Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਵਿੱਚ ਸੀਵਰੇਜ ਸਮੱਸਿਆ: ਲੋਕਾਂ ਨੇ ਕਚਿਹਰੀ ਰੋਡ ਬੰਦ ਕੀਤਾ!

KDKuldeep Dhaliwal
Aug 08, 2025 06:17:52
Mansa, Punjab
ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਕਚਿਹਰੀ ਰੋਡ ਕੀਤਾ ਬੰਦ ਐਂਕਰ : ਮਾਨਸਾ ਵਿਖੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਕਚਹਿਰੀ ਰੋਡ ਉੱਪਰ ਧਰਨਾ ਲਗਾ ਕੇ ਸੀਵਰੇਜ ਬੋਰਡ ਦੇ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਧਰਨਾ ਜਾਰੀ ਰਹੇਗਾ।  ਵੀਓ_ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਮਾਨਸਾ ਦੇ ਨੰਬਰ ਅੱਠ ਨੌ 10 ਤੇ ਲੋਕਾਂ ਵੱਲੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮਾਨਸਾ ਦੇ ਕਚਹਿਰੀ ਰੋਡ ਉਪਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਅਤੇ ਕਈ ਵਾਰ ਨਗਰ ਕੌਂਸਲ ਜ਼ਿਲ੍ਾ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਪਰ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਕਾਰਨ ਉਹਨਾਂ ਨੂੰ ਆਪਣੀ ਘਰਾਂ ਦੇ ਵਿੱਚ ਦਾਖਲ ਹੋਣ ਦੇ ਲਈ ਪਰੇਸ਼ਾਨੀ ਆ ਰਹੀ ਹੈ ਅਤੇ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਵੀ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਗੁਜਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਕਈ ਘਰਾਂ ਦੇ ਵਿੱਚ ਤਾਂ ਸੀਵਰੇਜ ਦਾ ਗੰਦਾ ਪਾਣੀ ਉਹਨਾਂ ਦੀਆਂ ਰਸੋਈਆਂ ਤੱਕ ਪਹੁੰਚ ਗਿਆ ਹੈ ਪਰ ਸੀਵਰੇਜ ਬੋਰਡ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਮਜਬੂਰੀ ਬੱਸ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਉਹਨਾਂ ਕਿਹਾ ਕਿ ਜੇਕਰ ਜਲਦ ਹੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਕੀਤੀ ਤਾਂ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ।  ਬਾਈਟ ਸਤੀਸ਼ ਮਹਿਤਾ ਬਾਈਟ ਅਮ੍ਰਿਤਪਾਲ ਗੋਗਾ ਬਾਈਟ ਕੌਸਲਰ ਬਾਈਟ ਵਾਰਡ ਵਾਸੀ
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DVDEVENDER VERMA
Aug 08, 2025 11:32:18
Nahan, Himachal Pradesh:
लोकेशन नाहन नाहन में केंद्रीय और प्रदेश सरकार की योजनाओं की समीक्षा, डीसी कार्यालय के सभागार में आयोजित हुई बैठक, विधानसभा उपाध्यक्ष विनय कुमार ने की बैठक की अध्यक्षता, बीते वर्ष में जारी किए गए बजट का 96% किया जा चुका इस्तेमाल-विनय प्रधानमंत्री ग्राम योजना के तहत कई पंचायतों ने खर्च नहीं की केंद्र द्वारा जारी की गई धनराशि, संबंधित पंचायतों को एक माह के भीतर धनराशि खर्च करने के दिए आदेश, बैठक में विधायक सुखराम चौधरी और रीना कश्यप समेत सभी विभागाधिकारी भी रही मौजूद, एंकर- जिला कल्याण विभाग और प्रधानमंत्री ग्राम योजना की DC कार्यालय के सभागार में समीक्षा बैठक आयोजित की गई जिसकी अध्यक्षता विधानसभा उपाध्यक्ष विनय कुमार ने की। बैठक के दौरान केंद्र और प्रदेश सरकार द्वारा चलाई जा रही जनकल्याणकारी योजनाओं को लेकर विस्तृत चर्चा की गई। बैठक में पांवटा साहिब के विधायक सुखराम चौधरी और पच्छाद की विधायिका रीना कश्यप समेत विभागाधिकारी रहे मौजूद। वीओ1- मीडिया से बात करते हुए विधानसभा उपाध्यक्ष विनय कुमार ने बताया कि आज की इस बैठक में विशेष रूप से केंद्र और प्रदेश सरकार द्वारा चलाई जा रही जनकल्याणकारी योजनाओं में हुए कार्यों की समीक्षा की गई ताकि इन योजनाओं का अधिक से अधिक पात्र लोगों को लाभ मिल सके। उन्होंने बताया कि इस बैठक के दौरान विशेष रूप से प्रधानमंत्री आवास योजना के तहत अधिक से अधिक लोगों को इसका लाभ मिल सके इस बारे में चर्चा की गई साथ ही उन्होंने बताया कि पिछली बैठक के दौरान वेलफेयर कमेटी के तहत जिन लोगों को आवास योजना का लाभ मिलना था उन्हें भी प्रधानमंत्री आवास योजना के साथ जोड़ने को लेकर प्रस्ताव रखा गया था जिसकी रिपोर्ट बीडीओ से प्राप्त की जा चुकी है। बाईट- विनय कुमार विधानसभा उपाध्यक्ष वीओ2- विनय कुमार ने कहा कि इसके अलावा प्रधानमंत्री ग्राम योजना के तहत जिन पंचायत को केंद्र से धनराशि प्राप्त हुई थी उनमें से कुछ पंचायत ने बहुत कम धनराशि विकास कार्यों पर खर्च की है जिसके कारण नई चयनित पंचायतों को केंद्र से धनराशि प्राप्त नहीं हो पा रही है। उन्होंने कहा कि इस संबंध में इन पंचायतों को एक माह का समय दिया गया है ताकि यह पंचायतें इस धन राशि को खर्च कर यूटिलाइजेशन प्रमाण पत्र प्राप्त कर सकें और अन्य पंचायत को केंद्र से मिलने वाली यह राशि मिल सके। इसके अलावा उन्होंने कहा कि अधिकारियों को यह निर्देश दिए गए हैं कि अधिक से अधिक लोगों को केंद्र और प्रदेश सरकार की योजनाओं दिलाने में मदद करें। क्योंकि अधिकतर योजनाएं वंचित वर्ग के लोगों के लिए बनाई गई है जिन्हें इनका लाभ मिलना चाहिए। उन्होंने कहा कि आज की इस बैठक के दौरान बीते वर्ष में जारी किए गए बजट का जायजा लिया गया जिसमें करीब 96% राशि खर्च की जा चुकी है और आगामी वर्ष के लिए नए बजट का  भी प्रावधान किया गया है। बाईट- विनय कुमार विधानसभा उपाध्यक्ष
4
Report
TBTarsem Bhardwaj
Aug 08, 2025 11:21:50
Ludhiana, Punjab:
ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਅਤੇ ਸਰਕਾਰੀ ਵਰਗ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ 50 ਪ੍ਰਤੀਸ਼ਤ ਟਰੈਫ਼ ਲਗਾਉਣ ਤੇ ਟਰੰਪ ਦਾ ਪੁਤਲਾ ਫੂਕੇ ਕੀਤਾ ਰੋਸ ਪ੍ਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਵੱਲੋਂ ਭਾਰਤ ਦੇਸ਼ ਤੇ 50% ਟਰੈਫ ਲਗਾਉਣ ਤੇ ਦੇਸ਼ ਭਰ ਵਿੱਚ ਵਪਾਰੀਆਂ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਇਸਦਾ ਵਿਰੋਧ ਜਤਾਇਆ ਜਾ ਰਿਹਾ ਹੈ। ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਵੱਲੋਂ ਘੰਟਾ ਘਰ ਚੌਂਕ ਵਿੱਚ ਡੋਨਾਲ ਟਰੰਪ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ 50 ਪ੍ਰਤੀਸ਼ਤ ਟਰੈਫ ਲਗਾਉਣਾ ਬਿਲਕੁਲ ਗਲਤ ਹੈ ਉਸ ਵੱਲੋਂ ਆਪਣੇ ਝੂਠ ਨੂੰ ਲੁਕਾਉਣ ਲਈ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਸਾਨੂੰ ਅਮਰੀਕਾ ਤੋਂ ਆਉਣ ਵਾਲੇ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਸਾਨੂੰ ਦੇਸ਼ ਵਿੱਚ ਹੋਏ ਸਮਾਨ ਦੀ ਵਰਤੋਂ ਕਰਨੀ ਚਾਹੀਦੀ ਹ ਅਤੇ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ Byte ਰਜੀਵ ਟੰਡਨ ਸ਼ਿਵ ਸੈਨਾ ਪੰਜਾਬ Byte ਭਾਨੂ ਪ੍ਰਤਾਪ
4
Report
NSNaresh Sethi
Aug 08, 2025 11:20:11
Faridkot, Punjab:
ਐਂਕਰ 15 ਅਗਸਤ 2025 ਦੇ ਆਜ਼ਾਦੀ ਦਿਹਾੜੇ ਦਾ ਰਾਜ ਪੱਧਰੀ ਸਮਾਗਮ ਜ਼ਿਲਾ ਫਰੀਦਕੋਟ ਵਿੱਚ ਮਨਾਇਆ ਜਾ ਰਿਹਾ ਜਿਸ ਵਿੱਚ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਵੱਲੋਂ ਤਿਰੰਗਾ ਲਹਿਰਾਏ ਜਾਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ ਜਾਵੇਗਾ, ਜਿਸ ਦੇ ਚਲਦੇ ਅੱਜ ਐਸਐਸਪੀ ਫਰੀਦਕੋਟ ਵੱਲੋਂ ਆਪਣੇ ਅਧਿਕਾਰੀਆਂ ਨਾਲ ਮਿਲ ਕੇ ਸਮਾਗਮ ਵਾਲੀ ਜਗ੍ਹਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਚੌਕਸ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਗੌਰਤਲਬ ਹੈ ਕੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਮਿਲੀ ਧਮਕੀ ਤੋਂ ਬਾਅਦ ਪੁਲਿਸ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਲਈ ਸਮਾਗਮ ਵਾਲੀ ਜਗ੍ਹਾ ਤੇ ਚੱਪੇ ਚੱਪੇ ਦਾ ਜਾਇਜ਼ਾ ਲੈੱਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦੀ ਸ਼ਰਾਰਤ ਕਰਨ ਦਾ ਮੌਕਾ ਨਾ ਦਿੱਤਾ ਜ਼ਾ ਸਕੇ ਇਸ ਤੋਂ ਇਲਾਵਾ ਐਸਐਸਪੀ ਫਰੀਦਕੋਟ ਦਾ ਕਹਿਣਾ ਹੈ ਕੇ ਸਾਡੇ ਵੱਲੋਂ ਸਮਾਗਮ ਦੋਰਾਨ ਸੁਰਖਿਆ ਪ੍ਰਬੰਧ ਪੁਰੀ ਤਰਾਂ ਮਜ਼ਬੂਤ ਕੀਤੇ ਜਾ ਰਹੇ ਹਨ ਜਿਸ ਦੌਰਾਨ ਕਰੀਬ 2000 ਪੁਲਿਸ ਕਰਮੀ ਅਤੇ ਅਰਧ ਸੈਨਿਕ ਬਲ ਦੀ ਟੁਕੜੀਆਂ ਵੀ ਤੈਨਾਤ ਹੋਣਗੀਆਂ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ ਤੋਂ ਪੰਜਾਬ ਪੁਲਿਸ ਡਰਨ ਵਾਲੀ ਨਹੀਂ ਅਤੇ ਉਹ ਪੂਰੀ ਤਰਾਂ ਇਸ ਕਾਬਲ ਹਨ ਕਿ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋਣ ਦੇਣਗੇ। ਬਾਇਟ - ਐਸਐਸਪੀ ਡਾ. ਪ੍ਰਗਿਆ ਜੈਨ।
4
Report
ADAnkush Dhobal
Aug 08, 2025 11:18:39
Shimla, Himachal Pradesh:
धर्मशाला से विधायक सुधीर शर्मा ने मुख्यमंत्री सुखविंद्र सिंह सुक्खू के बयान पर पलटवार किया है। सुधीर शर्मा ने कहा कि CM सुधीरफोबिया से ग्रस्त हैं. जिसने ख़ुद कुर्सी ख़रीद के ली हो, उसे सब बिकाऊ नज़र आते हैं। घटिया मानसिकता से वे डरते नहीं हैं। सुधीर ने कहा कि जो अधिकारी मुख्यमंत्री के साथ खड़े होकर हंस रहे हैं, उन्होंने ही उपचुनाव में एक करोड़ रुपए चंडीगढ़ से लाने का काम किया था। इसके सबूत सुधीर शर्मा के पास है।
7
Report
RNRam Narian Kansal
Aug 08, 2025 10:50:29
Sunam Udham Singh Wala, Punjab:
Location sunam  R N Kansal  04 ਅਗਸਤ ਨੂੰ ਸਿੱਕਮ ਦੇ ਵਿੱਚ ਇੱਕ ਸੜਕ ਬਣਾਉਣ ਦੇ ਸਮੇਂ ਹੋਈ ਦੁਰਘਟਨਾ ਦੇ ਵਿੱਚ ਸ਼ਹੀਦ ਹੋਏ ਲੈਸ ਨਾਇਕ ਰਿੰਕੂ ਸਿੰਘ ਦਾ ਪਾਰਥਿਵ ਸਰੀਰ ਉਹਨਾਂ ਦੇ ਜੱਦੀ ਘਰ ਨਮੋਲ ਵਿਖੇ ਲਿਆਂਦਾ ਗਿਆ ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਪਿੰਡ ਨਮੋਲ ਦੇ ਸਾਬਕਾ ਸੈਨਿਕ ਨੇ ਦੱਸਿਆ ਕਿ ਰਿੰਕੂ ਸਿੰਘ ਬਹੁਤ ਹੀ ਨੇਕ ਸੁਭਾਅ ਦਾ ਇਨਸਾਨ ਸੀ ਜੋ ਆਪਣੇ ਤੋਂ ਵੱਡਿਆਂ ਤੇ ਛੋਟਿਆਂ ਦੀ ਕਦਰ ਕਰਦਾ ਸੀ ਉਹਨੇ ਦੱਸਿਆ ਕਿ ਬੁਲਡੋਜਰ ਦੇ ਉੱਤੇ ਡਿਊਟੀ ਕਰਦੇ ਸਮੇਂ ਰਿੰਕੂ ਸਿੰਘ ਸ਼ਹੀਦ ਹੋ ਗਿਆ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੋ ਬਣਦਾ ਮਾਣ ਸਨਮਾਨ ਹੈ ਸ਼ਹੀਦ ਰਿੰਕੂ ਸਿੰਘ ਨੂੰ ਦਿੱਤਾ ਜਾਵੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ,ਵੱਡੀ ਗਿਣਤੀ ਵਿੱਚ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਲਈ ਲੋਕ ਹੋਏ ਇੱਕਠੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਬਣੇ ਸਟੇਡੀਅਮ ਦੇ ਵਿੱਚ ਫੌਜੀ ਸਨਮਾਨਾਂ ਦੇ ਨਾਲ ਕੀਤਾ ਗਿਆ ਬਾਈਟ :- ਹੌਲਦਾਰ ਗੁਰਜੰਟ ਸਿੰਘ ਸਾਬਕਾ ਸੈਨਿਕ  ਬਾਈਟ:- ਸੁਖਦੇਵ ਸਿੰਘ
12
Report
RMRakesh Malhi
Aug 08, 2025 10:46:28
Una, Himachal Pradesh:
Slug :डीसी ऊना जतिन लाल ने जिलाव्यापी ‘हर घर तिरंगा – हर घर स्वच्छता’ अभियान का किया शुभारंभ,भारत के स्वतंत्रता दिवस के अवसर पर ‘स्वच्छ भारत मिशन’ एवं ‘जल जीवन मिशन’ के तहत आयोजित यह विशेष अभियान 8 से 15 अगस्त तक जिले की सभी ग्राम पंचायतों में चलाया जाएगा। V/01:डीसी ऊना जतिन लाल ने शुक्रवार को अपने कार्यालय परिसर से ‘हर घर तिरंगा – हर घर स्वच्छता, स्वतंत्रता का उत्सव, स्वच्छता के संग’ जिलाव्यापी अभियान का शुभारंभ किया। भारत के स्वतंत्रता दिवस के अवसर पर ‘स्वच्छ भारत मिशन’ एवं ‘जल जीवन मिशन’ के तहत आयोजित यह विशेष अभियान 8 से 15 अगस्त तक जिले की सभी ग्राम पंचायतों में चलाया जाएगा।शुभारंभ अवसर पर उपायुक्त ने पंचायत प्रधानों, सचिवों, ग्राम स्तरीय जल एवं स्वच्छता समितियों, स्वयं सहायता समूहों, आंगनवाड़ी कार्यकर्ताओं, आशा कार्यकर्ताओं, स्कूल शिक्षकों और विद्यार्थियों से सक्रिय भागीदारी का आह्वान किया। उन्होंने कहा कि अभियान का उद्देश्य ग्रामीण क्षेत्रों में स्वच्छता, जल संरक्षण, साफ-सफाई और राष्ट्रीय ध्वज के प्रति सम्मान की भावना को जन-जन तक पहुंचाना हैँ अभियान के तहत पंचायत स्तर पर प्रतिदिन विशेष कार्यक्रम आयोजित किए जाएंगे। 8 अगस्त को पंचायत भवन और प्रमुख स्थलों पर बैनर व पोस्टर लगाने के साथ ‘स्वच्छ सुजल गांव संकल्प’ लिया जाएगा। 9 से 11 अगस्त तक सामुदायिक स्वच्छता अभियान, सार्वजनिक स्थलों और जल स्रोतों की सफाई, स्कूलों में रैलियां, रंगोली और दीवार चित्रण होंगे। 12 अगस्त को जल जीवन मिशन के तहत बने पंप हाउस, टंकियों आदि की विशेष सफाई और सजावट होगी। 13 अगस्त को कचरा प्रबंधन, जल संरक्षण और प्लास्टिक से बचाव विषयों पर संवाद और प्रदर्शन होंगे। 14 अगस्त को स्वतंत्रता दिवस कार्यक्रम की तैयारी, ध्वजारोहण स्थल की सफाई व सजावट होगी, जबकि 15 अगस्त को ध्वजारोहण, ‘स्वच्छता चैंपियन’ सम्मान और स्वच्छता संदेश का व्यापक प्रसार किया जाएगा। Byte:जतिन लाल डीसी ऊना  Feed File:0808ZP_UNA_CAMPAIGN_R 5 Feed Sent BY 2C Feed File:0808ZP_UNA_CAMPAIGN_R1---5 Assign BY:Assignment Desk 
10
Report
RKRAMAN KHOSLA
Aug 08, 2025 10:37:27
Hoshiarpur, Punjab:
गुरुद्वारा गरना साहिब दसूहा से 11 वां महान नगरकीर्तन डेरा बाबा नामक के लिए रवाना। होशियारपुर दसूहा के गुरुद्वारा गरना साहिब में आज साचा गुरु लाधोके दिवस धूमधाम से मनाया गया। इस दौरान गुरुद्वारा साहिब से महान नगर कीर्तन भी निकाला गया जो पैदल डेरा बाबा नामक पहुंचेगा। इस दौरान पूर्व जत्थेदार तख्त श्री दमदमा साहिब ज्ञानी हरप्रीत सिंह द्वारा अरदास करने के बाद नगरकीर्तन आरंभ किया गया। इस नगरकीर्तन में निहंग सींघों ने गतके के जौहर भी दिखाए। इस विषय पर अधिक जानकारी देते हुए गुरुद्वारा कमेटी के प्रधान जसकरण सिंह पूषा ने बताया कि यह विशाल नगर कीर्तन गुरुद्वारा गरना साहिब से आरंभ हुआ है और आज देर शाम गुरुद्वारा डेरा बाबा नानक पहुंचेगा। इस दौरान रास्ते में संगतों द्वारा जगह जगह पर लंगर का प्रबंध किया गया है। नगरकीर्तन में दसूहा और आसपास के गांवों से भारी संख्या में संगतों ने हिस्सा लिया। Byte: कर्मवीर सिंह घुम्मण( विधायक दसूहा) Byte: ज्ञानी हरप्रीत सिंह। Byte: जसकरण सिंह पूषा।
14
Report
HSHarmeet Singh Maan
Aug 08, 2025 10:33:27
Nabha, Punjab:
ਯੁੱਧ ਨਸ਼ਿਆਂ ਵਿਰੁੱਧ ਨਾਭਾ ਕੋਤਵਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬਾਪ ਪੁੱਤ ਨੂੰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਕੀਤਾ ਕਾਬੂ ਜਿਨਾਂ ਕੋਲੋਂ 11740 ਨਸ਼ੀਲੀਆਂ ਗੋਲੀਆਂ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਬਾਪੂ ਦੋਨੋਂ ਅਲੌਹਰਾਂ ਗੇਟ ਕਮਿਸਟ ਦੀ ਦੁਕਾਨ ਕਾਫੀ ਲੰਮੇ ਸਮੇਂ ਤੋਂ ਚਲਾ ਰਹੇ ਹਨ ਇਸ ਸਬੰਧੀ ਡੀਐਸਪੀ ਨਾਭਾ ਮਨਦੀਪ ਕੌਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਕਾਫੀ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦੇ ਆ ਰਹੇ ਸਨ ਜਿਨਾਂ ਦੇ ਕੋਲੋਂ 11,740 ਨਸ਼ੀਲੀਆਂ ਗੋਲੀਆਂ ਅਤੇ ਦ ਲੱਖ ਰੁਪਏ ਡਰੱਗ ਮੰਨੀ ਦੇ ਬਰਾਮਦ ਕੀਤੇ ਹਨ ਜਿਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਹਨ ਨਸ਼ਾ ਸਮਗਲਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ
12
Report
NSNavdeep Singh
Aug 08, 2025 10:32:35
Moga, Punjab:
ਇਨਸਾਨੀਅਤ ਹੋਈ ਸ਼ਰਮਸਾਰ। ਮੋਗਾ ਤੇ ਹਲਕਾ ਧਰਮਕੋਟ ਅਧੀਨ ਪੈਂਦੇ ਇੱਕ ਪਿੰਡ ਵਿੱਚ 11 ਸਾਲ ਦੀ ਲੜਕੀ ਨਾਲ ਪਿੰਡ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਬੱਚੀ ਨਾਲ ਕੀਤੀ ਗਲਤ ਹਰਕਤ, ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਹਰਮੋਨੀਅਮ ਸਿੱਖਣ ਜਾਂਦੀ ਸੀ ਪੀੜਿਤ ਬੱਚੀ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਤੇ ਵੀ ਕੀਤਾ ਪੱਥਰਾਵ , ਪੁਲਿਸ ਦੀਆਂ ਦੋ ਗੱਡੀਆਂ ਵੀ ਗਈਆਂ ਨੁਕਸੀਆਂ, ਪੁਲਿਸ ਦੀ ਗੱਡੀਆਂ ਤੇ ਪੱਥਰਾ ਕਰਨ ਵਾਲੇ 20 ਤੋਂ 25 ਅਣਪਛਾਤਿਆਂ ਤੇ ਕੀਤਾ ਪੁਲਿਸ ਨੇ ਮਾਮਲਾ ਦਰਜ। ਬੀਤੇ ਕੱਲ ਦੀ ਦੱਸੀ ਜਾ ਰਹੀ ਹੈ ਘਟਨਾ, ਲੜਕੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਪੋਸਕੋ ਐਕਟ ਅਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀ ਕਰਮਜੀਤ ਸਿੰਘ ਨੂੰ ਕੀਤਾ ਗਿਰਫਤਾਰ ।
12
Report
MJManoj Joshi
Aug 08, 2025 10:19:40
DMC, Chandigarh:
Byte….. इंडस्ट्री मिनिस्टर संजीव अरोड़ा ने कहा कि पंजाब में इंडस्ट्री को बढ़ावा देने के लिए इन कमेटियों का गठन किया गया है ताकि इंडस्ट्रियलिस्ट की बात सरकार तक पहुँच सके। byte….. मोहाली इंडस्ट्रीज़ एसोसिएशन के अध्यक्ष बलजीत सिंह ने कहा कि सरकार के प्रयासों से इंडस्ट्री को बड़ी राहत मिलेगी।
12
Report
MSManish Sharma
Aug 08, 2025 10:18:03
Tarn Taran Sahib, Punjab:
किसानों ने कहा हजारों एकड़ फसल पानी में डूबी डीसी बोले अभी किसी तरह का खतरा नहीं, प्रशासन हर स्थिति के लिए तैयार, डरने की जरूरत नहीं एंकर हिमाचल में बारिश और बादल फटने की घटनाओं के बाद ब्यास सतलुज दरिया का जलस्तर बढ़ गया है। वहीं पोंग डैम से भी पानी छोड़ा गया। वही हरिके हेडवर्क्स पर पीछे से पानी आने के कारण डाउनस्ट्रीम के साथ-साथ फिरोजपुर और राजस्थान फीडर में भी हजारों क्यूसेक पानी छोड़ा गया। जिसके चलते दरिया से सटे हजारों एकड़ खेत पानी के भाव में आ गए हैं। किसी तरह के भी खतरे को भांपने और नजदीक से देखने के लिए तरन तारन प्रशासन ने ड्रोन के जरिए नजर रखनी शुरू कर दी है जिसका ज्यादा लेने के लिए यहां के डीसी राहुल प्रशासनिक अमले के साथ हरिके पहुंचे। इस दौरान जहां उन्होंने ड्रोन के जरिए दूर-दूर तक विजुअल देखें वहीं किसानों से भी बातचीत की किसानों का कहना था कि उनके हजारों एकड़ फसल पानी के नीचे है वही डीसी राहुल ने आश्वासन दिया कि प्रशासन हर स्थिति के लिए तैयार है उन्हें घबराने की जरूरत नहीं है अगर फसलों का नुकसान होता है तो संबंधित किसानों को मुआवजा भी दिया जाएगा इसके साथ ही उन्होंने यह भी स्पष्ट किया कि फिलहाल अभी किसी तरह का कोई खतरा नहीं है। पानी के कारण कहीं दरार ना हो और कोई जानवर पानी में फंसा तो नहीं इन सब चीजों पर नजर रखने के लिए ड्रोन का इस्तेमाल किया जा रहा है उन्होंने बताया कि इस संबंधी कंट्रोल रूम नंबर भी स्थापित किया गया है जहां किसी भी प्रकार की सहायता के साथ-साथ जानकारी दी जा सकती है। बाइट डीसी बाइट किसान
13
Report
KBKulbir Beera
Aug 08, 2025 10:02:20
Bathinda, Punjab:
खबर का बड़ा कर देखने को मिला है कल हमने एक खबर दिखाई थी कैसे पुलिस वाले एक आदमी को जबरदस्ती उनका मोबाइल जलाने पर मजबूर करते हैं और उनको धमकी भी देते हैं अब इस मामले ने बठिंडा पुलिस की एसएसपी अमनीत कोंडल ने गोनियाना चौकी इंचार्ज SI मोहनदीप सिंह को किया लाइन हाजिर कल दर्शन सिंह नाम के आदमी ने धमकी देने और जबरदस्ती मोबाइल जलाने का मामला सामने आया था
12
Report
ADAnkush Dhobal
Aug 08, 2025 10:02:08
Shimla, Himachal Pradesh:
एंकर—- हिमाचल प्रदेश के मुख्यमंत्री सुखविंदर सिंह सुक्खू ने शिमला में शुक्रवार को 312 शिक्षकों को नियुक्ति पत्र बांटे. इस मौके पर मुख्यमंत्री ने भाजपा पर तीखा हमला बोला. मुख्यमंत्री ने कहा पूर्व भाजपा सरकार के समय प्रदेश का शिक्षा स्तर गिरा. कांग्रेस सरकार ने नीतिगत बदलाव करके प्रदेश को शिक्षा के क्षेत्र में 21 स्थान से पांचवें स्थान पर पहुंचा. वहीं, थुनाग में राजस्व मंत्री के विरोध के बाद हुई फिर मामले में मुख्यमंत्री ने कहा कि कांग्रेस तिरंगे का अपमान कतई बर्दाश्त नहीं करेगी. VO--- मुख्यमंत्री सुखविंदर सिंह सुक्खू ने कहा कि पूर्व की भाजपा सरकार ने केवल राजनीतिक लाभ के लिए प्रदेश में संस्थान खोले. चुनाव को देखते हुए जून 2022 में संस्थान खोले मगर कर्मचारियों और शिक्षकों की नियुक्तियां नहीं की. उन्होंने कहा कि वर्तमान सरकार ने नीतिगत बदलाव करके शिक्षा क्षेत्र में प्रदेश की रैंकिंग को बेहतर किया. शिक्षा के क्षेत्र में ओवर ऑल रैंकिंग में हिमाचल को 21 वें से 5वें स्थान पर पहुंचाया. मुख्यमंत्री ने कहा कि जल्द ही प्रदेश के स्कूलों में शिक्षकों और छात्रों के लिए ऑनलाइन अटेंडेंस की सुविधा शुरू हो जाएगी. भाजपा लगातार प्रदेश पर नियुक्तियां न होने के आरोप लगाती है. ऐसे में सार्वजनिक रूप से नियुक्ति पत्र सौंपने के कार्यक्रम की शुरुआत की गई है. बाइट--- सुखविंदर सिंह सुक्खू, मुख्यमंत्री, हिमाचल प्रदेश VO--- वहीं, राजस्व मंत्री जगत सिंह नेगी का विरोध जताने और उनके वाहन पर कपड़े जूते फेंकने के मामले में हुई FIR पर मुख्यमंत्री ने कहा कि सरकार और कांग्रेस तिरंगे का अपमान कतई बर्दाश्त नहीं करेगी. मुख्यमंत्री ने कहा कि इन बीजेपी के लोगों ने राजस्व मंत्री जगत सिंह नेगी और तिरंगे का अपमान किया है. पूरे घटनाक्रम के पीछे कौन है सरकार इस बात की भी जांच करेगी. गौर हो कि थुनाग में हुए प्रकरण के बाद भाजपा प्रदर्शनकारियों पर हुई FIR का विरोध जता रही है. प्रदेश के अलग-अलग हिस्सों में इसे लेकर भाजपा धर्म और प्रदर्शन कर रही है. बाइट -- सुखविंदर सिंह सुक्खू, मुख्यमंत्री, हिमाचल प्रदेश
13
Report
BSBhushan Sharma
Aug 08, 2025 10:02:02
Nurpur, Himachal Pradesh:
लोकेशन नूरपुर भूषण शर्मा आज तीसरे दिन भी खुले है पौंग बांध के गेट आज शुक्रवार सुबहा 1376 पंहुचा पौंग का जल स्तर छोडा जा रहा है 40055 क्यूसिक पानी टरबाइन के माध्यम से 17909 क्यूसिक तो स्पेलवे के माध्यम से छोडा़ जा रहा है 22146 क्यूसिक पानी एसडीएम फतेहपुर ने पौंग बांध के नीचले क्षेत्र मंड व रियाली का किया दौरा जगह-जगह जाकर लोगों से मिले की बात ,स्थिति का लिया जाएजा अफवाह फैलाना दंडनीय अपराध अगर कोई अफवाह फैलाता पाया गया तो उसके खिलाफ होगा मामला दर्ज एंकर -आज तीसरे दिन सुबह भी पौंग बाध के गेट खुले रहे है आज शुक्रवार सुबह 1376.04 फिट पौंग बांध का जल स्तर दर्ज किया गया है जब की 40055 क्यूसिक पानी पौंग बांध से छोडा जा रहा है टरबाइनो के माध्यम से 17909 क्यूसिक तो स्पेलवे के माध्यम से छोडा़ जा रहा है 22146 क्यूसिक पानी छोडा जा रहा है । बही पौंग बांध से पानी छोड़े जाने के उपरांत एसडीएम फतेहपुर विश्रुत भरती ने आज फिर निचले क्षेत्र मंड व रियाली का दौरा किया तथा स्थिति को देखा। एसडीएम फतेहपुर विश्रुत भारती ने जगह-जगह जाकर लोगों से भी बात की तथा लोगों को सतर्क रहने की अपील की। उन्होंने कहा कि कुछ लोगों द्वारा बेला ठाकरां की धुसी को लेकर अफवाह फैलाई जा रही थी कि धुसी सुरक्षित नहीं है लेकिन मौका पर जाकर देखा तो ऐसा कुछ भी नहीं है। उन्होंने कहा कि धुसी बिल्कुल सुरक्षित है। उन्होंने कहा कि सिर्फ प्रशासन द्वारा जारी की गई आधिकारिक सूचनाओं पर ही विश्वास करें। उन्होंने कहा कि अफवाह फैलाना दंडनीय अपराध है तथा कोई अफवाह फैलाता पाया गया तो उसके खिलाफ केस दर्ज किया जाएगा। उन्होंने कहा कि प्रशासन द्वारा बीबीएमबी को को अपिल है कि नियंत्रण में रहते हुए पानी छोड़ा जाए ताकि निचले क्षेत्र की जनता का कोई नुकसान न हो। उन्होंने कहा कि जनता प्रशासन का सहयोग करे। बाइट - विश्रुत भारती एसडीएम फतेहपुर
13
Report
MSManish Shanker
Aug 08, 2025 10:01:52
Sahibzada Ajit Singh Nagar, Punjab:
Manish Shanker Mohali ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਬਹਿਸ ਹੋਈ ਸ਼ੁਰੂ। ਵਿਜਲੈਂਸ ਬਿਊਰੋ ਦੇ ਏਆਈਜੀ ਸਵਰਨਦੀਪ ਸਿੰਘ ਪਹੁੰਚੇ ਖੁਦ। Information Shorts of Mohali court
12
Report
Advertisement
Back to top