Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

ਰਾਹੁਲ ਗਾਂਧੀ ਨੇ ਜਾਲੀ ਵੋਟਰ ਸੂਚੀਆਂ ਦਾ ਖੁਲਾਸਾ ਕੀਤਾ!

TSTEJINDER SINGH
Aug 12, 2025 10:36:22
Rupnagar, Punjab
ਰੋਪੜ- ਰਾਹੁਲ ਗਾਂਧੀ ਵੱਲੋਂ ਦੇਸ਼ ਵਿੱਚ ਬਣੀਆਂ ਜਾਲੀ ਵੋਟਰ ਸੂਚੀਆਂ ਨਸ਼ਰ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਹੁਣ ਇਸ ਮੁੱਦੇ ਨੂੰ ਹੋਰ ਭਖਾ ਰਹੀ ਹੈ ਤੇ ਭਾਜਪਾ ਤੇ ਸਵਾਲ ਖੜੇ ਕਰ ਰਹੀ ਹੈ।ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਰੋਪੜ ਦੇ ਵਿੱਚ ਪ੍ਰੇਸ ਕਾਨਫਰੰਸ ਕਰ ਕਿਹਾ ਕਿ ਭਾਜਪਾ ਚੋਣ ਕਮਿਸ਼ਨ ਨਾਲ ਰਲ ਕੇ ਵੱਡੀ ਗੜਬੜ ਕਰ ਰਹੀ ਹੈ ਤੇ ਕਾਂਗਰਸ ਵੱਲੋਂ ਕੀਤੀ ਜਾਂਚ ਵਿੱਚ ਇਹ ਸਾਬਤ ਹੋਇਆ ਹੈ ਕਿ ਕਿਸ ਤਰਾ ਨਾਲ ਵੋਟਾਂ ਬਣੀਆ ਪਰ ਚੋਣ ਕਮਿਸ਼ਨ ਕਾਂਗਰਸ ਵੱਲੌ ਮੰਗੀਆਂ ਸੀ ਸੀ ਟੀ ਵੀ ਫੂਟੇਜ ਤੇ ਹੋਰ ਸਬੂਤ ਡਿਜੀਟਲ ਰੂਪ ਵਿੱਚ ਨਹੀਂ ਦੇ ਰਿਹਾ ਹੈ।ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਇਹ ਵੋਟ ਦੇ ਅਧਿਕਾਰ ਦੇ ਹੱਕ ਤੇ ਡਾਕਾ ਹੈ।ਉੱਨਾਂ ਕਿਹਾ ਕਿ ਇਸ ਨੂੰ ਲੈ ਕੇ ਉਹ ਰੋਸ ਕਰਨਗੇ।ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕੇਂਦਰ ਮੰਤਰੀ ਨਿਤਿਨ ਗਟਕਰੀ ਦੇ ਬਿਆਨ ਤੋਂ ਵੀ ਇਹ ਗੱਲ ਸਾਫ ਹੋ ਗਈ ਹੈ ਜਦ ਕਿ ਇਹ ਸਭ ਭਾਜਪਾ ਦੇ ਅੰਦਰ ਤੇ ਬਾਹਰ ਵਿਰੋਧੀਆਂ ਨੂੰ ਠਿੱਬੀ ਲਗਾਉਣ ਲਈ ਕੀਤਾ ਗਿਆ ਹੈ।ਉੱਨਾਂ ਪੰਜਾਬ ਵਿੱਚ 2027 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸੇ ਤਰਾਂ ਦਾ ਸ਼ੱਕ ਜਾਹਿਰ ਕੀਤਾ ਤੇ ਕਿਹਾ ਕਿ ਚੋਰ ਚੋਰੀ ਨਹੀਂ ਛੱਡਦਾ। ਬਾਈਟ-ਰਾਣਾ ਕੇ ਪੀ ਸਿੰਘ-ਸੀਨੀਅਰ ਕਾਂਗਰਸੀ ਆਗੂ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਦੇ ਬੈਂਕ ਫੁੱਟ ਨੂੰ ਕੇ ਪੀ ਸਿੰਘ ਨੇ ਬਹਾਦਰ ਪੰਜਾਬੀਆਂ ਦੀ ਜਿੱਤ ਦੱਸਿਆ ਤੇ ਕਿਹਾ ਕਿ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਧੱਕੇ ਅੱਗੇ ਪੰਜਾਬ ਅੜੇਗਾ ਤੇ ਜਿੱਤੇਗਾ। ਬਾਈਟ-ਰਾਣਾ ਕੇ ਪੀ ਸਿੰਘ-ਸੀਨੀਅਰ ਕਾਂਗਰਸੀ ਆਗੂ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Aug 12, 2025 13:02:30
Nurpur, Himachal Pradesh:
लोकेशन नूरपुर भूषण शर्मा पौंग बांध से छोड़े के पानी की चपेट में कई गांव फसल सहित जमीन बही ब्यास नदी मे लगातार प्रशासन लोगो को‌ कर रहा रेस्क्यू एंकर -पौंग बांध से पिछले 6 दिनो से दिन-रात छोड़ा जा रहा पानी फतेहपुर व इंदौरा के निचले गांवों में कहर बरपा रहा है। लोगों के मकानों सहित जमीनों तक पानी पहुंच गया है। कुछ गांव टापू बन गए हैं तो वहीं कुछ घरों में पानी घुस गया है। लोग अपने घरों व मवेशियों को छोड़ कर जाने को तैयार नहीं हैं। मंगलवार छठे दिन भी पौंग बांध से पानी छोड़ने का सिलसिला जारी रहा। पौंग बांध से भारी मात्रा में पानी छोड़े जाने के बाद ब्यास नदी का जलस्तर तेजी से बढ़ गया है। इंदौरा व रियाली, मंड भोग्रवां और मंड मियाणी में लगभग 80-90 घरों तक पानी पहुंच गया है। पानी भरने के बाद प्रशासन ने बीते दिन 33 लोग तो आज भी कुछ लोगों को सुरक्षित रेस्क्यू किया गया। अचानक पानी पहुंचने से ग्रामीणों में अफरा-तफरी का माहौल है। रियाली में दर्जनों घर टापू में तबदील हो चुके हैं। प्रशासन टीमों सहित मौका पर नजर बनाए हुए है। जिलाधिश ने दिए आदेश सभी विभाग रहे अलर्ट ,हुए नुकसान का आंकलन कर बनाए रिपोर्ट जिलाधीश कांगड़ा हेमराज बैरवा ने कहा कि सभी विभाग इन क्षेत्रों पर नजर बनाए हुए है व दिन-रात लोगों को राहत देने में जुटे हुए हैं। उन्होंने कहा कि सभी सम्बंधित विभागों जैसे लोक निर्माण विभाग, जल शक्ति विभाग आदि को इस इलाके में हुए नुकसान का आंकलन करके रिपोर्ट बनाने के आदेश दिए गए हैं। इसी के साथ लोगों को राहत मिले, प्रशासन इस पर काम कर रहा है। राहत कैंप भी बनाए गए हैं। अभी हालात कन्ट्रोल में है। जिला कांगड़ा के उपायुक्त हेमराज बैरवा ने कहा कि लोगो को सुरक्षित स्थान पर पंहुचाया गया है । पौंग वांध से छोडे गये पानी से हुए बाढ़ ग्रस्त इलाको का दौरा किया जा रहा है इस दौरान उपायुक्त बाढ़ से ग्रस्त लोगों से भी मिले और प्रशासन की तरफ से हर संभव मदद का आश्वासन लोगों को दिया गया है इस दौरान उनके साथ एसडीएम फतेहपुर विश्रुत भारती व एसडीएम इंदौरा सुरेन्द्र ठाकुर भी मौजूद रहे । बाइट -जिलाधीश कांगड़ा हेमराज बैरवा
4
comment0
Report
Aug 12, 2025 13:01:46
Thathi Bhai, Punjab:
ਜੇਕਰ ਤੁਸੀਂ ਵੀ ਆਪਣਾ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸੁਝਾ ਦੇ ਸਕਦੇ ਹੋ
9
comment0
Report
ASAvtar Singh
Aug 12, 2025 12:46:14
Gurdaspur, Punjab:
Gurdaspur ਗੁਰਦਾਸਪੁਰ ਦੇ ਇੱਕ ਨਿੱਜੀ ਕਾਲਜ ਵਿੱਚ ਦੇ ਵਿਦਿਆਰਥੀਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ ਇੱਕ ਗੁਟ ਨੇ ਦੂਜੇ ਗੁਟ ਦੇ ਨੌਜਵਾਨਾਂ ਉੱਪਰ ਚਲਾਈਆਂ ਗੋਲੀਆਂ 4 ਨੌਜਵਾਨ ਗੋਲੀਆਂ ਲੱਗਣ ਦੇ ਨਾਲ ਹੋਏ ਜ਼ਖਮੀ 8ਵੀ ਕਲਾਸ ਵਿੱਚ ਪੜ੍ਹਦੇ ਨੌਜਾਵਨ ਦੀ ਗੋਲੀ ਲੱਗਣ ਨਾਲ ਹੋਈ ਮੌਤ ਕਾਲਜ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਨਾਂ ਗੁਟਾ ਵਿਚਕਾਰ ਹੋਇਆ ਸੀ ਤਕਰਾਰ ਪਿੰਡ ਹਰਦਾਨ ਦੀ ਪੁਲੀ ਤੇ ਆਪਸ ਵਿੱਚ ਭਿੜੇ ਕਾਲਜ ਦੇ ਦੋਨਾਂ ਗੁੱਟਾਂ ਦੇ ਵਿਦਿਆਰਥੀ
11
comment0
Report
BSBhushan Sharma
Aug 12, 2025 12:38:21
Nurpur, Himachal Pradesh:
लोकेशन नूरपुर भूषण शर्मा पौंग डैम का मुआयना कर लौटे उपायुक्त हेमराज बैरवा बीबीएमबी अधिकारियों संग बैठक कर दिए निर्देश फतेहपुर-इंदौरा के कई गांव जलमग्न प्रशासन ने बढ़ाई सतर्कता, प्रभावितों से मिले डीसी एंकर -पौंग बांध से लगातार पानी छोड़े जाने से फतेहपुर और इंदौरा क्षेत्र के कई गांवों में जलभराव की स्थिति बनी हुई है। कुछ गांव टापू बन चुके हैं तो कई घरों में पानी घुस गया है। ऐसे में जिला कांगड़ा के उपायुक्त हेमराज बैरवा ने मंगलवार को पौंग डैम और बाढ़ प्रभावित इलाकों का निरीक्षण किया। उन्होंने बीबीएमबी अधिकारियों के साथ बैठक कर कम मात्रा में पानी छोड़ने के निर्देश दिए, ताकि निचले क्षेत्रों में नुकसान कम हो। बीबीएमबी पर दबाव, पानी धीरे-धीरे छोड़ा जा रहा उपायुक्त ने रियाली और भोग्रवां जैसे अधिक प्रभावित क्षेत्रों का भी दौरा किया। उनके साथ एसडीएम फतेहपुर विश्रुत भारती और एसडीएम इंदौरा सुरेंद्र ठाकुर भी मौजूद रहे। उन्होंने बताया कि जिला प्रशासन बीबीएमबी पर लगातार दबाव बना रहा है, ताकि पानी एकदम से ज्यादा न छोड़ा जाए। इसी कारण इस बार पिछली बार की तुलना में कम तबाही हुई है। दो साल पहले सेना की मदद लेनी पड़ी थी, लेकिन इस बार स्थिति नियंत्रण में है। पहले से अलर्ट, अतिरिक्त पुलिस बल तैनात बीबीएमबी प्रशासन ने पानी छोड़ने से पहले निचले इलाकों में रहने वालों को सूचित किया था। अब पानी छोड़े जाने के दौरान जिला प्रशासन ने अतिरिक्त पुलिस बल की तैनाती की है, ताकि आपात स्थिति में लोगों को सुरक्षित स्थानों तक पहुंचाया जा सके। लोगों से मिले, दिलासा दिया प्रभावित गांवों में जाकर उपायुक्त हेमराज बैरवा ने लोगों से मुलाकात की और उनका दुख-दर्द सुना। उन्होंने कहा, सरकार और प्रशासन आपके साथ है। समय रहते सुरक्षित स्थानों पर चले जाएं, प्रशासन ने रहने के लिए कैंप बनाए हैं। उन्होंने एसडीएम और स्थानीय प्रशासन को हर समय प्रभावितों के सहयोग के लिए तैयार रहने के निर्देश भी दये। बाइट -हेमराज वैरवा (उपायुक्त काँगड़ा )
7
comment0
Report
MSManish Shanker
Aug 12, 2025 12:38:12
Sahibzada Ajit Singh Nagar, Punjab:
Manish Shanker Mohali ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਮੋਹਾਲੀ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸਿਟੀ ਸ਼੍ਰੀ ਵਨੇਲਾ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਮਾੜੇ ਅਨਸਰਾਂ ਦੇ ਮਣਾਂ ਵਿੱਚ ਪੁਲਿਸ ਦਾ ਖੌਫ ਪੈਦਾ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਤਾਂ ਜੋ ਉਹ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜੀ ਜਾਂ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸੋਚਣ। Shorts of flag March Byte-SP Siri vanilla
9
comment0
Report
MSManish Shanker
Aug 12, 2025 12:32:15
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਥਾਣਾ ਮੁੱਲਾਪੁਰ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਅਮਨ ਤਿਰਖਾ ਦੀ ਅਗਵਾਈ ਵਿੱਚ ਦੋ ਆਰੋਪੀਆਂ ਨੂੰ ਕਾਰ ਖੋਣ ਦੇ ਆਰੋਪ ਵਿੱਚ ਗ੍ਰਫਤਾਰ ਕੀਤਾ ਗਿਆ। ਦੌਰਾਨੇ ਗ੍ਰਫਤਾਰੀ ਉਕਤਾ ਆਰੋਪੀਆਂ ਤੋਂ ਲੁੱਟੀ ਹੋਈ ਕਾਰ ਵੀ ਬਰਾਮਦ ਕਰ ਲਈ ਗਈ। ਗਿਰਫਤਾਰ ਕੀਤੇ ਗਏ ਆਰੋਪੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਪਿੰਡ ਖਿਜਰਾਬਾਦ ਅਤੇ ਗੁਰਵਿੰਦਰ ਸਿੰਘ ਉਰਫ ਕਾਲਾ ਵਾਸੀ ਮੀਆਂਪੁਰ ਚੰਗਰ ਵੱਜੋਂ ਹੋਈ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਉਕਤ ਆਰੋਪੀਆ ਵੱਲੋਂ ਚਾਕੂ ਦੀ ਨੋਕ ਤੇ ਨਿਊ ਚੰਡੀਗੜ੍ਹ ਸਥਿਤ ਕ੍ਰਿਕਟ ਸਟੇਡੀਅਮ ਦੇ ਬਾਹਰ ਤੋਂ ਕਾਰ ਖੋਹੀ ਗਈ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਉਕਤ ਆਰੋਪੀਆਂ ਵੱਲੋਂ ਕਾਰ ਮਾਲਕ ਤੇ ਚਾਕੂਆਂ ਨਾਲ ਵਾਰ ਵੀ ਕੀਤੇ ਗਏ ਸਨ। Shorts of Carr Byte-SP Mullanpur Mohit Agarwal
8
comment0
Report
BSBHARAT SHARMA
Aug 12, 2025 12:32:05
Amritsar, Punjab:
ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ – ਨਸ਼ਾ ਤਸਕਰ ‘ਲੱਕੀ’ ਦਾ ਐਨਕਾਊਂਟਰ, 3 ਕਿਲੋ 154 ਗ੍ਰਾਮ ਹੈਰੋਇਨ ਬਰਾਮਦ ਛੇਹਰਟਾ ਨਜ਼ਦੀਕ ਮੁਠਭੇੜ ਤੇ ਪੁਲਿਸ ‘ਤੇ ਫਾਇਰਿੰਗ ਤੋਂ ਬਾਅਦ ਨਸ਼ਾ ਤਸਕਰ ਜਖ਼ਮੀ, ਇੱਕ ਸਾਥੀ ਫਰਾਰ - ਪੁਲਸ ਅਧਿਕਾਰੀ ਅੰਮ੍ਰਿਤਸਰ ਦੇ ਛੇਹਰਟਾ ਨਜ਼ਦੀਕ ਪੁਲਿਸ ਨੇ ਨਸ਼ਾ ਤਸਕਰ ‘ਲੱਕੀ’ ਦਾ ਐਨਕਾਊਂਟਰ ਕੀਤਾ, ਜਿਸ ਦੌਰਾਨ ਉਸਦੇ ਕਬਜ਼ੇ ਤੋਂ 3 ਕਿਲੋ 154 ਗ੍ਰਾਮ ਹੈਰੋਇਨ, ਤਿੰਨ ਮੋਬਾਈਲ ਫੋਨ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ ਹਨ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਅਮ੍ਰਿਤਸਰ ਨੇ ਦੱਸਿਆ ਕਿ ਸੀਐਮ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਲਜ਼ਮ ਲੱਕੀ ਉਸਦੇ ਖਿਲਾਫ ਪਹਿਲਾਂ ਵੀ 307 ਸਮੇਤ ਕਈ ਗੰਭੀਰ ਧਾਰਾਵਾਂ ਦੇ ਮੁਕੱਦਮੇ ਦਰਜ ਹਨ। ਉਸਦੇ ਸਾਥੀ ਨਿਰਮਲ ‘ਤੇ ਵੀ ਚੋਰੀ ਤੇ ਸਨੈਚਿੰਗ ਦੇ ਦੋ ਕੇਸ ਦਰਜ ਹਨ। ਇਸ ਗਿਰੋਹ ਦਾ ਤੀਜਾ ਸਾਥੀ ਮਾਨਿਕ ਫ਼ਿਲਹਾਲ ਫਰਾਰ ਹੈ। ਪੁਲਿਸ ਮੁਤਾਬਕ, ਐਸਐਚਓ ਵਿਨੋਦ ਕੁਮਾਰ ਦੀ ਟੀਮ ਨੇ ਪਹਿਲਾਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਸਸਟੇਨਡ ਇੰਟੈਰੋਗੇਸ਼ਨ ਦੌਰਾਨ ਹੋਰ 3 ਕਿਲੋ ਹੈਰੋਇਨ ਮਿਲੀ। ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਲੱਕੀ 2024 ਵਿੱਚ ਦੁਬਈ ਗਿਆ ਸੀ ਅਤੇ ਵਾਪਸੀ ‘ਤੇ ਉਸਦਾ ਸੰਪਰਕ ਪਾਕਿਸਤਾਨ-ਅਧਾਰਿਤ ਅਤੇ ਯੂਰਪ-ਅਧਾਰਿਤ ਨਸ਼ਾ ਤਸਕਰਾਂ ਨਾਲ ਹੋਇਆ। ਉਸਦੇ ਰਾਹੀਂ ਵੱਡੀਆਂ ਖੇਪਾਂ ਭਾਰਤ ਮੰਗਵਾ ਕੇ ਅੱਗੇ ਵੇਚੀਆਂ ਜਾਂਦੀਆਂ ਸਨ। ਨਿਰਮਲ ਇਸ ਖੇਪ ਦੀ ਡਿਸਟ੍ਰੀਬਿਊਸ਼ਨ ਸੰਭਾਲਦਾ ਸੀ। ਅੱਜ ਸਵੇਰੇ, ਲੱਕੀ ਨੇ ਪੁਲਿਸ ਨੂੰ ਹੋਰ ਹੈਰੋਇਨ ਦੀ ਰਿਕਵਰੀ ਕਰਵਾਉਣ ਦੀ ਗੱਲ ਕਹੀ ਅਤੇ ਗੁਰੂ ਕੀ ਵਡਾਲੀ ਖੇਤਰ ਵਿੱਚ ਮੌਕੇ ‘ਤੇ ਲਿਆਂਦੇ ਜਾਣ ‘ਤੇ ਉਸਨੇ ਏਐਸਆਈ ਜੈਵੀਰ ਦਾ 38 ਬੋਰ ਰਿਵਾਲਵਰ ਖੋਹ ਲਿਆ ਤੇ ਪੁਲਿਸ ‘ਤੇ ਫਾਇਰ ਕਰ ਦਿੱਤਾ। ਏਐਸਆਈ ਲਖਵਿੰਦਰ ਪਾਲ ਨੇ ਪਹਿਲਾਂ ਹਵਾ ਵਿੱਚ ਵਾਰਨਿੰਗ ਸ਼ਾਟ ਫਾਇਰ ਕੀਤਾ, ਪਰ ਮੁਲਜ਼ਮ ਵੱਲੋਂ ਮੁੜ ਗੋਲੀ ਚਲਾਉਣ ‘ਤੇ ਜਵਾਬੀ ਕਾਰਵਾਈ ਵਿੱਚ ਉਹ ਜਖ਼ਮੀ ਹੋਇਆ। ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਨਿਕ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਹੋਰ ਟੈਕਨੀਕਲ ਜਾਂਚ ਜਾਰੀ ਹੈ। ਇਸ ਕਾਰਵਾਈ ਨਾਲ ਇਹ ਸਪੱਸ਼ਟ ਹੋਇਆ ਹੈ ਕਿ ਲੱਕੀ ਇੱਕ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਆਪਰੇਟਰ ਸੀ, ਜਿਸਦੇ ਨੈੱਟਵਰਕ ਵਿੱਚ ਦੇਸ਼ ਅਤੇ ਵਿਦੇਸ਼ ਦੇ ਸਮਗਲਰ ਸ਼ਾਮਲ ਹਨ। ਬਾਈਟ : ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
6
comment0
Report
ASARVINDER SINGH
Aug 12, 2025 12:31:54
Hamirpur, Himachal Pradesh:
हमीरपुर - बरसात के मौसम में नदी-नालों में गाद आने की सूरत में प्रभावित होने वाली शहर की पेयजल आपूर्ति की समस्या का स्थाई समाधान किया जाएगा। इसके लिए जल शक्ति विभाग बोर सिस्टम का सहारा लेने जा रहा है। विभाग की तरफ से हथली खड्ड के पास तीन बोर किए गए हैं। इन बोर से पानी की आपूर्ति को सुनिश्चित किया जाएगा। वहीं विभाग पेयजल भंडारण टैंकों के आस-पास बोर करने की संभावनाओं की तलाश कर रहा है। माना जा रहा है कि टैंक के समीप बोर करने से पानी की सीधी आपूर्ति टैंक में हो जाएगी जिससे शहर को बरसात के दो महीनों में उत्पन्न होने वाली पानी की समस्या से निजात मिल जाएगी। विभाग अगले साल से इस व्यवस्था को पूर्णतया सुचारू कर सकता है। मु यमंत्री हिमाचल प्रदेश के निर्देशों के बाद जल शक्ति विभाग ने इस दिशा में काम करना शुरू किया है। बता दें कि हमीरपुर शहर के लिए ब्यास नदी के प्रोजेक्ट से पानी की आपूर्ति की जाती है। लाखों लीटर पानी रोजाना शहर की जरूरत है। साल में दस महीने पानी की कोई किल्लत नहीं होती क्योंकि ब्यास प्राजेक्ट के माध्यम से पर्याप्त पानी शहर के भंडारण टैंक तक पहुंचाया जाता है। बरसात के दिनों में जरूर कई बार पानी लि ट करने की समस्या उत्पन्न होती है। कई बार ब्यास नदी में भारी बाढ़ आने की वजह से गाद आ जाती है जिस कारण पानी को लि ट करना संभव नहीं होता। पानी लि ट न होने की सूरत में शहर में पानी की समस्या पैदा हो जाती है। एक दिन पानी की आपूर्ति न होने की वजह से ही लोगों को काफी परेशानियों का सामना करना पड़ता है। शहरवासियों की इस समस्या के समाधान के मु यमंत्री ने निर्देश दिए हैं। प्रदेश सरकार के निर्देश प्राप्त होने के बाद जल शक्ति विभाग ने समस्या का स्थाई समाधान करने का प्रयास शुरू कर दिया है। हथली खड्ड के पास तीन बोर लगाए गए हैं तथा अन्य जगहों पर भी बोर लगाने का विकल्प तलाशा जा रहा है। कोट्स बरसात के मौसम में कई बार शहरवासियों को होने वाली पेयजल समस्या के स्थाई समाधान का प्रयास किया जा रहा है। इसके लिए हथली खड्ड के पास तीन बोर किए गए हैं। अन्य जगहों पर भी बोर लगाने का विकल्प ढूंढा जा रहा है। पेयजल भंडारण टैंकों के आस पास भी बोर की संभावनाएं तलाशी जा रही हैं। ई. रोहित दूबे मु य अभियंता जल शक्ति विभाग हमीरपुर
10
comment0
Report
RKRAJESH KATARIA
Aug 12, 2025 12:31:26
Firozpur, Punjab:
ਅੱਜ ਦੂਜੇ ਦਿਨ ਡੀ.ਜੀ.ਪੀ. ਪੰਜਾਬ ਵੱਲੋ ਫਿਰੋਜ਼ਪੁਰ ਵਿਖੇ, ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਅਧਿਕਾਰੀਆਂ ਨਾਲ ਚੌਥੀ ਰੇਂਜ-ਪੱਧਰੀ ਕਾਨੂੰਨ-ਵਿਵਸਥਾ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ ਗਈ, ਜਿਸ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਫਰੀਦਕੋਟ, ਮੋਗਾ ਅਤੇ ਮੁਕਤਸਰ ਪੁਲਿਸ ਦੇ ਅਧਿਕਾਰੀ ਅਤੇ ਐਸ.ਐਚ.ਓਜ਼. ਸ਼ਾਮਲ ਹੋਏ। ਐਨ.ਡੀ.ਪੀ.ਐਸ. ਐਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੇ ਦ੍ਰਿੜ ਇਰਾਦੇ ਨੂੰ ਦੁਹਰਾਇਆ ਗਿਆ। ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਸੁਰੱਖਿਅਤ ਬਣਾਉਣ ਲਈ ਅੱਤਵਾਦ ਵਿਰੋਧੀ ਤਿਆਰੀ, ਅੰਤਰ-ਜ਼ਿਲ੍ਹਾ ਤਾਲਮੇਲ, ਮਜ਼ਬੂਤ ਨਾਕੇ ਅਤੇ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਸਾਰੇ ਐਸ.ਐਚ.ਓਜ਼. ਨਾਲ ਇੱਕ ਵਧੀਆ ਫੀਡਬੈਕ ਸੈਸ਼ਨ ਹੋਇਆ, ਜਿਸ ਵਿੱਚ ਆਪਸੀ ਗੱਲਬਾਤ ਰਾਹੀਂ ਚੰਗੇ ਅਤੇ ਕੀਮਤੀ ਸੁਝਾਵਾ ਦਾ ਆਦਾਨ ਪ੍ਰਦਾਨ ਹੋਇਆ, ਤਾਂ ਜੋ ਜਨਤਕ ਸੁਰੱਖਿਆ ਅਤੇ ਭਾਈਚਾਰਕ ਭਲਾਈ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੀਟਿੰਗ ਵਿੱਚ ਡੀ.ਆਈ.ਜੀ. ਫਰੀਦਕੋਟ ਰੇਂਜ, ਐਸਐਸਪੀਜ਼, ਅਤੇ ਸਬੰਧਤ ਜ਼ਿਲ੍ਹਿਆਂ ਦੇ ਸਾਰੇ ਗਜ਼ਟਿਡ ਅਧਿਕਾਰੀ ਅਤੇ ਐਸ.ਐਚ.ਓਜ਼. ਨੇ ਸ਼ਿਰਕਤ ਕੀਤੀ।
10
comment0
Report
BSBhushan Sharma
Aug 12, 2025 12:01:30
Nurpur, Himachal Pradesh:
लोकेशन नूरपुर भूषण शर्मा फिन्ना सिंह नहर परियोजना बनी ठेरु गांववासियों के लिए आफत आठ कनाल भूमि बह चुकी, घरों पर मंडरा रहा खतरा एंकर — विधानसभा नूरपुर की पंचायत लोहारपुरा के गांव ठेरु के लोगों के लिए फिन्ना सिंह नहर परियोजना का अधूरा निर्माण कार्य अब मुसीबत बन चुका है। गांववासी बताते हैं कि 2020 में इस परियोजना के तहत बनाई गई निकासी नहर भारी बारिश के समय खेतों को बहाकर ले जा रही है। पिछले कई वर्षों से स्थानीय लोग प्रशासन, सरकार और फिन्ना सिंह नहर परियोजना अधिकारियों से समाधान की गुहार लगा रहे हैं, लेकिन स्थायी हल अब तक नहीं निकला। गांववासियों के अनुसार अब तक लगभग 5 से 8 कनाल भूमि इस नहर के कटाव में बह चुकी है। दो साल पहले स्थानीय विधायक रणवीर सिंह निक्का ने मौके का निरीक्षण कर यहां करेटबाल लगवाई थी, लेकिन इस बार की भारी बारिश में वह भी जमीन के साथ धंसने लगी है। ग्रामीणों का कहना है कि अगर समय रहते समाधान नहीं किया गया तो कटाव घरों तक पहुंच सकता है, जिससे जान-माल का बड़ा नुकसान हो सकता है। ग्रामीणों की पीड़ा गांव के सुनील कुमार ने कहा, > “फिन्ना सिंह नहर के कारण हमारी करीब आठ कनाल भूमि क्षतिग्रस्त हो चुकी है। हर साल बारिश के पानी से कटाव बढ़ रहा है और खेतों के साथ-साथ अब घर भी खतरे की जद में हैं। सरकार से हमारी गुहार है कि एक बार यहां आकर हालात देखें।” बलविंदर सिंह जोनू ने कहा, > “हमने एसडीएम से शिकायत की, लेकिन परियोजना का कोई अधिकारी मौके पर नहीं आया। अगर जल्द समाधान नहीं हुआ तो हमें कोर्ट का दरवाजा खटखटाना पड़ेगा।” स्थानीय महिलाओं ने भी अपनी चिंता जाहिर करते हुए कहा कि नहर बनने के बाद से हर बारिश में खेत कटकर बह रहे हैं और भविष्य में घरों को भी नुकसान हो सकता है। प्रशासन और परियोजना विभाग का पक्ष एसडीएम नूरपुर अरुण शर्मा ने कहा, कि हमें आपके माध्यम से पता चला कि लोहारपुरा पंचायत के ठेरु गांव में फिन्ना सिह नहर की वजह से भूमि कटाव हुआ है! हम इस समस्या का हल करवाने को लेकर फिन्ना सिह नहर परियोजना अधिकारियों से बात करेंगे और जल्द इस समस्या से लोगों को निजात दिलवाने की कोशिश करेंगे। फोन पर बात करने क्या कहा फिन्ना सिंह नहर परियोजना एक्सियन संजीव बोरा ने- परियोजना एक्सियन संजीव बोरा ने कहा कि लोहारापुरा पंचायत के गांव ठेरु की समस्या के बारे में हमने अपने उच्च अधिकारियों को अवगत करवा दिया है और यहां के फोटो भी भेजे हैं! परियोजना का काम शुरू होते ही इसका कार्य करवाया जाएगा और लोगों को इस समस्या से निजात दिलवाई जाएगी। बाइट -अरुण शर्मा (एसडीएम नूरपुर ) बाइट -बलविंद्र सिंह जोनू बाइट -स्थानीय निवासी
9
comment0
Report
KSKuldeep Singh
Aug 12, 2025 11:47:53
Banur, Punjab:
Zee Media ਉੱਤੇ ਨਸ਼ਰ ਹੋਈਆਂ ਖਬਰਾਂ ਤੋਂ ਬਾਅਦ ਰਾਜਪੁਰਾ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਬਨੂੜ - ਰਾਜਪੁਰਾ ਹਾਈਵੇ ਦੇ ਉੱਤੇ ਲੁੱਟ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨ ਕਾਬੂ* *ਰਾਜਪੁਰਾ ਸਦਰ ਥਾਣੇ ਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ* ਕੁਲਦੀਪ ਸਿੰਘ ਬਨੂੜ - ਬਨੂੜ ਰਾਜਪੁਰਾ ਹਾਈਵੇ ਦੇ ਉੱਤੇ ਰਾਤ ਸਮੇਂ ਲੁੱਟ ਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ Zee Media ਤੇ ਨਸ਼ਰ ਹੋਈਆਂ ਖਬਰਾਂ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਬਨੂੜ - ਰਾਜਪੁਰਾ ਹਾਈਵੇ ਤੇ ਜੀਉ ਪੈਟਰੋਲ ਪੰਪ ਦੇ ਨਜ਼ਦੀਕ ਰੱਖੜੀਆਂ ਵਾਲੇ ਦਿਨ ਦੀ ਰਾਤ ਪਿੰਡ ਜਾਂਸਲਾ ਦੇ ਰਹਿਣ ਵਾਲੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਰ ਸਵਾਰਾਂ ਵੱਲੋਂ ਘੇਰ ਕੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ ਅਤੇ ਉਹਨਾਂ ਤੋਂ ਮੋਬਾਇਲ ਫੋਨ ਤੇ ਨਗਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਖਮੀਆਂ ਨੌਜਵਾਨਾਂ ਨੂੰ ਐਸਐਸਐਫ ਟੀਮ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਜੀ ਮੀਡੀਆ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਰਾਜਪੁਰਾ ਸਦਰ ਥਾਣੇ ਚ ਦੇ ਵਿੱਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪ੍ਰੈਸ ਕਾੰਨਫਰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀ ਨੌਜਵਾਨ ਰਾਜਪੁਰਾ ਖੇਤਰ ਦੇ ਰਹਿਣ ਵਾਲੇ ਨੇ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਾਰਟ - ਪੁਲਿਸ ਹਿਰਾਸਤ 'ਚ ਦੋਸ਼ੀ ਬਾਈਟ - ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ।
13
comment0
Report
VBVIJAY BHARDWAJ
Aug 12, 2025 11:33:01
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट. स्लग- गोविंद सागर झील किनारे सांडू मैदान में अज्ञात लोगों द्वारा फैंका गए एक्सपायर डेट का जूस के पैकेट, स्थानीय ग्रामीणों ने मौके पर पहुंच कर जूस व पॉलीथिन के ढेर पर जताई आपत्ति तो सांडू मैदान में आने वाले बच्चों व पशुओं द्वारा जूस को पीने से कोई अनहोनी होने की ग्रामीणों ने जताई आशंका तो उपायुक्त बिलासपुर राहुल कुमार ने प्रदूषण कंट्रोल बोर्ड व नगर परिषद के अधिकारियों को तुरंत कार्यवाही के दिए निर्देश. रिपोर्ट- विजय भारद्वाज टॉप- बिलासपुर, हिमाचल प्रदेश. एंकर- पहाड़ी राज्य हिमाचल प्रदेश के बिलासपुर शहर की खूबसूरती को चार चांद लगाने वाले गोविंद सागर झील की सुंदरता को दाग लगाने वाली तस्वीरें सामने आई है. जी हां कुछ अज्ञात लोगों द्वारा झील के किनारे सांडू के मैदान में एक्सपायरी डेट के जूस के पैकेट व रसायनिक पदार्थ फैंकने का मामला सामने आया है. वहीं अलग-अलग कंपनियों के जूस के पैकेट एक्सपायरी डेट के चलते पॉलीथिन सहित सांडू मैदान में फैंक दिए गए हैं जिससे एक ओर जहां झील के किनारे कूड़े का ढ़ेर लग गया है तो साथ ही सांडू मैदान में घूमने आए छोटे बच्चों व पशुओं द्वारा यह जूस खाने-पीने पर किसी गंभीर बीमारी की जद में आने की चिंता स्थानीय ग्रामीणों को सताने लगी है. जी हां झील के किनारे सांडू मैदान में एक्सपायरी डेट एक जूस के पैकेट फैंकने की जानकारी मिलने पर स्थानीय ग्रामीण मौके पर पहुंचे और प्रशासन से इन पैकेटस को जल्द से जल्द नष्ट करने व इसमें संलिप्त लोगों के खिलाफ सख्त कार्यवाही करने की मांग की है. वहीं बिलासपुर शहर के वार्ड नंबर 11 लखनपुर व आस पास क्षेत्र के स्थानीय लोगों ने प्रशासन से मांग की है कि सांडू मैदान में आने वाले मुख्य मार्ग पर सीसीटीवी कैमरे भी लगाएं जाएं ताकि मैदान में आने जाने वाले लोगों पर पैनी नजर रखी जा सके और इस तरह की घटनाओं को अंजाम देने वाले अज्ञात लोगों को भी पकड़ा जा सके. वहीं इस संबंध में उपायुक्त बिलासपुर राहुल कुमार ने कहा कि गोविंद सागर झील के किनारे सांडू मैदान में कुछ लोगों द्वारा कूड़ा, पॉलीथिन के पैकेटस व रसायनिक पदार्थ फैंकने का मामला उनके संज्ञान में आया है और इस संबंध में उन्होंने प्रदूषण नियंत्रण बोर्ड और नगर परिषद बिलासपुर के अधिकारियों को मौके पर पहुंचकर तुरंत कार्यवाही किये जाने के निर्देश दिए हैं. बाइट- स्थानीय ग्रामीण लखनपुर. राहुल कुमार, उपायुक्त बिलासपुर.
14
comment0
Report
NSNitesh Saini
Aug 12, 2025 11:20:43
Sundar Nagar, Himachal Pradesh:
लोकेशन मंडी : स्लग : 10 घंटे बाद बहाल हुआ चंडीगढ़-मनाली नेशनल हाइवे पुलिस, पीडब्ल्यूडी कर्मियों और जेसीबी ऑपरेटर ने दिखाया साहस पुलिस नें समय रहते रोक दिया ट्रेफिक, बड़ा हादसा होने से बचाया मंडी (नितेश सैनी) : एंकर : मंडी कुल्लू मार्ग पर जोगणी मोड़ के पास सोमवार रात लगभग 9 बजे पहाड़ी से पत्थर गिरने के कारण चंडीगढ़-मनाली नेशनल हाइवे पर यातायात पूरी तरह बाधित हो गया। लगातार पत्थर गिरने के खतरे को देखते हुए मार्ग को रातभर बंद रखा गया। जानकारी के अनुसार, रात को पत्थर गिरने की सूचना मिलते ही पंडोह पुलिस चौकी के प्रभारी अनील कटोच,ट्रेफिक इंचार्ज चेत राम और उनकी टीम तुरंत मौके पर पहुंची। उन्होंने हालात का जायजा लेते हुए दोनों ओर से वाहनों की आवाजाही को रोक दिया ताकि किसी तरह की जनहानि न हो। गवाहों के मुताबिक, जैसे ही अनील कटोच ने वाहनों को रुकवाया, दो मिनट के भीतर ही भारी भरकम मलबा और पत्थर पहाड़ से नीचे आ गिरे। लोगों का कहना है कि अगर पुलिस की यह त्वरित सतर्कता न होती तो बड़ा हादसा हो सकता था।यह लेंडसलाइड जोगणी माता मन्दिर के बिल्कुल सामने गिरा है जिससे माता के मन्दिर को भी नुकसान हुआ है। पुलिस कर्मियों ने अपनी जान हथेली पर रखकर रातभर स्थिति पर निगरानी रखी और यात्रियों को सुरक्षित स्थानों पर रोके रखा। सुबह करीब 5 बजे पीडब्ल्यूडी के कर्मचारी अपनी मशीनरी के साथ मौके पर पहुंचे और मलबा हटाने का कार्य शुरू किया। कड़ी मशक्कत के बाद सुबह लगभग 7 बजे हाईवे को बहाल किया गया। यहां पीडब्ल्यूडी के कर्मचारी और जेसीबी ऑपरेटर भी अपनी जान की परवाह किये बिना रास्ता खोलने में लगे है। हाईवे खुलने के बाद भी पुलिस की मौजूदगी में एक-एक करके वाहनों को सुरक्षित पार कराया गया। पंडोह चौकी प्रभारी अनील कटोच ने बताया कि फिलहाल मार्ग सुचारू है, लेकिन कई स्थानों पर सड़क वन-वे है। उन्होंने वाहन चालकों से अपील की कि यात्रा के दौरान विशेष सावधानी बरतें, अपनी लेन में चलें और ओवरटेक करने से बचें। बरसात के मौसम में पहाड़ी क्षेत्रों में भूस्खलन और पत्थर गिरने की घटनाएं सामान्य हैं, लेकिन पंडोह पुलिस की तत्परता और बहादुरी के चलते सोमवार रात एक बड़ा हादसा टल गया। बाइट 01 : अनील कटोच, चौकी प्रभारी पंडोह बाइट 02 : चेत राम, ट्रेफिक इंचार्ज, पंडोह पुलिस बाइट 03 : हुकुम चन्द, ऑपरेटर,जेसीबी
13
comment0
Report
MJManoj Joshi
Aug 12, 2025 11:03:48
DMC, Chandigarh:
121….. भारतीय जनता पार्टी के कार्यकारी अध्यक्ष अश्वनी शर्मा ने कहा कि लैंड पूलिंग स्कीम को वापस किया जाना पंजाब की जीत है पंजाबियों की जीत है उन्होंने कहा कि आम आदमी पार्टी पूरी तरह से एक्सपोज हो चुकी है। -अकाली दल को लेकर उन्होंने कहा कि ये पार्टी भारतीय जनता पार्टी पर इल्ज़ाम लगाती है लेकर अपने अंदर झांकना चाहिए तो आपका फ़ायदा होगा Boxpop…. लैंड पूलिंग पॉलिसी वापस लिए जाने के बाद किसानों की ओर से ख़ुशी मनाई गई लड्डू बाँटे गए और ढोल के ताल पर राज किया गया। Byers … अश्विन शर्मा ने कहा कि भारतीय जनता पार्टी ने जो ऐलान किया है वह मार्च निकाला जाएगा अब किसानों की जीत को समर्पित होगी। PC….करुण कौड़ा सरपंच यूनियन पंजाब के अध्यक्ष भारतीय जनता पार्टी में शामिल हुए, पार्टी का विस्तार हो रहा हैं, कल पंजाब जीता है, पजाबीयत जीती है, जो दिल्ली से आ कर केजरीवाल सिसोदिया और सत्येंद्र जैन एंड पार्टी लूटने आई है, पंजाब को दिल्ली के लोग चला रहे है, हर डिपार्टमेंट मे दिल्ली के लोग बैठे हो जो अपने हिसाब से लूट रहे हैं, चार लाईनो से लैंड पूलिंग बापस नही होगी, जब कोई बात बताते हैं तो CM आते हैं मगर लैंड पूलिंग के लिये CM साहब नहीं आए लैंड पूलिंग वापस लिए जाने बाद किसान भारतीय जनता पार्टी के कार्यालय में पाँच कार धन्यवाद करते हुए,ढोल की थाप पर लड्डू बाटे गए महारानी परनीत कौर अश्वनी शर्मा ने किसानों को लड़ूँ खिला कर लैड पूलिग
13
comment0
Report
BKBIMAL KUMAR
Aug 12, 2025 11:03:42
Anandpur Sahib, Punjab:
Story Assigned By Desk  Reporter - Bimal Sharma  Location - Shri Kiratpur Sahib  File Folder - 1208ZP_APS_DEADBODY_R ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਸੜਕ ਦੇ ਕਿਨਾਰੇ ਤੋਂ ਝਾੜੀਆਂ ਚੋਂ ਮਿਲੀ ਇੱਕ ਔਰਤ ਦੀ ਨਗਨ ਹਾਲਤ ਚੋਂ ਲਾਸ਼ , ਪੁਲਿਸ ਜਾਂਚ ਵਿੱਚ ਜੁਟੀ  Anchor - ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਸੜਕ ਦੇ ਕਿਨਾਰੇ ਤੋਂ ਝਾੜੀਆਂ ਚੋਂ ਇੱਕ ਅਣਪਛਾਤੀ ਔਰਤ ਦੀ ਨਗਨ ਹਾਲਤ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਭਰਤਗੜ੍ਹ ਪੁਲਿਸ ਅਤੇ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਵਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਕਤ ਮਾਮਲੇ ਦਾ ਪਤਾ ਲੱਗਦਿਆਂ ਡੀਐਸਪੀ ਅਤੇ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਨਾਂ ਵੱਲੋਂ ਫੋਰੈਂਸਿਕ ਟੀਮ ਦੇ ਸਹਿਯੋਗ ਨਾਲ ਉਕਤ ਔਰਤ ਦੀ ਲਾਸ਼ ਦੀ ਜਾਂਚ ਕੀਤੀ ਗਈ ਹੈ ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਫਿਲਹਾਲ ਉਹਨਾਂ ਵੱਲੋਂ ਇਸ ਸੰਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਔਰਤ ਕੌਣ ਹੈ ਅਤੇ ਇਹ ਇਥੇ ਕਿਸ ਤਰ੍ਹਾਂ ਆਈ ਹੈ ਉਹਨਾਂ ਕਿਹਾ ਕਿ ਸਾਰੀ ਜਾਂਚ ਕਰਨ ਤੋਂ ਬਾਅਦ ਹੀ ਉਹ ਦੱਸ ਸਕਣਗੇ ਉਕਤ ਔਰਤ ਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ । ਬਾਈਟ - ਐੱਸ ਐੱਚ ਓ ਸ਼੍ਰੀ ਕੀਰਤਪੁਰ ਸਾਹਿਬ ਜਤਿਨ ਕਪੂਰ 
14
comment0
Report
Independence Day
Advertisement
Back to top