Back
सुरजीत जियानी का बड़ा बयान: भाजपा-अकाली दल गठजोड़ से बन सकती है सरकार!
SNSUNIL NAGPAL
Jul 27, 2025 07:35:59
Fazilka, Punjab
फाजिल्का से भाजपा के पूर्व विधायक और पूर्व स्वास्थ्य मंत्री सुरजीत जियानी का बड़ा बयान सामने आया है । भाजपा अकाली दल गठजोड़ को लेकर उन्होंने कहा कि आम लोगों की आवाज है कि अगर भाजपा और अकाली दल एक हो जाए तो पंजाब में सरकार बन सकती है । हालांकि उन्होंने कहा कि गठजोड़ करना उनके बस में नहीं है । यह ऊपर पार्टी लेवल का मामला है । अगर पार्टी का आदेश आया कि मिलकर चुनाव लड़ना है तो वह मिलकर चुनाव लड़ेंगे ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowJul 27, 2025 11:46:42Lehragaga, Punjab:
*ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਵਿੱਚ ਕਰੀਬ 09 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਦੀ ਕਰਵਾਈ ਸ਼ੁਰੂਆਤ*
*ਖਨੌਰੀ ਤੇ ਮੂਣਕ ਵਿਖੇ ਕਰੀਬ 05 ਕਰੋੜ ਦੀ ਲਾਗਤ ਨਾਲ ਪੀਣ ਲਈ ਨਹਿਰੀ ਪਾਣੀ ਸਪਲਾਈ ਕਰਨ ਵਾਸਤੇ ਪਾਏ ਜਾਣਗੇ ਪਾਈਪ
*ਪਿੰਡ ਗੁਰਨੇ ਕਲਾਂ ਅਤੇ ਲਹਿਲ ਕਲਾਂ ਦੀਆਂ ਸੜਕਾਂ ਦੀ ਕਰੀਬ 04 ਕਰੋੜ ਰੁਪਏ ਨਾਲ ਕਾਇਆ ਕਲਪ ਕਰਨ ਲਈ ਰੱਖੇ ਨੀਂਹ ਪੱਥਰ
*ਕਿਹਾ; ਸਿੰਧ ਜਲ ਸੰਧੀ ਨਾਲ ਸਬੰਧਤ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਮਿਲੇ
ਲਹਿਰਾਗਾਗਾ
ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਲਹਿਰਾ ਵਿਖੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕੇ ਵਿੱਚ ਕਰੀਬ 09 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਰੱਖ ਕੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਕੈਬਨਿਟ ਮੰਤਰੀ ਨੇ ਇਸ ਮੌਕੇ ਪਿੰਡ ਗੁਰਨੇ ਕਲਾਂ ਅਤੇ ਲਹਿਲ ਕਲਾਂ ਦੀਆਂ ਸੜਕਾਂ ਦੀ ਕਰੀਬ 04 ਕਰੋੜ ਰੁਪਏ ਨਾਲ ਕਾਇਆ ਕਲਪ ਕਰਨ ਅਤੇ
ਖਨੌਰੀ ਤੇ ਮੂਣਕ ਵਿਖੇ ਕਰੀਬ 05 ਕਰੋੜ ਦੀ ਲਾਗਤ ਨਾਲ ਪੀਣ ਲਈ ਟਰੀਟ ਕੀਤਾ ਨਹਿਰੀ ਪਾਣੀ ਘਰ ਘਰ ਪੁੱਜਦਾ ਕਰਨ ਹਿਤ ਪਾਈਪ ਲਾਈਨਾਂ ਪਾਉਣ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ।
ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਿੰਡ ਗੁਰਨੇ ਕਲਾਂ ਤੋਂ ਲਹਿਰਾ-ਜਾਖਲ ਰੋਡ ਤਕ ਦੀ ਕਰੀਬ 01.5 ਕਿਲੋਮੀਟਰ ਸੜਕ ਨੂੰ ਕਰੀਬ 01 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਕਰ ਕੇ ਕਾਇਆ ਕਲਪ ਕਰਨ ਅਤੇ ਪਿੰਡ ਗੁਰਨੇ ਕਲਾਂ ਤੋਂ ਰੇਲਵੇ ਸਟੇਸ਼ਨ ਤਕ ਦੀ ਸੜਕ ਦੀ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕੀਤੇ ਜਾਣ ਦਾ ਕੰਮ ਸ਼ੁਰੂ ਕਰਵਾਇਆ ਹੈ।
ਇਸੇ ਤਰ੍ਹਾਂ ਪਿੰਡ ਲਹਿਲ ਕਲਾਂ ਵਿਖੇ ਲਹਿਲ ਕਲਾਂ ਤੋਂ ਭੁਟਾਲ ਖੁਰਦ ਤਕ ਦੀ ਕਰੀਬ 03.5 ਕਿਲੋਮੀਟਰ ਸੜਕ ਦੀ ਕਰੀਬ 01 ਕਰੋੜ 88 ਲੱਖ ਰੁਪਏ ਦੀ ਲਾਗਤ 10 ਫੁੱਟ ਤੋਂ 18 ਫੁੱਟ ਕਰ ਕੇ ਅਪਗਰੇਡੇਸ਼ਨ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਹੈ। ਇਸ ਦੇ ਨਾਲ-ਨਾਲ ਕਰੀਬ 60 ਲੱਖ ਰੁਪਏ ਦੀ ਲਾਗਤ ਪਿੰਡ ਲਹਿਲ ਕਲਾਂ ਦੀਆਂ ਹੋਰਨਾਂ ਸੜਕਾਂ ਦੀ ਕਾਇਆ ਕਲਪ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ ਹੈ। ਇਹਨਾਂ ਪ੍ਰੋਜੈਕਟਾਂ ਸਦਕਾ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਹੋਈਆਂ ਹਨ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਦੀ ਡੱਟ ਕੇ ਲੜਾਈ ਲੜ ਰਹੀ ਹੈ।ਉਹਨਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਇਹ ਵੀ ਗੱਲ ਆਖੀ ਕਿ ਕੇਂਦਰ ਸਰਕਾਰ ਆਪਣੇ ਆਖੇ ਮੁਤਾਬਕ ਸਿੰਧ ਜਲ ਸੰਧੀ ਰੱਦ ਕਰਨ ਦੀ ਗੱਲ ਉੱਤੇ ਕਾਇਮ ਰਹੇ ਅਤੇ ਸਿੰਧ ਜਲ ਸੰਧੀ ਨਾਲ ਸਬੰਧਤ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਮਿਲੇ ਅਤੇ ਪੰਜਾਬ ਦੀ ਲੋੜ ਪੂਰਤੀ ਉਪਰੰਤ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ, ਜਿਸ ਨਾਲ ਦੋਵੇਂ ਸੂਬਿਆਂ ਦੇ ਕਿਸਾਨ ਖੁਸ਼ਹਾਲ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਦਰਿਆਵਾਂ 'ਚ ਪਾਣੀ ਦੇ ਪੱਧਰ ਦੀ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ। ਹੜ੍ਹਾਂ ਦੀ ਰੋਕਥਾਮ ਹਿਤ ਪੰਜਾਬ ਸਰਕਾਰ ਵੱਲੋਂ ਦਰਿਆਵਾਂ ਦੇ ਕੰਢੇ ਚੌੜੇ ਤੇ ਮਜ਼ਬੂਤ ਕੀਤੇ ਗਏ ਹਨ, ਜਿਸ ਨਾਲ ਇਕ ਤਾਂ ਪਾੜ ਪੈਣ ਦੀ ਸੰਭਾਵਨਾ ਬਹੁਤ ਘੱਟ ਗਈ ਹੈ, ਦੂਜਾ ਜੇਕਰ ਲੋੜ ਪੈਂਦੀ ਹੈ ਤਾਂ ਦਰਿਆਵਾਂ ਦੇ ਕੰਢੇ ਉੱਤੇ ਮਸ਼ੀਨਰੀ ਸੌਖੇ ਤਰੀਕੇ ਨਾਲ ਚੱਲ ਸਕਦੀ ਹੈ। ਪ੍ਰਸ਼ਾਸਨ ਵੱਲੋਂ ਰੇਤੇ ਦੇ ਲੋੜੀਂਦੇ ਗੱਟੇ ਤਿਆਰ ਰੱਖੇ ਗਏ ਹਨ। ਇਸ ਦੇ ਨਾਲ-ਨਾਲ ਲੋਹੇ ਦੇ ਜਾਲਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਜਿਵੇਂ ਹੀ ਹੜ੍ਹ ਸਬੰਧੀ ਕੋਈ ਅਲਰਟ ਪ੍ਰਾਪਤ ਹੁੰਦਾ ਹੈ ਤਾਂ ਫੌਰੀ ਹੀ ਸਬੰਧਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਜਾਵੇਗਾ। ਸੂਬੇ ਵਿੱਚ ਵੱਖੋ-ਵੱਖ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ। ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਵੀ ਤਿਆਰ ਹੈ। ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰੇ ਦਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ।
ਸ਼੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕੀਤੇ ਜਾਣ ਦੇ ਕੀਤੇ ਵਾਅਦੇ ਮੁਤਾਬਕ ਕੀਤੇ ਕੰਮ ਨਾਲ
ਕਈ ਖੇਤਾਂ ਨੂੰ ਕਰੀਬ 30 ਸਾਲ ਬਾਅਦ ਨਹਿਰੀ ਪਾਣੀ ਮਿਲਿਆ ਹੈ। ਸੂਬੇ ਦੇ ਨਹਿਰੀ ਸਿਸਟਮ ਦੇ ਵਿਕਾਸ ਹਿਤ "ਆਪ" ਸਰਕਾਰ ਨੇ ਪਿਛਲੇ ਸਾਲਾਂ ਵਿੱਚ ਕਰੀਬ 4500 ਕਰੋੜ ਰੁਪਏ ਦੇ ਕੰਮ ਕਰਵਾਏ ਹਨ ਤੇ ਸੂਬੇ ਦੇ ਨਹਿਰੀ ਪ੍ਰਬੰਧ ਦੇ ਵਿਕਾਸ ਲਈ ਇਸ ਸਾਲ ਕਰੀਬ 3264 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਸ਼੍ਰੀ ਗੋਇਲ ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਰਕਾਰ ਬਣਨ ਤਕ ਪੰਜਾਬ ਦੇ ਹਿੱਸੇ ਦਾ ਤੀਜਾ ਹਿੱਸਾ ਪਾਣੀ ਵਰਤਿਆ ਹੀ ਨਹੀਂ ਜਾ ਰਿਹਾ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨਹਿਰੀ ਪ੍ਰਬੰਧ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ। ਪਰ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ 62 ਫ਼ੀਸਦ ਤੋਂ 86 ਫ਼ੀਸਦ ਤਕ ਪੁੱਜ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਨਹਿਰੀ ਪਾਣੀ ਦੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ, ਜਿਸ ਨਾਲ ਹਲਕੇ ਦੇ ਵੱਡੇ ਖੇਤਰ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਵੀਂ ਤੇ ਅਗਾਂਹਵਧੂ ਲੈਂਡ ਪੂਲਿੰਗ ਸਕੀਮ ਤਹਿਤ ਜ਼ਮੀਨ ਜਬਰੀ ਐਕੁਆਇਰ ਨਹੀਂ ਹੋਵੇਗੀ, ਜਿਹੜੇ ਜ਼ਮੀਨ ਮਾਲਕ ਆਪਣੀ ਮਰਜ਼ੀ ਨਾਲ ਜ਼ਮੀਨ ਦੇਣਾ ਚਾਹੁੰਦੇ ਹਨ, ਉਹ ਜ਼ਮੀਨ ਦੇਣ, ਜਿਹੜੇ ਜ਼ਮੀਨ ਮਾਲਕ ਜ਼ਮੀਨ ਨਹੀਂ ਦੇਣਾ ਚਾਹੁੰਦੇ, ਉਹ ਜ਼ਮੀਨ ਨਾ ਦੇਣ। ਇਸ ਸਕੀਮ ਦਾ ਸੂਬੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਇਸ ਲੈਂਡ ਪੂਲਿੰਗ ਸਕੀਮ ਦਾ ਮੰਤਵ ਕਿਸਾਨਾਂ ਲਈ ਆਮਦਨ ਦੇ ਸਥਾਈ ਸਰੋਤ ਪੈਦਾ ਕਰ ਕੇ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਵਿੱਚ ਸਰਗਰਮ ਭਾਈਵਾਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜ਼ਮੀਨ ਜਬਰੀ ਐਕੁਆਇਰ ਨਹੀਂ ਕੀਤੀ ਜਾਵੇਗੀ ਅਤੇ ਜਿਹੜੇ ਕਿਸਾਨ ਸਹਿਮਤ ਹੋਣਗੇ, ਉਨ੍ਹਾਂ ਦੀ ਜ਼ਮੀਨ ਹੀ ਇਸ ਨੀਤੀ ਤਹਿਤ ਲਈ ਜਾਵੇਗੀ। ਇਸ ਨੀਤੀ ਤਹਿਤ ਕਿਸਾਨਾਂ ਨੂੰ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟ ਮਿਲਣਗੇ।
ਇਸ ਦੌਰਾਨ ਪੀ.ਏ. ਰਾਕੇਸ਼ ਕੁਮਾਰ ਗੁਪਤਾ,
ਐਸ.ਡੀ.ਓ. ਗੁਰਪੀਤ ਸਿੰਘ, ਚਰਨਜੀਤ ਸ਼ਰਮਾ, ਮਾਸਟਰ ਹਰਪਾਲ ਸਿੰਘ, ਸਰਪੰਚ ਜਸਪਾਲ ਸਿੰਘ ਪਿੰਡ ਲਹਿਲ ਕਲਾਂ, ਗੁਰਪ੍ਰੀਤ ਸਿੰਘ ਰੰਧਾਵਾ, ਸਤੀਸ਼ ਕੁਮਾਰ ਬਲਾਕ ਪ੍ਰਧਾਨ ਮੂਨਕ, ਮਿੱਠੂ ਸੈਣੀ, ਅਰੂਣ ਜਿੰਦਲ, ਰਾਜ ਕੁਮਾਰ ਸੈਣੀ, ਭੋਲਾ ਸਿੰਘ, ਬੱਬੂ ਸਿੰਘ, ਬੱਬੂ ਸਿੰਗਲਾ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਬੀਰਭਾਨ ਪ੍ਰਧਾਨ ਟਰੱਕ ਯੂਨੀਅਨ ਖਨੌਰੀ ਮੰਡੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਗਲਾ, ਵਿਸ਼ਾਲ ਕਾਂਸਲ, ਜੀਤੀ ਸਿੰਘ ਨੰਬਰਦਾਰ, ਮਹਾਵੀਰ ਸ਼ਰਮਾ ਕੌਂਸਲਰ, ਗਿਰਧਾਰੀ ਲਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਕੁਲਦੀਪ ਸਿੰਘ ਪਨੂੀਆ ਕੌਂਸਲਰ, ਪਵਨ ਕੁਮਾਰ ਕੌਂਸਲਰ, ਜੋਰਾ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਬਲਵਿੰਦਰ ਸਿੰਘ ਕੌਂਸਲਰ, ਗੁਰਤੇਜ ਸਿੰਘ ਪਿੰਡ ਗੁਰਨੇ ਕਲਾਂ, ਕੁਲਦੀਪ ਸਿੰਘ ਗੁਰਨੇ, ਮੱਖਣ ਸਿੰਘ ਸਰਪੰਚ ਗੁਰਨੇ ਖੁਰਦ ਅਤੇ ਵੱਡੀ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀ ਹਾਜ਼ਰ ਸਨ।
0
Report
BSBhushan Sharma
FollowJul 27, 2025 11:46:09Nurpur, Himachal Pradesh:
लोकेशन नूरपुर भूषण शर्मा
जॉब ट्रेनिंग एक सगुफा,कहां गयी कांग्रेस सरकार की पांच लाख नौकरियां- राकेश पठानियां
सरकार के पास. नहीं कोई फार्मूला'
एंकर -हिमाचल सरकार द्वारा जॉब ट्रेनिंग की पॉलिसी को लेकर भाजपा हमलावर हो गई है और सरकार पर प्रदेश की युवाओं को ठगने के आरोपों पर लगाए जा रहे हैं पूर्व वन मंत्री एवं वरिष्ठ भाजाप नेता राकेश पठानियां ने जॉब ट्रेनी मामले पर कांग्रेस सरकार को घेरते हुए कहा, "यह हिमाचल प्रदेश के बेरोजगार युवाओं को ठगने का एक नया जाल है, यह एक नया सगुफा है . फतेहपुर मे मीडिया को सम्बोधित करते हुए पठानियां ने कांग्रेस से पुछा है कि कहा है उनकी पांच लाख नौकरियां और साल की एक लाख नौकरी देने का बादा । उन्होंने कहा कि नौकरियों का मुद्दा ना उठे इसके लिए यह सरकार केवल युवाओं को ठगने और शोषित करने का काम करती है. लोकतंत्र और जनतंत्र के इतिहास में शायद कांग्रेस जैसी सरकार ना कभी पहले आई और ना आएगी
पठानियां ने कहा कि यह सरकार नए-नए शब्दों का प्रयोग करती है और युवाओं को ठगती है. वर्तमान जॉब ट्रेनिंग पॉलिसी के तहत पहले लगने के लिए एग्जाम देंगे फिर 2 साल बाद फिर एग्जाम देंगे. अनुबंध पर नियुक्ति प्रक्रिया को समाप्त कर दिया.
बाइट - राकेश पठानियां पूर्व वन मंत्री एवं वरिष्ठ भाजाप नेता
0
Report
VKVarun Kaushal
FollowJul 27, 2025 11:33:57Samrala, Punjab:
Varun Kaushal
ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪੋਲਿਸੀ ਤਹਿਤ ਇੰਡਸਟਰੀ ਜੋਨ ਬਣਾਉਣ ਲਈ 21 ਹਜ਼ਾਰ ਏਕੜ ਜਮੀਨ ਲੁਧਿਆਣਾ ਦੇ ਲਾਗਲੇ ਪਿੰਡਾਂ ਦੀ ਲਈ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਅਤੇ ਵਿਚਾਰ ਕਰਨ ਲਈ ਇੱਕ ਸਾਰੇ ਪਿੰਡਾਂ ਦੀ ਮੀਟਿੰਗ ਗੁਰਦੁਆਰਾ ਪੰਜ ਭੈਣੀਆਂ ਨਾਨਕਸਰ ਸਾਹਿਬ ਨੇੜੇ ਕੁਹਾੜਾ ਵਿਖੇ ਕਿਸਾਨ ਜਥੇਬੰਦੀਆ ਵਲੋ ਰੱਖੀ ਗਈ ।
ਜਿਸ ਵਿੱਚ 30 ਤੋਂ 40 ਪਿੰਡਾਂ ਦੇ ਸਰਪੰਚ ਤੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਰਪ੍ਰਸਤ ਬਲਬੀਰ ਸਿੰਘ ਰਾਜੇਵਾਲ,
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ,ਲੋਕ ਅਧਿਕਾਰ ਲਹਿਰ ਦੇ ਨੁਮਦੇ ਪਹੁੰਚੇ
ਇਸ ਮੀਟਿੰਗ ਵਿੱਚ 30 ਤੋਂ 40 ਪਿੰਡ ਵਾਸੀਆਂ ਵੱਲੋਂ ਮੀਟਿੰਗ ਵਿੱਚ ਲੈਂਡ ਪੋਲਿੰਗ ਐਕਟ ਦੇ ਤਹਿਤ ਲਈ ਜਾ ਰਹੀ 21000 ਦੇ ਕਰੀਬ ਕਿਸਾਨਾਂ ਦੀ ਜ਼ਮੀਨ ਉਸਦੇ ਵਿਰੋਧ ਵਿੱਚ ਇਕੱਤਰ ਹੋ ਕੇ ਸਰਕਾਰ ਦੇ ਖਿਲਾਫ ਇੱਕ ਰਣਨੀਤੀ ਉਲੀਕਣ ਲਈ ਇਕ ਵੱਡਾ ਇਕੱਠ ਕਰ ਸਹਿਮਤੀਆਂ ਜਤਾਈਆਂ ਗਈਆਂ । ਜ਼ਿਕਰ ਯੋਗ ਹੈ ਕਿ ਕਈ ਪਿੰਡਾਂ ਵਿੱਚ ਜਮੀਨ ਸਰਕਾਰ ਨੂੰ ਨਾ ਦੇਣ ਲਈ ਮਤੇ ਵੀ ਸਹਿਮਤੀ ਨਾਲ ਪਾਏ ਗਏ ਹਨ।
Byte :- ਬਲਵੀਰ ਸਿੰਘ ਰਾਜੇਵਾਲ
ਉੱਥੇ ਹੀ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ 21 ਹਜ਼ਾਰ ਦੇ ਕਰੀਬ ਲੈਂਡ ਪੋਲਿੰਗ ਦੇ ਤਹਿਤ ਇੰਡਸਟਰੀ ਲਈ ਜਮੀਨ ਰਿਕਾਇਰ ਕੀਤੀ ਜਾ ਰਹੀ ਹੈ ਜਿਸ ਜਿਸ ਨੂੰ ਲੈ ਕੇ ਅੱਜ 30 ਤੋਂ 40 ਪਿੰਡਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੀਆਂ ਆਪਣੀਆਂ ਜਮੀਨਾਂ ਕਿਸੇ ਵੀ ਕੀਮਤ ਤੇ ਨਹੀਂ ਦਿੱਤੀਆਂ ਜਾਣਗੀਆਂ ।
ਲੱਖੋਵਾਲ ਨੇ ਕਿਹਾ ਕਿ ਐਸਕੇਐਮ ਦੇ ਸੱਦੇ ਤੇ 30 ਜੁਲਾਈ ਨੂੰ ਬਹੁ ਗਿਣਤੀ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ 24 ਅਗਸਤ ਨੂੰ ਮਹਾ ਸਭਾ ਹੋਵੇਗੀ ।
Byte :- ਹਰਿੰਦਰ ਸਿੰਘ ਲੱਖੋਵਾਲ
ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਿਨਾਂ ਪਿੰਡਾਂ ਦੀ ਜਮੀਨ ਲਈ ਜਾ ਰਹੀ ਹੈ ਉਸ ਪਿੰਡ ਦੇ ਸਰਪੰਚ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਹਨ ਕਿ ਉਨਾਂ ਵੱਲੋਂ ਆਪਣੀ ਜਮੀਨ ਕਿਸੇ ਵੀ ਕੀਮਤ ਨਹੀਂ ਦਿੱਤੀ ਜਾਵੇ ।
Byte :- ਸਰਪੰਚ
4
Report
KDKuldeep Dhaliwal
FollowJul 27, 2025 11:33:23Mansa, Punjab:
ਬੈਂਕ ਵੱਲੋਂ ਕਰਜੇ ਦੇ ਬਦਲੇ ਘਰ ਨੂੰ ਲਗਾਇਆ ਜਿੰਦਰਾ ਤੋੜ ਕੇ ਕਿਸਾਨਾਂ ਨੇ ਪਰਿਵਾਰ ਨੂੰ ਮੁੜ ਘਰ ਵਿੱਚ ਕਰਵਾਇਆ ਪਰਵੇਸ਼
ਐਂਕਰ : ਪ੍ਰਾਈਵੇਟ ਬੈਂਕ ਵੱਲੋਂ ਕਰਜ ਦੇ ਬਦਲੇ ਘਰ ਨੂੰ ਲਗਾਇਆ ਗਿਆ ਜਿੰਦਰਾ ਕਿਸਾਨ ਯੂਨੀਅਨ ਵੱਲੋਂ ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਦੇ ਵਿੱਚ ਦਾਖਲ ਕੀਤਾ ਗਿਆ ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਕਿਸੇ ਵੀ ਕਿਸਾਨ ਮਜ਼ਦੂਰ ਤੇ ਛੋਟੇ ਵਪਾਰੀ ਦਾ ਕਰਜ਼ੇ ਦੇ ਬਦਲੇ ਘਰ ਜਮੀਨ ਤੇ ਰੁਜਗਾਰ ਨਹੀਂ ਖੁਸਣ ਦਿੱਤਾ ਜਾਵੇਗਾ।
ਵੀਓ_ ਮਾਨਸਾ ਦੇ ਇੱਕ ਮਿਸਤਰੀ ਪਰਿਵਾਰ ਵੱਲੋਂ ਆਪਣਾ ਰੁਜ਼ਗਾਰ ਚਲਾਉਣ ਦੇ ਲਈ ਸਾਲ ਪਹਿਲਾਂ ਪ੍ਰਾਈਵੇਟ ਬੈਂਕ ਤੋਂ ਲਿਆ ਗਿਆ ਕਰਜਾ ਵਾਪਿਸ ਨਾ ਮੋੜੇ ਜਾਣ ਦੇ ਚਲਦਿਆਂ ਬੈਂਕ ਵੱਲੋਂ ਪਰਿਵਾਰ ਨੂੰ ਘਰੋਂ ਬਾਹਰ ਕਰਕੇ ਜਿੰਦਰਾ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਕਿਸਾਨ ਯੂਨੀਅਨ ਤੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬੈਂਕ ਵੱਲੋਂ ਲਗਾਇਆ ਗਿਆ ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਦੇ ਵਿੱਚ ਕਰਵਾਇਆ ਗਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਮਾਨਸਾ ਦੇ ਇੱਕ ਮਿਸਤਰੀ ਪਰਿਵਾਰ ਵੱਲੋਂ ਪ੍ਰਾਈਵੇਟ ਬੈਂਕ ਤੋਂ 9 ਲੱਖ ਰੁਪਏ ਕਰਜ਼ਾ ਲਿਆ ਸੀ। ਜਿਸ ਦਾ ਉਨਾਂ ਵੱਲੋਂ 5 ਲੱਖ 72 ਹਜਾਰ ਬੈਂਕ ਨੂੰ ਭਰ ਦਿੱਤਾ ਗਿਆ ਸੀ ਜਦੋਂ ਕਿ ਬਾਕੀ ਦੀ ਰਕਮ ਅਜੇ ਰਹਿੰਦੀ ਸੀ ਪਰ ਘਰ ਦੇ ਵਿੱਚ ਮਜਬੂਰੀ ਦੇ ਕਾਰਨ ਬਾਕੀ ਰਕਮ ਨਾ ਭਰੀ ਜਾਣ ਦੇ ਚਲਦਿਆਂ ਬੈਂਕ ਵੱਲੋਂ ਪਰਿਵਾਰ ਨੂੰ ਘਰੋਂ ਬਾਹਰ ਕਰਕੇ ਜਿੰਦਰਾ ਲਗਾ ਦਿੱਤਾ ਸੀ। ਜਿਸ ਕਾਰਨ ਅੱਜ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਨੂੰ ਘਰ ਦੇ ਵਿੱਚ ਦਾਖਲ ਕੀਤਾ ਗਿਆ ਹੈ ਕਿਸਾਨ ਆਗੂਆਂ ਨੇ ਕਿਹਾ ਕਿਸੇ ਵੀ ਕਿਸਾਨ ਮਜ਼ਦੂਰ ਵਪਾਰੀ ਦਾ ਘਰ ਜਮੀਨ ਅਤੇ ਰੁਜ਼ਗਾਰ ਕਰਜੇ ਦੇ ਬਦਲੇ ਨਹੀਂ ਖੁਸਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਦਾ ਖਰਚੇ ਦੇ ਬਦਲੇ ਕਿਸੇ ਦੀ ਵੀ ਜਮੀਨ ਘਰ ਅਤੇ ਰੁਜ਼ਗਾਰ ਕੁਰਕ ਨਾ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਪ੍ਰਾਈਵੇਟ ਬੈਂਕਾਂ ਵੱਲੋਂ ਲਗਾਤਾਰ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਬਾਈਟ ਰੁਲਦੂ ਸਿੰਘ ਮਾਨਸਾ ਕਿਸਾਨ ਨੇਤਾ
ਬਾਈਟ ਰਾਮਫਲ ਸਿੰਘ
ਬਾਈਟ ਗੁਰਜੰਟ ਸਿੰਘ
3
Report
AMAjay Mahajan
FollowJul 27, 2025 11:18:10Pathankot, Punjab:
एंकर : आज ही के दिन 27 जुलाई 2015 को दीनानगर के पुलिस स्टेशन पर आतंकवादी हमला हुआ था इस हमले में शहीद हुए भोआ हलके के शाहिद पंजाब होमगार्ड के जवान बोधराज का शहीदी समागम करवाया गया जिसमें शाहिद बोधराज और दीनानगर हमले के बाकी शहीदों को याद किया गया शहीदी समागम में पहुंचे कैबिनेट मिनिस्टर लालचंद कट्टारु चक ने कहा कि आज के दिन आतंकी हमले में शहीद हुए सभी शहीदों को वह नमन करते हैं और देश के शहीद चमकते तारे की तरह अमर रहेंगे
वीओ 1 : आज ही के दिन 27 जुलाई 2015 को सुबह के वक्त दीनानगर पुलिस स्टेशन पर फिदाइन हमला हुआ था पाकिस्तान से आए आतंकियों द्वारा दीनानगर की सड़कों पर अंधाधुंध गोलीबारी करते हुए दीनानगर पुलिस स्टेशन में दाखिल हुए थे जिनका पंजाब पुलिस के जवानों ने कड़ा मुकाबला किया और सभी आतंकियों को मार गिराया गया था इस आतंकी हमले में पठानकोट के तीन पुलिस के जवान शहीद हुए थे जिनको आज याद किया गया और शहीदी समागम में पहुंचे कैबिनेट मिनिस्टर लालचंद ने भी शहीदों को नमन किया उन्होंने कहा कि हमारे जवानों ने बड़ी बहादुरी से आतंकियों का मुकाबला किया था उन्होंने कहा कि देश के शहीद चमकते तारों की तरह अमर रहेंगे
बाइट : लाल चंद कट्टारु चक (मंत्री)
बाइट : कुंवर रविंदर विक्की (सेक्टरी शहीद परिवार सुरक्षा परिषद)
6
Report
SPSomi Prakash Bhuveta
FollowJul 27, 2025 11:18:01Chamba, Himachal Pradesh:
एंकर
चंबा में अंतर्राष्ट्रीय मिंजर मेले का शुभारंभ
महामहिम राज्यपाल ने किया इस मेले का उदघाटन
वीओ
चंबा। भगवान लक्ष्मीनारायण और रघुवीर महाराज को मिंजर अर्पित करने के साथ ही चंबा में अंतरास्ट्रीय मिंजर मेला शुरु हो गया है। एक सप्ताह तक चलने वाले इस मिंजर मेले की शोभा बढ़ाने और मुख्यातिथि के तौर पर हिमाचल प्रदेश के महामहिम राज्यपाल शिव प्रताप शुक्ल ने शिरकत की । इस मौके पर विधानसभा अध्यक्ष कुलदीप सिंह पठानिया के अलावा चम्बा सदर के विधायक नीरज नय्यर भी इस मेले में शामिल हुए । हर वर्ष की भांति इस वर्ष भी ऐतिहासिक मिंजर मेले की शोभा यात्रा नगरपालिका से होता हुए लक्ष्मी नारायण मंदिर और रघुबीर मंदिर और उसके बाद श्री हरिराय मंदिर में पहुंची। यहां पर महामहिम राज्यपाल व उनके साथ आए लोगों ने मिंजर को भगवान के चरणों मे अर्पित कर मिंजर की रस्म को अदा किया। इसी के साथ ही राज्य पाल द्वारा मिंजर के ऐतिहासिक चिन्ह मिंजर ध्वज को फहराकर इसका शुभारंभ किया। वही राज्यपाल ने अंतरराष्ट्रीय मिंजर मेले के उपलक्ष पर ऐतिहासिक चौगान मैदान में लगाई गई विभिन्न प्रदर्शनों का रिबन काटकर उद्घाटन किया।
Element...कार्यक्रम से संबंधित शॉट
Byte....राज्यपाल शिव प्रताप शुक्ल और एजाज मिर्ज़ा
4
Report
DVDEVENDER VERMA
FollowJul 27, 2025 11:15:52Nahan, Himachal Pradesh:
लोकेशन : नाहन
भाजपा अध्यक्ष बोले आम जनता पर एफआईआर दर्ज करना दुर्भाग्यपूर्ण,
बोले जनता पर अत्याचार कर रही है राज्य सरकार,
राजस्व मंत्री जगत सिंह नेगी से जुड़ा है मामला,
बोले विदेश दौरे पर गए मंत्री विधायको को नही लोगो की चिंता,
विदेश दौरों पर खर्च कर रहे स्मार्ट सिटी का पैसा,
नाहन में भाजपा ने किया पौधारोपण,
प्रदेश में 1 लाख पौधे रोपित करने का लक्ष्य: डॉ बिन्दल
एंकर: प्रदेश भाजपा अध्यक्ष डॉ राजीव बिंदल प्रदेश सरकार पर निशाना साधते हुए कहा है कि सरकार लोगों के साथ अन्याय कर उनके ऊपर झूठे मुकदमे दर्ज कर रही है साथ ही उन्होंने कहा की प्रदेश को केंद्र सरकार की तरफ से जो पैसा दिया गया था उसे मंत्री और विधायको के विदेश दौरे पर खर्च किया जा रहा है। नाहन में आयोजित पौधारोपण कार्यक्रम में पहुंचे भाजपा प्रदेश अध्यक्ष डॉ राजीव बिंदल मीडिया से बातचीत कर रहे थे।
वीओ 1 भाजपा अध्यक्ष ने कहा कि प्रदेश सरकार आम जनता पर अत्याचार कर रही है और उनके साथ सरकार के ही नुमाइंदों द्वारा दुर्व्यवहार किए जा रहे हैं। उन्होंने राजस्व मंत्री पर निशाना चाहते हुए कहा कि मंत्री द्वारा जनता के साथ दुर्व्यवहार किया गया और 60 से 65 लोगों के खिलाफ मामला दर्ज किया गया जो बेहद दुर्भाग्यपूर्ण है। वहीं उन्होंने इस बात पर भी हैरानी जाता है कि पूरे मामले को लेकर मुख्यमंत्री भी मंत्री का सहयोग कर रहे है जबकि उनको चाहिए कि मंत्रिमंडल के सदस्यों को लोगों के साथ उचित व्यवहार करने के निर्देश दे।
बाईट : डॉ राजीव बिंदल प्रदेश अध्यक्ष भाजपा
वीओ 2 उन्होंने कहा कि प्रदेश के कई इलाके आपदा जैसी स्थिति से जूझ रहे है वही ऐसे समय में प्रदेश के लोक निर्माण मंत्री सरकारी खर्चे पर विदेश के दौरे पर गए हुए हैं जिनके साथ कई विधायक भी शामिल है। उन्होंने कहा कि एक तरफ सरकार आर्थिक तंगी का रोना रो रही है और दूसरी तरफ विकास के लिए जो पैसा आया है उसे विदेश दोनों पर खर्च किया जा रहा है। उन्होंने आरोप लगाया कि कि देश के प्रधानमंत्री ने हिमाचल को स्मार्ट सिटी के लिए जो पैसा उपलब्ध करवाया है वह पैसा स्मार्ट सिटी पर खर्च न होकर विदेश दोनों पर खर्च किया जा रहा है।
बाईट : डॉ राजीव बिंदल प्रदेश अध्यक्ष भाजपा
वीओ 3 राजीव बिन्दल ने यह भी कहा कि हिमाचल प्रदेश में भारतीय जनता पार्टी द्वारा एक लाख पौधे रोपित करने का लक्ष्य रखा गया है 15 जुलाई से शुरू हुआ यह पौधारोपण अभियान 15 अगस्त तक चलेगा। उन्होंने कहा कि भारतीय जनता पार्टी के पूरे हिमाचल प्रदेश में 8006 पोलिंग बूथ है और सभी पोलिंग बूथ पर 10-10 पौधे लगाने का लक्ष्य निर्धारित किया गया है ताकि पर्यावरण संरक्षण में पार्टी अपनी भूमिका निभा सके।
बाईट : डॉ राजीव बिंदल प्रदेश अध्यक्ष भाजपा
6
Report
RMRakesh Malhi
FollowJul 27, 2025 11:15:32Una, Himachal Pradesh:
Slug : ऊना में अज्ञात हमलावरों ने एक यूवक पर चलाई गोलियां, युवक की हुई मौत, हमला करने बाले मौके से फरार पुलिस ने नाकाबन्दी कर हमलावरों की तलाश की शुरू मामले की जांच में जुटी पुलिस
V/01: हिमाचल प्रदेश के ऊना जिला में अज्ञात बाइक स्वार युवाको द्वारा एक वावार शॉप पर फायरिंग की है इस घटना में एक युवक बुरी तरह से लहू लुहान हुआ है जिसको इलाज के लिए अस्पताल लाया गया यहाँ डॉक्टर ने उसको मृत घोषित किया है मृतक क़ो एक गोली सर के पीछे लगी है मृतक की पहचान राकेश कुमार / अजमेर सिंह जिला ऊना उम्र 27 साल के रूप में हुई हैँ घटना के बाद पुलिस के आला अधिकारी मौके पर पहुंचे हैं और जिले में नाकाबंदी कर हमलावरों की तलाश शुरू कर दी है एसपी ऊना अमित यादव खुद मौके पर पहुंचे हैं और उन्होंने वहां पर स्थिति का जायजा लिया है एसपी के मुताबिक इस घटना में एक युवक बुरी तरह घायल हुआ है जिन्हें इलाज के लिए अस्पताल लाया गया जहां डॉक्टर ने उसे मृत घोषित किया है अस्पताल में पुलिस क़ो तैनात किया गया है और हादसे वाली जगह पर भी पुलिस बल तैनात है जगह-जगह पर नाकेबंदी कर हमलावरों क़ो पकड़ने के लिए पुलिस अपने कार्य में लगी है गोलीबारी के पीछे क्या वजह रही है अभी तक स्पष्ट नहीं ह
Byte :अमित यादब एसपी ऊना
Feed File 2707ZP_UNA_FIRING_R7
Feed Sent BY 2C
Feed File:2707ZP_UNA_FIRING_R1--7
6
Report
BSBHARAT SHARMA
FollowJul 27, 2025 11:04:43Amritsar, Punjab:
ISI ਸਹਾਇਤਾ ਨਾਲ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕੀਤਾ ਪਰਦਾਫਾਸ਼ ਤੇ 5 ਆਰੋਪੀ ਕੀਤੇ ਗਿਰਫਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 1 AK ਰਾਈਫਲ, 2 ਗਲੌਕ ਪਿਸਟਲ, 7.5 ਲੱਖ ਨਕਦੀ ਅਤੇ ਵਾਹਨ ਸਮੇਤ ਵੱਡੀ ਰਿਕਵਰੀ
ਇਸੇ ਦੇ ਨਾਲ ਥਾਣਾ ਘਰਿੰਡਾ ਪੁਲਿਸ ਵੱਲੋਂ ਵੱਖਰੀ ਕਾਰਵਾਈ 'ਚ 5 ਕਿੱਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ISI ਦੀ ਸਹਾਇਤਾ ਨਾਲ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਇਸ ਦੌਰਾਨ ਸਪੈਸ਼ਲ ਸੈੱਲ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ 5 ਅਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ AK Saiga 308 ਰਾਈਫਲ, ਦੋ ਗਲੌਕ ਪਿਸਟਲਾਂ, ₹7.5 ਲੱਖ ਨਕਦੀ, ਇੱਕ ਕਾਰ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਗੁਪਤ ਇੰਟੈਲੀਜੈਂਸ ਦੇ ਆਧਾਰ 'ਤੇ ਪਿੰਡ ਕਲੇਰ ਨੇੜੇ ਨਾਕਾਬੰਦੀ ਕਰਕੇ ਅੰਜਾਮ ਦਿੱਤੀ ਗਈ। ਪੁਲਿਸ ਅਨੁਸਾਰ ਇਹ ਆਰੋਪੀ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਸੰਪਰਕ 'ਚ ਸਨ ਅਤੇ ਇਹ ਹਥਿਆਰਾਂ ਦੀ ਖੇਪ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਨਵਦੀਪ ਸਿੰਘ ਉਰਫ ਨਵ ਪੰਡੋਰੀ ਨੂੰ ਸਪਲਾਈ ਕਰ ਰਹੇ ਸਨ। ਪੁਲਸ ਵਲੋਂ ਜੋਬਨਜੀਤ ਸਿੰਘ ਪੁੱਤਰ ਬਲਦੇਵ ਸਿੰਘ, ਗੋਰਾ ਸਿੰਘ ਪੁੱਤਰ ਰੇਸ਼ਮ ਸਿੰਘ, ਜਸਪ੍ਰੀਤ ਸਿੰਘ ਉਰਫ ਮੋਟੂ , ਸੰਨੀ ਸਿੰਘ ਅਤੇ ਸ਼ਹਿਨਸ਼ਾਹ ਸਿੰਘ ਉਰਫ ਸ਼ਾਲੂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਉਕਤ ਅਰੋਪੀਆਂ ਨੇ ਪਹਿਲਾਂ ਵੀ ਹਥਿਆਰਾਂ ਦੀਆਂ ਹੋਰ ਖੇਪਾਂ ਨਵਦੀਪ ਸਿੰਘ ਨੂੰ ਸਪਲਾਈ ਕੀਤੀਆਂ ਹਨ। ਇਸ ਮਾਮਲੇ 'ਚ ਥਾਣਾ ਲੋਪੋਕੇ ਵਿਖੇ Arms Act ਅਤੇ NDPS Act ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦਿਨ ਹੋਈ ਦੂਜੀ ਵੱਡੀ ਕਾਰਵਾਈ 'ਚ ਘਰਿੰਡਾ ਪੁਲਿਸ ਵੱਲੋਂ ਇੱਕ ਹੋਰ ਤਸਕਰ ਨੂੰ 5 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਦੀ ਪਹਚਾਣ ਪਵਨਪ੍ਰੀਤ ਸਿੰਘ ਉਰਫ ਪਵਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਆਰੋਪੀ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਸੰਪਰਕ 'ਚ ਸੀ ਅਤੇ ਡਰੋਨ ਰਾਹੀਂ ਪਹੁੰਚੀ ਹੈਰੋਇਨ ਨੂੰ ਅੱਗੇ ਸਪਲਾਈ ਕਰਨ ਜਾ ਰਿਹਾ ਸੀ। ਟੀ-ਪੁਆਇੰਟ ਅਟਾਰੀ ਨੇੜੇ ਉਸ ਨੂੰ ਇੱਕ ਪੈਸ਼ਨ ਪਲੱਸ ਮੋਟਰਸਾਈਕਲ ਸਮੇਤ ਰੋਕਿਆ ਗਿਆ। ਅਤੇ ਆਰੋਪੀ ਦੀ ਤਲਾਸ਼ੀ ਲਿੱਤੀ ਗਈ ਤੇ ਤਲਾਸ਼ੀ ਦੌਰਾਨ ਉਸ ਕੋਲੋਂ 05 ਕਿੱਲੋ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਆਰੋਪੀ ਦੇ ਖਿਲਾਫ ਥਾਣਾ ਘਰਿੰਡਾ 'ਚ NDPS Act ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਦੋਹਾਂ ਮਾਮਲਿਆਂ 'ਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੇ ਵਪਾਰ ਖਿਲਾਫ ਅਭਿਆਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ।
ਬਾਈਟ : ਮਨਿੰਦਰ ਸਿੰਘ ਐਸਐਸਪੀ ਦਿਹਾਤੀ ਅੰਮ੍ਰਿਤਸਰ
9
Report
TBTarsem Bhardwaj
FollowJul 27, 2025 10:49:32Ludhiana, Punjab:
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ । ਸਰਕਾਰ ਅਤੇ ਮਨੇਜਮੈਂਟ ਨਾਲ ਵੀ ਕਾਫੀ ਮੀਟਿੰਗ ਹੋ ਚੁੱਕੀਆਂ ਹਨ ਸਰਕਾਰ ਵੱਲੋਂ ਲਿਖਤੀ ਭਰੋਸੇ ਵੀ ਦਿੱਤੇ ਗਏ ਹਨ ।ਇੱਥੇ ਤੱਕ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਕ ਕਮੇਟੀ ਵੀ ਗਠਿਤ ਕੀਤੀ ਸੀ। ਜਿਸ ਕਮੇਟੀ ਨੇ ਇੱਕ ਮਹੀਨੇ ਦੇ ਵਿਚ ਕੰਟਰੈਕਟ ਵਰਕਰਜ ਨੂੰ ਰੈਗੂਲਰ ਕਰਨ ,ਆਊਟ ਸੋਰਸ ਮੁਲਾਜਮਾ ਨੂੰ ਕੰਟਰੈਕਟ ਤੇ ਕਰਨ, ਤਨਖਾਹਾਂ ਵਿਚ ਇਕਸਾਰਤਾ,ਮਾਰੂ ਕੰਡੀਸ਼ਨਾ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨਾ ਅਤੇ ਵਿਭਾਗਾ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪਾਲਿਸੀ ਬਣਾ ਕੇ ਹੱਲ ਕਰਨ ਲਈ ਕਿਹਾ ਸੀ। ਪ੍ਰੰਤੂ ਦਿੱਤੇ ਸਮੇਂ ਅਨੁਸਾਰ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਿਰਫ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਇਆ ਜਾ ਰਿਹਾ ਹੈ । ਮੁੱਖ ਮੰਤਰੀ ਪੰਜਾਬ ਵੱਲੋਂ ਬਣੀ ਕਮੇਟੀ ਦੀ ਕਰਵਾਈ ਨੂੰ ਵੀ ਅਧੂਰਾ ਛੱਡਿਆ ਜਾ ਰਿਹਾ ਹੈ। ਸਿਰਫ ਗੱਲਬਾਤ ਵਿੱਚ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਿੱਛਲੇ ਸਮੇਂ ਵੀ ਜੰਥੇਬੰਦੀ ਵੱਲੋਂ 09/10/11 ਜੁਲਾਈ ਦੇ ਸੰਘਰਸ਼ ਦੇ ਐਲਾਨ ਕੀਤਾ ਗਿਆ ਸੀ ਜਿਸ ਸੰਘਰਸ਼ ਦੇ ਸਦਕਾ 09 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਕਰਨ ਦੀ ਪੂਰੀ ਸਹਿਮਤੀ ਜਿਤਾਈ ਗਈ ਸੀ। ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਪ੍ਰੈਸ ਮੀਡੀਆ ਵਿੱਚ ਬਿਆਨ ਵੀ ਦਿੱਤਾ ਗਿਆ ਸੀ ਕਿ 16 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ ਤੇ ਕੁਝ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਤੇ 2 ਮੀਟਿੰਗ ਕਰਕੇ 28 ਜੁਲਾਈ ਨੂੰ ਪੂਰਨ ਤੌਰ ਤੇ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਮੰਤਰੀ ਵੱਲੋਂ ਕਿਸੇ ਵੀ ਮੰਗਾ ਦਾ ਹੱਲ ਨਹੀਂ ਕੀਤਾ ਗਿਆ ਉਲਟਾ 16 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵੀ ਨਹੀਂ ਕੀਤੀ ਗਈ 21 ਜੁਲਾਈ ਨੂੰ ਸਟੇਟ ਟਰਾਂਸਪੋਰਟ ਸਕੱਤਰ ਵੱਲੋਂ ਮੀਟਿੰਗ ਕੀਤੀ ਗਈ ਉਸ ਵਿੱਚ ਵੀ ਕੋਈ ਵੀ ਮੰਗਾਂ ਦਾ ਹੱਲ ਨਹੀ ਕੀਤਾ ਗਿਆ ਗੱਲਬਾਤ ਟਾਲ ਮਟੋਲ ਕਰਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਕ ਲੰਬੇ ਸਮੇ ਤੋ ਠੇਕੇਦਾਰਾ ਰਾਹੀ ਵਰਕਰਾ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਮਾਰੂ ਕੰਡੀਸ਼ਨਾ ਲਾਕੇ ਨੋਕੀਰੀਆ ਤੋ ਕੱਢਿਆ ਜਾ ਰਿਹਾ ਹੈ ਅਤੇ ਠੇਕੇਦਾਰਾ ਰਾਹੀ ਮੋਟੀ ਰਿਸ਼ਵਤ ਲੈਕੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਸਬੰਧੀ ਜਥੇਬੰਦੀ ਵੱਲੋ ਸਰਕਾਰ ਅਤੇ ਮੈਨੇਜਮੈਂਟ ਨੂੰ ਲਿਖਤੀ ਅਤੇ ਆਡੀਓ ਵੀਡੀਓ ਵੀ ਦੇ ਚੁੱਕੇ ਹਾ ਜਿਸ ਤੇ ਕਾਰਵਾਈ ਨਾ ਕਰਕੇ ਅਤੇ ਠੇਕੇਦਾਰਾ ਕੋਲੋ ਐਗਰੀਮੈਂਟ ਅਨੁਸਾਰ ਮੁਲਾਜ਼ਮਾਂ ਨੂੰ ਬਣਦੇ ਲਾਭ ਨਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ 30/06/2023 ਦੀਆ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਬਹਾਲ ਨਾ ਕਰਕੇ ਰਿਸ਼ਵਤਖੋਰੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।
ਗੁਰਪ੍ਰੀਤ ਬੜੈਚ ਹਰਸ਼ਰਨ ਸਿੰਘ ਨੇ ਪ੍ਰੈੱਸ ਨੂੰ ਬੋਲਦਿਆਂ ਕਿਹਾ ਕਿ ਸਰਕਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਵਿਭਾਗਾਂ ਨੂੰ ਨਿਜੀਕਰਨ ਦੇ ਵੱਲ ਨੂੰ ਲਿਜਾਇਆ ਜਾ ਰਿਹਾ ਹੈ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਪਾਲਸੀ ਲੈ ਕੇ ਆਈ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਵਿਭਾਗਾਂ ਦੀ ਪੂਰਨ ਤੌਰ ਤੇ ਲੁੱਟ ਕਰਵਾਉਣ ਦੀ ਮਨਸਾ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਪਾਇਆ ਜਾ ਰਹੀਆਂ ਹਨ ਜਿਸ ਦਾ ਟੈਂਡਰ ਸਰਕਾਰ ਵੱਲੋ 4 ਅਗਸਤ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ 32 ਤੋਂ 35 ਲੱਖ ਰੁਪਏ ਦੀ ਬੱਸ ਪਾਕੇ ਕਰੋੜਾਂ ਰੁਪਏ ਵਿਭਾਗਾਂ ਦਾ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਟੈਂਡਰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋ ਤਰੁੰਤ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜੇਕਰ ਸਰਕਾਰ ਅਤੇ ਮਨੇਜਮੈਂਟ ਨੇ 28 ਜੁਲਾਈ ਨੂੰ ਮੰਗਾ ਦਾ ਹੱਲ ਨਾ ਕੀਤਾ ਤਾਂ ਤੁਰੰਤ ਬੰਦ ਕਰਕੇ ਅਣ ਮਿੱਥੇ ਸਮੇਂ ਦੀ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨੇ ਸਮੇਤ ਤਿਖੇ ਸ਼ਘੰਰਸ਼ ਕੀਤੇ ਜਾਣਗੇ
Byte ਯੂਨੀਅਨ ਆਗੂ
Byte ਯੂਨੀਅਨ ਆਗੂ
6
Report
SNSUNIL NAGPAL
FollowJul 27, 2025 10:47:58Fazilka, Punjab:
ਬੀਜੇਪੀ ਦੇ ਦਫਤਰ ਦੇ ਵਿੱਚ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਫੋਟੋ ਲੱਗੀ ਦਿਖਾਈ ਦਿੱਤੀ । ਹਾਲਾਂਕਿ ਇਸ ਨੂੰ ਲੈ ਕੇ ਭਾਜਪਾ ਨੇਤਾ ਸੁਰਜੀਤ ਜਿਆਣੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਦਫਤਰ ਤਾਂ ਬੀਜੇਪੀ ਦਾ ਤੇ ਫੋਟੋ ਬਾਦਲ ਸਾਹਿਬ ਦੀ ਲੱਗੀ ਹੈ । ਜੋ ਅਕਾਲੀ ਦਲ ਨਾਲ ਸੰਬੰਧਿਤ ਸਨ । ਤਾਂ ਜਿਸ ਤੇ ਸੁਰਜੀਤ ਜੀਆਨੀ ਨੇ ਜਵਾਬ ਦਿੰਦਿਆਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਨਾਂ ਦੇ ਦਿਲ ਵਿੱਚ ਵੱਸਦੇ ਨੇ l ਉਹਨਾਂ ਲਈ ਉਹ ਰੱਬ ਨੇ । ਕਿਉਂਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਦੀ ਬਦੌਲਤ ਹੀ ਫਾਜ਼ਿਲਕਾ ਜਿਲਾ ਬਣਿਆ ਤੇ ਹੋਰ ਕਈ ਵੱਡੇ ਕੰਮ ਹੋਏ । ਜਿੰਨਾ ਨੇ ਅੱਜ ਤੱਕ ਓਹਨਾ ਨੂ ਖਾਲੀ ਨਹੀਂ ਮੋੜਿਆ ਸੀ ।
7
Report
MSManish Shanker
FollowJul 27, 2025 10:47:46Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਪਿੰਡ ਧਰਮਗੜ੍ਹ ਵਿਖੇ ਹੋ ਰਹੇ ਪੰਚਾਇਤੀ ਇਲੈਕਸ਼ਨਾਂ ਦੌਰਾਨ ਦੋ ਗੁੱਟਾਂ ਵਿੱਚ ਹੋਈ ਝੜਪ ਦੌਰਾਨ ਜਖਮੀ ਹੋਏ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਪੁਲਿਸ ਅਧਿਕਾਰੀ।
Viral video
10
Report
RKRAJESH KATARIA
FollowJul 27, 2025 10:47:32Firozpur, Punjab:
ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈਕੇ ਵਿੱਤ ਮੰਤਰੀ ਪੰਜਾਬ ਦੀ ਮੀਟਿੰਗ ਵਿੱਚ ਹੱਲ ਨਾ ਹੋਇਆ ਜਾਂ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਤਾਂ ਅਣਮਿੱਥੇ ਸਮੇਂ ਹੜਤਾਲ ਲਈ ਤਿਆਰੀ ਮੁਕੰਮਲ
ਮੀਟਿੰਗ ਵਿੱਚ ਹਾਲ ਨਾ ਹੋਇਆ ਤਾਂ 29 ਜੁਲਾਈ ਤੋਂ ਪੱਕੇ ਤੌਰ ਤੇ ਅਨਮਿਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਕੀਤਾ ਐਲਾਨ
ਹੜਤਾਲ ਤੇ ਜਾਨ ਨਾਲ ਸਰਕਾਰ ਨੂੰ ਰੋਜਾਨਾ 3 ਕਰੋੜ ਰੁਪਏ ਦੇ ਮਾਲੀਏ ਦਾ ਹੋਵੇਗਾ ਨੁਕਸਾਨ
ਸੜਕਾਂ ਜਾਮ ਕਰਨ ਦੀ ਵੀ ਦਿੱਤੀ ਚੇਤਾਵਨੀ , ਟਰਾਂਸਪੋਰਟ ਮਾਫੀਆ ਦੇ ਹੱਥਾਂ ਵਿੱਚ ਖੇਡ ਰਹੀ ਹੈ ਸਰਕਾਰ ਯੂਨੀਅਨ ਨੇ ਲਗਾਏ ਆਰੋਪ
ਸਰਕਾਰ ਦੇ ਲਾਰਿਆਂ ਤੋਂ ਅੱਕੇ ਟਰਾਂਸਪੋਰਟ ਮੁਲਾਜ਼ਮਾਂ ਕੀਤੀ ਸੰਘਰਸ਼ ਦੀ ਪੱਕੇ ਪੈਰੀਂ ਤਿਆਰੀ
vo 1 = ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਰਕਾਰ ਦੇ ਖਿਲਾਫ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਪੱਕੇ ਤੌਰ ਤੇ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਕੀ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਟਰਾਂਸਪੋਰਟ ਮੰਤਰੀ ਪੰਜਾਬ ਤੱਕ ਪਨਬੱਸ ਪੀ ਆਰ ਟੀ ਸੀ ਕੱਚੇ ਮੁਲਾਜ਼ਮਾਂ ਦੇ ਧਰਨਿਆਂ ਤੇ ਬੋਲ ਕੇ ਕਹਿਦੇ ਰਹੇ ਕਿ ਵਿਭਾਗ ਵਲੋਂ ਹੁੰਦੀ ਲੁੱਟ ਬੰਦ ਕਰਾਂਗੇ ਅਤੇ ਮਸਲੇ ਹੱਲ ਕਰਾਂਗੇ ਸਰਕਾਰ ਬਨਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਠੇਕੇਦਾਰ ਬਾਹਰ ਕੱਢਾਂਗੇ ਆਊਟ ਸੋਰਸ ਭਰਤੀ ਬੰਦ ਕਰਾਂਗੇ ਪਰ ਪਨਬਸ ਪੀ ਆਰ ਟੀ ਸੀ ਵਿੱਚ ਆਊਟ ਸੋਰਸ ਭਰਤੀ ਵੀ ਕੀਤੀ ਗਈ ਅਤੇ ਪਨਬਸ ਵਿੱਚ ਠੇਕੇਦਾਰ ਤਿੰਨ ਕਰ ਦਿੱਤੇ ਠੇਕੇਦਾਰ ਵਲੋਂ ਕਰੋੜਾਂ ਰੁਪਏ ਦੀ EPF ESI ਅਤੇ ਸਕਿਊਰਟੀਆ ਦੀ ਲੁੱਟ ਕੀਤੀ ਗਈ ਰਿਸ਼ਵਤ ਲੈ ਕੇ ਭਰਤੀ ਕੀਤੀ ਗਈ ਜਿਸ ਦੇ ਸਬੂਤ ਆਡਿਊ ਵੀਡਿਓ ਰਿਕਾਰਡਿੰਗ ਸਮੇਤ ਸਰਕਾਰ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਠੇਕੇਦਾਰ ਵਲੋਂ ਮੋਤ ਹੋ ਚੁੱਕੇ ਮੁਲਾਜ਼ਮਾਂ ਦਾ ਗਰੁੱਪ ਬੀਮਾ ਵੈੱਲਫੇਅਰ ਫੰਡ ਆਦਿ ਵੀ ਹਜ਼ਮ ਕਰ ਲਿਆ ਗਿਆ ਅਧਿਕਾਰੀ ਜਾਂ ਸਰਕਾਰ ਉਸ ਉਪਰ ਕੋਈ ਕਾਰਵਾਈ ਨਹੀਂ ਕਰ ਰਹੇ ਦੂਸਰੇ ਪਾਸੇ ਨਿੱਤ ਨਵਾਂ ਠੇਕੇਦਾਰ ਲਿਆਉਣ ਦੀ ਤਿਆਰੀ ਹੈ ਮੁੱਖ ਮੰਤਰੀ ਪੰਜਾਬ ਵਲੋਂ ਟਰਾਂਸਪੋਰਟ ਮਾਫੀਆ ਖਤਮ ਕਰਨ ਦੇ ਬਿਆਨ ਸੀ ਪਰ ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ ਹੁਣ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਵੱਡੇ ਲੀਡਰਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਬੱਸਾਂ ਤਹਿਤ ਸਰਕਾਰੀ ਪਰਿਮਟਾ ਤੇ ਚਲਾਉਣ ਲਈ ਟੈਂਡਰ ਲਗਾਏ ਜਾ ਰਹੇ ਹਨ ਜਿਸ ਵਿੱਚ ਇੱਕ ਬੱਸ 6 ਸਾਲਾਂ ਵਿੱਚ 1 ਕਰੋੜ 50 ਲੱਖ ਤੋਂ ਵੱਧ ਰੁਪਏ ਲੈ ਜਾਂਦੀ ਹੈ ਅਤੇ ਬੱਸ ਵੀ ਫੇਰ ਮਾਲਕ ਦੀ ਹੁੰਦੀ ਹੈ ਦੂਸਰੇ ਪਾਸੇ ਜੇਕਰ ਸਰਕਾਰੀ ਬੱਸਾਂ ਪਾਈਆਂ ਜਾਣ ਤਾਂ 33-34 ਲੱਖ ਵਿੱਚ ਬੱਸ ਆਉਂਦੀ ਹੈ ਅਤੇ 15 ਸਾਲ ਵਿਭਾਗ ਵਿੱਚ ਚੱਲਦੀ ਹੈ ਇਸ ਤੋਂ ਸਪੱਸ਼ਟ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਲੁੱਟਣ ਲਈ ਆਪ ਸਰਕਾਰ ਵਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ
ਬਾਈਟ = ਰੇਸ਼ਮ ਸਿੰਘ , ਪੰਜਾਬ ਪ੍ਰਧਾਨ , ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ
vo 2 = ਪੰਜਾਬ ਪ੍ਰਧਾਨ ਨੇ ਦੱਸਿਆ ਕਿ ਮੰਤਰੀ ਪੰਜਾਬ ਨੇ ਮੀਟਿੰਗ ਕਰਕੇ ਯੂਨੀਅਨ ਦੀਆਂ 7 ਮੰਗਾਂ ਦਾ ਹੱਲ ਕੱਢਣ ਲਈ ਟਰਾਂਸਪੋਰਟ ਵਿਭਾਗ ਦੀ ਇੱਕ ਵੱਖਰੀ ਪਾਲਸੀ ਬਣਾਉਣ ਲਈ ਮਹੀਨਾ ਸਮਾਂ ਤਹਿ ਕਰਕੇ ਹੁਕਮਾਂ ਜਾਰੀ ਕੀਤੇ ਸਨ ਪ੍ਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਉਲਟਾ ਜਿਹੜੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਉਹਨਾਂ ਨੂੰ ਵੀ ਰੋਕ ਲਿਆ ਗਿਆ ਹੈ ਜਿਵੇਂ ਕਿ ਡਿਊਟੀਆਂ ਤੋਂ ਕੱਢੇ ਮੁਲਾਜ਼ਮਾ ਨੂੰ ਬਹਾਲ ਕਰਨ ਦੇ 30/6/2023 ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਬਰਾਬਰ ਕੰਮ ਬਰਾਬਰ ਤਨਖਾਹਾਂ ਕਰਨ ਦੀ ਬਜਾਏ ਉਲਟਾ ਤਨਖਾਹਾਂ ਵਿੱਚ ਵੱਡਾ ਅੰਤਰ ਪਾਈਆਂ ਗਿਆ ਹੈ ਸਰਵਿਸ ਰੂਲ ਲਾਗੂ ਕਰਨ ਦੀ ਬਜਾਏ ਉਲਟਾ ਲੱਗੀ ਨਜਾਇਜ਼ ਕੰਡੀਸ਼ਨਾ ਤਹਿਤ ਬਹਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਲੰਮਕਾਇਆ ਜਾ ਰਿਹਾ ਹੈ ਤਾਂ ਜੋਂ ਰਿਸ਼ਵਤਖੋਰੀ ਕੀਤੀ ਜਾ ਸਕੇ ਏਥੋ ਤੱਕ ਕੀ ਡਿਪੂਆਂ ਵਿੱਚ ਬੱਸਾਂ ਖੜੀਆਂ ਰਹਿੰਦੀਆਂ ਹਨ ਟਰਾਂਸਪੋਰਟ ਮਾਫੀਆ ਨਾਲ ਮਿਲੀਭੁਗਤ ਕਾਰਨ ਬੱਸਾਂ ਦਾ ਸਮਾਨ ਜਾਂ ਸਟਾਫ ਦੀ ਘਾਟ ਬਹਾਲ ਕਰਕੇ ਪੂਰੀ ਨਹੀਂ ਕੀਤਾ ਪਿਛਲੇ ਸਮੇਂ 2022-23 ਵਿੱਚ ਪੂਰਾ ਇੱਕ ਸਾਲ 568 ਬੱਸਾਂ ਖੜੀਆਂ ਰਹੀ ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦਾ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵੱਲ ਕੋਈ ਧਿਆਨ ਇਸ ਨੂੰ ਲੁੱਟਣ ਲਈ ਹਰ ਪਾਸੇ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰ ਸ਼ਹਿਰ ਤੋਂ ਨਜਾਇਜ਼ ਟਰਾਂਸਪੋਰਟ ਮਾਫੀਆ ਚੱਲ ਰਿਹਾ ਹੈ ਵਾਰ ਵਾਰ ਟਰਾਂਸਪੋਰਟ ਮੰਤਰੀ ਅਤੇ ਅਧਿਕਾਰੀਆਂ ਨੂੰ ਯੂਨੀਅਨ ਵਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਫ੍ਰੀ ਸਫ਼ਰ ਸਹੂਲਤਾਂ ਦੇ ਕਰੀਬ 11-1200 ਕਰੋੜ ਰੁਪਏ ਸਰਕਾਰ ਵੱਲ ਪਨਬਸ ਪੀ ਆਰ ਟੀ ਸੀ ਦੀਆਂ ਲੈਣਦਾਰੀਆ ਹਨ ਜਿਸ ਕਾਰਨ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਲੈਣ ਲਈ ਵੀ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ ਆਪ ਸਰਕਾਰ ਦੇ ਕਾਰਜਕਾਲ ਵਿੱਚ 400 ਦੇ ਕਰੀਬ ਬੱਸਾਂ ਕੰਡਮ ਹੋ ਚੁੱਕੀਆਂ ਹਨ ਕੋਈ ਨਵੀਂਆ ਸਰਕਾਰੀ ਬੱਸਾਂ ਨਹੀਂ ਪਾਈਆਂ ਜਿਹੜੀਆਂ ਬੱਸਾਂ ਚੱਲਦੀਆਂ ਹਨ ਉਹਨਾਂ ਵਿੱਚੋ 100 ਦੇ ਕਰੀਬ ਬੱਸਾਂ ਸਪੇਅਰ ਪਾਰਟ ਦੀ ਘਾਟ ਕਾਰਨ ਖਰਾਬ ਖੜੀਆਂ ਰਹਿੰਦੀਆਂ ਹਨ ਨਵੀਆਂ ਸਰਕਾਰੀ ਬੱਸਾਂ ਨਾ ਪਾਉਣ ਦਾ ਵੱਡਾ ਕਾਰਨ ਟਰਾਂਸਪੋਰਟ ਮਾਫ਼ੀਆ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਦੇ ਦਿੱਤੇ ਬਿਆਨ ਹਨ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਤੋਂ ਬੱਸਾਂ ਨੂੰ ਬਾਡੀਆਂ ਲਗਵਾਈਆਂ ਜਾਣ ਹੁਣ ਆਪਣੀ ਸਿਆਸੀ ਲੜਾਈ ਵਿੱਚ ਫਸ ਚੁੱਕੀ ਸਰਕਾਰ ਬੱਸਾਂ ਨੂੰ ਬਾਡੀਆਂ ਬਾਹਰੀ ਸਟੇਟ ਤੋਂ ਹੀ ਲੱਗਣ ਦੇ ਡਰ ਤੋ ਕਾਨੂੰਨੀ ਅੜਿੱਕਿਆਂ ਕਾਰਨ ਸਿੱਧਾ ਕੰਪਨੀਆਂ ਤੋਂ ਹੀ ਘਟੀਆ ਕਵਾਲਟੀ ਦੀ ਲੱਗੀ ਲਗਾਈ ਮਹਿੰਗੀ ਬਾਂਡੀ ਲੈਣ ਲਈ ਤਿਆਰੀ ਕੀਤੀ ਜਾ ਰਹੀ ਜਿਸ ਦਾ ਫੇਰ ਵੀ ਪੰਜਾਬ ਦੇ ਬਾਂਡੀ ਬਿਲਡਰਾਂ ਅਤੇ ਵਿਭਾਗ ਨੂੰ ਕੋਈ ਫਾਇਦਾ ਨਹੀਂ ਹੋਣਂ ਵਿਭਾਗ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ
ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਬਹੁਤ ਮੀਟਿੰਗਾ ਵਿੱਚੋਂ ਭੱਜ ਚੁੱਕੇ ਹਨ ਜਿਸ ਕਰਕੇ 9 ਜੁਲਾਈ ਨੂੰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਚੱਲਦੀ ਹੜਤਾਲ ਵਿੱਚ ਵਿੱਤ ਮੰਤਰੀ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਹੱਲ ਕੱਢਣ ਲਈ ਦੁਬਾਰਾ ਤੋਂ ਭਰੋਸਾ ਦਿੱਤਾ ਗਿਆ 16 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨੇ ਵਿਭਾਗ ਪੱਧਰ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਦੁਬਾਰਾ ਮੀਟਿੰਗ ਦਾ ਸਮਾਂ ਦਿੱਤਾ ਸੀ ਪਰੰਤੂ ਉਸ ਮੀਟਿੰਗ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਭੱਜ ਚੁੱਕੇ ਹਨ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਨੂੰ ਅੰਤਿਮ ਰੂਪ ਦੇਣ ਲਈ 28 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਵੱਲੋਂ ਸਮਾਂ ਦਿੱਤਾ ਗਿਆ ਹੈ ਜੇਕਰ ਮੀਟਿੰਗ ਨਹੀਂ ਹੁੰਦੀ ਜਾਂ ਠੋਸ ਹੱਲ ਨਹੀਂ ਨਿਕਲਦਾ ਅਤੇ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਨਹੀਂ ਕਰਦੀ ਤਾਂ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਲੰਧਰ ਵਿਖੇ ਕੀਤੇ ਫੈਸਲੇ ਅਨੁਸਾਰ ਅਣਮਿਥੇ ਸਮੇਂ ਦੀ ਹੜਤਾਲ ਸਮੇਤ ਤਿੱਖੇ ਐਕਸ਼ਨਾਂ ਦਾ ਜੋ ਵੀ ਐਲਾਨ ਕੀਤਾ ਜਾਏਗਾਂ ਪੂਰੇ ਪੰਜਾਬ ਦੇ ਨਾਲ ਨਾਲ ਫਿਰੋਜ਼ਪੁਰ ਫਾਜਿਲਕਾ ਜੀਰਾ ਡੀਪੂ ਮੁਕੰਮਲ ਤੌਰ ਤੇ ਉਸ ਦਾ ਸਮਰਥਨ ਕਰੇਗਾ
ਬਾਈਟ=ਰੇਸ਼ਮ ਸਿੰਘ ਗਿੱਲ , ਸੂਬਾ ਪ੍ਰਧਾਨ , ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ
9
Report
BSBHARAT SHARMA
FollowJul 27, 2025 10:32:35Ajnala, Punjab:
ਪੰਜਾਬ ਅੰਦਰ ਅਮਨ ਅਮਾਨ ਨਾਲ ਹੋ ਰਹੀ ਪੰਚਾਇਤੀ ਜਿਮਣੀ ਚੋਣ !!
ਪਿੰਡਾਂ ਅੰਦਰ ਵੋਟਾਂ ਪਾਉਣ ਵਾਲੇ ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਐਸਡੀਐਮ ਅਤੇ ਡੀਐਸਪੀ ਅਜਨਾਲਾ ਨੇ ਲਿਆ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ
ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦੀ ਤਾੜਨਾ ਜੇਕਰ ਕਿਸੇ ਨੇ ਸ਼ਰਾਰਤ ਕਰਨ ਦੀ ਕੀਤੀ ਕੋਸ਼ਿਸ਼ ਤਾਂ ਹੋਵੇਗੀ ਕਾਰਵਾਈ
ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਜਿਮਣੀ ਚੋਣਾਂ ਨੂੰ ਲੈ ਕੇ ਜਿੰਨਾ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਉਹਨਾਂ ਪਿੰਡਾਂ ਅੰਦਰ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਦੇ ਬਾਵਜੂਦ ਵੀ ਵੋਟਰ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਵੋਟ ਦਾ ਇਸਤੇਮਾਲ ਕਰ ਰਹੇ ਹਨ, ਉਥੇ ਹੀ ਐਸਡੀਐਮ ਅਜਨਾਲਾ ਅਤੇ ਡੀਐਸਪੀ ਅਜਨਾਲਾ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਅਜਨਾਲਾ ਰਵਿੰਦਰਪਾਲ ਸਿੰਘ ਅਰੋੜਾ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਸਬ ਡਿਵੀਜ਼ਨ ਅਜਨਾਲਾ ਅੰਦਰ ਜਿੰਨਾ ਪਿੰਡਾਂ ਵਿੱਚ ਵੀ ਚੋਣ ਹੋ ਰਹੀ ਹੈ
ਵਾਈਟ ਐਸਡੀਐਮ ਅਜਨਾਲਾ ਰਵਿੰਦਰ ਪਾਲ ਸਿੰਘ ਅਰੋੜਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜੇਕਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਵਾਈਟ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ
5
Report
MJManoj Joshi
FollowJul 27, 2025 10:05:14DMC, Chandigarh:
डाक्टर सुधांशु त्रिवेदी सांसद राज्यसभा और कार्यकारी अध्यक्ष पंजाब भाजपा अश्विनी शर्मा चंडीगढ़ मे बलरामजी दास टंडन मेमोरियल की ओर से पंजाब यूनिवर्सिटी के लॉ ऑडिटोरियम में आयोजित कार्यक्रम में पहुंचे कार्यक्रम शुरू
पंजाब ऐसा है जो बाहर से आने बाले हमलाबरो को शिकस्त देता था
बलरामजी दास टंडन ऐसे व्यक्तित्व के थे जो स्वयं सेवक संघ के बिचार को आगे बढ़ाने बाले थे
भारत के UPI ने visa को छोड़ कर पुरे विश्व मे एक दिन मे सबसे ज़्यादा डिजिटल टरांजेकशन करने बाला एप्प बना है
संसद में कुछ लोगों डिजिटल टरांजेकशन को ले कर भारत के लोगों पर सबाल खड़े करते थे
वो दिन चले गये जब भारत को सॉफ्ट स्टेट माना जाता था
हम शांति के कबूतर उड़ाने बाले नहीं हैं बल्कि गुरु गोविन्द सिंह जी के बाज उड़ाने बाले हैं
आपरेशन सिंदूर ने पड़ौसी को औक़ात मे रहने का सबक सिखाया
इंग्लैण्ड ने भारत से फ़्री ट्रेंड एग्रीमेंट किया
हम बो हैं जिन के पास 25 साल का ऐजंडा है जो भारत को एक हज़ार साल का दिव्य दर्शन देगा ।
12
Report