Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

PM के पैकेज से संत सीचेवाल बोले: 1600 करोड़ भी काफी नहीं

SSSanjay Sharma
Sept 10, 2025 06:15:13
Noida, Uttar Pradesh
ਪ੍ਰਧਾਨ ਮੰਤਰੀ ਵੱਲੋਂ ਐਲਾਨਿਆ ਪੈਕੇਜ ਨਾਕਾਫੀ: MP ਸੰਤ ਸੀਚੇਵਾਲ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ 16 ਟਾਪੂਨੁਮਾ ਪਿੰਡਾਂ ਨੂੰ ਮਿਲੀ ਹਲਕੀ ਰਾਹਤ ਬਾਊਪੁਰ ਅਤੇ ਸਾਂਗਰਾ ਸਮੇਤ ਕਈ ਪਿੰਡਾਂ ਚ ਪਾਣੀ ਦਾ ਪੱਧਰ ਘਟਿਆ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮਿਲ 16 ਟਾਪੂਨੁਮਾਂ ਪਿੰਡਾਂ ਦੀ ਹਾਲਤ ਚ ਹਲਕਾ ਸੁਧਾਰ ਦਿਖਾਈ ਦੇ ਰਿਹਾ ਹੈ। ਪਿੰਡ ਬਾਊਪੁਰ ਅਤੇ ਸਾਂਘਰਾ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ। ਦੱਸ ਦਈਏ ਕਿ 11 ਅਗਸਤ ਨੂੰ ਇੱਥੇ ਆਰਜੀ ਬੰਨ ਟੁੱਟਣ ਤੋਂ ਬਾਅਦ ਹਾਲਾਤ ਬੇਹਦ ਮੰਦਭਾਗੇ ਹੋ ਚੁੱਕੇ ਸਨ ਖੇਤਾਂ ਅਤੇ ਘਰਾਂ ਤੱਕ ਪਾਣੀ ਭਰ ਚੁੱਕਿਆ ਸੀ। ਹੁਣ ਇਹਨਾਂ ਕਿਸਾਨਾਂ ਦੇ ਲਈ ਅਗਲੀ ਫਸਲ ਦੀ ਬਿਜਾਈ ਵੱਡੀ ਚੁਣੌਤੀ ਹੈ। ਕਿਉਂਕਿ ਸੰਸਾਧਨਾਂ ਦੀ ਘਾਟ ਅਤੇ ਆਰਥਿਕ ਤੌਰ ਤੇ ਮੰਦਹਾਲੀ ਨਾਲ ਜੂਝ ਰਹੇ ਇਸ ਇਲਾਕੇ ਦੇ ਕਿਸਾਨ ਆਪਣੀ ਜਮੀਨ ਨੂੰ ਦੁਬਾਰਾ ਆਬਾਦ ਕਰਨ ਵਿੱਚ ਅਸਮਰੱਥ ਹਨ। ਦੂਜੇ ਪਾਸੇ ਘੱਟ ਹੜਾਂ ਦੀ ਸ਼ੁਰੂਆਤ ਤੋਂ ਹੀ ਇਸ ਇਲਾਕੇ ਦੀ ਸੇਵਾ ਵਿੱਚ ਡਟੇ ਸੰਤ ਸੀਚੇਵਾਲ ਨੇ ਸਮੂਹ ਪੰਜਾਬੀਆਂ ਨੂੰ ਇਤਿਹਾਸ ਅਪੀਲ ਕੀਤੀ ਹੈ। ਮੈਂ ਕਿਹਾ ਕਿ ਹੁਣ ਇਸ ਇਲਾਕੇ ਨੂੰ ਡੀਜ਼ਲ ਅਤੇ ਮਸ਼ੀਨਰੀ ਦੀ ਵੱਡੀ ਲੋੜ ਪਵੇਗੀ ਸਾਨੂੰ ਸਾਰਿਆਂ ਨੂੰ ਸਹਿਯੋਗ ਦੇ ਕੇ ਇਹਨਾਂ ਦੇ ਮੁੜ ਵਸੇਬੇ ਵੱਲ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਦੌਰਾਨ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ ਗਏ ਵਿਸ਼ੇਸ਼ ਪੈਕੇਜ ਨੂੰ ਨਾ ਕਾਫੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ ਤਾਂ 1600 ਕਰੋੜ ਬੇਹਦ ਘੱਟ ਹੈ। ਬਾਈਟ : MP ਸੰਤ ਸੀਚੇਵਾਲ।
11
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHitesh Sharma
Sept 10, 2025 10:50:23
Amloh, Punjab:
Amloh ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਨੇੜੇ ਪਿੰਡ ਜੱਸੜਾ ਵਿੱਚ ਕਾਰ ਪਾਰਕਿੰਗ ਨੂੰ ਲੈਕੇ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਅਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਕਾਰਵਾਹੀ ਕਰਦੇ ਹੋਏ ਪੁਲਿਸ ਨੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, Byte :- ਜਖ਼ਮੀ ਗੁਰਚਰਨ ਸਿੰਘ ਅਤੇ ਉਸਦੇ ਪਰਿਵਾਰਿਕ ਮੈਬਰਾਂ Byte :- ਜਸਪਾਲ ਸਿੰਘ ( ਸਹਾਇਕ ਥਾਣੇਦਾਰ )
0
comment0
Report
MSManish Shanker
Sept 10, 2025 10:32:57
Sahibzada Ajit Singh Nagar, Punjab:
Manish Shanker Mohali ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੀਤੇ ਜਾ ਰਹੇ ਭਰਿਸ਼ਟਾਚਾਰ ਵਿਰੁੱਧ ਅਵਤਾਰ ਸਿੰਘ ਨਗਲਾ ਮੋਹਾਲੀ ਦੀ ਏਅਰਪੋਰਟ ਰੋਡ ਤੇ ਪਾਣੀ ਵਾਲੀ ਟੈਂਕੀ ਉਪਰ ਚੜੇ ਸਨ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਜਿਸ ਤਰਾਂ ਇਹ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਅਵਤਾਰ ਸਿੰਘ ਨਗਲਾ ਨੂੰ ਸਮਝਾ ਕੇ ਪਾਣੀ ਵਾਲੀ ਟੈਂਕੀ ਤੋਂ ਨੀਚੇ ਉਤਾਰ ਲਿਆ ਗਿਆ ਹੈ। Shorts
0
comment0
Report
DVDEVENDER VERMA
Sept 10, 2025 10:30:36
Nahan, Himachal Pradesh:
लोकेशन नाहन कोलर गांव आदर्श सौर गांव के लिए चयनित.. प्रधानमंत्री सूर्य घर मुफ्त बिजली योजना के तहत लगाए गए सौर पैनल, 33 ग्रिड कनेक्टेड रूफ टॉप सोलर पावर प्लांट किए गए इंस्टॉल, जिला में 27 पंचायतें की गई थी योजना के तहत चयनित, जिला में सौर पैनल के मुताबिक 203 KV बिजली की जा रही उत्पन्न, एंकर- प्रधानमंत्री सूर्य घर मुक्त बिजली योजना के तहत नाहन विधानसभा क्षेत्र का कोलर गांव आदर्श सौर गांव के लिए चयनित किया गया है। योजना के तहत जिला सिरमौर की 27 पंचायतों का चयन किया गया था जिसमें सोलर पैनल लगाने की विभाग की योजना थी। एंकर- मीडिया से बात करते हुए हिम्ऊर्जा परियोजना के वरिष्ठ परियोजना अधिकारी ओमप्रकाश ने बताया कि केंद्र सरकार द्वारा प्रधानमंत्री सूर्य घर मुफ्त बिजली योजना देशभर में शुरू की गई है जिसमें अनुदान पर लोगों को सौर ऊर्जा लगाने के लिए प्रेरित किया जा रहा है। इसी कड़ी में  ग्राम पंचायत कोलर के ग्राम कोलर को प्रधानमंत्री सूर्य घर मुफ्त बिजली योजना के तहत आदर्श सौर गांव चयनित किया गया है।  उन्होंने बताया कि कोलर में सबसे अधिक सोलर पावर संबंधित कार्य हुआ है, जिसमें 61 लाख 5 हजार पांच सौ पच्चास रुपये की लागत से  33 ग्रिड कनेक्टेड रूफ टॉप सोलर पावर प्लांट लगाए गए है । उन्होंने बताया कि बताया कि आदर्श सौर ग्राम को इस योजना के तहत सोलर पावर प्लांट संबधित गतिविधियों को बढ़ावा देने के लिए एक करोड़ रूपये की राशि मिलेगी।  बाईट- ओम प्रकाश वरिष्ठ परियोजना अधिकारी हिम ऊर्जा वीओ2- उन्होंने बताया कि योजना के मुताबिक 5000 से अधिक जनसंख्या वाले गांवों को इसमें शामिल किया जाना था। परंतु भौगोलिक स्थिति को देखते हुए सिरमौर  में 2000 से अधिक जनसंख्या वाले 27 गांव चयनित किए गए थे  जिसमें योजना के तहत 6 माह के भीतर यह सौर पैनल लगाने की प्रतियोगिता रखी गई थी। जिसमें कोलर गांव में सबसे अधिक पैनल लगाकर पहला स्थान प्राप्त किया है। ओम प्रकाश ने बताया कि सिरमौर जिला में 27 पंचायतों का प्रधानमंत्री सूर्य घर योजना के तहत चयन किया गया था।  इन पंचायतों में 203 किलोवाट विद्युत उत्पादन किया जा रहा है। उन्होंने लोगों से इस योजना का लाभ उठाने की भी अपील की है।                                                      बाईट- ओम प्रकाश वरिष्ठ परियोजना अधिकारी हिम ऊर्जा
0
comment0
Report
DVDEVENDER VERMA
Sept 10, 2025 10:19:44
Nahan, Himachal Pradesh:
लोकेशन : नाहन टैक्सी संचालकों ने नाहन में टैक्सी स्टैंड बनाने की उठाई मांग, लंबे समय से चल रही टैक्सी स्टैंड की मांग नहीं हो पा रही पूरी, वाहन पार्क करने के लिए नहीं उचित स्थान, जिला उपायुक्त प्रियंका वर्मा से की मुलाकात, टैक्सियों में इस्तेमाल हो रहे निजी वाहन: टैक्सी चालक एंकर: सिरमौर जिला टैक्सी मैक्सी ऑपरेटर सोसाइटी ने नाहन में टैक्सी स्टैंड बनाने की मांग उठाई है। जिला मुख्यालय नाहन में टैक्सी स्टैंड ना होने के चलते टैक्सी ऑपरेटर को परेशानियों का सामना करना पड़ रहा है समस्या को लेकर आज सोसाइटी के पदाधिकारीयों ने जिला उपायुक्त प्रियंका वर्मा से मुलाकात की। वीओ 1 मीडिया से बात करते हुए सोसाइटी के अध्यक्ष आकर्षण शर्मा ने बताया कि नाहन में टैक्सी स्टैंड ना होने के चलते उन्हें परेशानियों का सामना करना पड़ रहा है वहीं दूसरी तरफ शहर में वाहनों की भी संख्या लगातार बढ़ रही है उन्होंने कहा कि जिला प्रशासन से नाहन शहर से 2 किलोमीटर दूर NH 07 पर दो सड़का के समीप टैक्सी स्टैंड बनाने की मांग उठाई जा रही है ताकि सभी टैक्सी चालक वाहन अपने वाहनों को पार्क कर सके। वही टैक्सी वाहन चालकों का यह भी कहना है कि नाहन शहर मे बड़ी संख्या में निजी वाहनों का इस्तेमाल टैक्सियों के लिए किया जा रहा है जिसका नुकसान पंजीकृत टैक्सी ऑपरेटर को उठाना पड़ रहा है। उन्होंने कहा कि पंजीकृत टैक्सी ऑपरेटर सरकार को कई तरह के शुल्क अदा करते हैं उसके बावजूद उनके रोजगार पर सीधा असर पड़ रहा है क्योंकि निजी वाहन चालक नियमों को दरकिनार कर वाहनों को लाने ले जाने का काम कर रहे है। बाईट: आकर्षण शर्मा : अध्यक्ष टैक्सी मैक्सी ऑपरेटर सोसाइटी
4
comment0
Report
AJAnil Jain
Sept 10, 2025 10:15:44
Lehragaga, Punjab:
ਲਹਿਰਾ ਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰੀ ਦੇ 19 ਮੋਟਰਸਾਈਕਲ ਤੇ ਇੱਕ ਐਕਟੀਵਾ ਕੀਤੀ ਬਰਾਮਦ ਤਿੰਨ ਚੋਰੀ ਕਰਨ ਵਾਲੇ ਵਿਅਕਤੀ ਅਤੇ ਇੱਕ ਕਵਾੜ ਚ ਮੋਟਰਸਾਈਕਲ ਖਰੀਦਣ ਵਾਲੇ ਵਿਅਕਤੀ ਨੂੰ ਕੀਤਾ ਗਿਰਫ਼ਤਾਰ ਲਹਿਰਾ ਕਾਗਾ ਦੇ ਡੀਐਸਪੀ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਵਿੱਚ ਟੈਕਨੀਕਲ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਇੱਕ ਵਿਅਕਤੀ ਉਸ ਮਾਮਲਾ ਦਰਜ ਕਰਿਆ ਜਦੋਂ ਡੁਗਾਈ ਦਲ ਜਾਂਚ ਕੀਤੀ ਤਾਂ ਉਸ ਦੇ ਦੋ ਵਿਅਕਤੀਆਂ ਨੂੰ ਹੋਰ ਗ੍ਰਿਫਤਾਰ ਕੀਤਾ ਤਾਂ 19 ਮੋਟਰਸਾਈਕਲ ਤੇ ਇੱਕ ਐਕਟੀਵਾ ਚੋਰੀ ਦੇ ਬਰਾਮਦ ਕੀਤੇ ਜੋ ਵਿਅਕਤੀ ਇਹਨਾਂ ਮੋਟਰਸਾਈਕਲਾਂ ਨੂੰ ਖਰੀਦ ਕੇ ਅੱਗੇ ਡਿਸਮੈਂਟਲ ਕਰਕੇ ਵੇਚਦਾ ਸੀ ਇੱਕ ਉਹ ਵਿਅਕਤੀ ਵੀ ਗਿਰਫਤਾਰ ਕੀਤਾ ਬਾਈਟ :- deepinder singh ਜੇਜੀ ਡੀਐਸਪੀ ਲਹਿਰਾਗਾਗਾ
0
comment0
Report
NLNitin Luthra
Sept 10, 2025 09:51:31
Batala, Punjab:
Information only ਅੱਜ ਸੁਬਹ ਐਨਆਈਏ ਦੀ ਟੀਮ ਜਿਸ ਦੀ ਅਗਵਾਈ ਡੀਐਸਪੀ ਅਤੇ 10 ਤੋਂ 12 ਲੋਕ ਹੋਰ ਸਨ ਪਿੰਡ ਭਾਂਬੜੀ ਥਾਣਾ ਸ਼੍ਰੀ ਹਰਗੋਬਿੰਦਪੁਰ ਪਹੁੰਚੀ ਜਿੱਥੇ ਉਹਨਾਂ ਨੇ ਸ੍ਰੀ ਅਰਜਨ ਦੇਵ ਪਬਲਿਕ ਸਕੂਲ ਪਿੰਡ ਭਾਮੜੀ ਦੇ ਨੇੜੇ ਇੱਕ ਖਾਲੀ ਪਲਾਟ ਦੀ ਤਲਾਸ਼ੀ ਲਈ ਜਿਸ ਵਿੱਚ ਤਿੰਨ ਹੈਂਡ ਗਰਨੇਡ ਅਤੇ ਹੋਰ ਸਮਗਰੀ ਮਿਲੇ ਐਨਆਈਏ ਦੀ ਟੀਮ ਵੱਲੋਂ ਇਸ ਮੌਕੇ ਬਮ ਸਕਾਟ ਨੂੰ ਵੀ ਬੁਲਾਇਆ ਗਿਆ
3
comment0
Report
BKBIMAL KUMAR
Sept 10, 2025 09:51:19
Anandpur Sahib, Punjab:
Story Assigned By Desk  Reporter - Bimal Sharma  Location - Shri Kiratpur Sahib  File Folder - 1009ZP_APS_FARMER_TT_R ਹੜਾਂ ਨਾਲ ਫਸਲਾਂ ਦਾ ਹੋਇਆ ਨੁਕਸਾਨ , ਕਿਸਾਨਾਂ ਨੇ ਕਿਹਾ ਕਿ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਘੱਟ ਹੈ 30 ਤੋਂ 35 ਹਜਾਰ ਮਿਲਣਾ ਚਾਹੀਦਾ ਹੈ ਮੁਆਵਜ਼ਾ  Anchor - ਹੜ੍ਹਾਂ ਦੇ ਕਾਰਨ ਪੰਜਾਬ ਦੇ ਕਈ ਪਿੰਡਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਅਗਰ ਸ੍ਰੀ ਅਨੰਦਪੁਰ ਸਾਹਿਬ ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਬੇਲਿਆਂ ਦੇ ਪਿੰਡਾਂ ਵਿੱਚ ਹੋਇਆ ਹੈ ਜਿਹੜੇ ਕਿ ਸਤਲੁਜ ਦਰਿਆ ਦੇ ਬਿਲਕੁਲ ਕਿਨਾਰੇ ਤੇ ਵਸੇ ਹਨ । ਜਿੱਥੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਹਜ਼ਾਰਾਂ ਏਕੜਾਂ ਵਿੱਚ ਖੜ੍ਹੀ ਫਸਲ ਵੀ ਤਬਾਹ ਹੋ ਗਈ ਹੈ। ਅਸੀਂ ਅੱਜ ਪਹੁੰਚੇ ਪਿੰਡ ਸ਼ਾਹਪੁਰ ਬੇਲਾ, ਜਿੱਥੇ ਕਿਸਾਨਾਂ ਨੇ ਆਪਣੇ ਦੁੱਖ ਦਰਦ ਸਾਂਝੇ ਕੀਤੇ। VO1 --  ਕਿਸਾਨਾਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀਆਂ ਨੇ ਉਹਨਾਂ ਦੀਆਂ ਫਸਲਾਂ ਦੇ ਨਾਲ-ਨਾਲ ਜ਼ਮੀਨਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਖੇਤ ਅਜੇ ਵੀ ਪਾਣੀ ਨਾਲ ਘਿਰੇ ਹੋਏ ਹਨ ਅਤੇ ਪਾਣੀ ਦਰਿਆ ਵਾਂਗ ਚਲ ਰਿਹਾ ਹੈ। ਇਸ ਕਾਰਨ ਉਹਨਾਂ ਨੂੰ ਨਹੀਂ ਪਤਾ ਕਿ ਫਿਰ ਕਦੋਂ ਬਿਜਾਈ ਹੋ ਸਕੇਗੀ ਕਿਉਂਕਿ ਖੇਤਾਂ ਨੂੰ ਸੁੱਕਣ ਵਿੱਚ ਕਾਫੀ ਸਮਾਂ ਲੱਗੇਗਾ। ਜਿੱਥੇ ਮੱਕੀ ਅਤੇ ਧਾਨ ਦੀ ਫਸਲ ਬਰਬਾਦ ਹੋਈ ਹੈ, ਉਥੇ ਕਈ ਕਿਸਾਨਾਂ ਦੀ ਪਾਪੂਲਰ ਦੀ ਖੇਤੀ ਵੀ ਤਬਾਹ ਹੋ ਗਈ ਹੈ। ਬੂਟੇ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਏ ਹਨ। "ਸਰਕਾਰ ਵੱਲੋਂ ਜਿਹੜਾ ਮੁਆਵਜ਼ਾ ਐਲਾਨਿਆ ਗਿਆ ਹੈ, ਉਹ ਬਹੁਤ ਘੱਟ ਹੈ। ਘੱਟੋ-ਘੱਟ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਏਕੜ ਮਿਲਣੇ ਚਾਹੀਦੇ ਹਨ ਕਿਉਂਕਿ ਬਿਜਾਈ ਲਈ ਖਰਚਾ ਬਹੁਤ ਹੋ ਜਾਂਦਾ ਹੈ।" VO2 --- ਮੁੱਖ ਮੰਤਰੀ ਵੱਲੋਂ ਖੇਤਾਂ ਵਿੱਚ ਆਈ ਰੇਤ ਨੂੰ ਵੇਚ ਕੇ ਲਾਭ ਉਠਾਉਣ ਦੀ ਗੱਲ ਕੀਤੀ ਗਈ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਰੇਤ ਆਉਂਦੀ ਹੀ ਨਹੀਂ। ਇਸ ਤੋਂ ਇਲਾਵਾ, ਮਾਈਨਿੰਗ ਮਾਫੀਆ ਖੇਤਾਂ ਤੱਕ ਰੇਤ ਪਹੁੰਚਣ ਹੀ ਨਹੀਂ ਦਿੰਦਾ। ਇਸ ਕਰਕੇ ਕਿਸਾਨਾਂ ਨੇ ਸਰਕਾਰ ਤੋਂ ਗਰਦਾਵਰੀ ਕਰਕੇ ਤੁਰੰਤ ਵੱਧ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਦਾ ਸਾਫ ਕਹਿਣਾ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਤੇ ਇਨਸਾਫੀ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ। One To One Farmers 
2
comment0
Report
ATAkashdeep Thind
Sept 10, 2025 09:49:33
Noida, Uttar Pradesh:
\B \Bਬੀਤੇ ਦਿਨੀਂ ਹਿਮਾਚਲ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। \B \B \B \Bਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇਗਾ।\B \B \B \B ਉਧਰ ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋਂ ਬਾਅਦ ਹੜ ਪ੍ਰਭਾਵਿਤ ਕਿਸਾਨਾਂ ਨੇ ਅਸੰਤੁਸ਼ਟੀ ਪ੍ਰਗਟਾ ਆਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਪੰਜਾਬ ਨਾਲ ਵਿਤਕਰਾ ਕੀਤਾ। ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਲਈ ਇਹ ਰਕਮ ਬੇਹਦ ਘੱਟ ਹੈ। \B \B \B \Bਬਾਈਟ : ਕਿਸਾਨ ।\B \B \B \Bਬਾਈਟ : ਕਿਸਾਨ ।\B
7
comment0
Report
KDKuldeep Dhaliwal
Sept 10, 2025 09:24:45
Mansa, Punjab:
ਕੇਂਦਰ ਅਤੇ ਪੰਜਾਬ ਸਰਕਾਰ ਨੇ ਹੜਾਂ ਦੌਰਾਨ ਗੈਰ ਜਿੰਮੇਵਾਰਾਨਾ ਕੰਮ ਕੀਤਾ : ਕਰੀਮਪੁਰੀ - ਕੇਂਦਰ ਸਰਕਾਰ ਪੰਜਾਬ ਦੇ ਲਈ 50 ਹਜਾਰ ਕਰੋੜ ਦਾ ਪੈਕੇਜ ਕਰੇ ਜਾਰੀ ਐਂਕਰ : ਪੰਜਾਬ ਵਿੱਚ ਆਏ ਹੜਾਂ ਦੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਗੈਰ ਜਿੰਮੇਵਾਰਾਨਾ ਕੰਮ ਕੀਤਾ ਜਿਸ ਕਾਰਨ ਪੰਜਾਬ ਨੂੰ ਉਹਨਾਂ ਦੇ ਆਪਣੇ ਹਾਲਾਤਾਂ ਤੇ ਡੁੱਬਣ ਲਈ ਛੱਡ ਦਿੱਤਾ ਗਿਆ ਪਰ ਪੰਜਾਬ ਦੇ ਜੁਝਾਰੂ ਲੋਕਾਂ ਨੇ ਪੰਜਾਬ ਨੂੰ ਬਚਾ ਲਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਕੀਤਾ ਗਿਆ।  ਵੀਓ _ ਮਾਨਸਾ ਵਿਖੇ ਬਾਰਿਸ਼ ਦੇ ਨਾਲ ਨੁਕਸਾਨੇ ਗਏ ਘਰਾਂ ਦੇ ਹਾਲਾਤਾਂ ਦੀ ਜਾਣਕਾਰੀ ਲੈਣ ਦੇ ਲਈ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਚਲਾਈ ਗਈ ਜਿਸ ਤਹਿਤ ਪੂਰੇ ਪੰਜਾਬ ਦੇ ਹਾਲਾਤ ਦੇਖੇ ਜਾ ਰਹੇ ਹਨ ਤੇ ਇਸ ਦੀ ਰਿਪੋਰਟ ਵੀ ਬਣਾਈ ਜਾ ਰਹੀ ਹੈ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਏ ਹੜਾਂ ਦੇ ਦੌਰਾਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਲੋਕ ਘਰੋਂ ਬੇਘਰ ਹੋ ਗਏ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ 20 ਮੁਆਵਜ਼ਾ ਅਤੇ ਘਰਾਂ ਦੀ ਗਿਰਦਾਵਰੀ ਕਰਵਾਈ ਜਾਵੇਗੀ ਪਰ ਕਿਸਾਨ ਸਰਕਾਰ ਦੇ ਇਸ ਮੁਆਵਜੇ ਤੋਂ ਵੀ ਨਾ ਖੁਸ਼ ਨੇ ਪਰ ਸਰਕਾਰ ਨੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੋਜ਼ਾਨਾ ਰੇੜੀ ਚਲਾ ਕੇ ਆਪਣੀ ਘਰ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਦੇ ਲਈ ਕੋਈ ਵੀ ਐਲਾਨ ਨਹੀਂ ਕੀਤਾ ਉਹਨਾਂ ਕਿਹਾ ਕਿ ਅੱਜ ਮਜ਼ਦੂਰਾਂ ਦੇ ਚੁੱਲੇ ਠੰਡੇ ਹੋ ਗਏ ਉਹਨਾਂ ਦੇ ਘਰ ਢਹ ਢੇਰੀ ਹੋ ਗਏ ਮਜ਼ਦੂਰ ਦੇ ਲਈ ਸਰਕਾਰ ਨੇ ਕੋਈ ਵੀ ਐਲਾਨ ਨਹੀਂ ਕੀਤਾ ਜਦੋਂ ਕਿ ਸਰਕਾਰ ਨੂੰ ਤੁਰੰਤ ਪੰਜਾਬ ਦੇ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਦੇ ਲਈ ਮਹਿਜ 1600 ਕਰੋੜ ਰੁਪਏ ਦਿੱਤਾ ਗਿਆ ਹੈ ਜਦੋਂ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੇ ਲਈ 50 ਹਜਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਮਜ਼ਦੂਰਾਂ ਦੇ ਘਰਾਂ ਦਾ ਨੁਕਸਾਨ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਦਾ ਉਹਨਾਂ ਪੀੜਿਤ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾ ਸਕੇ ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸਰਕਾਰ ਨੂੰ ਮਜ਼ਦੂਰ ਪਰਿਵਾਰਾਂ ਅਤੇ ਕਿਸਾਨਾਂ ਨੂੰ ਲਾਭ ਦਵਾਉਣ ਦੇ ਲਈ ਸੰਘਰਸ਼ ਉਲੀਕਿਆ ਜਾਵੇਗਾ।  ਬਾਈਟ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਬਾਈਟ ਕੁਲਦੀਪ ਸਿੰਘ ਸਰਦੂਲਗੜ੍ਹ ਪੰਜਾਬ ਇੰਚਾਰਜ
7
comment0
Report
AMAjay Mahajan
Sept 10, 2025 09:24:27
Pathankot, Punjab:
एंकर : सेहत मंत्री डॉ बलबीर सिंह के इंडियन मेडिकल एसोसिएशन के दोस्तों द्वारा बाढ़ प्रभावित लोगों के लिए सहायता राशि भेजी गई सेहत मंत्री डॉ बलबीर सिंह और फूड एंड सिविल सप्लाई मिनिस्टर लालचंद कट्टारु चक द्वारा 51-51 हजार के 12 लोगो को चेक दिए गए जिनके घर बाढ़ की चेपेट में आकर नुकसाने गए है मीडिया से बातचीत करते हुए मंत्री बलबीर सिंह ने कहा कि और भी कई दानी सज्जन है जो सहायता राशि भेजना चाहते हैं हम उनको यह भरोसा दिलाते हैं कि जिन लोगों को जरूरत है उनकी सहायता राशि उन लोगों तक पहुंचाने का हम काम करेंगे सरकार भी अपना काम अपने लेवल पर करेगी मंत्री लालचंद कट्टारु चक ने भी 12 लोगों को दी गई सहायता राशि की जानकारी दी बाइट : बलबीर सिंह (सेहत मंत्री) बाइट : लाल चन्द कट्टारु चक (मंत्री)
3
comment0
Report
SSSanjay Sharma
Sept 10, 2025 09:21:52
Noida, Uttar Pradesh:
ਹਲਕਾ ਖੇਮਕਰਨ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਮੀਆਂਵਾਲਾ, ਮੈਹਦੀਪੁਰ ਅਤੇ ਮੁਹੰਮਦੀਵਾਲਾ ਦੇ ਪ੍ਰਭਾਵਿਤ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਇਕਜੁੱਟਤਾ ਅਤੇ ਹਿੰਮਤ ਦੀ ਮਿਸਾਲ ਵੇਖੀ ਜਿਸਦੇ ਸਦਕਾ ਇਨ੍ਹਾਂ ਨੇ ਦਰਿਆ ਨੂੰ ਮੁੜ ਬੰਨ੍ਹ ਲਾ ਲਿਆ। ਕੰਡਿਆਲੀ ਤਾਰ ਕੋਲ ਖੜ੍ਹ ਕੇ ਉਹ ਮੌਕਾ ਵੀ ਵੇਖਿਆ ਜਿੱਥੇ ਸਤਲੁੱਜ ਤੇ ਬਿਆਸ ਦੋ ਦਰਿਆਵਾਂ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸਿਉਂ ਟੁੱਟਕੇ ਆਏ ਕਸੂਰ ਨਾਲੇ ਨੇ ਇਕੱਠਿਆਂ ਰਲਕੇ ਮਾਰ ਮਾਰੀ। ਇਨ੍ਹਾਂ ਪਿੰਡਾਂ ਵਿੱਚ ਚੱਲ ਰਹੇ ਹੜ੍ਹ ਰਾਹਤ ਦੇ ਕੰਮਾਂ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ ਕੁੱਝ ਮਾਲੀ ਮਦਦ ਅਤੇ 7,000 ਲੀਟਰ ਡੀਜ਼ਲ ਦੀ ਸੇਵਾ ਕੀਤੀ ਹੈ, ਜੇਕਰ ਲੋੜ ਹੋਈ ਤਾਂ ਹੋਰ ਮਦਦ ਲਈ ਵੀ ਵਚਨਬੱਧ ਹਾਂ।
3
comment0
Report
AJAnil Jain
Sept 10, 2025 09:20:24
Lehragaga, Punjab:
ਲਹਿਰਾਗਾਗਾ ਪੁਲਿਸ ਨੇ ਕੀਤਾ ਵੱਡਾ ਉਪਰਾਲਾ ਭਾਰੀ ਮੀਂਹ ਦੇ ਕਾਰਨ ਦਿਹਾੜੀਦਾਰ ਮਜ਼ਦੂਰ ਪਰਿਵਾਰ ਦਾ ਗਿਰਿਆ ਘਰ ਘਰ ਵਿੱਚ ਔਰਤ ਗਰਭਪਤੀ ਹੈ , ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ ਲਹਿਰਾਗਾਗਾ ਪੁਲਿਸ ਨੇ ਇਸ ਪਰਿਵਾਰ ਦਾ ਘਰ ਬਣਾਉਣ ਦਾ ਚੁੱਕਿਆ ਬੀੜਾ ਲਹਿਰਾਗਾਗਾ ਦੇ ਪਿੰਡ ਲਦਾਲ ਵਿਖੇ ਭਾਰੀ ਮੀਹ ਕਾਰਨ ਕਈ ਘਰਾਂ ਦੀਆਂ ਤਰੇੜਾਂ ਆਈਆਂ ਤੇ ਕਈ ਘਰ ਦੀ ਛੱਤਾਂ ਗਿਰੀਆਂ ਇਸ ਪਿੰਡ ਵਿੱਚ ਇੱਕ ਅਜਿਹਾ ਘਰ ਸੁਖਦੇਵ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸ ਦੀ ਪਤਨੀ ਗਰਭਪਤੀ ਹੈ ਅਤੇ ਦੋ ਬੱਚੇ ਹਨ ਉਹ ਘਰੋਂ ਬੇਘਰ ਹੋ ਗਏ ਇਹਨਾਂ ਦਾ ਘਰ ਭਾਰੀ ਬਾਰਿਸ਼ ਕਾਰਨ ਘਰ ਗਿਰ ਗਿਆ , ਸੋਸ਼ਲ ਮੀਡੀਆ ਵਾਇਰਲ ਵੀਡੀਓ ਤੋਂ ਬਾਅਦ ਲਹਿਰਾਗਾਗਾ ਪੁਲਿਸ ਨੇ ਵੱਡਾ ਉਪਰਾਲਾ ਕੀਤਾ ਪੁਲਿਸ ਨੇ ਸੁਖਦੇਵ ਸਿੰਘ ਦੇ ਘਰ ਬਣਾਉਣ ਦਾ ਬੀੜਾ ਚੁੱਕਿਆ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਹਿਰਾ ਗਾਗਾ ਪੁਲਿਸ ਦਾ ਧੰਨਵਾਦ ਕੀਤਾ ਬਾਈਟ :- ਡੀਐਸਪੀ ਦੀਪਇੰਦਰ ਸਿੰਘ ਜੇਜੀ ਬਾਈਟ :- ਪਿੰਡ ਵਾਸੀ
1
comment0
Report
MSManish Shanker
Sept 10, 2025 09:20:11
Sahibzada Ajit Singh Nagar, Punjab:
ਮੁਹਾਲੀ ਦੇ ਦੇ ਸੈਕਟਰ 68 ਸਥਿਤ ਐਚਡੀਐਫਸੀ ਬੈਂਕ ਦੀ ਲੋਨ ਬਰਾਂਚ ਵਿੱਚ ਇਮੀਗ੍ਰੇਸ਼ਨ ਮਾਲਕ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਸੁਸਾਈਡ ਨੋਟ ਅਤੇ ਵੀਡੀਓ ਆਈ ਸਾਹਮਣੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਚਾਰ ਲੋਕਾਂ ਦੇ ਨਾਮ ਲਿਖੇ ਸੁਸਾਈਡ ਨੋਟ ਦੇ ਮੁਤਾਬਿਕ ਗੁਰਜੋਤ ਕਲੇਰ ਏਆਈਜੀ ,ਸਮੀਰ ਅਗਰਵਾਲ ਸਮੇਤ ਦੋ ਲੋਕਾਂ ਨੇ ਸੁਸਾਈਡ ਕਰਨ ਲਈ ਕੀਤਾ ਸੀ ਮਜਬੂਰ ਸੁਸਾਈਡ ਨੋਟ ਦੇ ਵਿੱਚ ਰਾਜਦੀਪ ਨੇ ਲਿਖਿਆ ਕਿ ਉਸ ਦੇ ਨਾਲ ਇਹਨਾਂ ਚਾਰ ਵਿਅਕਤੀਆਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ WT 1-2-1 DSP Harsiman Bal file pic of Rajdeep Singh Copy of FIR Suicide Note Last video of Rajdeep Singh shorts of Police station phase-8 Mohali
3
comment0
Report
NLNitin Luthra
Sept 10, 2025 09:06:17
Batala, Punjab:
ਖਾਲਸਾ ਏਡ ਵੱਲੋਂ ਡੇਰਾ ਬਾਬਾ ਨਾਨਕ ਦੇ ਹੜ ਪ੍ਰਭਾਵੀ ਤੇ ਇਲਾਕਿਆਂ ਵਿੱਚ ਲਗਾਤਾਰ ਸਹਾਇਤਾ ਦਿੱਤੀ ਜਾ ਰਹੀ ਹੈ ਅੱਜ ਵੀ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਖਾਲਸਾ ਏਡ ਦੇ ਸੇਵਾਦਾਰਾਂ ਵੱਲੋਂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਰਵੇ ਕੀਤਾ ਗਿਆ ਸਰਵੇ ਕਰਕੇ ਜਿਸ ਨੂੰ ਜਿਸ ਚੀਜ਼ ਦੀ ਜਰੂਰਤ ਸੀ ਉਸ ਮੁਤਾਬਕ ਉਹਨਾਂ ਨੂੰ ਦਿੱਤੀ ਗਈ ਚਾਹੇ ਉਹ ਡੰਗਰਾਂ ਦਾ ਚਾਰਾ ਸੀ ਚੌਕਰ ਸੀ ਦਵਾਈਆਂ ਹੋਣ ਜਾਂ ਕਿਸੇ ਦਾ ਜਾਨਵਰ ਬਿਮਾਰ ਹੈ ਤੇ ਉਸ ਲਈ ਫੈਕਟਰ ਹੀ ਡਾਕਟਰ ਦਾ ਵੀ ਇੰਤਜ਼ਾਮ ਰੱਖਿਆ ਹੋਇਆ ਹੈ। ਗੱਲਬਾਤ ਦੌਰਾਨ ਖਾਲਸਾ ਏਡ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਜੋ ਵੀ ਸਮਾਨ ਦੇ ਰਹੇ ਹ ਇੱਕ ਤਰੀਕੇ ਦੇ ਨਾਲ ਦੇ ਰਹੇ ਆਂ। ਹਰ ਪਿੰਡ ਦੇ ਵਿੱਚ ਸਾਡੀ ਜਿਹੜੀ ਟੀਮਾਂ ਲੱਗੀਆਂ ਹੋਈਆਂ ਨੇ ਹਰ ਘਰ ਚ ਸਾਡੀ ਟੀਮ ਜਾ ਰਹੀ ਹ ਸਰਵੇ ਕਰਦੀ ਹੈ ਕਿ ਕਿਸ ਘਰ ਦੇ ਵਿੱਚ ਕਿਸ ਚੀਜ਼ ਦੀ ਜਰੂਰਤ ਹੈ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਰਾਸ਼ਨ ਕੱਚਾ ਜਾਂ ਪੱਕਾ ਵੰਡਿਆ ਗਿਆ ਹੈ। ਹੁਣ ਜਦੋਂ ਪਾਣੀ ਘਟਿਆ ਹੈ ਤਾਂ ਜਾਨਵਰਾਂ ਨੂੰ ਬਿਮਾਰੀਆਂ ਨੇ ਇਸ ਲਈ ਅਸੀਂ ਹਰ ਪਿੰਡ ਦੇ ਵਿੱਚ ਵੈਟਰਨਰੀ ਡਾਕਟਰ ਅਤੇ ਦਵਾਈਆਂ ਭੇਜ ਰਿਹਾ ਇਸ ਦੇ ਨਾਲ ਨਾਲ ਜਾਨਵਰਾਂ ਦੇ ਖਾਣ ਲਈ ਤਾਜ਼ਾ ਚਾਰਾਂ ਭੇਜ ਰਹੇ ਆਂ ਚੌਕਰ ਭੇਜ ਰਹੇ ਹਾਂ ਹੁਣ ਅਗਲੀ ਸਾਡੀ ਸਰਵੇ ਚੱਲੇਗੀ ਫਸਲ ਦੀ ਬਿਜਾਈ ਲਈ ਜਾਂ ਜਿਨਾਂ ਲੋਕਾਂ ਨੇ ਜਮੀਨ ਦਾ ਲੈਵਲ ਕਰਨਾ ਹੈ ਜਾਂ ਕਿਸੇ ਵੀ ਤਰਹਾਂ ਦੀ ਮਦਦ ਹੋਏਗੀ ਖਾਲਸਾ ਏਡ ਉਦੋਂ ਤੱਕ ਮਦਦ ਕਰਦੀ ਰਹੇਗੀ ਜਦੋਂ ਤੱਕ ਪੂਰੀ ਤਰਹਾਂ ਨਾਲ ਪੰਜਾਬ ਹੜ ਪੀੜਤ ਇਲਾਕੇ ਆਪਣੇ ਪੈਰਾਂ ਤੇ ਨਹੀਂ ਆ ਜਾਂਦੇ
5
comment0
Report
SSSanjay Sharma
Sept 10, 2025 09:05:47
Noida, Uttar Pradesh:
कपूरथला की सबडिवीजन भुलत्थ के गाँव हमीरा में देर पुरानी रंजिश के चलते दो गुटों में खूनी संघर्ष होने की खबर है। जिसमे हमलावरों ने एक इनोवा गाड़ी को आग लगा दी और 3 राउंड फायरिंग भी की। फायरिंग दौरान एक व्यक्ति गोली लगने से घायल हो गया। घायल को उपचार के लिए कपूरथला के सिविल अस्पताल में भर्ती करवाया गया। जहां ड्यूटी डॉक्टर ने उसकी गंभीर स्थिति को देखते हुए रेफर कर दिया गया है। वहीँ डीएसपी भुलत्थ करनैल सिंह ने घटना की पुष्टि करते हुए बताया कि घायल की पहचान जसवंत सिंह वासी गांव हमीरा के रूप में हुई है। घटना स्थल से 3 खोल भी बरामद हुए है। उन्होंने यह भी बताया कि दोनों गुटों में मंगलवार शाम भी नई कचहरी के नजदीक झड़प हुई थी। जिसमे तेजधार हथियारों से कुछ युवको ने हमला किया गया था। डीएसपी ने बताया कि पहले देर शाम कपूरथला में हुए झगडे के बाद देर रात लगभग 10 बजे गाँव में कुछ अज्ञात हमलावर आये और उन्होंने एक घरब के बाहर खड़ी इनोवा कार को आग लगा दी। इनोवा को आग लगने और शोर सुनकर कार मालिक जसवंत सिंह जब घर के बाहर आया तो हमलावरों ने उसपर फायरिंग कर दी। जिसमे एक गोली जसवंत सिंह की बाजु में लगने से वह घायल हो गया। घायल जसवंत सिंह को उपचार के लिए सिविल अस्पताल में भर्ती करवाया जहाँ तैनात ड्यूटी डॉक्टर ने उसकी गंभीर स्तिथि को देखते हुए रेफर कर दिया। जिसके बाद परिजन घायल को जालंधर के निजी अस्पातल में ले गए ,जहाँ उसका उपचार चला रहा है। DSP करनैल सिंह ने बताया कि मामले की गंभीरता से जाँच कर रही है। घायल जसवंत सिंह के बयान दर्ज करने के लिए जाँच अधिकारी कार्यवाही कर रहा है। घायल के बयान पर उचित कार्यवाही की जाएगी।
3
comment0
Report
Advertisement
Back to top