Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाना ऑटो में महिला से लूट की कोशिश, बाहर लटककर बची जान!

TBTarsem Bhardwaj
Sept 09, 2025 04:45:13
Ludhiana, Punjab
लुधियाना ऑटो में बैठी महिला से लूट की कोशिश, बाहर लटककर बचाई जान लोगो ने लुटेरों को किया काबू लुधियाना। जालंधर बाइपास से फिल्लौर जाने के लिए ऑटो में बैठी महिला से चालक व उसके साथी ने लूट की कोशिश की। महिला ने पहले ऑटो के अंदर से शोर मचाया, पर आवाज बाहर नहीं पहुंची। इसके बाद वह बाहर लटक गई और जोर-जोर से चिल्लाने लगी। टाइगर सफारी के पास कार और बाइक सवारों ने ऑटो को घेर लिया। लोगों ने दोनों आरोपियों की जमकर धुनाई कर पुलिस के हवाले कर दिया।
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Sept 09, 2025 12:32:27
Una, Himachal Pradesh:
Slug: :अमन चौहान ने एशियन पॉवर लिफ्टिंग चैंपियनशिप में 120 किलोग्राम वर्ग में जीता स्वर्ण पदक, एएसपी ने किया सम्मानित, अमन चौहान ने इस उपलब्धि का श्रेय अपने गुरू जीवन कुमार और अपने माता-पिता को दिया, V/01: अतिरिक्त पुलिस अधीक्षक (एएसपी) ऊना संजीव भाटिया ने आज(मंगलवार) को एशियन पॉवर लिफ्टिंग चैंपियनशिप के 120 किलोग्राम वर्ग में स्वर्ण पदक विजेता अमन चौहान को अपने कार्यालय में सम्मानित किया। उन्होंने कहा कि यह उपलब्धि समूचे हिमाचल प्रदेश के लिए गौरव की बात है। उन्होंने कहा कि अमन आने वाली भावी पीढ़ी के लिए प्रेरणा स्त्रोत है और उनकी लगन और मेहनत उन सभी युवाओं के लिए उदाहरण है जो खेलों में अपना भविष्य बनाना चाहते हैं।   अमन चौहान ने इस उपलब्धि का श्रेय अपने गुरू जीवन कुमार और अपने माता-पिता को दिया। इसके साथ ही उन्होंने प्रदेश में खेल गतिविधियों को बढ़ावा देने के लिए मुख्यमंत्री ठाकुर सुखविंद्र सिंह सुक्खू, खेल मंत्री यादविंद्र गोमा और एससी आयोग का भी प्रोत्साहन के लिए आभार व्यक्त किया। बता दें, अमन चौहान कांगड़ा जिला के लम्बागांव से संबंध रखते हैं। उन्होंने 16 से 18 अगस्त तक नेपाल के काठमांडू में आयोजित हुई एशियन पॉवर लिफ्टिंग चैंपियनशिप में 120 किलोग्राम भार वर्ग में स्वर्ण पदक जीता था। इस चैंपियनशपि में विभिन्न देशों के प्रतिभाशाली खिलाड़ियों ने भाग लिया जिसमें अमन चौहान ने उत्कृष्ट प्रदर्शन के बल पर यह स्वर्ण पदक हासिल किया।  Byte:अमन चौहान Feed File:0909ZP_UNA_MEDAL_R 2 Feed Sent BY 2C Feed :0909ZP_UNA_MEDAL_R1--2 Assign BY:Assignment Desk 
0
comment0
Report
MSManish Shanker
Sept 09, 2025 12:04:16
Sahibzada Ajit Singh Nagar, Punjab:
Mohali Breaking मोहाली पुलिस ने फायरिंग कर जबरन वसूली करने वाले रैकेट का भंडाफोड़ किया, फायरिंग के आरोप में 2 लोग गिरफ्तार, 2 हथियार और 1 वाहन जब्त मोहाली पुलिस दरा व्यक्तियों को गिरफ्तार किया जिन्होंने 01-09-2025 को फिरौती प्राप्त करने के लिए रात में अमन होटल, गुलाबगढ़ रोड, डेराबस्सी पर गोलीबारी की और उनसे 2 पिस्तौल, 4 मैगज़ीन और घटना में इस्तेमाल की गई एक होंडा एक्टिवा बरामद करने में सफलता हासिल की। घटना की जानकारी देते हुए, श्री हरमनदीप हंस ने कहा कि 01-09-2025 को, डेराबस्सी के गुलाबगढ़ रोड पर अमन होटल में लगभग 2 बजे गोलीबारी की घटना हुई। डेराबस्सी थाने की पुलिस ने तुरंत कार्रवाई करते हुए, अमन होटल के मालिक, करण कुमार, पुत्र रोशन लाल, निवासी रोज़वुड एस्टेट, जीबीपी, रोड, गुलाबगढ़ के बयान पर डेराबस्सी थाने में धारा 308 (4) बीएनएस, 25 आर्म्स एक्ट के तहत मामला नंबर 250 दिनांक 01-09-2025 दर्ज किया। इस गोलीबारी की घटना की गंभीरता को देखते हुए, उन्होंने (एसएसपी) ने स्थानीय पुलिस, प्रभारी एंटी-नारकोटिक्स सेल, एसएएस नगर मुबारिकपुर और प्रभारी स्पेशल सेल, मोहाली की अलग-अलग टीमों का गठन किया और इन टीमों को पुलिस कप्तान, जांच, पुलिस कप्तान, संचालन और पुलिस उप कप्तान, डेराबस्सी के नेतृत्व में अलग-अलग कार्य दिए। इन टीमों ने तुरंत घटनास्थल का अध्ययन किया और वहाँ उपलब्ध साक्ष्यों का निरीक्षण किया, वैज्ञानिक तरीके से जाँच को आगे बढ़ाया और तकनीकी व इलेक्ट्रॉनिक माध्यमों से और साक्ष्य एकत्रित किए। फिर इन साक्ष्यों को स्थानीय खुफिया तंत्र से प्राप्त सूचनाओं के साथ जोड़ा गया। साक्ष्य और सूचना दोनों को मिलाकर, 8 दिनों के भीतर ही इस एडम क्यूरा घटना का सुराग स्थापित कर लिया गया और घटना में शामिल दोनों आरोपियों को गिरफ्तार कर लिया गया। एसएसपी हरमनदीप हंस ने आगे बताया कि घटना वाले दिन से ही एंटी नारकोटिक्स सेल और स्पेशल सेल, मोहाली की टीमों ने वैज्ञानिक तरीकों से जांच की और मोहाली क्षेत्र में खुफिया अभियान चलाकर उस गिरोह का पता लगाया जो गांव बाकरपुर और गांव मटरान थाना एयरोसिटी से संचालित हो रहा था। जैसे ही पुलिस ने इन क्षेत्रों में छापेमारी शुरू की, आरोपी अपने ठिकानों से फरार हो गए थे। नवजोत सिंह उर्फ संटी, पुत्र गुरमुख सिंह, निवासी गांव मटरान, थाना एयरोसिटी, जो घटना के समय होंडा एक्टिवा स्कूटर चला रहा था, को गांव मौली, सेक्टर 80, मोहाली से 07-09-2025 को गिरफ्तार किया गया और गोली चलाने वाले आरोपी अमनदीप सिंह उर्फ अमना, पुत्र जसवंत सिंह, निवासी गांव पत्तों, थाना सोहाना को बरवाला के पास गांव सुल्तानपुर से 08-09-2025 को गिरफ्तार किया गया। दोनों आरोपियों से दो पिस्तौल 7.65 मिमी, 4 मैगज़ीन और घटना में इस्तेमाल की गई एक होंडा एक्टिवा बरामद की गई है। आरोपियों का एक साथी अनिकेत सिंह पुत्र बलकार सिंह निवासी गांव बाकरपुर फरार है, जिसकी तलाश जारी है। एसएसपी हरमनदीप हंस ने आगे बताया कि आरोपी नवजोत सिंह उर्फ संटी नशे का आदी है। दोनों आरोपियों के खिलाफ मामले दर्ज हैं और दोनों आरोपी जमानत पर बाहर हैं। आरोपी अमनदीप सिंह उर्फ अमना ने वारदात को अंजाम देने से पहले अपनी दाढ़ी कटवा ली थी ताकि उसकी पहचान न हो सके। PC SSP Mohali Harmandeep Hans
4
comment0
Report
MSManish Shanker
Sept 09, 2025 12:04:06
Sahibzada Ajit Singh Nagar, Punjab:
1st on ZPHH Breaking Manish Shanker Mohali ਮੋਹਾਲੀ ਦੇ ਸੈਕਟਰ 68 ਸਥਿਤ ਐਚਡੀਐਫਸੀ ਬੈਂਕ ਦੀ ਲੋਨ ਬ੍ਰਾਂਚ ਵਿੱਚ ਵਿਅਕਤੀ ਵੱਲੋਂ ਆਪਣੇ ਆਪ ਨੂੰ ਮਾਰੀ ਗਈ ਗੋਲੀ। ਮੌਕੇ ਤੇ ਪਹੁੰਚੀਆਂ ਫੋਰਨਸਿਕ ਟੀਮਾਂ ਜਾਂਚ ਲਈl Manish Shanker Mohali ਮੋਹਾਲੀ ਦੇ ਸੈਕਟਰ 68 ਸਥਿਤ ਐਚਡੀਐਫਸੀ ਬੈਂਕ ਦੀ ਲੋਨ ਬਰਾਂਚ ਵਿੱਚ ਪਹੁੰਚੇ ਇੱਕ ਨੌਜਵਾਨ ਜਿਸ ਦੀ ਪਹਿਚਾਣ ਰਾਜਵੀਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ ਨੇ ਆਪਣੇ ਆਪ ਨੂੰ ਬੈਂਕ ਵਿੱਚ ਆ ਕੇ ਗੋਲੀ ਮਾਰ ਲਈ ਜਿਸ ਸੂਚਨਾ ਪੁਲਿਸ ਨੂੰ ਮਿਲਦੇ ਤੁਰੰਤ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਫਰੰਸਿਕ ਟੀਮਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਲੇਕਿਨ ਬੈਂਕ ਦੀ ਕਾਰਗੁਜ਼ਾਰੀ ਤੇ ਉਸ ਵਕਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਜਦੋਂ ਉਹਨਾਂ ਵੱਲੋਂ ਬੈਂਕ ਦੀ ਲੋਨ ਬਰਾਂਚ ਅਤੇ ਦੂਸਰੀ ਬ੍ਰਾਂਚ ਨੂੰ ਤੁਰੰਤ ਬੰਦ ਕਰਕੇ ਤਾਲੇ ਲਗਾ ਦਿੱਤੇ ਗਏ। ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਕਤ ਵਿਅਕਤੀ ਵੱਲੋਂ ਬੈਂਕ ਵਿੱਚ ਆ ਕੇ ਆਪਣੇ ਆਪ ਨੂੰ ਕਿਉਂ ਗੋਲੀ ਮਾਰੀ ਕੀ ਬੈਂਕ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਾਂ ਕਿਸੇ ਹੋਰ ਗੱਲ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। WT Shorts of body Byte-SHO Phase-8 mohali
5
comment0
Report
DVDEVENDER VERMA
Sept 09, 2025 12:03:24
Nahan, Himachal Pradesh:
लोकेशन नाहन 16 सितंबर को होगा विद्युत बोर्ड SE कार्यालय का घेराव.. स्मार्ट मीटर लगाए जाने की विरोध में किसान सभा लगातार कर रही विरोध, घेराव को लेकर किसान सभा ने अधीक्षण अभियंता को से चुकी अल्टीमेट, स्मार्ट मीटर के माध्यम से पूंजीपतियों को लाभ पहुंच रही सरकार- राजेंद्र ठाकुर एंकर- स्मार्ट मीटर के विरोध में हिमाचल किसान सभा की सिरमौर इकाई 16 सितंबर को करेगी विद्युत बोर्ड अधीक्षण अभियंता कार्यालय का घिराव। घेराव को लेकर किसान सभा ने अधीक्षण अभियंता को पहले ही  अल्टीमेटम चुकी है। एंकर- मीडिया से बात करते हुए हिमाचल किसान सभा जिला सिरमौर इकाई के महासचिव राजेंद्र ठाकुर ने बताया कि स्मार्ट मीटर को लेकर किसान सभा लगातार विरोध कर रही है। किसान सभा का कहना है कि सरकार और विद्युत बोर्ड स्मार्ट मीटर की आढ़ में निजी कंपनियों को फायदा पहुंचाने का प्रयास कर रही है। दूसरी तरफ इन मीटर के लगाए जाने से किसानों के बिल हजारों में आ रहे हैं जिससे किसानों को आर्थिक बोझ पड़ रहा है। उन्होंने कहा कि इस संबंध में बीते माह 29 अगस्त को किसान सभा ने अधीक्षण अभियंता को एक मांग पत्र सौंपा था जिसमें किसानों से चर्चा करने और चर्चा के बाद किसानों की मांगों को सरकार के समक्ष रखने का आग्रह किया था और ऐसा नहीं होने पर घेराव करने का भी अल्टीमेटम था। उन्होंने कहा कि मानसून सीजन के चलते जिला सिरमौर की अधिकतर सड़कें बंद पड़ी है जिसके कारण प्रस्तावित 11 सितंबर को अधीक्षण अभियंता कार्यालय का घिराव स्थगित किया गया है और जिसे अब आगामी 16 सितंबर को किया जाएगा। बाईट- राजेंद्र ठाकुर महासचिव किसान सभा जिला सिरमौर
4
comment0
Report
SSSanjay Sharma
Sept 09, 2025 12:02:31
Noida, Uttar Pradesh:
Narendra Modi X POST - हिमाचल प्रदेश के मुख्यमंत्री सुखविंदर सिंह सुक्खू, सांसदों, नेताओं और अन्य अधिकारियों के साथ एक समीक्षा बैठक की। राज्य में आई बाढ़ और लैंडस्लाइड में जिन्होंने अपने प्रियजनों को खोया है, मेरी संवेदनाएं उनके साथ हैं। केंद्र मौजूदा चुनौती से निपटने में राज्य सरकार के साथ मिलकर काम करेगा।
7
comment0
Report
RBRohit Bansal
Sept 09, 2025 12:01:53
DMC, Chandigarh:
ਹੜਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਈ ਗਈ ਵਿਸ਼ੇਸ਼ ਮੀਟਿੰਗ ਗਿਆਨੀ ਕੁਲਦੀਪ ਸਿੰਘ ਵੱਲੋਂ ਬੁਲਾਈ ਗਈ ਵਿਸ਼ੇਸ਼ ਇਕੱਤਰਤਾ 13 ਸਤੰਬਰ ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਜਾਵੇਗੀ ਮੀਟਿੰਗ ਹਰ ਸੰਸਥਾ ਨੂੰ ਆਪਣਾ ਇੱਕ ਨੁਮਾਇੰਦਾ ਭੇਜਣ ਦੀ ਕੀਤੀ ਗਈ ਅਪੀਲ ਰਾਹਤ ਕਾਰਜਾਂ ਦਾ ਕੰਮ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਲਈ ਕੀਤੀ ਜਾਵੇਗੀ ਵਿਉਂਤਬੰਦੀ ਰਾਹਤ ਕਾਰਜਾਂ ਲਈ ਕੰਮ ਕਰ ਰਹੇ ਪੰਜਾਬੀ ਅਦਾਕਾਰ ਪੰਜਾਬੀ ਗਾਇਕ ਪੰਜਾਬ ਦੀਆਂ ਸੰਸਥਾਵਾਂ ਅਤੇ ਤਮਾਮ ਲੋਕਾਂ ਦਾ ਕੀਤੀ ਸਲਾਗਾ
2
comment0
Report
ASAnkush Saini
Sept 09, 2025 12:01:11
Noida, Uttar Pradesh:
लोक निर्माण मंत्री विक्रमादित्य सिंह ने जताया प्रधानमंत्री नरेंद्र मोदी का आभार हिमाचल प्रदेश सरकार में लोक निर्माण मंत्री विक्रमादित्य सिंह प्रधानमंत्री नरेंद्र मोदी का आभार व्यक्त किया है. प्रधानमंत्री ने हिमाचलप्रदेश को 1500 करोड़ रुपये की फौरी राहत दी है. विक्रमादित्य सिंह ने कहा कि हिमाचल प्रदेश में नुक़सान बहुत बड़ा है. यह मदद और ज़्यादा होनी चाहिए. विक्रमादित्य सिंह ने कहा कि 1500 करोड़ की सहायता राशि स्वागत योग्य है, लेकिन हिमाचल को और भी आर्थिक सहायता की जरूरत है ताकि प्रदेश को फिर से पटरी पर लाया जा सके। उन्होंने कहा कि हिमाचल के लोग केंद्र सरकार की मदद के लिए हमेशा आभारी रहेंगे। लोक निर्माण मंत्री ने कहा कि हिमाचल प्रदेश विधानसभा ने हिमाचल को आपदा राज्य घोषित करने का प्रस्ताव पारित किया है, जिसमें पक्ष और विपक्ष दोनों शामिल हैं। उन्होंने प्रधानमंत्री नरेंद्र मोदी से आग्रह किया कि हिमाचल को आपदा राज्य घोषित किया जाए ताकि आपदा के तहत मिलने वाली सहायता से लोगों को काफी मदद मिल सके। बाइट—- विक्रमादित्य सिंह, लोक निर्माण मं
1
comment0
Report
MSManish Shanker
Sept 09, 2025 11:47:49
Sahibzada Ajit Singh Nagar, Punjab:
Manish Shanker Mohali ਇੰਟਰਨੈਟ ਦੇ ਯੁੱਗ ਨੇ ਜਿੱਥੇ ਜ਼ਿੰਦਗੀ ਸੁਖਾਲੀ ਕਰ ਦਿੱਤੀ ਹੈ ਉੱਥੇ ਹੀ ਇੰਟਰਨੈਟ ਦੇ ਕੁਝ ਦੁਸ਼ ਪ੍ਰਭਾਵ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ। ਅੱਜ ਕੱਲ ਹਰੇਕ ਵਿਅਕਤੀ ਮੋਬਾਈਲ ਤੇ ਆਪਣਾ ਸਮਾਂ ਵੱਧ ਤੋਂ ਵੱਧ ਬਤੀਤ ਕਰਦਾ ਹੈ ਅਤੇ ਸੋਸ਼ਲ ਮੀਡੀਆ ਐਪ ਰਾਹੀਂ ਲੜਕੇ ਲੜਕੀਆਂ ਆਪਸ ਵਿੱਚ ਮਿਲਦੇ ਹਨ ਲੇਕਿਨ ਇੰਟਰਨੈਟ ਤੇ ਤੇ ਬਣੇ ਹੋਏ ਰਿਸ਼ਤੇ ਜਿਆਦਾ ਦੇਰ ਤੱਕ ਟਿਕਦੇ ਨਹੀਂ ਇਸ ਦੀ ਤਾਜ਼ਾ ਮਿਸਾਲ ਅੱਜ ਮੋਹਾਲੀ ਦੇ ਹਲਕਾ ਖਰੜ ਤੋਂ ਨਿਕਲ ਕੇ ਸਾਹਮਣੇ ਆਈ ਜਿਸ ਵਿੱਚ ਇੱਕ ਮਾਡਲਇੰਸਟਾਗਰਾਮ ਤੇ ਮੋਹਾਲੀ ਦੇ ਇੱਕ ਨੌਜਵਾਨ ਨੂੰ ਮਿਲੀ ਅਤੇ ਪਹਿਲੀ ਮੁਲਾਕਾਤ ਵਿੱਚ ਹੀ ਆਪਣਾ ਦਿਲ ਉਸਨੂੰ ਦੇ ਬੈਠੀ ਤੇ ਉਸ ਨਾਲ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਜਾ ਕੇ ਵਿਆਹ ਕਰ ਲਿਆ। ਲੇਕਿਨ ਇਹ ਰਿਸ਼ਤਾ ਜਿਆਦਾ ਦੇਰ ਤੱਕ ਨਹੀਂ ਟਿਕਿਆ ਅਤੇ ਕੁਝ ਦਿਨਾਂ ਬਾਅਦ ਹੀ ਮਾਮਲਾ ਥਾਣਿਆਂ ਤੱਕ ਪਹੁੰਚਿਆ ਅਤੇ ਲੜਕੇ ਖਿਲਾਫ ਬਲਾਤਕਾਰ ਦੀ ਧਾਰਾਵਾਂ ਹੇਠ ਮੋਹਾਲੀ ਦੇ ਹਲਕਾ ਖਰੜ ਸਥਿਤ ਸਿਟੀ ਥਾਣੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ। ਲੜਕੀ ਨੇ ਆਰੋਪ ਲਗਾਇਆ ਹੈ ਕਿ ਨੌਜਵਾਨ ਵੱਲੋਂ ਉਸ ਨਾਲ ਗੁਰਦੁਆਰੇ ਵਿੱਚ ਵਿਆਹ ਕਰਨ ਉਪਰੰਤ ਜਦੋਂ ਘਰ ਪਹੁੰਚੇ ਤਾਂ ਉਸ ਦੀਆਂ ਪਰਸਨਲ ਮੂਵਮੈਂਟ ਦੀਆਂ ਅਸਲੀਲ ਵੀਡੀਓ ਲੜਕੇ ਵੱਲੋਂ ਬਣਾ ਲਈਆਂ ਗਈਆਂ। ਜਿਸ ਨੂੰ ਰਿਸ਼ਤੇ ਵਿੱਚ ਤਕਰਾਰ ਪੈਣ ਤੋਂ ਬਾਅਦ ਲੜਕੇ ਵੱਲੋਂ ਵਾਇਰਲ ਕਰ ਦਿੱਤਾ ਗਿਆ। ਲੜਕੀ ਦਾ ਆਰੋਪ ਹੈ ਕੀ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਲੇਕਿਨ ਅਜੇ ਤੱਕ ਲੜਕੇ ਦੀ ਗ੍ਰਿਫਤਾਰੀ ਨਹੀਂ ਕੀਤੀ। 1-2-1 Victim lady Byte-SHO City Kharar Police station Copy of FIR Copy of Marriage Certificate pics of Marriage at gurudwara
9
comment0
Report
NLNitin Luthra
Sept 09, 2025 11:37:47
Batala, Punjab:
Story with wt ਹੁਣ ਸਾਡੇ ਪਿੰਡ ਵਿੱਚ ਬਣੇ ਰਾਸ਼ਨ ਜਾਂ ਸੁੱਕੇ ਰਾਸ਼ਨ ਦੀ ਜਰੂਰਤ ਨਹੀਂ ਨਾ ਹੀ ਸਾਨੂੰ ਪਾਣੀ ਵਾਲੀ ਬੋਤਲ ਦੀ ਜਰੂਰਤ ਹੈ ਹਰ ਘਰ ਦੇ ਵਿੱਚ ਘੱਟੋ ਘੱਟ ਦੋ ਮਹੀਨੇ ਦਾ ਰਾਸ਼ਨ ਪਹੁੰਚ ਚੁੱਕਾ ਹੈ ਸਾਡੇ ਪਿੰਡ ਜਿਹੜਾ ਵੀ ਸੇਵਾ ਕਰਨ ਆਇਆ ਹੈ ਉਹ ਖੱਜਲ ਖਵਾਰੀ ਹੋਇਆ ਹੈ ਕਿਉਂਕਿ ਪਿੰਡ ਵਾਸੀ ਤਰੀਕੇ ਸਲੀਕੇ ਨਾਲ ਸੇਵਾ ਨਹੀਂ ਲੈਂਦੇ ਸਗੋਂ ਖੋਹ ਮਾਈ ਕਰਦੇ ਆ। ਇਹ ਕਹਿਣਾ ਹੈ ਪਿੰਡ ਸਾਧਾਵਾਲੀ ਦੇ ਲੋਕਾਂ ਦਾ ਜਦੋਂ ਇਸ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਸੇਵਾ ਵੱਲੋਂ ਲੋਕਾਂ ਦੀ ਕੋਈ ਕਮੀ ਨਹੀਂ ਹੈ ਪਰ ਲੈਣ ਵਾਲਿਆਂ ਨੂੰ ਅਕਲ ਨਹੀਂ ਹੈ ਕਿਉਂਕਿ ਖੋਹ ਮਾਈ ਕਰਦੇ ਨੇ ਹੱਥ ਚੋਂ ਸਮਾਨ ਖੋਦੇ ਨੇ ਸਾਨੂੰ ਹੁਣ ਜਰੂਰਤ ਹੈ ਤੇ ਫੋਲਡਿੰਗ ਬੈਡਾਂ ਦੀ ਗੱਦਿਆਂ ਦੀ ਕੰਬਲਾਂ ਦੀ ਤੇ ਬਿਸਤਰਿਆਂ ਦੀ ਸਾਨੂੰ ਹੁਣ ਰਾਸ਼ਨ ਦੀ ਜਰੂਰਤ ਨਹੀਂ ਹੈ
10
comment0
Report
BNBISHESHWAR NEGI
Sept 09, 2025 11:35:22
Dhar Chhiling Khola, Himachal Pradesh:
पिछले दो दिनों से मौसम साफ होने के कारण हालांकि लोगों ने राहत की सांस ली है। लेकिन जनजातीय जिला किन्नौर के लोगों की मुश्किलें कम होने का नाम नहीं ले रही है । बागवानों के लिए किन्नौर जिले में नेशनल हाईवे 5 निगुलसरी और नाथपा नामक स्थान में बार-बार अवरुद्ध होने से परेशानी का कारण बनी है। पिछले 10 दिनों से निगुलसरी में लगातार ऊपर से मालवा और पत्थर गिरने के कारण यातायात बाधित है । हालांकि बीते रोज कुछ वाहनों को छोड़ा गया, लेकिन दलदल अधिक होने के कारण दिक्कतें आ रही है। सड़क के दोनों और करीब 15 किलोमीटर क्षेत्र में जाम की स्थिति बनी है। जिले में सेब सीजन सर पर है, सेब उत्पादकों को सब मंडी पहुंचना मुश्किल हो गया है। इससे पहले मटर उत्पादकों को भी दिक्त्तो का सामना करना पड़ा।
11
comment0
Report
DVDEVENDER VERMA
Sept 09, 2025 11:34:11
Nahan, Himachal Pradesh:
लोकेशन : नाहन नाहन में आपदा एवं राहत कार्य की समीक्षा बैठक, मंत्री हर्षवर्धन चौहान और विधानसभा उपाध्यक्ष विनय कुमार रहे मौजूद, सिरमौर में मानसून के दौरान 240 करोड रुपए का नुकसान , मॉनसून के दौरान गई 18 लोगों की गई जानें, करीब 250 मकान पूरी तरह क्षतिग्रस्त, 60 सड़के अभी भी यातायात के लिए अवरुद्ध अस्थाई तौर पर सभी पेयजल योजना बहाल, मंत्री बोले प्रधानमंत्री से बड़ी मदद की उम्मीद, हिमाचल में त्रासदी से साढ़े 4 हजार करोड़ का नुकसान एंकर: सिरमौर जिला में मानसून की बारिश से करीब 240 करोड रुपए का नुकसान हुआ है वही नुकसान का आंकलन लगातार जारी है। जिला मुख्यालय नाहन में आज आपदा एवं राहत कार्यों की समीक्षा बैठक आयोजित हुई जिसमें आपदा से हुए नुकसान पर विस्तार से चर्चा की गई  बैठक में उद्योग मंत्री हर्षवर्धन चौहान, विधानसभा उपाध्यक्ष विनय कुमार सहित जिला के सभी भाजपा कांग्रेस विधायक मौजूद रहे वीओ 1 मीडिया से बात करते हुए मंत्री हर्षवर्धन चौहान ने कहा कि सिरमौर जिला में मानसून की बारिश से करोड़ों रुपए का नुकसान हुआ है और अभी तक करीब 240 करोड रुपए के नुकसान हो चुका है और आंकड़ा लगातार बढ़ रहा है। उन्होंने कहा कि सिरमौर जिला में इस आपदा के दौरान 18 लोगों की मौत हुई और करीब 250 मकान पूरी तरह क्षतिग्रस्त हुए है। जिसकी लगातार रिपोर्टिंग हो रही है साथ ही राजस्व विभाग के अधिकारियों को निर्देश दिए गए हैं कि दुर्गम इलाकों में जो लोग ऑनलाइन अपना नुकसान दर्ज नहीं करवा पाए उनका मौके पर जाकर आंकलन किया जाए। उन्होंने कहा कि सिरमौर जिला में करीब 60 सड़कें अभी भी यातायात के लिए बंद पड़ी है जिनकी बहाली की लगातार कोशिश की जारी है वही अस्थाई तौर पर सभी पेयजल योजनाओं को भी बहाल कर दिया गया है। उन्होंने आपदा के दौरान प्रशासन द्वारा किए गए कार्यों की भी सराहना की। बाईट: हर्षवर्धन चौहान: उद्योग मंत्री वीओ 2  मंत्री हर्षवर्धन चौहान ने कहा कि हिमाचल प्रदेश में बड़ी प्राकृतिक त्रासदी हुई है जिसमें करीब साढ़े 4 हजार करोड रुपए का नुकसान हुआ है और कई लोगों की जान भी गई है उन्होंने उम्मीद जताई कि हिमाचल दौरे पर पहुंचे प्रधानमंत्री नरेंद्र मोदी बड़ी आर्थिक मदद हिमाचल प्रदेश को करेंगे क्योंकि प्रधानमंत्री हिमाचल को अपना दूसरा घर मानते आए है। बाईट: हर्षवर्धन चौहान: उद्योग मंत्री
9
comment0
Report
BSBHARAT SHARMA
Sept 09, 2025 11:32:02
Amritsar, Punjab:
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਅਤੇ ਰਮਦਾਸ ਦੇ ਵਿੱਚ ਆਏ ਹੜ ਤੋਂ ਬਾਅਦ ਹੁਣ ਪਾਣੀ ਘਟਨਾ ਸ਼ੁਰੂ ਹੋ ਚੁੱਕਾ ਹੋਇਆ ਹੈ ਜਿਸ ਨੂੰ ਲੈ ਕੇ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਐਡਵਾਈਜਰੀ ਕੀਤੀ ਗਈ ਜਾਰੀ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਹੈਲਪ ਲਾਈਨ ਨੰਬਰ(896880860) ਵੀ ਕੀਤਾ ਗਿਆ ਜਾਰੀ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੋਗਿੰਗ ਵੀ ਕਰਵਾਣੀ ਕੀਤੀ ਗਈ ਸ਼ੁਰੂ ਅੰਮ੍ਰਿਤਸਰ ਜਿਲ੍ਾ ਦੇ ਸਿਵਿਲ ਸਰਜਨ ਡਾਕਟਰ ਸਵਰਨਜੀਤ ਸਿੰਘ ਧਵਨ ਨੇ ਕਿਹਾ ਕਿ ਜਿਲੇ ਦੀ ਡਿਪਟੀ ਕਮਿਸ਼ਨਰ ਮਾਨਯੋਗ ਸ਼੍ਰੀਮਤੀ ਸਾਖੀ ਸਾਹਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦੇ ਹੜਾਂ ਤੋਂ ਪ੍ਰਭਾਵਿਤ ਇਲਾਕੇ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਹੜਾਂ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਘਟਦਾ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਆਪਣੇ ਗ੍ਰਿਫਤ ਚ ਲੈ ਸਕਦੀਆਂ, ਜਿਵੇਂ ਕਿ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਉਲਟੀਆਂ, ਟੱਟੀਆਂ ਦਸਤ ਰੋਗ, ਹੈਜਾ, ਪੀਲੀਆ ਟਾਈਫਾਇਡ, ਬੁਖਾਰ ਜਾਂ ਮੱਛਰ ਆਦੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਡੇਂਗੂ ਚਿਕਨਗੁਨੀਆ ਮਲੇਰੀਆ ਬੁਖਾਰ ਇਹਨਾਂ ਤੋਂ ਬਚਣ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਜਰੂਰੀ ਨੇ ਜਿਵੇਂ ਕਿ ਜਿਹੜਾ ਗੰਦੇ ਪਾਣੀ ਤੋਂ ਬਿਮਾਰੀਆਂ ਫੈਲਦੀਆਂ ਉਹਨਾਂ ਤੋਂ ਬਚਣ ਲਈ ਜਿਹੜਾ ਪੀਣ ਵਾਲਾ ਪਾਣੀ ਆ ਉਹ ਜਾਂ ਤਾਂ ਉਬਾਲ ਕੇ ਪੀਓ ਜਾਂ ਕਲੋਰੀਨ ਦੀਆਂ ਗੋਲੀਆਂ ਸਿਹਤ ਵਿਭਾਗ ਵੱਲੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ ਹੈ 20 ਲੀਟਰ ਪਾਣੀ ਚ ਇੱਕ ਕਲੋਰੀਨ ਦੀ ਗੋਲੀ 20 ਮਿੰਟ ਪਾ ਕੇ ਰੱਖਣੀ ਉਸ ਤੋਂ ਬਾਅਦ ਉਹ ਪਾਣੀ ਪੀਣ ਵਾਲਾ ਹੋ ਜਾਂਦਾ ਸਾਫ ਸੁਥਰਾ ਵਾਤਾਵਰਨ ਦੇ ਲਈ ਗੁਸਲਖਾਨਾ ਦਾ ਪ੍ਰਯੋਗ ਕਰੋ ਸਬਜ਼ੀਆਂ ਫਲਾਂ ਨੂੰ ਧੋ ਕੇ ਖਾਓ ਅਤੇ ਸਾਫ ਸੁਥਰਾ ਖਾਣਾ ਘਰ ਬਣਾ ਕੇ ਖਾਓ ਬਾਹਰ ਦੀ ਕੋਈ ਚੀਜ਼ ਨਾ ਖਾਓ ਖਾਣਾ ਖਾਣ ਤੋਂ ਪਹਿਲੋਂ ਆਪਣੇ ਹੱਥ ਚੰਗੀ ਤਰਾਂ ਧੋਵੋ ਰਾਤ ਨੂੰ ਸੌਣ ਲੱਗਿਆਂ ਹੱਥ ਤੇ ਪੈਰ ਅਗਰ ਹੋ ਸਕੇ ਤੇ ਥੋੜੇ ਕੋਸੇ ਪਾਣੀ ਨਾਲ ਧੋ ਲਓ, ਜੇਕਰ ਕੋਈ ਖਾਰਿਸ਼ ਹੈ ਤਾਂ , ਖਾਰਸ਼ ਵਾਲੀ ਕਰੀਮ ਵਗੈਰਾ ਜੇ ਕੋਈ ਉਪਲਬਧ ਹ ਤਾਂ ਉਹ ਲਗਾਓ ਇਸ ਤੋਂ ਇਲਾਵਾ ਮੱਛਰਦਾਨੀਆਂ ਦਾ ਪ੍ਰਯੋਗ ਕਰੋ ਕੋਈ ਹੋਰ ਜਿਹੜੇ ਮੱਛਰਾਂ ਤੋਂ ਬਚਣ ਲਈ ਓਡੋਮਾਸ ਵਗੈਰਾ ਉਹ ਲਗਾਓ ਜਿਹੜਾ ਵੀ ਜ਼ਿਲ੍ਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਰਾਸ਼ਨ ਮਿਲਿਆ ਉਹ ਸਾਫ ਸੁਥਰਾ ਹੈ ਉਹਦਾ ਪ੍ਰਯੋਗ ਕਰੋ ਬੱਚਿਆਂ ਤੇ ਬਜ਼ੁਰਗਾਂ ਦੀ ਖਾਸ ਸੰਭਾਲ ਕਰੋ ਕਿਉਂਕਿ ਪਾਣੀ ਚ ਜਿਵੇਂ ਬਹੁਤ ਸਾਰੇ ਪਸ਼ੂ ਪੰਛੀ ਮੱਛੀਆਂ ਮਰੇ ਹੁੰਦੇ ਆ ਉਹਨਾਂ ਦੇ ਮਨ ਮੂਤਰ ਦੁਆਰਾ ਸਕਿਨ ਇਨਫੈਕਸ਼ਨ ਜਿਵੇਂ ਕਿ ਲੈਪਟੋਸਫੋਰਸ ਵਗੈਰਾ ਨਾਂ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਪ੍ਰਕੋਪ ਵੀ ਵੱਧ ਸਕਦਾ ਸੋ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖੋ ਸੱਪਾਂ ਦੇ ਕੱਟਣ ਦੇ ਤੁਰੰਤ ਨੇੜੇ ਦੇ ਹਸਪਤਾਲ ਡਿਸਪੈਂਸਰੀ ਜਾਂ ਡਾਕਟਰ ਜਿਹੜੇ ਵੀ ਕੋਲ ਨੇ ਉਹਨਾਂ ਨਾਲ ਸੰਪਰਕ ਕਰੋ ਕਿਸੇ ਵੀ ਕਿਸਮ ਦਾ ਕੋਈ ਦੇਸੀ ਇਲਾਜ ਬਿਲਕੁਲ ਨਾ ਕਰੋ, ਸਿਹਤ ਵਿਭਾਗ ਜ਼ਿਲ੍ਾ ਪ੍ਰਸ਼ਾਸਨ ਦੇ ਨਾਲ ਤੁਹਾਡੀ ਸੇਵਾ ਚ ਹਰ ਵੇਲੇ ਹਾਜ਼ਰ ਆ ਐਂਡ ਸਾਡਾ ਹੈਲਪਲਾਈਨ ਨੰਬਰ 896880860 , ਤੁਸੀਂ ਇਸ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਅਤੇ ਮਦਦ ਮੰਗ ਸਕਦੇ Byte ਡਾਕਟਰ ਸਵਰਨਜੀਤ ਸਿੰਘ ਧਵਨ ਸਿਵਿਲ ਸਰਜਨ ਅੰਮ੍ਰਿਤਸਰ
7
comment0
Report
VKVarun Kaushal
Sept 09, 2025 11:17:28
Samrala, Punjab:
Varun Kaushal Samrala ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਲਈ ਕੀਤੇ ਐਲਾਨ ਨੂੰ ਲੱਖੋਵਾਲ ਨੇ ਮੁੱਢੋਂ ਕੀਤਾ ਰੱਦ । ਹਰ ਮ੍ਰਿਤਕ ਦੇ ਪਰਿਵਾਰ ਨੂੰ ਮਿਲੇ ਨੌਕਰੀ ਤੇ 20 ਲੱਖ ਰੁਪਏ। ਪ੍ਰਤੀ ਏਕੜ 70 ਹਜ਼ਾਰ ਮਿਲੇ ਤੇ ਕਰਜੇ ਹੋਣ ਮਾਫ । ਪੰਜਾਬ ਦੇ ਸੀ ਐਮ ਭਗਵੰਤ ਸਿੰਘ ਮਾਨ ਵੱਲੋ ਹੜ ਪੀੜਤਾਂ ਨੂੰ ਰਾਹਤ ਦੇਣ ਲਈ ਵਿਸ਼ੇਸ ਪੈਕੇਜ ਐਲਾਨੇ ਜਾਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਵਲੋਂ ਕੀਤੇ ਐਲਾਨ ਤੇ ਬੋਲਦੇ ਆ ਕਿਹਾ ਕਿ 1. ਜਿਸ ਦਾ ਖੇਤ ਉਸ ਦੀ ਰੇਤ ਇਹ ਯੋਜਨਾ ਕੋਈ ਜਰੂਰੀ ਨਹੀਂ ਕਿ ਰੇਤ ਵਿਕਣ ਵਾਲੀ ਹੋਵੇ ਉਸ ਵਿੱਚ ਗਾਰ ਵੀ ਹੋ ਸਕਦੀ ਹੈ ਉਹ ਗਾਰ ਨੂੰ ਕਿਵੇਂ ਕੱਢਣਾ। ਦੂਸਰਾ 20 ਹਜਾਰ ਵਿੱਚ ਗਾਰ ਨਹੀਂ ਨਿਕਲ ਸਕਦੀ ਅਗਰ ਠੇਕਾ ਵੀ 6 ਮਹੀਨੇ ਦਾ ਲਗਾ ਲਈਏ ਤਾਂ 30 ਤੋਂ 35 ਹਜਾਰ ਰੁਪਏ ਦੀ ਲੇਬਰ ਲੱਗਦੀ ਹੈ । ਅਗਰ ਸਾਲ ਦੀ ਗੱਲ ਕਰੀਏ ਤਾਂ 70 ਹਜਾਰ ਰੁਪਏ ਲੇਬਰ ਦਾ ਖਰਚਾ ਆਉਂਦਾ ਹੈ । ਅਸੀਂ ਮੰਗ ਕਰਦੇ ਹਾਂ ਕਿ 20 ਹਜਾਰ ਨੂੰ ਵਧਾ ਕੇ 70 ਹਜ ਰੁਪਏ ਪ੍ਰਤੀ ਏਕੜ ਦੇਣਾ ਚਾਹੀਦਾ ਹੈ। 2. ਕਿਸਾਨ ਮਜ਼ਦੂਰ ਜਿਨਾਂ ਦੀ ਹੜ ਦੌਰਾਨ ਮੌਤ ਹੋ ਗਈ ਹੈ ਉਨਾਂ ਨੂੰ 4 ਲੱਖ ਰੁਪਏ ਬਹੁਤ ਥੋੜੇ ਹਨ ਜਦਕਿ ਪਿੱਛੇ ਗੰਦੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਲਈ 10 ਲੱਖ ਰੁਪਆ ਅਤੇ ਘਰ ਦੇ ਪਰਿਵਾਰ ਚੋਂ ਇੱਕ ਨੂੰ ਨੌਕਰੀ ਦਿੱਤੀ ਸੀ। ਉਹਨਾਂ ਮੰਗ ਕੀਤੀ ਕਿ ਘੱਟੋ ਘੱਟ 20 ਲੱਖ ਰੁਪਆ ਅਤੇ ਪਰਿਵਾਰ ਚੋਂ ਬੱਚੇ ਨੂੰ ਨੌਕਰੀ ਦਿੱਤੀ ਜਾਵੇ। 3. ਲੱਖੋਵਾਲ ਨੇ ਕਿਹਾ ਕਿ ਉਹਨਾਂ ਮਜ਼ਦੂਰਾਂ ਲਈ ਕੁਝ ਰੱਖਿਆ ਹੀ ਨਹੀਂ ਜਿਨਾਂ ਦੇ ਮਕਾਨ ਅਤੇ ਦੁਕਾਨਾਂ ਇਸ ਹੜਾਂ ਵਿੱਚ ਨੁਕਸਾਨੀ ਗਈਆਂ ਹਨ ਉਹਨਾਂ ਬਾਰੇ ਕੁਝ ਸੋਚੇ ਸਰਕਾਰ ਅਤੇ ਭਰਭਾਈ ਕਰੇ 4. ਕਰਜੇ ਬਾਰੇ ਬੋਲਦੇ ਲੱਖੋਵਾਲ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਛੇ ਮਹੀਨੇ ਦਾ ਵਿਆਜ ਮਾਫ ਕਰ ਦਿੱਤਾ ਹੈ ਪ੍ਰੰਤੂ ਉਸ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਵਿਆਜ ਦੇਣ ਯੋਗ ਨਹੀਂ ਹੋਵੇਗੀ ਉਹਨਾਂ ਮੰਗ ਕੀਤੀ ਕਿ ਸਾਲ ਦਾ ਵਿਆਜ ਅਤੇ ਕਰਜੇ ਮਾਫ਼ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ। Byte:- ਹਰਿੰਦਰ ਸਿੰਘ ਲੱਖੋਵਾਲ ਉਨਾਂ ਨੇ ਪੀਐਮ ਦੀ ਪੰਜਾਬ ਫੇਰੀ ਤੇ ਵੀ ਬੋਲਦਿਆਂ ਕਿਹਾ ਕਿ ਪੀਐਮ ਕੋਲ ਵੱਡੇ ਪੈਕਜ ਹੁੰਦੇ ਹਨ ਹੜ ਪ੍ਰਭਾਵਿਤ ਏਰੀਆ ਨੂੰ ਦੇਣ ਲਈ ਪ੍ਰੰਤੂ ਪੰਜਾਬ ਲਈ ਹਲੇ ਉਹਨਾਂ ਨੇ ਕੁਝ ਵੀ ਐਲਾਨ ਨਹੀਂ ਕੀਤਾ ਉਹਨਾਂ ਕਿਹਾ ਕਿ ਅਜੇ ਕੁਝ ਹੀ ਦੇਰ ਪਹਿਲਾਂ ਅਫਗਾਨਿਸਤਾਨ ਵਿੱਚ ਆਈ ਕੁਦਰਤੀ ਆਫਤ ਤੋਂ ਬਾਹਰ ਨਿਕਲਣ ਲਈ ਵੱਡਾ ਪੈਕਜ ਦਿੱਤਾ ਹੈ । ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ 40% ਅਨਾਜ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਿੱਚ ਹਿੱਸਾ ਪਾਉਂਦੇ ਹਨ ਅਤੇ ਉਹਨਾਂ ਆਪਣੇ ਥੱਲਿਓਂ ਪਾਣੀ ਵੀ ਮੁਕਾ ਲਿਆ ਹੈ ਅਸੀਂ ਉਹਨਾਂ ਉੱਤੇ ਵੱਡੀ ਆਸ ਰੱਖਦੇ ਹਾਂ ਕਿ ਉਹ ਪੰਜਾਬ ਨੂੰ ਵੱਡੀ ਰਾਹਤ ਪੈਕੇਜ ਦੇ ਕੇ ਜਾਣਗੇ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰੇ । ਉਹਨਾਂ ਕਿਹਾ ਕਿ ਪੀਐਮ ਪੰਜਾਬ ਵਾਸੀਆਂ ਨੂੰ ਬੜੀਆਂ ਉਮੀਦਾਂ ਹਨ । Byte:- ਹਰਿੰਦਰ ਸਿੰਘ ਲੱਖੋਵਾਲ
12
comment0
Report
BKBIMAL KUMAR
Sept 09, 2025 11:15:33
Anandpur Sahib, Punjab:
Story Assigned By Desk  Reporter - Bimal Sharma  Location - Shri Kiratpur Sahib  File Folder - 0909ZP_APS_FIRING_R ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਕਣਾ ਵਿਖੇ ਬੀਤੀ ਰਾਤ ਸਾਲੇ ਵੱਲੋਂ ਆਪਣੇ ਜੀਜੇ ਤੇ ਚਲਾਈ ਗੋਲੀ  ਗੰਭੀਰ ਜਖਮੀ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਪੀੜਿਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੀਤੀ ਇਨਸਾਫ ਦੀ ਮੰਗ  Anchor --- ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਚੀਕਣਾ ਵਿਖੇ ਬੀਤੀ ਰਾਤ  ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਜਿਸ ਨੂੰ ਇਲਾਜ ਲਈ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਸਿਵਲ ਸਥਿਤ ਦਾਖਲ ਕਰਵਾਇਆ ਗਿਆ ਸੀ ਪਰ ਉੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ । VO1 --- ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 34 ਸਾਲਾ ਦਾ ਬਿਕਰਮ ਸਿੰਘ ਪਿੰਡ ਚੀਕਣਾ ਦਾ ਰਹਿਣ ਵਾਲਾ ਹੈ ਜਿਸ ਤੇ ਬੀਤੀ ਰਾਤ ਉਸ ਦੇ ਹੀ ਸਾਲੇ ਵੱਲੋਂ ਗੋਲੀ ਚਲਾ ਦਿੱਤੀ ਗਈ ਅਤੇ ਗੰਭੀਰ ਹਾਲਤ ਦੇ ਵਿੱਚ ਵਿਕਰਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਸੀ , ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਉਸ ਦੀ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਬਿਕਰਮ ਸਿੰਘ ਪਿੰਡ ਬਲੋਲੀ ਵਿਖੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਆਪਣੀ ਘਰਵਾਲੀ ਨਾਲ ਝਗੜਾ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਕਈ ਵਾਰ ਪੰਚਾਇਤ ਅਤੇ ਥਾਣੇ ਵਿੱਚ ਫੈਸਲੇ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਉਸਦੇ ਪੁੱਤਰ ਬਿਕਰਮ ਸਿੰਘ ਦਾ ਸਾਲਾ ਜੋ ਕਿ ਸਾਬਕਾ ਫੌਜੀ ਹੈ ਉਸ ਵੱਲੋਂ ਲੰਬੇ ਸਮੇਂ ਤੋਂ ਉਸਦੇ ਪੁੱਤਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਅਤੇ ਰਾਤ ਜਦੋਂ ਉਹ ਘਰ ਵਿੱਚ ਸੁੱਤੇ ਪਏ ਸਨ ਤਾਂ ਕਰੀਬ ਡੇਢ ਵਜੇ ਉਸ ਦੇ ਪੁੱਤਰ ਦਾ ਸਾਲਾ ਗੁਰਪ੍ਰੀਤ ਸਿੰਘ  ਵਾਸੀ ਪਿੰਡ ਬਲੋੋਲੀ ਨੇ ਉਹਨਾਂ ਦੇ ਘਰ ਦੇ ਪਿਛਲੇ ਦਰਵਾਜੇ ਤੋਂ ਘਰ ਵਿੱਚ ਦਾਖਲ ਹੋ ਕੇ ਆਪਣੇ ਕਮਰੇ ਵਿੱਚ ਆਪਣੀ ਬੇਟੀ ਨਾਲ ਸੋ ਰਹੇ ਉਸ ਦੇ ਪੁੱਤਰ ਦੇ ਗਲ ਵਿੱਚ ਪਹਿਲਾਂ ਉਸ ਨੂੰ ਮਾਰਨ ਦੀ ਨੀਅਤ ਨਾਲ ਪਰਨਾ ਪਾ ਲਿਆ ਅਤੇ ਖਿੱਚ ਕੇ ਬਾਹਰ ਲੈ ਆਇਆ ਜਦੋਂ ਉਸਨੇ ਰੋਲਾ ਸੁਣਿਆ ਤਾਂ ਉਹ ਉੱਠ ਗਈ ਤਾਂ ਉਸ ਨੇ ਦੇਖਿਆ ਕਿ ਉਸਦੇ ਪੁੱਤਰ ਦਾ ਸਾਲਾ ਗੁਰਪ੍ਰੀਤ ਸਿੰਘ ਉਸ ਨੂੰ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦੋਂ ਉਸਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਸਾਡੀ ਆਪਸ ਵਿੱਚੋਂ ਰਿਸ਼ਤੇਦਾਰੀ ਹੈ ਅਸੀਂ ਬੈਠ ਕੇ ਗੱਲਬਾਤ ਕਰ ਲੈਦੇ ਹਾਂ ਤਾਂ ਉਸਦੇ ਪੁੱਤਰ ਦੇ ਸਾਲੇ ਨੇ ਉਸ ਦੇ ਪਹਿਲਾਂ ਪੁੱਤਰ ਦੇ ਗੋਲੀ ਮਾਰ ਦਿੱਤੀ । ਰੌਲਾ ਪੈਣ ਤੇ ਨਾਲ ਦੇ ਘਰ ਵਿੱਚ ਰਹਿੰਦੀ ਬਿਕਰਮ ਸਿੰਘ ਦੀ ਮਾਸੀ ਉੱਠ ਕੇ ਆ ਗਈ ਜਦੋਂ ਉਸਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿੱਛੇ ਖੇਤਾਂ ਵੱਲ ਨੂੰ ਭੱਜ ਗਿਆ ਅਤੇ ਇਹ ਧਮਕੀਆਂ ਦਿੰਦਾ ਰਿਹਾ ਕਿ ਉਹ ਬਿਕਰਮ ਸਿੰਘ ਦੇ ਮਸੇਰੇ ਭਰਾ ਜਿਸ ਵਿੱਚ ਇੱਕ ਸਬ ਇੰਸਪੈਕਟਰ ਅਤੇ ਦੂਸਰੇ ਤਰਨਜੀਤ ਨੂੰ ਵੀ ਧਮਕੀਆਂ ਦਿੰਦਾ ਹੋਇਆ ਚਲਾ ਗਿਆ । ਉਹਨਾਂ ਦੱਸਿਆ ਕਿ ਉਸਦਾ ਪੁੱਤਰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ । VO2 --- ਇਸ ਸਬੰਧ ਵਿੱਚ ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ ਸਬੰਧੀ ਫੋਨ ਤੇ ਸੂਚਨਾ ਪ੍ਰਾਪਤ ਹੋਈ ਸੀ ਫਿਲਹਾਲ ਉਹਨਾਂ ਕੋਲ ਕੋਈ ਵੀ ਰੁੱਕਾ ਜਾ ਪਰਿਵਾਰਿਕ ਮੈਂਬਰਾਂ ਵੱਲੋਂ ਬਿਆਨ ਦਰਜ ਨਹੀਂ ਕਰਵਾਏ ਹਨ। ਉਹਨਾਂ ਕਿਹਾ ਕਿ ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।
12
comment0
Report
SSSanjay Sharma
Sept 09, 2025 11:15:21
Noida, Uttar Pradesh:
DHARAMSHALA, KANGRA (HIMACHAL PRADESH): KANGANA RANAUT (BJP) & JAIRAM THAKUR (HIMACHAL PRADESH LEGISLATIVE ASSEMBLY LoP & BJP LEADER) ON MEETING WITH PM NARENDRA MODI ------------------------------------------------- DHARAMSHALA, KANGRA (HIMACHAL PRADESH): SUKHVINDER SINGH SUKHU (HIMACHAL PRADESH CM) ON MEETING WITH PM NARENDRA MODI
9
comment0
Report
Advertisement
Back to top