Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

हरिके हैड से छोड़ा गया एक लाख 84 हज़ार कियूसिक पानी, बाढ़ से मची अफरा-तफरी!

RKRAJESH KATARIA
Aug 25, 2025 15:02:10
Firozpur, Punjab
हरिके हैड से एक लाख 84 हज़ार कियूसिक पानी नीचे हुसैनीवाला को छोड़ा गया कालू वाला गांव में आई बाढ़ ,टेंडीवाला में पानी लगा घुसने ,इन गांव के लोग अपना समान लेकर कर रहे है पलायन,टेंडी वाला गांव में गुरद्वारा साहिब में लोगो को निचेले इलाको से निकल कर ऊपर के इलाकों में जाने के लिए करवाई जा रही है अनुस्मेंट ,प्रशासन पानी को बढ़ते देख मची हफड़ा दफड़ी
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Aug 25, 2025 18:02:15
Ludhiana, Punjab:
ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਾਉਣ ਵਾਲੇ ਨਰਿੰਦਰ ਸਿੰਘ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਨਰਿੰਦਰ ਸਿੰਘ ਦੇ ਪਰਿਵਾਰ ਅਤੇ ਨਰਿੰਦਰ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਸਕੂਲ ਦੇ ਬੱਚਿਆਂ ਦਾ ਪਿੰਡ ਵਾਲਿਆਂ ਦਾ ਅਤੇ ਸਰਕਾਰ ਦਾ ਕੀਤਾ ਧੰਨਵਾਦ ਸਿੱਖਿਆ ਮੰਤਰੀ ਨੇ ਵੀ ਫੋਨ ਕਰਕੇ ਦਿੱਤੀ ਵਧਾਈ 5 ਸਤੰਬਰ ਪੂਰੇ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਸਕੂਲਾਂ ਵਿੱਚ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸੂਬਾ ਪੱਧਰ ਤੇ ਤੇ ਕੌਮੀ ਪੱਧਰ ਤੇ ਸਨਮਾਨਿਤ ਕੀਤਾ ਜਾਂਦਾ ਹੈ ਉਸੇ ਲੜੀ ਤਹਿਤ ਨਾਲ ਪੀਰੀ ਵਾਲਿਆਂ ਦੇ ਵਾਧੂ ਮਿਲ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਜੰਡਿਆਲੀ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਾਉਣ ਵਾਲੇ ਹੈਡ ਟੀਚਰ ਨਰਿੰਦਰ ਸਿੰਘ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ ਉਹਨਾਂ ਨੂੰ ਅਧਿਆਪਕ ਦਿਵਸ ਵਾਲੇ ਦਿਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਉਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਵੱਖਰੇ ਢੰਗ ਨਾਲ ਪੜਾਉਣ ਅਤੇ ਕਲਾਸ ਰੂਮ ਵਿੱਚ ਉਹਨਾਂ ਨਿਸ਼ਠਾ ਅਤੇ ਪ੍ਰਭਾਵ ਪੂਰੇ ਪੰਜਾਬ ਦੇ ਅਧਿਆਪਕ ਭਾਈਚਾਰੇ ਦੀ ਸਭ ਤੋਂ ਵਧੀਆ ਮਿਸਾਲ ਹੈ। ਜੰਡਿਆਲੀ ਸਕੂਲ ਦੇ ਨਰਿੰਦਰ ਸਿੰਘ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨ ਹੋਣ ਲਈ ਚੋਇ ਜਾਣ ਤੋਂ ਬਾਅਦ ਸਿੱਖਿਆ ਮੰਤਰੀ ਨੇ ਵੀ ਟਵੀਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਅਧਿਆਪਕ ਨਾਲ ਗੱਲ ਕੀਤੀ ਨਰਿੰਦਰ ਸਿੰਘ ਦਾ ਪਰਿਵਾਰ ਵੀ ਰਾਸ਼ਟਰੀ ਅਧਿਆਪਕ ਪੁਰਸਕਾਰ ਮਿਲਣ ਤੇ ਕਾਫੀ ਖੁਦ ਦਿਖਾਈ ਦਿੱਤਾ ਅਤੇ ਪਰਿਵਾਰ ਨੇ ਮਠਿਆਈ ਵੰਡ ਕੇ ਖੁਸ਼ੀ ਮਨਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਜਲਦ ਇਸ ਗੱਲ ਦਾ ਪਤਾ ਚੱਲਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਦੱਸਿਆ ਜਿਸਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਓਕੇ ਉਹ ਵੀ ਇੱਕ ਸਰਕਾਰੀ ਟੀਚਰ ਹਨ ਅਤੇ ਨਰਿੰਦਰ ਸਿੰਘ ਦੀ ਮਾਂ ਕਾਫੀ ਖੁਸ਼ ਦਿਖਾਈ ਦਿੱਤੀ ਅਤੇ ਉਸਨੇ ਕਿਹਾ ਕਿ ਉਸ ਦਾ ਪੁੱਤਰ ਸ਼ੁਰੂ ਤੋਂ ਹੀ ਮਿਹਨਤ ਕਰ ਰਿਹਾ ਨਰਿੰਦਰ ਸਿੰਘ ਦੱਸਿਆ ਉਸਦੇ ਸਾਥੀ ਟੀਚਰਾਂ ਨੇ ਅਤੇ ਸਕੂਲ ਦੇ ਬੱਚਿਆਂ ਨੇ ਤੇ ਪਿੰਡ ਵਾਲਿਆਂ ਨੇ ਉਸਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਸਿੱਖਿਆ ਕ੍ਰਾਂਤੀ ਤਹਿਤ ਲਗਾਤਾਰ ਸਕੂਲਾਂ ਦੀਆਂ ਬਿਲਡਿੰਗਾਂ ਅਤੇ ਬੱਚਿਆਂ ਨੂੰ ਚੰਗੀ ਤਰਹਾਂ ਸਿੱਖਿਆ ਦੇਣ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। 121 ਨਰਿੰਦਰ ਸਿੰਘ ਵੱਡਿਆਂ ਨੂੰ ਵੀ ਕੰਮ ਸਰਕਾਰੀ ਪ੍ਰਾਈਮਰੀ ਸਕੂਲ ਦੇ ਅਧਿਆਪਕ
14
comment0
Report
TBTarsem Bhardwaj
Aug 25, 2025 17:32:31
Ludhiana, Punjab:
लुधियाना के साबुन बाजार में शॉप में लगी आग कॉस्मेटिक शोरूम की तीसरी मंजिल पर लगी भयानक आग fire brigade ने आकर आग पर पाया काबू लुधियाना साबुन बाजार में आज (सोमवार) शाम भीषण आग लग गई। आग इतनी अधिक फैल गई कि उसने तीन मंजिल कॉस्मेटिक शॉप को अपनी चपेट में ले लिया। आग की लपटें दूर तक नजर आ रही थीं। आग लगने के बाद दुकानदारों में अफरा तफरी मच गई। ये आग एक कॉस्मेटिक की दुकान पर लगी है लोगों ने आग बुझाने की कोशिश की, लेकिन आग बढ़ती देख तुरंत फायर ब्रिगेड को सूचित किया। बाजार का रास्ता तंग होने के कारण फायर ब्रिगेड की गाड़ियों को अंदर आने में काफी दिक्कतों का सामना करना पड़ा। सात की दुकानदारों ने बताया कि स्पार्किंग के चलते आग लगने की घटना घटी है पर फायर ब्रिगेड पर जांच कर रहा है Byte साथ वाले दुकानदार Byte फायर ब्रिगेड के अधिकारी
14
comment0
Report
SGSatpal Garg
Aug 25, 2025 17:32:12
Patran, Punjab:
गांव दफ्तरी वाला के सरकारी हाई स्कूल में बरसाती पानी भर जाने से अध्यापकों और बच्चों को काफी मुश्किलों का सामना करना पड़ पातडा़ं से सतपाल गर्ग स्टोरी पिछले दिनों से रूक रूक कर हो रही बारिश ने पातड़ां इलाके के लोगों के लिए परेशानी का कारन बन रहीं हैं वहां गांव दफ्तरी वाला के सरकारी हाई स्कूल में बरसाती पानी भर जाने से अध्यापकों और बच्चों को काफी मुश्किलों का सामना करना पड़ रहा है। स्कूल मुख्य अध्यापक अमनदीप कुमार ने बताया कि लंबे समय से स्कूल में पानी की निकासी का कोई प्रबंध न होने के कारन स्कूल में बरसाती पानी को जमीन में जमा करने के लिए दो खुही बनाईं गई है परंतु बरसात ज्यादा होने के चलते पानी स्कूल में जमा हो गया है। गांव दफतरीवाला की सरपंच ने बताया कि सरकारी स्कूल में बरसाती पानी भरने से बच्चों को काफ़ी मुश्किल पेश आ रही है जिस का कारण ज्यादा बरसात होने से पानी की निकासी नहीं हुई। इस समस्या के समाधान के लिए जल्द ही थापर स्कीम तहित गांव के पानी की समस्या का समाधान करने की मंजूरी मिल गई है और बरसात के बाद काम की शुरुआत कर दी जाएगी। मौके पर पहुंचे एसडीएम पातडां अशोक कुमार ने स्कूल मुख्य अध्यापक को स्कूल में जमा पानी निकालने की बात कहीं और इस समस्या के समाधान के लिए थापर स्कीम के तहित पानी की समस्या का समाधान किया जाएगा बाईट मुख्य अध्यापक अमनदीप कुमार बाईट सरपंच गांव दफ्तरी वाला बाईट एस डी एम
13
comment0
Report
RKRAJESH KATARIA
Aug 25, 2025 17:30:46
Firozpur, Punjab:
फिरोजपुर ब्यास दरिया और सतलुज में बाढ़ की स्थिति लगातार बनी है आज शाम हरिके हेड से डाउनस्ट्रीम हुसैनीवाला हेड की तरफ एक लाख 84 हजार क्यूसेक पानी छोड़ा गया है जो देर रात हुसैनीवाला तक आ जाएगा हुसैनीवाला से आगे डाउनस्ट्रीम एक लाख 55 हजार क्यूसेक पानी छोड़ा जा रहा है हर घंटे पांच हजार क्यूसेक पानी बढ़ रहा हुसैनीवाला हेड के 29 में से 24 गेट खोले हुए जिससे पानी आगे छोड़ा जा रहा है बाइट रूपिंदर सिंह एस डी ओ इरीगेशन जो आगे फाजिल्का के इलाके तक मार करता है हुसैनीवाला के साथ लगते गांव टेंडीवाला में सतलुज का पानी खेतों से होते हुए लोगों के घरों तक आ गया है जिला प्रशासन भी लोगों से अपील कर निचले इलाके वाले घरों को छोड़ कर ऊंचे इलाको में जाने की अपील कर रहा है और लोगों को जिला प्रशासन द्वारा स्थापित किए जाने वाले राहत शिवरों में जाने की अपील कर रहा है इलाके के एस एच ओ अपनी टीम के साथ गांवों में जाकर खाली करने की बात कर रहे है जब आज छोड़ा जाने वाला पानी हुसैनीवाला तक आएगा तो काफी गांव के इसकी चपेट में आने खदशा है बाइट गुरविंदर कुमार एस एच ओ वहीं दूसरी तरफ मेडिकल की टीम भी लगातार बाड़ ग्रस्त इलाको में आ गई है खुद सिविल सर्जन फिरोजपुर अपनी टीम के साथ दो एम्बुलेंस को लेकर गांव टेंडीवाला में आकर बैठ गई है बाइट सिविल सर्जन बाइट गांव वासी बाइट गांव वासी बाइट गांव वासी
13
comment0
Report
RKRAMAN KHOSLA
Aug 25, 2025 16:30:50
Hoshiarpur, Punjab:
ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦੇ ਨਾਲ ਖੜ੍ਹੀ ਹੈ ਪੰਜਾਬ ਸਰਕਾਰ - ਬਰਿੰਦਰ ਕੁਮਾਰ ਗੋਇਲ ਜਲ ਸਰੋਤ ਮੰਤਰੀ ਵੱਲੋਂ ਮੁਕੇਰੀਆਂ ਦੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਮੁਕੇਰੀਆਂ ਲਗਾਤਾਰ ਬਾਰਿਸ਼ ਅਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸੂਬੇ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਆ ਗਏ ਹਨ। ਪੰਜਾਬ ਸਰਕਾਰ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮੁਕੇਰੀਆਂ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਵੱਖ-ਵੱਖ ਇਲਾਕਿਆਂ ਦਾ ਜਾਇਜਾ ਲੈਣ ਮੌਕੇ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਉੜਮੁੜ ਜਸਬੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਵੀ ਉਨਾਂ ਦੇ ਨਾਲ ਸਨ। ਇਸ ਦੌਰਾਨ ਉਨ੍ਹਾਂ ਪਿੰਡ ਮਹਿਤਾਬਪੁਰ, ਕੋਲੀਆਂ ਅਤੇ ਹੋਰਨਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਵਾਇਟ ਡਾ ਰਾਜ ਕੁਮਾਰ ਵਾਇਟ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ
14
comment0
Report
BSBHARAT SHARMA
Aug 25, 2025 15:47:50
Amritsar, Punjab:
ਸਹੁਰੇ ਪਰਿਵਾਰ ਨੇ ਜਵਾਈ ਦੀ ਕੀਤੀ ਰਸਤਾ ਰੋਕ ਕੇ ਮਾਰਕੁੱਟ ਜੇਲ ਚੋਂ ਰਿਹਾ ਹੋਣ ਤੋਂ ਬਾਅਦ ਪਤਨੀ ਨੂੰ ਲੈਣ ਗਿਆ ਸੀ ਪੇਕੇ, ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਰਹਿਣ ਵਾਲੇ ਪਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਕਿ ਉਹ ਜੇਲ ਵਿੱਚੋਂ ਰਿਹਾਅ ਹੋ ਕੇ ਘਰ ਪਹੁੰਚਾ ਤਾਂ ਉਸਦੀ ਪਤਨੀ ਘਰ ਵਿੱਚ ਨਹੀਂ ਸੀ। ਪਤਾ ਚੱਲਿਆ ਕਿ ਉਹ ਆਪਣੇ ਪੇਕੇ ਘਰ ਚਲੇ ਗਈ ਹੈ, ਜਿਸ ਤੋਂ ਬਾਅਦ ਪਰਮਜੀਤ ਨੇ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨ ਲਈ ਪਿੰਡ ਮੂਲੇਚੱਕ ਦੇ ਸਰਪੰਚ ਘਰ ਪਹੁੰਚੇ।ਤੇ ਸਹੁਰੇ ਪਰਿਵਾਰ ਵੀ ਸਰਪੰਚ ਦੇ ਘਰ ਪਹੁੰਚ ਗਏ, ਗੱਲਬਾਤ ਦੌਰਾਨ ਉਹਨਾਂ ਨੇ ਮੇਰੀ ਪਤਨੀ ਨੂੰ ਨਾਲ ਭੇਜਣ ਤੋਂ ਸਾਫ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਪਰਮਜੀਤ ਸਿੰਘ ਦੱਸਿਆ ਕਿ ਅਸੀਂ ਆਪਣੇ ਘਰ ਵਾਪਸ ਆਉਣ ਲੱਗੇ ਤਾਂ ਸਹੁਰੇ ਪਰਿਵਾਰ ਵੱਲੋਂ ਸੜਕ ਵਿੱਚ ਗਾਡਰ ਸੁੱਟ ਕੇ ਸਾਡਾ ਰਸਤਾ ਰੋਕਿਆ ਅਤੇ ਜ਼ਬਰਦਸਤੀ ਮੈਨੂੰ ਕਾਰ ਵਿੱਚੋਂ ਖਿੱਚ ਧੂਹ ਕੇ ਬਾਹਰ ਕੱਢਿਆ ਅਤੇ ਮੇਰੇ ਨਾਲ ਮਾਰ ਕੁਟਾਈ ਕਰਕੇ ਆਪਣੀ ਗੱਡੀ ਵਿੱਚ ਬਿਠਾ ਕੇ ਮੈਨੂੰ ਪੁਲਿਸ ਚੌਂਕੀ ਅਨਗੜ ਲੈ ਗਏ, ਤੇ ਪੁਲਿਸ ਵੱਲੋਂ ਸਾਡੀ ਗੱਲਬਾਤ ਸੁਣਨ ਤੋਂ ਬਾਅਦ ਸਾਨੂੰ ਵਾਪਸ ਭੇਜ ਦਿੱਤਾ, ਜਿਸ ਤੋਂ ਬਾਅਦ ਮੈਂ ਥਾਣਾ ਘਰਿੰਡਾ ਵਿਖੇ ਮੇਰੇ ਨਾਲ ਹੋਈ ਮਾਰ ਕੁਟਾਈ ਦੀ ਦਰਖਾਸਤ ਦਿੱਤੀ, ਉਥੇ ਹੀ ਪਰਮਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਇਸ ਸਬੰਧ ਦੇ ਵਿੱਚ ਜਦੋਂ ਥਾਣਾ ਘਰਿੰਡਾ ਦੇ ਐਸ ਐਚ ਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਰਮਜੀਤ ਸਿੰਘ ਵੱਲੋਂ ਦਰਖਾਸਤ ਪ੍ਰਾਪਤ ਹੋਈ ਹੈ। ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਦੇ ਸੋਹਰੇ ਪਰਿਵਾਰ ਨੇ ਰਸਤਾ ਰੋਕ ਕੇ ਮਾਰਕੁਟ ਕੀਤੀ ਹੈ ਜਿਸ ਦੇ ਸਬੰਧ ਦੇ ਵਿੱਚ ਪਰਮਜੀਤ ਦੇ ਸੋਹਰੇ ਪਰਿਵਾਰ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਦੋਨਾਂ ਦੀ ਗੱਲਬਾਤ ਸੁਣੀ ਜਾਵੇਗੀ, Byte,,,,ਪਰਮਜੀਤ ਸਿੰਘ Byte,,, SHO ਅਮਨਦੀਪ ਸਿੰਘ
14
comment0
Report
BSBhushan Sharma
Aug 25, 2025 15:32:57
Nurpur, Himachal Pradesh:
लोकेशन नूरपुर भूषण --- लगातार बारिश से प्रभावित हुआ सुलयाली डिबकेशवर महादेव मंदिर मार्ग मंदिर कमेटी प्रधान ने भक्तों से की अपील स्थानीय युवाओं ने दी चेतावनी – पैदल ही पहुंचे श्रद्धालु एंकर -नूरपुर उपमंडल के सुलयाली डिबकेशवर महादेव शिव मंदिर में हर साल राधाष्टमी पर्व के अवसर पर स्थानीय लोगों के साथ-साथ बाहरी राज्यों से भी बड़ी संख्या में श्रद्धालु पहुंचते हैं। भक्त यहां भगवान भोलेनाथ की पूजा-अर्चना व स्नान कर अपनी आस्था व्यक्त करते हैं। लेकिन इस बार लगातार हो रही बारिश ने मंदिर तक पहुंचने वाले मार्ग की स्थिति खराब कर दी है। जगह-जगह भूस्खलन और मलबा गिरने से श्रद्धालुओं की आवाजाही खतरे में पड़ गई है। मंदिर कमेटी प्रधान राजेश भारद्वाज ने सभी श्रद्धालुओं से अपील की है कि खराब मौसम को देखते हुए वे अपनी जान को जोखिम में न डालें और मंदिर के रास्ते पर गाड़ी लेकर न आएं। उन्होंने कहा कि अगर बारिश का दौर यूं ही जारी रहता है तो भक्तजन घर पर ही भगवान शिव की पूजा-अर्चना करें। उन्होंने बताया कि मंदिर मार्ग पर कई जगह लैंडस्लाइड की जानकारी पीडब्ल्यूडी विभाग को दे दी गई है और जल्द ही श्रद्धालुओं की सुरक्षा को ध्यान में रखते हुए चेतावनी बोर्ड भी लगाए जाएंगे। स्थानीय युवा सौरभ पठानिया ने भी श्रद्धालुओं को सचेत करते हुए कहा कि मंदिर मार्ग पर लगातार पत्थर और मलबा गिर रहा है। उन्होंने भक्तों से आग्रह किया कि वे गाड़ी लेकर मंदिर मार्ग की ओर न आएं। यदि किसी कारणवश मंदिर आना आवश्यक हो, तो वे पूरी सावधानी बरतते हुए केवल पैदल ही आएं। इस प्रकार इस बार राधाष्टमी पर्व पर भक्तों की सुरक्षा को ध्यान में रखते हुए मंदिर कमेटी और स्थानीय लोग सभी से अपील कर रहे हैं कि वे मौसम को देखते हुए सतर्क रहें और अनावश्यक जोखिम से बचें। बाइट - मंदिर कमेटी प्रधान राजेश भारद्वाज बाइट -स्थानीय निवासी
14
comment0
Report
ASAvtar Singh
Aug 25, 2025 15:17:25
Gurdaspur, Punjab:
Gurdaspur flash ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਪੈਦੇ ਪਿੰਡ ਕਾਹਨਾ ਨੇੜੇ ਧੂੱਸੀ ਬੰਨ ਵਿੱਚ ਪਿਆ 20 ਫੁੱਟ ਦੇ ਕਰੀਬ ਪਾੜ੍ਹ ਨੇੜੇ ਦੇ ਖੇਤਾਂ ਵਿੱਚ ਵੜਿਆ ਪਾਣੀ ਇਸ ਪਾੜ ਦੇ ਨਾਲ ਕਈ ਪਿੰਡ ਵਿੱਚ ਬਣ ਸੱਕਦੀ ਹੈ ਹੜ ਵਰਗੀ ਸਥਿਤੀ ਆਸ ਪਾਸ ਦੇ ਪਿੰਡਾਂ ਵਿੱਚ ਵੀ ਬਣਿਆ ਸਹਿਮ ਦਾ ਮਾਹੌਲ ਜਿਲ੍ਹਾ ਪ੍ਰਸ਼ਾਸਨ ਨੇ ਵੀ ਆਸ-ਪਾਸ ਦੇ ਪਿੰਡਾਂ ਨੂੰ ਉੱਚੀ ਜਗ੍ਹਾ ਤੇ ਆਪਣਾ ਸਮਾਨ ਖੜਨ ਦੀ ਕੀਤੀ ਅਪੀਲ
14
comment0
Report
KCKhem Chand
Aug 25, 2025 15:16:17
Kot Kapura, Punjab:
ਕੈਥਲ ਨੇੜੇ ਸੜਕ ਹਾਦਸੇ ਵਿੱਚ ਮਾਰੇ ਗਏ ਚਾਰੋ ਵਿਅਕਤੀ ਜੈਤੋ ਦੇ ਨੇੜਲੇ ਪਿੰਡ ਰਾਮੇਆਣਾ ਦੇ ਵਸਨੀਕ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਵਿਧਾਇਕ ਅਮੋਲਕ ਸਿੰਘ ਨੇ ਇਸ ਹਾਦਸੇ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਅੱਜ ਸਵੇਰੇ ਕੈਥਲ ਵਿਖੇ ਬੱਸ ਅਤੇ ਪਿੱਕਅਪ ਦੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਚਾਰ ਵਿਅਕਤੀ ਪਿੰਡ ਰਾਮੇਆਣਾ ਦੇ ਵਸਨੀਕ ਸਨ । ਜਦੋਂ ਇਹ ਖਬਰ ਪਿੰਡ ਵਿੱਚ ਪਹੁੰਚੀ ਤਾਂ ਪੂਰੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਇਸ ਹਾਦਸੇ ਵਿੱਚ ਮਾਰੇ ਗਏ ਪਿੰਡ ਰਾਮੇਆਣਾ ਤੋ ਕਾਰ ਸੇਵਾ ਵਾਲੇ ਬਾਬਾ ਮੱਖਣ ਸਿੰਘ ਅਤੇ ਪਿੰਡ ਦੇ ਤਿੰਨ ਵਾਸੀ ਸਨ ਇਸ ਹਾਦਸੇ ਨੂੰ ਲੈ ਕੇ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋਇਆ ਹੈ ਅਤੇ ਪ੍ਰੀਵਾਰਕ ਮੈਂਬਰਾਂ ਦੇ ਰੋ ਰੋ ਕੇ ਬੁਰਾ ਹਾਲ ਹੈ । ਫਿਲਹਾਲ ਮ੍ਰਿਤਕਾਂ ਦੇ ਪ੍ਰੀਵਾਰਕ ਮੈਂਬਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਲੈਣ ਲਈ ਕੈਥਲ ਰਵਾਨਾ ਹੋ ਗਏ ਹਨ । ਉਥਰ ਇਸ ਹਾਦਸੇ ਵਿੱਚ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪ੍ਰੀਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾਂ ਹੈ ਮੇਰੀ ਸਾਰੇ ਪ੍ਰੀਵਾਰਕ ਮੈਂਬਰਾਂ ਨਾਲ ਦਿਲੋ ਹਮਦਰਦੀ ਹੈ । ਇੱਕੋ ਪਿੰਡ ਵਿੱਚ ਚਾਰ ਵਿਅਕਤੀਆਂ ਦਾ ਚਲੇ ਜਾਣਾ ਮੰਦ ਭਾਗਾਂ ਹੈ । ਬਾਈਟ ਅਮੋਲਕ ਸਿੰਘ ਐਮ ਐਲ ਏ ਜੈਤੋ
14
comment0
Report
AMAjay Mahajan
Aug 25, 2025 15:03:46
Pathankot, Punjab:
एंकर : कैबिनेट मिनिस्टर लालचंद कट्टारु चक और एसएसपी पठानकोट दलजिंदर सिंह ढिल्लो द्वारा चक्की पुल का दौरा किया गया और चक्की दरिया के पानी से पुल हो हुए नुकसान का जायज़ा लिया गया मीडिया से बातचीत करते हुए मंत्री लालचंद ने कहा कि लगातार हो रही बारिश से जो भी लोगों का नुकसान हुआ है सरकार उनके साथ खड़ी है एसएसपी पठानकोट ने जानकारी देते हुए बताया कि कौन से रूट किस और डाइवर्ट किए गए हैं वीओ 1 : कैबिनेट मिनिस्टर लालचंद कट्टारु चक और एसएसपी पठानकोट दलजिंदर सिंह ढिल्लो द्वारा चक्की पुल का दौरा किया गया और पानी के बहाव से पुल का जो नुकसान हुआ है इसका जायजा लिया गया जानकारी के लिए बता दें की चक्की पुल को बड़े वाहनों के लिए बंद कर दिया गया है और रास्तों को डाइवर्ट कर दिया गया है मंत्री लालचंद ने मीडिया को जानकारी देते हुए बताया कि लगातार हो रही बरसात से पठानकोट में बाढ़ की स्थिति पैदा हुई है ऐसे में पूरा प्रशासन काम कर रहा है सरकार पूरी तनदेही से काम कर रही है लोगों को घबराने की कोई जरूरत नहीं है सरकार उनके साथ खड़ी है जिसका भी जो नुकसान हुआ है सरकार उनकी मदद करेगी दूसरी तरफ एसएसपी पठानकोट ने जानकारी देते हुए बताया कि कौन से रूट किस ओर डाइवर्ट किए गए हैं बाइट : लाल चन्द कट्टारु चक (मंत्री) बाइट : दलजिंदर सिंह ढिल्लो (एस एस पी) वाक थ्रू
14
comment0
Report
SKSuneel Kumar
Aug 25, 2025 15:02:19
Kangra, Himachal Pradesh:
लोकेशन देहरा शिमला - मटौर राष्ट्रीय राजमार्ग 88 पर स्थित बालुगलोआ में बड़ा हादसा टल गया। सोमवार शाम करीब पांच बजे यहां से गुजर रही प्राइवेट बस पर मलबा आ गिरा। हादसे के समय बस में करीब तीस लोग सवार थे।।गनीमत रही कि हादसे में किसी को चोट नहीं आई। बाद में जेसीबी मशीन की मदद से मलबा हटाया जा सका। इस वजह से काफी देर तक यातयात बाधित रहा। एलिमेंट्स बस पर गिरा मलबा हटाती जेसीबी मशीन
14
comment0
Report
KBKulbir Beera
Aug 25, 2025 14:03:44
Bathinda, Punjab:
ਜਿਲਾ ਬਠਿੰਡਾ ਅਤੇ ਮਾਨਸਾ ਦੀ ਹੱਦ ਉੱਤੇ ਪੈਂਦੇ ਪਿੰਡ ਕੋਟਲੀ ਖੁਰਦ ਦੇ ਕੋਲ ਦੀ ਲੰਘਦਾ ਸੂਆ ਅੱਜ ਪਾਣੀ ਦੇ ਭਾਰੀ ਦਬਾਅ ਨੂੰ ਨਾ ਝੱਲਦਾ ਹੋਇਆ ਟੁੱਟ ਗਿਆ l ਕਿਸਾਨਾਂ ਵੱਲੋਂ ਪਹਿਲਾਂ ਆਪਣੇ ਹੀ ਪੱਧਰ ਉੱਤੇ ਸੂਏ ਦੇ ਪਾੜ ਨੂੰ ਪੂਰਨ ਦਾ ਕੰਮ ਆਰੰਭਿਆ ਗਿਆ ਫਿਰ ਨੇੜੇ ਸਥਿਤ ਵੇਦਾਂਤਾ ਦੇ ਟੀਐਸਪੀਐਲ ਥਰਮਲ ਪਲਾਂਟ ਵੱਲੋਂ ਭੇਜੀ ਗਈ ਜੇਸੀਬੀ ਦੀ ਸਹਾਇਤਾ ਨਾਲ ਪਾੜ ਪੂਰਨ ਦਾ ਕੰਮ ਤੇਜੀ ਨਾਲ ਸ਼ੁਰੂ ਕੀਤਾ ਗਿਆ l ਮੀਂਹ ਵੀ ਪਾੜ ਪੂਰਨ ਦੇ ਕੰਮ ਚ ਅੜਿਕਾ ਬਣਿਆ ਰਿਹਾ l ਸੂਏ ਦੇ ਨਾਲ ਜਿਆਦਾਤਰ ਫਸਲ ਝੋਨੇ ਦੀ ਹੀ ਹੈ ਜੋ ਪਾਣੀ ਵਧਣ ਕਾਰਨ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ।
14
comment0
Report
RMRakesh Malhi
Aug 25, 2025 13:33:25
Una, Himachal Pradesh:
Slug ::बीजेपी विधायक सतपाल सत्ती ने बारिश से क्षतिग्रस्त हुए अबादा बराना स्कूल के भवन का किया निरीक्षण, प्रसासन से बच्चों की पढ़ाई प्रभावित न हो इसके लिए वैकल्पिक व्यवस्था किए जाने की कही बात, और कमरों के निर्माण के लिए फंड की व्यवस्था किए जाने की भी बात कही, जिला प्रसासन ने 28 अगस्त तक स्कूल बंद रखने के आदेश किये जारी,प्रशासन द्वारा विद्यालय भवन को असुरक्षित घोषित किया गया V/01:. ऊना जिले में जारी भारी वर्षा के बीच बीजेपी विधायक सतपाल सत्ती लगातार प्रभावित क्षेत्रों का निरीक्षण कर रहे है सत्ती ने आज  राजकीय प्राथमिक विद्यालय अबादा बराना का दौरा कर क्षतिग्रस्त भवन का निरीक्षण किया तथा स्थिति का जायज़ा लिया। सत्ती ने  स्कूल प्रशासन और अन्य लोगों को साथ लेकर  स्कूल भवन का जायज़ा लिया जिस प्रकार की तस्वीर सामने आई है अगर आज स्कूल में छुट्टी ना होती तो कोई बड़ी घटना घट सकती थी आपको बता दे कि आज सुबह बारिश होने के चलते पहाड़ी से अचानक मालवा स्कूल पर आ गिरा जिस कारण कमरे में बैठा स्टाफ अपनी जान बचाकर भगा इस दौरान मालवा गिरने से स्कूल की बिल्डिंग बुरी तरह से क्षतिग्रस्त हो गई और स्कूल का काफी सामान भी क्षतिग्रस्त हुआ है भाजपा विधायक और जिला प्रशासन ने स्कूल का निरीक्षण किया है भाजपा विधायक ने जिला प्रशासन से बच्चों की पढ़ाई प्रभावित न हो इसके लिए वैकल्पिक व्यवस्था किए जाने की मांग की है साथ ही उन्होंने स्कूल के कमरों के निर्माण के लिए फंड की व्यवस्था किए जाने की भी प्रशासन से मांग की है वहीं जिला प्रशासन द्वारा विद्यालय भवन को असुरक्षित घोषित कर दिया गया है। बच्चों की सुरक्षा को ध्यान में रखते हुए राजकीय प्राथमिक विद्यालय अबादा बराना को आगामी 28 अगस्त या आगामी आदेशों तक बंद रखने के निर्देश जारी किए गए हैं।उन्होंने कहा कि मरम्मत एवं आवश्यक कार्यवाही पूरी होने तक विद्यालय भवन का उपयोग नहीं किया जाएगा और बच्चों की पढ़ाई बाधित न हो, इसके लिए वैकल्पिक व्यवस्था सुनिश्चित की जाएगी। Byte:सतपाल सत्ती बीजेपी विधायक Feed File:2508ZP_UNA_SATTI_R 7 Feed Sent BY 2C Feed File:2508ZP_UNA_SATTI_R 1--7 Assign BY:Assignment Desk 
14
comment0
Report
BKBIMAL KUMAR
Aug 25, 2025 13:19:41
Anandpur Sahib, Punjab:
Story Assigned By Desk  Reporter - Bimal Sharma  Location - Nangal File Folder - 2508ZP_APS_BHAKRA_WT_R ਸਤਲੁਜ ਦਰਿਆ ਵਿੱਚ ਇਸ ਵੇਲੇ 21 ਹਜ਼ਾਰ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਹਿਲਾਂ ਇਹ ਮਾਤਰਾ 20 ਹਜ਼ਾਰ 650 ਕਿਊਸਿਕ ਸੀ Anchor --- ਭਾਖੜਾ ਡੈਮ ਦੇ ਦੀ ਗੋਬਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ, ਜਦਕਿ ਇਸ ਵੇਲੇ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ 11 ਫੁੱਟ ਘੱਟ ਹੈ। ਇਸਦੇ ਨਾਲ ਹੀ ਭਾਖੜਾ ਡੈਮ ਦੇ ਫਲੱਡ ਗੇਟ ਲਗਭਗ 2 ਫੁੱਟ ਦੇ ਕਰੀਬ ਖੁੱਲ੍ਹੇ ਹੋਏ ਹਨ। ਭਾਖੜਾ ਡੈਮ ਦਾ ਮੌਜੂਦਾ ਜਲ ਪੱਧਰ 1668.57 ਫੁੱਟ ਦਰਜ ਕੀਤਾ ਗਿਆ ਹੈ। ਡੈਮ ਵਿੱਚ ਆ ਰਿਹਾ ਪਾਣੀ 64 ਹਜ਼ਾਰ 811 ਕਿਊਸਿਕ ਹੈ ਤੇ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 38 ਹਜ਼ਾਰ 167 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਹਾਈਡਲ ਨਹਿਰ ਦਾ ਜਲ ਪੱਧਰ 12 ਹਜ਼ਾਰ 500 ਕਿਊਸਿਕ ਹੈ, ਜਦਕਿ ਆਨੰਦਪੁਰ ਹਾਈਡਲ ਨਹਿਰ ਵਿੱਚ 10 ਹਜ਼ਾਰ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਵਿੱਚ ਇਸ ਵੇਲੇ 21 ਹਜ਼ਾਰ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਹਿਲਾਂ ਇਹ ਮਾਤਰਾ 20 ਹਜ਼ਾਰ 650 ਕਿਊਸਿਕ ਸੀ।
14
comment0
Report
Advertisement
Back to top