Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਰਾਵੀ ਦਰਿਆ 'ਚ ਪਾਣੀ ਵੱਧਣ ਨਾਲ ਲੋਕਾਂ ਨੂੰ ਹੜ ਦਾ ਡਰ!

NLNitin Luthra
Aug 18, 2025 10:04:05
Batala, Punjab
ਡੇਰਾ ਬਾਬਾ ਨਾਨਕ-ਰਾਵੀ ਦਰਿਆ ਚ ਪਾਣੀ ਦਾ ਪੱਧਰ ਵੱਧਣ ਕਾਰਨ ਲੋਕਾਂ ਨੂੰ ਹੜ ਦਾ ਡਰ ਸਤਾਉਣ ਲੱਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਜ ਅਤੇ ਰਾਵੀ ਦਰਿਆ ਦੇ ਨੇੜੇ ਰਹਿੰਦੀ ਵਸੋਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਡੇਢ ਲੱਖ ਕਿਊਸਕ ਪਾਣੀ ਹੋਰ ਛੱਡੇ ਜਾਣ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਤਹਿਤ ਬੀਤੇ ਕੱਲ ਉੱਜ ਦਰਿਆ ਅਤੇ ਰਣਜੀਤ ਸਾਗਰ ਡੈਮ 'ਚੋਂ 150000 ਕਿਊਸ‌ਿਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ ਸੀ। ਭਾਵੇਂ ਕਿ ਕੱਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਸੀ ਪਰ ਅੱਜ ਦੁਬਾਰਾ ਡੇਢ ਲੱਖ ਕਿਉਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਨੂੰ ਹੜ ਦਾ ਡਰ ਸਤਾਉਣ ਲੱਗ ਪਿਆ ਹੈ। ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਰਾਵੀ ਦਰਿਆ ਉੱਪਰ ਬਣੇ ਕਸੋਵਾਲ ਬ੍ਰਿਜ ਤੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਡੀਸੀ ਅਜਨਾਲਾ ਵੱਲੋਂ ਮੌਕੇ ਵੇਖ ਕੇ ਗਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ ਪਾਣੀ ਦਾ ਪੱਧਰ ਘੱਟ ਸੀ ਪਰ ਅੱਜ ਲਗਾਤਾਰ ਪਾਣੀ ਦਾ ਪੱਧਰ ਨਾਲ ਫਸਲਾਂ ਵਿੱਚ ਪਾਣੀ ਭਰਨ ਦਾ ਖਦਸਾ ਜਤਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਇੱਕ ਦਮ ਛੱਡਣ ਦੀ ਬਜਾਏ ਥੋੜਾ ਥੋੜਾ ਕਰਕੇ ਛੱਡਿਆ ਜਾਵੇ। ਉਧਰ ਆਰਮੀ ਦੇ ਅਧਿਕਾਰੀਆਂ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਹੜ ਦੀ ਸਥਿਤੀ ਲਾਣ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। https://we.tl/t-R8M3YxZsI5
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DVDEVENDER VERMA
Aug 18, 2025 12:02:07
Nahan, Himachal Pradesh:
लोकेशन: नाहन सिरमौर में मानसून की बारिश से करीब 87 करोड रुपए का नुकसान, PWD  महकने को सबसे ज्यादा 49 करोड़ की क्षति, जिला में 29 सड़कें अभी भी यातायात के लिए अवरुद्ध, नाहन के मातर में 7 परिवारों को सुरक्षित स्थानों पर किया गया शिफ्ट, सरकार को समय-समय पर भेजी जा रही नुकसान की रिपोर्ट: DC एंकर: सिरमौर जिला में मानसून की बारिश से अभी तक करीब 87 करोड रुपए का नुकसान हो चुका है जिला में सबसे ज्यादा नुकसान लोग निर्माण विभाग को उठाना पड़ा है वहीं विभाग की 29 सडकें अभी भी यातायात के लिए अवरुद्ध है। वीओ 1 नाहन में मीडिया से बात करते हुए जिला उपायुक्त प्रियंका वर्मा ने बताया कि सिरमौर जिला में मानसून की शुरुआत से अभी तक 86.82 करोड़ नुकसान हुआ है। उन्होंने कहा कि भारी बारिश के कारण जिला में कई सड़कें यातायात के लिए अवरुद्ध हुई थी जिनमें से अभी भी 29 से सड़के बंद पड़ी है जिनकी बहाली की कोशिश लगातार जारी है। जिला में भारी बारिश के लोक निर्माण विभाग को भारी बारिश से करीब 49 करोड़ जबकि जल शक्ति विभाग को करीब 30 करोड़ का नुकसान अभी तक हो चुका है। DC ने बताया  कि नाहन विधानसभा के मातर पँचायत में भारी बारिश के बाद कुछ मकानों को नुकसान पहुंचा जिसके बाद यहां से 7 परिवारों के 36 सदस्यों को यहां से निकालकर सुरक्षित स्थानों पर शिफ्ट किया गया है। उन्होंने कहा कि प्रशासन भारी- बारिश से हो रहे नुकसान को लेकर गंभीर है और नुकसान की रिपोर्ट समय समय पर तैयार कर सरकार को भेजी जा रही है ताकि प्रभावितों तक तुरंत मदद पहुंचाई जा सके। बाईट: प्रियंका वर्मा उपायुक्त सिरमौर
2
comment0
Report
SSSandeep Singh
Aug 18, 2025 11:51:41
Mandi, Himachal Pradesh:
एंकर- हिमाचल प्रदेश के कल्लू और मंडी के बीच सड़क संपर्क 30 घंटे के बाद बहाल हो गया है लेकिन इसकी बहाली के बाद एक भयानक और हैरान कर देने वाली तस्वीर नेशनल हाईवे से आ रही है इस वक्त मंडी के ताकोली से थलौट तक पूरा हाईवे हजारों वाहनों से भरकर चोक हो गया है ऐसे में अगर आप भी इस हाईवे का इस्तेमाल करने जा रहे हैं या फिर प्लान कर रहे हैं तो आपको हमारे संवाददाता संदीप सिंह की यह एक्सक्लूसिव रिपोर्ट देखनी चाहिए। R-WT ऊंचाई वाले स्थल से महा जाम की तस्वीर और जानकारी देते हुए व दृश्य स्टोरी बाई संदीप सिंह मंडी feed sending through LU 70
2
comment0
Report
TSTEJINDER SINGH
Aug 18, 2025 11:50:24
Rupnagar, Punjab:
Ropar ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੋਪੜ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਸ੍ਰੀ ਚਮਕੌਰ ਸਾਹਿਬ ਵਿਖੇ ਸਭ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਬਣੇ ਸਭ ਡਵੀਜਨਲ ਹਸਪਤਾਲ ਜਿਸ ਉੱਤੇ ਕਿ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਦੀ ਬਿਲਡਿੰਗ ਹਸਪਤਾਲ ਦੇ ਵਿੱਚ ਮਸ਼ੀਨਰੀ ਅਤੇ ਹੋਰ ਨਵੀਨੀਕਰਨ ਕਰਨ ਉਪਰੰਤ ਨਵੇਂ ਹਸਪਤਾਲ ਦਾ ਅੱਜ ਉਦਘਾਟਨ ਕੀਤਾ ਗਿਆ ਭਗਵੰਤ ਮਾਨ ਵੱਲੋਂ ਹਸਪਤਾਲ ਦਾ ਵੱਖ ਵੱਖ ਵਾਰਡਾਂ ਦੇ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲ ਕੇ ਉਹਨਾਂ ਨੂੰ ਸਿਹਤ ਸਹੂਲਤਾਂ ਕਿਵੇਂ ਮਿਲ ਰਹੀਆਂ ਹਨ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੀ ਹਾਜ਼ਰ ਸਨ ਇਸ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਮਕੌਰ ਸਾਹਿਬ ਦੇ ਨਜ਼ਦੀਕ ਪਿੰਡ ਸਲਾਹਪੁਰ ਵਿਖੇ ਇੱਕ ਮੈਰਿਜ ਪੈਲੇਸ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਵੱਖ ਵੱਖ ਕੰਮਾਂ ਦਾ ਵੇਰਵਾ ਦੇ ਕੇ ਲੋਕਾਂ ਨੂੰ ਜਾਣੂ ਕਰਵਾਇਆ
3
comment0
Report
RKRAJESH KATARIA
Aug 18, 2025 11:50:04
Firozpur, Punjab:
रिवाल्वर से खेलते 12 वर्ष के बच्चे को अचानक लगी गोली ,माथे पर लगी है गोली ,इलाज के लिए अस्पताल में भर्ती करवाया गया भर्ती डॉक्टर के अनुसार बच्चे की हालत है नाजुक ,अलमारी में कपड़ों के पीछे पड़ी थी लाइसैंसी रिवाल्वर ,कमरे में था अकेला
3
comment0
Report
RNRam Narian Kansal
Aug 18, 2025 11:47:12
Chowk, Punjab:
 लोकेशन सुनाम  R N KANSAL  एंकर  "संत हरचंद सिंह लोंगोवाल की 40वीं बरसी को लेकर तैयारियां ज़ोरों पर हैं। इस मौके पर हमने खास बातचीत की शिरोमणि अकाली दल (बादल) के प्रवक्ता विनर जीत सिंह गोल्डी से।"  वॉइस ओवर (V.O.) "20 अगस्त को लोंगोवाल में संत हरचंद सिंह लोंगोवाल की चालीसवीं बरसी बड़े समागम के रूप में मनाई जाएगी। इस बरसी को लेकर अकाली दल बादल की तरफ से पूरी तैयारियां की जा रही हैं।"  कट टू – वन टू वन इंटरव्यू (Bite: विनर जीत सिंह गोल्डी) (गोल्डी अपनी बात रखते हुए, जैसे— बरसी की तैयारियां, धार्मिक व राजनीतिक महत्व, संत हरचंद सिंह लोंगोवाल के योगदान आदि) "बरसी के इस समागम में बड़ी संख्या में संगत जुटने की उम्मीद है। संत हरचंद सिंह लोंगोवाल की शहादत और उनकी विचारधारा को याद करते हुए अकाली दल बादल इसे ऐतिहासिक स्वरूप देने जा रहा है।"  क्लोज़िंग "तो यह थीं शिरोमणि अकाली दल बादल के प्रवक्ता विनर जीत सिंह गोल्डी, जिनसे हमने जानीं 20 अगस्त को होने वाले समागम की तैयारियों की झलक।"
4
comment0
Report
RNRam Narian Kansal
Aug 18, 2025 11:46:11
Chowk, Punjab:
 लोकेशन सुनाम  R N KANSAL  एंकर  "संत हरचंद सिंह लोंगोवाल की 40वीं बरसी को लेकर तैयारियां ज़ोरों पर हैं। इस मौके पर हमने खास बातचीत की शिरोमणि अकाली दल (बादल) के प्रवक्ता विनर जीत सिंह गोल्डी से।"  वॉइस ओवर (V.O.) "20 अगस्त को लोंगोवाल में संत हरचंद सिंह लोंगोवाल की चालीसवीं बरसी बड़े समागम के रूप में मनाई जाएगी। इस बरसी को लेकर अकाली दल बादल की तरफ से पूरी तैयारियां की जा रही हैं।"   (Bite: विनर जीत सिंह गोल्डी) (गोल्डी अपनी बात रखते हुए, जैसे— बरसी की तैयारियां, धार्मिक व राजनीतिक महत्व, संत हरचंद सिंह लोंगोवाल के योगदान आदि) "बरसी के इस समागम में बड़ी संख्या में संगत जुटने की उम्मीद है। संत हरचंद सिंह लोंगोवाल की शहादत और उनकी विचारधारा को याद करते हुए अकाली दल बादल इसे ऐतिहासिक स्वरूप देने जा रहा है।  क्लोज़िंग "तो यह थीं शिरोमणि अकाली दल बादल के प्रवक्ता विनर जीत सिंह गोल्डी, जिनसे हमने जानीं 20 अगस्त को होने वाले समागम की तैयारियों की झलक।
6
comment0
Report
RNRam Narian Kansal
Aug 18, 2025 11:36:54
Chowk, Punjab:
लोकेशन सुनाम  R N KANSAL  एंकर  "संत हरचंद सिंह लोंगोवाल की 40वीं बरसी को लेकर तैयारियां ज़ोरों पर हैं। इस मौके पर हमने खास बातचीत की एसजीपीसी के पूर्व अध्यक्ष गोबिंद सिंह लोंगोवाल से।" V.O. "20 अगस्त को लोंगोवाल में संत हरचंद सिंह लोंगोवाल की चालीसवीं बरसी बड़े समागम के रूप में मनाई जाएगी। संत हरचंद सिंह लोंगोवाल, जिन्होंने पंजाब की शांति और भाईचारे के लिए अपनी शहादत दी, उनके योगदान को आज भी याद किया जाता है।"  (Bite: गोबिंद सिंह लोंगोवाल) बरसी की तैयारियों पर संत हरचंद सिंह लोंगोवाल की शख्सियत और पंजाब की राजनीति में उनकी भूमिका राजीव–लोंगोवाल समझौता : उस दौर की अहमियत और आज की प्रासंगिकता मौजूदा पंजाब के मुद्दे — खेती, बेरोज़गारी, नशा और नौजवानों का पलायन — इन पर संत हरचंद सिंह लोंगोवाल की सोच और समाधान "बरसी के इस अवसर पर न सिर्फ उनकी शहादत को याद किया जाएगा, बल्कि पंजाब के मौजूदा हालात में उनके विचारों की प्रासंगिकता पर भी चर्चा होगी। संत हरचंद सिंह लोंगोवाल ने पंजाब में अमन और स्थिरता के लिए जो रास्ता दिखाया था, वह आज भी उतना ही ज़रूरी है।"  क्लोज़िंग "तो यह थीं एसजीपीसी के पूर्व अध्यक्ष गोबिंद सिंह लोंगोवाल, जिन्होंने न सिर्फ बरसी की तैयारियों पर बल्कि पंजाब के मौजूदा हालात और राजीव–लोंगोवाल समझौते की अहमियत पर भी अपनी राय हमारे साथ साझा की।
9
comment0
Report
MSManish Sharma
Aug 18, 2025 10:49:40
Tarn Taran Sahib, Punjab:
किसानों की चिंता बढ़ी एंकर हिमाचल के बांधों से पानी छोड़ने के बाद सोमवार की दोपहर हरिके हेडवर्क्स पर 95 हजार क्यूसेक पानी पहुंचा । जिसके बाद यहां से 86 हजार क्यूसेक पानी हुसैनीवाला की तरफ और बाकी फिरोजपुर और राजस्थान की तरफ भेजा गया। इस हेडवर्क्स पर ब्यास और सतलुज दोनों का पानी पहुंचता है और यहीं से राजस्थान फिरोजपुर और पाकिस्तान की तरफ पानी भेजा जाता है। हरिके हेडवर्क्स पर नहरी विभाग के कर्मचारी के मुताबिक आने वाले दिनों में अगर बारिश नहीं होती तो राहत मिलने की उम्मीद है लेकिन अगर हिमाचल में बारिश जारी रही और बादल फटने की घटनाएं होती रही तो चिंताएं और बढ़ सकती हैं। ब्यास दरिया उफान में होने के कारण हरिके हेडवर्क्स से पीछे तरन तारन के गांव धुंदा, मुंडापिंड, घड़का सहित दर्जनों गांवों की दरिया से सटी हजारों एकड़ लगी धान, गन्ना और अन्य फसल तबाह हो चुकी है। वहीं हरीके हेडवर्क्स से हुसैनीवाला की तरफ के गांव, गट्टी, संभ्रा, कोट बुड्ढा, मुठियावाला, घुड़ूम सहित एक दर्जन से अधिक दरिया से सटे गांवों में खेत पानी में डूब चुके हैं। वहीं मौके पर पहुंचे विधायक मनजिंदर सिंह लालपुरा का कहना है कि उन्होंने ब्यास दरिया में बांध बनाने केलिए विधानसभा में भी आवाज उठाई है और इस।बारे मुख्यमंत्री भगवत सिंह मान से भी मिलकर इस बारे बात करेंगे ताकि हर साल किसानों को दरिया से नुकसान न हो WT AND ONE TO ONE WITH HARIKE HEADWORKS EMPLOYEE SUKHWANT SINGH BYTE MLA MANJINDER LALPURA BYTE FARMERS
14
comment0
Report
JSJagmeet Singh
Aug 18, 2025 10:34:01
Fatehgarh Sahib, Punjab:
Anchor - ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਬੀਜੇਪੀ ਨੇਤਾ ਰਵਨੀਤ ਬਿੱਟੂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਹੋਏ ਐਮਪੀ ਬਣੇ ਰਵਨੀਤ ਬਿੱਟੂ ਕਿਸ ਮੂੰਹ ਨਾਲ ਪੰਜਾਬ ਦਾ ਆਗੂ ਅਖਵਾ ਰਹੇ ਹਨ, ਜਦਕਿ ਇਸਦੇ ਟੱਬਰ ਨੇ ਸਿੱਖੀ ਦਾ ਰੱਜਕੇ ਘਾਣ ਕੀਤਾ ਤੇ ਹੁਣ ਖੇਤੀ ਦੇ ਕਾਲੇ ਕਾਨੂੰਨਾਂ ਸਬੰਧੀ ਅਕਾਲੀ ਦਲ ਤੇ ਉਂਗਲ ਚੁੱਕਣ ਵਾਲੇ ਰਵਨੀਤ ਬਿੱਟੂ ਬੀਜੇਪੀ ਦਾ ਹੱਥ ਠੋਕਾ ਬਣਕੇ ਆਪਣੀਆਂ ਸਫਾਈਆਂ ਦੇ ਰਹੇ ਹਨ ਜਦੋਂ ਕਿ ਸੱਚਾਈ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਜਾਣੂ ਹੈ ਕਿ ਜਿੱਥੇ ਅਕਾਲੀ ਦਲ ਨੇ ਖੇਤੀ ਦੇ ਕਾਲੇ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ ਉੱਥੇ ਹੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਤੋੜਦਿਆਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰੀ ਗੁਜ਼ਾਰਤ ਤੋਂ ਵੀ ਅਸਤੀਫਾ ਤੱਕ ਦੇ ਦਿੱਤਾ ਗਿਆ ਸੀ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪਤਾ ਨਹੀਂ ਬੀਜੇਪੀ ਨੂੰ ਰਵਨੀਤ ਬਿੱਟੂ ਵਿੱਚ ਅਜਿਹਾ ਕੀ ਦਿਖਾਈ ਦਿੱਤਾ ਕਿ ਇੱਕ ਹਾਰੇ ਹੋਏ ਵਿਅਕਤੀ ਨੂੰ ਕੇਦਰ ਵਿੱਚ ਵਜ਼ੀਰ ਬਣਾ ਦਿੱਤਾ ਗਿਆ । Byte - ਸਰਬਜੀਤ ਸਿੰਘ ਝਿੰਜਰ ( ਪ੍ਰਧਾਨ ਯੂਥ ਅਕਾਲੀ ਦਲ )
13
comment0
Report
MSManish Shanker
Aug 18, 2025 10:16:52
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਪਿੰਡ ਦਾਊਂ ਦੀ ਪੰਜ ਏਕੜ ਜਮੀਨ ਨੂੰ ਅਨ ਅਧਿਕਾਰਤ ਤੌਰ ਤੇ ਏਡੀਸੀ ਮੋਹਾਲੀ ਅਰਬਨ ਡਿਵੈਲਪਮੈਂਟ ਵੱਲੋਂ ਜਾਰੀ ਪੱਤਰ ਰਾਹੀਂ ਪਿੰਡ ਦਾਊ ਦੀ ਪੰਚਾਇਤ ਤੋਂ ਮਤਾ ਪਾ ਕੇ ਖਰੜ ਨਗਰ ਕੌਂਸਲ ਦੀ ਹਦੂਦ ਵਿੱਚ ਸ਼ਾਮਿਲ ਕਰਨ ਲਈ ਦਬਾਵ ਬਣਾਉਣ ਦਾ ਮਸਲੇ ਨੂੰ ਲੈ ਕੇ ਮੋਹਾਲੀ ਦਾ ਸਿਆਸੀ ਪਾਰਾ ਚੜਿਆ। ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਹੋਣੀ ਚਾਹੀਦੀ ਹੈ ਸਖਤ ਕਾਨੂੰਨੀ ਕਾਰਵਾਈ। ਜੋ ਅਜਿਹੇ ਗੈਰ ਕਾਨੂੰਨੀ ਤਰੀਕੇ ਨਾਲ ਨਿਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਜਮੀਨਾਂ ਦੀ ਹਦੂਦ ਬਦਲ ਰਹੇ ਹਨ। ਜਦੋਂ ਇਸ ਸਬੰਧੀ ਡੀਸੀ ਮੋਹਾਲੀ ਕੋਮਲ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵੱਲੋਂ ਕਿਹਾ ਗਿਆ ਕਿ ਨਗਰ ਕੌਂਸਲ ਖਰੜ ਵੱਲੋਂ ਪਾਸ ਕੀਤੇ ਗਏ ਮਤੇ ਦੀ ਕੁਰਸੀਡਿੰਗ ਅਜੇ ਤੱਕ ਜਿਲਾ ਪ੍ਰਸ਼ਾਸਨ ਕੋਲ ਨਹੀਂ ਪਹੁੰਚੀ ਜਿਸ ਤਰ੍ਹਾਂ ਹੀ ਪਹੁੰਚਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਥੇ ਇਹ ਵੀ ਗੌਰ ਤਲਬ ਹੈ ਕਿ ਏਡੀਸੀ ਮੋਹਾਲੀ ਅਰਬਨ ਡਿਵੈਲਪਮੈਂਟ ਵੱਲੋਂ 11 ਤਰੀਕ ਨੂੰ ਇੱਕ ਪੱਤਰ ਨਗਰ ਕੌਂਸਲ ਖਰੜ ਨੂੰ ਲਿਖਿਆ ਗਿਆ ਜਿਸ ਵਿੱਚ ਹਿਦਾਇਤ ਕੀਤੀ ਗਈ ਕਿ ਤੁਰੰਤ ਨਗਰ ਕੌਂਸਲ ਖਰੜ ਦੀ ਮੀਟਿੰਗ ਬਣਾਈ ਜਾਵੇ ਅਤੇ ਪਿੰਡ ਦਾਊ ਦੀ ਪੰਜ ਏਕੜ ਜਮੀਨ ਨੂੰ ਖਰੜ ਲਿਮਿਟ ਵਿੱਚ ਲੈਣ ਸਬੰਧੀ ਮਤਾ ਪਾਸ ਦਿੱਤਾ ਜਾਵੇ। ਹਾਲਾਂਕਿ ਇਸ ਪੂਰੇ ਮਸਲੇ ਨੂੰ ਲੈ ਕੇ ਵਿਰੋਧੀ ਧੀਰਾਂ ਪੂਰੀ ਤਰਹਾਂ ਆਕਰਮਕ ਹੋਈਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉਹਨਾਂ ਵੱਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਵਿਜਲੈਂਸ ਬਿਊਰੋ ਪੰਜਾਬ ਸਰਕਾਰ ਦੇ ਅਧੀਨ ਹੈ ਅਤੇ ਉਹਨਾਂ ਵੱਲੋਂ ਭਰਿਸ਼ਟ ਅਧਿਕਾਰੀਆਂ ਨੂੰ ਬਚਾਉਣ ਲਈ ਹਰ ਹਥਕੰਡਾ ਅਪਣਾਇਆ ਜਾਵੇਗਾ। ਇਸ ਮਾਮਲੇ ਵਿੱਚ ਸ਼ਾਮ ਬਿਲਡਰ ਵੱਲੋਂ ਪੱਤਰ ਡੀਸੀ ਮੋਹਾਲੀ ਨੂੰ ਲਿਖਿਆ ਗਿਆ ਸੀ ਕਿ ਉਸ ਦੀ 20 ਏਕੜ ਜਮੀਨ ਖਰੜ ਦੇ ਸੰਨੀ ਅਨਕਲੇਵ ਵਿੱਚ ਪੈਂਦੀ ਹੈ ਅਤੇ ਪੰਜ ਏਕੜ ਜਮੀਨ ਸੜਕ ਪਾਰ ਪਿੰਡ ਦਾਊ ਦੀ ਹੱਦਬੰਦੀ ਵਿੱਚ ਆਉਂਦੀ ਹੈ ਜੇਕਰ ਇਸ ਨੂੰ ਖਰੜ ਨਗਰ ਕੌਂਸਲ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ ਤਾਂ ਉਸ ਦਾ ਪ੍ਰੋਜੈਕਟ (25 ਏਕੜ ਜਮੀਨ) ਪੂਰਾ ਹੋ ਜਾਵੇਗਾ। ਜਿਸ ਦੀ ਪੂਰਤੀ ਲਈ ਜ਼ਿਲ੍ਾ ਪ੍ਰਸ਼ਾਸਨ ਮੋਹਾਲੀ ਪੰਚਾਇਤ ਪਿੰਡ ਦਾਊ ਅਤੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਸਮੇਤ ਕੌਂਸਲਰਾਂ ਵੱਲੋਂ ਪੂਰਨ ਤੌਰ ਤੇ ਆਪੋ ਆਪਣਾ ਜੋਰ ਲਗਾ ਦਿੱਤਾ। ਹਾਲਾਂਕਿ ਵਿਰੋਧੀਆਂ ਵੱਲੋਂ ਇਸ ਗੱਲ ਤੇ ਸਵਾਲੀਆ ਨਿਸ਼ਾਨ ਤਾਂ ਖੜੇ ਕੀਤੇ ਹੀ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਵੀ ਇਸ ਕਵਾਇਦ ਤੇ ਵੱਡੇ ਸਵਾਲੀਆਂ ਨਿਸ਼ਾਨ ਖੜੇ ਕੀਤੇ ਹਨ। Copies of letters ADC Urban Development letter of Sham Builder copy of Ajenda Municipal council Kharar letter of BDPO
14
comment0
Report
PSParambir Singh Aulakh
Aug 18, 2025 10:03:05
Amritsar, Punjab:
TT + WT ON GROUND SPECIAL ਡੇਰਾ ਬਾਬਾ ਨਾਨਕ ਅਤੇ ਰਮਦਾਸ ਇਲਾਕੇ ਦੇ ਨਾਲ ਲੱਗਦੀ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧਿਆ ਅੰਮ੍ਰਿਤਸਰ ਡੀਸੀ ਨੇ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਨੂੰ ਕੀਤਾ ਅਲਰਟ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਹੈ ਰਾਵੀ ਦਰਿਆ ਕੋਰਟਰਜਾਦਾ ਪਿੰਡ ਦੇ ਸਰਪੰਚ ਓੰਕਾਰ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਉਹਨਾਂ ਦੱਸਿਆ ਕਿ 11 ਪਿੰਡਾਂ ਦੀ ਜ਼ਮੀਨ ਪਾਕਿਸਤਾਨ ਭਾਰਤ ਸੀਮਾ ਤੇ ਹੈ ਜੋ ਕਿ ਪਾਕਿਸਤਾਨ ਵਾਲੇ ਪਾਸੇ ਹੈ। ਉਹਨਾਂ ਕਿਹਾ ਕਿ ਸੱਤ ਤੋਂ ਅੱਠ ਹਜਾਰ ਏਕੜ ਜ਼ਮੀਨ ਅਤੇ ਸਾਡੀਆਂ ਫਸਲਾਂ ਪਾਕਿਸਤਾਨ ਵਾਲੇ ਪਾਸੇ ਹਨ ਤਾਂ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਬਹੁਤ ਤੇਜ਼ ਹੈ ਅਤੇ ਇੱਥੇ ਕੋਈ ਵੀ ਪੁਲ ਨਹੀਂ ਹੈ ਸਿਰਫ ਆਰਜੀ ਤੌਰ ਤੇ ਸਰਕਾਰ ਵੱਲੋਂ ਇੱਕ ਵਾਰੀ ਹੀ ਪੁੱਲ ਇੱਥੇ ਬਣਾਇਆ ਜਾਂਦਾ ਹੈ ਉਸ ਦੌਰਾਨ ਹੀ ਅਸੀਂ ਆਪਣੀਆਂ ਫਸਲਾਂ ਵੱਢ ਕੇ ਤਾਂ ਉਹ ਲੈ ਕੇ ਆਉਂਦੇ ਹਾਂ ਇਸ ਤੋਂ ਇਲਾਵਾ ਉਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਭਾਰਤ ਪਾਕਿਸਤਾਨ ਸੀਮਾ ਤੇ ਇੱਕ ਕੋਈ ਪੁਲ ਬਣਾਇਆ ਜਾਵੇ ਤਾਂ ਕਿ ਫੌਜ ਨੂੰ ਵੀ ਇਸ ਦੇ ਵਿੱਚ ਆਸਾਨੀ ਹੋਵੇ ਕਿਉਂਕਿ ਫੌਜ ਵੱਲੋਂ ਵੀ ਲਗਾਤਾਰ ਇੱਥੇ ਨਿਗਰਾਨੀ ਰੱਖੀ ਜਾਂਦੀ ਹੈ ਅਤੇ ਕਈ ਵਾਰ ਕਈ ਹਾਦਸੇ ਹੋਏ ਹਨ। ਇਸ ਮੌਕੇ ਤੇ ਕਿਸਾਨ ਵੀ ਇਕੱਠੇ ਹੋਏ ਅਤੇ ਕਿਸਾਨ ਆਗੂ ਚਰਨਜੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਸਾਡੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਹਨ ਕੋਈ ਵੀ ਸਰਕਾਰ ਸਾਡੀ ਸਾਰ ਨਹੀਂ ਲੈਂਦੀ ਅਤੇ ਸਾਡੇ ਮੁਆਵਜ਼ੇ ਵੀ ਟਾਈਮ ਸਿਰ ਨਹੀਂ ਦਿੱਤੇ ਜਾਂਦੇ , ਅੰਮ੍ਰਿਤਸਰ ਦੇ ਡੀਸੀ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਅਤੇ ਜੇਕਰ ਕੋਈ ਤੁਸੀਂ ਬੰਨ ਕਮਜ਼ੋਰ ਹੈ ਤਾਂ ਉਸਨੂੰ ਪੱਕਿਆਂ ਕੀਤਾ ਜਾ ਰਿਹਾ ਹੈ ਅਤੇ ਸਾਰੇ ਪਿੰਡਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ। TT WITH SARPANCH ONKAR SINGH (VILLAGE KOTRAJADA) TT WITH KISAN LEADER CHARANJIT SINGH
12
comment0
Report
ASARVINDER SINGH
Aug 18, 2025 09:48:20
Hamirpur, Himachal Pradesh:
हमीरपुर - जिला की बेटी बिंदिया कौशल ने यूरोप की सबसे ऊंची चोटी माउंट एल्ब्रस का फतेह किया है। उन्होंने 5642 मीटर ऊंचाई पर राष्ट्रीय ध्वज लहराया। बिंदिया कौशल की इस अचीवमेंट पर उसके परिवार सहित पूरा प्रदेश नाज कर रहा है। इससे पहले भी वह लद्दाख स्थित कांग यात्से चोटी और हिमाचल प्रदेश के लाहौल स्थित यूमन चोटी पर तिरंगा लहराकर अपनी काबिलियत का लोहा मनवा चुकी हैं। बिंदिया कौशल 15 अगस्त 2025 को माउंट एल्ब्रेस पर तिरंगा लहराना चाहती थी लेकिन मौसम खराब होने की वजह से 14 अगस्त 2025 को अभियान पूरा किया। बिंदिया कौशल अब लौटकर हिमाचल आ रही हैं। सोमवार को दिल्ली एयरपोर्ट से हिमाचल के लिए रवाना हुई हैं। बिंदिया कौशल प्रदेश की पहली महिला कांस्टेबल हैं जिन्होंने दो प्रमुख अंतरराष्ट्रीय चोटियों को फतेह किया है। वर्तमान में वह सीएम शिमला हाउस सिक्योरिटी में तैनात हैं। बिंदिया कौशल तीन भाई-बहन हैं। बाइट बिंदिया कौशल के पिता रविंद्र कौशल ने कहा कि उन्हें अपनी बेटी की कामयाबी पर नाज है। उन्होंने बताया कि वह आर्मी में रहते कारगिल की लड़ाई का हिस्सा रहे हैं। कारगिल को जब फतेह किया तो उस पोस्टर को देखकर बेटी को प्रेरणा मिली। उन्होंने कहा कि प्रदेश सरकार को बेटी की कार्यकुशलता को देखते हुए उसका मान बढ़ाना चाहिए। बाइट बिंदिया कौशल के चाचा सुरेंद्र कौशल का कहना है कि बेटी ने पूरे हिमाचल का नाम रोशन किया है। उन्होंने कहा कि बिंदिया कौशल में अदम्य साहस है। उन्होंने कहा कि बहुत कम लोगों में इतना स्टेमिना होता है। उन्होंने कहा कि बिंदिया कौशल ने हिमाचल पुलिस का नाम रोशन किया है। उन्होंने प्रदेश सरकार से मांग की है कि बेटी का हौसला बढ़ाते हुए उसे पदोन्नति से नवाजा जाए। उन्होंने उम्मीद जताई कि आने वाले समय में बिंदिया माउंट एवरेस्ट पर तिरंगा लहराएगी।
14
comment0
Report
BSBHARAT SHARMA
Aug 18, 2025 09:06:01
Amritsar, Punjab:
Exclusive 1St on Zee ਅੰਮ੍ਰਿਤਸਰ ਦੇ ਪਿੰਡ ਖਾਨਖੋਟ ਸਰਦਾਰਾ ਵਾਲਾ ਵਿਖੇ ਗੰਦੇ ਪਾਣੀ ਪੀਣ ਦੇ ਨਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ। ਸਿਹਤ ਵਿਭਾਗ ਪਹੁੰਚਿਆ ਮੌਕੇ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਦੇ ਨਾਲ 25 ਲੋਕਾਂ ਦਾ ਚੱਲ ਰਿਹਾ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਪਿੰਡ ਵਾਲਿਆਂ ਨੇ ਕਿਹਾ ਕਿ ਪਹਿਲਾਂ ਵੀ ਓਹਨਾ ਵੱਲੋਂ ਗੰਦੇ ਪਾਣੀ ਨੂੰ ਲੈ ਕੇ ਸ਼ਿਕਾਇਤਾਂ ਪ੍ਰਸ਼ਾਸਨ ਤੱਕ ਦਿੱਤੀਆਂ ਹੋਈਆਂ ਹਨ। ਪਰ ਕਦੇ ਵੀ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਅੰਮ੍ਰਿਤਸਰ ਦੀ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਪਹੁੰਚੇ ਮੌਕੇ ਤੇ ਸਿਹਤ ਵਿਭਾਗ ਦੇ ਵੱਲੋਂ ਘਰਾਂ ਦੇ ਪਾਣੀ ਦੇ ਲਿੱਤੇ ਜਾ ਰਹੇ ਆ ਸੈਂਪਲ ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਲਿਆਂ ਨੂੰ ਵੰਡਿਆ ਜਾ ਰਹੀਆਂ ਹਨ ਦਵਾਈਆਂ। ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਲਿਆਂ ਨੂੰ ਕੀਤੀ ਗਈ ਅਪੀਲ ਜਦ ਤੱਕ ਪਾਣੀ ਦੇ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਤਦ ਤੱਕ ਪਾਣੀ ਉਬਾਲ ਕੇ ਹੀ ਪੀਤਾ ਜਾਵੇ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਸਰਦਾਰਾਂ ਵਾਲਾ ਵਿਖੇ ਗੰਦੇ ਪਾਣੀ ਪੀਣ ਦੇ ਨਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ , ਸਿਹਤ ਵਿਭਾਗ ਪਹੁੰਚਿਆ ਮੌਕੇ ਤੇ , ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਦੇ ਨਾਲ ਪਿੰਡ ਦੇ ਵਿੱਚ ਦੋ ਤੋਂ ਤਿੰਨ ਮੌਤਾਂ ਹੋ ਚੁੱਕੀਆਂ ਹਨ , ਅਤੇ 25 ਤੋਂ ਵੱਧ ਲੋਕ ਜੇਰੇ ਇਲਾਜ ਹਨ। ਜਿਨਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਇਲਾਜ, ਉਹਨਾਂ ਨੇ ਕਿਹਾ ਕਿ ਸਰਕਾਰੀ ਪਾਣੀ ਦੇ ਵਿੱਚ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ , ਜਿਸ ਕਰਕੇ ਪਿੰਡ ਵਾਲੇ ਹੋ ਰਹੇ ਹਨ ਬਿਮਾਰ , ਉਹਨਾਂ ਨੇ ਕਿਹਾ ਕਿ ਪਹਿਲੇ ਵੀ ਕਈ ਵਾਰ ਪ੍ਰਸ਼ਾਸਨ ਤੱਕ ਉਨਾਂ ਨੇ ਗੰਦੇ ਪਾਣੀ ਨੂੰ ਲੈ ਕੇ ਦਿੱਤੀ ਹੈ ਦਰਖਾਸਤਾਂ ਪਰ ਕਦੇ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ।, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਮੌਤਾਂ ਹੋਰ ਨਾ ਹੋਵੇ। ਬਾਈਟ ਪਿੰਡ ਵਾਲੇ ਅੰਮ੍ਰਿਤਸਰ ਦੀ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਪਹੁੰਚੇ ਮੌਕੇ ਤੇ ਅਤੇ ਉਹਨ੍ਾਂ ਨੇ ਕਿਹਾ ਉਨਾਂ ਨੂੰ ਪਤਾ ਲੱਗਾ ਹੈ ਕਿ ਇਸ ਪਿੰਡ ਦੇ ਵਿੱਚ ਗੰਦੇ ਪਾਣੀ ਪੀਣ ਦੇ ਨਾਲ ਮੌਤਾਂ ਹੋਈਆਂ ਹਨ ਪਰ ਉਸ ਦੀ ਜਾਂਚ ਕੀਤੀ ਜਾ ਰਹੀ ਹੈ , ਪਾਣੀ ਦੇ ਸੈਂਪਲ ਲੈ ਲਿੱਤੇ ਗਏ ਹਨ , ਅਤੇ ਪਿੰਡ ਵਾਲਿਆਂ ਨੂੰ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ ਕਲੋਰੀਨ ਦੀ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ।, ਅਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਕੀਤੀ ਅਪੀਲ ਕਿ ਜਦ ਤੱਕ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਤਦ ਤੱਕ ਪਾਣੀ ਉਬਾਲ ਕੇ ਪੀਤਾ ਜਾਵੇ। ਅਤੇ ਜੇਕਰ ਤੁਹਾਡੇ ਤੇ ਕੋਈ ਵੀ ਡਾਇਰੀਆ ਦੇ ਲੱਛਣ ਆਉਂਦੇ ਹਨ ਤਾਂ ਨਿਜੀ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ , ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਖੁਦਾਈ ਵੇਖਣ ਨੂੰ ਮਿਲਦੀ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। 121 ਡਾਕਟਰ ਕਿਰਨਦੀਪ ਕੌਰ ਅੰਮ੍ਰਿਤਸਰ ਸਿਵਿਲ ਸਰਜਨ
14
comment0
Report
VKVarun Kaushal
Aug 18, 2025 08:50:43
Samrala, Punjab:
Varun Kaushal Samrala ਐਸ ਐਸ ਪੀ ਡਾ. ਜੋਤੀ ਯਾਦਵ ਦੀ ਕਮਾਂਡ ਹੇਠ ਵਿੱਚ ਪੁਲਿਸ ਨੇ ਇੱਕੋ ਦਿਨ ਜਿਲ੍ਹੇ ਭਰ ਚੌ 60 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ । ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ 10 ਗ੍ਰਾਮ ਹੈਰੋਇਨ , 50 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ । ਐਸਐਸਪੀ ਡਾ. ਜੋਤੀ ਯਾਦਵ ਦੀ ਅਗਵਾਈ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਐਸਐਸਪੀ ਨੇ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਵਿੱਚ ਲਗਭਗ 60 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਹੈ। ਇਹਨਾਂ ਵਿੱਚੋਂ ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ, 10 ਗ੍ਰਾਮ ਹੈਰੋਇਨ, 50 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ । ਉਹਨਾਂ ਦੱਸਿਆ ਕਿ ਸ਼ਾਮ ਤੱਕ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸ਼ੱਕੀ ਵਿਅਕਤੀ ਜੋ ਫੜੇ ਗਏ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਇਹ ਆਪਰੇਸ਼ਨ ਚੱਲ ਰਿਹਾ ਹੈ ਪ੍ਰੰਤੂ ਸ਼ਾਮ ਤੱਕ ਜੋ ਵੀ ਰਿਪੋਰਟ ਬਣੇਗੀ ਉਹ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। Byte :- ਡਾ. ਜੋਤੀ ਯਾਦਵ ਐਸਐਸਪੀ
14
comment0
Report
Independence Day
Advertisement
Back to top