Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਸੰਜੇ ਵਰਮਾ ਹੱਤਿਆਕਾਂਡ: ਪੁਲਿਸ ਨੇ ਦੋ ਹੋਰ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ!

SNSUNIL NAGPAL
Jul 16, 2025 10:07:55
Fazilka, Punjab
ਸੰਜੇ ਵਰਮਾ ਹੱਤਿਆਕਾਂਡ ਮਾਮਲੇ ਚ ਪੁਲਿਸ ਨੇ ਦੋ ਹੋਰ ਅਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ l ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪ੍ਰਾਂਜਲ ਸ਼ਰਮਾ ਅਤੇ ਅਨਸ਼ੁਮਨ ਤਿਵਾੜੀ ਨਾਮ ਦੇ ਦੋ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ ਹੈ l ਪੁਲਿਸ ਦੇ ਮੁਤਾਬਿਕ ਇਹਨਾਂ ਦੋਨੋਂ ਆਰੋਪੀਆਂ ਨੇ ਹਤਿਆਰਿਆਂ ਦੀ ਮਦਦ ਕੀਤੀ l ਜਿਨਾਂ ਨੂੰ ਪੈਸਾ ਮੁਹਈਆ ਕਰਵਾਇਆ ਗਿਆ l ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਕਰਨ ਤੋਂ ਬਾਅਦ ਜਦੋਂ ਹਤਿਆਰੇ ਭੱਜੇ ਤਾਂ ਉਹਨਾਂ ਨੂੰ ਇਕ ਤੋਂ ਡੇਢ ਲੱਖ ਰੁਪਿਆ ਇਹਨਾਂ ਆਰੋਪੀਆਂ ਨੇ ਮੁਹਈਆ ਕਰਵਾਇਆ ਹੈ l ਆਰੋਪੀਆਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਤਾਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ l ਜਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top