Back
Kurali में पटाखा मार्केट पर किसान यूनियन ने डिप्टी कमिश्नर से मांगा जवाब
HSHarmeet Singh
Sept 16, 2025 07:31:41
Kurali, Punjab
ਐਂਕਰ:-ਕਿਸਾਨ ਜਥੇਬੰਦੀ ਕਾਦੀਆਂ ਦੇ ਜਿਲਾ ਪ੍ਰਧਾਨ ਤੇ ਮੈਬਰਾਂ ਵੱਲੋਂ ਸ਼ਹਿਰ ਕੁਰਾਲੀ ਦੇ ਵਿੱਚ ਪਟਾਕਿਆਂ ਦੀ ਖੁੱਲ ਰਹੀਆਂ ਧੜਾ ਧੜ ਦੁਕਾਨਾਂ ਦੇ ਖਿਲਾਫ ਡੀਸੀ ਨੂੰ ਦਿੱਤਾ ਮੰਗ ਪੱਤਰ
ਡੀਸੀ ਮੋਹਾਲੀ ਨੇ ਵੀ ਦਿੱਤਾ ਭਰੋਸਾ ਕਿਹਾ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਦੁਕਾਨਾਂ ਨੂੰ ਕਰਵਾਇਆ ਜਾਵੇਗਾ ਬੰਦ
ਕੁਰਾਲੀ:-ਸ਼ਹਿਰ ਕੁਰਾਲੀ ਜਿਸ ਨੂੰ ਕੀ ਪਟਾਕਿਆਂ ਦੀ ਮੰਡੀ ਵਜੋਂ ਜਾਣਿਆ ਜਾਂਦਾ ਹੈ ਇਨੀ ਦਿਨੀ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਟਾਕਾ ਵੇਚਣ ਵਾਲਿਆਂ ਦੀਆਂ ਦੁਕਾਨਾਂ ਧੜਾ ਧੜ ਖੁੱਲ ਰਹੀਆਂ ਹਨ ਜਿਸ ਨੂੰ ਵੇਖਦੇ ਆ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਡੀਸੀ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੱਸਿਆ ਹ ਕਿ ਮੰਗ ਪੱਤਰ ਵਿੱਚ ਉਹਨਾਂ ਮਾਣਯੋਗ ਡੀਸੀ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਧੜਾ ਧੜ ਖੁੱਲ ਰਹੀਆਂ ਪਟਾਕਿਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਜੋ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਲਾਇਸੰਸ ਤੋਂ ਲੋੜ ਤੋਂ ਜਿਆਦਾ ਸਟੋਰੇਜ ਅਤੇ ਹੋਰ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ। ਇਸ ਸਬੰਧੀ ਮਾਨਯੋਗ ਡੀਸੀ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਵਾਇਆ ਕਿ ਜਲਦ ਹੀ ਉਹਨਾਂ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਜਾਵੇਗਾ ਅਤੇ ਗੈਰ ਕਾਨੂੰਨੀ ਢੰਗ ਨਾਲ ਖੁੱਲੀਆਂ ਦੁਕਾਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। Shots and byts
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 16, 2025 09:06:050
Report
HSHarmeet Singh
FollowSept 16, 2025 08:48:342
Report
AMAjay Mahajan
FollowSept 16, 2025 08:35:500
Report
RKRAJESH KATARIA
FollowSept 16, 2025 08:35:320
Report
AAAsrar Ahmad
FollowSept 16, 2025 08:35:110
Report
RBRohit Bansal
FollowSept 16, 2025 08:20:042
Report
BSBHARAT SHARMA
FollowSept 16, 2025 08:16:150
Report
MSManish Sharma
FollowSept 16, 2025 08:16:050
Report
NLNAND LAL
FollowSept 16, 2025 08:11:270
Report
NSNitesh Saini
FollowSept 16, 2025 08:04:070
Report
AAAsrar Ahmad
FollowSept 16, 2025 07:49:023
Report
MTManish Thakur
FollowSept 16, 2025 07:48:545
Report
AAAsrar Ahmad
FollowSept 16, 2025 07:47:230
Report
AAAsrar Ahmad
FollowSept 16, 2025 07:24:383
Report