੰ ਸੁੱਤੇ ਸੁੱਤੇ ਹੀ ਵੱਧ ਗਿਆ ਪਾਣੀ: ਲੋਕ
2
Report
SSSanjay Sharma
FollowAug 30, 2025 10:48:42Noida, Uttar Pradesh:
Sukhvinder Singh Sukhu X POST -
आज मैंने फतेहपुर, इंदौरा, भरमौर और आसपास के क्षेत्रों का हवाई सर्वेक्षण किया तथा अधिकारियों से चंबा में हुए नुकसान की जानकारी ली। कई स्थानों पर जो दृश्य देखने को मिले, वे हृदय को गहराई तक झकझोर देने वाले थे। अनेक परिवारों के घर, उनके सपने और वर्षों की मेहनत पर पूरी तरह पानी फिर चुका है। प्राकृतिक आपदा ने भारी तबाही मचाई है।
मैं प्रदेश की जनता को आश्वस्त करना चाहता हूँ- इस कठिन घड़ी में पूरी सरकार और मशीनरी हर प्रभावित परिवार के साथ खड़ी है। हरसंभव प्रयास कर सुविधाओं की बहाली पर काम किया जा रहा है। हम सभी मिलकर आपदा के इस संकट से उबरेंगे।
0
Report
SSSanjay Sharma
FollowAug 30, 2025 10:46:41Noida, Uttar Pradesh:
Partap Singh Bajwa X POST -
Punjab is facing its worst floods in decades—23 precious lives lost, 1,018 villages ravaged & over 3 lakh acres inundated. Thousands are stranded without food, medicines or shelter. I urge Hon’ble PM
@ narendramodi
ji to visit Punjab & announce an immediate relief package.
0
Report
TBTarsem Bhardwaj
FollowAug 30, 2025 10:34:53Ludhiana, Punjab:
ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿੱਚ ਸਨੈਚਰ ਗੈਂਗ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਇਹ ਗੈਂਗ ਹੁਣ ਤੱਕ ਕਈ ਔਰਤਾਂ ਦੇ ਮੰਗਲਸੂਤਰ ਖੋਹ ਚੁੱਕਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਦੀ ਗਸ਼ਤ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਬਦਮਾਸ਼ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ, ਪਰ ਅਜੇ ਤੱਕ ਫੜੇ ਨਹੀਂ ਗਏ ਹਨ।
ਲੁਧਿਆਣਾ ਦੇ ਗਿਆਸਪੁਰਾ ਪਿੱਪਲ ਚੌਕ ਦੀ ਹੈ। ਜਿੱਥੇ ਕਿ ਇੱਕ ਸੁਨਿਆਰੇ ਦੀ ਪਤਨੀ ਆਪਣੇ ਰਿਸ਼ਤੇਦਾਰ ਨਾਲ ਆਟੋ ਵਿੱਚ ਬਾਜ਼ਾਰ ਜਾ ਰਹੀ ਸੀ। ਫਿਰ ਸਕੂਟੀ 'ਤੇ ਸਵਾਰ ਦੋ ਬਦਮਾਸ਼ਾਂ ਨੇ ਉਸਦਾ ਸਮਾਨ ਖੋਹ ਲਿਆ। ਇੱਕ ਬਦਮਾਸ਼ ਸਕੂਟੀ ਸਟਾਰਟ ਕਰਕੇ ਉੱਥੇ ਖੜ੍ਹਾ ਹੋ ਗਿਆ ਅਤੇ ਦੂਜੇ ਨੇ ਔਰਤ ਦੇ ਗਲੇ ਤੋਂ ਮੰਗਲਸੂਤਰ ਖੋਹ ਲਿਆ ਅਤੇ ਭੱਜ ਗਿਆ। ਔਰਤ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ, ਪਰ ਉਹ ਭੱਜ ਗਏ।
0
Report
MTManish Thakur
FollowAug 30, 2025 10:34:40Kullu, Himachal Pradesh:
कुल्लू जिला की लगघाटी की पंचायत शिल्ला नाल के गांव बागन के अस्तित्व पर खतरा बना हुआ है। गांव के 19 परिवारों को अपने आशियाने खाली करने पड़े हैं। घरों में दरारें आने से राजकीय वरिष्ठ माध्यमिक विद्यालय बागन में शरण लेनी पड़ रही है। ग्रामीण पिछले तीन दिनों से विद्यालय में रहने को विवश है। गांव के पीछे पहाड़ी से एक बड़ी चट्टान खिसक रही है। यह अपने स्थान से आठ से दस फीट तक खिसक गई है। इसकी जद में गांव के कई घर आ सकते हैं। ग्रामीणों को घर छोड़कर सुरक्षित जगह शरण लेनी पड़ी है। ग्रामीणों ने कहा कि घरों में दरारें आ गई हैं। चट्टान खिसकने से आशियाने तबाह होने का खतरा बना हुआ है। उन्होंने प्रशासन से नुकसान का आकलन और राहत देने की अपील की है। पंचायत प्रधान वीर सिंह ने कहा कि पंचायत के बागन गांव के 19 परिवारों को विद्यालय में शरण दी गई है। प्रभावितों के घर खाली करवाए हैं। प्रभावित आपदा की दोहरी मार झेल रहे हैं। घरों में दरारें आई हैं और पहाड़ी से बड़ी चट्टान का खिसकना खतरा बना हुआ है।
0
Report
RKRAJESH KATARIA
FollowAug 30, 2025 10:32:31Firozpur, Punjab:
बीएसएफ की कई चौंकिया और फेंसिंग सतलुज में घिरी , लेकिन बी एस एफ पूरी चौकस
बी एस एफ बनाए हुए है पूरी नजर
डिप्टी कमिश्नर दीपशिखा शर्मा ने हुसैनीवाला बॉर्डर का लिया जायजा
सतलुज का पानी पाकिस्तान की तरफ से आने से हुसैनीवाला बॉर्डर की ज्वाइंट चेक पोस्ट पर पहुंचा पानी , बी एस एफ ने सैलानियों के लिए कुछ दिनों के लिए बीटिंग रिट्रीट देखने के लिए की बंद , सतलुज का पानी हुसैनीवाला बॉर्डर के इर्द गिर्द भरने के कारण सैलानियों के लिए देखने को हुई बंद
डिप्टी कमिश्नर दीपशिखा शर्मा ने दी जानकारी एस एफ ने सैलानियों के लिए कुछ दिनों के लिए बीटिंग रिट्रीट देखने के लिए बंद की है
बाइट डिप्टी कमिश्नर फिरोजपुर दीपशिखा शर्मा
0
Report
SSSanjay Sharma
FollowAug 30, 2025 10:30:58Noida, Uttar Pradesh:
CHAMBA (HIMACHAL PRADESH): HIMACHAL PRADESH CM SUKHVINDER SINGH SUKHU VISITS FLOOD AFFECTED AREA & HOLDS MEETING WITH OFFICIALS/ VISUALS/ SUKHVINDER SINGH SUKHU (HIMACHAL PRADESH CM) S/B
0
Report
SPSomi Prakash Bhuveta
FollowAug 30, 2025 10:18:12Chamba, Himachal Pradesh:
मुख्यमंत्री सुखविंद्र सिंह सुक्खू पहुंचे चंबा
हैलीकॉप्टर के माध्यम से जा रहे थे भरमौर
लेकिन हैलीकॉप्टर लैंड न करने पर उतरना पड़ा चंबा के करियां स्थित हैलीपैड पर
वीओ
चंबा। मणिमहेश यात्रा के दौरान पेश आई आपदा से नुकसान का जायजा लेने शनिवार को मुख्यमंत्री सुखविंद्र सिंह सुक्खू चंबा पहुंचे। हालांकि मुख्यमंत्री पहले हैलीकॉप्टर के माध्यम से भरमौर जा रहे थे।
लेकिन हैलीकॉप्टर लैंड न करने पर उन्हें
चंबा के करियां स्थित हैलीपैड पर उतरना पड़ा। यहां उन्होंने नुकसान से संबंधित फीडबैक लिया।
यहां स्पष्ट कर दें कि मणिमहेश यात्रा के दौरान भारी बारिश की वजह से जगह जगह भूस्खलन के चलते रास्ते टूटने से काफी नुकसान हुआ है। कारणवश सैंकड़ों की तादाद में मणिमहेश श्रद्धालु अलग अलग जगह फंसे हैं। इन श्रद्धालुओं को निकालने के लिए चल रहे रेस्क्यू ऑपरेशन का जायजा लेने के लिए शुक्रवार को राजस्व एवं बागवानी मंत्री जगत सिंह नेगी और लोक निर्माण मंत्री विक्रमादित्य सिंह चंबा पहुंच चुके थे। अब मुख्यमंत्री सुखविंद्र सिंह सुक्खू हेलीकॉप्टर से चंबा पहुंचे हैं।
Element... चंबा पहुंचे मुख्यमंत्री के शॉट
Byte...मुख्यमंत्री की बाइट
2
Report
BSBHARAT SHARMA
FollowAug 30, 2025 10:18:03Ajnala, Punjab:
ਅਜਨਾਲਾ ਦੇ ਪਿੰਡ ਹੜ ਦੀ ਚਪੇਟ 'ਚ, ਲੋਕਾਂ ਨੇ ਕਿਹਾ – ਪੰਜ ਸਾਲ ਪਿੱਛੇ ਚਲੇ ਜਾਵਾਂਗੇ
ਫਸਲਾਂ ਤੇ ਘਰ ਤਬਾਹ, ਪਿੰਡ ਵਾਸੀਆਂ ਨੇ ਦੱਸਿਆ – "ਹੁਣ ਖਾਣ ਨੂੰ ਵੀ ਕੁਝ ਨਹੀਂ ਬਚਿਆ"
ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ ਕਾਰਣ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ ਅਤੇ ਕਮੀਰਪੁਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ। ਪਾਣੀ ਨੇ ਨਾ ਸਿਰਫ਼ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਸਗੋਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੜ ਉਨ੍ਹਾਂ ਨੂੰ ਪੰਜ ਸਾਲ ਪਿੱਛੇ ਧੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜ੍ਹੀ ਕੀਤੀ ਖੇਤੀ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ। "ਹੁਣ ਖਾਣ ਲਈ ਵੀ ਕੁਝ ਨਹੀਂ ਬਚਿਆ," ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜਾਹਿਰ ਕਰਦੇ ਹੋਏ ਕਹਿੰਦੇ ਹਨ।
ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜ੍ਹਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਹਨ। ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ ਕਿਉਂਕਿ ਪੀਣ ਯੋਗ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ।
ਬਾਈਟ : ਪਿੰਡ ਵਾਸੀ
3
Report
AMAjay Mahajan
FollowAug 30, 2025 10:07:00Pathankot, Punjab:
एंकर : कैबिनेट मिनिस्टर लालचंद कट्टारु चक और सेहत मंत्री पंजाब डॉक्टर बलबीर सिंह द्वारा बॉर्डर इलाके में बाढ़ प्रभावित क्षेत्र का दौरा किया गया मेडिकल कैंप और राहत शिविरों का भी दौरा किया गया मीडिया से बातचीत करते हुए डॉक्टर बलवीर सिंह ने कहा कि केंद्र को फोरी तौर पर राहत के लिए पंजाब को 10000 करोड़ का फंड जारी करना चाहिए
वीओ 1 : कैबिनेट मिनिस्टर लालचंद कट्टारु चक और सेहत मंत्री पंजाब डॉक्टर बलबीर सिंह द्वारा बॉर्डर इलाके में बाढ़ प्रभावित क्षेत्र का दौरा किया गया और रिलीफ कैंप कथा मेडिकल कैंपों का भी निरीक्षण किया गया मीडिया से बातचीत करते हुए सेहत मंत्री डॉ बलबीर सिंह ने कहा कि पंजाब वालों ने पहले ऑपरेशन सिंदूर की मार झेली है उसके बाद अब फ्लड की मार पंजाब झेल रहा है इसके लिए केंद्र सरकार को खास पैकेज पंजाब को देना चाहिए उन्होंने कहा कि फोरी तौर पर 10000 करोड़ का पैकेज पंजाब को मिलना चाहिए ताकि लोगों के हालात सुधर सके बाढ़ ने पंजाब के कई हिस्सों में बहुत तबाही मचाई है कैबिनेट मिनिस्टर लालचंद ने मीडिया से बातचीत करते हुए कहा कि सरकार लोगों के साथ खड़ी है सबसे पहले लोगों को फ्लड एरिया से निकालने का काम किया गया उसके बाद लोगों को राहत पहुंचाने के लिए हर घर में राहत सामग्री पहुंचाई जा रही है
बाइट : डॉक्टर बलबीर सिंह (सेहत मंत्री)
बाइट : लाल चन्द कट्टारु चक (मंत्री)
3
Report
SGSatpal Garg
FollowAug 30, 2025 10:06:32Patran, Punjab:
पातडा़ं से सतपाल गर्ग
हल्का शुतराना में जल स्तर बढ़ने की नहीं कोई संभावना : विधायक बाजीगर लोगों से अपील– अफवाहों पर ध्यान न दें, प्रशासन ने किए पुख्ता प्रबंध
ऐकर।
हल्का शुतराना में जल स्तर बढ़ने की किसी भी तरह की संभावना नहीं है और स्थिति पूरी तरह कंट्रोल में है। यह बात विधायक कुलवंत सिंह बाजीगर ने शनिवार को बाढ़ प्रभावित लोगों की मदद के लिए राशन से भरे ट्रकों को रवाना करते समय कही।
विधायक ने कहा कि प्रशासन की ओर से बाढ़ से निपटने के लिए पुख्ता प्रबंध किए गए हैं। उन्होंने लोगों से अपील की कि किसी भी तरह की अफवाहों पर विश्वास न करें। उन्होंने स्पष्ट किया कि यदि कभी बाढ़ जैसी स्थिति पैदा होने की संभावना हुई तो प्रशासन पहले ही लोगों को सूचना दे देगा।
उन्होंने कहा कि सरकार और प्रशासन मिलकर हर जरूरतमंद तक राहत पहुंचाने का काम कर रहे हैं। अगर पानी की वजह से किसानों की फसलों को नुकसान हुआ है तो उसकी गिरदावरी करवाकर प्रभावित किसानों को हर संभव मदद दी जाएगी।
विधायक बाजीगर का कहना–
“लोगों को घबराने की कोई जरूरत नहीं है। प्रशासन ने हर स्तर पर इंतजाम कर रखे हैं। अगर बाढ़ जैसी स्थिति बनी तो तुरंत सूचना दी जाएगी। फसल का नुकसान हुआ तो उसकी भरपाई सरकार करेगी।”
स्टोरी। हलका शुतरानाा में घर में जल स्तर बढ़ने की नहीं कोई संभावना, प्रशासन की और से पुख्ता प्रबंध ब विधायक बाजीगर
:
2
Report
SNSUNIL NAGPAL
FollowAug 30, 2025 10:05:08Fazilka, Punjab:
फाजिल्का - फाजिल्का के बाढ़ प्रभावित सरहदी गांव मुहार जमशेर में शिरोमणि अकाली दल बादल के प्रधान और पंजाब के पूर्व डिप्टी सीएम सुखबीर सिंह बादल ने दौरा किया। इस दौरान उन्होंने बाढ़ पीड़ितों से मुलाकात की और उनकी मुश्किलें सुनी। बाढ़ पीड़ितों को हर संभव मदद देने का सुखबीर सिंह बादल की तरफ से भरोसा दिया गया। इस दौरान उन्होंने मौजूदा सरकार को घेरा। बाढ़ जैसे हालतों बनाने के पीछे सरकार की नालायकी बताया।
इस दौरान सुखबीर सिंह बादल ने मीडिया से बात करते हुए कहा कि अकाली दल बादल के वर्कर बाढ़ पीड़ितों की मदद करेंगे। उनकी टीम गांव में रहेंगे। जल्द गांव में मेडिकल कैंप लगाएंगी। उन्होंने कहा कि बाढ़ पीड़ितों को आज पशुओं के हरे चारे और राशन की जरूरत है। उन्होंने कहा कि जिन लोगों ने कर्ज़ उठा रखा है उसका एक वर्ष का ब्याज माफ होना चाहिए। कच्ची जमीनें वालों को भी मुआवजा मिलना चाहिए। 40 हज़ार एकड़ के हिसाब से मुआवजा मिलना चाहिए। उन्होंने कहा कि वह आज पशुओं का चारा लेकर आए है। कल राशन भी बाढ़ पीड़ितों के लिए भेजा जाएगा। उन्होंने कहा कि आम आदमी पार्टी ने इन इलाकों में माइनिंग शुरू की। जिस कारण बांध कमजोर हुए। उन्होंने कहा कि यह सरकार की नालायकी है कि पिछले 4 सालों में मीटिंग नहीं की गई। उन्होंने कहा कि उनकी सरकार में चार महीने पहले मीटिंग करके इंतजाम कर लिए जाते थे। बांधो को मजबूत और दरिया की गहराई बढ़ा दी जाती थी। अगर ऐसा होता तो आफत कम होनी थी । उन्होंने कहा कि पंजाब के मुख्यमंत्री भगवंत मान काम नहीं करते। माधवपुर बांध कमज़ोर हुआ था। जिसको लेकर अधिकारियों ने सरकार को लिखा था पैसे की मांग की गई थी। लेकिन पैसा जारी नहीं किया गया। जिस कारण वह बांध टूट गया। जिस कारण आज पंजाब के बुरे हालात हुए है। उन्होंने कहा कि इस बार कोई सफाई नहीं हुई।
1
Report
PSParambir Singh Aulakh
FollowAug 30, 2025 10:04:15Amritsar, Punjab:
ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਹੜ ਨਾਲ ਪ੍ਰਭਾਵਿਤ ਪਿੰਡ ਪਹੁੰਚ ਕੇ ਅਰਦਾਸ ਕੀਤੀ ਅਤੇ ਰਾਸ਼ਨ ਸਮਗਰੀ ਉੱਥੇ ਪਹੁੰਚਾਈ
ਇਸ ਮੌਕੇ ਅਰਦਾਸ ਕਰਨ ਮਗਰੋਂ ਗਿਆਨੀ ਰਘਬੀਰ ਸਿੰਘ ਭਾਵੁਕ ਹੋ ਕੇ ਅੱਖਾਂ ਚੋਂ ਅਥਰੂ ਵਹਿੰਦੇ ਦਿਖਾਈ ਦਿੱਤੇ ਅਤੇ ਗੁਰੂ ਚਰਨਾਂ ਅੱਗੇ ਅਰਦਾਸ ਬੇਨਤੀ ਕੀਤੀ
1
Report