Back
Mehraj Malik की PSA गिरफ्तारी से जम्मू-कश्मीर में सियासत गरम
AAAsrar Ahmad
Sept 09, 2025 04:03:10
Noida, Uttar Pradesh
J-K: Poonch Gurudwara Committe accuses lone AAP MLA Mehraj Malik of "promoting drugs" Poonch (Jammu and Kashmir) [India], September 9 (ANI): The District Gurdwara Prabandhak Committee (DGPC) in Poonch has welcomed the detention of lone Aam Aadmi Party (AAP) MLA Mehraj Malik in Jammu and Kashmir.
Poonch DGPC General Secretary Harcharan Singh accused the AAP MLA, who has been detained and booked under the strict Public Safety Act (PSA) on charges of disturbing public order, of being disrespectful in his interactions with a public official and promoting drugs.
"I am thankful to the LG administration and Omar Abdullah government for the arrest of Mehraj Malik, Doda MLA. He used to promote drugs and abuse IAS officer Harwinder Singh. He talks disrespectfully. Action was taken against him after every organisation, DGPC, and MLA. condemned the derogatory statement made by Malik against the (Sikh) IAS office," Singh told ANI.
"We are relieved that action has been taken against this man," he added.
Reacting to Malik''s detention, Jammu and Kashmir Chief Minister Omar Abdullah on Monday stated that while there was no justification for his detain, he was not a threat to "public safety," and using discredited law was wrong.
Further in his post, the CM stated that the use of powers against an elected representative by an unelected government would raise questions about democracy among the people.
"There is no justification for detaining Mehraj Malik under PSA. He''s not a threat to "public safety", & using this discredited law to detain him is wrong. If the unelected government can use its powers against an elected representative like this, then how does anyone expect the people of J&K to continue to have faith in democracy," the post read.
This comes after Malik, representing Doda assembly constituency, was booked under provisions of the Jammu and Kashmir Public Safety Act 1978 (PSA) on Monday on grounds of his activities being prejudicial to the maintenance of public order.
According to reports, action against him has been taken after due consideration of all relevant materials, reports and circumstances clearly establishing that the continuance of such activities by a member of the Legislative Assembly posed a grave threat to peace, public order and tranquillity in a district.
Preventive detection under PSA was found necessary in the interest of maintaining public order and safeguarding law and order in the region.
AAP convenor Arvind Kejriwal strongly reacted to the arrest, questioning the rationale behind the same, further stating that it was an attack on democracy.
"Is demanding a hospital for the people your area such a grave crime that an elected MLA has to be thrown jail for it Mehraaj Malik is the lion of the Aam Aadmi Party. He will always remain the voice of the people, fighting for their rights. Jail, threats, and conspiracies... none of these can ever scare any soldier of AAP," the post read.
People''s Democratic Party (PDP) MLA Waheed Para termed the arrest a "direct assault on democracy," while calling out the endorsement of PSA against an elected MLA by the Assembly Secretariat.
Further in his post, Para demanded the protection of the democratic sanctity of elected representatives.
"Shameful surrender. Assembly Secretariat endorsing PSA against an elected MLA is a direct assault on democracy. J&K CM Omar Abdullah must act, don''t allow the institution of MLA, the last agency of the people, to be silenced. Today it''s Mehraj, tomorrow it could be you," the post read. (ANI)
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 10, 2025 17:31:18Noida, Uttar Pradesh:
ਜ਼ੀਰਾ ਹਲਕਾ ਵਾਸੀਓ ਅਸੀਂ ਤੁਹਾਡੇ ਆਪਣੇ ਹਾਂ। ਤੁਹਾਡੀ ਸੇਵਾ ਸਾਡਾ ਫਰਜ਼ ਹੈ। ਤੁਹਾਡੇ ਸੁੱਖ ਦੁੱਖ ''ਚ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ। ਰੱਬ ਮਿਹਰ ਕਰੇ ਇਹ ਔਖੇ ਦਿਨ ਵੀ ਆਪਾਂ ਮਿਲ ਕੇ ਹਿੰਮਤ ਨਾਲ ਕੱਢ ਲੈਣੇ ਹੈ। ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਕਰਨੀਆਂ ਅਤੇ ਮੰਗਾਂ ਪੂਰੀਆਂ ਕਰਨਾ ਮੇਰਾ ਵਾਅਦਾ ਹੈ।
11
Report
ATAkashdeep Thind
FollowSept 10, 2025 16:30:26Noida, Uttar Pradesh:
ਪੰਜਾਬ ਵਿੱਚ ਆਈ ਬਾੜ੍ਹ ਲਈ ਰਿਲਾਇੰਸ ਨੇ ਸੂਬੇ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਦੇ 10,000 ਤੋਂ ਵੱਧ ਪਰਿਵਾਰਾਂ ਤੱਕ ਪਹੁੰਚਾਈ ਮਦਦ
ਪ੍ਰਭਾਵਿਤ ਪਿੰਡਾਂ ਦੇ 10,000 ਤੋਂ ਵੱਧ ਪਰਿਵਾਰਾਂ ਤੱਕ ਬਹੁ-ਪੱਖੀ ਰਾਹਤ ਮੁਹਿੰਮ ਦੇਖਭਾਲ ਅਤੇ ਸਹਾਇਤਾ ਲਈ ਦਸ-ਬਿੰਦੂ ਯੋਜਨਾ ਉੱਤੇ ਕੰਮ ਜਾਰੀ
-ਸ਼੍ਰੀ ਅਨੰਤ ਅੰਬਾਨੀ: “ਅਸੀਂ ਇਸ ਔਖੇ ਸਮੇਂ ਵਿੱਚ ਪੰਜਾਬ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜ੍ਹੇ ਹਾਂ।”
-ਰਿਲਾਇੰਸ ਫਾਊਂਡੇਸ਼ਨ, ਵੰਤਾਰਾ, ਰਿਲਾਇੰਸ ਰਿਟੇਲ ਅਤੇ ਜਿਓ ਸਮੇਤ ਪੂਰਾ ਰਿਲਾਇੰਸ ਪਰਿਵਾਰ ਮੌਕੇ 'ਤੇ ਤੁਰੰਤ ਰਾਹਤ ਕਾਰਜਾਂ ਵਿੱਚ ਸਰਗਰਮ
-ਰਾਹਤ ਯਤਨਾਂ ਵਿੱਚ ਭੋਜਨ, ਪੀਣ ਵਾਲਾ ਪਾਣੀ, ਐਮਰਜੈਂਸੀ ਸ਼ੈਲਟਰ, ਪਸ਼ੂ-ਪਾਲਣ ਦੀ ਦੇਖਭਾਲ ਅਤੇ ਬਾੜ੍ਹ ਵਿੱਚ ਬੇਘਰ ਹੋਏ ਜੰਗਲੀ ਜਾਨਵਰਾਂ ਦੀ ਰੈਸਕਿਊ ਸ਼ਾਮਲ
ਚੰਡੀਗੜ੍ਹ, 10 ਸਤੰਬਰ 2025: ਪੰਜਾਬ ਵਿੱਚ ਆਈ ਤਬਾਹੀਕੁਨ ਬਾੜ੍ਹ ਦੇ ਮੱਦੇਨਜ਼ਰ ਰਿਲਾਇੰਸ ਨੇ ਸੂਬੇ ਵਿੱਚ ਵਿਸ਼ਾਲ ਦਸ-ਬਿੰਦੂ ਮਾਨਵੀ ਰਾਹਤ ਮੁਹਿੰਮ ਸ਼ੁਰੂ ਕੀਤੀ ਹੈ। ਰਿਲਾਇੰਸ ਦੀਆਂ ਟੀਮਾਂ ਸੂਬੇ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਦੇ 10,000 ਤੋਂ ਵੱਧ ਪਰਿਵਾਰਾਂ ਤੱਕ ਮਦਦ ਪਹੁੰਚਾ ਰਹੀਆਂ ਹਨ।
ਸੂਬਾਈ ਪ੍ਰਸ਼ਾਸਨ, ਪੰਚਾਇਤਾਂ ਅਤੇ ਸਥਾਨਕ ਹਿੱਸੇਦਾਰਾਂ ਨਾਲ ਮਿਲ ਕੇ, ਰਿਲਾਇੰਸ ਦੀਆਂ ਟੀਮਾਂ ਅੰਮ੍ਰਿਤਸਰ ਅਤੇ ਸੁਲਤਾਨਪੁਰ ਲੋਧੀ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਤੁਰੰਤ ਸਹਾਇਤਾ ਪਹੁੰਚਾ ਰਹੀਆਂ ਹਨ।
ਰਿਲਾਇੰਸ ਇੰਡਸਟ੍ਰੀਜ਼ ਲਿਮਿਟਡ ਦੇ ਡਾਇਰੈਕਟਰ ਸ਼੍ਰੀ ਅਨੰਤ ਅੰਬਾਨੀ ਨੇ ਕਿਹਾ ਕਿ “ਇਸ ਪੀੜਾ ਦੇ ਸਮੇਂ ਸਾਡਾ ਦਿਲ ਪੰਜਾਬ ਦੇ ਲੋਕਾਂ ਨਾਲ ਹੈ। ਪਰਿਵਾਰਾਂ ਨੇ ਘਰ, ਰੋਜ਼ਗਾਰ ਅਤੇ ਸੁਰੱਖਿਆ ਦੀ ਭਾਵਨਾ ਗੁਆ ਦਿੱਤੀ ਹੈ। ਪੂਰਾ ਰਿਲਾਇੰਸ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ ਭੋਜਨ, ਪਾਣੀ, ਸ਼ੈਲਟਰ ਕਿੱਟ ਅਤੇ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਦੀ ਦੇਖਭਾਲ ਮੁਹੱਈਆ ਕਰਵਾ ਰਿਹਾ ਹੈ। ਇਹ ਦਸ-ਬਿੰਦੂ ਯੋਜਨਾ ਸਾਡੇ ਇਸ ਡੂੰਘੇ ਵਿਸ਼ਵਾਸ ਨੂੰ ਦਰਸਾਉਂਦੀ ਹੈ ਕਿ ਅਸੀਂ ਇਸ ਔਖੇ ਸਮੇਂ ਵਿੱਚ ਪੰਜਾਬ ਦੇ ਨਾਲ ਕਦਮ ਮਿਲਾ ਕੇ ਚਲਣ ਲਈ ਵਚਨਬੱਧ ਹਾਂ।”
ਇਸ ਪਹਿਲ ਦੇ ਤਹਿਤ 10,000 ਪ੍ਰਭਾਵਿਤ ਪਰਿਵਾਰਾਂ ਲਈ ਜ਼ਰੂਰੀ ਖਾਧ ਸਮਾਨ ਵਾਲੀਆਂ ਸੁੱਕੀਆਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਹਨ। 1,000 ਕਮਜ਼ੋਰ ਪਰਿਵਾਰਾਂ (ਖਾਸ ਕਰਕੇ ਇਕੱਲੀ ਮਹਿਲਾਵਾਂ ਅਤੇ ਬਜ਼ੁਰਗਾਂ ਵੱਲੋਂ ਸੰਚਾਲਿਤ ਪਰਿਵਾਰਾਂ) ਲਈ 5,000 ਮੁੱਲ ਦੇ ਵਾਊਚਰ ਦਿੱਤੇ ਗਏ ਹਨ। ਕਮਿਊਨਿਟੀ ਕਿਚਨਾਂ ਲਈ ਸੁੱਕਾ ਰਾਸ਼ਨ ਭੇਜਿਆ ਗਿਆ ਹੈ, ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਭੋਜਨ ਮਿਲ ਸਕੇ।
ਜਲਭਰਾਅ ਵਾਲੇ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਲਈ ਪੋਰਟੇਬਲ ਵਾਟਰ ਫਿਲਟਰ ਲਗਾਏ ਗਏ ਹਨ। ਬੇਘਰ ਪਰਿਵਾਰਾਂ ਲਈ ਐਮਰਜੈਂਸੀ ਸ਼ੈਲਟਰ ਕਿੱਟ ਤਿਰਪਾਲ, ਗਰਾਊਂਡਸ਼ੀਟ, ਮੱਛਰਦਾਨੀ, ਰੱਸੀ ਅਤੇ ਬਿਸਤਰੇ ਸਮੇਤ ਦਿੱਤੇ ਗਏ ਹਨ।
ਬਾੜ੍ਹ ਤੋਂ ਬਾਅਦ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਜਾਗਰੂਕਤਾ ਸੈਸ਼ਨ ਅਤੇ ਜਲ ਸਰੋਤਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਹਰ ਪ੍ਰਭਾਵਿਤ ਪਰਿਵਾਰ ਨੂੰ ਸਫ਼ਾਈ ਕਿੱਟ ਵੰਡੇ ਜਾ ਰਹੇ ਹਨ।
ਪਸ਼ੂ-ਚਿਕਿਤਸਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਜਲਭਰਾਅ ਕਾਰਨ ਪਸ਼ੂ ਗੰਭੀਰ ਸੰਕਟ ਵਿੱਚ ਹਨ; ਇਸ ਲਈ ਪ੍ਰਾਥਮਿਕਤਾ 'ਤੇ ਰਿਲਾਇੰਸ ਫਾਊਂਡੇਸ਼ਨ ਅਤੇ ਵੰਤਾਰਾ, ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ, ਪਸ਼ੂ ਕੈਂਪ ਸੈਟਅਪ ਕਰ ਰਹੇ ਹਨ। ਇੱਥੇ ਦਵਾਈਆਂ, ਟੀਕੇ ਅਤੇ ਦੇਖਭਾਲ ਦਿੱਤੀ ਜਾ ਰਹੀ ਹੈ। ਲਗਭਗ 5,000 ਮਵੇਸ਼ੀਆਂ ਲਈ 3,000 ਸਾਇਲਿਜ਼ ਬੰਡਲ ਯਾਨਿ ਪਸ਼ੂ ਚਾਰਾ ਵੰਡਿਆ ਜਾ ਰਿਹਾ।
ਵੰਤਾਰਾ ਦੀ 50 ਵਿਸ਼ੇਸ਼ਗਿਆ ਟੀਮ, ਆਧੁਨਿਕ ਸੰਦਾਂ ਅਤੇ ਸਾਲਾਂ ਦੇ ਤਜਰਬੇ ਨਾਲ, ਬਚਾਏ ਗਏ ਪਸ਼ੂਆਂ ਦਾ ਇਲਾਜ ਕਰ ਰਹੀ ਹੈ। ਮਰੇ ਹੋਏ ਪਸ਼ੂਆਂ ਦਾ ਵਿਗਿਆਨਕ ਅਤੇ ਸਤਿਕਾਰਪੂਰਨ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸੇ ਬਿਮਾਰੀ ਦਾ ਖ਼ਤਰਾ ਨਾ ਵਧੇ।
ਸਾਂਝੀ ਸਹਿਕਾਰਤਾ ਅਤੇ ਤਕਨੀਕੀ ਮਦਦ
ਰਿਲਾਇੰਸ ਦੀਆਂ ਟੀਮਾਂ ਜਿ਼ਲ੍ਹਾ ਪ੍ਰਸ਼ਾਸਨ, ਪਸ਼ੂ ਪਾਲਣ ਵਿਭਾਗ ਅਤੇ ਪੰਚਾਇਤਾਂ ਨਾਲ ਮਿਲ ਕੇ 24 ਘੰਟੇ ਰਾਹਤ ਕੰਮ ਕਰ ਰਹੀਆਂ ਹਨ, ਨਾਲ ਹੀ ਮੱਧ-ਅਵਧੀ ਪੁਨਰਵਾਸ ਯੋਜਨਾਵਾਂ ਵੀ ਤਿਆਰ ਕਰ ਰਹੀਆਂ ਹਨ।
ਜਿਓ ਪੰਜਾਬ ਟੀਮ ਨੇ ਐਨਡੀਆਰਐਫ਼ ਨਾਲ ਮਿਲ ਕੇ ਬਾੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨੈੱਟਵਰਕ ਦੁਬਾਰਾ ਚਾਲੂ ਕੀਤਾ ਅਤੇ ਸੂਬੇ ਵਿੱਚ 100% ਭਰੋਸੇਮੰਦ ਕਨੇਕਟੀਵਿਟੀ ਯਕੀਨੀ ਬਣਾਈ ਹੈ।
ਰਿਲਾਇੰਸ ਰਿਟੇਲ ਟੀਮ, ਰਿਲਾਇੰਸ ਫਾਊਂਡੇਸ਼ਨ ਅਤੇ ਸੇਵਾਦਾਰਾਂ ਨਾਲ ਮਿਲ ਕੇ, 21 ਜ਼ਰੂਰੀ ਸਮਾਨਾਂ ਵਾਲੀਆਂ ਖ਼ਾਸ ਤਿਆਰ ਕੀਤੀਆਂ ਰਾਸ਼ਨ ਅਤੇ ਸਫ਼ਾਈ ਕਿੱਟਾਂ ਸਭ ਤੋਂ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾ ਰਹੀ ਹਨ।
ਇਸ ਸੰਕਟ ਦੀ ਘੜੀ ਵਿੱਚ ਰਿਲਾਇੰਸ ਪੰਜਾਬ ਦੇ ਲੋਕਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜ੍ਹਾ ਹੈ। ਕਰੁਣਾ, ਦੇਖਭਾਲ ਅਤੇ ਸਾਂਝੇ ਯਤਨਾਂ ਰਾਹੀਂ ਕੰਪਨੀ ਦਾ ਮਨੋਰਥ ਹੈ ਕਿ ਸੂਬਾ ਜਲਦੀ ਹੀ ਆਮ ਜੀਵਨ ਵੱਲ ਵਾਪਸ ਮੁੜੇ ਅਤੇ ਹੋਰ ਵੀ ਮਜ਼ਬੂਤ ਬਣ ਕੇ ਉਭਰੇ।
8
Report
RBRohit Bansal
FollowSept 10, 2025 16:02:06DMC, Chandigarh:
मुख्यमंत्री भगवंत सिंह मान ने आज हंसपाल ट्रेडर्स के मालिक प्रीतपाल सिंह हंसपाल जिन्होंने बाढ़ में फंसे लोगों और उनके पशुओं को सुरक्षित निकालने के लिए 150 से ज्यादा नाव तैयार कर लोगों की मदद की। मुख्यमंत्री ने उनके इस सराहनीय कार्य के लिए पंजाब सरकार की तरफ से उनका धन्यवाद किया
13
Report
KSKuldeep Singh
FollowSept 10, 2025 15:32:51Banur, Punjab:
Breaking
ਬਨੂੜ ਰਾਜਪੁਰਾ ਰੋਡ ਦੇ ਉੱਪਰ ਭਿਆਨਕ ਐਕਸੀਡੈਂਟ ਹੋਇਆ ਹੈ।
ਜੀਪ - ਮੋਟਰਸਾਈਕਲ ਦੇ ਵਿਚਕਾਰ ਬਨੂੜ ਰੋਡ ਤੇ ਪਿੰਡ ਬੂਟਾ ਸਿੰਘ ਅਤੇ ਜੰਗਪੁਰਾ ਦੇ ਸਾਹਮਣੇ ਐਕਸੀਡੈਂਟ ਹੋਇਆ ਹੈ।
ਪਤਾ ਲੱਗਿਆ ਹੈ ਕਿ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜੀਪ ਨੇ ਸੰਤੁਲਨ ਗਵਾ ਦਿੱਤਾ।
ਜੀਪ ਸਵਾਰ ਦੋ ਨੌਜਵਾਨ ਗੰਭੀਰ ਜਖਮੀ ਜਿਨਾਂ ਦੇ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।।
ਜਖਮੀਆਂ ਨੂੰ ਬਨੂੜ ਦੇ ਨੇੜੇ ਗਿਆਨ ਸਾਗਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ।
ਸ਼ਾਰਟ -
12
Report
MSManish Shanker
FollowSept 10, 2025 15:32:17Sahibzada Ajit Singh Nagar, Punjab:
Manish Shanker Mohali
ਬਿਕਰਮ ਮਜੀਠੀਆ ਦੀ ਬੈਰਕ ਬਦਲਣ ਨੂੰ ਲੈ ਕੇ ਜਿਹੜੀ ਅਰਜ਼ੀ ਮੋਹਾਲੀ ਦੀ ਅਦਾਲਤ ਵਿਚਾਰ ਅਧੀਨ ਸੀ ਅੱਜ ਉਸਤੇ ਫੈਸਲਾ ਕਰਦਿਆਂ ਮੋਹਾਲੀ ਦੀ ਕੋਰਟ ਨੇ ਜੇਲ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਹਿਦਾਇਤ ਕੀਤੀ ਹੈ ਕਿ ਜਿਹੜੀਆਂ ਬਿਕਰਮ ਮਜੀਠੀਆ ਦੇ ਬਾਬਤ ਆਈਬੀ ਦੀਆਂ ਇਨਪੁੱਟ ਨੇ ਤੇ ਹੋਰ ਏਜੰਸੀਆਂ ਦੀਆਂ ਨੇ ਹਾਈ ਕੋਰਟ ਦੇ ਵਿੱਚ ਆਈਬੀ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਕਿ ਇਹਨਾਂ ਦੀ ਜਾਨ ਨੂੰ ਬੇਹਦ ਖਤਰਾ ਸੋ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜੇਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੋਹਾਲੀ ਦੀ ਜ਼ਿਲਾ ਅਦਾਲਤ ਨੇ ਇਹ ਹਦਾਇਤ ਕੀਤੀ ਹੈ ਕਿ ਜੇਲ ਦੇ ਅੰਦਰ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ
ਦੂਸਰੀ ਜਿਹੜੀ ਅਰਜੀ ਵਿਚਾਰ ਅਧੀਨ ਸੀ ਉਹ ਸੀ ਜਦੋਂ ਬਿਕਰਮ ਮਜੀਠੀਆ ਸਾਹਿਬ ਨੂੰ ਕਿਸੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਾ ਰਹੀ ਇਹਨਾਂ ਪਰਿਵਾਰ ਦੇ ਨਾਲ ਨਾ ਵਕੀਲਾਂ ਦੇ ਨਾਲ। ਇਹ ਪਹਿਲੀ ਵਾਰ ਹੋਇਆ ਕਿਉਂਕਿ ਜੇਲ ਮੈਨੂਅਲ ਅਨੁਸਾਰ ਬੜਾ ਕਲੀਅਰ ਹੈ ਕਿ ਪਰਿਵਾਰ ਜਾ ਕੇ ਉੱਥੇ ਕੈਦੀ ਦੇ ਨਾਲ ਮੁਲਾਕਾਤ ਕਰ ਸਕਦਾ ਪਰ ਬਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਜੇਲ ਮੈਨੂਅਲ ਨੂੰ ਵੀ ਛਿੱਕੇ ਤੇ ਟੰਗਿਆ ਗਿਆ ਸੀ।ਅੱਜ ਮੋਹਾਲੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ 10 ਬੰਦੇ ਜਿਨਾਂ ਦੇ ਨਾਮ ਪਰਿਵਾਰ ਦੇਗਾ ਚਾਹੇ ਉਹ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਦੋਸਤ ਹੋਣ ਉਹ ਹਫਤੇ'ਚ ਦੋ ਵਾਰ ਨਾਭਾ ਦੀ ਜੇਲ ਚ ਜਾ ਕੇ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰ ਸਕਦੇ ਹਨ ਤੇ ਜੇਲ ਪ੍ਰਸ਼ਾਸਨ ਨੂੰ ਹਦਾਇਤ ਹੈ ਕਿ ਉਹ ਮੁਲਾਕਾਤ ਇੱਕ ਅਲੱਗ ਕਮਰੇ ਦੇ ਵਿੱਚ ਕਰਵਾਈ ਜਾਵੇ।
ਤੀਜੀ ਜਿਹੜੀ ਅਰਜੀ ਮੋਹਾਲੀ ਅਦਾਲਤ ਚ ਵਿਚਾਰ ਅਧੀਨ ਸੀ ਜਿੱਥੇ ਅੱਜ ਫੈਸਲਾ ਆਇਆ ਜਿਹੜਾ ਪੰਜਾਬ ਵਿਜਲੈਂਸ ਬਿਊਰੋ ਵੱਲੋਂ 40 ਹਜਾਰ ਪੰਨਿਆਂ ਦੀ ਚਾਰਜ ਸ਼ੀਟ ਹੈ ਉਸ ਦੀ ਕਾਪੀ ਅਜੇ ਤੱਕ ਨਾ ਤਾਂ ਬਿਕਰਮ ਮਜੀਠੀਆ ਨੂੰ ਅਤੇ ਨਾ ਹੀ ਵਕੀਲ ਸਾਹਿਬਾਨਾਂ ਨੂੰ ਦਿੱਤੀ ਗਈ ਹੈ। ਅਦਾਲਤ ਨੇ ਅੱਜ ਉਹਦੇ ਤੇ ਵੀ ਫੈਸਲਾ ਕਰਦੇ ਆਦੇਸ਼ ਕੀਤਾ ਕਿ ਉਸ ਚਲਾਨ ਦੀ ਕਾਪੀ ਬਿਕਰਮ ਮਜੀਠੀਆ ਦੇ ਵਕੀਲ ਸਾਹਿਬਾਨਾਂ ਨੂੰ ਵੀ ਤੇ ਬਿਕਰਮ ਮਜੀਠੀਆ ਸਾਹਿਬ ਨੂੰ ਵੀ ਦਿੱਤੀ ਜਾਵੇ।
Byte-Advocate Arshdeep Kaler
13
Report
VKVipan Kumar
FollowSept 10, 2025 14:32:04Dharamshala, Himachal Pradesh:
एचपीटीडीसी होटलों का करार मेक माई ट्रिप के साथ, अब ऑनलाइन होगी बुकिंग
एंकर - हिमाचल प्रदेश पर्यटन विकास निगम (एचपीटीडीसी) ने ऑनलाइन ट्रैवल कंपनी मेक माई ट्रिप के साथ बड़ा करार किया है। इस समझौते के तहत अब प्रदेश के सरकारी होटल मेक माई ट्रिप प्लेटफॉर्म पर उपलब्ध होंगे और पर्यटक इन्हें आसानी से ऑनलाइन बुक कर सकेंगे।
कैबिनेट रैंक मंत्री एवं एचपीटीडीसी के अध्यक्ष आर.एस. बाली ने प्रेस वार्ता में जानकारी दी कि मेक माई ट्रिप ने निगम को एडवांस के रूप में 2 करोड़ रुपये की राशि प्रदान की है। उन्होंने बताया कि इस करार से मेक माई ट्रिप एचपीटीडीसी के 56 होटलों की बुकिंग ऑनलाइन कर सकेगी।
मंत्री बाली ने कहा कि यह करार दोनों पक्षों के लिए लाभकारी होगा। इससे एचपीटीडीसी की टर्नओवर बढ़ेगी और निगम मुनाफे की ओर अग्रसर होगा, जिसका सीधा फायदा प्रदेश सरकार को मिलेगा। इसके साथ ही मेहमानों से मिलने वाला ऑनलाइन फीडबैक निगम की सेवाओं में सुधार का मार्ग प्रशस्त करेगा।
उन्होंने यह भी स्पष्ट किया कि अब तक एचपीटीडीसी ने सरकार से किसी भी प्रकार की वित्तीय मदद नहीं ली है। यदि एडीबी बैंक से ऋण प्राप्त होता है तो प्रदेश के सभी एचपीटीडीसी होटलों को फाइव-स्टार श्रेणी में तब्दील किया जा सकता है, क्योंकि निगम के होटल प्रदेश के हर क्षेत्र में प्राइम लोकेशन पर स्थित हैं।
मंत्री बाली ने बताया कि मेक माई ट्रिप द्वारा एडवांस में होटल के कमरों की बुकिंग की जाएगी। उन्होंने कहा कि इस करार से एचपीटीडीसी को एश्योर्ड बिज़नेस मिलेगा और निगम को स्थिर राजस्व का नया स्रोत प्राप्त होगा।
बाइट - RS बाली , कैबिनेट रैंक मंत्री एवं एचपीटीडीसी के अध्यक्ष
14
Report
NSNitesh Saini
FollowSept 10, 2025 14:31:19Sundar Nagar, Himachal Pradesh:
लोकेशन - मंडी
स्लग -
दवाड़ा में फलाईओवर का पिल्लर हुआ क्षतिग्रस्त, ट्रैफिक रोका
छोटी गाड़ियों को भेजा जा रहा वाया कमांद कटौला, बडे वाहन खड़ें है हाईवे किनारे
पिछली बार भी 6 दिन बहाल हो पाया था चंडीगढ़-मनाली नेशन हाईवे
मंडी पुलिस के अनुसार हाईवे बहाल होने मे अभी लग सकते हैं 6 से 7 घंटे
मंडी (नितेश सैनी) :
एंकर : किरतपुर-मनाली फोरलेन पर स्थित दवाड़ा फ्लाईओवर एक बार फिर गंभीर खतरे की स्थिति में पहुंच गया है। बुधवार दोपहर फ्लाईओवर का एक पिलर पूरी तरह से टूट गया, जिससे फ्लाईओवर का कुछ हिस्सा और गाडर नीचे बैठ गया है। हालात की गंभीरता को देखते हुए बुधवार दोपहर लगभग 3 बजे पुलिस विभाग ने मंडी-कुल्लू मार्ग पर ट्रैफिक पूरी तरह से रोक दिया । मौके पर एनएचएआई की टीमें मौजूद रही और स्थिति का गंभीरता से मूल्यांकन किया । अधिकारियों ने फ्लाईओवर की स्थिति को अत्यधिक असुरक्षित बताया है। फिलहाल 2 घंटे बाद ट्रेफिक को पुलिस की निगरानी में एक एक करके निकाला गया और देर रात 9 बजे से लेकर सुबह 6 बजे तक इस मार्ग वाहनो की आवाजाही बंद रखने के आदेश दिए है।
तीन महीने से फ्लाईओवर ऊपर से बंद, नीचे से चल रही थी ट्रैफिक
जानकारी के अनुसार, लगभग तीन महीने पहले ही दवाड़ा फ्लाईओवर के ऊपर से वाहनों की आवाजाही बंद कर दी गई थी, जब वहां बड़ी चट्टानें गिरने और फ्लाईओवर में दरारें आने लगी थीं। उसके बाद ट्रैफिक को फ्लाईओवर के नीचे से गुजरते हाईवे पर डायवर्ट किया गया था। लेकिन यह मार्ग भी बरसात में भूस्खलन और मलबा गिरने के कारण अक्सर बंद होता रहा। अब जब फ्लाईओवर का एक पिलर पूरी तरह टूट चुका है, तो उसके ठीक नीचे से गुजरने वाला हाईवे भी खतरे की जद में आ गया है। इसका मतलब है कि यह इलाका अब दोनों स्तरों पर असुरक्षित हो गया है, और आगे किसी भी तरह की आवाजाही यहां से कराना जानलेवा साबित हो सकता है।
फ्लाईओवर गिरने का बना हुआ है खतरा :
फ्लाईओवर के नीचे का ढांचा कमज़ोर पड़ चुका है, जिससे इसका कुछ हिस्सा नीचे धंस चुका है। यदि समय रहते मरम्मत नहीं की गई तो पूरा फ्लाईओवर गिर सकता है, जिससे बड़े सड़क हादसे की आशंका से इनकार नहीं किया जा सकता।इस मार्ग से गुजरने वाले हजारों यात्रियों और स्थानीय लोगों को भारी असुविधा का सामना करना पड़ रहा है। छोटे वाहनो के लिए प्रशासन द्वारा वैकल्पिक मार्गों से गुजरने की अपील की गई है।
जब इस बारे एनएचएआई के प्रोजेक्ट डायरेक्टर वरुण चारी से पूछा गया तो उन्होंने बताया की फ़लाईओवर को नुकसान पहुंचा है, अधिकारियो ने मोके पर जाकर स्थिति का जायजा लिया है। जहाँ पर पिल्लर टुटा है उस जगह नीचे से फ़लाईओवर का जल्द स्पॉट दी जाएगी ताकि फ़लाईओवर और नीचे न बैठे और यातायात सुचारु रहे।
6
Report
KDKuldeep Dhaliwal
FollowSept 10, 2025 14:06:19Mansa, Punjab:
ਪੰਜਾਬ ਦੇ ਪਹਿਲੀ ਵਾਰ ਆਈ ਵੱਡੀ ਆਫਤ ਕੇਂਦਰ ਨੇ ਨਹੀਂ ਫੜੀ ਪੰਜਾਬ ਦੀ ਬਾਂਹ : ਬਰਿੰਦਰ ਗੋਇਲ
ਐਂਕਰ : ਪੰਜਾਬ ਦੇ ਵਿੱਚ ਆਏ ਹੜਾਂ ਦੇ ਲਈ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ 60 ਹਜਾਰ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਹਿਜ 1600 ਕਰੋੜ ਰੁਪਏ ਹੀ ਦਿੱਤੇ ਗਏ ਨੇ ਤੇ ਪਹਿਲੀ ਵਾਰ ਪੰਜਾਬ ਤੇ ਆਫਤ ਆਈ ਸੀ ਪਰ ਕੇਂਦਰ ਨੇ ਉਸ ਸਮੇਂ ਦੀ ਕਿ ਪੰਜਾਬ ਦੀ ਮਦਦ ਨਹੀਂ ਕੀਤੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦੂਲਗੜ੍ਹ ਘੱਗਰ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕੀਤਾ ਗਿਆ।
ਵੀਓ_ ਪੰਜਾਬ ਦੇ ਵਿੱਚ ਆਏ ਹੜਾਂ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਤੇ ਵੱਡੀ ਆਫਤ ਆਈ ਸੀ ਤੇ ਪੰਜਾਬ ਦੇ ਬਹੁਤ ਸਾਰੇ ਜਿਲੇ ਹਾੜਾਂ ਦੇ ਨਾਲ ਅਤੇ ਬਾਰਿਸ਼ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਕਿਹਾ ਕਿ ਸਰਦੂਲਗੜ੍ਹ ਦੇ ਵਿੱਚ ਇਸ ਵਾਰ ਰਾਹਤ ਰਹੀ ਹੈ ਕਿਉਂਕਿ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੀ ਘੱਗਰ ਦੇ ਪੁਲਾਂ ਨੂੰ ਉੱਚਾ ਕਰਨ ਦੇ ਕਾਰਨ ਘੱਗਰ ਕਿਤੇ ਵੀ ਨਹੀਂ ਟੁੱਟਿਆ 2023 ਦੇ ਵਿੱਚ ਘੱਗਰ ਦੇ ਨਾਲ ਜੋ ਨੁਕਸਾਨ ਹੋਇਆ ਸੀ ਉਸ ਤੋਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲਾਂ ਹੀ ਇੰਤਜ਼ਾਮ ਕਰ ਲਏ ਗਏ ਸਨ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਹੜਾਂ ਅਤੇ ਬਾਰਿਸ਼ ਦੇ ਨਾਲ ਜਿਨਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਭੋਗ ਤੋਂ ਪਹਿਲਾਂ ਹੀ 4 ਲੱਖ ਰੁਪਏ ਰਾਸ਼ੀ ਦੇ ਦਿੱਤੀ ਗਈ ਹੈ ਬੇਸ਼ੱਕ ਉਹਨਾਂ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਪਰ ਫਿਰ ਵੀ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਮੁਆਵਜਾ ਰਾਸ਼ੀ ਦੇਣ ਦੇ ਵਿੱਚ ਪਹਿਲ ਕੀਤੀ ਹੈ ਇਸ ਦੌਰਾਨ ਕੈਬਨਟ ਮੰਤਰੀ ਗੋਇਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਤੇ ਏਡੀ ਵੱਡੀ ਆਫਤ ਆਈ ਸੀ ਜਿਸ ਲਈ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ 60 ਕਰੋੜ ਰੁਪਏ ਦੀ ਡਿਮਾਂਡ ਰੱਖੀ ਗਈ ਸੀ ਪਰ ਕੇਂਦਰ ਵੱਲੋਂ ਪੰਜਾਬ ਨੂੰ ਮਹਿਜ 1600 ਕਰੋੜ ਰੁਪਏ ਦਿੱਤੇ ਗਏ ਹਨ ਜਿਨਾਂ ਨਾਲ ਪੰਜਾਬ ਦੇ ਹੋਏ ਨੁਕਸਾਨ ਦੀ ਭਰਭਾਈ ਨਹੀਂ ਹੋ ਸਕਦੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾ ਹੈ ਤੇ ਇਸ ਸਮੇਂ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਸੀ ਪਰ ਕੇਂਦਰ ਨੇ ਪੰਜਾਬ ਦੇ ਲਈ ਕੋਈ ਵੱਡਾ ਰਾਹਤ ਪੈਕਜ ਨਹੀਂ ਦਿੱਤਾ।
ਬਾਈਟ ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ
14
Report
ATAkashdeep Thind
FollowSept 10, 2025 14:05:21Noida, Uttar Pradesh:
ਪੰਜਾਬ ਚ ਆਏ ਹੜ ਨੂੰ ਲੈਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤੀ ਪ੍ਰੈੱਸ ਕਾਨਫਰੰਸ
ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜਾਬ ਚ ਆਏ ਹੜਾਂ ਨਾਲ ਪੰਜਾਬ ਚ ਕਾਫੀ ਨੁਕਸਾਨ ਹੋਇਆ ਹੈ ਜਿਸ ਨੂੰ ਲੈਕੇ ਅੱਜ ਇਕ ਮੀਟਿੰਗ ਕੀਤੀ ਗਈ ਸੀ ਜਿਸ ਚ ਉਹਨਾਂ ਨੇ ਜਲੰਧਰ ਚ ਬਾਰਿਸ਼ ਨਾਲ ਹੜ ਦੇ ਪਾਣੀ ਨਾਲ ਹੋਏ ਨੁਕਸਾਨ ਨੂੰ ਲੈਕੇ ਪੀੜਤਾ ਨੂੰ ਮੁਆਵਜਾ ਦਿੱਤਾ ਜਾਵੇਗਾ ਉਹਨਾਂ ਨੇਂ ਦਸਿਆ ਕਿ ਪਹਿਲਾ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਸਰਕਾਰ ਵਲੋ ਜਲੰਧਰ ਦੇ ਹਰ ਪੀੜਤਾ ਨੂੰ 51 ਸੌ ਰੁਪਏ ਦਿੱਤੇ ਜਾਣਗੇ ਪਰ ਇਸ ਨੂੰ ਘਟ ਮੁਆਵਜਾ ਦਿੱਤੇ ਜਾਣਦਾ ਲੱਗਿਆ ਤਾਂ ਸਰਕਾਰ ਨੇ ਹੁਣ ਦੁਬਾਰਾ ਫੈਸਲਾ ਲਿਆ ਗਿਆ ਕਿ ਲੋਕਾਂ ਦੇ ਘਰਾਂ ਨੂੰ ਦੇਖ ਉਸਦਾ ਕਿੰਨਾ ਨੁਕਸਾਨ ਹੋਇਆ ਓਹ ਮੁਆਵਜਾ ਦਿੱਤਾ ਜਾਵੇਗਾ
ਉਥੇ ਹੀ ਉਹਨਾਂ ਦੱਸਿਆ ਕਿ ਕੱਲ ਪੰਜਾਬ ਚ ਆਏ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 1600 ਸੋ ਕਰੋੜ ਰੁਪਏ ਦੇਕੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨੁਕਸਾਨ ਤਾਂ 20 ਹਜਾਰ ਕਰੋੜ ਦਾ ਹੋਇਆ ਹੈ ਤੇ ਪ੍ਰਧਾਨ ਮੰਤਰੀ ਇਥੇ ਕੀ ਦੇ ਕੇ ਜਾ ਰਹੇ ਨੇ ਉਹ ਸਭ ਨੂੰ ਪਤਾ ਇਹ ਪ੍ਰਧਾਨ ਮੰਤਰੀ ਦਾ ਪੰਜਾਬ ਨੂੰ ਲੈ ਕੇ ਅੱਧਾ ਮਜਾਕ ਹੈ
ਫੁੱਲ ਪ੍ਰੈੱਸ ਕਾਨਫਰੰਸ
14
Report
RBRohit Bansal
FollowSept 10, 2025 13:53:29DMC, Chandigarh:
ਬਿਕਰਮ ਮਜੀਠੀਆ ਨੂੰ ਲੈ ਕੇ ਮਹਾਲੀ ਦੀ ਅਦਾਲਤ ਦਾ ਫੈਸਲਾ
ਬਿਕਰਮ ਮਜੀਠੀਆ ਦੀ ਜੋ ਥਰੈਟ ਪਰਸੈਪਸ਼ਨ ਹੈ ਉਸਦੇ ਆਧਾਰ ਉੱਤੇ ਵਿਕਰਮ ਮਜੀਠੀਆ ਨਾਲ ਜੇਲ ਵਿੱਚ ਵਿਵਹਾਰ ਕੀਤਾ ਜਾਵੇ, ਅਤੇ ਉਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ
ਦਸ ਲੋਕਾਂ ਦੀ ਲਿਸਟ ਵਿਕਰਮ ਮਜੀਠੀਆ ਵੱਲੋਂ ਦਿੱਤੀ ਜਾਵੇ ਜੋ ਹਫਤੇ ਵਿੱਚ ਦੋ ਵਾਰ ਬਿਕਰਮ ਮਜੀਠੀਆ ਨਾਲ ਅਲੱਗ ਕਮਰੇ ਵਿੱਚ ਮੁਲਾਕਾਤ ਕਰ ਸਕਦੇ ਨੇ
ਜੋ 40,000 ਪੰਨਿਆਂ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਸਬਮਿਟ ਕੀਤੀ ਗਈ ਸੀ ਉਹ ਬਿਕਰਮ ਮਜੀਠੀਆ ਤੇ ਉਸਦੇ ਵਕੀਲਾਂ ਨੂੰ ਦਿੱਤੀ ਜਾਵੇ
ਅਰਸ਼ਦੀਪ ਕਲੇਰ ਪ੍ਰਧਾਨ ਲੀਗਲ ਸੈਲ ਸ਼੍ਰੋਮਣੀ ਅਕਾਲੀ ਦਲ
11
Report
VKVipan Kumar
FollowSept 10, 2025 13:48:00Dharamshala, Himachal Pradesh:
एंकर - बौद्ध नगरी मैक्लोडगंज स्थित चुगलाखंग बौद्ध मठ में बुधवार को धर्मगुरु दलाईलामा की दीर्घायु को विशेष प्रार्थना सभा का आयोजन किया गया, जिसमें धर्मगुरु दलाईलामा स्वयं विशेष रूप से मौजूद रहे। प्रार्थना सभा में देश-विदेश के बौद्ध अनुयायियों, बौद्ध भिक्षुओं व तिब्बती समुदाय के लोगों ने भाग लिया। धर्मगुरु की दीर्घायु प्रार्थना सभा का आयोजन तिब्बती युवा कमेटी द्वारा दो अन्य तिब्बती संगठनों के सहयोग से किया गया। जिसमें अधिकतर तिब्बती युवा शामिल रहे, साथ ही पर्यटकों ने भी इसमें अपनी भागीदारी सुनिश्चित की। धर्मशाला की दीर्घायु को विशेष प्रार्थना के साथ बुधवार से ही अप्पर टीसीवी में तिब्बती युवा महोत्सव भी शुरू हो गया। युवा महोत्सव में विभिन्न कार्यक्रम आयोजित किए जाएंगे, जिसके लिए विश्व के 30 देशों के करीब 5 हजार युवाओं ने पंजीकरण करवाया है। वहीं बुधवार को एक हजार से अधिक युवा धर्मगुरु की प्रार्थना सभा में पहुंचे थे।
चौंतड़ा से आए तिब्बती युवक जामयांग ने कहा कि धर्मगुरु की दीर्घायु के लिए तिब्बती युवा संगठन द्वारा विशेष प्रार्थना का आयोजन किया गया। दो अन्य तिब्बती संगठनों ने भी अपनी भागीदारी सुनिश्चित की।
आगामी तीन दिनों तक युवा महोत्सव टिपा में आयोजित किया जाएगा। तिब्बती संस्कृति के संरक्षण के लिए आयोजित किए जाने वाले युवा महोत्सव में पैनल डिस्कशन, वर्कशॉप, डांस, कन्सर्ट, धार्मिक शिक्षाओं का भी आयोजन होगा।
धर्मगुरु की विश्व को जरूरत : लामो
कनाडा से आई छेमी लामो ने कहा कि मैं तिब्बती युवाओं की ओर से धर्मगुरु की दीर्घायु के लिए आयोजित प्रार्थना व तिब्बती युवा महोत्सव में भाग लेने आई हूं। धर्मगुरु का आशीर्वाद सभी के साथ है, जिन्होंने पूरे विश्व को शांति का संदेश दिया है। उन्होंने कहा कि धर्मगुरु दलाईलामा की विश्व को जरूरत है, ऐसे में हम यही कामना करते हैं कि धर्मगुरु दीर्घायु हों।
धर्मगुरु को देखकर शांत हुआ मन : अवंतिका
बैंगलोर से आई अवंतिका ने कहा कि मुझे खुशी है कि मैं आज यहां धर्मगुरु की दीर्घायु के लिए प्रार्थना में भाग लेने का मौका मिला। धर्मगुरु ने कहा है कि वह 130 साल तक जीएंगे। सुबह मेरा आने का विचार नहीं था, लेकिन भगवान की ऐसी कृपा हुई कि मैं प्रार्थना में पहुंच गई। धर्मगुरु को देखकर मन शांत हो जाता है।
12
Report
RBRohit Bansal
FollowSept 10, 2025 13:33:24DMC, Chandigarh:
बारिश नेचुरल है लेकिन फ्लडस men made है राणा गुरजीत
मैंने एक चिठ्ठी सीएम भगवंतमान एवं पीएम को चिट्ठी लिखी । जिसमें मांग की कि न्यायिक जांच होनी चाहिए वो नही सिटिंग जज की देखरेख में । जांच करके रिस्पोंसबिल्टी फिक्स करनी जरूरी है ।
पंजाब सरकार और बीबीएमबी जिसके केंद्र कंट्रोल करता है दोनों पर उंगल उठ रही है
बीबीएमबी का चैयरमेन पंजाब से होना चाहिये ।
बीबीएमबी weather कमेटी में पंजाब का रोल होना चाहिये
राणा इंदरप्रताप सिंह ने कहा कि मैंने 15 तारीख को कहा था कि स्थिति को कंट्रोल करो नही तो पंजाब डूब जायेगा और वही हुआ।
पानी ना छोड़ने की वजह से इसने हमारे बाउके समेत सारा गांवों को डूबा दिया ।
एक दिन में 1 लाख 80 हजार क्योंसिक पानी छोड़ा गया। यह मेन made डिजास्टर है। सरकार से पूछना चाहूंगा किसके कहने पर यह काम हो रहा है
माधोपुर डैम 28 तारीख शाम को ओवर फ्लो हुआ। एक एक दो दो फिट पानी छाले मार रहा है 5 लाख 75 क्योंसिक पानी की कैपेसिटी थी उसकी लेकिन 7 लाख क्योंसिक पानी उसमे से निकाला ।
पंजाब सरकार की जिम्मेदारी रणजीत सागर डैम की है ।
पंजाब सरकार ने पंजाब तो डुबाया ही साथ ही श्री करतारपुर साहिब पाकिस्तान पर पानी पहुंचा दिया राणा इंदर प्रताप सिंह
आम आदमी पार्टी सरकार में 2022 में बजट 50 करोड़ था डैमो और बनों की देख रेख का
24 में यह घटकर 30 करोड़ था
पुरानी सरकारों में यह 200 300 करोड़ था।
मुवावजा सबको मिलना चाहिए । पुख्ता डैम बनाने का प्रबंध करो।।
20 हजार रुपये ख़राबा पंजाब सरकार दे ऊपर वाले 50 हजार खराबा दे ।
डिजास्टर मैनेजमेंट फंड्स को छोड़ दो मैनेजमेंट कहा है पंजाब को लोगो ने संस्थाओं ने बचाया
फ्लडस की पूरी रिपोर्ट सरकार को बनानी चाहिए मुझे खुशी है राज्यपाल ने कहा यह टोकन है और भी फंडस आयेंगे राज्यपाल साहब हमारे केस को केंद्र के सामने उठा रहे है
10
Report
ATAkashdeep Thind
FollowSept 10, 2025 13:31:39Noida, Uttar Pradesh:
MOHAR, FAZILKA (PUNJAB): FLOOD IN MOHAR JAMSHER NEAR INDO-PAK INTERNATIONAL BORDER/ VISUALS/ REAX
ANI EVE R44...ANI FAZILKA BORDER FLOOD RX
10
Report
MJManoj Joshi
FollowSept 10, 2025 13:22:18DMC, Chandigarh:
11वीं यूके गत्तका चैंपियनशिप स्वान्ज़ी में 14 सितंबर को आयोजित होगी : ढेसी
युद्ध कौशल और पारंपरिक विरासत का होगा शानदार प्रदर्शन : ग्रेवाल
चंडीगढ़, 10 सितंबर, 2025 – गत्तका फेडरेशन यूके द्वारा विश्व गत्तका फेडरेशन के सहयोग से रविवार, 14 सितंबर, 2025 को वेल्स के शहर स्वान्ज़ी में बेअ स्पोर्ट्स पार्क में 11वीं यूके गत्तका चैंपियनशिप आयोजित की जा रही है। इस टूर्नामेंट में यूके भर से गत्तका टीमें भाग लेंगी और शानदार मुकाबले पेश करेंगी।
इस टूर्नामेंट के महत्व के संबंध में विश्व गत्तका फेडरेशन के प्रधान हरजीत सिंह ग्रेवाल, स्टेट अवॉर्डी, ने कहा कि यह वार्षिक प्रतियोगिता न केवल पारंपरिक कला का सम्मान है, बल्कि युवाओं को स्वस्थ जीवनशैली अपनाने, सिख संस्कृति का गौरव बनाए रखने और युद्ध कौशल को संजोने का भी प्रयास है।
गत्तका प्रमोटर ग्रेवाल, जो कि नेशनल गत्तका एसोसिएशन ऑफ इंडिया के राष्ट्रीय प्रधान भी हैं, ने कहा कि ब्रिटेन समेत विश्व के अन्य देशों में गत्तका के प्रति बढ़ती रुचि और युवाओं में इस खेल को खेलने का उत्साह देखकर अत्यंत प्रसन्नता होती है।
पिछले 12 वर्षों से सफलतापूर्वक यह चैंपियनशिप आयोजित कर रहे सोलह से सांसद और गत्तका फेडरेशन यूके के अध्यक्ष तनमनजीत सिंह ढेसी ने कहा कि ऐसे पारंपरिक खेल आयोजन युवाओं को सिख धर्म, संस्कृति और गौरवशाली इतिहास से जोड़ने के साथ-साथ उन्हें स्वस्थ, अनुशासित और प्रेरित जीवनशैली अपनाने के लिए भी प्रोत्साहित करते हैं। हर साल इस आयोजन में लोगों की संख्या बढ़ती जा रही है।
उन्होंने बताया कि इस चैंपियनशिप में गत्तका सोटी और फर्री-सोटी में विभिन्न आयु वर्ग के मुकाबले होंगे, साथ ही गत्तकेबाज़ जंगजी तकनीकों का भी शानदार प्रदर्शन करेंगे। इस आयोजन के सफल संचालन हेतु स्थानीय स्वान्ज़ी गुरुद्वारा साहिब की प्रबंधकी कमेटी और संगत का पूरा सहयोग प्राप्त है।
जनता से अपील करते हुए तनमनजीत सिंह ढेसी ने कहा कि यह खेल कार्यक्रम सभी के लिए खुले हैं। परिवार के सभी सदस्य बड़े उत्साह से इसमें भाग लें। लंगर और रिफ्रेशमेंट की भी पूर्ण व्यवस्था की गई है।
विशेष रूप से उल्लेखनीय है कि गत्तका (सोटी के साथ युद्ध कला) प्राचीन सिख शस्त्र कला का अभिन्न अंग है। यह न केवल युद्ध कौशल, आत्मरक्षा और आत्म-नियंत्रण सिखाता है, बल्कि निरंतर फुर्ती, पैरों की चाल का तालमेल, तंदुरुस्ती, आत्मविश्वास और आध्यात्मिकता से भी जोड़ता है।
10
Report
RBRohit Bansal
FollowSept 10, 2025 13:19:36DMC, Chandigarh:
ਪੰਜਾਬ ਸਰਕਾਰ ਦਾ ਨਸ਼ੇ ਰੋਕਣ ਲਈ ਇਕ ਹੋਰ ਕਦਮ
ਹੈੱਡ ਕਾਂਸਟੇਬਲ ਨੂੰ ਵੀ ਦਿੱਤੀ ਗਈ ਹੋਰ power
ਹੁਣ NDPS ਤਹਿਤ ਹੁਣ ਹੈੱਡ ਕਾਂਸਟੇਬਲ ਵੀ ਕਰ ਸਕਦੇ ਹਨ ਕਾਰਵਾਈ
13
Report