Back
ਖੰਨਾ ਹਾਦਸੇ ਨੇ 4 ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ!
DSDharmindr Singh
Jul 28, 2025 04:31:20
Khanna, Punjab
ਖੰਨਾ ਹਾਦਸੇ ਨੇ ਕਈ ਪਰਿਵਾਰ ਉਜਾੜ ਦਿੱਤੇ। ਇੱਕ ਪਰਿਵਾਰ ਦੇ ਚਾਰ ਮੈਂਬਰਾਂ ਚੋਂ ਮੁਖੀਆ ਹੀ ਬਚ ਸਕਿਆ। ਉਸਦੀ ਪਤਨੀ, 7 ਸਾਲ ਦੇ ਬੇਟੇ ਦੀ ਮੌਤ ਹੋ ਗਈ। 3 ਸਾਲ ਦੀ ਬੱਚੀ ਲਾਪਤਾ ਹੈ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowJul 28, 2025 10:02:34Khanna, Punjab:
ਖੰਨਾ ਦੇ ਜਗੇੜਾ ਨਹਿਰ ਪੁਲ ਵਿਖੇ ਸ਼ਰਧਾਲੂਆਂ ਦੀ ਗੱਡੀ ਡਿੱਗਣ ਦੇ ਮਾਮਲੇ ਚ ਐੱਸ ਐੱਸ ਪੀ ਡਾ. ਜਯੋਤੀ ਯਾਦਵ ਬੈਂਸ ਦਾ ਬਿਆਨ ਸਾਮ੍ਹਣੇ ਆਇਆ। ਓਹਨਾਂ ਦਸਿਆ ਕਿ ਓਵਰਲੋਡਿੰਗ ਵੀ ਹਾਦਸੇ ਦੀ ਵਜ੍ਹਾ ਰਹੀ। ਪੁਲਸ ਹਰ ਪੱਖੋਂ ਜਾਂਚ ਕਰ ਰਹੀ ਹੈ। ਜੇਕਰ ਕੋਈ ਲਾਪਰਵਾਹੀ ਸਾਮ੍ਹਣੇ ਆਈ ਤਾਂ ਕਾਰਵਾਈ ਹੋਵੇਗੀ। ਓਹਨਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਐੱਸ ਐੱਸ ਪੀ ਨੇ ਦੱਸਿਆ ਕਿ ਬੀਤੀ ਰਾਤ ਗੱਡੀ ਚ 25 ਜਣਿਆਂ ਦੇ ਹੋਣ ਦੀ ਖਬਰ ਸੀ। ਸਵੇਰੇ ਪਿੰਡ ਦੀ ਪੰਚਾਇਤ ਤੋਂ ਜਾਣਕਾਰੀ ਮੁਤਾਬਕ 29 ਜਣੇ ਗੱਡੀ ਚ ਸਨ। ਇਹਨਾਂ ਚੋਂ 6 ਦੀ ਮੌਤ ਹੋ ਗਈ ਹੈ। 19 ਨੂੰ ਬਚਾ ਲਿਆ ਗਿਆ। 4 ਲਾਪਤਾ ਹਨ। ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਬਾਈਟ - ਡਾ. ਜਯੋਤੀ ਯਾਦਵ ਬੈਂਸ (ਐੱਸ ਐੱਸ ਪੀ)
0
Report
KDKuldeep Dhaliwal
FollowJul 28, 2025 10:02:12Mansa, Punjab:
लैंड पुलिग पोलसी के तहत 65000 ऐकड के करीब जिसमे मानसा मे 212 ऐकड के करीब ऐकवायर करना चाहते है -किसान नेता
बुजुर्ग औरतो,किसानो ओर नौजवानो ने जताया रोष
एंकर : गांव ठुठियावाली में लैंड पुलिंग पोलिसी को लेकर बड़े बैनर लगाए गए जिसमें लिखा है कि कोई भी सरकार का नुमाइंदा जा अधिकारी लैंड पुलिंग पोलिसी को लेकर गांव में दाखिल ना हो किसानों ने कहा अगर कोई भी गांव में कोई आया तो उनका कड़ा विरोध किया जाएगा।
लैंड पूलिंग पालिसी के खिलाफ आज मानसा जिले के गांव ठुठिया वाली में किसानो बुजुर्ग औरतों और नौजवानों ने पंजाब सरकार के खिलाफ रोष प्रदर्शन किया इसी दौरान उन्होंने अपने गांव में लैंड पुलिंग पोलिसी को लेकर बड़े बैनर लगाए गए जिसमें लिखा है कि कोई भी सरकार का नुमाइंदा जा अधिकारी लैंड पुलिंग पोलिसी को लेकर गांव में दाखिल ना हो अगर कोई भी सरकार का नमायदा जा अधिकारी गांव में दाखिल होगा तो वह अपना खुद जिम्मेवार होगा भारी विरोध का सामना करना पडेगे इसी दौरान किसाने और जथेबंदी के नेताओं ने कहा कि लैंड पुलिग पोलसी के तहत 65000 ऐकड के करीब जिसमे मानसा मे 212 ऐकड के करीब ऐकवायर करना चाहते है उनहोने कहा कि आदमी पार्टी सता में आने से पहले किसान हितैसी होने के बड़े-बड़े दावे करती थी लेकिन अब सत्ता में आने के बाद आम आदमी पार्टी के कन्वीनर अरविंद केजरीवाल और आम आदमी पार्टी के पंजाब के मुख्यमंत्री भगवान सिंह मान किसान मजदूर विरोधी नीतियों पर उतर आए हैं जो के कॉर्पोरेट घिरानो के साथ मिलकर किसानों की जमीनो पर कब्जा करवाना चाहते हैं जो के किसी भी कीमत पर नहीं होने दिया जाएगा उन्होंने कहा कि अपनी जमीन के लिए वह अपना खून का कतरा कतरा बहा देंगे चाहे उनको अपनी जान कुर्बान करनी पड़े लेकिन जमीनों पर लैंड पूलिंग पालिसी के तहत कब्जा नहीं होने दिया जाएगा उन्होंने कहा कि आने वाले दिनों में वह एक बड़ा आंदोलन आम आदमी पार्टी की पंजाब सरकार के खिलाफ शुरू करेंगे और आने वाली चुनाव में आम आदमी पार्टी को गांवो में नहीं आने दिया जाएगा हर सवाल का जवाब मांगा जाएगा।
बाइट राम सिंह किसान नेता
बाइट मकखन सिंह
बाइट भोला सिंह
0
Report
BSBHARAT SHARMA
FollowJul 28, 2025 09:47:57Ajnala, Punjab:
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਭਰਤੀ ਕਮੇਟੀ ਦੇ ਡੈਲੀਗੇਟਸ ਦਾ ਹਲਕਾ ਅਜਨਾਲਾ ਚ ਹੋਇਆ ਵੱਡਾ ਇਕੱਠ
ਭਰਤੀ ਕਮੇਟੀ ਦੇ ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ ਨੇ ਡੈਲੀਗੇਟਸ ਨੂੰ ਕੀਤਾ ਸੰਬੋਧਨ
ਸਿੱਖ ਸੰਗਤਾਂ ਨੂੰ ਅਪੀਲ ਧੜਿਆਂ ਨੂੰ ਛੱਡਕੇ ਧਰਮ ਨਾਲ ਜੁੜੀਏ
ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਹਲਕਾ ਅਜਨਾਲਾ ਅੰਦਰ ਡਾ ਰਤਨ ਸਿੰਘ ਅਜਨਾਲਾ ਦੀ ਅਗਵਾਈ ਚ ਡੈਲੀਗੇਟਸ ਦਾ ਇਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ ਪਹੁੰਚੇ ਜਿੱਥੇ ਡੈਲੀਗੇਟਸ ਵਿੱਚੋ ਜ਼ਿਲ੍ਹਾ ਡੈਲੀਗੇਟਸ ਚੁਣੇ ਗਏ
ਇਸ ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਮੈਂਬਰਸ਼ਿਪ ਕੀਤੀ ਜਾ ਰਹੀ ਹੈ, ਜਿਨਾਂ ਵਿੱਚੋਂ ਡੈਲੀਗੇਟਸ ਚੁਣੇ ਗਏ ਹਨ ਅਤੇ ਅੱਜ ਡੈਲੀਗੇਟਸ ਦੇ ਇੱਕ ਇਕੱਠ ਵਿੱਚ ਜਿਲ੍ਾ ਡੈਲੀਗੇਟਸ ਚੁਣੇ ਗਏ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਮੇ ਤਹਿਤ ਪੂਰੇ ਪੰਜਾਬ ਅੰਦਰ ਮੈਂਬਰਸ਼ਿਪ ਡਰਾਈਵ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ, ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਧੜਿਆਂ ਨੂੰ ਛੱਡ ਕੇ ਧਰਮ ਨਾਲ ਜੁੜੀਏ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਕੰਮ ਕੀਤਾ ਜਾਵੇ।
ਬਾਈਟ :- ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ
ਇਸ ਮੌਕੇ ਸਾਬਕਾ ਸਾਂਸਦ ਅਤੇ ਸਾਬਕਾ ਕੈਬਿਨੇਟ ਮੰਤਰੀ ਡਾਕਟਰ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਅਜਨਾਲਾ ਵਿੱਚ ਅੱਜ ਹੋਏ ਇਕੱਠ ਨੇ ਇਹ ਸਾਬਤ ਕੀਤਾ ਹੈ ਕਿ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਲਈ ਨਾਲ ਜੁੜ ਰਹੇ ਹਨ ਉਹਨਾਂ ਕਿਹਾ ਕਿ ਪਿਛਲੇ 40 ਸਾਲ ਉਹਨਾਂ ਵੱਲੋਂ ਬਾਦਲ ਪਰਿਵਾਰ ਨੂੰ ਬਿਨਾਂ ਡੈਲੀਗੇਟਸ ਤੋਂ ਚੁਣਿਆ ਗਿਆ ਸੀ ਪਰ ਹੁਣ ਸਹੀ ਤਰੀਕੇ ਦੇ ਨਾਲ ਡੈਲੀਗੇਟ ਚੁਣ ਕੇ ਕੰਮ ਕੀਤਾ ਜਾ ਰਿਹਾ ਹੈ
ਬਾਈਟ :- ਡਾ ਰਤਨ ਸਿੰਘ ਅਜਨਾਲਾ ਸਾਬਕਾ ਸਾਂਸਦ ਅਤੇ ਸਾਬਕਾ ਕੈਬਿਨੇਟ
5
Report
PSParambir Singh Aulakh
FollowJul 28, 2025 09:46:34Amritsar, Punjab:
ਅੱਜ SGPC ਦੀ ਅੰਤਰਿੰਗ ਕਮੇਟੀ ਦੀ ਬੈਠਕ ਹੋਈ
ਸ੍ਰੀ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਚ ਤਬਦੀਲ ਕਰਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਚ ਸਾਹਮਣੇ ਆਇਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਜਾਂਦੀ ਹੈ ਕਿ 2019 ਵਾਲੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ,
ਸਰਕਾਰ ਆਪਣਾ ਵਾਅਦਾ ਪੂਰਾ ਕਰੇ, ਸ੍ਰੀਨਗਰ ਚ ਜੌ ਮੰਦਭਾਗੀ ਘਟਨਾ ਵਾਪਰੀ ਹੈ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਹੀਦੀ ਦਿਹਾੜੇ ਦੇ ਸਮਾਗਮ ਚ ਗਾਣੇ ਗਾਏ ਗਏ ਅਤੇ ਭੰਗੜੇ ਪਾਏ ਗਏ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਹ ਮਾਮਲਾ ਪੁੱਜ ਚੁੱਕਾ ਹੈ ਇਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਫ਼ਤਹਿਗੜ੍ਹ ਯੂਨੀਵਰਸਿਟੀ ਚ ਚੇਅਰ ਸਥਾਪਿਤ ਕੀਤੀ ਜਾਵੇਗੀ
ਕਰਤਾਰਪੁਰ ਸਾਹਿਬ ਦਾ ਲਾਂਘਾਂ ਸਬੰਧੀ ਸ਼ਰਤਾਂ ਹਟਾਈਆਂ ਜਾਣ, ਇਕੱਲੇ ਅਧਾਰ ਕਾਰਡ ਤੇ ਹੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਦਿੱਤਾ ਜਾਵੇ,
SGPC ਦੇ ਜਿਨ੍ਹੇ ਐਜੂਕੇਸ਼ਨ ਅਦਾਰੇ ਹਨ NDA ਅਸੀਂ ਲਾਂਚ ਕਰਨ ਜਾ ਰਹੇ ਹਾਂ, ਸਾਡੇ ਕੁਝ ਬੱਚੇ ਸਲੈਕਟ ਹੋ ਕੇ ਅਫ਼ਸਰ ਵੀ ਬਣੇ ਹਨ
ਬੰਦੀ ਸਿੰਘਾਂ ਦੀ ਰਿਹਾਈ ਵਾਲੇ ਐਲਾਨ ਤੇ ਕੇਂਦਰ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੂਰਾ ਕਰਨ
ਰਾਜਿਸਥਾਨ ਜੌ ਘਟਨਾ ਵਾਪਰੀ ਹੈ ਇੱਕ ਗੁਰਸਿੱਖ ਲੜਕੀ ਕੋਲੋਂ ਉਸਦੇ ਕਕਾਰ ਲਾਹੁਣ ਦੀ ਗੱਲ ਆਖੀ ਗਈ, ਜੌ ਕਿ ਬਹੁਤ ਮੰਦਭਾਗੀ ਘਟਨਾ ਹੈ
ਸਿੱਖ ਚੇਹਰਿਆਂ ਨੂੰ ਵੱਡੇ ਅਹੁਦਿਆਂ ਤੋਂ ਵਾਂਝੇ ਕੀਤਾ ਜਾ ਰਿਹਾ,
9 ਇੰਚੀ ਤੱਕ ਸ੍ਰੀ ਸਾਹਿਬ ਹਰ ਗੁਰਸਿੱਖ ਪਾ ਸਕਦਾ ਹੈ, Emails ਲਗਾਤਾਰ ਆ ਰਹੀਆਂ ਹਨ, ਸਰਕਾਰ ਦਾ ਸਿਸਟਮ ਫੇਲ ਹੋ ਚੁੱਕਾ ਹੈ...
1
Report
MSManish Sharma
FollowJul 28, 2025 09:31:25Tarn Taran Sahib, Punjab:
तरन तारन पावर कॉरपोरेशन के ऑफिस में लंच टाइम में खाना खाने चला जाता है स्टॉफ, खाली कमरों में पंखे और बिजली घंटों चलती रहती
पीएसपीसीएल के मुख्य निगरान बोले, बिजली का दुरुप्रयोग गलत करेंगे कर्मचारियों को हिदायत
एंकर दूसरों को बिजली बचाने की नसीहत देने वाला पावर कॉरपोरेशन खुद बिजली का दुरुप्रयोग कर रहा है। तरन तारन पावर कॉरपोरेशन ऑफिस में बिजली का दुरुपयोग करने की तस्वीर सामने आई है। दरअसल दोपहर को लंच टाइम के दौरान स्टाफ अपने कमरों से बाहर चला जाता है लेकिन लाइट और पंखे बंद करना भूल जाता है ना ही वहां के दर्जा चार कर्मचारी इन बातों का ध्यान रखते हैं जिसके कारण लंच टाइम खत्म होने तक लाइट और पंखे खाली कमरे में चलते रहते हैं। इस बारे जब पावर कारपोरेशन तरन तारन सर्कल के डिप्टी चीफ इंजिनियर मोहतम सिंह से बात की तो उन्होंने कहा कि बिजली का दुरुपयोग करना गलत है अगर उनका स्टाफ ऐसा कर रहा है तो वह उन्हें हिदायत करेंगे कि दोबारा ऐसा ना हो
बाइट मोहतम सिंह, डिप्टी चीफ इंजिनियर
3
Report
KBKulbir Beera
FollowJul 28, 2025 09:20:29Bathinda, Punjab:
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਸਰਕਾਰੀ ਬੱਸ ਚੋਰੀ
ਚੋਰਾਂ ਵੱਲੋਂ ਚੋਰੀ ਕੀਤੀ ਗਈ ਬੱਸ ਖਰਾਬ ਸੜਕ ਤੇ ਚਕਾਰ ਖੁਬੀ,ਚੋਰ ਮੌਕੇ ਤੋਂ ਹੋਏ ਫਰਾਰ
ਤਿੰਨ ਬੱਸਾਂ ਹੋਰ ਬੱਸਾਂ ਨੂੰ ਚੋਰੀ ਕਰਨ ਦੀ ਕੀਤੀ ਗਈ ਸੀ ਕੋਸ਼ਿਸ਼ ਪਰ ਨਹੀਂ ਹੋਈਆਂ ਸਟਾਰਟ
ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚੋਂ ਚੋਰਾਂ ਵੱਲੋਂ ਪੀਆਰਟੀਸੀ ਦੀ ਬੱਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਬੱਸ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਵੱਲੋਂ ਦਿਨ ਹੋਰ ਸਰਕਾਰੀ ਬੱਸਾਂ ਨਾਲ ਛੇੜਛਾੜ ਕੀਤੀ ਗਈ ਪਰ ਉਹ ਸਟਾਰਟ ਨਹੀਂ ਹੋਈਆਂ, ਪੀਆਰਟੀਸੀ ਦੇ ਬਠਿੰਡਾ ਤੋਂ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੌੜ ਮੰਡੀ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਨਗਰ ਕੌਂਸਲ ਮੌੜ ਮੰਡੀ ਦੇ ਬਸ ਸਟੈਂਡ ਵਿੱਚ ਖੜੀ ਸੀ ਜਿਸ ਨੂੰ ਬੀਤੀ ਦੇਰ ਰਾਤ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਪਰ ਟਰੱਕ ਯੂਨੀਅਨ ਮੌੜ ਮੰਡੀ ਤੋਂ ਮਾਨਸਾ ਕੈਂਚੀਆਂ ਨੂੰ ਜਾਣ ਵਾਲੀ ਸੜਕ ਖਰਾਬ ਹੋਣ ਕਾਰਨ ਬਸ ਪਾਣੀ ਵਿੱਚ ਖੁਭ ਗਈ ਜਿਸ ਨੂੰ ਛੱਡ ਕੇ ਚੋਰ ਫਰਾਰ ਹੋ ਗਏ, ਉਹਨਾਂ ਦੱਸਿਆ ਕਿ ਬੱਸ ਸਟੈਂਡ ਵਿੱਚ ਖੜੀਆਂ ਤਿੰਨ ਹੋਰ ਬੱਸਾਂ ਨਾਲ ਵੀ ਛੇੜਛਾੜ ਕੀਤੀ ਗਈ ਸੀ ਪਰ ਉਹ ਸਟਾਰਟ ਨਹੀਂ ਹੋਈਆਂ ਉਨਾਂ ਵੱਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮੌੜ ਮੰਡੀ ਦਾ ਬੱਸ ਸਟੈਂਡ ਨਗਰ ਕੌਂਸਲ ਮੌੜ ਮੰਡੀ ਅਧੀਨ ਆਉਂਦਾ ਹੈ, ਸੁਰੱਖਿਆ ਦੀ ਜਿੰਮੇਵਾਰੀ ਨਗਰ ਕੌਂਸਲ ਮੌੜ ਮੰਡੀ ਦੀ ਹੈ। ਪਰ ਰਾਤ ਸਮੇਂ ਇੱਥੇ ਕੋਈ ਚੌਂਕੀਦਾਰ ਨਾ ਹੋਣ ਕਾਰਨ ਅਜਿਹੀ ਘਟਨਾ ਵਾਪਰੀ ਹੈ। ਕਿ ਚੋਰਾਂ ਵੱਲੋਂ ਸਰਕਾਰੀ ਬੱਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਬਾਕੀ ਤਿੰਨ ਸਰਕਾਰੀ ਬੱਸਾਂ ਸਟਾਰਟ ਨਾ ਹੋਣ ਕਾਰਨ ਬਚਾ ਰਹਿ ਗਿਆ ਨਹੀਂ ਚੋਰਾਂ ਨੇ ਸਰਕਾਰੀ ਬੱਸਾਂ ਲੈ ਕੇ ਫਰਾਰ ਹੋ ਜਾਣਾ ਸੀ ਉਹਨਾਂ ਕਿਹਾ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ
ਬਾਈਟ ਸੁਖਪਾਲ ਸਿੰਘ ਇੰਸਪੈਕਟਰ ਪੀਆਰਟੀਸੀ ਬਠਿੰਡਾ
ਰਿਪੋਰਟ ਕੁਲਬੀਰ ਬੀਰਾ ।
5
Report
SNSUNIL NAGPAL
FollowJul 28, 2025 09:07:47Fazilka, Punjab:
ਸਦਰ ਥਾਣਾ ਪੁਲਿਸ ਨੇ ਦੋ ਵੱਖ-ਵੱਖ ਮੁਕਦਮੇ ਦਰਜ ਕੀਤੇ । ਜਿਸ ਵਿੱਚ ਅੱਠ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਤੋਂ ਪੁੱਛਗਿਛ ਤੋਂ ਬਾਅਦ ਹੁਣ ਪੁਲਿਸ ਨੇ ਚੋਰੀ ਦੇ ਹੋਰ ਮੋਟਰਸਾਈਕਲ ਬਰਾਮਦ ਕਰ ਲਏ ਨੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਢਾਣੀ ਕੜਾਕਾ ਸਿੰਘ, ਜੰਮੂ ਬਸਤੀ ਅਤੇ ਕੱਚਾ ਸੀਡ ਫਾਰਮ ਵਿਖੇ ਪੁਲਿਸ ਨੇ ਰੇਡ ਕੀਤੀ ਹੈ । ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਇੱਕ ਮਿਸਤਰੀ ਨੂੰ ਚੋਰੀ ਦੇ ਮੋਟਰਸਾਈਕਲ ਵੇਚਦੇ ਸਨ । ਜਿੱਥੋਂ ਵੀ ਬਰਾਮਦਗੀ ਹੋਈ ਹੈ। ਕੁੱਲ 9 ਮੋਟਰਸਾਈਕਲ ਲਿਆਂਦੇ ਗਏ ਨੇ ਤੇ ਮਾਮਲੇ ਵਿੱਚ ਜਾਂਚ ਪੜਤਾਲ ਜਾਰੀ ਹੈ।
9
Report
SPSomi Prakash Bhuveta
FollowJul 28, 2025 08:46:29Chamba, Himachal Pradesh:
एंकर
ब्हील चेयर पर आधारित चंबा की छात्रा कृतिका सूरी का मॉडल जापान के लिए सेलेक्ट
इस तरह का अवसर मिलने पर कृतिका सूरी और उसका परिवार है खुश
दिव्यांग लोगों की लाइफ़ आसान बनाने लिए चंबा की इस बेटी ने तैयार किया है एक मॉडल
वीओ
चंबा। दिव्यांग लोगों की लाइफ को आसान बनाने के लिए व्हील चेयर का मॉडल तैयार कर जापान के लिए सेलेक्ट हुई चंबा की कृतिका सूरी, उनका परिवार और टीचर बेहद गदगद हैं। पीएम श्री राजकीय कन्या वरिष्ठ माध्यमिक विद्यालय चंबा की छात्रा कृतिका सूरी ने इस मॉडल को स्कूल के एक दिव्यांग कर्मचारी की तकलीफ़ को समझते हुए ही तैयार किया है। इस मॉडल को तैयार करने में उनके टीचर शिवम, प्रिंसिपल श्रीकला बिज, बायोलॉजी टीचर रचना का काफ़ी मार्गदर्शन और सहयोग मिला है। तो वहीं माता-पिता और भगवान के आशीर्वाद से उन्हें आगे बढ़ने का अवसर मिला है। कृतिका सूरी और उसके माता पिता ने बताया कि उन्होंने कभी सपने में भी नहीं सोचा था कि जापान जाने का अवसर मिलेगा। अब जब मिला है तो वह बेहद गदगद हैं।
Elements...कृतिका सूरी के अपने माता पिता के साथ के शॉट
Bytes...कृतिका और उसके माता पिता की बाइट्स
8
Report
RNRam Narian Kansal
FollowJul 28, 2025 08:32:28Chowk, Punjab:
लोकेशन सुनाम
R N KANSAL
सुनाम में केमिस्ट एसोसिएशन द्वारा संजीवनी - A Celebration of Life' program program करवाया जिसमें अमन अरोड़ा ने केमिस्ट भाईचारे की समस्याओं को सुना।
केमिस्टों की आवाज़: संजीवनी प्रोग्राम में पंजाब केमिस्ट एसोसिएशन ने रखीं अपनी मांगे, मंत्री अमन अरोड़ा ने दिया समाधान का आश्वासन"
वॉयसओवर:
"सुनाम में आयोजित 'संजीवनी - A Celebration of Life' प्रोग्राम सिर्फ स्वास्थ्य जागरूकता का मंच नहीं रहा, बल्कि यहां पंजाब केमिस्ट एसोसिएशन ने अपनी प्रमुख मांगों को लेकर सरकार तक अपनी आवाज़ पहुंचाई।"
बाइट 1 सुरिंदर दुग्गल पंजाब प्रधान केमिस्ट एसोसिएशन
बाइट डाक्टर नरेश जिंदल जिला प्रधान संगरूर केमिस्ट एसोसिएशन
:
"हमने केमिस्टों की समस्याएं, विशेष रूप से ई-फार्मेसी, लाइसेंसिंग और मार्केट रेगुलेशन को लेकर मंत्री जी के सामने मुद्दे रखे हैं।"
पुलिस द्वारा केमिस्टों के धक्केशाही
वॉयसओवर:
"कैबिनेट मंत्री अमन अरोड़ा ने समस्याएं गंभीरता से सुनते हुए हर संभव समाधान का भरोसा दिलाया।"
बाइट 2 (अमन अरोड़ा की):
वॉयसओवर:
"संजीवनी प्रोग्राम में जहां जीवन के जश्न की बात हुई, वहीं केमिस्ट समुदाय ने भी अपने भविष्य को लेकर उम्मीद की एक नई किरण देखी।"
8
Report
BSBHARAT SHARMA
FollowJul 28, 2025 08:04:13Amritsar, Punjab:
ਲੈਂਡ ਪੁਲਿੰਗ ਪੋਲਿਸੀ ਨੂੰ ਰੱਦ ਕਰਾਉਣ ਲਈ ਅੱਜ ਪੂਰੇ ਪੰਜਾਬ ਵਿੱਚ ਡੀ ਸੀ ਦਫਤਰਾਂ ਵਿਚ ਮੰਗ ਪੱਤਰ ਦਿੱਤੇ ਜਾਣਗੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ
ਇਸ ਮੌਕੇ ਅੰਮ੍ਰਿਤਸਰ ਵਿੱਚ ਵੀ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਵੱਡਾ ਇਕੱਠਾ
ਪੰਜਾਬ ਦੀ ਭਗਵੰਤ ਮਾਨ ਸਰਕਾਰ ਉਹ ਲੈਂਡ ਪੋਲਿੰਗ ਪੋਲਿਸੀ ਜਿਹੜੀ ਲੈ ਕੇ ਆਈ ਹੈ ਇਹਨੂੰ ਤੁਰੰਤ ਵਾਪਸ ਲਿਆ ਜਾਵੇ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਹੈਕਿਹ ਸਕਦੇ ਹਾਂ ਕਿ ਕਿਸਾਨਾਂ ਲਈ ਵੀ ਇਹ ਕਾਲੀ ਪੋਲਸੀ ਹੈ।
11 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ
20 ਅਗਸਤ ਨੂੰ ਜਲੰਧਰ ਵਿਖੇ ਜਿੱਥੇ ਪੁੱਡਾ ਜਿਹਾ ਵੱਡਾ ਪੰਜਾਬ ਦਾ ਦਫਤਰ ਆ ਉਥੇ ਜਮੀਨ ਬਚਾਓ ਪਿੰਡ ਬਚਾਓ ਤੇ ਪੰਜਾਬ ਬਚਾਓ ਦੇ ਨਾਂ ਹੇਠ ਵੱਡੀ ਮਹਾਰੈਲੀ ਕਰਾਂਗੇ
ਅੰਮ੍ਰਿਤਸਰ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀਆਂ ਪੂਰੇ ਪੰਜਾਬ ਦੇ ਡੀਸੀ ਦਫਤਰਾਂ ਦੇ ਅੱਜ ਕੁਝ ਸਮੇਂ ਲਈ ਰੋਸ ਪ੍ਰਦਰਸ਼ਨ ਕਰਕੇ ਡੀਸੀ ਨੂੰ ਮੰਗ ਪੱਤਰ ਦੇਣਗੀਆਂ ਇਸ ਮੌਕੇ ਅੰਮ੍ਰਿਤਸਰ ਡੀਸੀ ਦਫ਼ਤਰ ਵਿੱਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ ਤੇ ਇਸ ਤੋਂ ਬਾਅਦ ਡੀਸੀ ਦਫਤਰ ਵਿੱਚ ਇੱਕ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 28 ਜੁਲਾਈ ਨੂੰ ਅਸੀਂ ਜਿਹੜਾ ਚੰਡੀਗੜ੍ਹ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਹੋਈ ਚ ਫੈਸਲਾ ਕੀਤਾ ਸੀ। ਇਹਦਾ ਮਕਸਦ ਸੀ ਕਿ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਉਹ ਲੈਂਡ ਪੋਲਿੰਗ ਪੋਲਿਸੀ ਜਿਹੜੀ ਲੈ ਕੇ ਆਈ ਹੈ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਇਹ ਜਿਹੜੀ ਲੈਂਡ ਪੋਲਿੰਗ ਪੋਲਸੀ ਹੈ ਜਿੱਸ ਤਰਾ ਕੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਹੈ ਜਿਸ ਤਰਾਂ ਕਿਸਾਨਾਂ ਲਈ ਵੀ ਇਹ ਕਾਲੀ ਪੋਲਸੀ ਹੈ ਜਿਹੜੀ ਲੈਂਡ ਪੋਲਿੰਗ ਪੋਲਿਸੀ ਹੈ ਲਗਭਗ ਪੰਜਾਬ ਦੇ ਅੰਦਰ 65 ਹਜਾਰ 5033 ਏਕੜ ਜਮੀਨ ਛੜਾ ਨੋਟੀਫਿਕੇਸ਼ਨ ਭਗਵੰਤ ਮਾਨ ਸਰਕਾਰ ਨੇ ਕੀਤਾ ਉਹਦੇ ਵਿੱਚ ਜਮੀਨ ਆ ਰਹੀ ਹੈ ਇਹਦੇ ਨਾਲ ਜੋ ਵੀ ਭਗਵੰਤ ਮਾਨ ਸਰਕਾਰ ਦਾਵੇ ਕਰ ਰਹੀ ਹੈ ਕਿ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਮਰਜ਼ੀ ਹੋਊਗੀ ਜਿੰਨਾ ਵੀ ਜਮੀਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਉਹਨਾਂ ਵਿੱਚੋਂ ਕੋਈ ਵੀ ਕਿਸਾਨ ਨਾ ਤਾਂ ਆਪਦੀ ਜਮੀਨ ਵੇਚ ਸਕਦਾ ਨਾ ਲੋਨ ਲੈ ਸਕਦਾ ਕੁਛ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਵਿੱਚ ਜਮੀਨ ਆ ਗਈ ਤੇ ਦੂਸਰੀ ਕਿਸਾਨਾਂ ਵਿੱਚ ਸਾਡੀ ਗੱਲ ਵੀ ਚਲੀ ਗਈ ਹੈ ਕਿ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਜੇ 4840 ਗਜ ਹੈ ਇੱਕ ਕਿੱਲੇ ਦੇ ਵਿੱਚ ਉਹਦੇ ਵਿੱਚੋਂ 1200 ਗੱਜ ਕਿਸਾਨ ਨੂੰ ਵਾਪਸ ਕਰਨੀ ਆ ਹਜ਼ਾਰ ਗਾ ਜੋ ਕਹਿੰਦੇ ਆ ਵੀ ਤੁਹਾਡੀ ਰਿਆਸ ਵਾਸਤੇ ਤੇ 200 ਗੱਜ ਤਹਾਨੂੰ ਦਿਖਾਉਣ ਵਾਸਤੇ ਇਹਦਾ ਮਤਲਬ 75% ਜਮੀਨ ਵੈਸੇ ਹੀ ਜਿਹੜਾ ਕਲੋਨੀ ਦੀ ਸਾਰੀ ਕਰੂਗਾ ਉਹਨੂੰ ਵੈਸੇ ਚਲੀ ਗਈ ਅਸੀਂ ਸਿੱਧੀ ਜਿਹੀ ਗੱਲ ਹੈ ਚਾਰ ਕਿੱਲੇ ਜੇ ਉਹਦੇ ਵਿੱਚ ਆਉਂਦੀ ਆ ਤੇ ਸਾਨੂੰ ਇੱਕ ਕਿੱਲਾ ਵਾਪਸ ਆਉਣਾ ਹੈ ਇਹ ਧੋਖਾ ਸਰਾਸਰ ਦੂਸਰਾ ਤਿੰਨ ਸਾਲਾਂ ਲਈ ਕਿੰਨ੍ਹਾ ਠੇਕਾ ਮਿਲਣਾ ਹੈ ਉਹ ਜੇ ਅਗਲੇ ਵੀ 25 ਸਾਲ ਜਮੀਨ ਡਿਵੈਲਪ ਨਹੀਂ ਹੁੰਦੀ ਤਾਂ ਕਿਸਾਨ ਦਾ ਪਰਿਵਾਰ ਕੀ ਆਪਣਾ ਟੱਬਰ ਲੈ ਕੇ ਆਪਣੀਆਂ ਜਮੀਨਾਂ ਵਿੱਚ ਬੜੀਆਂ ਸੜਕਾਂ ਜਾਂ ਸੀਵਰੇਜਾਂ ਲਾਈਟਾਂ ਲੱਗੀਆਂ ਨੂੰ ਦੇਖ ਕੇ ਗੁਜ਼ਾਰਾ ਕਰ ਲਿਆ ਕਰੂਗਾ ਇਹਦੇ ਬਾਰੇ ਭਗਵੰਤ ਮਾਨ ਜੀ ਕੁਝ ਨਹੀਂ ਬੋਲਦੇ ਹੈ ਜਿਹੜੀ ਮੀਟਿੰਗ ਚੰਡੀਗੜ੍ਹ ਸੱਦੀ ਸੀ ਮੁੰਡੀਆ ਸਾਹਿਬ ਨੇ ਜਿਹੜੇ ਦਾਅਵਾ ਕੀਤਾ ਸੀ ਵੀ 164 ਪਿੰਡਾਂ ਦੇ ਕਿਸਾਨ ਆ ਗਏ ਬੰਦੇ ਸਾਡੇ ਉੱਥੇ ਗਏ ਸੀ ਸਿਰਫ 4045 ਕਿਸਾਨ ਸੀ ਇੱਕ ਅੰਧਲੀਵਾਲ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਜਿਹੜਾ ਮਤਾ ਲਿਖ ਕੇ ਗਿਆ ਸੀ ਉਥੇ ਜਿਹੜਾ ਕਹਿੰਦਾ ਸੀ ਵੀ ਅਸੀਂ ਇਹਦਾ ਵਿਰੋਧ ਕਰਨਾ ਉਹਨੂੰ ਵੀ ਧੱਕੇ ਮਾਰ ਕੇ ਹਾਲ ਚੋ ਬਾਹਰ ਕੱਢ ਦਿੱਤਾ ਗਿਆ ਮਨਜੀਤ ਰਾਏ ਜਿਹਦੀ ਖੁਦ ਜਮੀਨ ਆਈ ਹੋਈ ਹੈ ਉਹਨਾਂ ਨੂੰ ਵੀ ਉਹਨਾਂ ਉਹ ਹੁਸ਼ਿਆਰਪੁਰ ਦੇ ਬਾਈਕਾਟ ਕਰਕੇ ਆ ਗਏ ਜਦੋਂ ਗੱਲ ਨਾ ਸੁਣੀ ਗਈ ਕਿਸਾਨਾਂ ਨੂੰ ਕਿਹਾ ਗਿਆ ਵੀ ਕਿਹੜੇ ਕਿਹੜੇ ਕਿਸਾਨ ਸਵਾਲ ਕਰਨਾ ਚਾਹੁੰਦੇ ਹਨ ਕਿਸਾਨਾਂ ਨੇ ਬਾਵਾਂ ਖੜੀਆਂ ਕਰ ਦਿੱਤੀਆਂ ਉਹਦੀ ਫੋਟੋ ਮੀਡੀਆ ਚ ਵਾਇਰਲ ਕਰ ਦਿੱਤੀ ਵੀ ਕਿਸਾਨ ਸਾਡੇ ਨਾਲ ਸਹਿਮਤ ਹੈ ਹੁਣ ਮੈਨੂੰ ਲੱਗਦਾ ਪੰਜਾਬ ਚ ਨੋ ਐਂਟਰੀ ਤੇ ਬੋਰਡ ਲੱਗ ਜਾਣੇ ਆ ਤੁਸੀਂ ਦੇਖ ਲਓ ਜਿਹੜੇ ਕਹਿੰਦੇ ਵੀ ਸਾਡੇ ਨਾਲ ਸਹਿਮਤ ਆ ਸਾਰੇ ਕਿਸਾਨ ਅੱਜ ਅਸੀਂ ਜਿੱਥੇ ਮੰਗ ਪੱਤਰ ਦੇਣੇ ਹਨ ਲੈਂਡ ਪੋਲਿੰਗ ਪੋਲਿਸੀ ਤੇ ਉਹਦੇ ਨਾਲ ਦੀ ਨਾਲ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਉਜਾੜਿਆ ਗਿਆ ਜਾਂ ਉਜਾੜਿਆ ਜਾ ਰਿਹਾ ਇਹ ਤੋਂ ਅੱਗੇ ਆਬਾਦਕਾਰ ਕਿਸਾਨਾਂ ਨੂੰ ਉੱਜੜਿਆ ਜਾ ਰਿਹਾ ਪਰ ਪੰਜਾਬ ਦੇ ਅੰਦਰ ਉਹਦੇ ਵਿੱਚ ਜਿਹੜੀਆਂ ਖੇਤੀ ਅਧਾਰ ਤੇ ਜਮੀਨਾਂ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਖੋਣੀਆਂ ਹਨ ਸਾਰਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਆਂ ਕਾਰਪੋਰੇਟ ਦਾ ਏਜੰਡਾ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿਜੀਕਰਨ ਹੈ ਜਿਹੜੇ ਪ੍ਰੀਪੇਡ ਮੀਟਰ ਆਮ ਖਪਤਕਾਰਾਂ ਦੇ ਘਰਾਂ ਚ ਧੱਕੇ ਨਾ ਲਾਏ ਜਾ ਰਹੇ ਆ ਉਹਨੂੰ ਵੀ ਵਾਪਸ ਲੈਣ ਦੀ ਮੰਗ ਕਰਾਂਗੇ ਪਰ ਜਿਹੜਾ ਸ਼ੰਭੂ ਤੇ ਖਨੋਰੀ ਦੇ ਵਿੱਚ ਜਬਰੀ ਭਗਵੰਤ ਮਾਨ ਸਰਕਾਰ ਨੇ ਮੋਰਚੇ ਚੁੱਕੇ ਸੀ ਉਹਦੇ ਸਮਾਨ ਦੀ ਜਿਹੜਾ ਕਰੋੜਾਂ ਦੇ ਵਿੱਚ ਸਾਡਾ ਸਮਾਨ ਉਥੋਂ ਖੁਰਦ ਬੁਰਦ ਕਰਾਇਆ ਗਿਆ ਤੋੜਿਆ ਭੰਨਿਆ ਗਿਆ ਉਹਦੀ ਭਰਭਾਈ ਦੀ ਮੰਗ ਕਰਾਂਗੇ ਜਿੰਨੇ ਵੀ ਅੰਦੋਲਨਕਾਰੀ ਕਿਸਾਨ ਹੁਣ ਵੀ ਉਹਨਾਂ ਤੇ ਕੇਸ ਲਗਾਤਾਰ ਪਾਏ ਜਾ ਰਹੇ ਜਿੱਥੇ ਜਿੱਥੇ ਵਿਰੋਧ ਹੁੰਦਾ ਉਹ ਸਾਰੇ ਜਿਹੜੇ ਪੁਲਿਸ ਕੇਸ ਹੈ ਜਾਂ ਰੇਲਵੇ ਦੇ ਕੇਸ ਹਣ ਉਹ ਵਾਪਸ ਲਏ ਜਾਣੇ ਚਾਹੀਦੇ ਹਨ ਇਹਦੇ ਨਾਲ ਮੰਗ ਪੱਤਰ ਵਿੱਚ ਕਿਹਾ ਮੁੱਦਾ ਜਿਹੜਾ ਇਸ ਵੇਲੇ ਤੁਸੀਂ ਲਗਾਤਾਰ ਕਿਸਾਨਾਂ ਨੂੰ ਦੇਖ ਰਹੇ ਯੂਰੀਆ ਨਹੀਂ ਮਿਲ ਰਹੀ ਬਲੈਕ ਮਿਲ ਰਹੀ ਹੈ ਯੂਰੀਆ ਦੀ ਬਹੁਤ ਵੱਡੀ ਘਾਟ ਹੈ ਕਿਸਾਨਾਂ ਨੇ ਆਪਣੇ ਪੈਸੇ ਦੇ ਕੇ ਯੂਰੀਆ ਲੈਣੀ ਸਰਕਾਰ ਕੋਲ ਪਰ ਇਹ ਆਏ ਸਾਲ ਯੂਰੀਆ ਤੇ ਰੌਲਾ ਪੈਂਦਾ ਤੇ ਉਹ ਯੂਰੀਆ ਦੇ ਮੁੱਦੇ ਤੇ ਵੀ ਜਿਹੜਾ ਅਸੀਂ ਜਿਹੜਾ ਵ ਅੱਜ ਮੰਗ ਪੱਤਰ ਵਿੱਚ ਉਹ ਗੱਲਾਂ ਲਿਖ ਕੇ ਦਵਾਂਗੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਐਸਕੇਐਮ ਦਾ 30 ਤਾਰੀਕ ਦਾ ਟਰੈਕਟਰ ਮਾਰਚ ਹੈ ਉਹਦਾ ਸਮਰਥਨ ਕਰਾਂਗੇ 11 ਅਗਸਤ ਨੂੰ ਜਿਹੜੇ ਪੀੜਤ ਪਿੰਡ ਆ ਜਾਂ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਕਰਾਂਗੇ। 20 ਅਗਸਤ ਨੂੰ ਜਲੰਧਰ ਵਿਖੇ ਜਿੱਥੇ ਪੁੱਡਾ ਜਿਹਾ ਵੱਡਾ ਪੰਜਾਬ ਦਾ ਦਫਤਰ ਆ ਉਥੇ ਜਮੀਨ ਬਚਾਓ ਪਿੰਡ ਬਚਾਓ ਤੇ ਪੰਜਾਬ ਬਚਾਓ ਦੇ ਨਾਂ ਹੇਠ ਵੱਡੀ ਮਹਾਰੈਲੀ ਕਰਾਂਗੇ ਜਿਹਦੇ ਵਿੱਚ ਆਮ ਜਨਤਾ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਵੀ ਜਿੰਨੀ ਜਲਦੀ ਹੋ ਸਕੇ ਇਹ ਲੈਂਡ ਪੋਲਿੰਗ ਪੋਲਿਸੀ ਨੂੰ ਵਾਪਸ ਲਿਆ ਜਾਣਾ ਚਾਹੀਦਾ ਦੇਖੋ ਮੈਨੂੰ ਲੱਗਦਾ ਵੀ ਐਮਪੀ ਸਾਹਿਬਾਨ ਨੇ ਹੇਠਾਂ ਤੋਂ ਜਾਣਕਾਰੀ ਲੈ ਲਈ ਹੋਊਗੀ ਜੋ ਭਾਜਪਾ ਦਾ ਹਸ਼ਰ ਜਦੋਂ ਤਿੰਨ ਕਾਲੇ ਕਾਨੂੰਨ ਲਿਆਏ ਸੀ ਪੰਜਾਬ ਦੀ ਜਨਤਾ ਨੇ ਹਰਿਆਣੇ ਦੀ ਤੇ ਇੱਕ ਦੇਸ਼ ਦੇ ਹਿੱਸੇ ਨੇ ਉਹਨੂੰ ਸਮਾਜ ਦੇ ਵਿੱਚੋਂ ਛੇਕ ਦਿੱਤਾ ਸੀ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦਾ ਹਸ਼ਰ ਇਹਦੇ ਨਾਲੋਂ ਵੀ ਬੁਰਾ ਹੋਣਾ ਜੇ ਉਹਨਾਂ ਨੇ ਕਿਸਾਨ ਦੀ ਆਵਾਜ਼ ਦਾ ਸਨਮਾਨ ਨਾ ਕੀਤਾ ਜੇ ਕੇਜਰੀਵਾਲ ਜਾਂ ਭਗਵੰਤ ਮਾਨ ਜੀ ਨੂੰ ਕੋਈ ਪੰਜਾਬ ਦੀ ਆਵਾਜ਼ ਦੀ ਸਨਮਾਨ ਦਾ ਕੋਈ ਹੈ ਤੇ ਤੁਰੰਤ ਪ੍ਰਭਾਵ ਨਾਲ ਪੋਲਸੀ ਵਾਪਸ ਲੈਣੀ ਚਾਹੀਦੀ ਹੈ
ਬਾਈਟ:--- ਸਰਵਨ ਸਿੰਘ ਪੰਧੇਰ ਕਿਸਾਨ ਆ
13
Report
BSBhushan Sharma
FollowJul 28, 2025 07:48:29Nurpur, Himachal Pradesh:
लोकेशन नूरपुर भूषण शर्मा
राजनीति की भेंट चढ़ा नूरपुर का मातृ-शिशु अस्पताल
संचालन को अब भी लंबा इंतज़ार
मातृ-शिशु अस्पताल नूरपुर मे आया समान
सम्बंधित विभाग भेज चूका है अन्य अस्पतालों को
एंकर -जिला कांगडा के नूरपुर मे करीब 11 करोड़ रुपये की लागत से बना बहुप्रतीक्षित मातृ-शिशु अस्पताल नूरपुर अब भी अधूरा है। न बिजली है, न पानी और न ही स्टाफ—ऐसे में जनता को इसके लाभ से अब भी वंचित रहना पड़ रहा है। राष्ट्रीय स्वास्थ्य मिशन के तहत हाल ही में 1.59 करोड़ रुपये की राशि जारी की गई है, लेकिन अस्पताल प्रशासन की माने तो अस्पताल को सुचारु रूप से संचालित करने के लिए अब भी 3.18 करोड़ रुपये की और दरकार है। इस बहुमंजिला भवन का शिलान्यास 13 सितंबर 2017 को तत्कालीन एवं मौजूदा केंद्रीय स्वास्थ्य मंत्री व भाजपा के राष्ट्रीय अध्यक्ष जगत प्रकाश नड्डा, तत्कालीन मुख्यमंत्री स्व. वीरभद्र सिंह और तत्कालीन विधायक अजय महाजन की मौजूदगी में हुआ था। इसके बाद भाजपा सरकार के दौरान तत्कालीन वन,खेल एवं युवा मंत्री राकेश पठानिया ने 8 अक्टूबर 2022 को अस्पताल का उद्घाटन कर जनता को समर्पित कर दिया था । अब जबकि कांग्रेस सरकार को दो वर्ष पूरे हो चुके हैं, हाल ही में स्वास्थ्य मंत्री धनीराम शांडिल द्वारा की गई घोषणा के बाद पहली बार 1.59 करोड़ की राशि जारी की गई है, जिससे अधूरे कार्यों के पूरा होने की उम्मीद जगी है। लेकिन अभी भी बिजली-पानी कनेक्शन, सीवरेज व्यवस्था, उपकरणों की खरीद और सबसे अहम स्टाफ की नियुक्ति जैसे कई महत्वपूर्ण कार्य बाकी हैं।
सिविल अस्पताल नूरपुर के एमएस डॉ. सुभाष ठाकुर ने बताया कि अब तक 11 करोड़ रुपये खर्च हो चुके हैं, और शेष कार्यों के लिए विभाग ने उच्चाधिकारियों को बजट प्रस्ताव भेज दिया है। उम्मीद है कि शीघ्र शेष बजट भी स्वीकृत हो जाएगा। वही जो पैसा अभी आया है उसे सम्बंधित विभाग को कार्य पुरा करने के लिए जारी किया गया है जैसे ही भवन विभाग को हैंड ओवर हो जाएगा । विभागीय आदेशो पर इसे शुरु कर दिया जाएगा
बाइट - डॉ. सुभाष ठाकुर एमएस सिविल अस्पताल नूरपुर
पूर्व वन मंत्री राकेश पठानिया ने प्रदेश सरकार से इस मातृ शिशु अस्पताल का शिफ्ट किया साजोसामान तुरंत वापिस करने व इसका संचालन शुरू करने मांग की है उन्होंने कहा कि यह अस्पताल उद्घाटन के बावजूद सितंबर 2022 से अब तक तालों में बंद है। यह अस्पताल केंद्रीय स्वास्थ्य मंत्री एवं भाजपा के राष्ट्रीय अध्यक्ष जगत प्रकाश नड्डा व भाजपा की देन है केन्द्र से पैसे से अस्पताल बना है अभी हाल मे ही केन्द्र सरकार ने राष्ट्रीय स्वास्थ्य मिशन के तहत 1.59 करोड़ रुपये की राशि जारी की है ताकी अस्पताल की कमियो को पुरा किया जा सके । पठानियां ने कहा कि सुक्खू सरकार नूरपुर में पहले भी कई संस्थान बंद किए है जिसके बाद प्रदेश सरकार ने नूरपुर को एक और झटका दिया है। उन्होंने कहा कि प्रदेश की सुक्खू सरकार द्वारा मातृ शिशु अस्पताल नूरपुर से स्वास्थ्य सुविधाओं का साजोसामान ऊना शिफ्ट करना नूरपुर की जनता से अन्याय है जिसे सहन नहीं किया जाएगा। राकेश पठानिया ने कहा कि जेपी नड्डा जब केंद्रीय स्वास्थ्य मंत्री थे तो उन्होंने नूरपुर को मातृ शिशु अस्पताल की सौगात दी थी और भाजपा सरकार के समय इसका निर्माण कार्य हुआ था तथा बीते वर्ष जब वह वन मंत्री तो उन्होंने इसका सितंबर 2022 को विधिवत उद्घाटन किया था। सत्ता परिवर्तन के बाद यह अस्पताल चल नहीं पाया और कांग्रेस सरकार ने इस अस्पताल के लिए आया हुआ समान प्रदेश के अन्य अस्पतालों को भेज दिया जो की निदनिय है!
बाइट -- राकेश पठानिया पूर्व वन मंत्री एवं वरिष्ठ भाजपा नेता
14
Report
MSManish Shanker
FollowJul 28, 2025 07:48:10Sahibzada Ajit Singh Nagar, Punjab:
Manish Shanker Mohali
*नशे के ओवरडोज ने ली नौजवान की जान*
पंजाब पुलिस के युद्ध नशा विरुद्ध अभियान की हवा निकलती उसमें देखने को मिली जब मोहाली के गांव मटौर में पिछले 2 महीने में दो नौजवान युवाओं की चिट्टे की ओवर डोज से मृत्यु हो गई। जानकारी अनुसार बीते दिन मोहाली के सेक्टर 70 में बसे गांव मटौर के 22 वर्षीय नौजवान नशे की भेंट चढ़ गया। इस संदर्भ में जानकारी देते हुए मृत्यु का सोनू के परिवारिक मेंबरों ने बताया कि बीते कुछ दिन पहले सोनू के कुछ दोस्त उसे काम दिलवाने के सिलसिले में लेकर गए थे कुछ घंटे बाद उसे नशे की हालत में घर के बाहर छोड़कर भाग गए। उसे समय सोनू के मुंह पर कपड़ा बंधा हुआ था, सोनू की हालत को देखते हुए उनके द्वारा उन्हें अस्पताल भर्ती करवाया गया। इलाज दौरान उसकी मृत्यु हो गई। उन्होंने बताया जब तक उन्हें इंसाफ नहीं मिलता तब तक उनके द्वारा उनके बेटे की मृत्यु देह का संस्कार नहीं किया जाएगा।
1-2-1 family members
Shorts of house
File Pic of Sonu
13
Report
SSSandeep Singh
FollowJul 28, 2025 07:35:17Shimla, Himachal Pradesh:
"कभी कुदरत की गोद कहे जाने वाला हिमाचल — अब कहर की जद में जकड़ता जा रहा है !"
"क्या टूट रहे हैं पहाड़... या बिखर रही है हमारी विकास की सोच?"
"हर बारिश हिमाचल में अब राहत नहीं... एक नई त्रासदी लेकर आती है!"
"हिमाचल का 'डिजास्टर डोज़ियर': आपदाएं बढ़ीं, नीति नदारद!"
"हिमाचल में प्रकृति का कहर या इंसानी लापरवाही की सज़ा?"
"कभी देवभूमि... अब डिजास्टर जोन! हिमाचल के ज़ख्म बढ़ते जा रहे हैं!"
"विकास की दौड़ में कहीं विनाश को तो गले नहीं लगा बैठे?"
"न नदी बची, न नाले... हिमाचल अब हर मानसून से डरता है!"
"जहाँ कभी बादल बरसते थे तो खेत लहलहाते थे, अब वहीं बादल फटते हैं तो ज़िंदगियाँ बिखर जाती हैं..."
"हर साल बादल फटते हैं, ज़मीन खिसकती है, और सरकारें बस रिपोर्ट्स बनाती हैं — क्या हिमाचल को सिर्फ़ सहना है?"
NOTE-IN AND OUT PKG
14
Report
KBKulbir Beera
FollowJul 28, 2025 07:20:01Bathinda, Punjab:
ਜਦੋਂ ਵਿਧਾਇਕਾਂ ਨੇ ਤੀਆਂ ਚ ਦਿੱਤੇ ਗੇੜੇ
ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਅੱਜ ਦੀਆਂ ਨੌਜਵਾਨ ਲੜਕੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਫਾਊਂਡੇਸ਼ਨ ਵੱਲੋਂ ਤੀਜਾ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਹਲਕੇ ਦੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਬੋਲੀਆਂ ਪਾ ਕੇ ਲੜਕੀਆਂ ਨਾਲ ਗਿੱਦਾ ਪਾ ਕੇ ਰੌਣਕਾਂ ਲਗਾਈਆਂ,
ਤੀਆਂ ਦੇ ਮੇਲੇ ਦੌਰਾਨ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਛੋਟੇ ਛੋਟੇ ਲੜਕੇ ਅਤੇ ਲੜਕੀਆਂ ਨੇ ਸਟੇਜ ਤੇ ਆਪਣੀ ਅਦਾਕਾਰੀ ਨਾਲ ਖੂਬ ਰੰਗ ਬੰਨਿਆ, ਪੰਜਾਬੀ ਗਾਇਕ ਟਾਈਗਰ ਨੇ ਆਪਣੇ ਗੀਤਾਂ ਨਾਲ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ, ਵਿਧਾਇਕ ਬਲਜਿੰਦਰ ਕੌਰ ਆਪਣੀ ਭਰਜਾਈ ਨਾਲ ਬੋਲੀਆਂ ਪਾਉਂਦੇ ਵੀ ਸਟੇਜ ਤੇ ਨਜ਼ਰ ਆਏ, ਸੁੱਖੀ ਉਬਾ ਨੇ ਸਟੇਜ ਤੋਂ ਬੋਲੀਆਂ ਪਾ ਕੇ ਪੁਰਾਤਨ ਤੀਆਂ ਯਾਦ ਕਰਵਾ ਦਿੱਤੀਆਂ, ਪ੍ਰਬੰਧਕਾਂ ਦਾ ਕਹਿਣਾ ਸੀ ਕਿ ਹਰ ਸਾਲ ਪੰਜਾਬੀ ਵਿਰਸੇ ਨਾਲ ਜੋੜਨ ਅਤੇ ਔਰਤਾਂ ਦੇ ਹੁਨਰ ਨੂੰ ਉਭਾਰਨ ਲਈ ਉਹਨਾਂ ਵੱਲੋਂ ਮੇਲਾ ਤੀਆਂ ਦਾ ਕਰਵਾਇਆ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਚ ਵੀ ਇਹ ਜਾਰੀ ਰਵੇਗਾ, ਵਿਧਾਇਕ ਬਲਜਿੰਦਰ ਕੌਰ ਨੇ ਫਾਊਂਡੇਸ਼ਨ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸਲਾਗਾ ਕਰਦੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਭਾਈਚਾਰੇ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਪੁਰਾਤਨ ਸੱਭਿਆਚਾਰ ਨਾਲ ਵੀ ਜੋੜਨ ਲਈ ਸਹਾਇਕ ਸਿੱਧ ਹੁੰਦਾ ਹੈ,
ਬਾਈਟ 01 ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ
ਬਾਈਟ 02 ਸੁਰਿੰਦਰ ਕੌਰ ਫਾਊਂਡਰ ਫਾਊਂਡੇਸ਼ਨ
ਬਾਈਟ 04 ਟਾਈਗਰ ਪੰਜਾਬੀ ਗਾਇਕ
ਬਾਈਟ 03 05 ਦਰਸ਼ਕ
14
Report
ADAnkush Dhobal
FollowJul 28, 2025 07:18:43Shimla, Himachal Pradesh:
एंकर—- हिमाचल प्रदेश में बीते कुछ सालों से प्राकृतिक आपदाओं में भारी इज़ाफ़ा देखा जा रहा है. यह घटनाएं न सिर्फ बड़ा नुकसान कर रही हैं, बल्कि जानलेवा भी साबित हो रही है. साल 2018 से अब तक प्रदेश में 148 बादल फटने और फ्लैश फ्लड की घटनाएं दर्ज हो चुकी हैं. जिला कुल्लू, लाहौल-स्पीति, किन्नौर और मंडी प्राकृतिक आपदाओं की दृष्टि से अति संवेदनशील हैं. इसी तरह शिमला पर भी लगातार बढ़ता हुआ बहुत चिंता का विषय बन गया है.
VO—- साल 2023 के दौरान प्राकृतिक आपदा की वजह से 10 हजार करोड़ रूपये का नुकसान आंका गया. इसके अलावा प्रदेश को हर साल एक हज़ार करोड़ से दो हजार करोड़ रूपये का नुकसान हो रहा है. जानकारों की मानें, तो ऐसा जलवायु परिवर्तन और अवैज्ञानिक तकनीक से हो रहे निर्माण के चलते हो रहा है. राज्य में बढ़ी इन घटनाओं के चलते न सिर्फ़ सरकार चिंतित है, बल्कि इसने आम लोगों को भी चिंता में डाल दिया है. प्रदेश में आपदा से निपटने के लिए एक ठोस नीति बनाए जाने की मांग उठ रही है. लोगों का मानना है कि जिस तरह जापान ने भूकंप से होने वाले नुकसान से बचने के लिए ठोस नीति पर काम किया है. ठीक इसी तरह पहाड़ी राज्य हिमाचल को भी जान-माल का नुकसान कम करने के लिए व्यापक योजना पर काम करने की ज़रूरत है.
जनता के साथ जनप्रतिनिधियों का विश्वास भी इसी तरह की ठोस नीति पर है. विपक्ष में बैठी भारतीय जनता पार्टी भी राज्य सरकार से इसी तरह की नीति और व्यापक योजना बनाए जाने की मांग उठा रही है. हिमाचल प्रदेश सरकार में राजस्व मंत्री जगत सिंह नेगी भी इसी बात से इत्तेफ़ाक़ रखते हैं. हालांकि वे यह भी मानते हैं कि राज्य सरकार अब तक इस पूरे मामले में कोई भी ठोस नीति बनाए जाने में नाकाम साबित हुई है. अब तक के अध्ययन के मुताबिक,सरकार मानती है कि नदी-नालों के नजदीक अवैध निर्माण होने की वजह से आपदा के दौरान बड़ा नुकसान झेलना पड़ता है.
Important Data
साल 2024 में भूस्खलन की 46, बादल फटने के 12 और फ़्लैश फ्लड की 39 घटनाएं रिकॉर्ड की गई थी. इसी साल 174 लोगों की जान गई. इनमें सड़क दुर्घटनाओं में 144 और 30 लोगों की प्राकृतिक आपदाओं में जान गई थी.
साल 2023 में प्राकृतिक आपदा की वजह से 10 हज़ार करोड़ रुपये से ज़्यादा का नुक़सान होगा. इसी साल सबसे ज़्यादा 5748 भूस्खलन की घटनाएं रिकॉर्ड की गई. इसकी वजह से 45.44 स्क्वायर किलोमीटर ज़मीन को नुकसान हुआ.
• मानसून के दौरान अलग-अलग घटनाओं में मौत का आंकड़ा
2018- 343
2019- 218
2020- 284
2021- 476
2022- 418
2023- 270
2024- 174
• साल भर में अलग-अलग घटनाओं में मौत का आंकड़ा
2007-08- 1547
2008-09- 2028
2009-10- 2030
2011-12- 1400
2012-13- 1576
2013-14- 1359
2014-15- 1990
Elements
Visuals- हिमाचल में आपदा
Byte- जगत सिंह नेगी, राजस्व मंत्री
Voxpop- आम जनता
Feed through Live U- 70
14
Report