Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
संजौली प्रदर्शन: सरकार पर अर्ध पिंडदान से भीड़ नहीं, सिर्फ 11 लोगों की अनुमति
ADAnkush Dhobal
Sept 11, 2025 07:16:51
Shimla, Himachal Pradesh
एंकर—- साल 2024 में 11 सितंबर के दिन शिमला के संजौली में बड़ा प्रदर्शन हुआ था. यह प्रदर्शन मस्जिद में हुए अवैध निर्माण के ख़िलाफ किया गया था. आज इस प्रदर्शन को एक साल पूरा हुआ, तो देवभूमि संघर्ष समिति ने संजौली में राज्य सरकार का अर्ध पिंडदान कर डाला. इतना ही नहीं, समिति ने पिंडदान के बाद लोगों में खीर का भोग भी बांट दिया. प्रदर्शन में भारी भीड़ उमड़ने की उम्मीद थी, लेकिन राज्य में डिजास्टर मैनेजमेंट एक्ट लागू होने की वजह से प्रदर्शन के लिए सिर्फ़ 11 लोगों को ही एकत्रित होने की अनुमति मिल सकी. VO—- देवभूमि संघर्ष समिति के सह संयोजक विजय शर्मा ने कहा कि राज्य सरकार ने इसी जगह पर एक निहत्थे हिंदुओं पर लाठीचार्ज करवाया था. इसी के विरोध में आज सरकार का अर्ध पिंडदान कर दिया गया, ताकि सरकार को मोक्ष भी प्राप्त न हो सके. उन्होंने आरोप लगाया कि राज्य सरकार हिन्दू विरोधी गतिविधियों को बढ़ावा देने का काम कर रही है. एक पिंड राज्य सरकार, जबकि दूसरा पिंड ‘जिहादी’ मानसिकता के विरोध में अर्पित किया गया. VO—- वहीं, बीते साल लाठीचार्ज के दौरान घायल हुए हिंदूवादी नेता राजू ठाकुर ने कहा कि राज्य सरकार ने निहत्थे सनातनियों पर लाठीचार्ज करने का काम किया था. हिमाचल प्रदेश में इससे ज़्यादा दुर्भाग्यपूर्ण स्थिति और कोई नहीं हो सकती. लाठीचार्ज और वॉटर कैनन के विरोध में आज सरकार का अर्ध पिंडदान कर विरोध दर्ज करवाया गया है. प्रदेश भर के सनातनी हमें सरकार के ख़िलाफ़ भारी ग़ुस्सा है. Elements Visuals and WKT (HD) Feed through Live U- 70
6
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ATAkashdeep Thind
Sept 11, 2025 11:04:21
Noida, Uttar Pradesh:
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਪਠਾਨਕੋਟ ਤੋਂ Live
0
comment0
Report
SBSANJEEV BHANDARI
Sept 11, 2025 11:02:45
Dera Bassi, Punjab:
ਡੇਰਾਬੱਸੀ / ਜ਼ੀਰਕਪੁਰ ਡੇਰਾਬੱਸੀ ਅਤੇ ਜ਼ੀਰਕਪੁਰ ਸ਼ਹਿਰ ਵਿੱਚ ਸੜਕਾਂ ਬਣਾਉਂਣ , ਡ੍ਰੇਨੇਜ ਅਤੇ ਸੀਵਰੇਜ਼ ਦੇ ਚੱਲ ਰਹੇ ਕੰਮਾਂ ਵਿੱਚ ਠੇਕੇਦਾਰਾਂ ਵੱਲੋਂ ਘਟੀਆ ਪੱਧਰ ਦੀ ਸਮਗਰੀ ਵਰਤਣ ਦੀਆਂ ਬਾਰ ਬਾਰ ਲੋਕਾਂ ਵੱਲੌ ਮਿਲ ਰਹੀਆਂ ਸ਼ਿਕਾਇਤਾਂ ਤੇ ਕਾਰਵਾਹੀ ਕਰਦੀਆਂ ਡੇਰਾਬੱਸੀ ਨਗਰ ਕੌਂਸਲ ਵੱਲੋਂ ਇਕ ਠੇਕੇਦਾਰ ਤੇ ਮਾਮਲਾ ਦਰਜ ਕਰਵਾਇਆ ਗਿਆ ਹੈ । ਡੇਰਾਬੱਸੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੀਸੀ ਠੇਕੇਦਾਰ ਤੇ ਕੰਮ ਵਿੱਚ ਘਟੀਆ ਮਟਿਰੀਅਲ ਇਸਤੇਮਾਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਹੋਏਆ ਹੈ। ਜਿਕਰਯੋਗ ਹੈ ਕਿ ਲੋਕਾਂ ਬਾਰ ਬਾਰ ਸ਼ਿਕਾਇਤਾਂ ਹਲਕਾ ਵਿਧਾਇਕ ਅਤੇ ਡੀਸੀ ਮੌਹਾਲੀ ਨੂੰ ਦਿੱਤੀਆਂ ਜਾ ਰਹੀਆਂ ਸਨ ਅਤੇ ਬਿਤੇ ਦਿਨੀਂ ਚਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕਰ ਡੀਸੀ ਮੋਹਾਲੀ ਵੱਲੋਂ ਠੇਕੇਦਾਰ ਨੂੰ ਸਖ਼ਤ ਹਿਦਾਇਤਾਂ ਵੀ ਦਿਤੀਆਂ ਗਈਆਂ ਸੀ। ਹਲਕਾ ਡੇਰਾਬੱਸੀ ਦੇ ਐਸ ਡੀ ਐਮ ਨੇ ਕਿਹਾ ਕਿ ਜ਼ੀਰਕਪੁਰ ਸ਼ਹਿਰ ਵਿੱਚ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਂਚ ਕਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। BYTE- SDM DERABASSI VISUALS STILL SHOTS
0
comment0
Report
RMRakesh Malhi
Sept 11, 2025 11:01:59
Una, Himachal Pradesh:
Slug:: हिमाचल में आई आपदा के बाद प्रधानमंत्री नरेंद्र मोदी द्वारा हिमाचल में आपदा  दौरे के दौरान हिमाचल को फ़ौरी राहत के लिय दिए गये 1500 करोड़ रूपये से हिमाचल में आपदा पीड़ितों को मिलेगी मदद भाजपा विधायक सतपाल सती ने कहा फ़ौरी राहत के बाद केंद्र सरकार की टीम में धरातल पर कर रही है सर्वे हिमाचल में और सहयोग किय जाने की कहीं बात, प्रधानमंत्री ने हिमाचल में फॉरेस्ट एक्ट में कुछ बदलाव किए जाने का भी दिया आश्वासन,हिमाचल सरकार के कुश लोग 1500 करोड़ फौरी राहत को लेकर कर रहे है आलोचना, विपति के इस समय में हम सब को मिलकर हिमाचल के विकास के लिया आगे आना चाहिए, हिमाचल में जल संरक्षण के लिए भी करवाया जाएगा सर्वे V/01: हिमाचल प्रदेश के ऊना जिला में आज भाजपा के पूर्व प्रदेश अध्यक्ष और भाजपा विधायक सतपाल सत्ती द्वारा ऊना में एक  प्रेस कॉन्फ्रेंस की गई जिसमें उन्होंने हिमाचल में आई आपदा को लेकर देश के प्रधानमंत्री नरेंद्र मोदी द्वारा हिमाचल में आई आपदा को लेकर एक दिवसीय दौरे को लेकर अहम जानकारी दी उन्होंने कहा कि प्रधानमंत्री नरेंद्र मोदी द्वारा प्रदेश सरकार के मुखिया और अन्य नेताओं के साथ आपदा क्षेत्र का हवाई सर्वे किया गया जिसमें उन्होंने चंबा कांगड़ा और कुल्लू मनाली व अन्य जगहों पर हवाई सर्वेक्षण के जरिए जायजा लिया उन्होंने कहा की आपदा की इस घड़ी में केंद्र सरकार हिमाचल के साथ खड़ी है हिमाचल में आई आपदा में काफ़ी लोगों के घर डैमेज हो गये है काफ़ी लोगो की इसमें मौत हुई है और काफ़ी संख्या में लोग घायल भी हुए है प्रधानमंत्री द्वारा आपदा  क्षेत्र का दौरा करने के बाद आपदा पीड़ित लोगों से मुलाकात भी की गई इसके बाद प्रधानमंत्री द्वारा हिमाचल के लिए फौरी राहत के तौर पर 1500 करोड़ रूपया दिए जाने की बात कही है उन्होंने कहा कि 1500 करोड रुपए से हिमाचल में इन्फ्रास्ट्रक्चर को खड़ा किया जाएगा जिसमें सडके पानी की स्कीम में और लोगों के लिए घरों का निर्माण होना शामिल है उन्होंने कहा की यह फौरी राहत के तौर पर प्रधानमंत्री द्वारा 1500 करोड़ पर दिए गए हैं जबकि केंद्र सरकार की टीम  आपदा क्षेत्र का दौरा कर सर्वेक्षण कर रही है इसके बाद हिमाचल प्रदेश के लिए और भी सहयोग केंद्र सरकार द्वारा किया जाएगा उन्होंने कहा की हिमाचल प्रदेश पहाड़ी राज्य होने के कारण जहां पर लोगों के घर पहाड़ धसने के कारण टूट गये हैं जिस कारण लोगों को नए घर बनाए जाने के लिए फॉरेस्ट लैंड एक्ट में बदलाव किए जाने का आवाहन प्रदेश सरकार द्वारा प्रधानमंत्री से किया था जिस पर प्रधानमंत्री ने इसमें कुछ बदलाव किए जाने का भी आश्वासन दिया था उन्होंने कहा कि हिमाचल प्रदेश को पटरी पर लाने के लिए केंद्र सरकार हर संभव मदद कर रही है बही सतपाल सती ने कहा की प्रदेश सरकार के कुछ लोग 1500 करोड़ रूपया दिए जाने को लेकर आलोचना कर रहे हैं जितना नुकसान हुआ है क्या हिमाचल सरकार ने उतना पैसा लोगों को दे दिया है जबकि प्रधानमंत्री द्वारा फौरी राहत के तौर पर 1500 करोड़ रुपया दिया गया है प्रधानमंत्री हिमाचल प्रदेश को अपना दूसरा घर मानते हैं ऐसा उन्होंने कहा है केंद्र की टीम हिमाचल में सर्वेक्षण कर रही है और सर्वेक्षण के बाद हिमाचल प्रदेश को और सहयोग किया जाएगा उन्होंने कहा कि विपत्ति के समय में हमें आलोचनाओं से बचना चाहिए और हम सबको एक साथ आकर हिमाचल को विकास के पथ पर आगे ले जाने के लिए आगे आना चाहिए प्रधानमंत्री द्वारा हिमाचल प्रदेश में बाढ़ जैसी स्थिति से निपटने के लिए भी जल संरक्षण का सर्वे कार्रवाई जाने की भी बात कही गई है  Byte :सतपाल सत्ती बीजेपी विधायक  Feed File :1109ZP_UNA_SATTI_R 2&3 Feed Sent BY 2C Feed File:1109ZP_UNA_SATTI_R 1--3 Assign BY:Assignment Desk 
0
comment0
Report
PSParambir Singh Aulakh
Sept 11, 2025 10:38:41
Amritsar, Punjab:
ਪੰਜਾਬ ਨੂੰ ਪਾਣੀ ਦੀ ਮਾਰ ਪਈ ਹੈ SGPC ਪਹਿਲੇ ਦਿਨ ਤੋਂ ਹੀ ਰਾਹਤ ਕਾਰਜਾਂ ਤੇ ਲੱਗੀ ਹੋਈ ਹੈ ਐਸਜੀਪੀਸੀ ਨੇ ਗੁਰੂ ਘਰਾਂ ਚ ਕੈਂਪ ਬਣਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ 77 ਲੱਖ ਰੁਪਏ ਦੀ ਵੱਖ ਵੱਖ ਸਮਗਰੀ ਲੋੜਵੰਦਾ ਨੂੰ ਵੰਡੀ ਜਾ ਚੁੱਕੀ ਹੈ ਐਸਜੀਪੀਸੀ ਹਮੇਸ਼ਾ ਹੀ ਲੋਕਾਂ ਨਾਲ ਅਤੇ ਲੋੜਵੰਦਾਂ ਨਾਲ ਖੜਦੀ ਆਈ ਹੈ ਮੈਂ ਖੁਦ ਹੜ ਪ੍ਰਭਾਵਿਤ ਇਲਾਕਿਆਂ ਚ ਜਾ ਰਿਹਾ ਹਾਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ 20 ਕਰੋੜ ਰੁਪਏ ਅਸੀਂ ਰਾਖਵਾਂ ਰੱਖੇ ਹੋਏ ਹਨ ਜਿਹੜੇ ਗੁਰੂਘਰਾਂ ਦਾ ਹੜ ਨਾਲ ਨੁਕਸਾਨ ਹੋਇਆ ਹੈ ਅਸੀਂ ਹਰ ਇੱਕ ਗੁਰੂਦੁਆਰਾ ਸਾਹਿਬ ਨੂੰ 50 - 50 ਹਜ਼ਾਰ ਰੁਪਏ ਦਿੱਤੇ ਜਾਣਗੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਣਗੀਆਂ 8 ਲੱਖ ਲੀਟਰ ਡੀਜ਼ਲ ਅਸੀਂ ਸੁਰੱਖਿਅਤ ਰੱਖਿਆ ਹੈ ਜੌ ਫਸਲਾਂ ਵਾਹੁਣ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ 10 ਕਿਲੇ ਤੋਂ ਘੱਟ ਵਾਲੇ ਕਿਸਾਨ ਨੂੰ ਕਣਕ ਦੇ ਬੀਜ ਅਤੇ ਡੀਜ਼ਲ ਦਿੱਤਾ ਜਾਵੇਗਾ ਜੌ ਹੜ ਨਾਲ ਪ੍ਰਭਾਵਿਤ ਲੋਕ ਕਿਸਾਨ ਹਨ ਪੰਜਾਬ ਸਰਕਾਰ ਡੀਜ਼ਲ ਤੇ ਵੈਟ ਖਤਮ ਕਰੇ ਜੌ ਅਸੀਂ ਕਿਸਾਨਾਂ ਨੂੰ ਫ਼ਸਲਾਂ ਲਈ ਦੇਣਾ ਹੈ SGPC ਦੇ ਵੱਲਾ ਹਸਪਤਾਲ ਤੋਂ ਅਸੀਂ ਮੈਡੀਕਲ ਸਹੂਲਤਾਂ ਪਿੰਡ ਪਿੰਡ ਜਾ ਕੇ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਗੁਰੂਘਰ ਹੜ ਕਾਰਨ ਨੁਕਸਾਨੇ ਗਏ ਹਨ ਜਿਨ੍ਹਾਂ ਦੀਆਂ ਨੀਹਾਂ ਬੈਠ ਗਈਆਂ ਹਨ, ਸਾਰੀ ਸੇਵਾ ਸਭਾਲ ਗੁਰੂਘਰ ਦੀ SGPC ਕਰਵਾਏਗੀ ਸਾਰੀ ਸੰਗਤ ਆਪਣਾ ਯੋਗਦਾਨ ਕਰੇ, ਗੁਰੂ ਦੀ ਗੋਲਕ ਚੋ ਇਹ ਪੈਸੇ ਲੱਗ ਰਹੇ ਹਨ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਚ ਤੁਸੀਂ ਪੈਸੇ ਦੇ ਕੇ ਹੜ ਪੀੜਤਾਂ ਦੀ ਮਦਦ ਕਰੋ 13-13 ਸ੍ਰੀ ਦਰਬਾਰ ਸਾਹਿਬ ਦਾ ਖਾਤਾ ਹੈ ਹਾਲੇ ਪੈਸੇ ਅਸੀਂ ਗੁਰੂ ਦੀ ਗੋਲਕ ਚੋ ਲਗਾ ਰਹੇ ਹਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ ਸਾਰੇ ਪੰਜਾਬ ਲਈ ਅੱਗੇ ਆਏ ਹਨ, SGPC ਦੀਆਂ ਜ਼ਮੀਨਾਂ ਜੌ ਲੋਕਾਂ ਨੇ ਠੇਕੇ ਤੇ ਲਾਈਆਂ ਹਨ, ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਓਹਨਾ ਦੀ ਵੀ ਮਦਦ ਕੀਤੀ ਜਾਵੇਗੀ, ਓਹਨਾ ਦਾ ਠੇਕਾ ਮੁਆਫ ਕਰਨ ਤੇ ਵੀ ਵਿਚਾਰ ਕੀਤਾ ਜਾਵੇਗਾ, ਕੇਂਦਰ ਸਰਕਾਰ ਨੂੰ ਖੁੱਲ੍ਹੇ ਪੈਸੇ ਦੇ ਕੇ ਜਾਣੇ ਚਾਹੀਦੇ ਸੀ, ਪਹਿਲੇ ਦਿਨ ਆ ਕੇ ਦੇਖਣਾ ਚਾਹੀਦਾ ਸੀ ਕਿਵੇਂ ਪੰਜਾਬ ਡੁੱਬਾ ਸੀ, ਇੱਕ ਪਾਸੇ ਭਾਰਤ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ ਦੂਜੇ ਪਾਸੇ ਸਾਨੂੰ ਪਾਕਿਸਤਾਨ ਚ ਗੁਰੂਘਰਾਂ ਦੇ ਵੀਜ਼ੇ ਹੋਣ ਦੇ ਬਾਵਜੂਦ ਨਹੀਂ ਜਾਣ ਦਿੱਤਾ ਜਾ ਰਿਹਾ, ਲਹਿੰਦਾ ਪੰਜਾਬ ਅਤੇ ਚੜਦੇ ਪੰਜਾਬ ਦਾ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ
1
comment0
Report
PSParambir Singh Aulakh
Sept 11, 2025 10:37:05
Amritsar, Punjab:
SGPC ਦੀਆਂ ਜ਼ਮੀਨਾਂ ਜੌ ਲੋਕਾਂ ਨੇ ਠੇਕੇ ਤੇ ਲਾਈਆਂ ਹਨ, ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਓਹਨਾ ਦੀ ਵੀ ਮਦਦ ਕੀਤੀ ਜਾਵੇਗੀ, ਓਹਨਾ ਦਾ ਠੇਕਾ ਮੁਆਫ ਕਰਨ ਤੇ ਵੀ ਵਿਚਾਰ ਕੀਤਾ ਜਾਵੇਗਾ ਕੇਂਦਰ ਸਰਕਾਰ ਨੂੰ ਖੁੱਲ੍ਹੇ ਪੈਸੇ ਦੇ ਕੇ ਜਾਣੇ ਚਾਹੀਦੇ ਸੀ ਪਹਿਲੇ ਦਿਨ ਆ ਕੇ ਦੇਖਣਾ ਚਾਹੀਦਾ ਸੀ ਕਿਵੇਂ ਪੰਜਾਬ ਡੁੱਬਾ ਸੀ ਇੱਕ ਪਾਸੇ ਭਾਰਤ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ ਦੂਜੇ ਪਾਸੇ ਸਾਨੂੰ ਪਾਕਿਸਤਾਨ ਚ ਗੁਰੂਘਰਾਂ ਦੇ ਵੀਜ਼ੇ ਹੋਣ ਦੇ ਬਾਵਜੂਦ ਨਹੀਂ ਜਾਣ ਦਿੱਤਾ ਜਾ ਰਿਹਾ, ਲਹਿੰਦਾ ਪੰਜਾਬ ਅਤੇ ਚੜਦੇ ਪੰਜਾਬ ਦਾ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ
0
comment0
Report
KCKhem Chand
Sept 11, 2025 10:23:48
Kot Kapura, Punjab:
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਸਦਰ ਕੋਟਕਪੂਰਾ ਦੇ ਅੱਗੇ ਦਿੱਤਾ ਰੋਸ ਧਰਨਾ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੂੰ ਇਨਸਾਫ ਦਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਸਦਰ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਇਲਜ਼ਾਮ ਲਾਉਂਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪੁਲਿਸ ਨੇ ਜਥੇਬੰਦੀ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਨਿਯਮਾਂ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਮੁਕਤਸਰ ਜਿਲੇ ਦੀ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਇਥੋਂ ਦੇ ਪਿੰਡ ਕੋਟ ਸੁਖੀਆ ਵਿਖੇ ਹੋਇਆ ਸੀ ਅਤੇ ਉਸਦੇ ਘਰ ਵਾਲੇ ਦੀ ਤਕਰੀਬਨ 10 ਮਹੀਨੇ ਪਹਿਲਾਂ ਮੌਤ ਹੋ ਗਈ ਸੀ।ਪਤੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਹਿੱਸੇ ਆਉਂਦੀ ਜਾਇਦਾਦ ਨੂੰ ਹੜਪਣ ਦੀ ਮੰਸ਼ਾ ਦੇ ਨਾਲ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਮਾਮਲੇ ਵਿੱਚ ਵਿਧਵਾ ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸਦੇ ਸਹੁਰੇ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਅਤੇ ਜੇਠ ਦੇ ਖਿਲਾਫ ਵੀ ਕਾਰਵਾਈ ਕੀਤੀ ਲੇਕਿਨ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਸਹੁਰੇ ਪਰਿਵਾਰ ਦਾ ਪੱਖ ਲਿਆ ਜਾ ਰਿਹਾ ਹੈ ਅਤੇ ਲੜਕੀ ਨੂੰ ਉਸਦੇ ਬਣਦਾ ਹਿੱਸਾ ਮੁਕਰਨ ਵਾਲੇ ਸਹੁਰੇ ਪਰਿਵਾਰ ਖਿਲਾਫ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਹੀ ਜਥੇਬੰਦੀ ਵੱਲੋਂ ਇਨਸਾਫ ਦਿਵਾਉਣ ਵਾਸਤੇ ਪੈਰਵਾਈ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਸਹੁਰੇ ਪਰਿਵਾਰ ਦਾ ਪੱਖ ਪੂਰ ਰਹੀ ਹੈ। ਕੁਝ ਦਿਨ ਪਹਿਲਾਂ ਜਦ ਉਹ ਥਾਣਾ ਸਦਰ ਕੋਟਕਪੁਰਾ ਦੇ ਐਸਐਚ ਓ ਨੂੰ ਮਿਲਣ ਵਾਸਤੇ ਆਏ ਸਨ ਤਾਂ ਉਸ ਵੇਲੇ ਐਸਐਚਓ ਵੱਲੋਂ ਜਥੇਬੰਦੀ ਦੇ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਲੜਕੀ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਇਹ ਸੰਘਰਸ਼ ਜਾਰੀ ਰਵੇਗਾ। ਬਾਈਟ ਗੁਰਮੀਤ ਸਿੰਘ ਮੱਲਣ ,ਕਿਸਾਨ ਆਗੂ ਬਾਈਟ ਜਸਪਾਲ ਸਿੰਘ ਨੰਗਲ ,ਕਿਸਾਨ ਆਗੂ ਇਸ ਮਾਮਲੇ ਵਿੱਚ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਕਿਹਾ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਅਧਾਰ ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਹੈ ਅਤੇ ਜਥੇਬੰਦੀ ਵੱਲੋਂ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹੈ। ਉਹਨਾਂ ਕਿਹਾ ਕਿ ਜਾਇਦਾਦ ਦੀ ਵੰਡ ਪੁਲਿਸ ਨਹੀਂ ਕਰਵਾ ਸਕਦੀ, ਇਸ ਦੇ ਲਈ ਉਹਨਾਂ ਨੂੰ ਅਦਾਲਤ ਵਿੱਚ ਹੀ ਚਾਰਾਜੋਈ ਕਰਨੀ ਪਵੇਗੀ। ਬਾਈਟ ਗੁਰਦਿੱਤਾ ਸਿੰਘ ਐਸ ਐਚ ਓ ਥਾਣਾ ਸਦਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
2
comment0
Report
PSParambir Singh Aulakh
Sept 11, 2025 10:19:12
Amritsar, Punjab:
ਪੰਜਾਬ ਨੂੰ ਪਾਣੀ ਦੀ ਮਾਰ ਪਈ ਹੈ SGPC ਪਹਿਲੇ ਦਿਨ ਤੋਂ ਹੀ ਰਾਹਤ ਕਾਰਜਾਂ ਤੇ ਲੱਗੀ ਹੋਈ ਹੈ ਐਸਜੀਪੀਸੀ ਨੇ ਗੁਰੂ ਘਰਾਂ ਚ ਕੈਂਪ ਬਣਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ 77 ਲੱਖ ਰੁਪਏ ਦੀ ਵੱਖ ਵੱਖ ਸਮਗਰੀ ਲੋੜਵੰਦਾ ਨੂੰ ਵੰਡੀ ਜਾ ਚੁੱਕੀ ਹੈ ਐਸਜੀਪੀਸੀ ਹਮੇਸ਼ਾ ਹੀ ਲੋਕਾਂ ਨਾਲ ਅਤੇ ਲੋੜਵੰਦਾਂ ਨਾਲ ਖੜਦੀ ਆਈ ਹੈ ਮੈਂ ਖੁਦ ਹੜ ਪ੍ਰਭਾਵਿਤ ਇਲਾਕਿਆਂ ਚ ਜਾ ਰਿਹਾ ਹਾਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ 20 ਕਰੋੜ ਰੁਪਏ ਅਸੀਂ ਰਾਖਵਾਂ ਰੱਖੇ ਹੋਏ ਹਨ ਜਿਹੜੇ ਗੁਰੂਘਰਾਂ ਦਾ ਹੜ ਨਾਲ ਨੁਕਸਾਨ ਹੋਇਆ ਹੈ ਅਸੀਂ ਹਰ ਇੱਕ ਗੁਰੂਦੁਆਰਾ ਸਾਹਿਬ ਨੂੰ 50 - 50 ਹਜ਼ਾਰ ਰੁਪਏ ਦਿੱਤੇ ਜਾਣਗੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਣਗੀਆਂ 8 ਲੱਖ ਲੀਟਰ ਡੀਜ਼ਲ ਅਸੀਂ ਸੁਰੱਖਿਅਤ ਰੱਖਿਆ ਹੈ ਜੌ ਫਸਲਾਂ ਵਾਹੁਣ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ 10 ਕਿਲੇ ਤੋਂ ਘੱਟ ਵਾਲੇ ਕਿਸਾਨ ਨੂੰ ਕਣਕ ਦੇ ਬੀਜ ਅਤੇ ਡੀਜ਼ਲ ਦਿੱਤਾ ਜਾਵੇਗਾ ਜੌ ਹੜ ਨਾਲ ਪ੍ਰਭਾਵਿਤ ਲੋਕ ਕਿਸਾਨ ਹਨ ਪੰਜਾਬ ਸਰਕਾਰ ਡੀਜ਼ਲ ਤੇ ਵੈਟ ਖਤਮ ਕਰੇ ਜੌ ਅਸੀਂ ਕਿਸਾਨਾਂ ਨੂੰ ਫ਼ਸਲਾਂ ਲਈ ਦੇਣਾ ਹੈ SGPC ਦੇ ਵੱਲਾ ਹਸਪਤਾਲ ਤੋਂ ਅਸੀਂ ਮੈਡੀਕਲ ਸਹੂਲਤਾਂ ਪਿੰਡ ਪਿੰਡ ਜਾ ਕੇ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਗੁਰੂਘਰ ਹੜ ਕਾਰਨ ਨੁਕਸਾਨੇ ਗਏ ਹਨ ਜਿਨ੍ਹਾਂ ਦੀਆਂ ਨੀਹਾਂ ਬੈਠ ਗਈਆਂ ਹਨ, ਸਾਰੀ ਸੇਵਾ ਸਭਾਲ ਗੁਰੂਘਰ ਦੀ SGPC ਕਰਵਾਏਗੀ ਸਾਰੀ ਸੰਗਤ ਆਪਣਾ ਯੋਗਦਾਨ ਕਰੇ, ਗੁਰੂ ਦੀ ਗੋਲਕ ਚੋ ਇਹ ਪੈਸੇ ਲੱਗ ਰਹੇ ਹਨ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਚ ਤੁਸੀਂ ਪੈਸੇ ਦੇ ਕੇ ਹੜ ਪੀੜਤਾਂ ਦੀ ਮਦਦ ਕਰੋ 13-13 ਸ੍ਰੀ ਦਰਬਾਰ ਸਾਹਿਬ ਦਾ ਖਾਤਾ ਹੈ ਹਾਲੇ ਪੈਸੇ ਅਸੀਂ ਗੁਰੂ ਦੀ ਗੋਲਕ ਚੋ ਲਗਾ ਰਹੇ ਹਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ ਸਾਰੇ ਪੰਜਾਬ ਲਈ ਅੱਗੇ ਆਏ ਹਨ
2
comment0
Report
ATAkashdeep Thind
Sept 11, 2025 10:18:51
Noida, Uttar Pradesh:
गुरुग्राम में आज आयोजित किया गया मेगा स्वछता अभियान हरियाणा शहरी स्वच्छता कार्यक्रम के अंतर्गत गुरुग्राम में आयोजित किया गया स्वच्छता अभियान शहर में अलग अलग जगह कुल 46 स्थानों पर स्वच्छता अभियान चलाया गया मुख्यमंत्री नायब सिंह सैनी ने सोहना चौक और सेक्टर 52 में स्वच्छता अभियान के अंतर्गत किया श्रमदान श्रमदान के बाद सफ़ाई मित्रों से भी मिले मुख्यमंत्री नायब सिंह सैनी हम सबको मिलकर अपने आस पास के इलाकों को स्वच्छ बनाने के लिए करना होगा कार्य- मुख्यमंत्री स्वच्छ गुरुग्राम से ही स्वच्छ हरियाणा और स्वच्छ भारत की रखी जाएगी मज़बूत नींव- मुख्यमंत्री
1
comment0
Report
BSBHARAT SHARMA
Sept 11, 2025 10:18:45
Amritsar, Punjab:
अमृतसर में हथियार तस्करी गिरोह का भंडाफोड़ छह आरोपी गिरफ्तार, छह पिस्टल और ₹5.75 लाख हवाला कैश जब्त सरगना मेहकप्रीत सिंह गोवा से दबोचा गया पुलिस कमिश्नर – “संगठित अपराध पर सख्त कार्रवाई जारी रहेगी पुलिस कमिश्नर ने कहा कि FIR थाना गेट हकीमा में दर्ज कर ली गई है और जांच जारी है। अमृतसर: पुलिस कमिश्नर गुरप्रीत सिंह भुल्लर के नेतृत्व में अमृतसर पुलिस ने बड़ी सफलता हासिल की है। एक खुफिया ऑपरेशन में पुलिस ने सीमा-पार हथियार तस्करी गिरोह का भंडाफोड़ करते हुए छह आरोपियों को गिरफ्तार किया और छह पिस्टल के साथ ₹5.75 लाख हवाला राशि बरामद की। यह नेटवर्क मेहकप्रीत सिंह उर्फ रोहित द्वारा विदेश से ऑपरेट किया जा रहा था। पुलिस ने पहले परगट सिंह को दो हथियारों के साथ पकड़ा, फिर आगे की जांच में अजयबीर, करणबीर और श्रीराम को हथियारों समेत गिरफ्तार किया। आखिरकार गिरोह के सरगना मेहकप्रीत सिंह को गोवा से पकड़ा गया और तीन पिस्टल बरामद हुईं। हवाला मनी नेटवर्क से जुड़े दिनेश कुमार को भी पुलिस ने दबोचा। पुलिस कमिश्नर भुल्लर ने कहा – “हमारा लक्ष्य राज्य को संगठित अपराध से मुक्त करना है। आने वाले दिनों में और गिरफ्तारियां व बरामदगी की जाएंगी।”
4
comment0
Report
MTManish Thakur
Sept 11, 2025 09:36:55
Kullu, Himachal Pradesh:
जिला कुल्लू की मणिकर्ण घाटी बीते कई दिनों से अंधेरे में डूबी हुई है और मोबाइल का नेटवर्क यहां काम नहीं कर पा रहा है। ऐसे में ग्रामीणों को खासी दिक्कतों का सामना करना पड़ रहा है। लेकिन कुल्लू के विधायक सुंदर सिंह ठाकुर मणिकर्ण घाटी की अनदेखी कर रहे हैं। ढालपुर में पत्रकारों को जानकारी देते हुए जिला परिषद सदस्य रेखा गुलेरिया ने बताया कि वह बीते दिनों से मणिकर्ण घाटी का पैदल दौरा कर रही है। तो उन्होंने देखा कि ग्रामीण अपने पैसे खर्च कर सड़कों को खोल रहे हैं। ताकि सेब की फसल को मंडियों तक पहुंचाया जा सके। लेकिन सरकार के प्रयास धरातल पर बिल्कुल भी नजर नहीं आ रहे हैं। बरशैणी जिला परिषद वार्ड की सदस्य रेखा गुलेरिया ने कहा कि ब्लाधी गांव में भी बीते एक साल से पुल नहीं है और वह एक साल से इस मुद्दे को उठा रही है। ऐसे में परियोजना के सीएसआर के तहत जो काम मणिकर्ण घाटी में किए जाने थे। उसका भी कोई हिसाब नहीं दिया जा रहा है। कुल्लू के विधायक और प्रदेश की कांग्रेस सरकार मणिकर्ण घाटी की लगातार अनदेखी कर रही है और सड़कों की हालत को सुधारने की दिशा में भी कोई कदम नहीं उठाया जा रहा है। जिला प्रशासन हालांकि अपने स्तर पर काम तो कर रहा है। लेकिन सरकार की अनदेखी के चलते जो राहत कार्य होने चाहिए थे। उसमें भी देरी हो रही है। ऐसे में जिला प्रशासन को चाहिए कि वह मणिकर्ण घाटी के समस्याओं के लिए तुरंत समाधान करें। ताकि यहां लोगों को बिजली नेटवर्क और अन्य सुविधाएं मुहैया हो सके। बाइट -  रेखा गुलेरिया जिला परिषद सदस्य बरशैणी वार्ड 
4
comment0
Report
BNBISHESHWAR NEGI
Sept 11, 2025 09:35:24
Dhar Chhiling Khola, Himachal Pradesh:
रामपुर के शाह गांव खतरे की जद में, फरियाद सुनने वाला कोई नही
7
comment0
Report
RBRohit Bansal
Sept 11, 2025 09:35:11
DMC, Chandigarh:
ਡਾਕਟਰ ਰਾਜ ਕੁਮਾਰ ਚੱਬੇਵਾਲ, ਸੰਸਦ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਮੁੱਖ ਮੰਤਰੀ ਪੰਜਾਬ ਨਾਲ ਅੱਜ ਮੁਲਾਕਾਤ ਹੋਈ ਉਹਨਾਂ ਦੀ ਸਿਹਤ ਠੀਕ ਹੈ ਉਮੀਦ ਕੀਤੀ ਜਾ ਰਹੀ ਹੈ ਸ਼ਾਮ ਤੱਕ ਉਹਨਾਂ ਨੂੰ ਅੱਜ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾ ਸਕਦੀ ਹੈ। ਮੁੱਖ ਮੰਤਰੀ ਪੰਜਾਬ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਉਹਨਾਂ ਵੱਲੋਂ ਕੈਬਨਟ ਮੀਟਿੰਗ ਕੀਤੀ ਗਈ ਹੋਰ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਜੋ ਲੋਕ ਚੰਗਾ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਆਨਲਾਈਨ ਮੁਲਾਕਾਤ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਹੁਸ਼ਿਆਰਪੁਰ ਦੀ ਜੇਕਰ ਗੱਲ ਕਰੀਏ ਤਾਂ ਹੜਾਂ ਦੇ ਹਾਲਾਤ ਉਥੇ ਵੀ ਸੀ ਪਰ ਅਸੀਂ ਆਪਣੇ ਐਮਪੀ ਲੈਡ ਫੰਡ ਵਿੱਚੋਂ 50 ਲੱਖ ਰੁਪਏ ਜਾਰੀ ਕਰ ਦਿੱਤੇ ਨੇ ਜਿਸ ਨਾਲ ਧੁੱਸੀ ਬੰਨ ਨੂੰ ਹੋਰ ਮਜਬੂਤ ਕੀਤਾ ਜਾਏਗਾ ਉਪ ਰਾਸ਼ਟਰਪਤੀ ਚੋਣਾਂ ਵਿੱਚ ਕਿਸ ਨੇ ਕ੍ਰਾਸ ਵੋਟਿੰਗ ਕੀਤੀ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਵੋਟਾਂ ਪਈਆਂ ਉਹ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਨੇ ਬਹੁਤ ਸਾਰੀਆਂ ਪਾਰਟੀਆਂ ਅਜਿਹੀਆਂ ਨੇ ਜਿਹੜੀਆਂ ਕ੍ਰੋਸ ਵੋਟਿੰਗ ਕਰ ਸਕਦੀਆਂ ਨੇ ਪਰ ਆਮ ਆਦਮੀ ਪਾਰਟੀ ਨੇ ਕਰੋਸ ਵੋਟਿੰਗ ਨਹੀਂ ਕੀਤੀ
3
comment0
Report
BNBISHESHWAR NEGI
Sept 11, 2025 09:31:19
Dhar Chhiling Khola, Himachal Pradesh:
रामपुर बुशहर। विशेषर नेगी। एंकर शिमला जिला के रामपुर उपमंडल के फुंजा पंचायत के शाह गांव पर खतरे के बादल मंडराने लगे हैं। कई मकानों में आई है दरार । स्कूल भवन और आंगनबाड़ी केंद्र भी भूमि कटाव की चपेट में। लेकिन सरकार ने नहीं ली अब तक ग्रामीणों की सुध। ऐसे में हताश और परेशान लोगों के जख्मों पर मरहम लगाने वाला कोई नही। वी ओ। शिमला जिला के रामपुर उपमंडल के अंतर्गत फूंजा पंचायत के शाह गांव गांव पर संकट के बादल मडरा रहे हैं। गांव के कई घरों में दरारें आ गई है, घर ढहने के कगार पर है। कई लोग घरों को छोड़ चुके हैं। आंगनवाड़ी केंद्र खंडहर में तब्दील हुआ है। स्कूल भवन भूमि कटाव की चपेट में है। लेकिन सरकार एवं प्रशासन की ओर से अब तक ग्रामीणों की सुध लेने कोई नहीं पहुंचा। ऐसे में लोग हताश और परेशान है। लोगों का कहना है कि इस विपदा की घड़ी में सरकार से उम्मीद थी लेकिन उनकी फरियाद सुनने के लिए अब तक कोई आया नहीं। ऐसे में जाए तो कहां जाएं । बाइट शाह गांव के मंगतराम ने बताया कि उसके दो मकान ढहने के कगार पर है भय के साए में घर के छोटे से कमरे में रह रहे हैं । उनका सेब के पौधों वाला बगीचा भी भू क्षरण की चपेट में आया। सरकार की ओर से स्थिति का जायजा लेने कोई आया नहीं ना ही इस बार कोई मदद मिली। बाइट। शाह गांव की राधा देवी ने बताया कि उनके मकान में दरारें आ गई है नीचे से पानी निकल रहा है। सेब बगीचे को भी नुकसान हुआ है। खेत खलियान सब क्षतिग्रस्त हुए है। कोई उनकी फरियाद को सुनने वाला नहीं है ना कोई सरकार से मदद मिली। बाइट। जुब दासी ने बताया कि उनका सेब का बगीचा नीचे बह गया। उनका नया और पुराना दोनों मकान क्षतिग्रस्त हुए हैं। सरकार की ओर से नुकसानियों को देखना कोई नहीं आ रहा है। उन्होंने बताया कि रात डर के साए में काट रहे है । बाइट। हिमकोफेड के पूर्व अध्यक्ष एवं रामपुर से पूर्व में रहे भाजपा प्रत्याशी कॉल नेगी ने बताया कि क्षेत्र का दौरा कर लोगों की समस्या को देखा । सरकार की ओर से ना तो प्रभावितों को राहत राशि दी गई है और ना ही नुकसानियों का आकलन किया गया है। उन्होंने तुरंत सरकार से तुरंत संबंधित अधिकारियों को फील्ड में भेजने की मांग की। उन्होंने बताया कि स्थानीय स्कूल भवन खतरे की जद में है। छोटे बच्चे भय के साए में पढ़ाई कर रहे हैं।
0
comment0
Report
SBSANJEEV BHANDARI
Sept 11, 2025 09:31:06
Zirakpur, Punjab:
ਜ਼ੀਰਕਪੁਰ ਲਗਜ਼ਰੀ ਗੱਡੀਆਂ ਨੂੰ ਕਿਰਾਏ ਤੇ ਲੈ ਕੇ ਧੋਖਾਧੜੀ ਕਰ ਹੋਰ ਸੂਬਿਆਂ ਚ ਵੇਚਣ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਸ਼ਾਤਿਰ ਗਿਰੋ ਦੇ ਸਰਗਨਾ ਹਰਵਿੰਦਰ ਸਿੰਘ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ । ਚੰਡੀਗੜ੍ਹ ਦੇ ਰਹਿਣ ਵਾਲੇ ਸ਼ਖਸ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਪੜਤਾਲ ਕੀਤੀ ਜਿਸ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਗਿਰੋਹ ਜ਼ੀਰਕਪੁਰ ਤੋਂ ਗੱਡੀਆਂ ਕਰਾਏ ਤੇ ਲੈ ਕੇ ਧੋਖਾ ਧੜੀ ਨਾਲ ਸਸਤੇ ਰੇਟਾਂ ਤੇ ਹਰਿਆਣਾ ਤੇ ਰਾਜਸਥਾਨ ਵਰਗੇ ਸੂਬਿਆਂ ਚ ਲੋਕਾਂ ਨੂੰ ਵੇਚ ਦਿੰਦੇ ਸੀ ਜੋ ਹੁਣ ਪੁਲਿਸ ਦੇ ਹੱਥ ਤੇ ਚੜ ਚੁੱਕੇ ਹਨ । ਕਰੋੜਾਂ ਰੁਪਏ ਦੀ 14 ਲਗਜ਼ਰੀ ਗੱਡੀਆਂ ਵਿੱਚੋਂ ਪੁਲਿਸ ਨੇ 7 ਗੱਡੀਆਂ ਬਰਾਮਦ ਕਰ ਲਈਆਂ ਹਨ ਜਦਕਿ ਹੋਰ ਰਿਕਵਰੀ ਹੋਣੀ ਹਲੇ ਬਾਕੀ ਹੈ । BYTE- SP ZIRAKPUR VISUALS
0
comment0
Report
BKBIMAL KUMAR
Sept 11, 2025 09:30:52
Anandpur Sahib, Punjab:
Story Assigned By Desk  Reporter - Bimal Sharma  Location - Shri Kiratpur Sahib  File Folder -  1109ZP_APS_SUBASH_R ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਕੀਰਤਪੁਰ ਸਾਹਿਬ ਵਿਖੇ ਹੜ ਪੀੜਤਾਂ ਨੂੰ ਵੰਡੀ ਗਈ ਰਾਹਤ ਸਮੱਗਰੀ  Anchor-  ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਅੱਜ ਕੀਰਤਪੁਰ ਸਾਹਿਬ ਦੇ ਪਿੰਡ ਕਲਿਆਣਪੁਰ, ਘਰਾਠਾ ਬਾਸ, ਤਿੜਕ ਕਰਮਾ, ਡਾਢੀ, ਅਤੇ ਬੂੰਗਾ ਸਾਹਿਬ ਦੇ ਨਜ਼ਦੀਕੀ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਚੋਂ ਰਾਸ਼ਨ ਕਿੱਟਾਂ ਅਤੇ ਰਾਹਤ ਸਮੱਗਰੀ ਵੰਡੀ ਗਈ ਇਸ ਮੌਕੇ ਡਾਕਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਜਿੱਥੇ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਦੇ ਵਿੱਚ ਪਸ਼ੂਆਂ ਲਈ ਹਰਾ ਚਾਰਾ ਤੂੜੀ ਆਦਿ ਭੇਜੀ ਜਾ ਰਹੀ ਹੈ ਉੱਥੇ ਹੀ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਅੱਜ ਪਿੰਡ ਗੱਜਪੁਰ ਬੇਲਾ, ਚੰਦਪੁਰ ਬੇਲਾ, ਹਰੀਵਾਲ ਦੇ ਲੋਕਾਂ ਵੱਲੋਂ ਰਾਸ਼ਨ ਲੈਣ ਤੋਂ ਤਾਂ ਇਨਕਾਰ ਕਰ ਦਿੱਤਾ ਸੀ ਉਹਨਾਂ ਸਿਰਫ ਹਰੇ ਚਾਰੇ ਅਤੇ ਤੂੜੀ ਦੀ ਮੰਗ ਕੀਤੀ ਸੀ ਉਹਨਾਂ ਦੱਸਿਆ ਕਿ ਉਕਤ ਪਿੰਡਾਂ ਦੇ ਲੋਕਾਂ ਨੂੰ ਹਰਾ ਚਾਰਾ ਅਤੇ ਮੱਕੀ ਦਾ ਆਚਾਰ ਅਤੇ ਤੂੜੀ ਭੇਜੀ ਗਈ ਹੈ ਇਸ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ ਵਿੱਚ ਰਾਸ਼ਨ ਕਿੱਟਾਂ ਹਰਾ ਚਾਰਾ ਮੱਕੀ ਦਾ ਆਚਾਰ ਅਤੇ ਤੂੜੀ ਵੀ ਦਿੱਤੀ ਜਾ ਰਹੀ . ਉਹਨਾਂ ਦੱਸਿਆ ਕਿ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਜਿੱਥੇ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਹਨ ਉੱਥੇ ਹੀ ਹਰਿਆਣੇ ਦੇ ਕੈਬਨਿਟ ਮੰਤਰੀ ਸੁਭਾਸ ਸੁਧਾ ਵਲੋਂ ਵੀ ਚਾਰੇ ਦੀ ਸੇਵਾ ਭੇਜੀ ਗਈ ਜੋ ਕਿ ਹੜ ਪ੍ਰਭਾਵਿਤ ਪਿੰਡਾਂ ਵਿੱਚ ਵੰਡਿਆ ਜਾ ਰਿਹਾ ਹੈ . VO1 -  ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਕਤ ਪਿੰਡਾਂ ਦੇ ਲੋਕਾਂ ਨਾਲ ਜਿੱਥੇ ਉਹ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਹਨ ਉਥੇ ਹੀ ਉਹਨਾਂ ਦੀ ਟੀਮ ਵੱਲੋਂ ਵੀ ਪਿੰਡਾਂ ਵਿੱਚ ਜਾ ਕੇ ਨਰੀਖਣ ਕੀਤਾ ਜਾ ਰਿਹਾ ਹੈ ਅਗਰ ਕਿਸੇ ਦਾ ਕੋਈ ਹੋਰ ਵੀ ਨੁਕਸਾਨ ਹੋਇਆ ਹੈ ਤਾਂ ਉਹ ਉਸਦੀ ਵੀ ਭਰਭਾਈ ਕਰਨਗੇ ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ 1600 ਕਰੋੜ ਰੁਪਏ ਫੌਰੀ ਤੌਰ ਤੇ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਨੂੰ ਠੀਕ ਕਰਨ ਲਈ ਭੇਜਿਆ ਗਿਆ ਹੈ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਰ ਵੀ ਫੰਡ ਦੇਣ ਦਾ ਵਾਅਦਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਜਰੂਰ ਦਿੱਤਾ ਜਾਵੇਗਾ ।
0
comment0
Report
Advertisement
Back to top