Back
ਐਸਐਸਪੀ ਸ਼ੁਭਮ ਅਗਰਵਾਲ ਦੀ ਰਾਤ ਦੀ ਚੈਕਿੰਗ, ਪੁਲਿਸ ਪ੍ਰਬੰਧਾਂ 'ਤੇ ਨਜ਼ਰ
JSJagmeet Singh
Aug 09, 2025 02:32:43
Fatehgarh Sahib, Punjab
Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਦੇਰ ਰਾਤ ਸਮੇਂ ਚੈਕਿੰਗ ਕੀਤੀ। ਉਹਨਾਂ ਵੱਲੋਂ ਥਾਣੇ ਦੇ ਮਾਲ ਖਾਨਿਆਂ ਅਤੇ ਰਿਕਾਰਡ ਰੂਮ ਦੀ ਵੀ ਜਾਂਚ ਕੀਤੀ ਗਈ ਅਤੇ ਥਾਣਾ ਮੁਖੀ ਨੂੰ ਹਦਾਇਤ ਕੀਤੀ ਗਈ ਜੋ ਵੀ ਕਮੀਆਂ ਪਾਈਆਂ ਗਈਆਂ ਹਨ ਉਸ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅੱਜ ਅਚਨਚੇਤ ਥਾਣਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਥਾਣਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਰਾਤ ਸਮੇਂ ਜੇਕਰ ਕੋਈ ਅਣਸੁਖਾਵੀ ਘਟਨਾ ਘਟਦੀ ਹੈ ਤਾਂ ਉਸ ਦੇ ਨਾਲ ਨਜਿੱਠਣ ਦੇ ਲਈ ਪੁਲਿਸ ਥਾਣਾ ਦੇ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਹਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅਜ਼ਦੀ ਦਿਵਸ ਨੂੰ ਸਮਰਪਿਤ ਉਹਨਾਂ ਦੇ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਵੱਖ ਵੱਖ ਥਾਵਾਂ ਤੇ ਨੱਕੇਬੰਦੀ ਵੀ ਕੀਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
Byte - ਜਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowAug 09, 2025 07:03:27Lehragaga, Punjab:
ਘੱਗਰ ਦਰਿਆ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ ਮੂਨਕ ਦੇ ਮਕਰੋੜ ਸਾਹਿਬ ਪਿੰਡ ਕੋਲ ਘੱਗਰ ਚ ਵਧੇ ਪਾਣੀ ਨੂੰ ਦੇ ਕੇ ਘਬਰਾਏ ਪਿੰਡ ਵਾਸੀ
ਪਿੰਡ ਦੇ ਲੋਕਾਂ ਨੇ ਕਿਹਾ ਘੱਗਰ 'ਚ ਵੱਧ ਰਿਹਾ ਪਾਣੀ ਸਾਡੇ ਲਈ ਬਹੁਤ ਚਿੰਤਾ ਦੀ ਗੱਲ ਹੈ
ਭਾਵੇਂ ਕਿ ਸਰਕਾਰ ਵੱਲੋਂ ਜੇਸੀਬੀ ਮਸ਼ੀਨ ਖੜੀ ਕੀਤੀ ਗਈ ਹੈ ਕਿ ਅਗਰ ਕਿਤੇ ਜਰੂਰਤ ਪੈਂਦੀ ਹੈ ਤਾਂ ਬੰਨ ਦੇ ਉੱਪਰ ਮਿੱਟੀ ਲਗਾਈ ਜਾਵੇ।
ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਤੇ ਅਫਸਰਾਂ ਨੂੰ ਘੱਗਰ ਦੀ ਨਿਗਰਾਨੀ ਲਈ ਚੁਕੰਨੇ ਹੋਣਾ ਪਵੇਗਾ।
ਅਗਰ ਘੱਗਰ ਵਿੱਚ ਦਰਾਰ ਆ ਜਾਂਦੀ ਹੈ ਤਾਂ ਸਾਡੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ
ਕੁਝ ਜੇਸੀਬੀ ਮਸ਼ੀਨਾਂ ਹੋਰ ਖੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ
3
Report
BSBHARAT SHARMA
FollowAug 09, 2025 06:47:03Ajnala, Punjab:
ਅਜਨਾਲਾ ਚ ਦੇਰ ਰਾਤ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰਕੇ ਕਤਲ
2 ਨਕਾਬਪੋਸ਼ ਵਿਅਕਤੀਆਂ ਨੇ ਦੇਰ ਰਾਤ ਦਿੱਤਾ ਵਾਰਦਾਤ ਨੂੰ ਅੰਜਾਮ
ਰਾਤ ਸਮੇ ਮ੍ਰਿਤਕ ਤਰਨਜੀਤ ਸਿੰਘ ਮੈਡੀਕਲ ਸਟੋਰ ਤੋਂ ਵਾਪਸ ਮੋਟਰਸਾਈਕਲ ਤੇ ਆਪਣੇ ਘਰ ਜਾ ਰਿਹਾ ਸੀ
ਜਿਸ ਦੌਰਾਨ ਰਸਤੇ ਚ ਨਕਾਬਪੋਸ਼ਾ ਵੱਲੋਂ ਸ਼ਰੇਆਮ ਤਾਬੜ ਤੋੜ ਗੋਲੀਆਂ ਮਾਰਕੇ ਕਤਲ ਕਰਕੇ ਫਰਾਰ ਹੋਂ ਗਏ
ਕਰੀਬ ਇੱਕ ਸਾਲ ਪਹਿਲਾਂ ਮ੍ਰਿਤਕ ਵਿਅਕਤੀ ਨੂੰ ਫੋਨ ਕਾਲ ਤੇ ਧਮਕੀਆਂ ਵੀ ਆਈਆਂ ਸੀ
ਉਥੇ ਹੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ
ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ
ਅਜਨਾਲਾ ਸ਼ਹਿਰ ਅੰਦਰ ਉਸ ਵੇਲੇ ਸਨਸਨੀ ਫੈਲ ਗਈ ਜਦ ਦੇਰ ਰਾਤ ਇਕ ਮੈਡੀਕਲ ਸਟੋਰ ਮਾਲਕ ਦਾ 2 ਨਕਾਬਪੋਸ਼ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ, ਮ੍ਰਿਤਕ ਤਰਨਜੀਤ ਸਿੰਘ ਦੇ ਰਾਤ ਆਪਣੇ ਮੈਡੀਕਲ ਸਟੋਰ ਤੋਂ ਘਰ ਵਾਪਸ ਜਾ ਰਿਹਾ ਸੀ ਜਿਸ ਦੌਰਾਨ ਰਸਤੇ ਵਿੱਚ ਬਦਮਾਸ਼ਾਂ ਵੱਲੋਂ ਸਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉੱਥੇ ਹੀ ਘਟਨਾ ਸੰਬੰਧੀ ਪਤਾ ਲੱਗਦੇ ਸੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਗੋਲੀਆਂ ਦੇ ਕੋਲ ਬਰਾਮਦ ਕੀਤੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ,
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਤਰਨਜੀਤ ਸਿੰਘ ਦੇ ਭਰਾ ਕਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨ੍ਾਂ ਦੇ ਭਰਾ ਆਪਣੇ ਮੈਡੀਕਲ ਸਟੋਰ ਤੋਂ ਵਾਪਸ ਘਰ ਜਾ ਰਹੇ ਸੀ ਜਿਸ ਦੌਰਾਨ ਰਸਤੇ ਵਿੱਚ ਦੋ ਨਕਾਬੁਸ਼ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੋਂ ਗੋਲੀਆਂ ਦੇ ਕੋਲ ਵੀ ਬਰਾਮਦ ਕੀਤੇ ਗਏ ਹਨ। ਅਤੇ ਉਹਨਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਕਾਬੂ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ। ਮੈਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਫੋਨ ਤੇ ਧਮਕੀ ਵੀ ਆਈ ਸੀ ਜਿਸ ਸੰਬੰਧ ਵਿੱਚ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ
ਬਾਈਟ ਮ੍ਰਿਤਕ ਦਾ ਭਰਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੌਕੇ ਤੋਂ ਪੰਜ ਦੇ ਕਰੀਬ ਗੋਲੀਆਂ ਦੇ ਕੋਲ ਵੀ ਬਰਾਮਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦ ਹੀ ਅਸਲ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ
ਬਾਈਟ ਪੁਲਿਸ ਅਧਿਕਾਰੀ ਹਰਚੰਦ ਸਿੰਘ
9
Report
KKKIRTIPAL KUMAR
FollowAug 09, 2025 06:33:51Sangrur, Punjab:
ਉਸ ਖੇਡ ਗਰਾਉਂਡ ਵਿੱਚ ਦੁਬਾਰਾ ਰੌਣਕਾਂ ਲੱਗ ਚੁੱਕੀਆਂ ਹਨ ਜਿੱਥੇ ਪੰਜਾਬ ਦੇ ਨਾਮੀ ਪੰਜਾਬੀ ਗਾਇਕ ਬੱਬੂ ਮਾਨ,ਸਿੱਧੂ ਮੂਸੇਵਾਲਾ, ਗੁਰਦਾਸ ਮਾਨ, ਜੈਜੀ ਬੀ, ਮਿਸ ਪੂਜਾ ਤੋਂ ਇਲਾਵਾ ਹੋਰ ਵੀ ਦਰਜਨਾਂ ਹੀ ਗਾਇਕ ਇਸ ਖੇਡ ਗਰਾਊਂਡ ਵਿੱਚ ਆਪਣੀ ਗਾਇਕੀ ਦਾ ਜੌਹਰ ਵਿਖਾ ਚੁੱਕੇ ਹਨ ਦਿੜ੍ਹਬਾ ਵਿਖੇ ਖਡਿਆਰੀਆਂ ਕੋਲ ਪਹੁੰਚ ਕੇ ਪੰਜਾਬ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੇਡੀ ਵਾਲੀਵਾਲ ਇਸ ਮੌਕੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚੋਂ ਪਹੁੰਚੇ ਖਿਡਾਰੀਆਂ ਦਾ ਹਾਲ ਚਾਲ ਅਤੇ ਮੁਸ਼ਕਿਲਾਂ ਜਾਨਣ ਦੇ ਲਈ ਪਹੁੰਚੇ ਸਨ। ਕਿਉਂਕਿ ਪਿਛਲੇ ਦਿਨੀ ਦਿੜ੍ਹਬਾ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣਨ ਜਾ ਰਹੇ ਇੰਡੋਰ ਸਟੇਡੀਅਮ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਗੇਮਾਂ ਕਰਵਾਈਆਂ ਜਾਣਗੀਆਂ ਜਿਸ ਦਾ ਕੰਮ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਦਿੜ੍ਹਬਾ ਖੇਡ ਗਰਾਉਂਡ ਖਾਲੀ ਜਾਪ ਰਹੀ ਸੀ ਜਿਸ ਤੋਂ ਬਾਅਦ ਕੋਚ ਗੁਰਮੇਲ ਸਿੰਘ ਦੀ ਮੌਤ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਖੇਡ ਅਤੇ ਸਟੇਡੀਅਮ ਨੂੰ ਸੰਭਾਲਿਆ ਜਾਵੇਗਾ ਇਸੇ ਕਰਕੇ ਹੁਣ ਦੁਬਾਰਾ ਦਿੜ੍ਹਬਾ ਦੀ ਉਸ ਖੇਡ ਗਰਾਉਂਡ ਵਿੱਚ ਰੌਣਕਾਂ ਲੱਗ ਚੁੱਕੀਆਂ ਹਨ ਜਿੱਥੇ ਪੰਜਾਬ ਦੇ ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ , ਬੱਬੂ ਮਾਨ ਗੁਰਦਾਸ ਮਾਨ, ਜੈਜੀ ਬੀ ,ਮਿਸ ਪੂਜਾ ਤੋਂ ਇਲਾਵਾ ਹੋਰ ਵੀ ਦਰਜਨਾਂ ਹੀ ਗਾਇਕ ਇਸ ਖੇਡ ਗਰਾਊਂਡ ਵਿੱਚ ਆਪਣੀ ਗਾਇਕੀ ਦਾ ਜੌਹਰ ਵਿਖਾ ਚੁੱਕੇ ਹਨ
Byte...ਹਰਪਾਲ ਸਿੰਘ ਚੀਮਾ ਖ਼ਜ਼ਾਨਾ ਮੰਤਰੀ ਪੰਜਾਬ
8
Report
RKRAJESH KATARIA
FollowAug 09, 2025 06:30:38Firozpur, Punjab:
भारत पाक सीमा पर देश की रक्षा के लिए हर समय तैनात रहने वाले बी एस एफ जवानों को बच्चों ने रक्षा बंधन के त्यौहार पर राखी बांधी
फिरोजपुर में स्कूली बच्चों बी एस एफ जवानों और एस एस पी फिरोजपुर और पुलिस अधिकारियों को बांधी राखी
देश की रक्षा के लिए हमारे देश के जवान अपने घरों से दूर रहते है और कई त्यौहारों पर वह अपने घर भी नहीं जा पाते जिसके चलते फिरोजपुर के स्कूली बच्चों ने रक्षा बंधन के त्यौहार पर जवानों की कलाइयों पर राखी बांध कर मुंह मीठा करवाया व्ही एस एस पी फिरोजपुर भूपिंदर सिंह और पुलिस अधिकारियों को भी बांधी राखी
वही एस एस पी फिरोजपुर भूपिंदर सिंह सिद्धू ने कहा कि बड़ा अच्छा लगा कि बच्चों ने रक्षा बंधन मुझे और मेरे पूरे स्टाफ को राखी बांधी है एस एस पी फिरोजपुर ने कहा कि हम विश्वास दिलाते है कि हम बच्चों , लड़कियों महिलाओं की पूरी रक्षा करेंगे
बाइट एस एस पी फिरोजपुर भूपिंदर सिंह
वही बी एस एफ की महिला जवान ने कहा कि बढ़ी खुशी हुई हम अपने घर से दूर है लेकिन आज इस त्यौहार पर बच्चों में हमें दूरी का एहसास नहीं होने दिया
बाइट बी एस एफ महिला जवान
10
Report
NSNitesh Saini
FollowAug 09, 2025 06:16:52Sundar Nagar, Himachal Pradesh:
लोकेशन- मंडी
स्लग-
किरतपुर-मनाली फोरलेन पर सुंदरनगर में बड़ा हादसा, मलबे में दबा इंडियन ऑयल पेट्रोल पंप
भारी बारिश के बीच पहाड़ी दरकी, पेट्रोल पंप प्रबंधन और कर्मचारीयों की सूझबूझ से टली जनहानि
एसडीएम अमर नेगी ने दी जानकारी, कहा- राजस्व अधिकारी की रिपोर्ट के आधार पर होगा नुकसान का आकलन।
एंकर - जिला मंडी के सुंदरनगर उपमंडल के पुंघ क्षेत्र में शुक्रवार देर रात भारी बारिश के दौरान एक बड़ा हादसा हो गया है। अचानक पहाड़ी से भारी मात्रा में मलबा गिरकर इंडियन ऑयल पेट्रोल पंप पर आ गिरा। हादसे में पेट्रोल पंप का ढांचा पूरी तरह ध्वस्त हो गया और मालिक को भारी आर्थिक नुकसान हुआ। गनीमत यह रही कि मलबा गिरने से पहले पेट्रोल पंप प्रबंधन और कर्मचारी समय रहते सुरक्षित निकाल लिए गए। इससे कोई बड़ी जनहानि घटित होने से बच गई। कुछ आवश्यक सामान भी कर्मचारियों ने लैंडस्लाइड से पहले बाहर निकाल लिया गया, हालांकि पेट्रोल पंप पूरी तरह से मलबे में दब गया है। एसडीएम सुंदरनगर अमर नेगी ने बताया कि जिला मंडी में मानसूनी बारिश के कारण में काफी ज्यादा नुकसान हो रहा है। बीती रात सुंदरनगर के पुंघ में एक इंडियन ऑयल पेट्रोल पंप पर लैंडस्लाइड होने के कारण पूरी तरह से क्षतिग्रस्त हो गया है। उन्होंने कहा कि प्रशासन ने मौके का जायजा लिया है और नुकसान का आकलन किया जा रहा है। मलबा हटाने के लिए पीडब्ल्यूडी की मशीनों की मदद ली जाएगी।
बाइट- अमर नेगी एसडीएम सुंदरनगर।
14
Report
BNBISHESHWAR NEGI
FollowAug 09, 2025 06:16:39Dhar Chhiling Khola, Himachal Pradesh:
देश की सीमाओं पर तैनात भारतीय सेना के जवानों ने इस बार रक्षा बंधन का पर्व कुछ खास अंदाज़ में मनाया। हिमालय की ऊँची चोटियों और दुर्गम सीमावर्ती इलाकों में तैनात इन वीर सपूतों को, दूर-दराज़ के गाँवों और कस्बों से आए नन्हें-मुन्ने छात्रों ने अपने नन्हें हाथों से राखियां बाँधीं और उनके दीर्घायु एवं सुरक्षित रहने की कामना की।
हिमाचल प्रदेश के रामपुर किन्नौर और स्पीति क्षेत्र के स्कूलों की छात्राओं ने सैनिकों को राखियां बांध कर भाई बहन के रिश्तों को मजबूत किया। उधर सरकारी स्कूल चांगो, लरी स्कूल, ग्यु मठ, पायनियर पब्लिक स्कूल रामपुर, सरकारी विद्यालय अवेरी पट्टी और आर्मी ट्राईपीक्स पब्लिक स्कूल पूह के बच्चों ने सैनिकों को राखियां बाँधीं। पुणे स्थित एसपीएम पब्लिक इंग्लिश मीडियम स्कूल से भी सैकड़ों शुभकामना पत्र और राखियां सीमाओं तक पहुँचीं।
राखी बाँधते समय कुछ छात्राओं ने भावुक होकर कहा – "भैया, आप हमारी रक्षा करते हैं, हम आपके लिए दुआ करते हैं।" वहीं, कई जवानों की आँखें भी भर आईं। उन्होंने कहा – "हम घर से दूर हैं, लेकिन यह प्यार हमें घर जैसा अहसास कराता है।"
इस पर्व ने एक बार फिर साबित किया कि सीमाएं चाहे कितनी भी ऊँची हों, देशवासियों के दिलों में बसी मोहब्बत और रिश्तों की डोर को कोई नहीं तोड़ सकता।
8
Report
BSBALINDER SINGH
FollowAug 09, 2025 06:15:56Patiala, Punjab:
रख्शा बन्धन के त्योहार मोके पटियाला की केंद्रीय जेल प्रसाशन दुआरा किया गया बढ़िया उपराला
जेल में बंद कैदी भाईओ की कलाई पर बहनों दुआरा राखी बांधने को लेकर किये गए बन्दोबस्त
सुबह 9 वजे से ही बहनों दुआरा अपने भाई की कलाई पर राखी बांधने को लेकर पहुंची हुई दिखाई दी
इस मौके जेल सुप्रिडेंट ने कहा हमय पंजाब सरकार व जेल के बड़े अधिकारियों दुआरा दिशा निर्देश दिए गए थे के आज बहनों को अपने भाईओ के साथ मुलाकात कर सकते है
हमने इस पवित्र त्योहार के मौके हर पुख्ता इंतजाम किए है
बाईट जेल सुप्रिडेंट
11
Report
ASARVINDER SINGH
FollowAug 09, 2025 06:15:22Hamirpur, Himachal Pradesh:
उत्तरी भारत के सिद्ध पीठ बाबा बालक नाथ मंदिर दियोटसिद्ध में गेट नंबर 5 से मंदिर की ओर से जाने वाले रास्ते में अचानक काफी बड़ी चट्टान पहाड़ी से रास्ते पर गिरी जिससे मंदिर को अपर बाजार और ऊपरी तरफ से बाहर जाने वाला रास्ता बिल्कुल बंद हो गया यह चट्टान बकरा स्थल के नजदीक आ कर रास्ते में गिरी । यह सारी धटना सीसीटीवी कैमरे में कैद ही गई । गौरतलब है कि कि सबसे पहले एक छोटा सा पत्थर पहाड़ी से नीचे गिरा था जिसको देखते ही वहां ड्यूटी पर तैनात सुरक्षाकर्मी अलर्ट हो गया और रास्ता बिल्कुल खाली करवा दिया। उसे समय 5 -7 श्रद्धालु एक प्रसाद की दुकान से मंदिर को चढ़ाने के लिए प्रसाद खरीद रहे थे। इसके तुरंत बाद काफी बड़ा पत्थर पहाड़ी से नीचे रास्ते की ओर गिरा। इससे किसी श्रद्धालु और दुकानदार पर कोई जान का खतरा नहीं हुआ और न ही दुकानदार का कोई नुकसान हुआ है। परंतु मंदिर की ओर से लगाई गई जाली वह टीन की शेड टूट गई है जिससे प्रशासन को नुकसान हुआ हैं। बताते चलें कि इस दौरान मंदिर अधिकारी तहसील में अपने कार्य की सेवाएं दे रहे थे उनको जैसे ही इसकी सूचना लगी तो वह तुरंत तहसील से घटना स्थल मंदिर की ओर रवाना हुए उन्होंने तत्काल सबसे पहले पुलिस चौकी को फोन द्वारा इस घटनाक्रम के बारे में सूचित किया कि नीचे से आने वाली गाड़ियों को रोका जाए और पूरी तरह बैरियर लगाया जाए क्योंकि अप्पर बाजार से मंदिर की ओर जाने वाला रास्ता बिल्कुल बंद हो गया है जिसको ध्यान में रखते हुए श्रद्धालु को किसी प्रकार की समस्या का सामना न करना पड़े इसलिए श्रद्धालुओं की गाड़ियों को बेरियल के पास ही रोका जाए और श्रद्धालुओं को लोअर बाजार से मंदिर की ओर जाने के लिए कहा जाए। पुलिस प्रशासन द्वारा भी तुरंत ही बैरियर लगा दिया गया और श्रद्धालुओं की गाड़ियों को बेरियल रोक दिया गया। मंदिर न्यास अध्यक्ष राजेंद्र गौतम का कहना है कि जैसे ही उन्हें इस घटना का पता चला तो उन्होंने तुरंत मंदिर अधिकारी को घटनास्थल पर जाने के निर्देश दिए एवं निरीक्षण करने को कहा तत्पश्चात उन्हें जल्द से जल्द रास्ते को खोलने को भी कहा किया ताकि यहां आने वाले श्रद्धालुओं को किसी प्रकार कि दिकतों का सामना न करना पड़े।
बाइट:::: संदीप चंदेल मन्दिर अधिकारी श्री सिद्ध बाबा बालक नाथ मंदिर दियोटसिद्ध
13
Report
ADAnkush Dhobal
FollowAug 09, 2025 06:02:32Shimla, Himachal Pradesh:
हिमाचल प्रदेश के राज्यपाल से प्रताप शुक्ल ने समाजवादी पार्टी के सांसद ST हसन के बयान पर पलटवार किया। राज्यपाल ने कहा कि हिमाचल प्रदेश और उत्तराखंड में सभी धर्मों का सम्मान होता है। वे पार्टी विशेष से हैं और सांसद ने अपनी दूषित सोच की तरह की वजह से इस तरह का बयान दिया होगा। राज्यपाल ने कहा कि हिमाचल और उत्तराखंड देवभूमि है। यहां हर धर्म का सम्मान किया जाता है।
12
Report
ADAnkush Dhobal
FollowAug 09, 2025 06:02:11Shimla, Himachal Pradesh:
हिमाचल राजभवन में शांति हवन, हिमाचल-उत्तराखंड में शांति की कामना
• राज्यपाल के साथ प्रदेश भर से आई बहनों ने मनाया रक्षाबंधन
एंकर—- हिमाचल राजभवन में शांति हवन का आयोजन किया गया, जिसमें राज्यपाल शिव प्रताप शुक्ल मुख्य यजमान थे। इस हवन का उद्देश्य हिमाचल और उत्तराखंड में सुख-समृद्धि की कामना करना था, जो हाल ही में आपदा से प्रभावित हुए हैं। दोनों राज्यों में भारी तबाही हुई है और कई लोगों ने अपनी जान गंवाई है। इस हवन के माध्यम से जान गंवाने वाले लोगों की आत्मा की शांति के लिए प्रार्थना की गई। इसके बाद राज्यपाल ने प्रदेश भर से आई बहनों के साथ रक्षाबंधन भी मनाया।
VO—- राज्यपाल शिव प्रताप शुक्ल ने कहा कि हाल ही में ही हिमाचल प्रदेश और उत्तराखंड में भारी त्रासदी आयी। इसमें कई लोगों ने अपनी जान गंवायी। आज हवन के ज़रिए जान गंवाने वाले लोगों की शांति के लिए प्रार्थना की गई। साथ ही हिमाचल प्रदेश और उत्तराखंड में सुख और शांति की भी कामना की गई। राज्यपाल ने देश भर के लोगों को रक्षाबंधन की शुभकामनायें दी।
बाइट—- शिव प्रताप शुक्ल, राज्यपाल, हिमाचल प्रदेश
14
Report
BSBHARAT SHARMA
FollowAug 09, 2025 06:00:35Amritsar, Punjab:
Wt
ਭੈਣਾਂ ਤੇ ਭਰਾਵਾਂ ਦਾ ਪਵਿੱਤਰ ਤਿਉਹਾਰ ਅੱਜ ਪੂਰੇ ਭਾਰਤ ਭਰ ਦੇ ਵਿੱਚ ਕਾਫੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਭੈਣਾਂ ਦੇ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਦੇ ਵਿੱਚ ਰੱਖੜੀ ਬੰਨੀ ਜਾ ਰਹੀ ਹੈ ਅਤੇ ਉਹਨਾਂ ਦੇ ਲੰਬੀ ਉਮਰ ਦੇ ਲਈ ਮਨੋਕਾਮਨਾ ਮੰਗੀ ਜਾ ਰਹੀ ਹੈ , ਛੋਟੇ ਛੋਟੇ ਭੈਣ ਭਰਾਵਾਂ ਦੇ ਵੱਲੋਂ ਵੀ ਭੈਣਾਂ ਦੇ ਵੱਲੋਂ ਆਪਣੇ ਭਰਾ ਦੇ ਰੱਖੜੀ ਬੰਨੀ ਜਾ ਰਹੀ ਹੈ।, ਭੈਣਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਅੱਜ ਦੇ ਦਿਨ ਰਕਸ਼ਾ ਬੰਧਨ ਦੀ ਕਾਫੀ ਉਡੀਕ ਰਹਿੰਦੀ ਹੈ , ਕਿਉਂਕਿ ਇਸ ਦਿਨ ਭੈਣਾਂ ਦੇ ਵੱਲੋਂ ਆਪਣੇ ਭਰਾ ਦੀ ਖੁਸ਼ੀ ਦੀ ਕਾਮਨਾ ਮੰਗੀ ਜਾਂਦੀ ਹੈ ਅਤੇ , ਇਸ ਦਿਨ ਸਾਰਾ ਪਰਿਵਾਰ ਇਕੱਠੇ ਹੁੰਦਾ ਹੈ ਅਤੇ ਇਸ ਪਵਿੱਤਰ ਤਿਉਹਾਰ ਭੈਣ ਭਰਾਵਾਂ ਦਾ ਬਣਾਇਆ ਜਾਂਦਾ ਹੈ
12
Report
BKBIMAL KUMAR
FollowAug 09, 2025 05:45:19Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 0908ZP_APS_HARJOT_R1
ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਪਹੁੰਚੇ ਕੈਬਨਟ ਮੰਤਰੀ ਹਰਜੋਤ ਬੈਂਸ
Anchor --- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਕੀਤੀ। ਇਹ ਸਜ਼ਾ ਉਹਨਾਂ ਨੂੰ ਜੰਮੂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਭਾਸ਼ਾ ਵਿਭਾਗ ਦੇ ਸਮਾਗਮ ਦੌਰਾਨ ਭੰਗੜਾ ਪਾਏ ਜਾਣ ਦੀ ਘਟਨਾ ਦੇ ਮੱਦੇਨਜ਼ਰ ਸੁਣਾਈ ਗਈ ਸੀ।
VO1 --- ਜੰਮੂ ਵਿੱਚ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਦੇ ਸਮਾਗਮ ਦੌਰਾਨ ਸਟੇਜ ‘ਤੇ ਭੰਗੜੇ ਪਾਏ ਜਾਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਕਾਰਨ ਸਿੱਖ ਸੰਗਤ ਵੱਲੋਂ ਨਾਰਾਜ਼ਗੀ ਜਤਾਈ ਗਈ।ਇਸ ਮਾਮਲੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਮੰਤਰੀ ਹਰਜੋਤ ਬੈਂਸ ਨੂੰ ਧਾਰਮਿਕ ਸਜ਼ਾ ਸੁਣਾਈ ਸੀ। ਅੱਜ ਹਰਜੋਤ ਬੈਂਸ ਅਕਾਲ ਤਖਤ ਦੇ ਹੁਕਮ ਅਨੁਸਾਰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਵਿੱਚ ਹਾਜ਼ਰ ਹੋਏ ਅਤੇ ਨਿਮਰਤਾ ਨਾਲ ਸੇਵਾ ਕਰਦੇ ਹੋਏ ਆਪਣੀ ਸਜ਼ਾ ਪੂਰੀ ਕੀਤੀ। ਜਿੱਥੇ ਪਹਿਲਾਂ ਉਹ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਅਤੇ ਉਪਰਾਂਤ ਉਹਨਾਂ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ । ਇਸ ਮੌਕੇ ‘ਤੇ ਉਹਨਾਂ ਨੇ ਕਿਹਾ
"ਮੈਂ ਸਿੱਖ ਧਰਮ ਦੀਆਂ ਮਰਯਾਦਾਵਾਂ ਦਾ ਪੂਰਾ ਆਦਰ ਕਰਦਾ ਹਾਂ ਅਤੇ ਅਕਾਲ ਤਖਤ ਸਾਹਿਬ ਦੇ ਫ਼ੈਸਲੇ ਨੂੰ ਸਿਰ ਮੱਥੇ ਲਾਇਆ ਹੈ।"
VO2 --- ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਏ ਜਾਣ ਉਪਰੰਤ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕੀਤੀ ਜਾ ਰਹੀ ਹੈ।
ਤਕਰੀਬਨ 8 ਵਜੇ ਦੇ ਕਰੀਬ ਮੰਤਰੀ ਹਰਜੋਤ ਬੈਂਸ ਅੱਜ ਨੰਗੇ ਪੈਰੀ, ਦਾੜਾ ਪ੍ਰਕਾਸ਼ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪੁੱਜੇ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਤੇ ਭਲੇ ਦੀ ਅਰਦਾਸ ਕੀਤੀ ਗਈ , ਉੱਥੇ ਹੀ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਵਿੱਚ ਜੋੜੇ ਝਾੜਨ ਦੀ ਸੇਵਾ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜਾ ਸੁਣਾਈ ਗਈ ਸੀ ਤੇ ਜਿਸ ਦੇ ਤਹਿਤ ਦੋ ਦਿਨ ਲਈ ਉਹਨਾਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜੋੜੇ ਝਾੜੇ ਜਾਣੇ ਹਨ, ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਨਾਲ ਜੁੜਿਆ ਹੋਇਆ ਹੈ।, ਸਰਕਾਰ ਵੱਲੋਂ ਕਰਵਾਏ ਗਏ ਪਹਿਲੇ ਪ੍ਰੋਗਰਾਮ ਵਿੱਚ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਏ ਗਏ ਜਿਸ ਵਿੱਚ ਸ਼ਾਮਿਲ ਹੋਏ ਕੁਝ ਲੋਕਾਂ ਵੱਲੋਂ ਉਹਨਾਂ ਗੀਤਾਂ ਦੇ ਉੱਪਰ ਨਾਚ ਗਾਣਾ ਕੀਤਾ ਗਿਆ ਤੇ ਉਸ ਮੌਕੇ ਮੰਤਰੀ ਹਰਜੋਤ ਬੈਂਸ ਮੌਜੂਦ ਸਨ ਕਿਉਂਕਿ ਇਹ ਸਾਰਾ ਪ੍ਰੋਗਰਾਮ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ ਜੋ ਕਿ ਮੰਤਰੀ ਹਰਜੋਤ ਬੈਂਸ ਦੇ ਅਧੀਨ ਆਉਂਦਾ ਹੈ ਜਿਸ ਦੇ ਚਲਦਿਆਂ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਤੇ ਧਾਰਮਿਕ ਸਜ਼ਾ ਸੁਣਾਈ ਗਈ ਸੀ। ਉਸ ਸਜ਼ਾ ਨੂੰ ਪੂਰਾ ਕਰਦੇ ਆ ਮੰਤਰੀ ਹਰਜੋਤ ਬੈਂਸ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਕਰ ਰਹੇ ਹਨ।
Byte - Harjot Singh Bains Education Minister Punjab
13
Report
GPGYAN PRAKASH
FollowAug 09, 2025 05:43:34Paonta Sahib, Himachal Pradesh:
राष्ट्रीय राजमार्ग 707 पर फिर हुआ लैंडस्लाइड, सड़क बंद
एंकर - सिरमौर जिले में पांवटा साहिब से मीनस राष्ट्रीय राजमार्ग 707 पर हेवणा के समीप भारी भूस्खलन हुआ है। जिसकी वजह से राष्ट्रीय राजमार्ग बंद हो गया है। सुबह तड़के हुई लैंडस्लाइड की घटना के बाद वाहनों की आवाजाही बंद है। लिहाजा, यहां दोनों तरफ वाहनों का लंबा जाम लग गया है। हालांकि सड़क मार्ग को रिस्टोर करने का काम शुरू हो गया है मगर, लोग सड़क का टूटा हिस्सा पैदल ही पार करने का जोखिम उठा रहे हैं।
वीओ - राष्ट्रीय राजमार्ग 707 पर बार-बार लैंडस्लाइड की घटनाएं स्थानीय लोगों के लिए मुसीबत का सबक बन गई है यहां लगभग हर रोज लैंडस्लाइड हो रहा है जिसकी वजह से सड़क पर घंटे तक लंबे जाम लगे रहते हैं सामान्य यातायात के साथ-साथ नगदी फसलों और सब की धुलाई भी बाधित हो रही है स्थानीय लोगों की दूसरी समस्या यह है कि सड़क मार्ग को ठीक करने में कई घंटे लग जाते हैं। सड़क को खोलने में जिम्मेदार कंपनियों और विभाग बार बार भारी लापरवाही बरत रहे हैं। कंपनियों और विभाग के लापरवाही का खामियाजा लोगों को भुगतना पड़ता है। सड़क के चौड़ीकरण के दौरान अवैज्ञानिक खुदाई भी बार-बार पहाड़ टूटने का कारण माना जा रहा है। कई स्थानों पर अंडरकट है और अधिकतर कटाई 90 डिग्री कोण पर की गई है। जिससे यहां बार-बार लैंडस्लाइड हो रहे हैं। हर बार लोग ऐसे ही जान जोखी में डालकर टूटे हिस्से को पार करते हैं। ऐसे स्थान पर दोबारा लैंडस्लाइड और पैर फिसल कर दुर्घटना की आशंका बनी रहती है। हालांकि प्रशासन को भी बार-बार हालात से अवगत करवाया जा रहा है मगर, स्थानीय प्रशासन भी कंपनियों के खिलाफ सख्त कार्यवाही नहीं कर रहा है।
ज्ञान प्रकाश / पांवटा साहिब
14
Report
BNBISHESHWAR NEGI
FollowAug 09, 2025 05:30:47Dhar Chhiling Khola, Himachal Pradesh:
हिमाचल विश्वविद्यालय के कुलपति प्रोफेसर महावीर सिंह ने रामपुर महाविद्यालय में एक समारोह के दौरान बताया कि आने वाला समय आर्टिफिशियल इंटेलिजेंस का है। रोजगार के क्षेत्र में भी बड़े बदलाव आने वाले हैं। ऊर्जा एवं डाटा साइंस में संभावनाएं बढ़ने वाली है। इसलिए हमारी हमारी अध्यापन और शिक्षण पद्धति को आधुनिकता से जोड़ते हुए अपडेट रहना पड़ेगा ।
14
Report
HSHarmeet Singh Maan
FollowAug 09, 2025 05:19:05Nabha, Punjab:
ਜਿੱਥੇ ਪੂਰੇ ਭਾਰਤ ਦੇ ਵਿੱਚ ਰੱਖੜੀ ਦਾ ਤਿਉਹਾਰ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੱਖੜੀ ਬੰਨ ਕੇ ਮਨਾਇਆ ਜਾ ਰਿਹਾ ਉੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਸਮਾਂ ਤੈਅ ਕਰ ਦਿੱਤਾ ਗਿਆ ਜੇਲਾਂ ਦੇ ਵਿੱਚ ਵੀ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ ਸਕਣ ।ਨਾਭਾ ਦੀ ਨਿਊਜ਼ ਜ਼ਿਲ੍ਹਾ ਜੇਲ ਦੇ ਵਿੱਚ ਜੇਲ ਪ੍ਰਸ਼ਾਸਨ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਨੇ ਭੈਣਾਂ ਆਪਣੇ ਭਰਾਵਾਂ ਦੇ ਰੱਖਣੀਆਂ ਬਣ ਰਹੀਆਂ ਹਨ
ਜੇਣ ਸਬਡੈਂਟ ਇੰਦਰਜੀਤ ਸਿੰਘ ਕੱਲ ਉਹਨੇ ਦੱਸਿਆ ਕਿ ਭੈਣਾਂ ਦੇ ਲਈ ਚੰਗੇ ਪ੍ਰਬੰਧ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ
ਪਰ ਦੂਸਰੇ ਪਾਸੇ ਭੈਣਾਂ ਨੇ ਕਿਹਾ ਕਿ ਸਾਨੂੰ ਬਹੁਤ ਹੌਸਲਾ ਮਿਲਿਆ ਅਸੀਂ ਆਪਣੇ ਭਰਾ ਦੀ ਦਵਾਹ ਕਰਦੇ ਹਾਂ ਕਿ ਜੇਲ ਚੋਂ ਛੇਤੀ ਬਾਹਰ ਆਉਣ
14
Report