Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਭੂ ਮਾਫੀਆ ਦਾ ਵਿਰੋਧ: ਮਾਨਸਾ ਦੇ ਵਾਸੀਆਂ ਦੀ ਗਊਸ਼ਾਲਾ ਕਮੇਟੀ ਨਾਲ ਮੀਟਿੰਗ

KDKuldeep Dhaliwal
Aug 19, 2025 14:49:23
Mansa, Punjab
ਮਾਨਸਾ ਵਿੱਚ ਭੂ ਮਾਫੀਆ ਸਰਗਰਮ ਸ਼ਹਿਰ ਵਾਸੀਆਂ ਨੇ ਮੀਟਿੰਗ ਕਰਕੇ ਕੀਤਾ ਵਿਰੋਧ ਐਂਕਰ : ਮਾਨਸਾ ਵਿਖੇ ਗਊਸ਼ਾਲਾ ਦੀਆਂ ਦੁਕਾਨਾਂ ਤੇ ਕੁਝ ਵਿਅਕਤੀਆਂ ਵੱਲੋਂ ਦੁਕਾਨਦਾਰਾਂ ਨੂੰ ਧਮਕਾਉਣ ਅਤੇ ਦੁਕਾਨਾਂ ਤੇ ਆਪਣੀ ਮਲਕੀਅਤ ਦੱਸਣ ਦੇ ਮਾਮਲੇ ਵਿੱਚ ਗਊਸ਼ਾਲਾ ਕਮੇਟੀ ਅਤੇ ਸ਼ਹਿਰ ਵੱਲੋਂ ਇਕੱਠ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਕਿਹਾ ਕਿ ਇੱਕ ਭੂ ਮਾਫੀਆ ਜਾਣ ਬੁੱਝ ਕੇ ਇਹਨਾਂ ਦੁਕਾਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਵੀਓ_ ਮਾਨਸਾ ਸ਼ਹਿਰ ਦੇ ਵਿਚਕਾਰ ਪੁਰਾਣੀ ਗਊਸ਼ਾਲਾ ਮਾਰਕੀਟ ਦੇ ਵਿੱਚ ਪਿਛਲੇ ਸਮੇਂ ਤੋਂ ਕੁਝ ਵਿਅਕਤੀ ਦੁਕਾਨਦਾਰਾਂ ਨੂੰ ਆ ਕੇ ਇਹਨਾਂ ਦੁਕਾਨਾਂ ਤੇ ਆਪਣੀ ਮਲਕੀਅਤ ਦੱਸ ਰਹੇ ਨੇ ਜਿਸ ਮਾਮਲੇ ਵਿੱਚ ਅੱਜ ਗਊਸ਼ਾਲਾ ਕਮੇਟੀ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਮੀਟਿੰਗ ਕਰਕੇ ਵਿਰੋਧ ਕੀਤਾ ਗਿਆ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਇੱਕ ਭੂ ਮਾਫੀਆ ਸਰਗਰਮ ਹੈ ਜੋ ਕਿ ਲਗਾਤਾਰ ਮਾਨਸਾ ਦੀ ਪੁਰਾਣੀ ਗਊਸ਼ਾਲਾ ਮਾਰਕੀਟ ਦੀਆਂ ਲੋਕਾਂ ਤੇ ਆਪਣੀ ਮਲਕੀਅਤ ਦੱਸ ਕੇ ਦੁਕਾਨਦਾਰਾਂ ਨੂੰ ਧਮਕਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅੱਜ ਸ਼ਹਿਰ ਵਾਸੀਆਂ ਦਾ ਇਕੱਠ ਕੀਤਾ ਗਿਆ ਹੈ ਜਦੋਂ ਕਿ ਇਸ ਮਾਰਕੀਟ ਗਊਸ਼ਾਲਾ ਕਮੇਟੀ ਦੀ ਮਲਕੀਅਤ ਹੈ ਅਤੇ ਗਊਸ਼ਾਲਾ ਕਮੇਟੀ ਦਾ ਹੀ ਲੰਬੇ ਸਮੇਂ ਤੋਂ ਇਸ ਉੱਪਰ ਕਬਜ਼ਾ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਭੂ ਮਾਫੀਆ ਇਹਨਾਂ ਦੁਕਾਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਇਸ ਮਾਮਲੇ ਦੇ ਵਿੱਚ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡਣਾ ਚਾਹੁੰਦੇ ਹਨ।  ਬਾਈਟ ਮੁਕੇਸ਼ ਕੁਮਾਰ ਪ੍ਰਧਾਨ ਗਊਸ਼ਾਲਾ ਕਮੇਟੀ ਬਾਈਟ ਭੀਮ ਸੈਨ ਬਾਈਟ ਸ਼ਮੀਰ ਛਾਬੜਾ
12
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Aug 19, 2025 17:45:15
Batala, Punjab:
Breaking Dera Baba Nanak ਡੇਰਾ ਬਾਬਾ ਨਾਨਕ ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ ਅਨਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਕਰਿਆਨੇ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਰਵੀ ਕੁਮਾਰ ਕਰਿਆਨਾ ਸਟੋਰ
0
comment0
Report
SBSANJEEV BHANDARI
Aug 19, 2025 16:17:26
Zirakpur, Punjab:
। ਜ਼ੀਰਕਪੁਰ ਚੰਡੀਗੜ੍ਹ ਚ ਪਏ ਭਾਰੀ ਮੀਂਹ ਕਾਰਨ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਹਨ ਜਿਸ ਤੋਂ ਬਾਅਦ ਜ਼ੀਰਕਪੁਰ ਵਿੱਚੋਂ ਲੰਘਦੀ ਸੁਖਨਾ ਚੋ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਅਤੇ ਬਲਟਾਣਾ ਪੁੱਲ ਦੇ ਉੱਪਰੋਂ ਪਾਣੀ ਲੰਘ ਰਿਹਾ ਹੈ ਜਿਸ ਕਾਰਨ ਪੁੱਲ ਦੇ ਨਾਲ ਲੱਗਦੀ ਬਲਟਾਣਾ ਪੁਲਿਸ ਚੌਂਕੀ ਵਿੱਚ ਪਾਣੀ ਭਰ ਚੁੱਕਿਆ ਹੈ। ਮੌਕੇ ਤੇ ਪੁਲਿਸ ਵੱਲੋਂ ਜੇਸੀਬੀ ਮਸ਼ੀਨਾਂ ਮੰਗਵਾ ਪੁੱਲ ਦੇ ਦੋਵੇਂ ਪਾਸੇ ਬੰਨ ਲਾ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ । Walkthrough Police byte Shots
14
comment0
Report
SSSandeep Singh
Aug 19, 2025 16:17:14
Mandi, Himachal Pradesh:
कुल्लू-मंडी हाइवे पर हालात पस्त, टनल में कैद सैलानी! घंटों से भूखे-प्यासे... सरकार पर बरसे गुस्से के बोल, परेशान सैलानी बोले ऐसे बढ़ेगा पर्यटक, एंकर-सोचिए ज़रा... पहाड़ों की सैर करने निकले सैलानी जब घंटों तक टनल में कैद होकर भूख-प्यास से तड़प जाएं... और हाल ये हो कि न पानी मिले, न खाने का इंतज़ाम... तो क्या यही है पर्यटन बढ़ाने का इंतज़ाम? बार बार बाढ़, भूस्खलन की वजह से बंद हो रहे कुल्लू–मंडी हाईवे पर फंसे हज़ारों सैलानियों का गुस्सा अब प्रशासन और सरकार पर फूट पड़ा है... क्योंकि सड़क पर वाहन रेंग रहे हैं... और इंतज़ाम कहीं दिखाई ही नहीं दे रहे। इसी परेशानी के हाइवे से गुस्साए और परेशान सैलानियों ने VDO भेजा है जिससे आपको देखना चाहिए -टूरिस्ट की bytes स्टोरी बाई संदीप सिंह मंडी
13
comment0
Report
SGSatpal Garg
Aug 19, 2025 16:02:11
Patran, Punjab:
पातडा़ं से सतपाल गर्ग  स्टोरी अकाली दल को मज़बूत करना समय की ज़रूरत : हरप्रीत सिंह ऐकर।  आज पातडा़ं के नज़दीकी गांव नागरी में शिरोमणि अकाली दल का कार्यक्रम गुरुद्वारा साहिब में आयोजित किया गया। इस मौके पर शिरोमणि अकाली दल के प्रधान ज्ञानी हरप्रीत सिंह पहुंचे। उनके साथ पूर्व मंत्री सुरजीत सिंह रखड़ा, प्रेम सिंह चंदू माजरा, परिंदर सिंह ढींडसा और करण सिंह (सेवानिवृत्त डीटीओ) भी मौजूद रहे। कार्यक्रम में बड़ी संख्या में स्थानीय लोग शामिल हुए। सभा को संबोधित करते हुए अकाली दल प्रधान ज्ञानी हरप्रीत सिंह ने कहा कि पंजाब में कानून-व्यवस्था पूरी तरह ख़त्म हो चुकी है। अगर पंजाब को बचाना है तो अकाली दल का मज़बूत होना बेहद ज़रूरी है। उन्होंने लोगों से अपील की कि सब एकजुट होकर 2027 में अकाली दल को मज़बूत बनाएं। इस मौके पर शिक्षा शास्त्री प्रिंसिपल मोहन लाल शर्मा अकाली दल में शामिल हुए। प्रिंसिपल मोहन लाल शर्मा ने कहा कि उन्हें किसी प्रकार का कोई लालच नहीं है, बल्कि वे केवल इसलिए शामिल हुए हैं क्योंकि ज्ञानी हरप्रीत सिंह साफ़ छवि के इंसान हैं। उन्होंने कहा कि वे अपनी पूरी सेवाएं अकाली दल को देंगे और पार्टी को बुलंदियों तक ले जाने का हर संभव प्रयास करेंगे।शर्मा ने इस अवसर पर सुरजीत सिंह रखड़ा और प्रेम सिंह चंदू माजरा का भी धन्यवाद किया। बाईट प्रो प्रेम सिंह चंदूमाजरा बाईट हरप्रीत सिंह बाईट सुरजीत सिंह रखड़ा बाईट परमिंदर ढींडसा
14
comment0
Report
DSDharmindr Singh
Aug 19, 2025 15:20:19
Khanna, Punjab:
ਖੰਨਾ ਨਗਰ ਕੋਂਸਲ ਦੇ ਮੀਟਿੰਗ ਹਾਲ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਅਤੇ ਦਲਿਤ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਵਿਜੈ ਦਾਨਵ ਵਲੋਂ ਸਫਾਈ ਸੇਵਕਾਂ ਦੇ ਨਾਲ ਇਕ ਬੈਠਕ ਕੀਤੀ ਗਈ ਇਸ ਦੌਰਾਨ ਉਹਨਾਂ ਸਫਾਈ ਸੇਵਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਮੰਤਰੀ ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਸਫਾਈ ਸੇਵਕਾਂ ਨੇ ਖੁਦ ਬਿਮਾਰੀ ਵਿੱਚ ਰਹਿ ਕੇ ਸਾਨੂੰ ਬਿਮਾਰੀਆਂ ਤੋਂ ਬਚਾਇਆ ਹੈ, ਓਥੇ ਹੀ ਵਿਜੇ ਦਾਨਵ ਨੇ ਕਿਹਾ ਸਫਾਈ ਸੇਵਕਾਂ ਨੂੰ ਪੱਕੇ ਕਰਵਾਉਣ ਦੀ ਮੰਗ ਸਣੇ ਕਈ ਮੰਗਾ ਦੀ ਸੂਚੀ ਤਿਆਰ ਕਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ ਕਰ ਮੌਕੇ ਤੇ ਮੰਗਾ ਮਨਵਾਇਆ ਜਾਣਗੀਆਂ, ਉਥੇ ਹੀ ਠੇਕੇਦਾਰੀ ਸਿਸਟਮ ਵਿਚੋਂ ਵੀ ਇਹਨਾਂ ਬਾਹਰ ਕੱਢਿਆ ਜਾਵੇਗਾ। Byte :- ਤਰੁਨਪ੍ਰੀਤ ਸੌਂਦ Byte :- ਵਿਜੈ ਦਾਨਵ
14
comment0
Report
DSDEVINDER SHARMA
Aug 19, 2025 15:19:58
Barnala, Punjab:
Approval by..Assignment Desk   Date...19-08-2023  Send  2C app File..  4  File   Station ..Barnala  Story slug..... 1908ZP_BNL_ARREST_R REPORTER....Devinder Sharma A/L-- बरनाला पुलिस ने तीन खालिस्तानी नारे लिखने वाले तीन खालिस्तानी समर्थकों को गिरफ्तार किया 14 और 15 अगस्त की रात को दीवारों पर खालिस्तानी नारे लिखे गए थे मेहल कलां से आप विधायक कुलवंत सिंह पंडोरी के घर के सामने की दीवार पर खालिस्तानी नारे लिखे गए थे खालिस्तानी गुट के गुरपतवंत सिंह पन्नू ने सोशल मीडिया पर एक वीडियो पोस्ट कर ज़िम्मेदारी ली थी  SSP मोहम्मद सरफराज आलम बरनाला ने बताया क्लीन शेप के दो युवकों ने नाहिंग सिंह बाना में इस घटना को अंजाम दिया था ये तीनों खालिस्तानी समर्थक घटना के मुख्य मास्टरमाइंड सुरिंदर सिंह ठिकरीवाला के संपर्क में थे पकड़े गए तीन लोगों में से एक ग्रंथी था और दो युवक नशे के आदी थे उन्होंने सिर्फ़ 20 हज़ार और नशे के लालच में खालिस्तानी नारे लिखे थे खालिस्तानी समर्थक गुरपतवंत सिंह पन्नू ने सोशल मीडिया पर एक वीडियो पोस्ट कर ज़िम्मेदारी ली थी 15 अगस्त की घटना के दौरान पुलिस ने उस समय मीडिया को कोई प्रतिक्रिया नहीं दी थी ELEMENTS.... Visual Byte details.....विधायक के आवास के दीवार पर लिखे नारे की तस्वीर, खालिस्तान समर्थकों का शॉट्स, एसएसपी बरनाला की प्रेस कॉन्फ्रेंस के शॉट्स, एसएसपी की बाइट, सोशल मीडिया से ली गई जानकारी और खालिस्तानी समर्थक ग्रुपवंत सिंह पन्नू द्वारा वायरल वीडियो, खालिस्तानी समर्थक और भगोड़े सुरिंदर सिंह ठिकरीवाला वाले की फाइल फोटो Vo - 15 अगस्त को खालिस्तानी समर्थकों ने बरनाला के महल कलां से आप विधायक कुलवंत सिंह पंडोरी के आवास के सामने की दीवार पर खालिस्तानी नारे लिखे थे। उस समय बरनाला पुलिस प्रशासन की ओर से इसकी कोई पुष्टि नहीं हुई थी। खालिस्तानी समर्थक गुरपतवंत सिंह पन्नू ने सोशल मीडिया पर एक वीडियो पोस्ट कर इसकी जिम्मेदारी ली थी। जिसमें खालिस्तानी समर्थक खुलेआम दीवारों पर नारे लिखते नजर आ रहे थे। Vo - लेकिन आज पांचवें दिन बरनाला पुलिस ने खालिस्तानी नारे लिखने वाले तीन समर्थकों को गिरफ्तार किया है। जिसके संबंध में बरनाला के एसएसपी मोहम्मद सरफराज आलम ने प्रेस कॉन्फ्रेंस कर जानकारी दी कि खालिस्तानी समर्थकों ने पंजाब की शांति भंग करने और युवाओं को गलत रास्ते पर ले जाने की कोशिश की थी। 14 और 15 अगस्त की दरम्यानी रात को कुछ लोगों द्वारा महल कलां के गांव पंडोरी में विधायक कुलवंत सिंह पंडोरी के आवास के सामने की दीवार पर खालिस्तानी जिंदाबाद और रेफरेंडम जिंदाबाद के नारे लिखे गए थे। मेहल कलां थाने में मामला दर्ज कर मामले की गहनता से जांच की गई और वरिष्ठ पुलिस अधिकारियों द्वारा टीमें भी गठित की गईं। जिसके बाद बरनाला पुलिस ने तीन खालिस्तानी समर्थकों को गिरफ्तार करने में सफलता हासिल की है। पूछताछ में पता चला है कि पुलिस का भगोड़ा सुरिंदर सिंह ठीकरीवाल (बरनाला), जो अमेरिका में रहकर सोशल मीडिया का इस्तेमाल करके युवाओं को पैसे और नशे का लालच देकर धर्म और पंजाब के खिलाफ असामाजिक गतिविधियों के लिए इस्तेमाल कर रहा है। Vo - एसएसपी बरनाला ने यह भी बताया कि विधायक कुलवंत सिंह पंडोरी के घर के सामने की दीवार और पार्क में संतों की तस्वीर पर भी खालिस्तानी नारे लिखे हुए थे। गतका सप्लाई करते समय कुलवंत सिंह कांजला के संपर्क में आया आरोपी गुरमीत सिंह सुरिंदर सिंह ठीकरीवाला के संपर्क में आया। जिसके द्वारा 20 हजार रुपये और नशे का लालच देकर इस वारदात को अंजाम दिया गया। Vo - इस घटना के दौरान सबसे बड़ी बात यह देखने को मिली कि खालिस्तानी समर्थकों द्वारा खालिस्तान के नारे लिखे जाने की घटना के दौरान दो प्रमुख व्यक्तियों ने अपना वेश बदलकर नाहिंग सिंह के कपड़े पहन लिया, जिससे नाहिंग सिंह समुदाय को बदनाम करने की भी कोशिश की गई है। उनके पास से ज़ब्त किए गए पाँच मोबाइल फ़ोन और व्हाट्सएप चैटिंग की फ़ोरेंसिक जाँच की जा रही है। गुरपतवंत सिंह पन्नू ने सोशल मीडिया पर इस घटना की ज़िम्मेदारी भी ली थी और सुरिंदर सिंह ठीकरीवाल को भी उससे जोड़कर देखा जा रहा है। अमेरिका में बैठे सुरिंदर सिंह ठीकरीवाल पर पहले से ही हत्या जैसे 15 संगीन मामले दर्ज हैं। इसलिए पुलिस भगोड़ा है। गिरफ़्तार किए गए ये तीनों खालिस्तानी समर्थक बरनाला ज़िले के मेहल कलां के गाँव मेहल खुर्द के बताए जा रहे हैं। जो आप विधायक कुलवंत सिंह पंडोरी के गाँव पंडोरी से मात्र तीन किलोमीटर दूर गाँव मेहल खुर्द बताया जा रहा है। गिरफ़्तार किए गए आरोपियों की पहचान बरनाला के गाँव मेहल खुर्द से सामने आई है। उन्होंने जानकारी देते हुए बताया कि जहाँ इन तीनों समर्थकों को गिरफ़्तार किया गया है, वहीं उनके पास से पाँच मोबाइल फ़ोन, दो खाली स्प्रे कैन, एक भरा हुआ स्प्रे कैन, एक मोटरसाइकिल, दो निहंग बाना और दो चोले और दो पहिया वाहन बरामद किए गए हैं। खालिस्तानी समर्थकों की पहचान बरनाला ज़िले के मेहल कलाँ के गाँव मेहल खुर्द से हुई है। इनमें शामिल हैं गुरमीत सिंह उर्फ़ टांडी पुत्र करमजीत सिंह जो मज़दूरी करता है, गुरसेवक सिंह उर्फ़ मनी पुत्र गुरप्रीत सिंह जो मज़दूरी करता है और ग्रंथी किरपा सिंह पुत्र सुखवंत सिंह जो संगरूर के गाँव लड्डा का निवासी है और ग्रंथी के तौर पर काम करता है। और मेहल खुर्द गाँव पंडोरी गाँव से सिर्फ़ तीन किलोमीटर दूर है। बाइट-  मोहम्मद सरफराज आलम ( एसएसपी बरनाला )
9
comment0
Report
TBTarsem Bhardwaj
Aug 19, 2025 14:49:43
Ludhiana, Punjab:
ਲੁਧਿਆਣਾ ਫਿਰੋਜ਼ਪੁਰ ਰੋਡ ਐਲੀਵੇਟਡ ਪੁਲ ਦੇ ਉੱਪਰ ਭਿਆਨਕ ਸੜਕੀ ਹਾਦਸਾ ਮੋਟਰਸਾਈਕਲ ਤੇ ਕਾਲਜ ਤੋਂ ਘਰ ਜਾ ਰਹੇ ਤਿੰਨ ਨੌਜਵਾਨਾਂ ਦਾ ਮੋਟਰਸਾਈਕਲ ਪੁੱਲ ਉੱਪਰ ਖੜੇ ਕੈਂਟਰ ਨਾਲ ਟਕਰਾਇਆ ਇਕ ਵਿਦਿਆਰਥੀ ਦੀ ਮੌਤ ਦੋ ਗੰਭੀਰ ਜ਼ਖਮੀ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਐਲੀਵੇਟਡ ਪੁਲ ਉੱਪਰ ਉਸ ਸਮੇਂ ਭਿਆਨਕ ਹਾਦਸਾ ਹੋ ਗਿਆ ਜਦ ਕਾਲਜ ਤੋਂ ਘਰ ਵਾਪਸ ਜਾ ਰਹੇ ਮੋਟਰਸਾਈਕਲ ਸਵਾਰਾਂ ਦਾ ਮੋਟਰਸਾਈਕਲ ਪੁੱਲ ਦੇ ਉੱਪਰ ਖੜੇ ਕੈਂਟਰ ਦੇ ਨਾਲ ਟਕਰਾ ਗਿਆ ਹਾਦਸਾ ਇੰਨਾ ਭਿਆਨਕ ਸੀ। ਕੀ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜਖਮੀ ਹੋਏ ਇਹਨਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦੇ ਵਿੱਚ ਭੇਜਿਆ ਗਿਆ ਹੈ ਮੌਕੇ ਤੇ ਪਹੁੰਚੇ ਟਰੈਫਿਕ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਪੁੱਲ ਦੇ ਉੱਪਰ ਕੈਂਟਰ ਕਿਉਂ ਖੜਾਇਆ ਗਿਆ ਸੀ । Byte ਪੁਲਿਸ Byte ਮ੍ਰਿਤਕ ਤਿਆਰ ਸਾਥੀ
13
comment0
Report
DSDharmindr Singh
Aug 19, 2025 14:49:08
Khanna, Punjab:
ਮੰਤਰੀ ਨੇ ਘੁਟਾਲਾ ਨਸ਼ਰ ਕਰਨ ਲਈ zee media ਦਾ ਵੀ ਧੰਨਵਾਦ ਕੀਤਾ ਖੰਨਾ 'ਚ 25 ਲੱਖ ਰੁਪਏ ਦਾ ਸੋਲਰ ਲਾਈਟਾਂ ਘੁਟਾਲਾ, ਪੰਚਾਇਤ ਮੰਤਰੀ ਵੱਲੋਂ ਵੱਡਾ ਐਕਸ਼ਨ ਖੰਨਾ ਬਲਾਕ ਵਿੱਚ ਸੋਲਰ ਲਾਈਟਾਂ ਲਗਾਉਣ ਦੇ ਨਾਮ 'ਤੇ ਹੋਏ ਕਰੀਬ 25 ਲੱਖ ਰੁਪਏ ਦੇ ਘੁਟਾਲੇ ਨੇ ਹਲਕੇ ਦੀ ਰਾਜਨੀਤੀ ਹੀ ਨਹੀਂ, ਸਗੋਂ ਪਿੰਡਾਂ ਦੇ ਲੋਕਾਂ ਵਿਚ ਵੀ ਹਲਚਲ ਮਚਾ ਦਿੱਤੀ ਹੈ। ਇਹ ਘਪਲਾ ਕਾਂਗਰਸ ਸਰਕਾਰ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ, ਪਰ ਹੁਣ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਮਾਮਲੇ 'ਤੇ ਵੱਡਾ ਐਕਸ਼ਨ ਲੈਂਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਉੱਤੇ ਗੰਭੀਰ ਇਲਜਾਮ ਲਗਾਏ ਹਨ। ਮੰਤਰੀ ਸੌਂਦ ਨੇ ਕਿਹਾ ਕਿ ਕੋਟਲੀ ਦੇ ਨੇੜਲੇ ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਪੁੱਤਰ ਜਸਦੇਵ ਸਿੰਘ ਦੇ ਨਾਮ ’ਤੇ 1 ਕਰੋੜ ਰੁਪਏ ਦਾ ਟੈਂਡਰ ਲੈ ਕੇ ਖੰਨਾ ਬਲਾਕ ਦੇ 20 ਪਿੰਡਾਂ ਵਿੱਚ ਕੰਮ ਕੀਤਾ। ਇਸ ਕੰਮ ਵਿੱਚ ਕਰੀਬ 24 ਲੱਖ 52 ਹਜ਼ਾਰ ਰੁਪਏ ਦੀ ਗੜਬੜ ਸਾਬਤ ਹੋ ਚੁੱਕੀ ਹੈ। ਸੌਂਦ ਨੇ ਦਾਅਵਾ ਕੀਤਾ ਕਿ ਜਾਂਚ ਰਿਪੋਰਟ ਅਨੁਸਾਰ ਇਸ ਘੁਟਾਲੇ ਵਿੱਚ ਬੀਡੀਪੀਓ, ਏਈ, ਜੇਈ ਅਤੇ ਠੇਕੇਦਾਰ ਸਿੱਧੇ ਤੌਰ 'ਤੇ ਦੋਸ਼ੀ ਹਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਜਲਦੀ ਹੀ ਸਬੰਧਤ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ ਅਤੇ ਠੇਕੇਦਾਰ ਸਮੇਤ ਇਸ ਸਾਰੇ ਘੁਟਾਲੇ ਦੇ ਜ਼ਿੰਮੇਵਾਰਾਂ ਤੋਂ ਇੱਕ ਇੱਕ ਪੈਸਾ ਵਸੂਲਿਆ ਜਾਵੇਗਾ। ਮੰਤਰੀ ਸੌਂਦ ਨੇ ਕੋਟਲੀ ਦੀ ਨਜ਼ਦੀਕੀ ਸਾਬਤ ਕਰਨ ਲਈ ਠੇਕੇਦਾਰ ਦੇ ਪਿਤਾ ਨਾਲ ਸਾਬਕਾ ਮੰਤਰੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਹੇਠ ਨਹੀਂ ਛੱਡਿਆ ਜਾਵੇਗਾ। ਘੁਟਾਲਾ ਕਿਵੇਂ ਸਾਹਮਣੇ ਆਇਆ? ਇਸ ਮਾਮਲੇ ਦਾ ਖੁਲਾਸਾ ਸ਼ਿਕਾਇਤਕਰਤਾ ਸੰਤੋਖ ਸਿੰਘ ਬੈਨੀਪਾਲ ਨੇ ਕੀਤਾ। ਉਨ੍ਹਾਂ ਨੇ ਆਰਟੀਆਈ ਪਾ ਕੇ ਵੇਰਵੇ ਪ੍ਰਾਪਤ ਕੀਤੇ ਅਤੇ 2023 ਵਿੱਚ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਮਗਰੋਂ ਪੰਚਾਇਤ ਵਿਭਾਗ ਵੱਲੋਂ ਜਾਂਚ ਤਾਂ ਸ਼ੁਰੂ ਕੀਤੀ ਗਈ, ਪਰ ਉਸਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਆਖਰਕਾਰ 9 ਜੂਨ 2025 ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਨੇ ਆਪਣੀ ਰਿਪੋਰਟ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ। ਇਸ ਰਿਪੋਰਟ ਵਿੱਚ ਬੀਡੀਪੀਓ, ਏਈ, ਜੇਈ ਅਤੇ ਠੇਕੇਦਾਰ ਨੂੰ ਸਿੱਧਾ ਦੋਸ਼ੀ ਠਹਿਰਾ ਕੇ ਰਿਕਵਰੀ ਅਤੇ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਰਿਪੋਰਟ ਦੋ ਮਹੀਨੇ ਤੱਕ ਡਾਇਰੈਕਟਰ ਦਫ਼ਤਰ ਤੱਕ ਨਹੀਂ ਪਹੁੰਚੀ। ਬੈਨੀਪਾਲ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਦਫਤਰ ਤੋਂ ਡਾਇਰੈਕਟਰ ਦਫਤਰ ਦੀ ਦੂਰੀ ਸਿਰਫ਼ 3 ਕਿਲੋਮੀਟਰ ਹੈ, ਪਰ ਫਾਇਲ ਨੂੰ ਉਥੇ ਪਹੁੰਚਣ ਲਈ 70 ਦਿਨ ਲੱਗੇ। ਇਸ ਨਾਲ ਸਾਫ਼ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪੰਚਾਇਤ ਮੰਤਰੀ ਵੱਲੋਂ ਐਕਸ਼ਨ ਦਾ ਐਲਾਨ ਹੋਣ ਤੋਂ ਬਾਅਦ ਹੁਣ ਉਮੀਦ ਜਗਦੀ ਹੈ ਕਿ ਘੁਟਾਲੇ ਦੇ ਜ਼ਿੰਮੇਵਾਰਾਂ 'ਤੇ ਕੜੀ ਕਾਰਵਾਈ ਹੋਵੇਗੀ।
14
comment0
Report
RKRAJESH KATARIA
Aug 19, 2025 14:47:39
Firozpur, Punjab:
फिरोजपुर सतलुज किसानों पर ढाह रहा है अपना कहर, सतलुज अपनी चपेट में ले रहा है जमीन और फसल  किसानों को अपनी फसलों सता रही है चिंता  सतलुज के साथ लगते टापू नूमा कालू वाला गांव पूरी तरह से प्रभावित है बाढ़ के साथ  सतलुज के साथ लगते गांव टेंडी वाला में सतलुज का बहाव इतनी तेज है कि वहां की जमीन को ही अपनी चपेट में लेकर बहा रहा है  पंजाब के जिला फिरोजपुर के हरि के हैड पर ब्यास और सतलुज का पानी इकट्ठा हो रहा है और यहां से पानी आगे नीचे की ओर हुसैनी वाला हैड की ओर छोड़ा जा रहा है और सतलुज के साथ लगते आसपास के गांव को अपनी लपेट में ले रहा है कहीं तो किसानों की फसले डूब रही है सतलुज के साथ लगते गांव टेंडी वाला में सतलुज का बहाव इतनी तेज है कि वहां की जमीन को ही अपनी चपेट में लेकर बहा रहा है वही किसानो अभी चिन्ता सता रही है कि पहाड़ी इलाकों में अभी भी बारिश ओर बादल फटने की घटनाएं हो रही है  बाइट बाबू सिंह गांव वासी टेडी वाला  बाइट कश्मीर सिंह टेडी वाला गांव वासी  बाइट सोहन सिंह गांव वासी
14
comment0
Report
BSBHARAT SHARMA
Aug 19, 2025 14:47:12
Amritsar, Punjab:
ਕ੍ਰਿਕਟਰ ਹਰਭਜਨ ਸਿੰਘ ਅਤੇ ਉਨਾਂ ਦੀ ਪਤਨੀ ਗੀਤਾ ਬਸਰਾ ਪਹੁੰਚੇ ਗੁਰੂਨਗਰੀ ਅੰਮ੍ਰਿਤਸਰ। ਅਦਾਕਾਰਾ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਵੀ ਰਹੇ ਮੌਜੂਦ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ ਅਤੇ ਸ਼ਰਬਤ ਦੇ ਭਲੇ ਦੀ ਕੀਤੀ ਅਰਦਾਸ
14
comment0
Report
BSBhushan Sharma
Aug 19, 2025 14:46:57
Nurpur, Himachal Pradesh:
लोकेशन नूरपुर भूषण शर्मा चरुडी पंचायत के डडवारा वार्ड-6 में रास्ते की समस्या से लोग परेशान सरकार-प्रशासन से लगाई गुहार एंकर -विधानसभा नूरपुर की चरुडी पंचायत के गांव डडवारा वार्ड-6 के लोगों को आज भी पक्के रास्ते के अभाव में भारी दिक्कतों का सामना करना पड़ रहा है। स्थानीय निवासियों सपना, शशि वाला, प्रवीण कौर, दर्शना देवी, स्नेह लता, जसवंत सिंह, ओंकार सिंह, परमजीत सिंह, सरगी देवी, बीना देवी इत्यादि ने सरकार और प्रशासन से जल्द समाधान की मांग की है। ग्रामीणों का कहना है कि बरसात के मौसम में इस रास्ते से पैदल चलना बेहद कठिन हो जाता है। कई बार तो मजबूरी में लोगों को पड़ोसी घरों से होकर जाना पड़ता है। यही रास्ता शमशान घाट तक भी जाता है, जिस कारण आपात स्थिति में और भी परेशानियां बढ़ जाती हैं। ग्रामीणों का आरोप है कि पंचायत प्रतिनिधि और नेता चुनावों में वोट मांगने के लिए तो आते हैं, लेकिन चुनाव जीतने के बाद उनके वादे सिर्फ कागजों तक ही सीमित रह जाते हैं। ग्रामीणों की गुहार स्थानीय लोगों ने बताया कि कई बार पंचायत प्रतिनिधियों को इस समस्या से अवगत कराया गया, लेकिन हर बार आश्वासन देकर टाल दिया जाता है। ग्रामीणों ने साफ कहा कि अब उनकी सरकार और प्रशासन से यही मांग है कि रास्ते को शीघ्र बनाया जाए ताकि लोगों को राहत मिल सके। पंचायत प्रधान का बयान समस्या देवी, पंचायत प्रधान ने कहा कि "यह वार्ड इसी कार्यकाल में पंचायत से जुड़ा है। हमें इस रास्ते की खस्ता हालत की जानकारी है। फिलहाल बजट की कमी है, लेकिन आने वाले समय में इस रास्ते के सुधार को प्रमुखता से किया जाएगा।" प्रशासन की प्रतिक्रिया एसडीएम नूरपुर अरुण शर्मा ने बताया कि "यह मामला मेरे ध्यान में आया है और इसे पूरी गंभीरता से लिया जाएगा। अधिकारियों और कर्मचारियों को निर्देश दिए जाएंगे कि मौके पर जाकर स्थिति का जायजा लें और आवश्यक कार्रवाई शुरू करें।" बाइट -अरुण शर्मा (एसडीएम नूरपुर ) बाइट -स्थानीय लोग
13
comment0
Report
BSBHARAT SHARMA
Aug 19, 2025 14:46:48
Amritsar, Punjab:
ਕ੍ਰਿਕਟਰ ਹਰਭਜਨ ਸਿੰਘ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਗੀਤਾ ਬਸਰਾ ਅਤੇ ਰਾਜ ਕੁੰਦਰਾ ਦੀ ਫ਼ਿਲਮ ਮਿਹਰ ਲਈ ਕੀਤੀ ਅਰਦਾਸ ਹਰਭਜਨ ਸਿੰਘ ਨੇ ਕਿਹਾ– "ਵਾਹਿਗੁਰੂ ਮਿਹਰ ਕਰਨ, ਪੰਜਾਬੀ ਲੋਕਾਂ ਨੂੰ ਪਸੰਦ ਆਵੇਗੀ ਫ਼ਿਲਮ" ਭੱਜੀ ਨੇ ਪਾਕਿਸਤਾਨ ਨਾਲ਼ ਕ੍ਰਿਕਟ ਮੈਚਾਂ 'ਤੇ ਦਿੱਤਾ ਸਪਸ਼ਟ ਬਿਆਨ "ਮੇਰਾ ਨਿੱਜੀ ਫੈਸਲਾ– ਹਾਲਾਤ ਠੀਕ ਨਾ ਹੋਣ ਤੱਕ ਪਾਕਿਸਤਾਨ ਨਾਲ ਖੇਡਣਾ ਠੀਕ ਨਹੀਂ" ਇਸ ਮੌਕੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵਲੋ ਕ੍ਰਿਕਟਰ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਗੀਤਾ ਬਸਰਾ ਦੀ ਫੋਟੋ ਵੀ ਭੇਂਟ ਕੀਤੀ ਗਈ ਅੰਮ੍ਰਿਤਸਰ – ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਆਪਣੀ ਪਤਨੀ ਅਤੇ ਅਭਿਨੇਤਰੀ ਗੀਤਾ ਬਸਰਾ ਤੇ ਫ਼ਿਲਮ ਨਿਰਦੇਸ਼ਕ ਰਾਜ ਕੁੰਦਰਾ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਗੀਤਾ ਬਸਰਾ ਅਤੇ ਰਾਜ ਕੁੰਦਰਾ ਦੀ ਆਉਣ ਵਾਲੀ ਫ਼ਿਲਮ ਮਿਹਰ ਦੇ ਸੰਬੰਧ ਵਿੱਚ ਹਰਭਜਨ ਨੇ ਕਿਹਾ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਲਈ ਇੱਕ ਸੋਹਣਾ ਤੋਹਫ਼ਾ ਹੈ। ਉਹਨਾਂ ਉਮੀਦ ਜਤਾਈ ਕਿ ਵਾਹਿਗੁਰੂ ਦੀ ਮਿਹਰ ਨਾਲ ਇਹ ਫ਼ਿਲਮ ਹਿੱਟ ਹੋਵੇਗੀ ਅਤੇ ਪੰਜਾਬੀ ਲੋਕਾਂ ਨੂੰ ਬਹੁਤ ਪਸੰਦ ਆਵੇਗੀ। ਹਰਭਜਨ ਨੇ ਕਿਹਾ, "ਇਸ ਫ਼ਿਲਮ ਦੀ ਕਹਾਣੀ ਸਿਰਫ਼ ਮਨੋਰੰਜਨ ਹੀ ਨਹੀਂ ਕਰੇਗੀ, ਸਗੋਂ ਲੋਕਾਂ ਨੂੰ ਪ੍ਰੇਰਿਤ ਵੀ ਕਰੇਗੀ।" ਕ੍ਰਿਕਟ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਨੇ ਪਾਕਿਸਤਾਨ ਨਾਲ ਮੈਚ ਖੇਡਣ ਦੇ ਮਸਲੇ 'ਤੇ ਆਪਣੀ ਰਾਏ ਰੱਖੀ। ਉਹਨਾਂ ਕਿਹਾ ਕਿ ਉਹਨਾਂ ਦਾ ਨਿੱਜੀ ਫੈਸਲਾ ਇਹ ਸੀ ਕਿ ਹਾਲਾਤ ਠੀਕ ਨਾ ਹੋਣ ਤੱਕ ਪਾਕਿਸਤਾਨ ਨਾਲ ਖੇਡਣਾ ਠੀਕ ਨਹੀਂ। ਉਹਨਾਂ ਸਪਸ਼ਟ ਕੀਤਾ ਕਿ ਇਹ ਉਹਨਾਂ ਦੀ ਨਿੱਜੀ ਸੋਚ ਹੈ, ਪਰ ਆਖ਼ਰੀ ਫੈਸਲਾ ਬੀਸੀਸੀਆਈ ਅਤੇ ਸਰਕਾਰ ਦਾ ਹੁੰਦਾ ਹੈ। ਭੱਜੀ ਨੇ ਕਿਹਾ, "ਇੱਕ ਪਾਸੇ ਸਾਡੇ ਜਵਾਨ ਸਰਹੱਦ 'ਤੇ ਸ਼ਹਾਦਤਾਂ ਦੇ ਰਹੇ ਹਨ ਅਤੇ ਦੂਜੇ ਪਾਸੇ ਅਸੀਂ ਖੇਡਾਂ ਰਾਹੀਂ ਪਾਕਿਸਤਾਨ ਨਾਲ ਰਿਸ਼ਤੇ ਬਣਾ ਲਈਏ, ਇਹ ਸਹੀ ਨਹੀਂ। ਜਦ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ, ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਹੈ।" ਹਰਿਮੰਦਰ ਸਾਹਿਬ ਦੀ ਯਾਤਰਾ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਮਾਨਦੇ ਹਨ ਜੋ ਉਹਨਾਂ ਨੂੰ ਗੁਰੂਘਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ।ਇਸ ਮੌਕੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵਲੋ ਕ੍ਰਿਕਟਰ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਗੀਤਾ ਬਸਰਾ ਦੀ ਫੋਟੋ ਵੀ ਭੇਂਟ ਕੀਤੀ ਗਈ ਬਾਈਟ:--- ਕ੍ਰਿਕਟਰ ਅਤੇ ਰਾਜਸਭਾ ਮੈਂਬਰ ਹਰਭਜਨ ਸਿੰਘ
12
comment0
Report
BSBALINDER SINGH
Aug 19, 2025 14:46:38
Patiala, Punjab:
ਸਮਾਣਾ ਸਿਵਿਲ ਹਸਪਤਾਲ ਚ ਲੜਾਈ ਦੀ ਵੀਡੀਓ ਵਾਇਰਲ ਚ ਪੁਲਿਸ ਦੀ ਬੜੀ ਕਾਰਵਾਈ 5 ਬੰਦਿਆਂ ਖਿਲਾਫ ਬਾਏ ਨੇਮ ਅਤੇ 2 ਅਣਪਛਾਤਿਆ ਦੇ ਖਿਲਾਫ ਮਾਮਲਾ ਦਰਜ 3 ਗ੍ਰਿਫ਼ਤਾਰ ਦੱਸ ਦਈਏ ਕਿ ਇਹ ਖਬਰ ਜ਼ੀ ਮੀਡਿਆ ਤੇ ਚਲਣ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ DSP Samana
14
comment0
Report
SNSUNIL NAGPAL
Aug 19, 2025 14:46:16
Fazilka, Punjab:
भाजपा सीनियर नेता और पंजाब के पूर्व वित्त मंत्री मनप्रीत सिंह बादल आज जलालाबाद हल्के में पहुंचे । जहां उनके द्वारा सतलुज से ओवरफ्लो कर आए पानी की वजह से प्रभावित इलाके का दौरा किया गया । उन्होंने किसानों से मुलाकात की । वहीं उन्होंने कहा कि पंजाब सरकार के पास डिजास्टर फंड मौजूद है । स्पेशल गिरदावरी करवा रिपोर्ट भेजी जाए । जिसमें केंद्र द्वारा मदद की जाएगी । दरअसल जलालाबाद के गांव ढाणी नत्था सिंह, आतूवाला, ढाणी फूला सिंह, ढणडी कदीम और संतोख सिंह वाला सतलुज के पानी से प्रभावित हो गए हैं । हजारों एकड़ फसल पानी में डूब चुकी है । और पानी का स्तर लगातार बढ़ रहा है । ऐसे में मनप्रीत सिंह बादल ने कहा कि कुदरती आपदा से प्रभावित लोगों की मदद के लिए केंद्र सरकार द्वारा प्रत्येक स्टेट के लिए डिजास्टर रिस्पांस फंड का प्रबंध किया जाता है । और इस समय पंजाब के खाते में तकरीबन 7000 करोड रुपए इस फंड के अधीन मौजूद है । उन्होंने कहा कि जैसे ही पंजाब सरकार द्वारा इस पानी की वजह से हुए नुकसान की आधिकारिक रिपोर्ट भेजी जाएगी । केंद्र द्वारा मंजूरी मिलने के बाद यह फंड जारी हो सकता है । यह रकम पीड़ित परिवारों, कृषि और घरों के पुननिर्माण के लिए इस्तेमाल की जा सकेगी । उन्होंने आरोप लगाए कि निराशाजनक बात यह है कि मुख्यमंत्री पंजाब या पंजाब के किसी भी मंत्री ने अभी तक इन पीड़ित लोगों की सार नहीं ली है ।
13
comment0
Report
Independence Day
Advertisement
Back to top