Become a News Creator

Your local stories, Your voice

Follow us on
Download App fromplay-storeapp-store
Advertisement
Back
Mandi175002

कीरतपुर-मनाली फोरलेन धंसा, मंडी-कुल्लू संपर्क पूरी तरह कटा!

NSNitesh Saini
Aug 28, 2025 03:15:29
Sundar Nagar, Himachal Pradesh
लोकेशन मंडी : स्लग : कीरतपुर-मनाली फोरलेन धंसा, कुल्लू का संपर्क पूरी तरह कटा, पंडोह कैंचीमोड़ के पास फोरलेन का बड़ा हिस्सा धंसा, प्रशासन ने जारी की एडवाइजरी। मंडी (नितेश सैनी) : एंकर : लगातार बारिश ने कीरतपुर-मनाली फोरलेन पर एक बार फिर कहर बरपाया है। पंडोह कैंचीमोड़ के पास फोरलेन का बड़ा हिस्सा धंस जाने से मंडी से कुल्लू का सड़क मार्ग पूरी तरह कट गया है। इससे न केवल स्थानीय लोगों की आवाजाही ठप हो गई है बल्कि पर्यटकों को भी भारी दिक्कत का सामना करना पड़ रहा है। हाईवे के दोनों ओर कई किलोमीटर लंबा जाम लग गया है और हजारों वाहन फंसे हुए हैं। प्रशासन का राहत एवं बहाली अभियान जिला प्रशासन मंडी के निर्देश पर एनएचएआई और लोक निर्माण विभाग की मशीनरी मौके पर जुट गई है। बड़े पैमाने पर मलबा हटाने का कार्य शुरू कर दिया गया है। हालांकि, लगातार बारिश और पहाड़ से गिरते पत्थरों के चलते बहाली कार्य में मुश्किलें आ रही हैं। अधिकारियों ने बताया कि स्थिति सामान्य होने में समय लग सकता है। वैकल्पिक रूट की जानकारी : प्रशासन ने यात्रियों और पर्यटकों को सलाह दी है कि वे मंडी से कुल्लू जाने के लिए तत्काल यात्रा स्थगित करें। आपात स्थिति में ही यात्रा करने पर, मंडी–कटौला–बजौरा मार्ग का इस्तेमाल किया जा सकता है। हालांकि, इस रूट पर भी छोटे वाहनों को प्राथमिकता दी जाएगी और भारी वाहनों को फिलहाल अनुमति नहीं दी गई है। पर्यटकों और स्थानीय लोगों के लिए चेतावनी : उपायुक्त मंडी अपूर्व देवगन ने कहा है कि भारी बारिश की वजह से भूस्खलन और नदी-नालों में अचानक बाढ़ आने की संभावना बनी हुई है। उन्होंने लोगों से अपील की है कि अनावश्यक यात्रा न करें, सुरक्षित स्थानों पर रहें और प्रशासन द्वारा जारी दिशा-निर्देशों का पालन करें। पर्यटकों से भी अनुरोध किया गया है कि वे फिलहाल कुल्लू–मनाली की यात्रा टालें और मौसम सामान्य होने का इंतजार करें। उन्होंने अनावश्यक यात्रा से बचें और वैकल्पिक रूट का इस्तेमाल करने से पहले प्रशासन से जानकारी लें। नदी-नालों और ढलान वाले क्षेत्रों के पास न जाएं। उन्होंने कहां की सड़क पर फंसे यात्रियों को भोजन और राहत सामग्री उपलब्ध करवाने के प्रयास किए जा रहे हैं।
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KDKuldeep Dhaliwal
Aug 28, 2025 10:49:39
Mansa, Punjab:
ਐਂਕਰ : ਭਾਰਤ ਸਰਕਾਰ ਵੱਲੋਂ ਅਮਰੀਕਾ ਦੀ ਕਾਟਨ ਤੋਂ ਹਟਾਏ ਗਏ ਟੈਰਿਫ ਦੇ ਮਾਮਲੇ ਵਿੱਚ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਦੀ ਕਾਟਨ ਤੋਂ ਹਟਾਏ ਗਏ ਟੈਰਿਫ ਨਾਲ ਭਾਰਤ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਕਾਟਨ ਮੰਡੀਆਂ ਦੇ ਵਿੱਚ ਆਵੇਗੀ ਤੇ ਅਮਰੀਕਾ ਦੀ ਕਾਟਨ ਇੰਡੀਆ ਵਿੱਚ ਆਉਣ ਨਾਲ ਭਾਰਤ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਉਨਾਂ ਦੀ ਫਸਲ ਮੰਡੀਆਂ ਦੇ ਵਿੱਚ ਰੁਲੇਗੀ ਉਹਨਾਂ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਦੇ ਨਾਲ ਅਜਿਹੇ ਸਮਝੌਤਿਆਂ ਨੂੰ ਰੱਦ ਕਰੇ ਕਿਉਂਕਿ ਇਹ ਸਮਝੋਤੇ ਕਿਸਾਨ ਵਿਰੋਧੀ ਨੇ। ਬਾਈਟ ਰੁਲਦੂ ਸਿੰਘ ਕਿਸਾਨ ਨੇਤਾ ਬਾਈਟ ਜਗਸੀਰ ਸਿੰਘ ਕਿਸਾਨ ਨੇਤਾ
3
comment0
Report
NLNitin Luthra
Aug 28, 2025 10:49:03
Batala, Punjab:
ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਲੈ ਕੇ ਡੇਰਾ ਬਾਬਾ ਨਾਨਕ ਦੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਹਵਾਈ ਰਸਤੇ ਖਾਣ ਪੀਣ ਦੀ ਅਰਸਤ ਪਹੁੰਚਾਈ ਗਈ ਇਸ ਮੌਕੇ ਗੱਲਬਾਤ ਦੌਰਾਨ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਹੈਲੀਕਾਪਟਰ ਬੇਸ਼ੱਕ ਜਿੰਨੇ ਦਿਨ ਮਰਜ਼ੀ ਲੱਗ ਜਾਵੇ ਲੋਕਾਂ ਦੀ ਸੇਵਾ ਕਰਦਾ ਰਹੇਗਾ। ਤੇ ਅੱਜ ਮੈਂ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਨੂੰ ਹਵਾਈ ਰਸਤੇ ਅਰੈਸਟ ਪਹੁੰਚਾਈ ਹੈ ਜਦ ਤੱਕ ਲੋਕ ਮੁਸ਼ਕਿਲ ਦੇ ਵਿੱਚ ਆ ਅਸੀਂ ਵੀ ਚੈਨ ਨਾਲ ਨਹੀਂ ਬੈਠਾਂਗੇ ਪਿੰਡਾਂ ਦੇ ਹਾਲਾਤ ਕੋਈ ਬਹੁਤ ਵਧੀਆ ਨਹੀਂ ਹ ਹ ਅਸੀਂ ਪਿੰਡਾਂ ਵਿੱਚ ਹਰ ਤਰ੍ਹਾਂ ਦੀ ਮਦਦ ਪਹੁੰਚਾਵਾਂਗੇ
3
comment0
Report
RBRohit Bansal
Aug 28, 2025 10:32:49
DMC, Chandigarh:
Byte - Kapil Dev Aggarwal, UP ਮੋਦੀ ਸਰਕਾਰ ਨੇ ਜੋ ਕੰਮ ਕੀਤਾ ਹੈ ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਆਈਟੀਆਈ ਨੂੰ ਹੁਣ ਰੁਜ਼ਗਾਰ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਜਾਏਗਾ ਇਸ ਨਾਲ ਆਉਣ ਵਾਲੀ ਪੀੜੀ ਦੇ ਲਈ ਇੱਕ ਨਵਾਂ ਸੁਨੇਹਾ ਹੋਏਗਾ ਅਤੇ ਸਵੈ ਰੁਜਗਾਰ ਪੈਦਾ ਕੀਤਾ ਜਾਏਗਾ। Byte Krishan kumar vishnoi, rajsthan ਰਾਜਸਥਾਨ ਵਿੱਚ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਉਦੋਂ ਤੋਂ ਲਗਾਤਾਰ ਸਹੀ ਕੰਮ ਹੋ ਰਿਹਾ ਹੈ ਅਤੇ ਸਾਡੇ ਏਰੀਏ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਏ ਜਾ ਰਹੇ ਨੇ ਇਸੇ ਤਰ੍ਹਾਂ ਰਾਜਸਥਾਨ ਦੇ ਅੰਦਰ ਹੜ ਦੇ ਹਾਲਾਤ ਨੂੰ ਕਾਬੂ ਪਾਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਹੈਲੀਕਾਪਟਰ ਦੇ ਜ਼ਰੀਏ ਅਸੀਂ ਦੌਰਾ ਕੀਤਾ ਹੈ ਅਤੇ ਜਿੱਥੇ ਵੀ ਰਾਹਤ ਸਮੱਗਰੀ ਦੀ ਲੋੜ ਹੈ ਉਹ ਪਹੁੰਚਾਈ ਜਾ ਰਹੀ ਹੈ ਹੈ। ਬਾਈਟ - Jayant chaudhary, minister of state , ਕੇਂਦਰੀ ਰਾਜ ਮੰਤਰੀ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮੋਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਉਸੇ ਦੇ ਅਧੀਨ ਹੀ ਉੱਤਰ ਭਾਰਤ ਦੇ ਸਾਰੇ ਰਾਜਾਂ ਦੇ ਮੰਤਰੀਆਂ ਨਾਲ ਅੱਜ ਮੀਟਿੰਗ ਕਰ ਰਹੇ ਹਾਂ ਜਿਸ ਨੂੰ ਲੈ ਕੇ ਕੋਈ ਨਵੀਂ ਪਲੈਨਿੰਗ ਕੀਤੀ ਜਾ ਸਕੀ ਪੰਜਾਬ ਵਿੱਚ ਜੋ ਹੜ ਦੇ ਹਾਲਾਤ ਨੇ ਇਸ ਨੂੰ ਦੇਖਦੇ ਹੋਏ ਜੋ ਨਵੋਦਿਆ ਸਕੂਲ ਨੇ ਉਸਦੇ ਵਿੱਚ ਵੀ ਕੰਟਰੋਲ ਕੀਤਾ ਗਿਆ ਹੈ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਆਰਮੀ ਅਤੇ ਸਥਾਨਕ ਪ੍ਰਸ਼ਾਸਨ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਤੇ ਵਿਦਿਆਰਥੀਆਂ ਨੂੰ ਉਥੋਂ ਕੱਢਣ ਦਾ ਕੰਮ ਕੀਤਾ ਚੰਡੀਗੜ੍ਹ ਦੀ ਜੇਲ ਦੇ ਅੰਦਰ ਸਵੈ ਰੁਜ਼ਗਾਰ ਦੇ ਲਈ ਪਹਿਲੀ ਆਈਟੀਆਈ ਖੋਲਣ ਜਾ ਰਹੇ ਹਾਂ ਜਿੱਥੇ ਕੈਦੀ ਕੋਈ ਵੀ ਫੋਰਸ ਕਰ ਸਕਣਗੇ ਅਤੇ ਦੇਸ਼ ਦੇ ਗ੍ਰਿਹਿ ਮੰਤਰਾਲੇ ਨਾਲ ਗੱਲ ਕਰਕੇ ਇਸ ਨੂੰ ਬਾਕੀ ਸਟੇਟਾਂ ਦੇ ਵਿੱਚ ਵੀ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤਮਾਮ ਜੇਲ੍ਾਂ ਦੇ ਵਿੱਚ ਅਜਿਹੇ ਮੌਕੇ ਹੋਣ ਜਿੱਥੇ ਕੈਦੀਆਂ ਨੂੰ ਸੁਧਾਰਿਆ ਜਾ ਸਕਿਆ ਤੇ ਉਹ ਹੁਨਰਮੰਦ ਹੋ ਸਕਣ Rajesh Dharmani Minister of Technical Education, Vocational and Industrial Training of Himachal Pradesh ਜੋ ਸੀਆਈਏ ਐਸਐਫ ਲਗਾਈ ਜਾ ਰਹੀ ਹੈ ਉਸ ਦੇ ਉੱਪਰ ਹਿਮਾਚਲ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਅਸੀਂ ਦੇਸ਼ ਦੀ ਕਿਸੇ ਵੀ ਰੱਖਿਆ ਸੇਨਾ ਉੱਤੇ ਕੋਈ ਸ਼ੱਕ ਨਹੀਂ ਕਰਦੇ ਜੇਕਰ ਉਹ ਇਸ ਜਗਹਾ ਤੇ ਇਹ ਫੋਰਸਲ ਲਗਾਉਣਾ ਚਾਹੁੰਦੇ ਹਨ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਾਣੀ ਨੂੰ ਲੈ ਕੇ ਬਿਲਕੁਲ ਸਹੀ ਗੱਲ ਹੈ ਬਾਕੀ ਸਟੇਟਾਂ ਉਸ ਤਰੀਕੇ ਨਾਲ ਸਾਥ ਨਹੀਂ ਦਿੰਦੀਆਂ ਪਰ ਹਿਮਾਚਲ ਦੇ ਡੈਮ ਜੇਕਰ ਨਾ ਹੁੰਦੇ ਤਾਂ ਇਸ ਤੋਂ ਵੀ ਹਾਲਾਤ ਬੇਕਾਰ ਹੋਣੇ ਸੀ ਹਿਮਾਚਲ ਦੇ ਡੈਮਾਂ ਕਾਰਨ ਬਹੁਤ ਸਾਰਾ ਪਾਣੀ ਹਾਲੇ ਵੀ ਰੋ ਕੇ ਰੱਖਿਆ ਗਿਆ
0
comment0
Report
NSNitesh Saini
Aug 28, 2025 10:20:16
Sundar Nagar, Himachal Pradesh:
लोकेशन मंडी : स्लग : मंडी-कुल्लू नेशनल हाईवे पर रुकावट, जगह-जगह भूस्खलन, भारी वाहनों की आवाजाही अनिश्चित, मार्ग खुलने पर केवल छोटी गाड़ियों को दी जाएगी अनुमति मंडी (नितेश सैनी) : एंकर : मंडी-कुल्लू नेशनल हाईवे के शीघ्र बहाल होने की फिलहाल कोई संभावना नहीं है। लगातार हो रहे भूस्खलनों के कारण यह महत्वपूर्ण मार्ग जगह-जगह अवरुद्ध पड़ा है। प्रशासन ने स्पष्ट किया है कि जब भी मार्ग खोला जाएगा तो शुरुआती चरण में केवल छोटी गाड़ियों की आवाजाही की अनुमति दी जाएगी। औट थाना ट्रैफिक इंचार्ज गुलजार मोहम्मद ने जानकारी देते हुए कहा कि भारी वाहनों की आवाजाही इस समय संभव नहीं है। उन्होंने ट्रक चालकों से अपील की है कि वे अपने माल को छोटी गाड़ियों में पलटी कर आगे भेजें, ताकि आवश्यक वस्तुओं की आपूर्ति बनी रह सके। भारी बारिश और लगातार पहाड़ों से गिर रहे मलबे के कारण बहाली कार्य में कठिनाई आ रही है। प्रशासन और एनएच प्राधिकरण लगातार मलबा हटाने का प्रयास कर रहे हैं, लेकिन बार-बार हो रहे भूस्खलन के कारण कार्य में देरी हो रही है। उपायुक्त अपूर्व देवगन ने लोगों से अपील की है कि वे बिना आवश्यकता यात्रा न करें और ट्रैफिक पुलिस द्वारा दिए जा रहे निर्देशों का पालन करें। स्थिति सामान्य होने पर ही भारी वाहनों की आवाजाही बहाल की जाएगी।
4
comment0
Report
SSSandeep Singh
Aug 28, 2025 10:18:29
Kullu, Himachal Pradesh:
लाहौल की दो लोकेशन्स से 3 मरीजों को किया एयरलिफ्ट, भारतीय सेना के 2 चिता हेलीकॉप्टर से भुंतर की लैंडिंग एंकर- हिमाचल प्रदेश का जनजातीय जिला लाहौल स्पीति पिछले तीन दिनों से देश और दुनिया से कट चुका है, आपात स्थिति में चार मरीजों को सेना की मदद से 2 हेलीकॉप्टर में भुंतर एयरपोर्ट लाया गया है। इसी मामले पर लाहौल स्पीति की विधायक अनुराधा राणा से खास बातचीत हुई है। आइये सुन लेते हैं। R-TT विधायक, लाहौल स्पीति, R-हेलीकॉप्टर के दृश्य स्टोरी बाई संदीप सिंह शिमला feed sent through LU70
3
comment0
Report
AMAjay Mahajan
Aug 28, 2025 10:06:25
Pathankot, Punjab:
रवि दरिया के पार सा गांव है जिनमें से दो गांव भोआ एरिया में पढ़ते हैं उन सभी गांव में राहत सामग्री पहुंचाने के लिए घुटनों तक कीचड़ में उतरे मंत्री लाल चन्द कट्टारु चक ज़ी मीडिया से की बातचीत, उन्होंने कहा कि बाद प्रभावित इलाकों में फंसे लोगों के लिए राहत सामग्री पहुचाई जा रही है इसके लिए हवाई मदद भी ली जा रही है
1
comment0
Report
SSSandeep Singh
Aug 28, 2025 09:49:01
Kullu, Himachal Pradesh:
एंकर- हिमाचल प्रदेश के जिला चंबा के दुर्गम इलाके भरमौर से हैरान कर देने वाली तस्वीर सामने आई है भारी बारिश के तीन दिनों में हुई भारी बारिश बाद यह इलाका किस तरीके से क्षतिग्रस्त हुआ है यह अंदाजा इन तस्वीरों से लगाया जा सकता है यही वजह है मणिमहेश यात्रा पर गए हजारों श्रद्धालु इस वक्त इन्हीं इलाकों में फंसे हुए हैं , तस्वीरे बयान कर रहीं हैं कि लोग ऐसे हालातों में इन इलाकों को पार करने के लिए मजबूर हैं। स्टोरी बाई संदीप सिंह
5
comment0
Report
MTManish Thakur
Aug 28, 2025 09:39:43
Kullu, Himachal Pradesh:
कुल्लू जिला में बारिशों से तबाही के बाद अब दो दिनों से धूप निकलने से हालात कुछ सामान्य हुए है। ऐसे में बाधित पड़ी सड़कों को खोलने के लिए विभाग की मशीनरी भी कार्य कर रही है। कुल्लू जिला मुख्यालय के साथ लगते रायसन के पास सड़क मार्ग बाधित हुआ है। जिसे अब खोलने का कार्य किया जा रहा है। घाटी में मौसम साफ होने से हालात कुछ हद तक ठीक हुए हैं।
3
comment0
Report
MJManoj Joshi
Aug 28, 2025 09:32:03
DMC, Chandigarh:
मुख्यमंत्री ने कहा कि पंजाब में बाढ़ आई है। काफी नुक्सान हुआ है। मैंने पंजाब के मुख्यमंत्री को पत्र लिखा है। मैंने उनसे कहा कि हरियाणा सरकार और हरियाणा की जनता पंजाब के साथ है। यदि आपको कोई भी आवश्यकता पड़े तो आप मुझे निःसंकोच बताएं। आप जहां कहेंगे आपको तुरंत हर सहायता भेजी जाएगी
0
comment0
Report
MTManish Thakur
Aug 28, 2025 09:31:45
Kullu, Himachal Pradesh:
कुल्लू जिला में बीते दिनों हुई बारिश से जगह-जगह नुकसान हुआ है। तो वही जिला मुख्यालय के साथ लगते बसतोरी गांव में भी स्कूल के पास पेड़ गिरने से भवन को नुकसान हुआ है। तो वहीं खेल मैदान भी पूरी तरीके से टूट गया है। इसी के साथ डंगा टूटने से साथी घरों को भी नुकसान पहुंचा है। स्थानीय लोगों ने जिला प्रशासन से ही मांग उठाई है कि यहां पर जल्द राहत और पुनर्वास कार्य पूरा किया जाए। ताकि स्कूली छात्रों को परेशानियों का सामना न करना पड़े। गांव के स्थानीय व्यक्ति रवि ठाकुर ने कहा कि यहां पर स्कूल का मैदान पूरी तरीके से क्षतिग्रस्त हो गया है। और स्कूल भवन को भी खतरा है क्योंकि यहां पर लगातार भूस्खलन भी हो रहा है। और पेड़ गिरने से भी काफी नुकसान हुआ है। साथ ही बारिश का पानी और मलबा लोगों के घरों में भी घुस रहा है। जिससे आने वाले समय में नुकसान हो सकता है। ऐसे में उन्होंने प्रशासन से यह मांग उठाई है कि यहां पर जल्द इस कार्य को शुरू किया जाए ताकि भविष्य में किसी बड़े नुकसान से बचा जा सके। बाइट - रवि ठाकुर स्थानीय ग्रामीण
0
comment0
Report
KBKulbir Beera
Aug 28, 2025 09:31:35
Bathinda, Punjab:
ਕਪੂਰਥਲਾ ਦੀ ਜੇਲ ਵਿੱਚ ਬੈਠਾ ਨਸ਼ਾ ਤਸਕਰ ਬਠਿੰਡੇ ਚਲਾਉਂਦਾ ਸੀ ਡਰੱਗ ਰੈਕਟ ਜਿਸ ਮਾਮਲੇ ਵਿੱਚ ਤਸਕਰ ਦੇ ਸਾਥੀ ਨੂੰ 505 ਗ੍ਰਾਮ ਚਿੱਟੇ ਨਾਲ ਕੀਤਾ ਗ੍ਰਿਫਤਾਰ ਕਪੂਰਥਲਾ ਦੀ ਜੇਲ ਵਿੱਚ ਬੰਦ ਨਸ਼ਾ ਤਸਕਰ ਬਠਿੰਡਾ ਵਿੱਚ ਕਰਵਾਉਂਦਾ ਸੀ ਨਸ਼ੇ ਦੀ ਤਸ਼ਕਰੀ, ਬਠਿੰਡਾ ਪੁਲਿਸ ਨੇ ਨਸ਼ਾ ਤਸਕਰੀ ਕਰਨੇ ਵਾਲਾ ਆਰੋਪੀ ਕੀਤਾ ਗਿਰਫਤਾਰ 505 ਪੰਜ ਗ੍ਰਾਮ ਹੈਰੋਇਨ ਹੋਈ ਬਰਾਮਦ ਹੁਣ ਜੇਲ੍ਹ ਵਿੱਚੋ ਬੰਦ ਨਸ਼ਾ ਤਸਕਰ ਨੂੰ ਬਠਿੰਡਾ ਪੁਲਿਸ ਲੈ ਕੇ ਆਵੇਗੀ ਪ੍ਰੋਡਕਸ਼ਨ ਵਰੰਟ ਤੇ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਕੀਤੀ ਗਈ ਸਾਂਝੀ "ਯੁੱਧ ਨਸ਼ਿਆਂ ਵਿਰੁੱਧ" ਵੱਡੀ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਜਿਸ ਵਿੱਚ ਪੁਲਿਸ ਨੇ ਇੱਕ ਨਾਕੇਬੰਦੀ ਦੇ ਦੌਰਾਨ ਐਕਟਵਾ ਤੇ ਸਵਾਰ ਰਾਹੁਲ ਨਾਮ ਦੇ ਲੜਕੇ ਨੂੰ ਕੀਤਾ ਗ੍ਰਿਫਤਾਰ ਜਿਸ ਤੋ 505 ਗ੍ਰਾਮ ਹੈਰੋਇਨ ਹੋਈ ਬਰਾਮਦ ਪਹਿਲਾਂ ਇਸ ਦੇ ਖਿਲਾਫ ਕੋਈ ਵੀ ਕ੍ਰਿਮੀਨਲ ਮਾਮਲਾ ਦਰਜ ਨਹੀਂ ਹੈ ਜੋ ਬਠਿੰਡਾ ਦੇ ਪਰਸ ਰਾਮ ਨਗਰ ਦਾ ਰਹਿਣ ਵਾਲਾ ਹੈ ਜਦੋਂ ਬਠਿੰਡਾ ਪੁਲਿਸ ਨੇ ਇਸ ਮਾਮਲੇ ਦੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਹੈਰਾਨ ਵਾਲਾ ਖਲਾਸਾ ਸਾਹਮਣੇ ਦਰਅਸਲ ਇਸ ਨਸ਼ਾ ਤਸਕਰੀ ਦੇ ਪਿੱਛੇ ਕਪੂਰਥਲਾ ਦੀ ਜੇਲ ਵਿੱਚ ਬੰਦ ਨਸ਼ਾ ਤਸਕਰ ਇਸ਼ਾਂਤ ਉਰਫ ਇਸ਼ੂ ਦਾ ਹੱਥ ਹੈ ਜਿਸ ਦੇ ਖ਼ਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਹੁਣ ਜੇਲ ਵਿੱਚ ਨਸ਼ਾ ਤਸਕਰੀ ਮਾਮਲੇ ਵਿੱਚ ਸਜਾ ਕੱਟ ਰਿਹਾ ਹੈ। ਫੜਿਆ ਗਿਆ ਆਰੋਪੀ ਇਸ ਨਸ਼ਾ ਤਸਕਰ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਇਸ ਦੇ ਕਹਿਣ ਤੇ ਜੇਲ ਵਿੱਚੋਂ ਬੈਠ ਕੇ ਨਸ਼ਿਆਂ ਤਸਕਰੀ ਦਾ ਰੈਕਟ ਚਲਾਉਂਦਾ ਹੈ ਅਤੇ ਜੇਲ ਦੇ ਅੰਦਰ ਵੀ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਫਿਲਹਾਲ ਪੁਲਿਸ ਇਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਵੀ ਇਸ ਮਾਮਲੇ ਵਿੱਚ ਪੁੱਛ ਕਿਚ ਲਈ ਬਠਿੰਡਾ ਲੈ ਕੇ ਆਵੇਗੀ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ ਵਿਭਾਗ ਦੇ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਦੇ ਨਾਲ ਮਿਲੇ ਹੋਏ ਤਾਂ ਨਹੀਂ ਪੀਸੀ -ਐਸ ਪੀ ਸਿਟੀ ਨਰਿੰਦਰ ਸਿੰਘ ਰਿਪੋਰਟ ਕੁਲਬੀਰ ਬੀਰਾ।
0
comment0
Report
MSManish Shanker
Aug 28, 2025 09:31:27
Sahibzada Ajit Singh Nagar, Punjab:
Manish Shanker Mohali ਆਮਦਨ ਤੋਂ ਵੱਧ ਜਾਇਦਾਦਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਬੈਰਕ ਚੇਂਜ ਮਾਮਲੇ ਵਿੱਚ ਤਰੀਕ 30/8 ਤੱਕ ਮੁਲਤਵੀ। ਨਿਆਇਕ ਹਿਰਾਸਤ ਵਿੱਚ 6/9 ਤੱਕ ਕੀਤਾ ਵਾਧਾ। ਬਿਕਰਮ ਮਜੀਠੀਆ ਦੇ ਵਕੀਲਾਂ ਨੂੰ ਚਾਰਜ ਸ਼ੀਟ ਦੀ ਕਾਪੀ ਦੇਣ ਲਈ 2/9 ਦੀ ਤਰੀਕ ਕੀਤੀ ਮੁਕਰਰ। Shorts of Mohali court
0
comment0
Report
TBTarsem Bhardwaj
Aug 28, 2025 09:31:18
Ludhiana, Punjab:
लुधियाना शराब तस्करों ने पुलिस मुलाजिम व रेड पार्टी पर किया हमला और वर्दी फाड़ी। लुधियाना के जनकपुरी इलाके में सोमवार को उस समय दहशत का माहौल पैदा हो गया जब शराब तस्करों ने पुलिस मुलाजिम और शराब ठेका की रेड पार्टी पर हमला कर दिया। हमले में पुलिस मुलाजिम रेड पार्टी के सदस्य सुफियान, सन्नी और लाली गंभीर रूप से घायल हो गए। घायलों में से दो की हालत नाजुक बताई जा रही है, जिन्हें इलाज के लिए प्राइवेट अस्पताल में दाखिल करवाया गया है।जानकारी के अनुसार, पुलिस मुलाजिम सुखदेव सिंह को सूचना मिली थी कि जनकपुरी इलाके में एक दुकानदार अवैध रूप से शराब की तस्करी करता है। इसी सूचना पर वे इलाके की शराब ठेका रेड पार्टी के साथ मौके पर चेकिंग करने पहुंचे। चेकिंग के दौरान दुकानदार ने अपने दो दर्जन से अधिक हथियारबंद साथियों को बुलाकर पुलिस मुलाजिम और रेड पार्टी पर हमला कर दिया। आरोपियों ने न केवल लाठी-डंडों और हथियारों से मारपीट की बल्कि पुलिस मुलाजिम की वर्दी भी फाड़ डाली। हमले में घायल सभी लोगों को तुरंत सिविल अस्पताल पहुंचाया गया, जहां प्राथमिक उपचार के बाद गंभीर रूप से घायलों को प्राइवेट अस्पताल रेफर किया गया। घटना की सूचना मिलते ही थाना-2 और जनकपुरी चौकी की पुलिस मौके पर पहुंची और हालात पर काबू पाया। फिलहाल पुलिस ने मामला दर्ज किया जा रहा है। हमलावरों की तलाश जारी है।
0
comment0
Report
KSKamaldeep Singh
Aug 28, 2025 09:00:56
Firozpur, Punjab:
ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਹੁਸੈਨੀ ਵਾਲਾ ਦਰਿਆ ਤੋਂ ਪਾਰ ਲੋਕਾਂ ਲਈ ਪਿੰਡ ਬਾਰੇ ਕੇ ਵਿਖੇ ਬਣਾਇਆ ਗਿਆ ਰਾਹਤ ਕੈਂਪ, ਰਾਹਤ ਕੈਂਪ ਦੇ ਵਿੱਚ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਰਹਿਣ,ਖਾਣ ਪੀਣ, ਮੈਡੀਕਲ ਸਹੂਲਤ ਸੰਬੰਧੀ ਸਾਰੀਆਂ ਸਹੂਲਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਲੋਕਾਂ ਨੂੰ ਪਿੰਡ ਬਾਰੇ ਕੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਵਾਂ ਤੋ ਰੈਸਕਿਊ ਕਰਕੇ ਰੱਖਿਆ ਗਿਆ ਹੈ
4
comment0
Report
TBTarsem Bhardwaj
Aug 28, 2025 09:00:47
Ludhiana, Punjab:
ਲੁਧਿਆਣਾ ਸਤਲੁਜ ਦੇ ਧੁੱਸੀ ਬੰਨ ਤੇ ਪਹੁੰਚੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਕਿਹਾ ਸਤਲੁਜ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਲਗਾਤਾਰ ਧੁੱਸੀ ਬੰਨ ਦੀਆਂ ਮਿੱਟੀ ਖਿਸਕ ਰਹੀ ਪ੍ਰਸ਼ਾਸਨ ਵੱਲੋਂ ਤੁਸੀਂ ਬੰਨ ਨੂੰ ਬਚਾਉਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲੇ ਡਿਪਟੀ ਕਮਿਸ਼ਨਰ ਨੇ ਕਿਹਾ 24 ਘੰਟੇ ਪ੍ਰਸ਼ਾਸਨ ਸਤਰਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਹੜਾ ਦੀ ਮਾਰ ਝੱਲਣੀ ਪੈ ਰਹੀ ਹੈ। ਖਾਸ ਕਰ ਬਿਆਸ ਰਾਵੀ ਸਤਲੁਜ ਦੇ ਪਾਣੀ ਨੇ ਕਈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਲੁਧਿਆਣਾ ਵਿੱਚ ਨਿਕਲਣ ਵਾਲੇ ਸਤਲੁਜ ਦਰਿਆ ਧੁੱਸੀ ਬਨ੍ਹ ਨੂੰ ਟੁੱਟਣ ਤੋਂ ਬਚਾਉਣ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਇਸੇ ਦੌਰਾਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਸਸਰਾਲੀ ਕਲੋਨੀ ਧੁੱਸੀ ਬੰਨ ਤੇ ਡਿਪਟੀ ਕਮਿਸ਼ਨਰ ਨਾਲ ਦੌਰਾ ਕਰਨ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਆਸ ਦਰਿਆ ਨੇ ਕਾਫੀ ਤਬਾਹੀ ਮਚਾਈ ਹੋਈ ਪੰਜਾਬ ਦੇ ਕਈ ਹਿੱਸਿਆਂ ਵਿਚ 30 ਹਜਾਰ ਏਕੜ ਤੋਂ ਜਿਆਦਾ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਲੋਕਾਂ ਦੇ ਘਰਾਂ ਦਾ ਤੇ ਹੋਰ ਨੁਕਸਾਨ ਹੋਇਆ ਜਿਸ ਸਬੰਧੀ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਗੁਰਦਾਵਰੀ ਕਰਵਾਉਣ ਦੇ ਆਦੇਸ਼ ਕੀਤੇ ਹਨ। ਉਹਨਾਂ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਪਾਣੀ ਦੀ ਤੇਜ਼ ਗਤੀ ਕਾਰਣ ਮਿੱਟੀ ਦੀਆ ਢਿੱਗਾ ਲਗਾਤਾਰ ਗਿਰ ਰਹੀਆਂ ਜਿਨਾਂ ਦਾ ਬਚਾਅ ਕਰਨ ਲਈ ਲਗਾਤਾਰ ਪਾਪੂਲਰਾਂ ਨੂੰ ਬੰਨਾ ਤੇ ਸੁੱਟਿਆ ਜਾ ਰਿਹਾ ਹੈ। ਅਤੇ ਮਿੱਟੀ ਦੇ ਭਰੇ ਹੋਏ ਥੈਲੇ ਲਗਾਏ ਜਾ ਰਹੇ ਹਨ। ਤਾਂ ਜੋ ਪਾਣੀ ਪਿੰਡਾਂ ਵੱਲ ਮਾਰ ਨਾ ਕਰੇ ਪਰ ਫਸਲਾਂ ਦਾ ਤਾਂ ਕਾਫੀ ਨੁਕਸਾਨ ਹੋਇਆ ਹੈ ।ਉਹਨਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।ਤਾਂ ਜੋ ਧੁੱਸੀ ਬੰਨ੍ਹ ਨੂੰ ਕਿਸੇ ਤਰਾ ਦਾ ਨੁਕਸਾਨ ਨਾ ਹੋਏ ਉਹਨਾਂ ਨੇ ਕਿਹਾ ਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਨਾਲ ਪਿੰਡਾਂ ਦੇ ਲੋਕ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਇਥੇ ਲੱਗੇ ਹੋਏ ਹਨ ਡਿਪਟੀ ਕਮਿਸ਼ਨਰਾਂ ਨੇ ਕਿਹਾ ਕਿ ਤੁਸੀਂ ਬੰਨ ਤੇ ਲਗਾਤਾਰ ਜੇਸੀਬੀ ਮਸ਼ੀਨਾਂ ਚੱਲ ਰਹੀਆਂ ਹਨ ਅਤੇ ਪਾਪੂਲਰਾਂ ਨੂੰ ਬਨ ਤੇ ਲਗਾਇਆ ਗਿਆ ਹੈ। ਤਾਂ ਜੋ ਪਾਣੀ ਨਾਲ ਵੰਨ ਦਾ ਨੁਕਸਾਨ ਨਾ ਹੋਵੇ ਅਤੇ ਮਿੱਟੀ ਦੇ ਭਰੀਆ ਬੋਰੀਆ ਲਗਾਈਆ ਜਾ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਨਰੇਗਾ ਦੇ ਵਰਕਰ ਬੀਡੀਪੀਓ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ 24 ਘੰਟੇ ਚੌਕਸ ਹਨ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਲੋਕ ਵੀ ਸਤਰਕ ਰਹਿਣ ਜੇਕਰ ਕਿਤੇ ਕੋਈ ਕਿਸੇ ਨੂੰ ਦਿੱਕਤ ਆਉਂਦੀ ਹੈ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰਨ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਭਾਖੜਾ ਬੰਨ ਵਿੱਚੋਂ ਜਦੋਂ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਅੱਠ ਘੰਟੇ ਬਾਅਦ ਸਤਲੁਜ ਦੇ ਵਿੱਚ ਪਹੁੰਚਦਾ ਹੈ ਅਤੇ ਸਤਲੁਜ ਦੇ ਵਿੱਚ 50 ਹਜਾਰ ਤੋਂ ਲੈ ਕੇ ਲੱਖ ਤੱਕ ਜੇਕਰ ਪਾਣੀ ਆਉਂਦਾ ਹੈ ਤਾਂ ਉਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਪਿੰਡਾਂ ਵਿੱਚ ਛੱਪੜਾਂ ਦੇ ਓਵਰਫਲੋ ਪਾਣੀ ਆਇਆ ਸੀ ਪਰ ਪਿੰਡਾਂ ਵਾਲਿਆਂ ਨੂੰ ਸਕੂਲ ਵਿੱਚ ਰਹਿਣ ਦੇ ਪ੍ਰਬੰਧ ਕੀਤੇ ਗਏ ਸਨ ਪਰ ਹੁਣ ਉੱਥੇ ਹਾਲਤ ਬਿਲਕੁਲ ਠੀਕ ਹਨ ਉਹ ਘਰਾਂ ਵਿੱਚ ਚਲੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਦਿੱਕਤ ਆਉਂਦੀ ਹ ਤਾਂ ਲੋਕ ਵੱਧ ਤੋਂ ਵੱਧ ਹੜ੍ਹ ਵਿੱਚ ਫਸੇ ਲੋਕਾਂ ਦੀ ਮਦਦ ਕਰਨ Byte ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ Byte ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ Byte ਪਿੰਡ ਦੇ ਲੋਕ
5
comment0
Report
Independence Day
Advertisement
Back to top